DES PUADH : ਪੰਜਾਬ ਸਿਰਫ਼ ਪੰਜਾਬੀਆਂ ਦਾ l Dr. Pyare Lal Garg l Manjit Singh Rajpura l B Social

Поделиться
HTML-код
  • Опубликовано: 21 окт 2024
  • DES PUADH : ਪੰਜਾਬ ਸਿਰਫ਼ ਪੰਜਾਬੀਆਂ ਦਾ, ਜਰਵਾਣੇ ਕੋਲੋਂ ਹੱਕ ਖੋਹਣੇ ਪੈਂਦੇ ਆ l Dr. Pyare Lal Garg l Manjit Singh Rajpura l B Social
    #DesPuadh
    #ManjitSinghRajpura
    #BSocial
    Download Spotify App & Follow B Social Podcast:
    open.spotify.c...
    RUclips Link : / bsocialofficial
    Facebook Link : / bsocialofficial
    Instagram Link : / bsocialofficial
    Program : Des Puadh
    Host : Manjit Singh Rajpura
    Guest : Dr. Pyare Lal Garg
    Camera By : Varinder Singh, Harmanpreet Singh
    Editor : Hardeep Singh Dhaliwal
    Digital Producer : Gurdeep Kaur Grewal
    Label : B Social

Комментарии • 373

  • @jaswantsingh-kv8ep
    @jaswantsingh-kv8ep Год назад +98

    ਡਾਕਟਰ ਸਾਹਬ ਸਲੂਟ ਪਿਆਰੇ ਲਾਲ ਗਰਗ ਤੁਹਾਡੀਆ ਸਾਰੀਆ ਲਿੱਖਤਾ ਮੈ ਪੜੀਆ ਇਕ ਸੱਚਾ ਸੁੱਚਾ ਪੰਜਾਬੀ ਜਿੰਦਾ ਬਾਦ

  • @NarinderKumar-wk3ir
    @NarinderKumar-wk3ir Год назад +116

    ਪੰਜਾਬੀ ਹਿੰਦੂਆਂ ਦੇ ਲਈ ਜਰੂਰੀ ਸੋਚ ।

    • @BalwinderSingh-fn5vv
      @BalwinderSingh-fn5vv Год назад

      ਚੋਂ

    • @deepdeep8960
      @deepdeep8960 Год назад

      Teri soch v aa vir koi kisa nu kuj nhi kehda lok te bina gl too hi sikh hindu mudda bnya janda

    • @sukhdevkaur9694
      @sukhdevkaur9694 Год назад +1

      ​@@deepdeep8960 b

    • @sukhchainsingh5537
      @sukhchainsingh5537 Год назад

      PUNJABI HINDU SANU KISE STATE DE HAQ TO KOI DIKKAT HENI
      PR SADE NAL VADHU DE PANGE NA LAO

  • @pushpindersingh3233
    @pushpindersingh3233 Год назад +40

    ਡਾਕਟਰ ਸਾਹਬ ਹਿੱਕ ਤਾਣ ਕੇ ਸੱਚ ਬੋਲਦੇ ਨੇ
    ਤੁਹਾਡੀ ਸੋਚ ਨੂੰ ਸਲਾਮ ਐ
    ਸਲਾਮ ਸਲਾਮ

  • @satwinderkaur3590
    @satwinderkaur3590 Год назад +55

    ਬਹੁਤ ਕਮਾਲ ਇੰਟਰਵਊ! ਸਾਰੀਆਂ ਗੱਲਾਂ 100%ਸੱਚ ਹਨ।

  • @malwinderwalia2119
    @malwinderwalia2119 Год назад +32

    dr ਸਾਹਿਬ ਦੇ ਵਿਚਾਰ ਬਹੁਤ ਅੱਛੇ ਹਨ ਤੇ ਅਸ਼ਲ ਪੰਜਾਬੀ ਹਨ ਇਨਾ ਦਾ ਬੋਲਣ ਦਾ ਲਹਿਜਾ ਬਹੁਤ ਵਧੀਆ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਬਹੁਤ ਗਿਆਨ ਹੈ ਕਿ ਕਰ ਸਾਰਿਆਂ ਦੇ ਵਿਚਾਰ ਹੋਣ ਤਾਂ ਪੰਜਾਬ ਬਹੁਤ ਤਰੱਕੀ ਕਰੇਗਾ

  • @AmrikSingh-fi1mn
    @AmrikSingh-fi1mn Год назад +44

    ਸਲੂਟ ਹੈ ਡਾਕਟਰ ਪਿਆਰੇ ਲਾਲ ਗਰਗ ਜੀ ਨੂੰ । ਸੱਚੇ ਸੁੱਚੇ ਨਿਰਪੱਖ ਇਨਸਾਨ ਹੋ ਜੀ ਤੁਸੀਂ ।

  • @harbansbrar1946
    @harbansbrar1946 Год назад +16

    ਇੱਕ ਗੱਲੋਂ ਡਾ ਪਿਆਰਾ ਲਾਲ ਗਰਗ ਸੱਚੀ ਪੰਜਾਬੀ ਹੈ ਪੰਜਾਬੀ ਖੂਨ ਇਹਨਾਂ ਦੀਆਂ ਰਗਾਅ ਚ
    ਪਿਆਰੇ ਲਾਲ
    ਪੰਜਾਬ ਪਿਆਰਾ
    ਪੰਜਾਬ ਦਾ ਲਾਲ
    ਜਾਤੀ ਜਨੂੰਨ ਤੋਂ ਉੱਪਰ ( ਪੂਰਨ ਮਨੁੱਖ ਹੈ)
    ਗੁਰਬਾਨੀ ਦਾ ਗਿਆਤਾ
    ਸਿੱਖ ਇਤਿਹਾਸ ਤੋਂ ਜਾਣੂੰ ਹਨ ਡਾਕਟਰ ਸਾਹਿਬ
    ਮੈਂ ਇੰਨਾਂ ਦਾ ਰਿੰਣੀ ਹਾ ਤੇ ਦਿੱਲੋ ਸਤਿਕਾਰ ਕਰਦਾ ਤੇ ਕਾਮਨਾ ਕਰਦਾ ਹਾਂ ਕਿ ਇਹ ਡਟਕੇ ਆਪਣੇ ਕੰਮ ਤੇ ਡਟੇ ਰਹਿਣ ਤੇ ਚੜਦੀ ਕਲਾ ਚ ਰਹਿਣ

  • @parmindersinghmangat5358
    @parmindersinghmangat5358 Год назад +28

    ਬੋਹੁਤ ਵਧੀਆ ਡਾਕਟਰ ਸਾਹਿਬ, ਤੁਸੀਂ ਸਿੱਧੀਆਂ ਤੇ ਸੱਚੀਆਂ ਕਹਿ ਕੇ ਅੱਖਾਂ ਖੋਲ੍ਹ ਦਿੱਤੀਆਂ

  • @jasmanbrar1172
    @jasmanbrar1172 Год назад +24

    ਬਹੁਤ ਵਧੀਆ ਇਹਨਾ ਦੀ ਹਰ ਗੱਲ ਸਮਝਣ ਤੇ ਸਿੱਖਣ ਦੀ ਲੋੜ ਆ

    • @nirmalsingh864
      @nirmalsingh864 Год назад +4

      ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ

  • @AMANDEEPSINGH-on2js
    @AMANDEEPSINGH-on2js Год назад +23

    ਡਾਕਟਰ ਸਾਹਿਬ ਤੁਸੀਂ ਕਮਾਲ ਦੇ ਤਰਕ ਵਾਲੇ ਇਨਸਾਨ ਹੋ। ਤੁਹਾਨੂੰ ਸਲਾਮ ਹੈ।

  • @sidhuenglishclasses684
    @sidhuenglishclasses684 Год назад +67

    ਮੇਰੀ ਹਿੰਦੂ ਭਰਾਵਾਂ ਨੂੰ ਬੇਨਤੀ ਹੈ ਕਿ dr ਸਾਹਿਬ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨ ਅਤੇ ਉਹਨਾਂ ਤੇ ਅਮਲ ਕਰਨ।
    ਜੇ ਇਸ ਤਰਾਂ ਹੋ ਜਾਵੇ ਤਾਂ ਪੰਜਾਬ ਇਸ ਧਰਤੀ ਤੇ ਸਵਰਗ ਦੀ ਇੱਕ ਉਦਾਹਰਣ ਹੋਵੇਗਾ।
    ਦਿਲੋਂ ਸਲੂਟ ਹੈ ਇਸ ਇਨਸਾਨ ਨੂੰ।
    ਪਰਮਾਤਮਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ, ਬਹੁਤ ਲੋੜ ਹੈ ਪੰਜਾਬ ਨੂੰ ਇਸ ਤਰ੍ਹਾਂ ਦੇ ਇਨਸਾਨਾਂ ਦੀ।

    • @Singhsandhukhalsa
      @Singhsandhukhalsa Год назад +3

      ehna ne nahi samjhna eh sab delhi di boli bol ke khush ne

    • @SandeepSingh-qi9cq
      @SandeepSingh-qi9cq Год назад +5

      @@Singhsandhukhalsa RSS bjp India no1 ਆਤਕਵਾਦੀ ਸੰਗਠਨ ਹੈ

    • @karama709
      @karama709 Год назад +2

      Dr.Pyare lal is in fact Dr.Pyare Singh khalistani

    • @rahgiri
      @rahgiri Год назад

      ਹਿੰਦੂ ਤਾਂ ਪੰਜਾਬ ਵਿਚ ਹੀ ਰਹੀ ਜਾਂਦੇ ਨੇ ਇਥੇ ਹੀ ਆਪਣੀ ਕਮਾਈ ਲਾਉਂਦੇ ਨੇ। ਤੁਸੀਂ ਜੱਟ ਸਮਝੋ ਪਹਿਲਾ ਸਭ ਵੇਚ ਵੱਟ ਕੇ ਬਾਹਰ ਜਾਈ ਜਾਂਦੇ ਨੇ ਫੇਰ ਬਾਹਰ ਜਾ ਕੇ ਪੰਜਾਬ ਤੋੜਣ ਲਈ ਰੈਫਰੈਂਡਮ ਕਰਵਾਉਣ ਲੱਗ ਜਾਂਦੇ ਨੇ।

    • @dhillon11
      @dhillon11 Год назад +1

      @@karama709hope he change name soon 🙏🏻

  • @jaskaransingh-mk5im
    @jaskaransingh-mk5im Год назад +32

    ਬਹੁਤ ਵਧੀਆ ਗੱਲਬਾਤ ਸੀ ਧੰਨਬਾਦ

  • @beantsinghbeantsingh2697
    @beantsinghbeantsingh2697 Год назад +9

    Bout badea ਜੀ
    ਤੁਸੀ ਹਮੇਸ਼ਾ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਜੀ
    Sara ਪੰਜਾਬ ਨੂੰ ਮਾਣ ਹੈ ਜੀ

  • @harvindersinghpb08
    @harvindersinghpb08 Год назад +98

    ਬਹੁਤ ਖੂਬ.. ਪਹਿਲੀ ਵਾਰ ਆਪ ਜੀ ਨੂੰ ਸੁਣਿਆ.. ਸੌਂਹੁ ਗੁਰੂ ਦੀ ਦਿਲ ਬਹੁਤ ਖੁਸ਼ ਹੋਇਆ.. ਤੇ ਹੱਦ ਤੋਂ ਵੱਧ ਜਾਣਕਾਰੀ ਹਾਸਲ ਕੀਤੀ.. ਧੰਨਵਾਦ ਜੀ ❤️

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ

    • @amarjeetsinghamarjeetsingh2000
      @amarjeetsinghamarjeetsingh2000 Год назад +1

      Kalu kalu kalu

  • @GurpreetSINGHOZSIKH
    @GurpreetSINGHOZSIKH Год назад +39

    ਬਹੁਤ ਵਧੀਆ interview.
    ਵਾਹਿਗੁਰੂ ਜੀ ਮੇਹਰ ਕਰਨ ਕੌਮ ਤੇ 🙏🙏

    • @balwantkaurchahal8382
      @balwantkaurchahal8382 Год назад +2

      ਡਾਕਟਰ ਪਿਆਰੇ ਲਾਲ ਗਰਗ ਸਾਹਿਬ ਜੀ ਤੁਸੀਂ ਬਹੁਤ ਹੀ ਮਹੱਤਵਪੂਰਨ ਗੱਲਾਂਬਾਤਾਂ ਕਰਦੇ ਹੋ ਤੁਸੀਂ ਵਧਾਈ ਦੇ ਪਾਤਰ ਹੋ ਅਸਲੀ ਪੰਜਾਬੀ ਯੋਧੇ ਹੋ ਤੁਸੀਂ ਬਹੁਤ ਹੀ ਵਧੀਆ ਇਤਿਹਾਸਕਾਰ ਹੋ ਸੱਚੇਸੁੱਚੇ ਇਨਸਾਨ ਹੋ ਤੁਹਾਡੀਆਂ ਹਰ ਇੱਕ ਇੰਟਰਵਿਊ ਸੁਣਕੇ ਦਿਲ ਨੂੰ ਸਕੂਨ ਮਿਲਦਾ ਹੈ ਵਹਿਗੁਰੂ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਸਲੂਟ ਹੈ ਤੁਹਾਨੂੰ

  • @gurpartapsingh2975
    @gurpartapsingh2975 Год назад +21

    ਬਹੁਤ ਪਿਆਰ, ਬਹੁਤ ਪਿਆਰ। ❤️🙏

  • @ranjodhbala2678
    @ranjodhbala2678 Год назад +5

    ਡਾਕਟਰ ਸਾਹਿਬ ਇਮਾਨਦਾਰ ਸਖਸ਼ੀਅਤ ਨੇ ਇਮਾਨਦਾਰੀ ਰਗ ਰਗ ਵਿੱਚ ਸਮੌਈ ਹੋਈ ਹੈ

  • @SukhwinderSingh-wq5ip
    @SukhwinderSingh-wq5ip Год назад +19

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gsdakha3763
    @gsdakha3763 Год назад +22

    ਡਾਕਟਰ ਸਾਬ ❤👍👌

  • @JaswantSingh-sz2nu
    @JaswantSingh-sz2nu Год назад +8

    ਡਾਕਟਰ ਸਾਹਿਬ ਨੂੰ ਅਕਾਲ ਪੁਰਖ ਵਾਹਿਗੁਰੂ ਚੜੵਦੀ ਕਲਾ ਬਖਸ਼ਣ

  • @baljit8759
    @baljit8759 Год назад +6

    ਬਾਬਾ ਜੀ ਇਵੇ ਦੀਆਂ ਰਿਪੋਰਟਾ ਹੋਰ ਬੱਧ ਚੜ ਕੇ ਕਰੋ ਗਰਗ ਸਾਬ ਪੰਜਾਬ ਪੱਖੀ ਗਁਲਾ ਕਰਕੇ ਸੁਚੇਤ ਕਰਦੇ ਲੋਕਾ ਨੂੰ 🙏🙏

  • @aps6085
    @aps6085 Год назад +60

    ਕਮਾਲ ਦੀ ਸਮਝ ਆ ਗਰਗ ਜੀ ਦੀ 🙏🙏

  • @shinderpal3243
    @shinderpal3243 Год назад +9

    ਵਾਹਿਗੁਰੂ ਚੜੵਦੀ ਕਲਾ ਚ ਰੱਖਣ ਵਾਹਿਗੁਰੂ ਜੀ

  • @gsdakha3763
    @gsdakha3763 Год назад +12

    ਬਿਲਕੁਲ ਸਹੀ ਗੱਲ ਹੈ ਜੀ

  • @wahegurug2381
    @wahegurug2381 Год назад +2

    ਸਲਾਮ ਆ ਤੁਹਾਡੀ ਸੋਚ ਤੇ ਸਿਆਣਪ ਨੂੰ ਡਾਕਟਰ ਸਾਬ!

  • @sharrybutter3853
    @sharrybutter3853 Год назад +3

    ਵਹਿਗੂਰੁ ਜੀ ਪਿਆਰੇ ਲਾਲ ਗਰਗ ਜੀ ਚੜ੍ਹਦੀ ਕਲਾਂ ਵਿੱਚ ਰੱਖਣ ਸਤਿਗੁਰੂ ਜੀ ਆਪ ਨੂੰ ਵਹਿਗੂਰੁ ਵਹਿਗੂਰੁ ਵਹਿਗੂਰੁ ਵਹਿਗੂਰੁ ਵਹਿਗੂਰੁ

  • @shivlalsinghdhanjal6972
    @shivlalsinghdhanjal6972 Год назад +15

    I am fan of Dr Garg Sahib ji , good, very brave to tell Truth,
    “ na kahu say doste, na kahu say baire “ , this is Dr ji filosfe ,
    Dr ji , good humanity, very learned, good gentle man . Waheguru kirpa Kare long live .

  • @ajayajayajayajay5672
    @ajayajayajayajay5672 Год назад +5

    ਬਹੁਤ ਵਧੀਆ ਵਿਚਾਰ ਜੀ

  • @gaganjitkhaira2437
    @gaganjitkhaira2437 Год назад +6

    ਧੰਨਵਾਦ ਜੀ ਸੱਚ ਬੋਲਣ ਲਈ ਜੀ

  • @pashminderkaur9947
    @pashminderkaur9947 Год назад

    ਡਾਕਟਰ ਸਾਹਿਬ ਆਪ ਜੀ ਸਹੀ ਮਾਇਨੇ ਵਿੱਚ ਪੰਜਾਬ ਦੇ ਪੁੱਤ ਹੋ , ਜੋ ਪੰਜਾਬ ਪੰਜਾਬੀ ਪੰਜਾਬੀਅਤ ਲਈ ਪੁਰੀ ਤਰ੍ਹਾਂ ਸਮਰਪਿਤ ਹਨ ।
    ਆਪ ਜੀ ਦਿਆਂ ਗੱਲਾਂ ਬਹੁਤ ਸਿਧ ਪਧਰਿਆਂ ਹਨ ਜੋ ਲੋਕਾਂ ਦੀ ਸਮਝ ਵਿਚ ਜਲਦੀ ਆ ਜਾਂਦੀਆਂ ਹਨ ।

  • @gurleenkaurrollno.1740
    @gurleenkaurrollno.1740 Год назад +5

    Doctor saab very nice tusi Sach nu parmot kar da ha I proud of ki mara punjabi veer Doctor payre laal garg saab

  • @-GurjotSingh-wp7fk
    @-GurjotSingh-wp7fk 10 месяцев назад

    ਵਾਹ......👌👌👌👌👌👌👍👍👍👍👍 ਪਿਆਰੇ ਲਾਲ ਜੀ,ਤੁਹਾਡੇ ਵਿਚਾਰ ਬੜੇ ਕੀਮਤੀ ਨੇ,,ਇੰਨੀਂ ਉੱਚੀ ਸੋਚ ਕਿਸੇ ਕਿਸੇ ਦੀ ਹੁੰਦੀ

  • @deeprajput4597
    @deeprajput4597 Год назад +6

    ਸਲਾਮ ਆ ਡਾਕਟਰ ਸਾਬ ਨੂੰ

  • @simarpalgrewal3515
    @simarpalgrewal3515 Год назад +7

    Dr.Garg is a super genius. He has a love for Punjab and Punjabi language. I always love his interview.

  • @sukhmaan4896
    @sukhmaan4896 Год назад +38

    ਦਿੱਲੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਪੰਜਾਬ ਨਾਲ ਜ਼ਿਆਦਾ ਧੱਕਾ ਕੀਤਾ ਗਿਆ ਤਾਂ ਦੇਸ਼ ਭੁੱਖਾ ਮਰ ਜਾਵੇਗਾ ਅਤੇ ਦੇਸ਼ ਨੂੰ ਜਵਾਬ ਕੀ ਦੇਣਾ ਹੈ ਤੇ ਦਿੱਲੀ ਚੱਲਦੀ ਵੀ ਪੰਜਾਬ ਨਾਲ ਹੀ ਹੈ

    • @ardamansingh6812
      @ardamansingh6812 Год назад

      Bhul jao veere ohna da agenda ehi h ki Punjab aleya nu phook chakai rkho

    • @JugrajSingh-jl3ei
      @JugrajSingh-jl3ei 11 месяцев назад

      11¹❤🏡🙇‍♂️😮🙇‍♂️🙇‍♂️😮😮😢

  • @KulwantSingh-dz5uy
    @KulwantSingh-dz5uy Год назад +10

    ਗਰਗ ਸਾਹਬ ਜੀ 🙏

  • @parmsingh2806
    @parmsingh2806 Год назад +18

    Salute to Doctor Sahib.

  • @sandeepgill4318
    @sandeepgill4318 Год назад +12

    ਬਹੁਤ ਵਧੀਆ

  • @lovepreetsingh1313
    @lovepreetsingh1313 Год назад +13

    Eh ik sache Punjabi ne. Salute a tahanu 🙏🏽

  • @surinderpalsingh485
    @surinderpalsingh485 Год назад +3

    Wah g wah, ek ek Sawal Lakhan da te Jawab Karodan karodan da,, Dr Pyare Lal Garg saab nu dil ton Salute

  • @MugFilmz
    @MugFilmz Год назад +12

    booht wadiya interview rajpuriya ji chardikala ch rahoo edaa d interview hor karoo ji

  • @jatindersingh-fj7vl
    @jatindersingh-fj7vl Год назад +5

    ਬਹੁਤ ਵਧੀਆ ਸੋਚ ਪਿਆਰੇ ਲਾਲ ✅

  • @Ranveer_Singh_sangha03
    @Ranveer_Singh_sangha03 Год назад +4

    Wah ji wah doctor sahib tusi hamesha sohna geyaan dinde ho

  • @nirmalmann9347
    @nirmalmann9347 Год назад +6

    An exemplary interview.Puadi Boli nu mur SURJEET Karn Li B Social de Team da Shukria Meharbani Salam.

  • @Bdog6868
    @Bdog6868 Год назад +4

    ਵਾਹਿਗੂਰ ਵਾਹਿਗੂਰ ਜੀ

  • @hsgoraya8300
    @hsgoraya8300 Год назад +9

    Excellent all Hindu brothers listen and feel pride

  • @jagjitsingh9160
    @jagjitsingh9160 Год назад +1

    ਸਤਿਗੁਰੂ ਸੀ੍ ਗੁਰੂ ਨਾਨਕ ਦੇਵ ਜੀ ਨੇ ਜੋ ਹਿੱਕ ਠੋਕ ਕੇ ਸੱਚ ਬੋਲਿਆ ਤੇ ਆਪਣੇ ਸਿੱਖਾਂ ਨੂੰ ਸੱਚ ਬੋਲਣ ਦਾ ਉਪਦੇਸ਼ ਦਿ੍ੜ ਕਰਾਇਆ ਓਸ ਉਪਰ ਡਾ ਜੀ ਆਪ ਜੀ ਨੇਪਹਿਰਾ ਦੇ ਕੇ ਗੁਰੂ ਬਾਬੇ ਦੇ ਘਰ ਦੀਆਂ ਖੁਸ਼ੀਆਂ ਹਾਸਿਲ ਕੀਤੀਆਂ
    ਰੱਬ ਰਾਖਾ

  • @ssss4705
    @ssss4705 Год назад +3

    Dr Sahib Punjab de Hire ne Ik sache suche honest insan ne

  • @punjabiaudiobook
    @punjabiaudiobook Год назад +2

    ਦਿੱਲ ਖੁਸ਼ ਹੋ ਗਿਆ ਜੀ ਗੱਲ ਬਾਤ ਸੁਣਾ ਕੇ ਸੱਚੀਆ ਗਲਾ , ਦਿੱਲੀ ਇਹ ਗੱਲ ਕੰਨ ਖੋਲ ਕੇ ਸੁਣ ਲਵੇ ਇਹ ਪੰਜਾਬ ਹੈ , ਇਸਦੀ ਅਣਖ ਨੂੰ ਹੱਥ ਪਾ ਕੇ ਕੋਈ ਸੁਕਾ ਨਹੀ ਜਾ ਸਕਦਾ ਤੇ ਨਾ ਹੀ ਆਰਾਮ ਕਰ ਸਕਦਾ , ਜਿਹੜਾ ਮੋਹਨ ਭਾਗਵਤ ਹੈ ਉਹ ਇਕ ਪਾਗ਼ਲ ਬੁੱਢਾ ਹੈ ਮਰਨ ਦੇ ਕਿਨਾਰੇ ਹੈ , ਅਕਸਰ ਕੁੱਤੇ ਬਿਲੇ ਸੁਪਨੇ ਵਿੱਚ ਸ਼ੇਰਾ ਦੇ ਸ਼ਿਕਾਰ ਕਰਨ ਦੇ ਸੁਪਨੇ ਦੇਖਦੇ ਰਹਿੰਦੇ ਨੇ l ਪਤਾ ਓਦੋਂ ਲਗਦਾ ਜਦੋਂ ਬੇਗਾਨਾ ਪੁੱਤ ਸਾਹਮਣੇ ਹੁੰਦਾ l

  • @gill2769
    @gill2769 Год назад +7

    Ik ik gal udharan nal kiti . Knowledgeable 🙏

  • @gurdevbinnigh2786
    @gurdevbinnigh2786 Год назад +8

    Respected Dr. Saab ji Salute to you. 🙏🙏🙏🙏🙏

  • @gillgillgillgill5801
    @gillgillgillgill5801 Год назад +3

    Well Come & Very Very Thanks Dr. Saab Manjit Singh Ji 🙏🙏🤲🤲

  • @harmanelectronicsmehalawal8540
    @harmanelectronicsmehalawal8540 Год назад +2

    wah ji wah bahut vadhia soch dr. Pyare Lal ji

  • @mangatsingh6642
    @mangatsingh6642 Год назад +25

    ਪੰਜਾਬ ਵਸਦਾ ਗੁਰਾਂ ਦੇ ਨਾਂ ਤੇ,,

  • @gsingh1984
    @gsingh1984 Год назад +11

    Respect to you sir for your unbiased opinions and sense of Punjabi pride

  • @Gurdevsingh91273
    @Gurdevsingh91273 Год назад +8

    Waheguru hr pb wasiyan nu bal te Sumat bakshe

  • @laxmihans3007
    @laxmihans3007 Год назад +3

    Good speech sir

  • @lovelyghuman6370
    @lovelyghuman6370 Год назад +3

    ਪੰਜਾਬ ਤੇ ਪੰਜਾਬੀਅਤ ਜਿੰਦਾਬਾਦ

  • @m.goodengumman3941
    @m.goodengumman3941 Год назад +8

    Absolutely fantastic level of talk, lots learnt and hope others can understand. Very good and proud of sharing your knowledge, youths of tomorrow Pay heedence.

  • @Kuljeetbhullarfilmz
    @Kuljeetbhullarfilmz Год назад

    ਬਹੁਤ ਸਿਆਣੀ ਤੇ ਸੂਝਵਾਨ ਗੱਲ ਕੀਤੀ ਗਰਗ ਸਾਬ ਨੇ, ਇਹਨਾ ਹਿੰਦੂ ਭਾਈਚਾਰੇ ਨੂੰ ਸਮਜਨਾ ਚਾਹੀਦਾ ਕੀ ਪੰਜਾਬ ਦੀ ਗੱਲ ਕਰਨ, ਪੰਜਾਬ ਆਪਣਾ ਆ, ਪਹਿਲਾ ਪੰਜਾਬ ਫਿਰ ਧਰਮ

  • @gurpartapsingh2975
    @gurpartapsingh2975 Год назад +4

    ਵਾਹ 🙏

  • @coolsaini95
    @coolsaini95 Год назад +2

    Waheguru mehr kre

  • @yogasingh3251
    @yogasingh3251 Год назад +3

    Wah ehnu kehnde aa asli punjabi dr garg ji ek sache ate ache insaan han ❤️❤️

  • @Jugadibabe
    @Jugadibabe Год назад +4

    Absolutely True Dr Sahib

  • @gursharnubhi8486
    @gursharnubhi8486 Год назад

    Dr. Garg ji aap ji di so h te knowledge nu sachet dilon salaam🙏badhe hi Korea krar shabad an vich boke👍👍

  • @ਵੀਰਪਾਲਕੌਰਗਿੱਲ

    Rooh khus hogi interview ho gyi

  • @jagdevsingh5432
    @jagdevsingh5432 Год назад

    ਵਾਹ dr ਪਿਆਰੇ ਲਾਲ ਜੀ ਆਪ ਦੀ ਸੋਚ ਨੂੰ ਸਲਾਮ

  • @baljitsingh8856
    @baljitsingh8856 Год назад +3

    Dr sahib waheguru aap ji nu hamesha hee charhdi kla vich rakhay.aap diya gallan da no ans.sat sri akal.

  • @bobkooner996
    @bobkooner996 Год назад +1

    Dr veer ji tuhadea varga insaan kitea kitea he paeda hunda hae. Salaam hae,Salaam hae apko Salaam hae

  • @veerpalgill47
    @veerpalgill47 Год назад +2

    ਬਹੁਤ ਵਧੀਆ ਵਿਚਾਰ ਚਰਚਾ 🙏🏻

  • @sarbjeetsingh9349
    @sarbjeetsingh9349 Год назад +3

    ਗਰਗ ਸਰ ਤੁਸੀ ਮੋਹਾਲੀ ਮੋਰਚੇ ਜਲਦੀ ਪਹੁੰਚੋ ਜੀ । ਤੁਸੀ ਸਰਕਾਰਾ ਨਾਲ ਟੇਬਲ ਟਾਕ ਕਰਨ ਲਈ ਮੰਦਤ ਦੀ ਜਰੂਰੀ ਹੈ। ਸੰਗਤਾ ਦੀ ਆਪ ਜੀ ਨੂੰ ਬੇਨਤੀ ਹੈ ਜੀ ।

  • @ਥਿੰਦਸਾਬ
    @ਥਿੰਦਸਾਬ Год назад +2

    ਸਲਾਮ ਆ ਡਾਕਟਰ ਸਾਹਿਬ ਤੁਹਾਡੀ ਸੱਚੀ ਸੂੱਚੀ ਰੂਹ ਨੂੰ

  • @gurbuxsingh7397
    @gurbuxsingh7397 Год назад +6

    Persons like Dr Pyare Lal sahib are very rare in this universe, we should be proud of him.

  • @JoJo-dz1le
    @JoJo-dz1le Год назад +3

    Waheguru ji 🙏🏻

  • @gurpartap21
    @gurpartap21 Год назад +10

    We born & brought in Punjab are Punjabi, we want education, best available in world, we want in Punjab. I wish if Garg ji could suggest some way to improve our education system, some good for Punjab.

  • @lakhmirsingh6082
    @lakhmirsingh6082 Год назад +3

    Garg Sab tuanu dilon Salute hai Garg sab tusi eda hi punjabi nu jagruk karde raho thank you very much

  • @gurpreetgill5834
    @gurpreetgill5834 Год назад +1

    ਜੈ ਹੋ

  • @punjabson5991
    @punjabson5991 Год назад +5

    ਡਾਕਟਰ ਜੀ ਦੇ ਵਿਚਾਰ ਸੁਣਨ ਨੂੰ ਵਧੀਆ ਨੇ ਬਹੁਤ ਵਧੀਆ ਕੀ 1984 ਤੋਂ ਬਾਅਦ ਕੁਝ ਲਿਖਿਆ ਪੰਜਾਬ ਦੀ ਸਮੱਸਿਆ ਤੇ ਕਿਸੇ ਅਖਬਾਰ ਵਿੱਚ ਲੇਖ ਛਪਿਆ ਹੈ ਜੇ ਹੈ ਨੇ ਤਾਂ ਦੱਸੋ। MANJIT SINGH JI ਪਾਉ ਪੋਸਟ ਲੇਖ ਛਾਪ ਡਾਕਟਰ ਸਾਬ ਦੇ , ਲੋਕਾਂ ਨੂੰ ਸਮਝ ਆਵੇ ਕੇ ਡਾਕਟਰ ਵੀ ਸੋਚਦੇ ਸੀ, ਪੰਜਾਬ ਬਾਰੇ ।" ਦਾਵਾ ਨੀਲ ਜੋ ਬੋਲਣ ਦਾ ਯਤਨ ਕੀਤਾ,,,,,,,, ਏਹ ਗ਼ਲਤ ਹੈ ਸਾਰਾ।
    "ਦਾਵਾ ਅਗਨ ਬਹੁਤ ਤ੍ਰਿਨ ਜਾਲੇ ਕੋਈ ਹਰਿਆ ਬੂਟ ਰਹਿਉ ਰੀ "।। ਇਸ ਤਰ੍ਹਾਂ ਹੈ ਬਾਣੀ ਗੁਰੂ ਦੀ । ।।।।ਜਾ ਉਹ ਪੰਡੋਰੀ ਵਾਲਾ ਗਿਆਨੀ ਲਿਆਂਦੇ ਦੱਸ ਦਾ

  • @ginderkaur6274
    @ginderkaur6274 Год назад +2

    Bahut vadhia disscustion Dr sahib is great personality with great knowledge

  • @sohansinghsandhu4025
    @sohansinghsandhu4025 Год назад +22

    ਡਾ ਸਾਹਿਬ ਅਸਲੀ ,ਸੱਚੇ ਸਿਖ ਹਨ ਜਿੰਦਾਬਾਦ ।

    • @rahgiri
      @rahgiri Год назад

      ਬਸ ਇਹੀ ਰੌਲਾ ਹੈ ਜਾ ਪੰਜਾਬ ਵਿਰੋਧੀ ਯਾ ਸਿਰਫ ਸਿੱਖ

    • @jatgee5195
      @jatgee5195 Год назад

      @@rahgiri Its a compliment. "hindu" is blind according to Gurus. Je tusi Hindustaan de Sabh ton wadde Guru & Bhagtan di gal nahi mann ni tan fer Kush ni ho sakda kise da.

    • @Amanchoice
      @Amanchoice Год назад

      Doc. Saab hindu a, but sikh dhar di dil to ijjat krde a, dil to mande a ,sab to vdi gl, garag saab theek nu theek te galt nu galt kende a fer oh eh ni dekhde k oh gl sikha nal sambnd rakhdi hove ja hindua nal

  • @transparenttransportationl2985
    @transparenttransportationl2985 Год назад +3

    DOCTOR SAHIB JI YOU ARE ABSOLUTELY CORRECT .

  • @harinderpreethani8147
    @harinderpreethani8147 Год назад +2

    Thank you garg saab

  • @SurinderKaur-xw7hj
    @SurinderKaur-xw7hj Год назад +6

    Salute to Dr Sahab

  • @balbirkaur246
    @balbirkaur246 Год назад +4

    U are great ho Dr.sahib 🙏🙏

  • @karanpreet6292
    @karanpreet6292 Год назад +1

    Bahut vadia Dr sahab

  • @manjitsinghchadhamanjitsin8743
    @manjitsinghchadhamanjitsin8743 Год назад +2

    ਅੱਜ ਵਧੀਆ ਗੱਲ ਕੀਤੀ

  • @TopHillMovies
    @TopHillMovies Год назад +1

    ਭਾਈ ਮਨਜੀਤ ਸਿੰਘ ਜੀ ਡਾਕਟਰ ਸਾਹਿਬ ਦੀ ਲਿੱਪੀ ਵਾਲੀ ਗੱਲ ਬਿਲਕੁਲ ਸਹੀ ਦਲੀਲ ਹੈ।
    ਪਹਿਲੀ ਵਾਰ ਕਿਸੇ ਦਲੀਲ ਚ ਦਮ ਲੱਗਿਆ।

  • @singhsubeg7616
    @singhsubeg7616 Год назад +3

    Dr Sahib Piare Lal Garg Ji So Proud Of You Salut

  • @NirmalSingh-ym3qu
    @NirmalSingh-ym3qu Год назад +2

    Dr. Garg. Ji. Thank you 🙏🙏

  • @singhpreetsingh981
    @singhpreetsingh981 Год назад +2

    ਬਾਈ ਜੀ ਪੰਜਾਬ ਦੇ ਕਈ ਪੰਜਾਬੀ ਹੋਰਾਂ ਲੋਕਾਂ ਨੂੰ ਅੱਗੇ ਵਦਾਈ ਜਾਂਦੇੇ ਆ ਕਈ ਪੰਜਾਬੀ ਪਜਾਬੀਆਂ ਨੂੰ ਖੁੰਝੇ ਲਾਉਣ ਨੂੰ ਤੁਰੇ ਫ਼ਿਰਦੇ ਆ ਪੰਜਾਬ ਦੇ ਕਈ ਲੋਕ ਕੌਲੀ ਚੱਟ ਨੇ

  • @JoginderSingh-my1sn
    @JoginderSingh-my1sn Год назад +6

    I have also studied Science and Mathematics and all other subjects in Punjabi medium(Gurmukhi script) from 1962 to 1971 till Matric and further upto BA.

  • @sikanderdhindsa3022
    @sikanderdhindsa3022 Год назад +3

    Good Dr sab ji

  • @sherepunjabsandhu5656
    @sherepunjabsandhu5656 Год назад

    ਵਾਹਿਗੁਰੂ ਜੀ ਤੂਹਾਨੂੰ ਹਮੈਛਾ ਚੰੜਦੀ ਕੰਲਾ ਵਿਚ ਰਖੰਣ ਜੀ

  • @gurdipsingh8628
    @gurdipsingh8628 Год назад

    ਗਰਗ ਜੀ ਆਪ ਜੀ ਨੂੰ ਆਪ ਜੀ ਸੋਚ ਸੋਝੀ ਨੂੰ ਸਲੂਟ ਹੈ ਜੀ।
    ✨🟢🔵🔴✨🙏🙏🙏✨🔴🔵🟢✨

  • @jasvirgill3622
    @jasvirgill3622 Год назад +1

    Dr.sahib.jindabad.aap ji nu sat Shirl akaal perwan hove ji.Bai Manjit Singh ji kmaal de pterkar ne ehna nu bhi sat shari akaal ji.

  • @SukhaSingh-fe5fr
    @SukhaSingh-fe5fr Год назад +2

    Dr Shib ji Very Nice Salam Punjabi Jindabad

  • @agyakars8145
    @agyakars8145 Год назад +1

    very good knowlegable talk Dr Garg

  • @devgujjar6541
    @devgujjar6541 Год назад +2

    Well done dr saab chalo tusi sach taan bolya

  • @k1rat953
    @k1rat953 Год назад

    ਬਹੁਤ ਸੁਹਣੇ ਵਿਚਾਰ !

  • @jassar100
    @jassar100 Год назад +4

    Wah Garag Saab , hope Punjab have more people like him , very intelligent honest person.
    Mohali morcha specially for control SGPC and Akali dal , nothing else.
    Eh h Sacha sikh , dilo salute.