Ki kamm Krda ladi kangarh kalli kalli gall da jawaw ਕੀ ਕੰਮ ਕਰਦਾ ਲਾਡੀ ਕਾਂਗੜ ਕੱਲੀ ਕੱਲੀ ਚ” ਨਿਰਾ ਸਵਾਦ

Поделиться
HTML-код
  • Опубликовано: 3 янв 2025

Комментарии •

  • @kuljitkanda1276
    @kuljitkanda1276 3 года назад +3

    ਲਾਡੀ ਬਾਈ ਪਰਮਾਤਮਾ ਮੇਹਰ ਭੱਰਿਆ ਹੱਥ ਰੱਖੇ

  • @GillTravelDiaries
    @GillTravelDiaries 3 года назад +19

    ਸਵਾਦ ਆ ਗਿਆ ਗੱਲਾਂ ਸੁਣਕੇ , ਹੀਰਾ ਬੰਦਾ ਲਾਡੀ 👌🏻👌🏻

  • @mann_0157
    @mann_0157 3 года назад +18

    ਵਧੀਆ ਗੱਲਾਂ ਬਾਤਾਂ ,,,
    ਸਿਖਣ ਨੂੰ ਮਿਲਿਆ ਬਹੁਤ ਕੁਝ

  • @86rashpalsinghmana
    @86rashpalsinghmana 3 года назад +11

    ਲਾਡੀ ਕਾਂਗੜ ਯਾਰਾ ਦਾ ਯਾਰ ਹੈ ਹਰ ਇੱਕ ਤੱਕ ਪਹੁੰਚ ਹੈ ਲਾਡੀ ਦੀ ❤️🙏🏽

  • @harjeetmaan4382
    @harjeetmaan4382 2 года назад +2

    ਵਹਿਗੁਰੂ ਜੀ ਖੁਸ਼ ਰੱਖਣ

  • @gurbajdhaliwalvlogz3837
    @gurbajdhaliwalvlogz3837 3 года назад +5

    ਭਾਵੇ ਆਪਾ ਕਦੇ ਲਾਡੀ ਬਾਈ ਨੂੰ ਮਿਲੇ ਨੀ ਪਰ ਯਾਰ ਇਹ ਬੰਦੇ ਦਾ ਚਿਹਰਾ ਈ ਇੰਦਾ ਦਾ ਦੇਖ ਕੇ ਸਕੂਨ ਮਿਲਦਾ ਜਿਵੇ ਯਾਰ ਆਪਦਾ ਸਕਾ ਭਾਈ ਨੀ ਹੁੰਦਾ ਹਨਾ ਪੋਜੀਟੀਵਿਟੀ ਆ ਬੰਦੇ ਚ ਹਰ ਬੰਦੇ ਦਾ ਰਿਪਲਾਈ ਕਰਦੈ ਸੱਚਪਾਤਸ਼ਾਹ ਯਾਰ ਚੜਦੀ ਕਲਾ ਚ ਰੱਖੇ ਲਾਡੀ ਤੇਨੂੰ ਬਾਈ ਲਵ ਯਾਰ ਦਿਲੋ ਤੈਨੂੰ ਦੇਖ ਕੇ ਮੈ ਵੀ ਕੁਜ ਕਰੀਆ ਕਰਨਾ ਹੁਣ

  • @deepsidhu6945
    @deepsidhu6945 3 года назад +5

    Bai laddi de interview 2-3 ghnte de bnauni se yr bda dil lwaunda eh waheguru hamesha khush tuhanu

  • @kuwarcharan0008
    @kuwarcharan0008 3 года назад +10

    Kyi bndea da chehra dekh k hi dil khush ho janda.Ladi veera ohna cho ik a ❤️

  • @sikandersingh8308
    @sikandersingh8308 2 года назад +2

    Legend never die🙏🙏 Sidhu🙏🙏ਸਿੱਧੂ ਬਾੲੀ ਦਾ ਦੋਸਤਾਂ 💗💗ਹੀਰਾ ਬੰਦਾ ਲਾਡੀ🙏🙏ਸਿੱਧੂ ਬਾੲੀ ਦਾ ਦੋਸਤਾਂ ਹੀਰਾ💎💎💎 💗💗🚩🚩ਮੂਸਾ ਜੱਟ ਜਿੰਦਾਬਾਦ🙏🙏

  • @karangidderwindi1983
    @karangidderwindi1983 3 года назад +5

    ਪਿੰਡਾਂ ਆਲੇ ਗੱਲਾਂ ਨੇ ਨਰੋਲ ਬੱਲੀਏ
    ਬਿਨਾਂ ਕਿੱਕੋਂ ਕਰਦੇ ਨੇ ਗੋਲ ਬੱਲੀਏ
    ਅਰਸ਼ਾ ਚ, ਨਾਮ ਐ ਯਾਰਾਂ ਦੇ ਜੁੱਟ ਦਾ
    Laadi ਧੱਕੇ ਨਾਲ ਖੋਹੀ ਜਾਂਦਾ ਦੁੱਖ ਬੜਿਆਂ ਦੇ,,
    Gill ਭੋਲਾ ਭਾਲਾ ਜਿਹਾ ਦਿਲ ਲੁੱਟਦਾ,,
    Mavvi vaise geetkar e aa bai,, ajj de din diyan pehlian lines 22 hura lyi,,,,

  • @deepkang2145
    @deepkang2145 3 года назад +8

    Laddi bhaji Gill bhaji you both are really very Good Person , Waheguru trakki dwe tenu

  • @zimidarrecord9046
    @zimidarrecord9046 3 года назад +11

    ਯਰ ਬਾਈ ਦਿਲ ਜਾ ਲੱਗ ਗਿਆ ਸੀ ਬਹੁਤ ਵਧੀਆ ਲੱਗਿਆ ਯਰ👌👌🙏

  • @Kulwinder12347
    @Kulwinder12347 3 года назад +4

    Mai ajj takk enia sachian gallan krde ni suneya kise nu jo jindgi di schaai a veere ne bhut simple te vdiya treeke nal explain kita

  • @gurmeetsinghsingh353
    @gurmeetsinghsingh353 3 года назад +6

    ਕੁੱਤੇ ਦੇ ਰੱਜ ਵਾਲੀ ਗੱਲ ਬਹੁਤ ਵਧੀਆ ਗੱਲ ਲੱਗੀ ਲਾਡੀ ਤੇ ਗਿੱਲ ਬਾਈ

  • @kabaddi-kt1if
    @kabaddi-kt1if 2 года назад +3

    ਵਧੀਆ ਸੋਚ ਅ ਲਾਡੀ ਵੀਰ ਦੀ

  • @gurpreetsidhu7809
    @gurpreetsidhu7809 3 года назад +2

    Dil khush ho gya veer

  • @mehaksamra7531
    @mehaksamra7531 3 года назад +5

    ਗਿੱਲ ਰਾਉਂਤਆਂ ਡੱਕੇ ਨਹੀਂ ਜਾਂਦੇ ਇਹ ਬੜੇ ਪਤੰਦਰ ਨੇ ਸਿਰਾ ਜੱਟਾਂ।

  • @jassabrar3059
    @jassabrar3059 3 года назад +16

    ਪਤੰਦਰ ਗੱਲ ਹੀ ਨੀਂ ਟੁੱਟਣ ਦਿੰਦਾ ਖੁਸ਼ਦਿਲ ਬੰਦਾ ਪੂਰਾ

  • @lavi_shankar8076
    @lavi_shankar8076 3 года назад +8

    Gill veere tere nall sare bande good hunde Bai tu Ghaint a.

  • @kamalbal8761
    @kamalbal8761 Год назад +1

    Godbless you both 🎊 🎉❤

  • @narinderkaur6230
    @narinderkaur6230 2 года назад +3

    Lezend never die we miss u sidhu moosewala veere

  • @MrManjitsidhu
    @MrManjitsidhu 3 года назад +2

    ਬਾਹ ਬਾਈ ਬਾਹੁਤ ਵਧੀਆ, ਬਾਬਾ ਮੇਹਰ ਰੱਖੇ

  • @amantaheem9416
    @amantaheem9416 3 года назад +2

    Dil daa Raja Laddi Bai te naal Gil Bai

  • @Avreen_Kaur9824
    @Avreen_Kaur9824 3 года назад +14

    Ladi bai heera banda❣💥 Keep it up , doing great job👍

  • @goldybuttar362
    @goldybuttar362 3 года назад +2

    ਵੇਹਲੀਆਂ ਨੂੰ 100 ਕੰਮ 22 ਜੀ

  • @dhangurunanaktuhinirankar1817
    @dhangurunanaktuhinirankar1817 2 года назад

    Laddi veré ne mera bahut sath dita pra hove te laddi veer vrga

  • @sukhmandhillon6474
    @sukhmandhillon6474 3 года назад +1

    ਵਧੀਆ ਗੱਲਬਾਤ

  • @gurwinderguri4110
    @gurwinderguri4110 3 года назад +2

    ਬਹੁਤ ਵਧੀਆ

  • @81183-brar
    @81183-brar 3 года назад

    ਬਹੁਤ ਵਧੀਆ ਵੀਰੇ

  • @aulakhhappy8066
    @aulakhhappy8066 3 года назад +2

    sachi swad agya sun ka khus raho mitro 😍

  • @harrydhaliwal4997
    @harrydhaliwal4997 3 года назад +1

    ਬਹੁਤ ਵਧੀਆ ਗਿੱਲ ਬਾਈ

  • @jasdeepsidhu8493
    @jasdeepsidhu8493 3 года назад +1

    Ladi y bout insaan aa lb u y g

  • @gurkamalbrar38
    @gurkamalbrar38 4 месяца назад

    Very good veere

  • @ARSHDEEPSINGH-ec1nq
    @ARSHDEEPSINGH-ec1nq 3 года назад +1

    nazara aa geya sachi gallan sun ke 👌👌👌

  • @hardeepaulakh4420
    @hardeepaulakh4420 3 года назад +1

    ਵਾਹ ਲਾਡੀ ਵੀਰ ਜਵਾਨੀਆਂ ਮਾਣ ਜਰ

  • @Singha2661
    @Singha2661 3 года назад

    Pehli vaar bai nu vekheya te bas fan hogeya. Sirra bai hasmukh 👌👌👌👌

  • @punjabimunde6590
    @punjabimunde6590 3 года назад +1

    ਲਾਡੀ ਦਾ ਸੁਭਾਅ ਹੀਰਾ ਹੱਸਮੁੱਖ ਆ

  • @harjindersingh3262
    @harjindersingh3262 8 месяцев назад +1

    #we want justice #justice for sidhu moosewala

  • @m.r.arminder7715
    @m.r.arminder7715 2 года назад

    Gill te laddi veera ghint veere❤

  • @ManinderSingh_1111
    @ManinderSingh_1111 3 года назад

    Great man kangarh bai .
    Gill bai already fvrt

  • @chamkorsinghsandhu8410
    @chamkorsinghsandhu8410 3 года назад +1

    Kangar bai heera banda rabb lammi umra bakshe ❤️❤️

  • @UncensoredBanda
    @UncensoredBanda 3 года назад +2

    ਹੀਰਾ ਬੰਦਾ ਲਾਡੀ ਬਾਈ , ਬਾਈ ਮੇਰੇ ਨਾਲ ਫੇਸਬੁੱਕ ਤੇ 7- 8 ਸਾਲ ਤੋਂ ਆ । ਮਾਲਕ ਚੜ੍ਹਦੀ ਕਲ੍ਹਾ ਚ ਰੱਖੇ 🙏💐

  • @goridillon1707
    @goridillon1707 3 года назад +1

    Laddi bai Zindabad Pakke Fan laddi Veere de Love you bhra nu

  • @prabhjotsingh3058
    @prabhjotsingh3058 3 года назад +1

    Ladi kangarh bai varga banda ni koi🙌👌👌👌❤

  • @majhail0075
    @majhail0075 3 года назад

    Sachi gall aaa pra ... eh saria nal hunda..

  • @abhishek.5659
    @abhishek.5659 2 года назад +1

    Legends never die🙏 Sidhuu 😭

  • @deepbrarbrar7781
    @deepbrarbrar7781 3 года назад +5

    ਹੁਣ ਕਿਸਾਨੀ ਅੰਦੋਲਨ ਬਲ ਮੂੰਹ ਨੀ ਕੀਤਾ ਵੀਰ ਕਿ ਗੱਲ ਜੇਲ੍ਹ ਤੋ ਡਰ ਜਾ ਕੋਈ ਹੋਰ ਗੱਲ ਅਾ

  • @GurjeetSingh-bo4wi
    @GurjeetSingh-bo4wi 2 года назад

    Very nice bro

  • @deepdeep3534
    @deepdeep3534 2 года назад

    Good veere

  • @BabbuMaanBest
    @BabbuMaanBest 3 года назад +1

    Sirra galbaat Bai 👌👌👌

  • @jobansingh586
    @jobansingh586 3 года назад +3

    Bht vdia veere

  • @official_harmansandhu
    @official_harmansandhu 3 года назад +1

    Jeonde vasde rho veero, baba chardi kala ch rakhe..

  • @m.r.arminder7715
    @m.r.arminder7715 2 года назад

    Je sidhu hunda nal thude miss u jhotta 💔

  • @PB.-13
    @PB.-13 3 года назад +18

    ਕੇਰਾਂ ਲਾਡੀ ਨੇ ਸੁਖਬੀਰ ਬਾਦਲ ਨੂੰ ਵੀ ਕਹਿਤਾ ਸੀ ਵੀ ਕੋਈ ਕੰਮ ਹੋਵੇ ਦੱਸਿਉ.... 😀😀😀

  • @gurikhosa8869
    @gurikhosa8869 3 года назад

    ਖੁਸ਼ ਦਿਲ ਬੰਦੇ...

  • @Randhawa548
    @Randhawa548 3 года назад

    ਘੈਂਟ ਗੱਲਬਾਤ

  • @Brarharkirat
    @Brarharkirat 3 года назад +7

    Mera 22 raja ehde warga koi nhi kise nu pta lagye na lagye I don't care but 22 u raja hasmukh....mera 22 mainu tu bai awde real bro wangu lagda m kuch nhi laina tu km ki krda but jo v krda o km har koi person nhi kar skhda c love u.. bro....2 mera 22 main tera 22.....😄💛💫💫

  • @husains_scissorz2984
    @husains_scissorz2984 3 года назад

    bht kaim banda bai ladddii

  • @sarajmanes4505
    @sarajmanes4505 3 года назад +1

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਾਈ ਜੀ ਬਹੁਤ ਵਧੀਆ ਵੀਡੀਓ ਅਤੇ ਗਲਬਾਤ ਕੀਤੀ ਹੈ ਦਿਲ ਖੁਸ਼ ਹੋ ਗਿਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਵੀਰ ਜੀ

  • @rajbeersandhu2097
    @rajbeersandhu2097 3 года назад +1

    Laddi chacha jaan a apni ❤❤❤❤❤❤❤

  • @brarvlogs5531
    @brarvlogs5531 3 года назад

    atttttt ਬੰਦਾ

  • @GurpreetSingh-vu1zn
    @GurpreetSingh-vu1zn 3 года назад

    Love you bro
    God bless you

  • @jassmann7763
    @jassmann7763 3 года назад

    Gallan Saira hi chngia ne Waheguru mehar kre chnge kma te made sb nu vdia lgde ne 🙏

  • @Mr-Traveller5
    @Mr-Traveller5 3 года назад

    ਗਿੱਲ ਬਾਈ ਤਾਂ ਸਾਰੀ ਵੀਡੀਉ ਵਿੱਚ vibration ਉੱਤੇ ਈ ਲੱਗਿਆ ਰਿਹਾ

  • @karandeeplsing2376
    @karandeeplsing2376 3 года назад

    Laddi bahut bahut good ਇਨਸਾਨ a

  • @simranjattsingh446
    @simranjattsingh446 2 года назад

    Good work bro 👍🏻

  • @dhangurunanaktuhinirankar1817
    @dhangurunanaktuhinirankar1817 2 года назад

    Laddi veré tusi trakiya kro

  • @inderheer1313
    @inderheer1313 3 года назад

    Sirra bndaaa eh ta

  • @jarnailsidhu7798
    @jarnailsidhu7798 3 года назад

    Good work bro waheguru mehar krn sab te

  • @harmanjitsingh8399
    @harmanjitsingh8399 3 года назад

    lv uu veer..punjab punjabiat zindabad

  • @tarsemchumber6224
    @tarsemchumber6224 3 года назад +2

    Commentless 👌♠️

  • @jawinderlally416
    @jawinderlally416 3 года назад

    Ladi veer jeyoda rahh wahaguru kush rhk

  • @karmjeetsingh404
    @karmjeetsingh404 3 года назад +2

    Ladi brother Hera banda

  • @jagsingh4120
    @jagsingh4120 3 года назад

    Bahut vdia lggeya y g tuhanu ikathe dekh k ,,,,tuhanu jroor mila ge y g

  • @SukhaB
    @SukhaB 3 года назад

    mera pind khai ah bro

  • @pendujanta3622
    @pendujanta3622 3 года назад

    Good banda y

  • @prabhjorsingh9638
    @prabhjorsingh9638 2 года назад

    Laddi kithe milenga bai kurukshtra cho langeya tan mainu mil ke javin bai mei vaise tan bahut chota bnda han tere sab nal par je kite kam aa ska tan jrur disyo bai baki miln di kaish hai tere nal rab jrur puri kruga

  • @Bhau_Talks
    @Bhau_Talks 3 года назад +1

    ਦਿੱਲ ਜਿੱਤ ਲਿਆ ਲਾਡੀ ਵੀਰ..
    ਬਾਕੀ ਭਾਊ ਬੰਦੇ ਚੋ ਸਾਦਾਪਨ ਝਾਕਦਾ.. ਪਿੰਡ ਨਹੀਂ ਮਰਿਆ ਤੇ ਨਾ ਹੀ ਮਰੇਗਾ।।। ਗਿੱਲ ਮੇਰੇ ਵੱਲੋਂ ਲਾਡ ਸਿਉ ਨੂੰ ਉਚੇਚਾ ਲਾਡ ਦਈ
    ਬਾਕੀ ਕੰਮ ਤੇ ਹਾਡੇ ਲਾਕੇ ਵੱਲ ਰਹਿੰਦੇ ਹੁੰਦੇ ਕਿ ਕੁੱਤਿਆਂ ਨੂੰ ਕੱਛੇ ਪਾਉਂਦਾ
    ਚਲੋ ਬਿਸਕੁਟ ਤੇ ਪਾਉਂਦਾ ਈ ਆ

  • @amrinderbrar7763
    @amrinderbrar7763 3 года назад +1

    Lub u jattooo❤️

  • @Gbatth1978
    @Gbatth1978 5 месяцев назад

  • @prabhjorsingh9638
    @prabhjorsingh9638 2 года назад

    Mainu instagram ni chalona aunda you tube aja laddi bai

  • @jasvinderpalsingh2834
    @jasvinderpalsingh2834 3 года назад +2

    Bai ji 1 video es te vi bnao ki je Gaana laina hove tohde to. Te kidda laiye te ki price... Please Please Bai Ji..

  • @Bhau_Talks
    @Bhau_Talks 3 года назад +1

    ਰੌਤੇ ਏ ਤੇ ਮਨੀਲਾ ਮਾਸੀ ਦੇ ਪੁੱਤ ਕਿ ਮਾਮੇ ਭੂਆ ਦੇ ,, ਧਰਮ ਨਾਲ ਪਹਿਲਾ ਤੇ ਮੈਨੂੰ ਇੱਕੋ ਬੰਦਾ ਲੱਗਦੇ ਸੀ ਦੇਵੇ ਪਰ ਹੁਣ ਖਿਆਲ ਆਇਆ ਮਨੀਲੀੰਆ ਥੋੜਾ ਘਰੋੜ ਕੇ ਭੋਰਦਾ ਆ 😜 ਪਿਆਰ ਸਤਿਕਾਰ ਭਾਊ ਜੀ

  • @Yuvrajsandhu22
    @Yuvrajsandhu22 3 года назад

    Good bhai g👌👌👍👍

  • @attarsidhu4973
    @attarsidhu4973 3 года назад

    Nyc veer

  • @amankattu5084
    @amankattu5084 3 года назад

    Ghanit galbat veere and

  • @JSingh_8185
    @JSingh_8185 3 года назад

    Great 👍

  • @Kaur562
    @Kaur562 3 года назад +1

    👌👌👌👌Good work 👍🏻 wnk🙏🏻

  • @hardeepdhami9426
    @hardeepdhami9426 3 года назад

    Asli zindgi da mza , ehda da bnda huna chida

  • @Brarharkirat
    @Brarharkirat 3 года назад +1

    Tusin dono mottu patlu mnu mere 22 lagde mnu ehna mooh kyun aunda I don't know 😄😄😄💛💛💫💫

    • @desikam6928
      @desikam6928 3 года назад +1

      Tusi mota ho ki patla

    • @Brarharkirat
      @Brarharkirat 3 года назад

      @@desikam6928 hahahah vire m v mottu e aa 😄😄😄

  • @khangurabrand2341
    @khangurabrand2341 3 года назад

    laddi y cirraa 👌🙏🥰🤗

  • @gururashianamusic4444
    @gururashianamusic4444 3 года назад +1

    Siraaaaaa 22gill

  • @kangsaab0097
    @kangsaab0097 3 года назад

    Love you laddi vr 🥰🥰🥰❤❤❤👌

  • @gillballomajra8180
    @gillballomajra8180 3 года назад +1

    Siiiirrrrraaaaa galan ne

  • @RavinderSingh-ry3yx
    @RavinderSingh-ry3yx 3 года назад

    Mera v hassa nikl gya

  • @montytandon9216
    @montytandon9216 3 года назад +1

    Happy Raikoti Nal Te Simar Doraha nal v Pao Video

  • @TOPKABOOTARCLUB009
    @TOPKABOOTARCLUB009 3 года назад

    Bhut shoni Video...
    Super 🙏🙏🙏🙏

  • @happygill9155
    @happygill9155 3 года назад

    Sira bnda bai

  • @gagangill7182
    @gagangill7182 3 года назад

    bai eh ve das do Laddi kangar set kis cheez naal hunda bai ta full he hunda

  • @inchsingh5128
    @inchsingh5128 3 года назад +1

    Gill raunta saab 🙏 inchsingh