Chajj Da Vichar (1888) || ਭਗਵੰਤ ਮਾਨ ਪਾ ਗਿਆ ਪੰਗਾ

Поделиться
HTML-код
  • Опубликовано: 18 окт 2024

Комментарии • 99

  • @deepbrar.
    @deepbrar. Год назад +18

    ਬਗਾਵਤ ਹਮੇਸ਼ਾ ਇਮਾਨਦਾਰ ਤੇ ਸਵੈਮਾਨੀ ਲੋਕ ਹੀ ਕਰਦੇ ਹਨ
    *ਚਲਾਕ ਲੋਕ ਤਾਂ ਹਮੇਸ਼ਾਂ ਚਾਪਲੂਸੀ ਅਤੇ ਤਲਵੇ ਚੱਟ ਕੇ ਆਪਣਾ ਕੰਮ ਕੱਢ ਲੈਂਦੇ ਹਨ*

  • @SukhwinderSingh-wq5ip
    @SukhwinderSingh-wq5ip Год назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @deepbrar.
    @deepbrar. Год назад +14

    ਆਪਣੀ ਸੁਰੱਖਿਆ ਲਈ ਸੱਪ ਡੰਗ ਮਾਰਦਾ ਹੈ
    *ਇਨਸਾਨ ਆਪਣੇ ਮਤਲਬ ਲਈ ਡੰਗਦਾ ਹੈ*

  • @deepbrar.
    @deepbrar. Год назад +10

    ਸਿਮਟ ਕਰ ਰਹਿ ਗਿਆ ਮਜ਼੍ਹਬ ਵਿੱਚ ਇਨਸਾਨੀਅਤ ਦਾ ਵਜੂਦ
    *ਖੁਲੇਆਮ ਜ਼ੁਲਮ ਵੀ ਹੋਵੇ ਤਾਂ ਲੋਕ ਅਵਾਜ਼ ਨਹੀ ਉਠਾਉਂਦੇ*

  • @deepbrar.
    @deepbrar. Год назад +20

    ਜ਼ਿੰਦਗੀ ਬਹੁਤ ਆਸਾਨ ਹੋ ਜਾਂਦੀ ਹੈ … ‬
    ‪ *ਜਦੋਂ ਪਰਖਣ ਵਾਲੇ ਨਹੀਂ, ਸਮਝਣ ਵਾਲੇ ਮਿਲ ਜਾਣ*

    • @skytech6719
      @skytech6719 Год назад +2

      ਸੱਚ

    • @deepbrar.
      @deepbrar. Год назад +1

      @@skytech6719 ਹਾਂ ਜੀ ਦੀਦੀ 😍😍

  • @BalkarSingh-ko2qy
    @BalkarSingh-ko2qy Год назад +7

    ਟਹਿਣਾ ਸਾਹਿਬ ਜੀ 107ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ❤❤❤❤❤ ਸਨਮਾਨ ਕਰਦੇ ਹਾਂ ਜੀ

  • @daljitsingh7980
    @daljitsingh7980 Год назад +2

    ਹਰਮਨ ਥਿੰਦ ਭੈਣ ਤੇ ਸਵਰਨ ਸਿੰਘ ਟਹਿਣਾ ਸਾਬ੍ਹ ਸਤਿ ਸ੍ਰੀ ਅਕਾਲ ਜੀ 🙏🙏

  • @SatnamSingh-bc5zm
    @SatnamSingh-bc5zm Год назад +21

    ਗਿਆਨ ਦੇ ਖੰਭ ਉਡਾਣ ਉੱਚੀ ਕਰਦੇ ਹਨ
    ਉੱਦਮੀਆਂ ਦੀ ਜਿੱਤ ਸੱਚੀਂ ਮੁੱਚੀਂ ਕਰਦੇ ਹਨ

  • @karajsinghtoor3542
    @karajsinghtoor3542 Год назад +1

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤❤

  • @gurmukhSingh-ve4st
    @gurmukhSingh-ve4st Год назад +1

    ਸਤਿ ਸ੍ਰੀ ਆਕਾਲ ਥਿੰਦ ਦੀਦੀ ਅਤੇ ਸਵਰਨ ਭਾਜੀ ਸੁਪਰ ਤੋ ਉਪਰ ਪਰੋਗਰਾਮ ਹੁੰਦਾ ਆਪਦਾ ❤

  • @Karmjitkaur-gk1xq
    @Karmjitkaur-gk1xq Год назад +2

    ਸਤਿ ਸ਼੍ਰੀ ਅਕਾਲ ਟਹਿਣਾ ਜੀ ,ਹਰਮਨ ਥਿੰਦ ਭੈਣ ਜੀ 🙏🙏🌷🌷🌷🌷🌷👌👌🎉🎉

  • @BalkarSingh-ko2qy
    @BalkarSingh-ko2qy Год назад +3

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤❤❤❤❤❤❤❤

  • @mewasinghjhajj6262
    @mewasinghjhajj6262 Год назад +15

    🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਦੇ ਮੇਂਬਰ ਅਤੇ ਪਰਿਵਾਰਕ ਮੇਂਬਰ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🌹🙏👌

  • @tejpreetsingh2080
    @tejpreetsingh2080 Год назад +4

    ਟਹਿਣਾ ਸਾਹਿਬ ਅਸੀਂ ਮਾਝੇ ਦੇ ਲੋਕ ਵੀ ਕਿੱਲਾ ਹੀ ਬੋਲਦੇ ਹਾਂ

  • @swaranjit2481
    @swaranjit2481 Год назад +3

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏🙏🙏🙏

  • @kaurtaran_11
    @kaurtaran_11 Год назад +1

    ਸਰਕਾਰ ਵੀ ਇੰਨਾ ਖਿਡਾਰੀਆ ਨੰ ਚੰਗੀਆ ਨੌਕਰੀਆ ਨਾਲ ਨਿਵਾਜੇ ਸਸਪੋਰਟ ਕੋਟਾ ਮੰਤਰੀ ਆਪ ਨਾ ਖਾਣ ਖਿਡਾਰੀਆ ਤੇ ਖਰਚ ਕੀਤਾ ਜਾਵੇ ।ਇੰਨਾ ਖਿਡਾਰੀਆ ਨੰ ਕਰਾਏ ਦੀ ਛੋਟ ਚਾਹੀਦੀ ਹੈ।ਜਿਹੜੇ ਖਿਡਾਰੀ ਸਟੇਟ ਲੇਵਲ ਤੇ ਖੇਡਦੇ ਹਨ।ਉਹਨਾ ਦਾ ਕਾਰਡ ਬਣਾ ਦਿੱਤਾ ਜਾਵੇ ।ਜਿੱਥੇ ਮਰਜੀ ਖੇਡਣ ਜਾਣ ਨਾਲ ਬਸ ਵਿੱਚ ਕਰਿਆ ਨਾ ਰੇਲ ਵਿਚ ਕਰਿਆ ਨਹੀ ਲਗਣਾ ਚਾਹੀਦਾ।ਪੁਰੇ ਆਲ ਇੰਡੀਆ ਵਿੱਚ

  • @charnsingh4399
    @charnsingh4399 Год назад +3

    " ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ "

  • @judgedhillon8800
    @judgedhillon8800 Год назад

    ਬਹੁਤ ਵਧੀਆ ਜੀ
    🙏🙏🙏🙏🙏

  • @balwindersingh7463
    @balwindersingh7463 Год назад

    ਟਹਿਣਾ ਸਾਹਿਬ, ਭੈਣ ਜੀ ਇਸ ਵਾਰ ਜ਼ਰੂਰ ਮਿਲ ਕੇ ਜਾਵਾਂਗੇ

  • @KulwantSingh-qe3eo
    @KulwantSingh-qe3eo Год назад +3

    ਟਹਿਣਾ ਜੀ ਤੇ ਹਰਮਨ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ।

  • @sukhijawandha9247
    @sukhijawandha9247 Год назад

    ਸਤਿ ਸ੍ਰੀ ਅਕਾਲ ਟਹਿਣਾ ਜੀ ਹਰਮਨ ਥਿੰਦ ਜੀ

  • @Gurmeet_kaur_khalsa
    @Gurmeet_kaur_khalsa Год назад +1

    ਵਧਾਈਆਂ ਵਧਾਈਆਂ ਬਹੁਤ ਬਹੁਤ ਸਾਰਿਆਂ ਨੂੰ 🌹💕👏

  • @SukhwinderSingh-fb2is
    @SukhwinderSingh-fb2is Год назад +1

    ਪੁਲ਼ ਦੇ ਮਾਮਲੇ ਵਿੱਚ ਮਾਫੀ ਤਾਂ ਇੰਨਾ ਨੇ ਮੰਗ ਲੈਣੀ ਹੈ ਇੰਨਾ ਰਾਜਨੀਤੀ ਛੱਡ ਦੀ ਗੱਲ ਕੀਤੀ ਜਾਵੇ ਜੀ

  • @Raisaab911
    @Raisaab911 Год назад +2

    Very nice 👍👍

  • @charnsingh4399
    @charnsingh4399 Год назад +3

    " ਨਿਵੇ ਸੁ ਗਉਰਾ ਹੋਏ "

  • @harchetbrar2740
    @harchetbrar2740 Год назад

    ਟਾਹਿਣਾ ਸਹਿਬ ਤੇ ਹਰਮਨ ਭੈਣ ਜੀ ਨੂੰ ਸਤਿ ਸ੍ਰੀ ਅਕਾਲ ਜੀ

  • @SukhwinderSingh-fb2is
    @SukhwinderSingh-fb2is Год назад +2

    3 ਨੰਬਵਰ ਨੂੰ ਬੀ ਜੀ ਪੀ ਸਾਫ

  • @SukhwinderSingh-fb2is
    @SukhwinderSingh-fb2is Год назад +1

    ਟਹਿਣਾ ਜੀ ਤੁਸੀ ਉਸ ਚਨੋਤੀ (ਹਰਮਨ ਵਾਲੀ) ਵਿੱਚ ਆਪਣੇ ਮੁਹੱਲੇ ਦੇ ਕੁੱਤਿਆਂ ਦਾ ਮਸਲਾ ਵੀ ਚੁੱਕ ਲੈਣਾ ਜੀ ਧੰਨਬਾਦ

  • @happysaab191
    @happysaab191 Год назад +4

    Sat Shri akal ji 🙏🏻🙏🏻

  • @tejinderpalsingh7817
    @tejinderpalsingh7817 Год назад +1

    Satshri akal Tehna j and HarmanThindj

  • @ramandeepsingh4310
    @ramandeepsingh4310 Год назад +2

    Good

  • @nachhattarsingh4890
    @nachhattarsingh4890 Год назад +1

    Sat shri akal ji swarn Singh thena and harman thind ji good work good news

  • @manmeet-Sachdeva.
    @manmeet-Sachdeva. Год назад

    ਹਰਮਨ ਭੈਣੇ ਸਾਡੇ ਸ਼ਹਿਰ ਵਿੱਚ ਸੀਵਰੇਜ ਪੈ ਗਿਆ ਹੈ ਤੇ ਘਰ ਵਾਲੀਆ ਸਾਰੀਆਂ ਪਾਈਪਾਂ ਹੁਣ ਸਿੱਧੀਆਂ ਸੀਵਰੇਜ ਵਿੱਚ ਪਾ ਦਿੱਤੀਆਂ ਹਨ। ਤੇ ਸਾਡਾ ਫਲੱਸ਼ ਵਾਲਾ ਗਟਰ ਵੀ ਫਰੀ ਹੋ ਗਿਆ ਹੈ। ਸਾਡਾ ਗਟਰ ਸੁੱਖ ਨਾਲ ਕਾਫੀ ਵੱਡਾ ਸਾਰਾ ਬਣਾਇਆ ਹੋਇਆ ਸੀ ਕਿਉਕਿ ਸੁੱਖ ਨਾਲ ਸਾਡਾ ਪਰਿਵਾਰ ਬਹੁਤ ਵੱਡਾ ਹੈ ਤੇ ਸਵੇਰੇ ਉੱਠ ਕੇ ਸਾਰਿਆ ਨੇ ਕਿਰਿਆ ਕਰਨੀ ਹੁੰਦੀ ਹੈ ਇਸ ਕਾਰਕੇ ਅਸੀਂ ਵੱਡਾ ਸਾਰਾ ਗਟਰ ਬਣਵਾਇਆ ਸੀ। ਹੁਣ ਉਹ ਫਰੀ ਹੋ ਗਿਆ ਹੈ। ਤੇ ਗਟਰ ਉੱਤੇ ਜਿਹੜਾ ਸੈਲਫ ਜਿਹੀ ਬਣਾ ਕੇ ਢੱਕਣ ਰੱਖਿਆ ਹੁੰਦਾ ਹੈ। ਉਹ ਵੀ ਹੁਣ ਫਰੀ ਹੋ ਗਿਆ ਹੈ। ਤੇ ਅਸੀ ਉਸ ਨੂੰ ਗਲੀ ਵਿੱਚ ਇੱਕ ਦਿਵਾਰ ਨਾਲ ਲਗਾ ਕੇ ਰੱਖਿਆ ਹੋਇਆ ਹੈ। ਵੈਸੇ ਤਾਂ ਅਸੀਂ ਉਹ ਮੁੱਲ ਵੇਚਣਾ ਸੀ ।ਜੇਕਰ ਉਹ ਤੁਹਾਡੀ ਪੁਲੀ ਤੇ ਪੂਰਾ ਆ ਸਕੇ ਤਾਂ ਲੈ ਜਾਉ ਅਸੀ ਤੁਹਾਨੂ ਸਾਂਝੇ ਕੰਮ ਲਈ ਅਸੀਂ ਫਰੀ ਵਿੱਚ ਚੁਕਵਾ ਦਵਾਂਗੇ।

  • @kulwinderjitkaur8421
    @kulwinderjitkaur8421 Год назад

    ਵੀਰ ਜੀ ਟਹਿਣਾ ਸਾਹਿਬ ਤੇ ਭੈਣ ਹਰਮਨ ਥਿੰਦ ਜੀ ਸਤਿ ਸ਼੍ਰੀ ਅਕਾਲ ,ਏਹ ਦੱਸੋ ਕਿ ਰਾਜਸਥਾਨ ਵਿੱਚ ਗੈਸ ਸਿਲੰਡਰ 500 /ਦਾ ਕਿਵੇਂ ਮਿਲਦਾ ਹੈ?

  • @RanjitSingh-oq1wu
    @RanjitSingh-oq1wu Год назад

    Wahiguruji

  • @kulbirsingh5262
    @kulbirsingh5262 Год назад

    Tehna sahab bilkul sahi keha tahi sikh panth roz ardas karde. Sikha da man niva mat uchi mat pat da rakha aap waheguru

  • @SurjeetSingh-pq4qg
    @SurjeetSingh-pq4qg Год назад +2

    Sat shri akal g 🙏🙏🙏 harinau

  • @harjindersinghgrewal8593
    @harjindersinghgrewal8593 Год назад

    Good very Very good ji

  • @gurimangat2636
    @gurimangat2636 Год назад

    VERY VERY NICE PROGRAM TEHNA SAAB AND HARMAN THIND JI ❤❤❤AND BAATH SAAB SALOUT TO YOU 🙏

  • @bintrai6178
    @bintrai6178 Год назад

    Very Nice Swarn bai je @ Harman je Satshree akal je 👍JODHPUR PAKHAR ( Maur mandi)

  • @harrygill3982
    @harrygill3982 Год назад +1

    Good job sir ji and madam ji 🙏

  • @sukhabhangu1077
    @sukhabhangu1077 Год назад +1

    🙏🙏

  • @palasingh5151
    @palasingh5151 Год назад

    ਵਧੀਆ ਪ੍ਰੋਗਰਾਮ ਹੈ

  • @Thomas-xi6ut
    @Thomas-xi6ut Год назад +1

    Good 🌹🙏 tahna ji

  • @Tangovlog_CHD
    @Tangovlog_CHD Год назад +2

    Best of luck 👍👍👍👍

  • @daulatissadass3923
    @daulatissadass3923 Год назад

    Good evening both of you

  • @gurpreetsinghdhaliwal807
    @gurpreetsinghdhaliwal807 Год назад +1

    nice

  • @ਜੱਲਕੋਰ
    @ਜੱਲਕੋਰ Год назад

    ਬੰਦੇ ਤਾਂ ਪੇਹਲਾ ਸਾਰੇ ਹੀ ਚੰਗੇ ਹੂੰਦੇ 👍ਆ ਪਰ ਜਦੋ ਕੋਈ ਔਦਾ (post) ਮਿਲ ਜਾਂਦਾ ਬਾਦ ਚ ਔਨੂ ਪਤਾ ਨੀ ਕੀ ਸੰਪ🐍 ਸੂੰਗ ਜਾਂਦਾ ਬਾਦ ਚ ਪਤਾ ਨੀ ਕੀ ਫੇਰ ਸ਼ਪਤ ਹੀ ਹੋ ਜਾਂਦਾ ਜਿਵੇਂ ਕਿਸੇ ਦਾ ਮੁਹਤਾਜ🙁 ਹੋ ਜਾਂਦਾ ਏਵੇਂ ਜਾ ਲਗਦਾ ਨਸ਼ੇ 💉ਤੇ ਆਪਨੇ ਮੂਖਮਤੰਰੀ ਨੇ ਕਦੇ ਕੋਈ ਗੰਲ ਹੀ ਨਹੀਂ ਕਰੀ ਨਸ਼ੇ💉 ਨੂੰ ਬੰਦ ਤਾਂ ਮਮੂਲੀ ਜੀ ਗਲ ਆ ਜਦੋ ਸਰਕਾਰ ਨੇ ਵੋਟਾਂ ਪਵੋਨੀਆ ਹੁੰਦੀਆਂ ਔਦੋ ਕਿਵੇਂ ਬੰਦਾ ਭਾਲ ਲੈਂਦੇ ਆ ਇਕ ਦਿਨ ਚ ਹੁਨ ਕਿਓਂ ਨੀ ਬੰਦਾ ਲੱਭਦਾ🤔 ਕੋਈ ਮੇਰੇ ਨਾਲ ਏਸ ਵਿਸੇ ਤੇ ਗੰਲ ਕਰੇ ਏਹ ਬਹੁਤ ਬਡਾ ਸਕੈਂਡਲ ਆ brother

  • @amanbrar273
    @amanbrar273 Год назад +1

    ਕਿਤੇ ਕਲੀ ਬਹਿ ਕੇ ਸੋਚੀ ਨੀ ਸਰਕਾਰੇ ਅਗਲੀ ਪਿਛਲੀ ਸਰਕਾਰੇ ਨੀ ਅਸੀ ਕੀ ਨੀ ਕੀਤਾ ਤੇਰੇ ਲਈ

  • @JaswinderSingh-wo7oe
    @JaswinderSingh-wo7oe Год назад

    6:18 ਟਹਿਣਾ ਸਾਬ੍ਹ ਸ਼ਬਦ SDO ਅਤੇ ਸੀਵਰੇਜ ਦਾ ਵੀ ਪੰਜਾਬੀ ਚ' ਉਲੱਥਾ ਕਰ ਦੇਣਾ ਸੀ 😄😊

  • @singhajaib1966
    @singhajaib1966 Год назад

    Very good g. France

  • @gurcharansinghmann1814
    @gurcharansinghmann1814 Год назад +1

    ਅਸੀਂ ਕੀ ਨੀ ਕੀਤਾ ਤੇਰੇ ਲਈ 😂❤

  • @BalkarSingh-dd4ew
    @BalkarSingh-dd4ew Год назад +1

    Very good❤❤❤❤❤❤❤❤

  • @Tangovlog_CHD
    @Tangovlog_CHD Год назад +1

    Very good job sir please carry on 👍💪💪💪

  • @kirankaur4504
    @kirankaur4504 Год назад

    ਸਤਿ ਸ੍ਰੀ ਅਕਾਲ ਜੀ 🙏🙏

  • @sukhjeetsinghsamaon2928
    @sukhjeetsinghsamaon2928 Год назад

    ਟਹਿਣੇਵੀਰ,ਅਾਹ ਸੰਸਾਰਪੁਰ ਦੀ ਸੋਹਣੀ ਹਰਮਨ ਥਿੰਦ ਬੜੀ ਹੁਸਿਅਾਰ ਅੈ,ਜੇਹੜੀ ਥੋਨੂੰ ਟੌਪਿਕ ਚੋਂ ਬਾਹਰ ਜਾਣ ਤੋ ਤੁਰੰਤ ਰੋਕ ਲੈਂਦੀ ਅੈ,ੳੁਂਝ ਅੱਜ ਹਰਮਨ ਦੀ ਫੁੱਲਂ ਵਾਲੀ ਚੁੰਨੀ ਚ ਖਿਲੇ ਗੁਲਾਬ ਦੇ ਫੁੱਲ ਵਰਗੀ ਲੱਗਦੀ ਸੀ...ਹੁਣ ਸਵਰਨ ਤੇ ਹਰਮਨ ਹੁਣ ਪਰੋਗਰਾਮ ਸੋਅ ਦੇ ਡਰੈੱਸ ਤੇ ਧਿਅਾਨ ਦੇਣ ਲੱਗ ਗਏ ਹੋ!...ਸੰਸਾਰਪੁਰ ਦੀ ਸੋਹਣੀ ਥਿੰਦ ਦੇ ਹੱਸਣ ਚੋ ਖੁਸੀ ਝਲਕਦੀ ਹੁੰਦੀ ਅੈ...ਨਹੀ ਤਾਂ ਅੱਜ ਕੱਲ ਓਹ ਯੋਗਾ ਕਰਾੳੁਣ ਅਾਲੇ ਸਾਧ ਨੇ ਲੋਕਾਂ ਨੂੰ ਸਵੇਰੇ ਸਾਮ ਪਾਰਕਾਂ ਚ,ਜਿਵੇਂ ਚੰਡੀਗੜ ਦੇ ਪਾਰਕਾਂ ਚ ਬਜੁਰਗਾਂ ਨੂੰ ਬਗੈਰ ਹਾਸਾ ਅਾੳੁਣ ਤੋਂ ਬਿਨਾ ਹੀ ੳੁੱਚੀ ੳੁੱਚੀ ਠਹਾਕੇ ਮਾਰ ਕੇ ਮੱਲੋਮੱਲੀ ਹੱਸੋ ਦੀ ਯੋਗਾ ਹਸਰਤ ਕਸਰਤ ਕਰਨ ਲਾ ਰੱਖਿਅੈ...ਕਦੇ ਸਵੇਰ ਸਾਮ ਚੰਡੀਗੜ ਦੇ ਪਾਰਕਾਂ ਚ ਕਦੇ ਜਾ ਕੇ ਦੇਖਿਓ...ਪਰ ਸੰਸਾਰਪੁਰ ਦੀ ੲਿਹ ਸੋਹਣੀ ਦਾ ਹਾਸਾ ਤਾਂ ਖਿੜਿਅਾ ਹਾਸਾ ਹੁੰਦੈ..ਗੁਰਦਾਸ ਮਾਨ ਨੇ ਜਿਵੇਂ ਗੀਤ ਗਾੲਿਅਾ ਤੇ ਲਿਖਿਅੈ,"ਥੋੜਾ ਥੋੜਾ ਹੱਸਣਾ ਜਰੂਰ ਚਾਹੀਦੈ,ਦੁੱਖ ਹੋਵੇ ਦੱਸਣਾ ਜਰੂਰ ਚਾਹੀਦੈ"...ਲੈ ਗਿਅਾ ਸਾਡੀ ਜਿੰਦ ਕੱਢ ਕੇ,ਤੇਰੇ ਚਿੱਟਿਅਾਂ ਦੰਦਾਂ ਦਾ ਹਾਸਾ.."...ਘਰ ਵਿੱਚ ਹੱਸੇ ਜੇ ਜਨਾਨੀ ਦੋਸਤੋ,ਸੋਨੇ ਤੇ ਸੁਹਾਗੇ ਦੀ ਨਿਸਾਨੀ ਦੋਸਤੋ.."ਟਹਿਣੇ ਵੀਰ,ਜਿਵੇਂ ਗੁਰਵਿੰਦਰ ਬਰਾੜ ਦਾ ਗੀਤ ਅੈ,"ਜੇਹੜੇ ਘਰ ਜਾਵੇਂਗੀ ਭਾਗ ਖੁੱਲ ਜਾਣਗੇ."..ਸੋ ਸੰਸਾਰਪੁਰ ਦੀ ੲਿਹ ਸੋਹਣੀ ਵਿਅਾਹ ਵਰ ਕੇ ਜਿਸ ਘਰ ਜਾਵੇਗੀ ,ੳੁਸ ਘਰ ਦੇ ਸੱਚਮੁੱਚ ਭਾਗ ਖੁੱਲ ਜਾਣਗੇ...ਸੋ ਥੋਡੀ ਜੋੜੀ ਦਾ ਅਾਹ ਪਰੋਗਰਾਮ ਸਦਾ ਚਲਦਾ ਰਹੇ,ਤੁਸੀ ਵੀ ਖੁਸ ਰਹੋ,ਖੁਸੀਅਾਂ ਵੰਡਦੇ ਰਹੋ....ਸੁਖਜੀਤ ਸਿੰਘ ਸਮਾਓਂ ਚੰਡੀਗੜ.

  • @amanbrar273
    @amanbrar273 Год назад +1

    🙏

  • @ManjinderSingh-dq5xj
    @ManjinderSingh-dq5xj Год назад

    ❤❤❤❤❤

  • @sonygrewal4352
    @sonygrewal4352 Год назад +1

  • @RamSingh-uf4sj
    @RamSingh-uf4sj Год назад

    🙏🙏🙏🙏❤️

  • @DalbirSingh-vw7pq
    @DalbirSingh-vw7pq Год назад +1

    Tehna ji da modi hajar hai, thanks🌹🙏❤🙏

  • @VarinderSingh-iy8yp
    @VarinderSingh-iy8yp Год назад

    Harman Kaur white suit so cute

  • @mandeepbrar3115
    @mandeepbrar3115 Год назад

    Shabaash

  • @KuldeepSingh-my6vx
    @KuldeepSingh-my6vx Год назад

    ਮੈਡਮ ਜੀ ਸੰਧਾਵਾਲੀਆ ਨੇ ਤੁਹਾਡੀ ਪੁਲੀ ਵਧੀਆ ਢੰਗ ਨਾਲ ਬਣਾਈ ਸੀ ਫੇਰ ਉਹ ਕਨੇਡਾ ਚਲਾ ਗਿਆ ਪਿੱਛੋਂ ਆਹ ਟਹਿਣਾ ਕੋਲੋਂ ਤੁਹਾਡੀ ਪੁਲੀ ਦੀ ਰਿਪੇਅਰ ਹੀ ਨਹੀਂ ਹੋਈ😊

  • @jagdishkaur9755
    @jagdishkaur9755 Год назад +2

    ਮਨ ਨੀਵਾਂ ਮੱਤ ਉੱਚੀ।

  • @inderjeetk451
    @inderjeetk451 Год назад

    🙏🙏🙏🙏🎉❤

  • @JaspreetSingh-xq2vr
    @JaspreetSingh-xq2vr Год назад +1

    1951 ਜਾਂ 1991 ਜੀ

  • @ਜੱਲਕੋਰ
    @ਜੱਲਕੋਰ Год назад

    ਬੀਬੀ ਥੋਡੀ ਪੂਲੀ ਤਾਂ ਕਾਗਜਾ ਚ 10 ਬਾਰੀ ਬਣਾਕੇ ਵੀ ਖਾ ਗਏ 🤣🤣🥰🙄

  • @boharsingh7725
    @boharsingh7725 Год назад +1

    ✅✅✅🙏🙏🙏🙏🙏

  • @hardialsingh8163
    @hardialsingh8163 Год назад

    Tehna g snake has no ear but been di awaz nal uss di skin nu vibrate kardi aa te o enjoy karda hai
    His skin is very sensitive caches any kind sound then alert ho janda
    Thanks ih mai v kite read kita c
    I do not how much true

  • @SukhwinderSingh-fb2is
    @SukhwinderSingh-fb2is Год назад +1

    U pਵਾਲਾ ਬੰਦਾ 5000 ਲਾਕੇ ਪੂਰੀ ਦੂਨੀਆ ਵਿੱਚ ਮਸ਼ਹੂਰ ਹੋ ਗਿਆ

  • @manjitkaurdhillon1874
    @manjitkaurdhillon1874 Год назад

    🙏🙏🙏🙏🙏🌳🌳

  • @sunnysajait2498
    @sunnysajait2498 Год назад

    ਮੈਡਮ ਜੀ ਘਰ ਬਨਾੳੁਣ ਲੲੀ ਅੋਰਤ ਦੀ ਫੋਟੋ ਲਾੲੀ ਸੀ ਮੋਦੀ ਘਰ ਪੱਕਾ ਵਾਸਤੇ ਪਰ ਅੋਰਤ ਕਿਰਾੲੇ ਦੇ ਮਕਾਨ ਵਿਚ ਰਹਿ ਰਹੀ ਸੀ ਮੋਦੀ ਦਾ ਝੂਠ ਕਿਸੇ ਚੈਨਲ ਨੇ ਿਦਖਾੲਿਅਾ ਨਹੀਂ

  • @aninderdhamrait1477
    @aninderdhamrait1477 Год назад

    Tehna ji “ Os Mantri” nu jaroor puchh leyo ke kitay 100-100 rupay ch te ni lai ke aaye. Laahntan jaroor paayo

  • @lakhasingh2185
    @lakhasingh2185 Год назад

    Jo😊

  • @MannSweden
    @MannSweden Год назад +2

    Panga mann nu ni piya panga ta lotu tola nu pya

  • @streetfamily710
    @streetfamily710 Год назад

    Hoshiarpur ch meh penda peya hun

  • @rashpalkaur6035
    @rashpalkaur6035 Год назад

    Nothing will be done by political parties except noise

  • @NirmalSingh-ym3qu
    @NirmalSingh-ym3qu Год назад +1

    Bahukar sarkar Pansioners nu Kush nahi ditta

  • @MannSweden
    @MannSweden Год назад +2

    70 sal nu 1sal nal compair na karo

  • @sukhmattu3517
    @sukhmattu3517 Год назад

    ਲੱਖਾ ਸਿਧਾਣਾ zindabaad

  • @satnamwaheguru1255
    @satnamwaheguru1255 Год назад

    Thumbnail ta chajjj da bnaaa lyaa kro.. bhagwant Maan pa gya panga... Ddsso ki panga pa gyaa... Aiwii Jabbliya maari jaane o.. saare show ch

  • @gurmailsing596
    @gurmailsing596 Год назад

    Nihal singh wala (moga) da mla sab to nikkamaa mla hoveyga.ja fer manjit singh bilaspur bhul gia lagda ke o mla aa

  • @sukdeepkaur6901
    @sukdeepkaur6901 Год назад

    Syl ta jaan bujh k muda te ..84 da muda sirf vota rajniti a

  • @gurvinderusingthe2097
    @gurvinderusingthe2097 Год назад

    Wah ! Akalida Waleo, S.Y.L. De Saband Wich Pehilan Kapoori Morcha Layia. Fir DharmYudh Morch La K Dharmik Ranggit Ditti.
    Punjab Da Paani Punjab Nu Dewo.
    CHANDIGARH Punjab Nu Dewo.
    Punjab De Bhole,Bhale Lokkan Naal Jailan Bhariyan.
    Naujawan Mundeyan Ne Apniyan Jaanan Gawayiean.
    1984 Opration Blue Star V DharmYudh Morcha Di Dane C.
    1997 Wich Jadon BADAL SARKAR Ban Gayie, Sabh,Kujh Bhula Ditta.
    Hun Loke Siyane Ho Gaye Han, Ehnah Gallan Karke He Sikh Kaum Te Punjab De Loke Akalidal Ton Mukh Morh Gaye Han.

  • @rssingh6756
    @rssingh6756 Год назад

    pta ni kyu pehla theek lagda c tuhada program hun jyada hi ik gall nu lai k over kar dinde aa tusi ji ajj lifafa. toa.

  • @MannSweden
    @MannSweden Год назад +2

    Sap da mu ch khorkirli a gai khanda ta khori chadda a ta kalanki

  • @dsds2689
    @dsds2689 Год назад

    92ਸੀਟਾ ਦੈ ਕੇ ਹਲੇ ਫੇਰ ੳਹੀ ਸਿਆਪਾ। ਜੇ ਉਹ ਗਲਤ ਤੇ ਤਾ 2ਸਾਲ ਦੇ ਬਾਹਰ ਕਿੳ
    ਫਿਰਦੇ ਨੇ ।ਭਗਵੰਤਾ ਤੁਹੀ ਝੂਠਾ ਤੇ ਤੁਹੀ ਗਲਤ ਐ।

  • @DarshanSingh-dz7kb
    @DarshanSingh-dz7kb Год назад +1

    Badal Dal khali lifafe Vargas hi

  • @SukhchainSingh-rx1gx
    @SukhchainSingh-rx1gx Год назад

    Tehne,

  • @maherkaler7214
    @maherkaler7214 Год назад

    ene bhad ne loka nu ena kma te li rkhna Krna kuj ni eh nklia mukhmatri bnata loka ne suni chlo

  • @ramandeepsingh4310
    @ramandeepsingh4310 Год назад +1

    Good