Sony dxx full interview team member of producerdxx or tharki baba

Поделиться
HTML-код
  • Опубликовано: 9 сен 2024
  • #producerdxx #kalasapp #sonydxx#tharkibaba

Комментарии • 263

  • @PalaAULAKH
    @PalaAULAKH Месяц назад +37

    ਸੇਠ ਤੈਲੂ ਰਾਮ ਤੇ ਕਾਲੇ ਸੱਪ ਦੀ ਐਕਟਿੰਗ ਬਹੁਤ ਘੈਂਟ ਆ ਜਿਹੜੇ ਵੀਰ ਤੈਲੂ ਰਾਮ ਤੇ ਕਾਲੇ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ❤❤👌👌👍👍

  • @kakagilchrist.channel170
    @kakagilchrist.channel170 Месяц назад +9

    ਕਾਲੇ਼ ਸੱਪ ਜੀ
    ਤੁਸੀਂ ਆਪਣੀ ਵੀ ਏਸੇ ਤਰਾਂ ਦੀ ਇੰਟਰਵਿਊ ਦਿਓ ਜੀ
    ਜਿਸ ਵਿੱਚ ਆਪਣੀ ਜਿੰਦਗੀ ਦੇ ਬਾਰੇ
    ਉਤਾਰ ਚੜਾਅ , ਬਚਪਨ , ਸਕੂਲ , ਯਾਦਾਂ , ਆਦਿ ਸਾਰੀ ਗੱਲ ਰੱਖੀ ਹੋਵੇ
    🌳🌳🙏🌳🌳

    • @KalaSapp7
      @KalaSapp7  Месяц назад +1

      Haanji jaroor 🥰🙏

  • @jasssarwara1540
    @jasssarwara1540 Месяц назад +6

    ਕਾਲੇ ਵੀਰ ਤੂੰ ਵੀ ਏਦਾਂ ਦੀ ਇੰਟਰਵਿਊ ਕਰ ਇੱਕ ਘੰਟੇ ਦੀ ❤ ਜਰੂਰ ਕਰੀ ਵੀਰ ਤੇਰੀ ਜ਼ਿੰਦਗੀ ਵਾਰੇ ਵੀ ਲੋਕ ਜਾਨਣਾ ਚਾਉਨਦੇ ਨੇ ਤੇਰੇ ਵਰਗੇ ਕਲਾਕਾਰ ਏਸ ਦੁਨੀਆਂ ਤੇ ਘੱਟ ਹੀ ਵੇਖਣ ਨੂੰ ਮਿਲਦੇ ਨੇ ਕਲਾਂ ਤੇਰੇ ਚ ਬਹੁਤ ਅੱਤ ਦਿੱਤੀ ਰੱਬ ਨੇ ਬਹੁਤ ਬਹੁਤ ਪਿਆਰ ਪਟਿਆਲੇ ਤੋਂ ❤❤

    • @KalaSapp7
      @KalaSapp7  Месяц назад +1

      Haanji haanji jaroor bai g dhanvaad 🥰🥰🥰🥰🙏🙏🙏🙏

  • @chaudhary8085
    @chaudhary8085 Месяц назад +5

    ਕਾਲੇ ਬਾਈ ਥੋਡਾ ਆਹਾ ਇੰਟਰਵਿਊ ਵਾਲਾ ਉਪਰਾਲਾ ਵਧੀਆ ਲੱਗਿਆ ਖਾਸਕਰ producer dxx ਦੀ ਟੀਮ ਨਾਲ ਤੁੱਸੀ ਸਾਰੇ ਪਰਡਿਊਸਰ ਦੇ ਕਲਾਕਾਰਾਂ ਨਾਲ ਮੁਲਾਕਾਤ ਕਰੋ ਜੇਹੜੇ ਪਹਿਲਾਂ ਸੀ ਜਗਤਾਰ ਸੋਨੂੰ ਸੱਗੂ ਬੱਗੀ ਅਤੇ ਹੋਰ ਓਹਨਾਂ ਨਾਲ ਵੀ

    • @KalaSapp7
      @KalaSapp7  Месяц назад

      Haanji jaroor bai 🥰🥰🥰

  • @user-ue8ce8vz2o
    @user-ue8ce8vz2o Месяц назад +10

    ਦੋਵੇ ਬੋਹਤ ਵੱਧਿਆ ਕਲਾਕਾਰ ਆ❤❤❤ ਹੱਸਦੇ ਵਸਦੇ ਰਹੋ ਯਾਰ

    • @KalaSapp7
      @KalaSapp7  Месяц назад

      🥰🥰🥰🥰🙏🙏🙏

  • @kakagilchrist.channel170
    @kakagilchrist.channel170 Месяц назад +8

    ਬਹੁਤ ਵਧੀਆ ਇੰਟਰਵਿਊ ਸੀ
    ਰੂਹਦਾਰੀ ਦੀਆਂ ਗੱਲਾਂ ਸੀ
    ਕੋਈ ਬਨਾਵਟੀਪਣ ਨਹੀਂ ਸੀ
    ਸਿੱਧੇ ਸਾਫ਼ ਤੇ ਸਪੱਸ਼ਟ ਦਿਲ ਦੇ ਬੰਦੇ ਓਂ ਤੁਸੀਂ
    ਕਾਲਾ਼ ਬਾਈ ਵੀ , ਤੇ ਸੋਨੀ ਡੀ ਐਕਸ ਵੀ
    ਬਹੁਤ ਪਸੰਦ ਆਈ ਵੀਡੀਓ
    ਹੋਰ ਵੀ ਸਭ ਦੀ ਵੀਡੀਓ ਬਣਾਓ
    ਖੁ਼ਸ਼ ਰਹੋ
    ਤੁਹਾਡਾ ਕਮਲਾ਼ ਟੋਲਾ ਵੀ ਬਹੁਤ ਵਧੀਆ
    ਧੰਨਵਾਦ
    🌳🌳🌳🌳🌳🌳🌳🙏🙏🙏🌳🌳🌳🌳🌳

  • @gurindersingh-xb9tz
    @gurindersingh-xb9tz Месяц назад +14

    ਪਹਿਲਾ ਤਾਂ ਕਾਲੇ ਤੂੰ ਆਪਣੀ ਦਾੜ੍ਹੀ ਠੀਕ ਕਰਵਾ ਚੰਗਾ ਨਹੀਂ ਲਗਦਾ। ਤੇਰੀ ਐਕਟਿੰਗ ਬਹੁਤ ਵਧੀਆ ਹੁੰਦੀ , ਕਾਲੇ ਭਰਾ

    • @KalaSapp7
      @KalaSapp7  Месяц назад +4

      ਇਹ ਇੱਕ video ਦੇ ਰੋਲ ਵਾਸਤੇ ਰੱਖੀ ਹੋਈ ਆ ਬਾਈ ਜੀ 🥰🥰🥰🥰

    • @SonyProducerDXXX
      @SonyProducerDXXX Месяц назад

      ਸਹੀ ਗੱਲ ਆ ਜਰ

    • @CheerfulLemming-mp8vl
      @CheerfulLemming-mp8vl Месяц назад

      🎉🎉🎉🎉🎉🎉​@@KalaSapp7

    • @Sabbalgang007
      @Sabbalgang007 Месяц назад

      Tainu puch k kre sb

    • @gurindersingh-xb9tz
      @gurindersingh-xb9tz Месяц назад +1

      @@KalaSapp7 ok g ,, acting sira bhra Teri producer dxxx di video vich

  • @PalaAULAKH
    @PalaAULAKH Месяц назад +3

    ਬਾਈ ਮੇਰੀ ਵੀ ਜਨਮ ਤਰੀਕ 15 /4 / 1983 ਆ ਬਾਈ ਅਸੀ ਵੀ ਵੀ ਸੀ ਆਰ ਬਹੁਤ ਦੇਖਿਆ ਅੱਠ ਦਸ ਯਾਰ ਦੋਸਤ ਇਕੱਠੇ ਹੋ ਕੇ ਵੀਹ ਵੀਹ ਰੁਪਏ ਪਾਕੇ ਕਰਾਏ ਤੇ ਲਿਆਉਦੇ ਸੀ ਉਦੋ ਬਾਈ ਟਾਈਮ ਬਹੁਤ ਚੰਗਾ ਸੀ ਲਵਜੂ ਬਾਈ ਮੈ ਤੇਰਾ ਕੱਟੜ ਫੈਨ ਆ ਲਵਜੂ ਬਾਈ ਜੀ ❤❤👌👌❤❤👍👍

    • @KalaSapp7
      @KalaSapp7  Месяц назад

      🥰🥰🥰🙏🙏🙏🙏🙏🙏🙏🙏

  • @jasssarwara1540
    @jasssarwara1540 Месяц назад +6

    ਆ ਦੋਨੋ ਕਲਾਕਾਰ ਚੋਟੀ ਦੇ ਕਲਾਕਾਰ ਨੇ ❤ Big Fan Patiala

    • @KalaSapp7
      @KalaSapp7  Месяц назад +1

      🥰🥰🥰🙏🙏🙏🙏🙏

  • @KABADDI_PUNJAB
    @KABADDI_PUNJAB Месяц назад +3

    Ehna sab di acting pise bai producer' da poora poora hath aa producer' ehna actora te bahut mehnt krda yr

    • @KalaSapp7
      @KalaSapp7  Месяц назад +2

      Haanji bilkul sahi gall aa 🥰🥰

  • @HappySingh-pu5ob
    @HappySingh-pu5ob Месяц назад +7

    ਕਹਿੰਦੇ ਅੱਜ ਕੌਣ ਆਇਆ ਤੇਲੂ ਰਾਮ ਸੇਠ ਤੇ ਨਾਲ਼ ਕਾਲਾ ਸੱਪ 😂 ਸਿਰਾ ਬਾਬੇ 😅😅

    • @KalaSapp7
      @KalaSapp7  Месяц назад

      🤣🤣🤣🤣🙏

  • @AhmadKhokhar-dt9zx
    @AhmadKhokhar-dt9zx Месяц назад +3

    Kmal di acting krde o veer tusi dono love u Pakistan to❤

    • @KalaSapp7
      @KalaSapp7  Месяц назад

      Dhanvaad bai g 🥰🙏🥰🥰

  • @HarrySidhu271
    @HarrySidhu271 Месяц назад +2

    Producer bai bhut mehnt krda eni bdi team nu km dsna ona to shi km krona es vich bhut mehnt lgdi aw. ❤ love u all team

    • @KalaSapp7
      @KalaSapp7  Месяц назад

      Haanji bilkul 🥰🥰🥰

  • @vickydauniya8021
    @vickydauniya8021 Месяц назад +4

    ਕਾਲੇ ਕਿ ਹਾਲ ਤੇਰਾ ਤੇ ਤੇਰੀ ਟੀਮ ਦਾ ਸਾਰੇ ਠੀਕ ❤❤❤❤

  • @baggasingh9935
    @baggasingh9935 Месяц назад +2

    ਬਾਈ ਜੀ ਸਿਲਾਈ ਦਾ ਕੰਮ ਸਾਰੇ ਪਰਿਵਾਰ ਨਾਲ ਹੀ ਹੁੰਦਾ ਏ ਇੱਕਲੇ ਬੰਦੇ ਏ ਕੰਮ ਨਹੀਂ ਅਸੀਂ ਵੀ ਸਿਲਾਈ ਦਾ ਕੰਮ ਕਰਦੇ ਹਾਂ

    • @KalaSapp7
      @KalaSapp7  Месяц назад

      Haanji haanji bilkul 🥰🥰

  • @bodybuilderkaran5199
    @bodybuilderkaran5199 11 дней назад +1

    bhut e khushdil bnda sira,,, bai yr sare dso tilkanpure ale Aunty d acting kive a Kudmani producer d,, sira bnda yr te acting v

  • @gurdeepchahal7915
    @gurdeepchahal7915 Месяц назад +5

    ਅਸੀ ਵੀ 10-----10ਰੁ ਪਾ ਕੇ ਬਹੁਤ VCR ਲਿਆਉਦੇ ਸੀ,, ਬਹੁਤ ਵਧੀਆ ਇੰਨਟਵਿਉ ☝👍

    • @KalaSapp7
      @KalaSapp7  Месяц назад +1

      Dhanvaad g 🥰🙏

    • @iqbalsingh693
      @iqbalsingh693 23 дня назад +1

      Thank you 👏🏻👏🏻👏🏻🙏🏻🙏🏻🙏🏻🎁🙏🏻🦅🦅🦅🦅🦅🦅🆗🆗

  • @sevaksingh9469
    @sevaksingh9469 Месяц назад +3

    ਬਹੁਤ ਵਧੀਆ ਕੰਮ ਕਰਦੇ ਹਨ ਕਾਲਾ ਸੱਪ ਤੇ ਸਾਡਾ ਸੇਠ ❤❤

    • @KalaSapp7
      @KalaSapp7  Месяц назад +1

      🥰🥰🥰🥰🥰🥰

  • @manjotsingh6322
    @manjotsingh6322 Месяц назад +2

    ਕਾਲੇ ਸੋਨੀ ਦੀ ਵੱਖੀ ਪਾੜ ਲੈਣ ਦੇ ਯਾਰ ਮੱਘਰ ਨੂੰ...ਨਹੀਂ ਅਸੀ ਤੇਰੀ ਪਾੜ ਦੇਣੀ ਆ😂😂😂😂....ਵੱਖੀ😅😅

    • @KalaSapp7
      @KalaSapp7  Месяц назад +1

      🤣🤣🤣🤣🤣

  • @gursewaksidhu244
    @gursewaksidhu244 29 дней назад +1

    ਕਾਲੇ ਬੰਦਾ ਦਿਲ ਵੱਡਾ ਰੱਖੇ ਜੇ ਤੂੰ ਦਿਲ ਬਾਈ ਜਿੱਡਾ ਰੱਖੇਗਾਂ ਤਾ ਕਾਮਜਾਬ ਨਹੀ ਤਾ ਫੇਲ ਤੂੰ ਮੋਹਨੇ ਬਹੁਤ ਮਾਰੇ ਤੇ ਪਾਣੀ ਵੀ ਮਾਰਿਆ ਤੇ ਬਾਕੀ ਭੂਸੀ ਸਾਰੇ ਬਹੁਤ ਪਿਆਰੇ ਕਲਾਕਾਰ ਹੋ ਤੇ ਸੱਚ ਬਾਈ ਅਮਲੀ ਕਿਧਰ ਗਏ

    • @KalaSapp7
      @KalaSapp7  29 дней назад

      Ohna ne bahar jaana gaa bai 🥰🥰🥰

  • @kamaljeetkaur687
    @kamaljeetkaur687 Месяц назад +1

    ਕਾਲ਼ੇ ਵੀਰ ਜੀ ਤੁਸੀਂ ਵੀ ਆਪਣੀ ਜ਼ਿੰਦਗੀ ਤੇ ਪੋਡਕਾਸਟ ਜ਼ਰੁਰ ਕਰਨਾ ਇੰਤਜ਼ਾਰ ਰਹੂੰ ਗਾ ❤❤❤😊

  • @Vlogswithbrothers01
    @Vlogswithbrothers01 Месяц назад +2

    Bohat vdia bnde oo 22 tuc…bohat sohni acting krde oo tuc dono ❤❤

    • @KalaSapp7
      @KalaSapp7  Месяц назад +1

      Dhanvaad g 🥰🙏

  • @SohanSingh-de5rm
    @SohanSingh-de5rm Месяц назад +1

    Good 👍 very nice 6 thank you so much for your wishes and wishes 🙏🙏💕 Happy

    • @KalaSapp7
      @KalaSapp7  Месяц назад

      🥰🥰🥰🥰🥰🙏

  • @gurpreetdhillon6915
    @gurpreetdhillon6915 Месяц назад +3

    ਕਾਲੇ ਤੇਰੀ ਐਕਟਿੰਗ ਸਿਰਾ ਆ,, ਬੰਦਾ ਬਹੁਤ ਵਧੀਆ ਆ

  • @Simran_dhaliwal88
    @Simran_dhaliwal88 Месяц назад +2

    Sirra bande aa sare donky laa k aajo bhr ider a bnao yr nle sanu vich lee leo❤😅Waheguru khush rakhn sab nu vre sab di roji roti chli jave dilo pyaar ❤️❤️

    • @KalaSapp7
      @KalaSapp7  Месяц назад

      🙏🙏🙏🙏🙏🙏🥰🥰🥰🥰🥰

  • @sekhon_shorts
    @sekhon_shorts Месяц назад +1

    V nice interview all answers were straight as arrow thnku kale Saap

    • @KalaSapp7
      @KalaSapp7  Месяц назад

      🥰🥰🥰🥰🙏🙏🙏🙏

  • @sidhu_mehraj_wala
    @sidhu_mehraj_wala Месяц назад +1

    ਬਹੁਤ ਵਧੀਆ ਕਾਲੇ ਬਾਈ ਠਰਕੀ ਬਾਬਾ ਚ ਸਿੱਰਾ ਰੋਲ ਹੁੰਦਾ ਤੇਰਾ ਭਰਾ ❤❤❤❤

    • @KalaSapp7
      @KalaSapp7  Месяц назад +1

      Dhanvaad g 🥰🥰🙏

  • @parmjitsingh937
    @parmjitsingh937 Месяц назад +1

    ਮੱਘਰ ਜਿੰਦਾਬਾਦ ਰੱਬ ਤੈਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸੇ ਕਈ ਘਰਾ ਦੇ ਚੁੱਲੇ ਚਲਦੇ ਨੇ

  • @Simran_dhaliwal88
    @Simran_dhaliwal88 Месяц назад +4

    🦅🦅🇺🇸 ਅੱਖ ਫਿਰ ਅਮਰੀਕਾ ਦੇ ਬਾਜ਼ ਵਰਗੀ ਆ ਤਾਂ ਸ਼ੀਸ਼ੇ ਆ ਦੀ ਲੋੜ ਨੀ ਪੈਂਦੀ ਲਾਲਾ ਜੀ ਨੂੰ 😅

    • @KalaSapp7
      @KalaSapp7  Месяц назад +1

      🤣🤣🤣🤣🤣

  • @harindersingh5743
    @harindersingh5743 Месяц назад +1

    ਬਾਈ ਹੁਣ ਮੈਂ ਕਨੇਡਾ ਆਗਿਆ, ਬਾਈ ਮੇਰੇ ਕੋਲ ਅਤਰੋ ਚਤਰੋ ਆਲੀਆਂ ਗਾਲਾਂ,ਮੇਹਰ ਮਿੱਤਲ ਆਲੇ ਸੁਗਲੇ ਮੂੰਹ ਜ਼ਬਾਨੀ ਯਾਦ ਨੇ

  • @AvtarSingh-z7t
    @AvtarSingh-z7t Месяц назад +1

    Love you producer bai team 💖💖💖💖💖💖💖💖💖💖

    • @KalaSapp7
      @KalaSapp7  Месяц назад

      🥰🥰🥰🥰🥰🙏

  • @santoshrana5218
    @santoshrana5218 Месяц назад +2

    Good 👍

    • @KalaSapp7
      @KalaSapp7  Месяц назад

      🥰🥰🥰🥰🥰

  • @ManishKumar-iy4kq
    @ManishKumar-iy4kq 6 дней назад +1

    Best of luck brother

  • @harindersingh5743
    @harindersingh5743 Месяц назад +1

    ਬਹੁਤ ਵਧੀਆ ਬਾਈ ਕਾਲੇ, ਮੇਰੇ ਕੋਲ ਬਹੁਤ ਮੈਟਰ ਨੇ ਆਪਣੇ ਪੇਂਡੂ ਸੱਭਿਆਚਾਰ ਤੇ,ਪਰ ਮੇਰੇ ਕੋਲ ਟੀਮ ਨਹੀਂ ਸੀ, ਹਰਿੰਦਰ ਸੇਖੋਂ ਪਿੰਡ ਗਾਦੜੀ ਵਾਲਾ ਜੀਰਾ,ਕੈਲਗਿਰੀ

    • @KalaSapp7
      @KalaSapp7  Месяц назад

      🥰🥰🥰🙏🙏🙏🙏

  • @avtarsingh2531
    @avtarsingh2531 Месяц назад +1

    ਵਧੀਆ ਐਕਟਿੰਗ ਹੈ ਵੀਰੇ ਦੀ ਕਾਲ਼ੇ ਬਾਈ ਤੂੰ ਆਪਣੇ ਅਤੇ ਪ੍ਰੋਡਿਊਸਰ ਡੀ ਐਕਸ ਦੀ ਜ਼ਿੰਦਗੀ ਵਾਰੇ ਵੀ ਚਾਨਣਾ ਪਾਓ ਜੀ।

    • @KalaSapp7
      @KalaSapp7  Месяц назад

      Haanji jaroor 🥰🥰

  • @EkamRai-dv3yc
    @EkamRai-dv3yc Месяц назад +1

    ❤❤love u yaro kamla tola vi sirra gall bat aa jato❤❤❤❤❤

    • @KalaSapp7
      @KalaSapp7  Месяц назад +1

      🥰🥰🙏🙏🙏🙏🙏

  • @varunkaundal2360
    @varunkaundal2360 Месяц назад +1

    Lala Lala hi aa , Moorti nu aawaz Marda n mast lagda❤❤❤❤

    • @KalaSapp7
      @KalaSapp7  Месяц назад

      🥰🥰🥰🥰🥰🥰

  • @J.singh.ak47
    @J.singh.ak47 Месяц назад +3

    Producer dxxx di sari teem best aaa❤❤❤

    • @KalaSapp7
      @KalaSapp7  Месяц назад

      🥰🥰🥰🥰🥰🥰🙏

  • @narsiram8316
    @narsiram8316 Месяц назад +1

    I Love Kala Singh

    • @KalaSapp7
      @KalaSapp7  Месяц назад

      🥰🥰🥰🥰🥰

  • @husanveersinghsidhu7247
    @husanveersinghsidhu7247 Месяц назад +1

    Kale da and telu seth da roll sirra🫡🫡

  • @mohalkhattra4779
    @mohalkhattra4779 Месяц назад

    Tellu ram ji ...m v darji a.... 84 model.... lv u r acting... kale teri v acting bomb a....

    • @KalaSapp7
      @KalaSapp7  Месяц назад +1

      Dhanvaad g 🥰🙏🥰

  • @pardeepdaagi8008
    @pardeepdaagi8008 Месяц назад +2

    bhot ਸੋਹਣੀ ਇੰਟਰਵਿਊ❤😂sirraa😂

    • @KalaSapp7
      @KalaSapp7  Месяц назад

      🥰🥰🥰🙏🙏

  • @gillsabb1889
    @gillsabb1889 Месяц назад +3

    producer dxxx di interview kro

  • @jatinderbhinder4360
    @jatinderbhinder4360 13 дней назад +2

    ਮੁੰਡਾ ਕਿਹੜਾ ਬਾਈ ਜੀ ਇਹਨਾਂ ਦਾ

    • @KalaSapp7
      @KalaSapp7  12 дней назад

      Oh hun aaya ni kade video ch

  • @Kirna-ww9ch
    @Kirna-ww9ch Месяц назад +2

    ਸਿਰਾ ਬੰਦਾ ਸੇਠ❤

    • @KalaSapp7
      @KalaSapp7  Месяц назад

      🥰🥰🥰🥰🥰

  • @subhashmittal6615
    @subhashmittal6615 Месяц назад +1

    Very Very Nice. Vedo Ji

    • @KalaSapp7
      @KalaSapp7  Месяц назад

      🥰🥰🥰🥰🥰🥰

  • @vickysidhu7615
    @vickysidhu7615 Месяц назад +1

    Tellu Ram ji luv uhh mnu v Ajay Devgan he aaaw psnd

    • @KalaSapp7
      @KalaSapp7  Месяц назад

      🥰🥰🥰🥰🥰

  • @manpreetsinghbhullar4509
    @manpreetsinghbhullar4509 29 дней назад +1

    Bhai tu siraa banda aa❤

    • @KalaSapp7
      @KalaSapp7  29 дней назад

      🥰🥰🙏🙏🙏🙏

  • @Land-realty
    @Land-realty Месяц назад +1

    ❤❤❤

  • @KABADDI_PUNJAB
    @KABADDI_PUNJAB Месяц назад +2

    Lala ji kde pushpa naal b milaa deo
    Kala ji pushpa bare jruur jankari deo 🙏🙏🙏🙏🙏🙏

  • @baljinderwarval3059
    @baljinderwarval3059 Месяц назад +1

    Veer ji ma kot dunn gaya se dxx kol bhot aokha kam aa bai

    • @KalaSapp7
      @KalaSapp7  Месяц назад

      Haanji haanji bilkul

  • @narsiram8316
    @narsiram8316 Месяц назад +1

    I Love Telu

    • @KalaSapp7
      @KalaSapp7  Месяц назад

      🥰🥰🥰🥰🥰🥰

  • @Manjindersingh-me9nx
    @Manjindersingh-me9nx 24 дня назад +1

    telu ram sirra bnda

  • @narsiram8316
    @narsiram8316 Месяц назад +1

    I support Kala sapp

  • @aajataaiaale3758
    @aajataaiaale3758 Месяц назад +1

    Bhut vadiya bro❤❤❤

  • @naveenkumar-pn6kv
    @naveenkumar-pn6kv Месяц назад +1

    Kale up wale tuhadi acting cira hai lala ta tharki baba di reed di haddi a ik jo mehak a usdi acting kaint a bht

    • @KalaSapp7
      @KalaSapp7  Месяц назад +1

      🥰🥰🥰🙏🙏🙏🙏🙏🙏

  • @avtargill5627
    @avtargill5627 Месяц назад +2

    ਕਾਲਾ ਬਾਈ ਮੈਂ ਕੇਨਡਾ ਤੋ

  • @goldybhullar7829
    @goldybhullar7829 Месяц назад +1

    ਬਹੁੱਤ ਵੱਧੀਆ ਜੀ

  • @sidhumonowaliya
    @sidhumonowaliya Месяц назад +3

    Bai kale di action da mai fan aw mera mood boht khrb hunda pr ahna di hr video dekh k tenosn free ho jnda

    • @KalaSapp7
      @KalaSapp7  Месяц назад +1

      🥰🥰🥰🙏🙏🙏🙏🙏🙏

    • @sidhumonowaliya
      @sidhumonowaliya Месяц назад

      @@KalaSapp7 vr tharki babe ch mnu sb toh wadh teri acting vdia lgdi te teri hr video dekhda mai rb tenu filma tk lekr hawe actor bnawe vadda ❤️

  • @karandeepsanghu4954
    @karandeepsanghu4954 Месяц назад +2

    Kala yrr jadho Talu Ram ta makker na tanu kutya c ta 😢tara parr ta fraehcer ho gya 😢 sunn k bhot dukh lagya😢😢😢

    • @KalaSapp7
      @KalaSapp7  Месяц назад

      Haanji bilkul 🥰🥰🥰🥰🥰🙏🙏🙏🙏🙏

  • @Saaanjaat
    @Saaanjaat Месяц назад +2

    Lala full dedicated a about his role respect 🎉👍

  • @aajataaiaale3758
    @aajataaiaale3758 Месяц назад +1

    Siraaaaa late gal baat bro❤

  • @Barnalaboyz191
    @Barnalaboyz191 Месяц назад +1

    ਸਾਨੂੰ ਵੀ ਵੀਡਿਉ ਚ ਮੌਕਾ ਦਿੱਤਾ ਜਾਵੇ

    • @KalaSapp7
      @KalaSapp7  Месяц назад

      🥰🥰🥰🥰🥰

  • @deepgotefarm33
    @deepgotefarm33 24 дня назад +1

    Full kanntt 🎉

  • @user-jt3je5zw1w
    @user-jt3je5zw1w Месяц назад +2

    Apni life bare vi ik interview kr kaale veer

    • @KalaSapp7
      @KalaSapp7  Месяц назад +1

      Haanji jaroor 🥰

  • @JaskarnSingh-pm8ml
    @JaskarnSingh-pm8ml Месяц назад +2

    ਕਾਲੇ ਬਲੱਡ ਨਾ ਵਦਾ
    ਠੰਡਾ ਰਿਹਾ ਕਰ 😂😂

  • @husan300
    @husan300 Месяц назад +1

    Veer ji me singing krda je kde jroorat hoyi ta dasio 🙏❤️

  • @Simran_dhaliwal88
    @Simran_dhaliwal88 Месяц назад +3

    ਵੀਰੇ ਕੋਈ ਵੀ ਕੰਮ ਨਾ ਬੰਦ ਕਰਵਾਏ ਆ ਕਰੋ ਸਾਰੇ ਸ਼ੌਕ ਚ ਨੀ ਕੀ ਪਤਾ ਕਿਹੜੀ ਕਿਹੜੀ ਮਾਂ ਦਾ ਪੁੱਤ ਮਜ਼ਬੂਰੀ ਚ ਆਉਂਦਾ ਹੋਊ ਕੰਮ ਕਰਨ ਵੀਡੀਓ ਚ

    • @KalaSapp7
      @KalaSapp7  Месяц назад +1

      🥰🥰🥰🥰🥰🥰🥰🥰🥰

  • @balkarmann9338
    @balkarmann9338 Месяц назад +1

  • @gurdeepchahal7915
    @gurdeepchahal7915 Месяц назад +1

    ਏ ਤਾਂ ਮੱਘਰ ਨਾਲ ਦਾ ਬਾਈ ਓਨੂੰ ਵੋਟ ਪਾਉ ਮੈਨੂੰ ਪੱਕਾ ਪਤਾ😂😂😂

  • @vickysidhu7615
    @vickysidhu7615 Месяц назад +1

    Kala saap o a magar tere sabbal payu 😂😂😂😂😂😂

  • @gagansailbrah7235
    @gagansailbrah7235 Месяц назад

    ❤🙏🙏bhuta soni interview aa y kale

  • @Dhillonn-r1b
    @Dhillonn-r1b 24 дня назад +1

    😂🎆

  • @RanjitSingh-hh6xs
    @RanjitSingh-hh6xs Месяц назад +1

    Dono ghint ❤

    • @KalaSapp7
      @KalaSapp7  Месяц назад

      🥰🥰🥰🙏🙏🙏🙏

  • @nihtanangalnihtanangal9668
    @nihtanangalnihtanangal9668 Месяц назад +1

    ਅਸੀਂ ਵੀ ਸਕੂਲ ਟਾਈਮ ਬਹੁਤ ਵਾਰੀ ਲਿਆਂਦਾ

    • @KalaSapp7
      @KalaSapp7  Месяц назад +1

      🥰🥰🥰🥰🥰

  • @Barnalaboyz191
    @Barnalaboyz191 Месяц назад +1

    ਬਾਈ ਕਿੱਥੇ ਤੁਸੀ ਸਾਰੇ ਵੀਡਿਉ ਬਣਾਉਣੇ ਉ ਬਰਨਾਲੇ ਤੋ ਆ ਤਾਂ ਦੱਸੋ🙏

    • @KalaSapp7
      @KalaSapp7  Месяц назад

      Nahi main taan haryana ton aaa 🥰🥰🥰

    • @Barnalaboyz191
      @Barnalaboyz191 Месяц назад

      @@KalaSapp7 ਬਾਈ ਜੀ ਸਾਨੂੰ ਵੀ ਮੌਕਾ ਦਿੱਤਾ ਜਾਵੇ ਵੀਡਿਉ ਚ ਮਿਹਰਬਾਨੀ ਹੋਵੇਗੀ🙏

  • @karanbaraich2300
    @karanbaraich2300 Месяц назад +2

    Telu Ram att

    • @KalaSapp7
      @KalaSapp7  Месяц назад

      🥰🥰🥰🥰🥰

  • @bingotingo6507
    @bingotingo6507 27 дней назад +1

    40 saal pehla puchde si 10 vi 12 vi nu

  • @ChahalBoys99159
    @ChahalBoys99159 Месяц назад +1

    Very good

    • @KalaSapp7
      @KalaSapp7  Месяц назад

      🥰🥰🥰🥰🥰🙏

  • @harwindersingh7699
    @harwindersingh7699 Месяц назад +4

    Transgender ta koi v ni lgda munde aa jadatar ਮਹੰਤ ਇਕ ਦੋ ਹੋ sakde aa

  • @beimaan395
    @beimaan395 Месяц назад +2

    ਤੇਲੂ ਰਾਮ ਸਿਰਾ ਬੰਦਾ

    • @KalaSapp7
      @KalaSapp7  Месяц назад

      🥰🥰🥰🥰🥰🥰🥰

  • @dilsidhu2799
    @dilsidhu2799 Месяц назад

    Kale bro bht ghnt acting teri waheguru mhr kre🙏🏻

    • @KalaSapp7
      @KalaSapp7  Месяц назад

      🙏🙏🙏🥰🥰🥰🥰🥰

  • @Barnalaboyz191
    @Barnalaboyz191 Месяц назад +2

    Tuc Barnale to o bai

    • @KalaSapp7
      @KalaSapp7  Месяц назад

      Baaki saare vakh vakh pindaa ton aa

  • @sidhumonowaliya
    @sidhumonowaliya Месяц назад +1

    Bai ek din vdia kalakaar bnuga kala❤

    • @KalaSapp7
      @KalaSapp7  Месяц назад

      🥰🥰🥰🥰🙏🙏🙏🙏🙏🙏🙏

  • @user-cv2jq6ng7t
    @user-cv2jq6ng7t Месяц назад +1

    Buht sira acting kala nd telu ram

  • @beimaan395
    @beimaan395 Месяц назад +2

    ਕਾਲੇ ਤੇਲ ਵਾਲੇ

    • @KalaSapp7
      @KalaSapp7  Месяц назад

      🥰🥰🥰🥰🥰

  • @navkaran.32bor97
    @navkaran.32bor97 Месяц назад

    Bai Ave e saria main characters dia interview le. ❤

  • @SatnamAulakh-ks2um
    @SatnamAulakh-ks2um Месяц назад

    Good

    • @KalaSapp7
      @KalaSapp7  Месяц назад

      🥰🥰🥰🥰🥰🥰

  • @maninderdandiwal7535
    @maninderdandiwal7535 Месяц назад +1

    Donna de he fan a apa ta

    • @KalaSapp7
      @KalaSapp7  Месяц назад

      🙏🙏🥰🥰🥰🥰

  • @nimmasingh1535
    @nimmasingh1535 Месяц назад

    ਸਤਿ ਸ੍ਰੀ ਆਕਾਲ ਜੀ ❤❤❤

    • @KalaSapp7
      @KalaSapp7  Месяц назад

      Sat shri akal ji 🙏🥰🙏

  • @user-zm1km9yh5e
    @user-zm1km9yh5e 28 дней назад +1

    ਤੇਲੂ ਰਾਮ ਸਿਰਾ ਲੁਕ

  • @user-ui4ue6wi7p
    @user-ui4ue6wi7p Месяц назад +2

    Kala veer ki hall a❤❤❤❤

    • @KalaSapp7
      @KalaSapp7  Месяц назад

      Vadiya g tusi dasso 😍

  • @gurmeetsingh-sp7ow
    @gurmeetsingh-sp7ow Месяц назад +2

    ਸੋਨੀ ਟੇਲਰ ਬਹੁਤ ਚੋਟੀ ਦਾ ਹੈ

    • @KalaSapp7
      @KalaSapp7  Месяц назад

      🥰🥰🥰🥰🥰

  • @vickysidhu7615
    @vickysidhu7615 Месяц назад +1

    Kala saap u v ta krda video ch kmm producer nl tnu kina k faida hunda ghr chlda ja nhi pr tere kol ta tiwi aaaw he 3.4 aa tere ghr kitho chllu

    • @KalaSapp7
      @KalaSapp7  Месяц назад

      🤣🤣🤣🤣🤣🤣

  • @Honey19954
    @Honey19954 13 часов назад +1

    Lale mgr nal dhoka kr gya tu yr

  • @user-ze9gj8no2d
    @user-ze9gj8no2d Месяц назад +1

    Sahi gall Aa BCR wali😅

  • @navkaran.32bor97
    @navkaran.32bor97 Месяц назад +1

    41 year da bai 🙏

  • @GurpreetSingh-jb5oy
    @GurpreetSingh-jb5oy Месяц назад +2

    ਵਾਈ ਦੀ ਅਵਾਜ਼ ਵੰਝਲੀ ਵਰਗੀ ਆ

    • @KalaSapp7
      @KalaSapp7  Месяц назад

      🥰🥰🥰🥰🥰

    • @GurpreetSingh-jb5oy
      @GurpreetSingh-jb5oy Месяц назад +1

      ਮੈਂ ਵਾਈ ਦਾ ਬਹੁਤ ਵੱਡਾ ਫੈਨ ਆ
      ਬਾਕੀ ਹੁਣੇ ਪਤਾ ਲੱਗਿਆ ਸਾਡਾ ਹੀ ਭਾਈਚਾਰਾ ਨਿੱਕਲਿਆ❤❤❤❤❤❤

    • @KalaSapp7
      @KalaSapp7  Месяц назад

      @@GurpreetSingh-jb5oy 🥰🥰🥰🥰🙏🙏

  • @sukhchainsingh-et3uy
    @sukhchainsingh-et3uy Месяц назад +1

    Bai kale ptaa nhi kiyu tusi mainu ekk change insaan lagde o

  • @AmritSingh-ks7iy
    @AmritSingh-ks7iy Месяц назад +1

    ਲੰਡਾ ਚਿੜਾ😅😊😅

    • @KalaSapp7
      @KalaSapp7  Месяц назад

      🥰🥰🥰🥰🥰🤪

    • @AmritSingh-ks7iy
      @AmritSingh-ks7iy Месяц назад

      @@KalaSapp7 ਕਿਵੇਂ ਆ ਕਾਲੇ ਕੀ ਲਗਦਾ ਤੈਨੂੰ ਵੋਟਾਂ ਚ ਜਿੱਤ ਜਾਵਾਂਗੇ ਜਾਂ ਨਹੀਂ