Producer dxx bai ji please please next tharki baba 134 le ke ao ji tuci 133 toh bad sarein jane gayab hi ho gayein ji so please please le ke ao ji sada tan tharki baba dekh ke dil jeha lag janda hai ji
Mai ta aj tk kde kise nu v vote ni paayi par meri vote ta bakhipaad bai wll hi aa. Bhagwant maan to ta 1000 guna sirra bnda. Jo v krda hikk thok k krda. Aam aadmi party wang ni 😂😂😂. Sirra bai
ਆ ਗਿਆ ਬਾਈ ਉਏ ਕੋਟ ਦੁੱਨੇ ਆਲਾ ਮੱਘਰ ਵੱਖੀਪਾੜ ਨਵੀ ਵੀਡੀਓ ਲੈਕੇ ਜਿਹੜੇ ਜਿਹੜੇ ਵੀਰ ਮੱਘਰ ਨੂੰ ਵੋਟਾ ਪਾਉਣਗੇ ਤੇ ਜਿਹੜੇ ਵੀਰ ਚਾਹੁੰਦੇ ਆ ਕਿ ਮੱਘਰ ਮੈਂਬਰ ਬਣੇ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍
😊
Kala jittu vota ch ta
ਮੱਗਰਾ ਸਵਾਦ ਨਾ ਖਰਾਬ ਕਰ ਅੱਜ ਪਾ episode ਆਪਾ ਰੋਜ਼ wait ਕਰੀ ਜਾਈ ਦੀ ਐਤਵਾਰ ਦੀ
ਹੋਰ ਯਰ
ਸੰਗਰੂਰ ਆਲੇ ਵੀਰ ਮੱਗਰ ਦੇ133 ਪਾਰਟ ਵਿੱਚ ਹਾਜ਼ਰੀ ਲਾਵੋਓ❤❤
ਸੱਬਲ ਆਲੇ ਲਾਈਕ ਕਰੋ ਜੀ 😂😂😂
ਗੀਤ ਦਾ ਤਾਂ end ਲਾ ਤਾਂ❤
ਮੱਘਰਾ ਪਹਿਲਾਂ ਮੂਰਤੀ ਦੀ ਪਾੜ ਵੱਖੀ ਫੇਰ ਪਾਉ ਤੈਨੂੰ ਵੋਟ ਨਾਲੇ ਪਿੰਡ ਚ ਪਰਚਾਰ ਕਰੂਗੀ ਜਿੰਨਾ ਚਿਰ ਸੱਬਲ ਨਾ ਫੇਰੀ ਹੋਵੇ ਤਾਂ ਕੋਈ ਸਲਹਿਤਾ ਕਰਦਾ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍
Phla morti ala kam karn ala oh eh krda ni .. shi gall bai thodi😂😂😂😂😂
😂
ਜਿਹੜੀ ਮੁਹੱਬਤ ❣️ਬਿਨ੍ਹਾਂ ਮੁਲਾਕਾਤਾਂ ਤੋਂ ਹੁੰਦੀ ਏ 🌺💚
ਉਹ ਮੁਹੱਬਤ ਦੇ ਇਬਾਦਤ ਤੋਂ ਘੱਟ ਨਹੀਂ ਹੁੰਦੀ ❤️🌈
ਮੱਘਰ ਦੀ ਬਾਹੂ ਬਹੁਤ ਘੈਟ ਬੋਲਦੀ ਆ
ਮਗਰ ਬੱਖੀ ਬਾੜ ਜਿੰਦਾਬਾਦ🎉🎉🎉🎉
Vakhi bad ni vakhipad aa
ਮੱਘਰ ਬੱਖੀ ਪਾੜ ਨੂੰ ਪਿਆਰ ਕਰਨ ਆਲੇ ਲਾਇਕ ਕਰੋ ਕੌਣ ਕੌਣ ਚਾਹੁਉਦਾ ਮੱਘਰ ਜਿੱਤੇ ਲਾਇਕ ਕਰਨ ❤❤❤❤
ਮੱਘਰ ਇੱਕ ਵੋਟ ਨਾਲ ਜਿੱਤੂ ਸੋਨੀ ਦੀ ਵੋਟ ਨਾਲ ਅੱਗੇ ਇਹ ਸਟੋਰੀ ਹੂ
😂😂
ਮੱਘਰ ਵੱਖੀਪਾੜ ਜਿੱਤੂ ਗਾ ਬਾਈ 🎉🎉🎉
ਜਿੱਥੇ ਕੰਮ ਕਰ ਜਾਦੀ ਸੱਬਲ ਉਥੇ ਕੰਮ ਨਹੀਂ ਕਰਦੀ ਗੇੈਤੀ ਠਰਕੀ ਬਾਬਾ 133😂😂😂😂😂😂😅✍️✍️✍️✍️
30:02 ਬਰਫ ਦੀ ਸਿੱਲੀ ਤੇ ਪਾਕੇ ਗਾਂਡ ਕੁੱਟਦਾ 😂🤣😂🤣😂🤣😂🤣
ਨਾਭੇ ਆਲਿਓ ਲਵਾਓ ਹਾਜ਼ਰੀ ਦਵਾਰੇ 😂❤️
ਮਗਰ ਵੱਖੀਪਾੜ
Bouran to😅😅
ਮੱਘਰਾ ਮੂਰਤੀ ਦੀ ਪਾੜ ਵੱਖੀ ਫੇਰ ਆਉ ਲੋਟ ਤੈਨੂੰ ਹਰਾਉਣ ਦੀਆਂ ਸੁੱਖਾ ਸੁੱਖਦੀ ਆ ਅੱਜ ਰਾਤ ਨੂੰ ਵੱਖੀਪਾੜ ਫੇਰ ਪਾਉ ਤੈਨੂੰ ਵੋਟ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍
Nabab ❤
Boura gate
Agla episode pado yrr 7 din hoge ajj ta 😮
ਬਾਈ ਜੇ ਮੱਘਰ ਹਾਰ ਗਿਆ ਅਸੀ ਵੀਡਿਓ ਦੇਖਣੀਆਂ ਬੰਦ ਕਰ ਦੇਣੀਆਂ 😢 ਕੌਣ ਕੌਣ ਸਹਿਮਤ ਆ
ਭਰਾਵਾ ਅਗਲਾ ਪਾਰਟ ਅੱਪਲੋਡ ਕਰਦੇ 👏
ਮੱਘਰ ਵੱਖੀਪਾੜ ਜਿੰਦਾਬਾਦ ❤❤
ਸੋਨੀ ਦੀ ਐਕਟਿੰਗ ਵਧੀਆ👍💯
ਬੋਹਤ ਵਾਦੀਆ 22G ਪਿੰਡ ਗੱਗੜਪੁਰ ਕਨੈਡਾ 🇨🇦👌👌👌👌👌
134 nhi aeya magra ajj Sunday c bhul tan nhi geya din kite
6: 15 ਮਿੰਟ ਤੇ ਸੱਬਲ ਤੇ ਮੋਹਰ ਲਾਉਣੀਆ ,😂😂 ਇੱਕ ਤਾਂ ਥੋਡੇ ਕੰਮ ਓਹੇ ਜੇ ਇੱਕ ਥੋਡੇ ਨਿਸਾਨ ਓਹੇ ਜੇ😂😂 ਭਾਈ ਚੋਣ ਨਿਸਾਨ ਤੇ ਸਰਕਾਰ ਨੇ ਦਿੱਤਾ ਸਾਡਾ ਕੀ ਕਸੂਰ😂😂😂
ਮੱਘਰ ਨੂੰ ਪਿਆਰ ਕਰਨ ਵਾਲੇ like kro
ਮੱਗਰ ਹਾਰ ਗਿਆ ਤੇ ਕੋਈ ਐਪੀਸੋਡ ਨਹੀਂ ਵੇਖਣਾ ❤❤❤❤
ਗੋਨਿਆਂਣਾ ਮੰਡੀ ਜਿਲ੍ਹਾ ਬਠਿੰਡਾ ਵੱਲੋਂ ਮੱਘਰ ਵੱਖੀਪਾੜ ਨੂੰ full support ❤
ਵੱਖੀਪਾੜ ਆਗਿਆ 🐍🔥🌪️
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤
Bhai agla part pado yrrr jldi
ਅਗਲਾ ਭਾਗ ਕਦੋਂ ਆਉ ਜੀ
ਮੱਘਰ ਵੱਖੀਪਾੜ ❤🎉🎉🎉
ਸਾਰੇ ਪਿੰਡ ਚ ਮੋਹਰ ਲਾ ਦੋ ਮੈਬਰ ਬਣੋਗਾ ਮੱਘਰ ਨੀ ❤🔥❤🔥
Producer dxxx ❤❤❤❤
Sirra 💥 gallbaat 🏴☠️ babbe 🐍
Yr agla v episode aun do jldi
A gya bakhi paad😂😂🎉🎉
ਮੇਰਾ ਰੰਗਲਾ ਪੰਜਾਬ ❤❤❤❤
ਜਿਹੜੇ ਚੋਹਦੇ ਨੇ ਮੱਘਰ ਜਿੱਤੇ ਲਾਈਕ ਕਰਨ
134 paayo jaldi bhraaa❤
Bhut wait ਰਹਿੰਦੀ a tere episode di ❤❤❤❤
Next part kdd ayo???
Producer dxx bai ji please please next tharki baba 134 le ke ao ji tuci 133 toh bad sarein jane gayab hi ho gayein ji so please please le ke ao ji sada tan tharki baba dekh ke dil jeha lag janda hai ji
Sirra video Bai 👍👍🎉🎉
ਅੱਜ ਵੀ ਨੀ ਪਾਇਆ 134
Sirra baba ji ❤❤❤❤❤❤❤❤❤❤
Knt gal baat veer🥳🥳🥳
Very nice video brother and beautiful family members thanks you bro mara Nam panna lal majoka 🎉Hamjapur too h ver ji ki 5❤❤❤❤
ਇਕ ਗੱਲ ਤਾਂ mange
ਸਾਰੇ ਖੁਸਰੇ ਮਹੰਤ ਨਰਾਇਣ ਦਾਸ ਵਰਗੇ ਇਕ ਵੀਡਿਓ ਚ katte ਕਰਤੇ
ਵੈਰੀ 👍 good 👍❤
22 aaaa v Gal ma Dil tooo Kardaaa k 25 Noo Magar nooo Botaaaa do thik haaa Magar 22 Janadabad Janadabad Janadabad Janadabad 🙏🙏🙏🙏🙏🌹🌹🌹🌹🌹🌹🌹🌹🌹🌹🌹🙏🙏🙏🙏🙏🙏🌹
ਮੱਘਰ ਵੱਖੀਪਾੜ 🔥🔥🔥
ਮੱਘਰਾ ਪਾ ਦੇ ਵੀਡਿਓ ਯਰ ਹੋਰ ਕਿੰਨੀ ਕੂ ਵੈਟ ਕਰਾਉਣੀਆਂ ......
Tharki baba 134 kio late aa baba 🤔🤔 kro upload jaldi
ਮੈਬਰ ਮੱਘਰ ਸਿੰਘ bann chi da ❤❤❤❤
Police wala nava banda di vadia acting a 👍
Glbaat ✅✅
A gea oy ❤
❤❤❤❤ ਮੱਘਰ ਬੱਖੀ ਪਾੜ ਜਿੰਦਾਬਾਦ
sira jattaaaa♥️🎊
Love u from Toronto ❤❤❤
sirra producer saab😂😂
Kala up wala ਜ਼ਿੰਦਾਬਾਦ ❤❤
Maggar bakhi parh sadda yaar❤❤❤
Nice video ❤❤❤❤❤❤❤❤❤❤❤❤❤❤❤❤❤❤❤❤❤❤
ਮਗਰ ਨੂੰ ਏਕ ਬਿਨਤੀ ਆ 😮 ਆਵਦੀ ਘਰ ਵਾਲੀ ਦੀ ਸਰਵਿਸ ਕਰੇ
ਮਗਰ ਹੀ ਜਿੱਤਣ ਅਾ ਚਾਹੀਦਾ
Agya oye ❤
Atttttt kaint sirrraaaa 🎉🎉🎉🎉🎉🎉🎉🎉
ਮੱਘਰ ਵੱਖੀਪਾੜ 22 love u ❤❤❤
Siraaa ji😊😊
Oye aa gya ❤❤
ਆਉਣ ਕਾਹਨੂੰ ਦੇਣਾ ਡਲਾ ਮਾਰ ਚੱਕਕੇ ਮੱਥੇ ਵਿੱਚ
Kya BAAT ae 🏴☠️😅🐍
ਵਾਹ ਮੱਘਰਾ ਨਜ਼ਾਰੇ ਲਿਆ ਦਿੰਦਿਆ ਤੇਰੀਆ ਵੀਡੀਓਜ਼ ਸਿਰਾ ਬਾਈ ਖਿੱਚੀ ਰੱਖੋ ਕੰਮ ਨੂੰ
a gya oye❤❤
❤❤😂magar bakhipadd jindabadd jituga pka sdi jann magarr❤❤❤❤❤😂
ਆਗਿਆ ਝੋਟਾ😂😂
Sirrraa jatttaa❤❤
Nice episode bro😊
ਵੱਖੀ ਪਾੜ😂❤
Always No.1 👍 👌 🎉🎉🎉
ਕਰੀਂ ਜਾਂਦੇ ਸੀ ਵੇਟ ਝੋਟਿਆ ❤️ ਮੱਘਰ ਮੇਂਬਰ ਨਾ ਬਣਿਆ, ਅੱਗੇ ਤੋਂ ਨੀ ਵੇਖਣਾ ਹੋਰ ਐਪੀਸੋਡ
Yes
Yess
Tu taa dara hi ditta si patandra 😂😂
yes
Yes
ਭੀਮੜੇ ਆਲੀ ਸੋਨੀ ਦੀ ਐਕਟਿੰਗ ਬਹੁਤ ਐਕਟਿਵ ਆ❤
Ajj vala episode pado
Kaint video y❤🎉
A gea. 🦅
Sira jaatta ❤❤❤❤❤❤❤❤❤❤❤❤❤❤
ਬਾਈ ਸਿਰਾ ਹੀ ਕੀਤਾ ਪਿਆ। ਫੁਲ ਨਜ਼ਾਰੇ ਆਈ ਜਾਂਦੇ ਆ ਬਾਈ ਵੋਟਾਂ ਕਿਹੜੇ ਐਪੀਸੋਡ 'ਚ ਪੈਣਗੀਆਂ
Mai ta aj tk kde kise nu v vote ni paayi par meri vote ta bakhipaad bai wll hi aa. Bhagwant maan to ta 1000 guna sirra bnda. Jo v krda hikk thok k krda. Aam aadmi party wang ni 😂😂😂. Sirra bai
ਮੱਘਰ ਬਾਈ ਜ਼ਿੰਦਾਬਾਦ ਦੱਸੋ ਕੌਨ ਕੌਨ ਸਪੋਟ ਕਰ ਦਾਏ ਲਾਈਕ ਕਰੋ
Super👍🏻👍🏻👍🏻👍🏻👍🏻
ਮੱਘਰ ਵੱਖੀਪਾੜ ਜ਼ਿੰਦਾਬਾਦ ❤
Agg ❤❤❤kddi janda ptndr
Very good 🎉🎉🎉🎉🎉
❤️❤️enddd🙌🙌🙌
Siraa karti veere ❤❤😮
134 kyu ni ayaa y yrrr
Nice ❤
ਮਘਰ ਵਖੀਪਾੜ ਜਿੰਦਾਬਾਦ
ਮੱਗਰ ਸਿਆਂ ਜੇ ਕਿਤੇ ਡੋਡਿਆਂ ਦੀ ਖੇਤੀ ਹੋਣ ਲਾ ਦੇ ਨਾ ਦੂਜੇ ਨਸ਼ਿਆਂ ਤੋਂ ਬਚ ਜਾਣਗੇ ਲੋਕ ਆਹ ਨਵੀਂ ਜਨਰੇਸ਼ਨ ਸਾਰੀ ਬਚ ਜਾਊਗੀ ਡੋਡੇ ਦੀ ਵੀ ਖੇਤੀ ਦਾ ਲਾ ਫਿਰ ਲਾਜ਼ਮੀ ਕਰ
Atttttttt ❤❤❤❤
End ❤