ਘੁੰਗਰੂਆਂ ਵਾਲੇ ਬਾਬੇ ਦਾ ਵੱਡਾ ਖੁਲਾਸਾ ? ਇਨ੍ਹਾਂ ਬੰਦਿਆਂ ਨੇ ਕਿਹਾ ਅਸੀਂ ਪੈਸੇ ਲਾਉਣ ਨੂੰ ਤਿਆਰ ਹਾਂ

Поделиться
HTML-код
  • Опубликовано: 22 янв 2025

Комментарии • 189

  • @ranjeetkaur6746
    @ranjeetkaur6746 5 лет назад +76

    ਸ਼ਾਬਾਸ਼, ਜੀ ਆਪਣੀ ਗਲਤੀ ਨੂੰ ਮੰਨਣਾ ਵੀ ਬਹੁਤ ਵੱਡੀ ਗੱਲ ਹੈ।

  • @GurwinderSingh-mq8gq
    @GurwinderSingh-mq8gq 5 лет назад +41

    ਈਰਖਾ ਦੀ ਅੱਗ ਵਿੱਚ ਸੜੇ ਲੋਕ ਘੁਗੁਰੂਆਂ ਵਾਲੇ ਨੂੰ ਉਕਸਾ ਰਹੇ ਹਨ ਸਿੱਖ ਧਰਮ ਦੀ ਬਦਨਾਮੀ ਕਰਨ ਵਾਸਤੇ

    • @GurwinderSingh-mq8gq
      @GurwinderSingh-mq8gq 5 лет назад +4

      @@whitercat2302 ਪੰਜਾਬੀ ਭਾਸ਼ਾ ਵਰਤ
      ਵੀਰਾ

    • @kesarsingh3476
      @kesarsingh3476 5 лет назад +2

      ੲਿਰਖਾਲੂ ਲੋਕ ਦੂਜੀਅਾ ਨੂੰ ਗੁਰੂ ਘਰ ਵਾਰੇ ਉਕਸਾ ਨਹੀ ਸਕਦੇ ਪਰ ੲਿਰਖਾ ਦੀ ਅੱਗ ਵਿਚ ਅਾਪੇ ਲਕੜਾ ਬਣ ਕਿ ਸੜ ਜਾਦੇ ਹਨ

    • @GurwinderSingh-mq8gq
      @GurwinderSingh-mq8gq 5 лет назад

      @@kesarsingh3476 ਬਿਲਕੁਲ ਸਹੀ ਕਿਹਾ ਆਪ ਜੀ ਨੇ

  • @LakhwinderSingh-nx5px
    @LakhwinderSingh-nx5px 5 лет назад +41

    ਮਖੂ ਸਹਿਬ ਜੀ ਤੁਸੀ ਬੜੀ ਦਲੀਲ ਨਾਲ ਗੱਲ ਕਰਦੇ ਹੋ ਬੜਾ ਮਨ ਖੁਸ਼ ਹੁੰਦਾ ਏ

  • @singhsukhi3474
    @singhsukhi3474 5 лет назад +10

    ਵਾਹਿਗੁਰੂ ਜੀ ਮਿਹਰ ਕਰੇ ਸਾਨੂੰ ਸਭ ਨੂੰ ਸੁਮੱਤ ਬਖਸ਼ੇ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰੀਏ ਅੱਗ 🔥 ਲਾਉਣ ਵਾਲੇ ਬਹੁਤ ਨੇ ਦਿਮਾਗ 🧠 ਆਪਣਾ ਵਰਤਣਾ ਚਾਹੀਦਾ ਹੈ

  • @harmansandhu3462
    @harmansandhu3462 5 лет назад +22

    ਬਹੁਤ ਬਹੁਤ ਵਧੀਆ ਮੱਖੂ ਵੀਰ ਜੀ,

  • @harjapsingh3383
    @harjapsingh3383 5 лет назад +8

    ਫਿਰ ਵੀ ਧੰਨਵਾਦ( ਬਾਬਾ ਘੁੰਗਰੂ ਜੀ) ਜਿਹੜੀ ਤੰਸੀ ਗਲਤੀ ਮਨ ਲਈ 🙏🙏🙏

  • @KuldeepSingh-kl2rw
    @KuldeepSingh-kl2rw 5 лет назад +8

    ਇੱਥੋ ਇੱਕ ਗੱਲ ਸਿੱਧ ਹੁੰਦੀ ਹੈ ਕਿ ਗੁਰੂ ਘਰ ਦੇ ਦੋਖੀ ਬਹੁਤ ਨੇ ਜੋ ਸਿੱਖ ਧਰਮ ਨੂੰ ਨੀਵਾ ਦਿਖਾੳੁਣਾ ਚਾਹੁੰਦੇ ਨੇ

  • @karmveerkaur6422
    @karmveerkaur6422 5 лет назад

    ਬਾਬਾ ਜੀ ਬਹੁਤ ਹੀ ਵਧੀਆ ਨੇ ਜੋ ਪੈਸੇ ਪਿੱਛੇ ਨਹੀਂ ਲੱਗੇ ਘੁੰਗਰੂ ਪਾਉਣਾ ਆਪਣੀ ਮਰਜ਼ੀ ਆ ਨਾਮ ਜਪਣਾ ਕਿਸੇ ਵੀ ਦਰ ਤੇ ਬੈਠ ਕੇ ਜਪਿਆ ਜਾ ਸਕਦਾ ਹੈ

  • @tejwantsingh1338
    @tejwantsingh1338 5 лет назад +14

    ਧੰਨਵਾਦ ਬਾਬਾ ਜੀ ਤੁਹਾਨੂੰ ਗੁਰੂ ਸਾਹਿਬਾਨ ਨੇ ਸੁਮੱਤ ਬਖਸ਼ੀ ਐ ਤੁਸੀਂ ਮਹਾਨ ਹੋ

    • @rabrakha3796
      @rabrakha3796 5 лет назад +3

      Pakhandia nu dhan nahi kahida .Dhan sirf guru he a

    • @charanjitsingh3186
      @charanjitsingh3186 5 лет назад +1

      Ae da Dera. Bad. Karoo. Pakadhi

  • @amanarts9593
    @amanarts9593 5 лет назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਜਿਸ ਤਰਾ ਇਹਨਾਂ ਨੇ ਨੀਵੇ ਹੋ ਕਿ ਮਾਫ਼ੀ ਮੰਗੀ ਹੈ ।ਬਹੁਤ ਸ਼ਲਾਘਾਯੋਗ ਹੈ ।ਜਿਹੱੜੇ ਅਜੇ ਵੀ ਗੁਰੂ ਘਰ ਨਾਲ ਮਥਾ ਲਾਉਣ ਦੀ ਸੋਚ ਰਹੇ ਹਨ ਉਹਨਾਂ ਨੂੰ ਇਹਨਾਂ ਤੋ ਕੁਝ ਸਿਖਨਾ ਚਾਹੀਦਾ ਹੈ ।

  • @kuldeepmaan3631
    @kuldeepmaan3631 5 лет назад +6

    ਯਾਰੋ ਬੰਦਾ ਸॅਚਾ ਲॅਗਦਾ ਪਰ ਗੁਰੂ ਦੀ िਫਲਾਸਪੀ ਦਾ ਹੁਣ ਸਮਝ ਅਾ ਜਾਵੇਗੀ ਮਖੂ ਜੀ ਦੇ ਨਾਲ ਮੇਲ ਹੋ िਗਅਾ ਹੁਣ ਭਲਾ ਹੋ ਜਾਵੇਗਾ

  • @talliramfilms7964
    @talliramfilms7964 3 года назад

    ਸਾਰੇ ਧਰਮਾਂ ਦਾ ਸਤਿਕਾਰ ਕਰੋ

  • @darshansinghmohali3365
    @darshansinghmohali3365 5 лет назад +4

    Very intelligent analysis & detailed investigative discussion on the unfortunate incident by Bhai Makhu Sahib;
    Regards

  • @sainisaini9519
    @sainisaini9519 5 лет назад +3

    ਗਲ ਸਹੀ ਹੈ ਜੀ ਕੁੰਝ ਸੇਵਾਦਾਰਾ ਨੂੰ ਬੋਲਨ ਦਾ ਨੀ ਪਤਾ ,

  • @jagjeetsingh5136
    @jagjeetsingh5136 5 лет назад

    ਚਲੋ ਠੀਕ ਜੋਂ ਹੋਇਆ ਸੋ ਹੋਇਆ ਇਹ ਗੱਲਾਂ ਉਸ ਦਿਨ ਵੀ ਕਰ ਸਕਦੇ ਸੀ ਜਦੋਂ ਇਸ ਨੇ ਮਾਫ਼ੀ ਮੰਗੀ ਸੀ ਕਿ ਦੁਬਾਰਾ ਯਾਦ ਆਗਿਆ ਕਿ ਲੋਕਾਂ ਨੇ ਮੈਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਇਹ ਤਾਂ ਹੁਣ ਆਪਣਾ ਪ੍ਰਚਾਰ ਕਰ ਰਿਹਾ ਹੈ ਬਾਕੀ ਖਾਲਸਾ ਜੀ ਤੁਹਾਡੀਆਂ ਗੱਲਾਂ ਦਾ ਜਵਾਬ ਦੇਣਾ ਇਸ ਲਈ ਬਹੁਤ ਉਖਾ ਹੈ

  • @SatnamSingh-qh3le
    @SatnamSingh-qh3le 5 лет назад +1

    ਸਿੱਖੀ ਖੰਡਿਓ ਤਿੱਖੀ ਆ ਹਰਪ੍ਰੀਤ ਸਿੰਘ ਜੀ ਪਖੰਡ ਵਾਦ ਬਹੁਤ ਸੌਖਾ ਹੋ ਜਾਂਦਾ, ਪਾਣੀ ਹਮੇਸ਼ਾਂ ਨਿਵਾਣਾਂ ਵੱਲ ਹੀ ਜਾਂਦਾ ਸੋ ਦੁਨੀਆ ਜਾ ਰਹੀ ਆ

  • @dilbagsingh8461
    @dilbagsingh8461 5 лет назад +24

    ਮੱਖੂ ਸਾਹਿਬ ਸੇਵਾਦਾਰ ਇਨੇ ਪੜੇ ਲਿਖੇ ਨਹੀਂ ਹਨ ਊਹ ਇਨਾਂ ਮੈਬਰਾਂ ਦੇਬੰਦੇ ਹਨ ਜਿਹੜੇ ਗੁਰੂ ਘਰ ਵਿੱਚ ਝਗੜੇ ਕਰਦੇ ਹਨ

    • @SUKHDEVSINGH-wy3vw
      @SUKHDEVSINGH-wy3vw 5 лет назад +2

      ਤੂੰ ਜਿਅਾਦਾ ਪੜਿਅਾ ਲਿਖਿਅਾ ਅੈ,ਬਿਨਾ ਸੋਚੋ ਸਮਝੇ ਲਿਖੀ ਜਾਨਾ ਘਰੇ ਬੈਠਾ

    • @navjeetsingh4586
      @navjeetsingh4586 5 лет назад +1

      @@SUKHDEVSINGH-wy3vw bass teri. Anparta da pta lag gia

    • @tenems397
      @tenems397 5 лет назад

      @@SUKHDEVSINGH-wy3vw ja tu memeber hai ya member da sewak....

  • @bikramsingh6264
    @bikramsingh6264 5 лет назад

    ਬਹੁਤ ਵਧੀਅਾ ਪਰਚਾਰਕ

  • @lakhwinder9324
    @lakhwinder9324 5 лет назад +19

    I really appreciate his effort ghto ghat ehne galti mnni

  • @baljitsinghbalsingh183
    @baljitsinghbalsingh183 5 лет назад

    ਬਹੁਤ ਵਧੀਆ ਵਿਚਾਰ ਮਖੂ ਜੀ ਦੇ

  • @J13-z1m
    @J13-z1m 5 лет назад +4

    ਧਾਰਮਿਕ ਈਰਖਾ ਦਾ ਸਵਾਲ ਹੈ ! ਬਲਵਿੰਦਰ ਵੀ ਅਜੇ ਪਰਪੱਕ ਨਹੀਂ ਹੋਇਆ !

  • @BalbirSingh-sy2mx
    @BalbirSingh-sy2mx 5 лет назад +2

    Ehnu guru ghr nal koe pyar nhi
    Ehnu sirf apne ghunghruyan nal e pyar a g.
    Mkhu Saab g weldone.

  • @prabhdyalsingh4722
    @prabhdyalsingh4722 5 лет назад +11

    ਗਲਤੀ ਦੀ ਮੁਆਫੀ ਮੰਗ ਲੈਣੀ ਅਤੇ ਮੁਆਫ ਕਰ ਦੇਣਾ ਸੂਰਮਿਆਂ ਦਾ ਕੰਮ ਆ।

  • @GurcharanDhillon
    @GurcharanDhillon 5 лет назад +6

    ਹਾਲੇ ਵੀ ਸੱਚੇ ਸੁੱਚੇ ਤਿਅਾਰ ਬਰ ਤਿਅਾਰ ਨਿਹੰਗ ਸਿੰਘ ਹੈਨ I ਘੁੰਗਰੂ ਵਾਲੇ ਨੂੰ ੳੁਹਨਾਂ ਨਿਹੰਗ ਸਿੰਘਾਂ ਕੋਲ ਮਹੀਨੇ ਕੂ ਲੲੀ ਛੱਡ ਦਿੳੁ I ੲਿਹ ਪਹਿਰਅਾਂ-ਚੌਂਕੀਅਾਂ ਪੳੁਣੀਅਾਂ ਛੱਡ ਦਵੇਗਾ I
    ਬਾਬਾ ਸ਼ੇਖ ਫਰੀਦ ਜੀ ਨੇ ਸਿਰਫ ਤੇ ਸਿਰਫ ਅਲਾਹ-ਪਰਮਾਤਮਾ ਦੀ ਅਰਾਧਨਾ ਕੀਤੀ ਅਤੇ ਲੋਕਾਂ ਨੂੰ ਵੀ ੳੁਸ ਪਰਮਾਤਮਾ ਨਾਲ ਜੁੜਨ ਲੲੀ ਹੋਕਾ ਦਿੱਤਾ I
    ਹੁਣ ੲਿਹ ਲਾਲਾਂ ਵਾਲਾ ਕਹਿਂਦਾ ਪਰਮਾਤਮਾ-ਅਕਾਲ ਪੁੱਰਖ ਨੂੰ ਛੱਡ ਤੁਸੀਂ ਮੇਰੀ ਸੇਵਾ ਕਰੋ!! ੲਿਹ ਅਾਪਣੀ ਹੀ ਸੰਗਤ ਬਨਾੲੀ ਫਿਰਦੈ I ਰੋਟੀ-ਦਾਲ-ਫੁਲਕਾ ਤੋਰਨ ਵਾਸਤੇ ਕਿੳੁਂ ਭੋਲਾ ਭਾਲੇ ਲੋਕਾਂ ਨੂੰ ਗਲਤ ਪਾਸੇ ਲਾੲਿਅਾ? ਓਹੋ ਜਹੇ ਸਾਡੇ ਅਾਪਣੇ ਅਾਪ ਨੂੰ ਗੁਰਸਿਖ ਅਖਵਾੳੁਣ ਵਾਲੇ ਪਰਿਵਾਰ ਨੇ ਜੋ "ਜਪੁਜੀ", "ਅਾਸਾ ਦੀ ਵਾਰ" ਨੂੰ ਨਹੀਂ ਵਿਚਾਰਦੇ I ਜੇ ਵੀਚਾਰਨ ਅਤੇ ਅਮਲ ਕਰਨ ਤਾਂ ਚੌਂਕੀਅਾਂ ਨਾ ਭਰਦੇ, ਅਕਾਲ ਪੁੱਰਖ ਕੀ ਬਾਣੀ ਤੇ ਭਰੋਸਾ ਰੱਖਦੇ I

    • @geraldponce1467
      @geraldponce1467 5 лет назад

      Tav parshad shivya.
      Veer morning 5 baniya Vich ha

    • @GurcharanDhillon
      @GurcharanDhillon 5 лет назад

      @@geraldponce1467 ਤੁਸੀਂ ਜਾਣੇ ਅਣਜਾਣੇ ਚ ਗਲਤ ਅੱਖਰ ਲਿਖੇ ਹਨ I
      ਤੁਸੀਂ "ਤਵਪ੍ਸਾਦਿ ਸਵਯੇ" ਲਿਖਣਾ ਚਾਹੰਦੇ ਹੋਵੋਗੇ I
      ਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਸਮਝ ਨਹੀਂ ਅਾੲਿਅਾ I ਹਾਂ ਜੀ ੲਿਹ ਗੁਰਬਾਣੀ ਨਿਤਨੇਮ ਵਿੱਚ ਹੈ I

    • @geraldponce1467
      @geraldponce1467 5 лет назад

      Veera 2-3 saal pehla Mai nitnem kita c kuz time. Syed chupai sahib path Vich likheya hoya c .
      Ke koi buttan nu maneda Te koi ਪਸੂਅਾ nu. Te koi Mareya hoya nu te koi ulat disha Vich sir jhakonda. Una pankatia Vich oh Sara hi pakhanda Te likheya hoya jo Asi Aj kar reha han.
      Te sorry veer Punjabi keyboard Te typing nhi aundi esa krke Sahi Nahi likheya ja rha

    • @GurcharanDhillon
      @GurcharanDhillon 5 лет назад +1

      @@geraldponce1467 : ਹਾਂ ਜੀ ਬਿੱਲਕੁਲ ਸਹੀ I
      ਗੁਰਬਾਣੀ ਵਿੱਚ ਅਾੳੁਂਦਾ ਹੈ,
      " ਕਾਹੂ ਲੈ ਪਾਹਨ ਪੂਜ ਧਰਯੋ ਸਿਰ ਕਾਹੂ ਲੈ ਲਿੰਗੁ ਗਰੇ ਲਟਕਾੲਿਓ II ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾੲਿਓ II
      ਕੋੳੂ ਬੁਤਾਨ ਕੋ ਪੂਜਤ ਹੈ ਪਸੁ ਕੋੳੂ ਮਿ੍ਤਾਨ ਕੋ ਪੂਜਨ ਧਾੲਿਓ II ਕੂਰ ਕਿ੍ਅਾ ੳੁਰਝਿਓ ਸਭ ਹੀ ਜਗ ਸੀ੍ ਭਗਵਾਨ ਕੋ ਭੇਦੁ ਨ ਪਾੲਿਓ II੧੦II੩੦II

    • @geraldponce1467
      @geraldponce1467 5 лет назад

      😍

  • @JAGDISHSINGH-yt9yx
    @JAGDISHSINGH-yt9yx 5 лет назад +1

    Very good decision satnam Sri waheguru ji Maher karna

  • @RajbirSingh-vd6wg
    @RajbirSingh-vd6wg 5 лет назад +1

    ੲਿਸ ਬਾਬਾ ਜੀ ਨੂੰ ਰੋਕਣ ਵਾਲਿਅਾਂ ਨੇ ਵੀ ੲਿਹ ਚੰਗਾ ਨਹੀ ਕੀਤਾ....ਗੁਰੂ ਨਾਨਕ ਦਾ ਦਰ ਸਾਰਿਅਾਂ ਲੲੀ ਖੁੱਲਾਂ ੲੇ...ਚਾਹੇ ਕੋੲੀ ਪਾਪੀ ੲੇ ਪੁੰਨ ਅਾਤਮਾ ੲੇ....

  • @sheikhsaab4092
    @sheikhsaab4092 5 лет назад +2

    Sardar ji, Sikhism zindabad zindabad zindabad zindabad.

  • @gagangaggu4628
    @gagangaggu4628 5 лет назад +2

    Good convrsation both

  • @vickysran1384
    @vickysran1384 5 лет назад +3

    ਸੇਵਾਦਾਰਾਂ ਦੀ ਵੀ ਕਲਾਸ ਲੱਗਣੀ ਚਾਹੀਦੀ ਹੈ ਓਨਾ ਨੂੰ ਪੂਰੀ ਟਰੇਨਿੰਗ ਮਿਲੇ

    • @SUKHDEVSINGH-wy3vw
      @SUKHDEVSINGH-wy3vw 5 лет назад +1

      ਤੂੰ ਅਾਜਾ ਟਰੇਨਿੰਗ ਦੇਣ ਲੲੀ

  • @godisone7569
    @godisone7569 5 лет назад +3

    ਮੱਖੂ ਸਾਹਿਬ, ਇਹ ਲੋਕ ਈਰਖਾ ਕਰਦੇ ਐ ਸਿੱਖ ਧਰਮ ਨਾਲ, ਹੀਣ ਭਾਵਨਾ ਦਾ ਸ਼ਿਕਾਰ ਨੇ ਇਹ ਨਕਲੀ ਬੇਗੁਰੇ ਸੰਤ ਬਾਬੇ, ਅਗਰ ਕਾਂ ਜਿਆਦਾ ਤੰਗ ਕਰਨ ਲੱਗ ਜਾਣ ਤਾਂ ਇੱਕ ਕਾਂ ਨੂੰ ਮਾਰ ਕੇ ਟੰਗ ਦਿਓ ਬਾਕੀ ਰਹਿੰਦੇ ਕਾਂ ਉਸ ਜਗ੍ਹਾ ਨੂੰ ਈ ਛੱਡ ਜਾਂਦੇ ਐ, ਕਿਸੇ ਖਾਸ ਜਗ੍ਹਾ ਦੇ ਕੁੱਝ ਖਾਸ ਸਿਧਾਂਤ ਤਾਂ ਹੁੰਦੇ ਈ ਐ, ਮਸੰਦ ਵੀ ਤਾਂ ਪੂਜਾ ਪਾਠ ਕਰਦੇ ਹੀ ਸੀ, ਅੱਗੇ ਤੁਹਾਨੂੰ ਪਤਾ ਈ ਐ....

  • @KulwinderSingh-fo8sy
    @KulwinderSingh-fo8sy 5 лет назад +7

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ

  • @malkitsidhu8098
    @malkitsidhu8098 5 лет назад

    ਬਹੁਤ ਵਧੀਅਾ ਮੱਖੂ ਸਾ !

  • @Rose20.20
    @Rose20.20 5 лет назад

    Veer g ah gall tuhade sahi a sewadarr appnia jumewaria sammjo respect harr kise nu deni chaide hai kyu ki asi sikh hain

  • @manveersingh883
    @manveersingh883 5 лет назад +8

    ਲੱਖ ਦਾਤਾ ਵਾਲਾ ਪੀਰ ਦਾ ਸੱਚ ਤੁਸੀਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੀ ਸਪੀਚ ਸੁਣੋਂ।

  • @kesarsingh3476
    @kesarsingh3476 5 лет назад +9

    ਜੋ ਅਸਲ ਸਾਧੂ ਹੂੰਦਾ ਉਹ ਕਦੇ ਗੁਰੂ ਘਰ ਨਾਲ ਮੱਥਾ ਨਹੀ ਲਾਉਦਾ

    • @gorasingh8139
      @gorasingh8139 5 лет назад

      ਸਾਧੂ ਕਿਸ ਨੂੰ ਕਹਿੰਦੇ ਆ ਪਤਾ ਤੈਨੂੰ

  • @bhupendrasingh7639
    @bhupendrasingh7639 5 лет назад +2

    Satnam waheguru ji.

  • @baljot1759
    @baljot1759 5 лет назад +5

    ਗੁਰੂ ਘਰ ਨਾਲ ਮੱਥਾ ਲਾੳੁਣ ਵਾਲੀ ੲਿੰਦਰਾ ਨਹੀ°ਰਹੀ ਨੇਕੀ ਵੀ ਨਹੀ ਬਚਦਾ

  • @gurtejsandhu8183
    @gurtejsandhu8183 5 лет назад +2

    Waheguru mehar karane bhali karane sumat bakhshan akal bakhshan

  • @rajdeepharminderbhagtanara7270
    @rajdeepharminderbhagtanara7270 5 лет назад

    💟💜💟💟💜💜Dhan baad ji aap ji da sari sangat ji sahmne mafi mangi. Waheguru ji aap ji tai sare jag nu apne charna cha rakh kai hamesha sukhi rakhan.💜💖💖💖💖💜

  • @vazeersingh3113
    @vazeersingh3113 5 лет назад +2

    16.20 ਘੂੰਘਰੂ ਨੂੰ ੲਿਹ ਨਹੀ ਪਤਾ ਕਿ ਦਰਬਾਰ ਸਾਹਬ ੳੁਪਰ ਯਕਰੀੲੇ ਦਾ ਕਬਜਾ ਹੈ । ਫਿਰ ੳੁਹ ਕਿੳੂ ਬੋਲਣਗੇ ਪਿਅਾਰ ਨਾਲ ? ਘੂੰਘਰੂ ਬਾਬੇਓ ੲਿਹ ਸੱਭ ਤੁਹਾਡਿਅਾ ਵਰਗਿਅਾ ਦੀ ਦੇਣ ਹੈ ਜੋ ਨਾਨਕ ਦੇ ਦਰ ਨੂੰ ਨੀਵਾ ਵਖਾਓਣ ਲੲੀ ਮੀਰ ਮੰਨੂੰ ਅੌਰੰਗੇ ਹਰ ਵੇਲੇ ਲੱਗੇ ਹੋੲੇ ਹਨ ।

  • @SandhuRecord-kb3li
    @SandhuRecord-kb3li 5 лет назад +4

    ਬਾਬਾ ਜੀ ਬਹੁਤ ਵਧੀਆ ਇਨਸਾਨ ਹਨ ਨਿਮਰਤਾ ਬਹੁਤ ਏ ਇਹ ਗਲਤੀ ਦੀ ਮੁਆਫੀ ਤਾਂ ਮੰਗ ਲਈ ਹੁਣ ਗੱਲ ਛੱਡੋ

  • @Change.j
    @Change.j 5 лет назад

    16:00 te point Y G da bhi bilkul sehi Hai

  • @arvinderkaur270
    @arvinderkaur270 5 лет назад

    ਮੱਖੂ ਵੀਰ ਤੁਸੀਂ ਬਹੁਤ ਅੱਛਾ ਬੋਲਦੇ ਹੋ ਪਰ ਸਾਹਮਣੇ ਵਾਲੇ ਨੂੰ ਵੀ ਬੋਲਣ ਦਾ ਢੁਕਵਾਂ ਮੌਕਾ ਦਿਆ ਕਰੋ ਪਲੀਸ....।

  • @parwindersingh5348
    @parwindersingh5348 5 лет назад +4

    Khalsa ji kalghidar patshah ta bada Koi nhi oh ap hi puran wheaguru roop hn ehna pakahndi ta bacho wheaguru ji ka Khalsa wheaguru ji di fateh

  • @jatindersinghmangat6424
    @jatindersinghmangat6424 5 лет назад

    Very interesting facts

  • @kharaksingh9619
    @kharaksingh9619 5 лет назад

    ਬਹੁਤ ਖੂਬ ਵੀਰ ਜੀ 🙏

  • @awab4u
    @awab4u 5 лет назад +4

    Makhu Sahib sat Sri Akal.
    Give chance to the person to speak u called for interviewed.

  • @tharmindersingh897
    @tharmindersingh897 5 лет назад

    Balwinder Ji Good Man Apni Galti Man Lai Te Sikh kaum de Dushmana di vi nahi manni

  • @gillsab5138
    @gillsab5138 5 лет назад +1

    Veer ji ne bhut vdhia gll khi h k sewadar bhut gusse ch rhnde h kise bnde nu v sidha nhi bolde

  • @sirji1622
    @sirji1622 5 лет назад

    Wah ji wah makhu saab ......saanu tuhade te bhot maan ya..

  • @sachdiawaaz6810
    @sachdiawaaz6810 5 лет назад

    ਇਹਨਾਂ ਨੇ ਗਲਤੀ ਦੀ ਮਾਫ਼ੀ ਮੰਗ ਲਈ ਹੈ ਬਹੁਤ ਵੱਡੀ ਗੱਲ ਹੈ ਮਾਮਲਾ ਖਤਮ
    ਪਾਖੰਡੀ, ਢੋਂਗੀ, ਲੁਟੇਰੇ, ਚੋਰ, ਡਾਕੂ ਸਾਨੂੰ ਦੋਫਾੜ ਕਰਕੇ ਲੜਾਉਣਾ ਚਾਹੁੰਦੇ ਹਨ ਗਲਤ ਫ਼ਾਇਦਾ ੳਠਾਉਣਾ ਚਾਹੁੰਦੇ ਹਨ

  • @indeejitsingh519
    @indeejitsingh519 5 лет назад +2

    Very nice veer ji very nice

  • @harmeetsingh8611
    @harmeetsingh8611 5 лет назад

    ਇਸ ਬੰਦੇ ਦਾ ਦਿਲ ਸਾਫ਼ ਆ ਪਰ ਸਾਡੇ ਹੀ ਲੋਕ ਇਹਨਾ ਨੂੰ ਮਾੜਾ ਕਿਹਾ

  • @RanjitSingh-of5gi
    @RanjitSingh-of5gi 5 лет назад +4

    Wel done makhu je

  • @rockyrocks2176
    @rockyrocks2176 5 лет назад +1

    ​ @Sarabjeet Singh Sir ji, at the time of Gurudwara movements, British high officials and police never supported Mahants. Had British deployed military for Mahants, Sikhs would have never gotten back Gurudwaras, however British had their own interests of keeping Sikh BRAVERY on their sides. They were very smart to think that ONLY IF they can please Sikhs in Gurudwara movements, they can use Sikh bravery in upcoming World Wars, and they did.

  • @ParmjitSingh-mf9wv
    @ParmjitSingh-mf9wv 5 лет назад +1

    Makhu saab is babe da assi nahi c wekhya par tuci isnu bahot high light kar ditta hai aj assi uk vich 40 bande is topic te discus kar rahe han

  • @gurneetkaur3029
    @gurneetkaur3029 5 лет назад

    Makhu veer ji you are right

  • @gsingh8760
    @gsingh8760 5 лет назад +16

    ਗੁਰੁਦਵਰਾ ਸਾਹਿਬ ਵਿਖੇ ਡਿਊਟੀ ਵਾਲ਼ੇ ਸਿੰਘ ਬਹੁਤ ਕਬੈੜਾ ਬੋਲਦੇ ਨੇ।

  • @rabrakha3796
    @rabrakha3796 5 лет назад +9

    Ki adha phulka mangna jaiz c.Adha ghat chhak lainda. Ya naal day nu day dinda,ja jaib ch pake naal lay aunda.Sewadaar tokri naal kiwe adha karda

    • @ghotragoldy3087
      @ghotragoldy3087 5 лет назад

      Rab Rakha’’ > shi keha vr ji tusi , pr sewadar v eh gal keh sakda c jo tusi advice kiti ,pr gal galt na boln ya krn di aa ji , jo ki sewadar di galti aa onu apne subahv ch nimarta leyani chahidi aa ta jo ladayi wali gal he na hove . Sat shri akal vr ji

    • @amarjitkaursidhu8839
      @amarjitkaursidhu8839 5 лет назад

      Sirf gall ihi a
      K sewadaar filka adha nai kar sakda
      Jra rukaawat paindi a
      Sirf gall ihi a
      Ho sakda sewadar ne sirf iho kiha hove
      K adha fulka nai hunda langar ch
      Te shakan vale ne ene ch hi gaussa kar lia hove

    • @ghotragoldy3087
      @ghotragoldy3087 5 лет назад

      Hanji ho sakda aa but I heard from video sewadaar said him to get out from langar hall

    • @ghotragoldy3087
      @ghotragoldy3087 5 лет назад

      Just the matter of bad behavior may be it’s from from sewadaar or the other person that what shouldn’t be happened

    • @ghotragoldy3087
      @ghotragoldy3087 5 лет назад

      Our gurus have always a good behavior with all communities we should go on same spiritual way

  • @Unknown-cr1xl
    @Unknown-cr1xl 5 лет назад

    V Good

  • @harjapsingh3383
    @harjapsingh3383 5 лет назад +3

    ਮਖੂ ਸਾਬ ਪਤਾ ਤੁਹਾਨੂੰ ਵੀ ਸਾਰਾ
    ਐਵੇਂ ਗੱਲ ਦਾ ਪਤੰਗਾਂ ਬਣਾਈ ਜਾਂਦੇ ਜੇ
    ਖੈੜਾ ਛੱਡੋ
    ਕੋਈ ਹੋਰ ਵਿਸ਼ੇ ਤੇ ਗੱਲ ਕਰੋ

  • @ranjeetdhaliwal5450
    @ranjeetdhaliwal5450 5 лет назад

    Nice vir g

  • @jaswantsingh-xg5do
    @jaswantsingh-xg5do 5 лет назад +1

    Waheguru ji

  • @gillmanpreetsingh1990
    @gillmanpreetsingh1990 5 лет назад

    Makhu Sab, v gud ji

  • @harwindersingh2068
    @harwindersingh2068 5 лет назад +3

    👍👍👍👍👍

  • @formless6736
    @formless6736 5 лет назад

    Agreed on sevdaar's behavior, some of them are rude and full of ego. (ਪਾਪ) Paap kare parmarth ke vas.

  • @gorasingh8139
    @gorasingh8139 5 лет назад

    ਮਖੂ ਜੀ ਅੱਧਾ ਪ੍ਰਸ਼ਾਦਾ ਨਹੀਂ ਮਿਲਦਾ ਗੁਰੂ ਘਰ ਸ਼ਾਇਦ ਤੁਹਾਨੂੰ ਵੀ ਇਸ ਬਾਰੇ ਜਾਣਕਾਰੀ ਨਹੀਂ ਹੈ ਇਤਿਹਾਸ ਹੋਰ ਪੜ੍ਹੇ ਸ਼ਾਇਦ ਤੁਹਾਨੂੰ ਲੋੜ ਆ ਅਜੇ ਇਤਿਹਾਸ ਪੜਨ ਦੀ( 6283325572 )

  • @sukhwindervirk7989
    @sukhwindervirk7989 5 лет назад

    Verry nise baba ji

  • @gurtej5821
    @gurtej5821 5 лет назад +2

    Veer g gall khol ke dasso..kihnna da phone aaya c.. Kon Akhara ... Sanu pata challe ki kaun Guru-ghar to sarhda h

  • @lakhveersingh5068
    @lakhveersingh5068 5 лет назад +1

    Ik gal ta bilkul sahi a.darbar sahib vich sewadar bahut badtmiji te ganda saluk krde ne

    • @navjeetsingh4586
      @navjeetsingh4586 5 лет назад

      Sevadara nu sevadar de matlub hi nhi pta 98. Pursent badmaas amli ne. Gurru gar te apna raaj samjde ne par Sare gallat nhi change vi hege ne

  • @ahmedqadri8470
    @ahmedqadri8470 5 лет назад

    Baba banda bahoot vadiya
    Nirmata wale Naam Simran wala hai

  • @kulvendersingh8815
    @kulvendersingh8815 5 лет назад

    good makhu sab je bahut vidhiya gal kiti seva dar duty thik nahi karde

  • @LakhvirSingh-nq8oc
    @LakhvirSingh-nq8oc 5 лет назад

    Bilkul sahi hai maku ji

  • @rockyrocks2176
    @rockyrocks2176 5 лет назад +3

    Thanks to British RAJ who helped Sikhs to get back their Historic Gurudwaras back, otherwise Arya Samaji Mahants would never be ousted. Mahants are still trying, and there will be several Ghungroo Baba type incidents coming.

    • @sarabjeetsingh3811
      @sarabjeetsingh3811 5 лет назад +2

      Veer ji British loga ne koi madad nahi kiti. Sikha ne apne dam te kita jo v kita.

    • @rockyrocks2176
      @rockyrocks2176 5 лет назад

      @@sarabjeetsingh3811Bhai Sahib Ji, Please take NO OFFENSE, tell me a single achievement of Sikhs after British Raj. I think Sikhs are losing since !

    • @sarabjeetsingh3811
      @sarabjeetsingh3811 5 лет назад

      @@rockyrocks2176 Free india is the achievement of sikh freedom fighters. Sikh are the people who make harmony and brotherhood stronger among the indians. INA was made by a sikh Gn. Mohan Singh. Sikh won the battle of 65-71 -99 for india with limited resources. Punjab known as bowl of weat. Industry was on its peak in punjab before 84 though it is border state Center treat it as a step son. Though they snatch it's water. Go to any industrial estate in india, You will find a sikh personality plating key role there. Tata, Indian railway, army, ongc all were and are handicap without sikhs. Indian transport is running due to sikhs. our pour indian brother who can't afford their daily food are fed by sikh gurdwaras. Sikh did much more than any other community for fallow country men in any natural and man made calamities. Students goings abroad first find Gurudwara if they are not financially sound for meal and rest. Where you are living in well or in a mouse hole, or you are an educated illiterate. If you are capable of texting me only due to a SIKH SCIENTIST FATHER OF OPTICAL FIBRE NAMED NARINDER SINGH.

    • @rockyrocks2176
      @rockyrocks2176 5 лет назад

      @@sarabjeetsingh3811 Yes FREE India was achieved by Sikh Freedom fighters, but they didn't realized at that time that this "FREE" India will turn into HINDU RAJ of today. And for INA, that NICKKER wearing RSS Bengali fooled Sikhs again, TUM (Sikhs) KHOON DO, MAI AZADI (HINDU RAJ) DUNGA., not a single Bengali was in INA of 75% Sikhs who were tricked to fight both sides. 65/71 wars with Pak were for Hindu Raj, not for Sikh Raj again Sikhs were fooled. As far as some achievements of Sikhs you are mentioning, those are individual based, nothing for Sikh Kaum or Sikh Raj. And these same ass holes have NO shame in asking help from Gurudwaras in foreign countries even after burning alive 35000 Sikhs from their own hands. Yes, Sikhs have done more for others so far, but it's time to do something for themselves now, or all 300 years of struggle as well as their identity will go in vain. I am trying to respectful to you, so just keep it to the debate, no personal attack unless you are another a-hole.

  • @jaskaranvfx2467
    @jaskaranvfx2467 5 лет назад

    sahi kaha baba ji . tu studio ch gya he keo c .

  • @gurwindersingh4615
    @gurwindersingh4615 5 лет назад +3

    Vir ji sewadara nu traning de ke clear karo complaints ziaada me sewadara te action compalcery karo

  • @NavdeepSingh-qn2nr
    @NavdeepSingh-qn2nr 5 лет назад

    Veer ji App ji de vichar shi hai Aap ji Verge parchark Di lour Hai

  • @SukhdevSingh-hj1vf
    @SukhdevSingh-hj1vf 5 лет назад

    SGPC must have quality control system to have check on their employees.Almost all the employees children are studying in convent school.Why SGPC not have check on their employees.Convent school history must be highlighted among everyone .Why convent school students call the teacher as Father and sister.Sgpc pl take action against ur employees whose children are in convent school and highlight the history of convent school.

  • @GurpreetSingh-cp6ex
    @GurpreetSingh-cp6ex 5 лет назад

    ਇਹ ਭਰਾ ਨੂੰ ਬਠਾਇਆ ਮੋਦੀ ਸ਼ਰਿਆਮ ਪੈਰਾਂ ਵਿੱਚ ਬੂਟ ਪਾ ਕੇ ਪਰਕ੍ਰਮਾ ਕਰਦਾ ਰਿਹਾ ਤਾਂ ਮੱਖੂ ਸਾਬ ਮੋਦੀ ਨੂੰ ਵੀ ਬਠਾਉਣਾ ਚਾਹੀਦਾ ਸੀ

  • @Kangkomal
    @Kangkomal 5 лет назад +3

    Ah baba ji imandar and gud man ne

    • @rabrakha3796
      @rabrakha3796 5 лет назад +2

      Chhittan to darda maafi manhda hai.Imandaar nahi.

  • @BalbirSingh-sy2mx
    @BalbirSingh-sy2mx 5 лет назад +2

    Nhi g Mkhu Saab sewadar ne bilkul shi kita g.
    Sanu a v ptta hona chahiye k guru ghar kiddan jayeda.

  • @dalwindersingh5902
    @dalwindersingh5902 5 лет назад +3

    Makhoo jee ...Hun sewadharaa ton v galtee manvaao ... Tan gal bandee ha....... Nahee taan tusee kaum da sirmohee banke daleelan deniya band karo.......

  • @tenems397
    @tenems397 5 лет назад +3

    Makhu je tu guru nanak de naal ji la dewe ta shaid tenu bewkoof nu koi akal aa jae.

  • @bulletraja9359
    @bulletraja9359 5 лет назад

    Ros na kije utar dije waheguru ji

  • @gilljs9465
    @gilljs9465 5 лет назад

    Kon hun oh bande ???bandeya de phone no ja naam tan duss dinde tan jo sikh kuom nu apne dushmana da pta chal janda caption galt pa ditti jada views vaste.

  • @krishanlal8535
    @krishanlal8535 5 лет назад

    *😱ओ भाइयो परमेश्वर का भय मान लो ओए, इन बाबो एवं डेरों को पंजाब से बाहर करो🙏*

  • @amreekkaur4136
    @amreekkaur4136 5 лет назад

    Ih gall ta sach hai ke sevadaar jirke barre marde hn chagi matha v nhi takan dinde hr koyi door durade to sharda de naal jande hn mai sikh dhatm nu belong kardi aa mai v darbaar sahib jandi aa pr sevadaara da suba bra akar bhreya hai halimi nhi hai jhirrke bre marde hn asi aakhi dekheya v te biti v hai

  • @daljitrai6285
    @daljitrai6285 5 лет назад

    Plz ask who all called him

  • @amarx8558
    @amarx8558 5 лет назад

    ਸਾਰੀਆਂ ਮੁਸ਼ਕਿਲਾਂ ਦਾ ਇਕੋ-ਇਕ ਹੱਲ ਖਾਲਿਸਤਾਨ ਜਿੰਦਾਬਾਦ

  • @kartarsingh1405
    @kartarsingh1405 5 лет назад

    🙏🙏

  • @balrajsingh6912
    @balrajsingh6912 5 лет назад +1

    AE PAKHUNDI BABA CHALAE BANAI FIRDA

  • @liveyungthinkhappy8139
    @liveyungthinkhappy8139 5 лет назад

    Barshy fdky kehdi sewadari hundi makhu sahb. 1920 dia pic dekho eh lok darbar di dress wich hundy c

  • @HarjitSingh-hx6zd
    @HarjitSingh-hx6zd 5 лет назад +1

    Galt hona elg matter hai...mnn wala da satkar karna chahida.....must welcome

  • @harjinderkaur4612
    @harjinderkaur4612 5 лет назад +1

    Baba ji tusi bdi smjhhdari tou km Lea pr is shiromni kmeti.valia da dimag puura khrab ho gea eh sungt nuu kmre v ni dinde sifarshi loka nu FTA ft Ac kmre de dinde hn

  • @Change.j
    @Change.j 5 лет назад

    Makhu Saab, Y G kacche lagde aa, aandar na jaan lei mille hukam nu Waheguru ji da hukam nehin maan sakke, kacche hon da saboot ki inni jaldi react Kar ditta....fakirann di taan soch hi bohat UCCHI hundi hai....Dhan Shri Guru Nanak Sahib ji ton Lai ke Dhan Shri Guru Gobind Singh Ji Tak Saab nal bohat kuj adverse/ja keh lao galat hoeya par Mathe Utte Tyoudi bhi nehin paei....
    Anyhow bande ne maharaj ji di hazoori ch galat taan bohat hi jayada, Parmatamma ji passon na maffi jog kam kitta...
    Main Aapni Koi personal rai taan nehin de sakda....bakki Babba ji jande aa

  • @daljeetaman702
    @daljeetaman702 5 лет назад

    Kai waar menu darbar sahab vich lage sewaar v galat egencies de chade hoye bande lagde ne Jo jaan bhuj ke loka naal galat bolde ne tanki log tang hoke hor Dharma naal judan....Sikh da tan man neewa mat uchi honi chahidi hai uhdi andar garmi Udo auni chahidi hai jado kite julam hunda Howe he kise nu kujh samjhana hai tan pyar naal samjhai

  • @jeevkiran3081
    @jeevkiran3081 5 лет назад

    Bhaie sahib je guru nanke de putra na sikhi afghanistan tak puhchie tusi ta ludhiana parchar kar reha se

  • @SukhwinderSingh-pb6hb
    @SukhwinderSingh-pb6hb 5 лет назад

    jai kisi di mout ayai hai oh Bandai darbar shaib dai khilaf khadai ho jai

  • @b8bb8r
    @b8bb8r 5 лет назад +3

    Makhu ji kyu ehdi balle balle kraayi jaande ho? Desh videsh de darshaka nu lallan waale de chele di gall sunayi jao... Anandpur Sahib de mate poore kar lwo....

  • @SukhdevSingh-cz9uv
    @SukhdevSingh-cz9uv 5 лет назад

    makhu s mob no.