SP ਤੇ DSP ਦੀ ਹਾਜ਼ਰੀ MLA ਦੇ ਭਰਾ ਨੂੰ ਵੀ ਨਹੀਂ ਬਖਸ਼ਿਆ ਇੰਟਰਵਿਊ 'ਚ MLA ਨੇ ਖੁਦ ਕਰਤੇ ਵੱਡੇ ਖੁਲਾਸੇ

Поделиться
HTML-код
  • Опубликовано: 16 сен 2024
  • SP ਤੇ DSP ਦੀ ਹਾਜ਼ਰੀ MLA ਦੇ ਭਰਾ ਨੂੰ ਵੀ ਨਹੀਂ ਬਖਸ਼ਿਆ
    ਇੰਟਰਵਿਊ 'ਚ MLA ਨੇ ਖੁਦ ਕਰਤੇ ਵੱਡੇ ਖੁਲਾਸੇ
    #abcpunjab #punjab #police #BarinderjeetSinghPahra
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Комментарии • 64

  • @SukhwinderSingh-wq5ip
    @SukhwinderSingh-wq5ip 12 дней назад +7

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @jatinderdeol6942
    @jatinderdeol6942 12 дней назад +13

    ਸੱਚ ਜਾਣਿਓ ਅਸੀਂ ਝੂਠੇ ਬਦਲਾਵ ਵਾਲਿਆਂ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਾਂ। ਇਹਨਾਂ ਨਿਕੰਮਿਆਂ ਨੂੰ ਢਾਈ ਸਾਲ ਹੋਰ ਝੱਲਣਾ ਪੇਣਾ।

  • @JaspinderGill-t5f
    @JaspinderGill-t5f 12 дней назад +14

    ਜ਼ੁਲਮ ਦਾ ਜਵਾਬ ਜ਼ੁਲਮ ਨਾਲ ਹੀ ਹੁੰਦਾ ਹੈ ਇਥੇ ਹਰ ਸਰਕਾਰ ਦਾ ਐਮ ਐਲ ਏ ਤੇ ਮੰਤਰੀ ਲੋਕਾਂ ਨੂੰ ਲੁੱਟਦਾ ਹੈ ਤੇ ਫਿਰ ਗੈਂਗਸਟਰਾਂ ਨੇ ਵੀ ਇਹੋ ਕਰਨਾ ਹੈ

    • @user-id9bm5ut7t
      @user-id9bm5ut7t 12 дней назад +4

      Es bhad jugnu ne gooth bol bol ke Punjab punjabi da bera gark keta es gioth da hisab kitab loka ne 2027 vich garu majna he ta punjabi vach sakde hen

  • @VinaySehgal-w3x
    @VinaySehgal-w3x 12 дней назад +7

    ਬਹੁਤ ਬੁਰਾ ਹਾਲ ਹੈ ਪੰਜਾਬ ਦਾ ਹੁਣ ਤਾਂ

  • @darasingh3026
    @darasingh3026 12 дней назад +9

    ਪੂਰੀ ਤਰਾਂ ਫੇਲ ਸਰਕਾਰ ਹੈ ਅਸੀ ਖੁਦ ਇਸ ਸਰਕਾਰ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਾਂ ਇਹ ਸਰਕਾਰ ਚੁਟਕਿਲਿਆ ਦੀ ਸਰਕਾਰ ਹੈ

  • @BALDEVSINGH-uf1po
    @BALDEVSINGH-uf1po 12 дней назад +12

    ਲੋਕ ਕਹਿ ਰਹੇ ਹਨ ਕਿ ਸਰਕਾਰ ਫੇਲ ਹੈ,ਪਰ ਲਗਦਾ ਹੈ ਕਿ ਸਰਕਾਰ ਹੈ ਹੀ ਨਹੀਂ।ਹੁਣ ਲੋਕ ਹਨੇਰਾ ਹੁੰਦੇ ਬਾਹਰ ਨਹੀਂ ਨਿਕਲਦੇ,ਪਰ ਅਜੇ ਵਕਤ ਆਏਗਾ ਜਦੋਂ ਲੋਕ ਦਿਨ ਵੇਲੇ ਵੀ ਬਾਹਰ ਨਿਕਲਣ ਤੋਂ ਡਰਨਗੇ।ਜਿੱਥੇ ਪੁਲਸ ਗੈਂਗਸਟਰ ਦੀ ਇੰਟਰਵਿਊ ਖੁਦ ਕਰਵਾਉਂਦੀ ਹੋਵੇ,ਓਥੇ ਆਮ ਲੋਕਾਂ ਨੂੰ ਇਨਸਾਫ਼ ਦੀ ਆਸ ਰਖਣੀ ਮੂਰਖਤਾ ਹੀ ਹੋਵੇਗੀ।

  • @parwindersingh8057
    @parwindersingh8057 12 дней назад +10

    ਪੰਜਾਬ ਬਹੁਤ ਬੁਰਾ ਹਾਲ ਰੱਬ ਰਾਖਾ ਹੈ ਪੰਜਾਬ ਦਾ ਗਗੈਸਟਰ ਰਾਜ ਹੈ ਪੰਜਾਬ ਵਿੱਚ ਯਾਰ ਕਿ ਕਰਨ ਲੋਕ ਸਰਕਾਰ ਫੇਲ ਬਾਕੀ Kunwar Vijay Pratap Nu Gruh Mantri banaa deta jave

  • @KuldeepSingh-vv6dm
    @KuldeepSingh-vv6dm 12 дней назад +4

    ਸਹੀ ਕਿਹਾ ਵੀਰ ਜੀ ਜਾਗਦੀ ਜ਼ਮੀਰ ਵਾਲੇ ਇਨਸਾਨ ਹੈ ਸਰਕਾਰ ਵਿੱਚ ਜਦੋਂ ਐਮਐਲਏ ਦੱਸੀ ਜਾ ਰਹੇ ਹਨ ਫਿਰ ਮੁੱਖ ਮੰਤਰੀ ਸ਼ਰਾਬੀ ਹਾਲਤ ਵਿੱਚ ਕਿਉਂ ਨਹੀਂ ਸੁਣਦਾ ਸੋਫ਼ੀ ਰਿਹਕੇ ਸੁਣੇ ਪੰਜਾਬ ਨੂੰ ਬਰਬਾਦ ਕਰੀ ਜਾ ਰਿਹਾ ਹੈ

  • @majorsingh1285
    @majorsingh1285 13 дней назад +27

    ਪੁਲਿਸ ਵਾਲੇ ਹੀ ਗੈਂਗਸਟਰ ਆ ਨੂੰ ਸਪੋਰਟ ਕਰਦੇ ਆ

  • @gaganpreetkaur8thb268
    @gaganpreetkaur8thb268 9 дней назад +1

    ਪਿਛਲੀਆਂ ਸਰਕਾਰਾਂ ਦੇ ਨੇ ਸਾਰੇ ਗੈਂਗਸਟਰ ਬਨਣੇ ਨੇ ਬਹੁਤ ਵਧੀਆ ਜੇ ਐਮ ਐਲ ਏ ਨੂੰ ਹੱਥ ਪਾਇਆ ਤਾਂ ਕੋਈ ਹੱਲ ਹੋਊ

  • @Pardippannu
    @Pardippannu 12 дней назад +4

    ਮਾਵਾਂ ਦੇ ਪੁੱਤ ਗੈਗਸਟਰ ਬਣਾਏ ਕਿੰਨਾ ਨੇ ਹੁਣ ਭੁਗਤੋ ਡਰਦੇ ਕਿਓ ਜੇ ਹੱਥਾ ਨਾਲ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਦੀਆਂ

  • @baljitsingh6957
    @baljitsingh6957 12 дней назад +28

    ਫੇਲ੍ਹ ਸਰਕਾਰ ਹੈ ਇਹ ਚੁਟਕਲਿਆਂ ਵਾਲੀ।

  • @prabhsharankaur4749
    @prabhsharankaur4749 12 дней назад +5

    ਤੁਸੀਂ ਸਭ ਇਕੋ ਜਹੇ ਜੇ ਭਾਂਵੇ ਕਾਂਗਰਸੀ ਹੋਵੇ ਜਾਂ ਅਕਾਲੀ ਜਾਂ ਝਾੜੂ ਵਾਲੇ

  • @gaganchahal8969
    @gaganchahal8969 10 дней назад +1

    ਮੌਜੂਦਾ ਸਰਕਾਰ ਤੇ ਸਵਾਲ ਕਰਨਾ ਬਣਦਾ

  • @harjinderkumar9066
    @harjinderkumar9066 12 дней назад +1

    Really true story.

  • @DarshanSingh-dg8gh
    @DarshanSingh-dg8gh 12 дней назад

    Great 👍

  • @navindersingh4275
    @navindersingh4275 12 дней назад +4

    ਪੰਜਾਬ ਦਾ ਬੇੜਾ ਤਾ ਹੀ ਗਰਕ ਹੋ ਰਿਹਾ ਕੇ ਲੂਟਾ ਖੋਹਾਂ ਫਿਰੋਤਰੀਆ ਨੂੰ ਸ਼ਰੇਆਮ ਹਰ ਰੋਜ ਵਧ ਰਹੀਆ ਹਨ ਮੋਜੁਦਾ ਸਰਕਾਰ ਜਾਣ ਬੁਝਕੇ ਰਾਜਨੀਤਕ ਵਿਰੋਧੀ ਪਾਰਟੀ ਕਰਕੇ ਇਗਨੋਰ ਕਰੀ ਜਾ ਰਹੇ ਹਨ ਪਰ ਇਹ ਲੂਟਾਖੋਹਾ ਫਿਰੋਤਰੀਆ ਨੂੰ ਸਰਕਾਰ ਬੜਾਵਾ ਦੋ ਰਹੀ ਹੋ ਰੋਕੋ ਨਹੀ ਤੇ ਪੰਜਾਬ ਖਾਲੀ ਕਰਵਾ ਰਹੇ ਹੋ ਕਲ ਨੂੰ ਕਿਸੇ ਦੀ ਵੀ ਵਾਰੀ ਆ ਸਕਦੀ ਹੈ

  • @ranjeetsekhon3459
    @ranjeetsekhon3459 12 дней назад +3

    ਬਾਦਲਾ ਨੇ ਗੁਰੂ ਸਾਹਿਬ ਦਾ ਨਿਰਾਦਰ ਕੀਤਾ ਹਾਲ ਥੋਡੇ ਸਾਮਣੇ ਐ ਫੇਰ ਗੁੱਟਕਾ ਸਾਹਿਬ ਹੱਥ ਵਿੱਚ ਫੜ ਕੇ ਸੋ ਖਾਦੀ ਹਾਲ ਥੋਡੇ ਸਾਮਣੇ ਐ ਹੂਣ ਇਹਨਾ ਦਾ ਹਾਲ ਉਹਨਾ ਨਾਲੋ ਮਾੜਾ ਹੋਣੇ ਪੰਜਾਬ ਨੂੰ ਰਾਸ਼ਟਰਪਤੀ ਵੱਲ ਧੰਕ ਰਹੇ ਨੇ ਇਸ ਨਾਲ ਇਨਸਾਫ਼ ਦੀ ਆਸ ਨਾ ਭਾਲੋ ਕੋਈ ਅਮੀਦ ਨੀ

  • @avtarsaini735
    @avtarsaini735 12 дней назад +1

    ਇਹ ਕੋਈ ਨਹੀਂ ਗਲ ਨਹੀਂ ਹੈ ,ਇਹ ਤਾਂ ਸਾਰੀਆ ਸਰਕਾਰ ਵਿਚ ਹੁੰਦਾ ਆਇਆ ਹੈ । ਕੋਈ ਸੁਣਵਾਈ ਨਹੀਂ ਹੁੰਦੀ

  • @sukhjitsingh6072
    @sukhjitsingh6072 12 дней назад +10

    ਸਹੀ ਕਿਹਾ ਜੀ ਪੰਜਾਬ ਦਾ ਬੁਰਾ ਹਾਲ ਐ ਪੰਜਾਬ ਵਿੱਚ ਸੀ ਐਮ ਯੋਗੀ ਵਰਗਾ ਚਾਹੀਦਾ

    • @sultansingh9719
      @sultansingh9719 12 дней назад +1

      Yogi ke ma baap retired ho gaya hai tu up chalo 😂😂

    • @AmarjeetChatha-nz5qd
      @AmarjeetChatha-nz5qd 10 дней назад

      Teranigikbud. Gudakatilhedlatujehdayivichahudabe uovichkinuvydagrdilutakhihaktlrep. Hirhe. He surf gidimedea. Nhidsdayivigudekatildaiyivimuhmd. Tugkic. Hesem. Mugla

  • @sajjujawandha1000
    @sajjujawandha1000 12 дней назад +1

    Sahi Kala bhai ji Sondi

  • @AS-pu7gj
    @AS-pu7gj 12 дней назад +1

    Bai ji Captain tan Captain hi si , aah bhand shand kithe muqabla kar sakde Raj Gharane de bande da. Vakey hi khaandaani vi koi cheez da naa aa.

  • @wakilsingh4959
    @wakilsingh4959 12 дней назад +1

    Sarkar mili hoi haa

  • @ranjeetsekhon3459
    @ranjeetsekhon3459 12 дней назад

    ਪੱਤਰਕਾਰ ਸਾਹਿਬ ਜੀ ਮੇਬਰ ਸ਼ਿਪ ਦੇ ਕੀ ਫੇਇਦੇ ਨੇ ਇਹ ਜਰੂਰ ਦਂਸੋ

  • @RahulKumar-yc8nu
    @RahulKumar-yc8nu 12 дней назад +5

    EKKO.. SALUTATION
    HAI.. PUNJAB. WHICH.. GOVERNOR
    RAJ..LAGGA

    • @James-Prinsep
      @James-Prinsep 12 дней назад +2

      ਗਵਰਨਰ ਕੀ ਕਰੂ, ਪੁਲਿਸ ਚ ਤਾਂ ਭਈਏ ਰੱਖੇ

  • @AmandeepSingh-bu4wn
    @AmandeepSingh-bu4wn 12 дней назад +2

    ਫੇਲ ਸਰਕਾਰ ਏ

  • @PappuKhan-r3l
    @PappuKhan-r3l 6 дней назад

    ml vanodai he gegsatar ml matrai poles vanodai he gegsatar banodai he kagras te vadal ne vanae he gegsatar tag kardai he pp fer vandaa daramai vaj

  • @kaurjapp998
    @kaurjapp998 12 дней назад +3

    AApsarkarFailNovote

  • @manjitkaur5642
    @manjitkaur5642 12 дней назад +1

    Shi gl hea

  • @karanbirsingh732
    @karanbirsingh732 12 дней назад

    Good job

  • @manjindersingh7379
    @manjindersingh7379 9 дней назад

    Kyun nhi kabu aaunde mujrim

  • @devilalnain4434
    @devilalnain4434 12 дней назад +2

    Failure government Punjab di

  • @SanjeevKumar-e6f
    @SanjeevKumar-e6f 12 дней назад

    Eh ta app kariminal no seh dinda

  • @charanjitkang7091
    @charanjitkang7091 11 дней назад

    ਹੁਣ ਆਪਦੇ ਤੇ ਪਈ ਤੋਂ ਪਤਾ ਲੱਗਦਾ ਬੀ

  • @gurcharanbrar3029
    @gurcharanbrar3029 12 дней назад +1

    F

  • @amitbansal1012
    @amitbansal1012 12 дней назад +2

    Tusi mla he banana ho kisa mai ta putt nu gangster ke hun dar lagda

  • @KashmirSingh-se9ej
    @KashmirSingh-se9ej 12 дней назад +3

    Hram admy party murda bad

  • @RajKumar-j6e1i
    @RajKumar-j6e1i 12 дней назад +1

    Punjab wich aam party ne bura hal kar dita he

  • @SukhwinderSingh-xq7gz
    @SukhwinderSingh-xq7gz 12 дней назад +1

    Raghav chada de den a

  • @Janti838
    @Janti838 10 дней назад +1

    Durg Dillar ha tu apne halke vic Nasha becda ha

  • @JagjitSinghhh
    @JagjitSinghhh 12 дней назад

    Hun Ta Sarkar Nu Sochna Chahida Hai Ki Pb Da Hun Ki Banu Ah Sarkar Ta Chutkle Sunaun Wali Sarkar Hai

  • @ramanhansa8973
    @ramanhansa8973 11 дней назад

    Sarkar phel km khtm kr diya

  • @neerajkhanna7329
    @neerajkhanna7329 12 дней назад

    Fail Fail

  • @SukhwinderSingh-xq7gz
    @SukhwinderSingh-xq7gz 12 дней назад

    Sandeep pathak

  • @Janti838
    @Janti838 10 дней назад +1

    Para tu apne halke vic Nasha becda ha Punjab da Durg Dillar ha tu

  • @harrypreet3846
    @harrypreet3846 12 дней назад +1

    Ena nu sak ohna time nhi lgna jina time ja tan police te gal na ave ja mantery tusi pehla ena bandea nu khud khul diti hun jdo apne te gal aundi jogi wala fir mathod thanu apnouna pena nhi tan mhol karab hee lgda punjab da, baki ferozpur kal ki haal hoyea

  • @KaramjeetSidhu-gp4yk
    @KaramjeetSidhu-gp4yk 12 дней назад

    Tussi v eno kam karde rehe ho

  • @user-id9bm5ut7t
    @user-id9bm5ut7t 12 дней назад

    Bahgwat maan jumle was phela sarkara nu teachra makhol karda se ke dar lagda ta murgi farm kholo par hun ap sara he tuber chali chali genmen le ke gumda chokeya thane khali hen ta kog police ke kar sakdi he Punjab punjabi da vera gark keta

  • @user-id9bm5ut7t
    @user-id9bm5ut7t 12 дней назад

    Eh tamiltery raj huna chaida he es am admi sarkaar nu khatm karo ta Punjab punjabi vach sakde hen

  • @James-Prinsep
    @James-Prinsep 12 дней назад +1

    😂😂😂😂

  • @RameshKumar-l1q6t
    @RameshKumar-l1q6t 12 дней назад

    GANGSTER AND MLA AND POLICE DI MILIBHUKAT AA SHARABI MUKHMANTRI EHNA DA BOSS AA FILM BAHUT VADHIA CHAL RAHI AA PUNJAB VICH VILLAN KON HERO KON BAHAD VICH PATA LAGEGA CIA DE THANE VICHON GANGSTER DI INTERVEW KADE VI DGP AND GREH MANTI DI MILIBHUKAT TON BINA KADE VI NAHI HO SAKDI KADE VI NAHI KADE VI NAHI

  • @user-id9bm5ut7t
    @user-id9bm5ut7t 12 дней назад

    Bahgwat maan jumle was kgrewal bajahao Punjab punjabi vachao bahgwat maan bahout gooth bolda loka ne 2027vich garu majna he ta Punjab punjabi vach sakde hen

  • @SukhwinderSingh-xq7gz
    @SukhwinderSingh-xq7gz 12 дней назад

    Bagwant mann ziro sirf comedy galan wala dala

  • @SukhrajSingh-dt2mv
    @SukhrajSingh-dt2mv 12 дней назад

    Aap murdabaad mla sirihargobin amarpal singh bahut risvat khor aa police kol monthly ledaa te Har kam paise lai k karda te fake fir karvoda 😮

  • @user-cy7bg5ei1q
    @user-cy7bg5ei1q 6 дней назад

    Coor he minag karda

  • @user-pz3ml2ct6h
    @user-pz3ml2ct6h 12 дней назад

    Shrabi hatao punjab bachao