ਜਦੋਂ ਰਾਹੁਲ ਗਾਂਧੀ ਦੇ ਮੂੰਹ ਤੇ ਹੀ ਪੰਜਾਬ ਚ ਬੀਬੀ ਨੇ ਪੁੱਛਿਆ ਐਸਾ ਸਵਾਲ, ਸਾਰੇ ਹੋਏ ਹੈਰਾਨ

Поделиться
HTML-код
  • Опубликовано: 29 май 2024
  • #PunjabiEkta #PunjabNews #RahulGandhi #AnandpurSahib
    ਜਦੋਂ ਰਾਹੁਲ ਗਾਂਧੀ ਦੇ ਮੂੰਹ ਤੇ ਹੀ ਪੰਜਾਬ ਚ ਬੀਬੀ ਨੇ ਪੁੱਛਿਆ ਐਸਾ ਸਵਾਲ, ਸਾਰੇ ਹੋਏ ਹੈਰਾਨ
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on RUclips which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

Комментарии • 160

  • @HappySandhu-qn9eu
    @HappySandhu-qn9eu Месяц назад +114

    ਪਹਿਲੀ ਵਾਰ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨੇ ਮਜ਼ਦੂਰਾਂ ਦੀ ਗੱਲ ਕੀਤੀ ਹੈ ਧੰਨਵਾਦ ਰਾਹੁਲ ਗਾਂਧੀ ਜੀ ਜ਼ਿੰਦਾਬਾਦ

    • @sufficityfaridkotpb.6168
      @sufficityfaridkotpb.6168 Месяц назад +6

      Sandhu Saab ਕਾਂਗਰਸ ਨੇ ਹਮੇਸ਼ਾ ਹੀ, ਕਿਸਾਨਾਂ ਤੇ ਮਜ਼ਦੂਰਾਂ ਦੀ ਗੱਲ ਕੀਤੀ ਹੈ।।
      1966 ਵਿੱਚ ਇੰਦਰਾ ਗਾਂਧੀ ਜੀ ਦੇ ਸਮੇਂ ਹਰੀ ਕ੍ਰਾਂਤੀ ਆਈ ਸੀ, ਜਿਸ ਨਾਲ ਕਿਸਾਨ ਮਜ਼ਦੂਰ ਖੁਸ਼ਹਾਲ ਹੋਏ ।। MSP Congress ਦੀ ਹੀ ਦੇਣ ਹੈ।।
      ਡ, ਮਨਮੋਹਨ ਸਿੰਘ ਜੀ ਨੇ ਕਿਸਾਨਾਂ ਦਾ ਅਰਬਾਂ ਰੁਪਏ ਕਰਜ਼ਾ ਮੁਆਫ਼ ਕੀਤਾ ।ਤੇ 2005 ਵਿੱਚ ਮਜ਼ਦੂਰਾਂ ਲਈ ਮਨਰੇਗਾ ਸਕੀਮ ਸੁਰੂ ਕੀਤੀ ।।

  • @gursevaksingh497
    @gursevaksingh497 Месяц назад +46

    ਸਿਧੂ ਬਾਈ ਜੀ ਨੂੰ ਇਨਸਾਫ਼ ਜ਼ਰੂਰ ਦਿਵਾਉ ਰਾਹੁਲ ਗਾਂਧੀ ਜੀ

  • @satpalsingh8770
    @satpalsingh8770 Месяц назад +48

    ਪਹਿਲੀ ਵਾਰ ਹੈ ਜੋ ਪ੍ਰਧਾਨ ਮੰਤਰੀ ਕੈਡੀਡੇਟ ਆਮ ਪਬਲਿਕ ਲੋਕਾ ਨਾਲ ਅਪਣੇ ਮਾਈਕ ਤੇ ਗਲ ਕਰ ਰਹੇ ਹਨ ਜਿਦਾਬਾਦ

  • @bittughubhya4165
    @bittughubhya4165 Месяц назад +43

    ਰਾਹੁਲ ਜੀ ਸਿੱਧੂ ਵੀਰ ਦੇ ਇਨਸਾਫ ਬਾਰੇ ਜਰੂਰ ਸੋਚਿਓ 🙏 ਇਸ ਵਾਰ ਕਾਂਗਰਸ ਪਾਰਟੀ ਜ਼ਿੰਦਾਬਾਦ ✌️

  • @Honey_4759
    @Honey_4759 Месяц назад +23

    ਸਵਾਲ ਪੁੱਛਣ ਦੀ ਹਿੰਮਤ ਵੀ ਕਿਸੇ ਕਿਸੇ ਕੋਲ ਹੁੰਦੀ 🙏

  • @manpreetbrar6730
    @manpreetbrar6730 Месяц назад +23

    ਮੋਦੀ ਭਾਜਪਾ ਭਜਾੳ ਇੰਡੀਆ ਦੇਸ ਬਚਾਓ

  • @gursevaksingh497
    @gursevaksingh497 Месяц назад +26

    ਰਾਹੁਲ ਜੀ ਸਾਡੇ ਬੰਦੀ ਸਿੰਘ ਜਿਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹ ਨਾ ਨੂੰ ਵੀ ਜਲਦੀ ਰਿਹਾਅ ਕਰੋ

  • @kuldipsingh5345
    @kuldipsingh5345 Месяц назад +16

    ਮੋਦੀ ਜੀ ਨੇ‌ ਕਿਰਤ ਕਾਨੂੰਨਾਂ ਵਿੱਚ ਸੋਧਾਂ ਕੇ ਮਜ਼ਦੂਰ ਦੀ ਦਿਹਾੜੀ ਜੋ 12 ਘੰਟੇ ਦੀ ਕੀਤੀ ਹੈ, ਉਸਨੂੰ ਦੋਬਾਰਾ ਵੀ 8 ਘੰਟੇ ਕਰਨ ਦੀ ਜ਼ਰੂਰਤ ਹੈ ਜੀ।

  • @gursevaksingh497
    @gursevaksingh497 Месяц назад +13

    ਰਾਹੁਲ ਗਾਂਧੀ ਜੀ ਸਾਨੂੰ ਤੁਹਾਡੇ ਤੋਂ ਹੀ ਇਸ ਹੈ

  • @sukhjiwansingh8070
    @sukhjiwansingh8070 Месяц назад +20

    ਪੰਜਾਬ ਦੇ ਕੱਚੇ ਅਧਿਆਪਕਾਂ ਨੂੰ ਤੁਰੰਤ ਪੂਰੇ ਗਰੇਡ ਪੂਰੇ ਭੱਤਿਆਂ ਸਮੇਤ ਪੱਕਾ ਕੀਤਾ ਜਾਵੇ ਜੀ

    • @Yo-yo-uu3wl
      @Yo-yo-uu3wl Месяц назад +2

      Berojgaari daa badaa karaan sarkari nukri di chahat v hai

  • @gorabhamma1250
    @gorabhamma1250 Месяц назад +15

    ਰਾਹੁਲ ਗਾਂਧੀ ਠੀਕ ਹੈ

  • @JaspalSingh-ez2hu
    @JaspalSingh-ez2hu Месяц назад +5

    😢 ਰਾਹਲ ਗਾਧੀ ਜੀ ਤੁਸੀਂ ਗੁਰੂ ਰਾਮਦਾਸ ਜੀ ਆਸਰ ਤੱਕਿਆ ਗੁਰੂ ਜੀ ਮਹਿਰਾ ਹੱਥ ਤੇਰੇ ਹੈ

  • @satpalsingh8770
    @satpalsingh8770 Месяц назад +19

    ਰਾਹੁਲ ਸ਼ਾਬ ਜਿਦਾਬਾਦ

  • @multanisingh120
    @multanisingh120 Месяц назад +12

    ਸਰਕਾਰ ਨੂੰ ਚਾਹੀਦਾ ਹੈ ਕਿ ਜੋ ਘਰ ਘਰ ਜਾ ਕੇ ਫ੍ਰੀ ਨਸ਼ਾ ਦਿੱਤਾ ਜਾ ਰਿਹਾ ਹੈ ਉਸ ਨੂੰ ਬਿਲਕੁਲ ਬੰਦ ਕਰ ਦਿੱਤਾ ਜਾਵੇ, ❌ਤਾਂ ਹੀ ਨਸ਼ਾ ਬੰਦ ਹੋ ਸਕਦਾ ਹੈ, ਕਿਉਂਕਿ ਮੁੱਲ ਦਾ ਨਸ਼ਾ ਕੋਈ ਵੀ ਖਰੀਦੇਗਾ ਹੀ ਨਹੀਂ 🙏

  • @SinghJagga-ut5nj
    @SinghJagga-ut5nj Месяц назад +16

    ਕਾਂਗਰਸ ਪਾਰਟੀ ਜ਼ਿੰਦਾਬਾਦ

  • @harpreetsinghthind2816
    @harpreetsinghthind2816 Месяц назад +13

    🙏🚩ਵਾਹਿਗੁਰੂ,, ਸਿੱਧੂ ਬਾਈ ਇਨਸਾਫ਼

  • @sufficityfaridkotpb.6168
    @sufficityfaridkotpb.6168 Месяц назад +9

    ਜਿਨ੍ਹਾਂ ਨੇ ਬਾਗ਼ ਆਪਣੇ ਹੱਥੀਂ ਲਾਇਆ ਹੋਵੇ , ਖਾਦ ਤੇ ਪਾਣੀ ਨਾਲ ਸਿੰਜਿਆਂ ਹੋਏ , ਓਹ ਬਾਗ਼ ਉਜਾੜਦਾ ਤਾਂ ਦੂਰ ਦੀ ਗੱਲ , ਕੁਮਲਾਏ ਨੂੰ ਵੀ ਨਹੀਂ ਦੇਖ ਸਕਦੇ।।
    ਓਹ ਹੀ ਹਾਲ ਕਾਂਗਰਸ ਦਾ ਦੇਸ਼ ਨਾਲ ਹੈ ।
    ਦੇਸ਼ ਤੇ ਕਾਂਗਰਸ ਨੇ ਇਕੱਠੇ ਬੁਰੇ ਤੋਂ ਬੁਰੇ ਦਿਨ ਵੀ ਦੇਖੇ ਹਨ।।
    ਅੱਜ ਦੇਸ਼ ਨੂੰ ਕਾਂਗਰਸ ਰੂਪੀ ਮਾਲੀ ਦੀ ਲੋੜ ਹੈ।।

  • @user-oh6hx5dn8n
    @user-oh6hx5dn8n Месяц назад +12

    Congress ✌️✌️

  • @BaljeetKaur-db4sg
    @BaljeetKaur-db4sg Месяц назад +3

    🎉congreculation ਰਾਹੁਲ ਜੀ। ਕਿਸਾਨ ਵੀਰਾਂ ਦਾ ਵੀ ਸੋਚੋ। ਕਰਜ਼ੇ ਮੁਆਫ਼ ਕਰੋ ਜੀ। ਕਿਸਾਨਾਂ ਦੀ ਫ਼ਸਲ ਦਾ ਪੂਰਾ ਮੁੱਲ ਦਿਉ ਤਾਂ ਹੀ ਅੰਨ ਦਾਤਾ ਉਪਰ ਉਠ ਸਕੇਗਾ।

  • @ranbeersinghrana
    @ranbeersinghrana Месяц назад +3

    VIJAY INDER SINGLA Honest, Educate, Good Personality 👍
    GOD BLESS YOU

  • @JaspalSingh-ok4wi
    @JaspalSingh-ok4wi Месяц назад +11

    Honestman.rahul.gandhi.❤🎉

  • @user-cy8wp3gw5h
    @user-cy8wp3gw5h Месяц назад +1

    ਪਲੀਜ਼ ਗਰੀਬ ਜਨਤਾ ਬਾਰੇ ਜਰੂਰ ਸੋਚੋ

  • @shamdhiman8717
    @shamdhiman8717 Месяц назад +3

    ਜਮੀਰਾਂ ਜਾਗ ਦੀਆਂ ਜੇਲਾਂ ਅਸਾਮ ਦੀਆਂ ਵੋਟਾਂ ਪੰਜਾਬ ਦੀਆਂ ਰਾਜ ਵੇਚ ਦੀਆਂ

  • @chamkaursingh9007
    @chamkaursingh9007 Месяц назад +5

    Good Rahul ji 👍 to punjabi

  • @RanjitSingh-yn3of
    @RanjitSingh-yn3of Месяц назад +1

    प्राईवेट सकियूरिटी गार्ड और चौकीदार की शैलरी भी बढ़नी चाहिए जी🙏

  • @user-cy8wp3gw5h
    @user-cy8wp3gw5h Месяц назад +1

    ਰਾਹੁਲ ਗਾਂਧੀ ਜੀ ਮਜ਼ਦੂਰਾਂ ਬਾਰੇ ਜਰੂਰ ਸੋਚੋ

  • @user-mt1nw1nn4b
    @user-mt1nw1nn4b Месяц назад +4

    Good

  • @jyotikaur-tq7hz
    @jyotikaur-tq7hz Месяц назад +3

    Good job sir 👍

  • @user-ep2fr1be6q
    @user-ep2fr1be6q Месяц назад +4

    congress party jindabad ❤❤

  • @jyotikaur-tq7hz
    @jyotikaur-tq7hz Месяц назад +2

    Request aa sareya nu ekk moka jarur deo plzzzzz 🙏🙏🙏🙏vote for Congress

  • @BhupinderSingh-ub4ph
    @BhupinderSingh-ub4ph Месяц назад +2

    Jindabad

  • @harjitlitt1375
    @harjitlitt1375 Месяц назад +3

    Very good video

  • @ravinderkaur3837
    @ravinderkaur3837 Месяц назад +18

    ਸਾਨੂੰ ਸਾਡੇ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਚਾਹੀਦੀ ਆ

  • @harrymehat2932
    @harrymehat2932 Месяц назад +1

    Kisan majdoor akta jindabad👍👍

  • @user-cy8wp3gw5h
    @user-cy8wp3gw5h Месяц назад +1

    ਸਾਡੇ ਦੁਬ ਈ ਜਾ ਕੇ ਮਜ਼ਦੂਰ ਕੰਮ ਕਰ ਰਹੇ ਹਨ

  • @jaswindersharma2228
    @jaswindersharma2228 Месяц назад +3

    ਨਸ਼ੇ ਬੰਦ ਕਰੋ ਖ਼ਸਖ਼ਸ ਦੀ ਖੇਤੀ ਕਰਵਾਓ 🙏🙏

  • @jaspalmann9886
    @jaspalmann9886 Месяц назад +2

    🙏🏼🙏🏼❤️

  • @user-tl4xx2bs5w
    @user-tl4xx2bs5w Месяц назад +3

    Billkul sahi baat ha sir agniveer khatam

  • @nishansinghrai3485
    @nishansinghrai3485 Месяц назад +3

    Raga jindabad India alliance jindabad

  • @jasvirkaur7981
    @jasvirkaur7981 Месяц назад

    ਬਿਲਕੁਲ ਸੱਚ ਕਿਹਾ ਹੈ ਬਾਈ ਨੇ

  • @JaspalSingh-ok4wi
    @JaspalSingh-ok4wi Месяц назад +5

    Honestman.rahul.gadhi.❤🎉

  • @HarpreetSingh-cr8hd
    @HarpreetSingh-cr8hd Месяц назад +5

    Rahul Gandhi jindabad

  • @ManjinderSingh-cj9dn
    @ManjinderSingh-cj9dn Месяц назад +2

    In 1984 what did do in Delhi by Congress.

  • @user-cy8wp3gw5h
    @user-cy8wp3gw5h Месяц назад +1

    ਮਜ਼ਦੂਰਾਂ ਬਾਰੇ ਦਿਹਾੜੀਦਾਰਾਂ ਬਾਰੇ ਜਰੂਰ ਸੋਚੋ

  • @RajKumari-vi6ei
    @RajKumari-vi6ei Месяц назад +1

    Very good answers

  • @dilpreetKaur-gk9ih
    @dilpreetKaur-gk9ih Месяц назад +1

    Very nice

  • @LovelyAlbatross-qu9ok
    @LovelyAlbatross-qu9ok Месяц назад +10

    ਏਕ ਤਰਫ ਰਾਹੁਲ ਗਾਂਧੀ ਹੈ ਜੌ ਸਬ ਕੌ ਗਲੇ ਲਗਤਾ ਹੈ ਦੁਸਰੀ ਤਰਫ ਮੌਦੀ ਬੜਬੌਲਾ ਹੈ ਜੌ ਸਬਕੌ ਝੁੱਠ ਬੌਲਕੇ ਮੁਰਖ ਬਨਾਤਾ ਹੈ ਔਰ ਮੁਰਖ ਲੌਗ ਮੌਦੀ ਮੌਦੀ ਕਰਤੇ ਹੈ ਰਾਹੁਲ ਏਕ ਸੱਚਾ ਔਰ ਇਮਾਨਦਾਰ ਨੇਤਾ ਹੈ ਯੇ ਰਾਹੁਲ ਕਬੀ ਝੁੱਠ ਨਹੀ ਬੌਲਤਾ ਮੇ ਇੱਸ ਕੌ ਸੌ ਸੌ ਬਾਰ ਸਲਾਮ ਕਰਤਾ ਹੁ ਰਾਹੁਲ ਗਾਂਧੀ ਜੀਦਾਬਾਦ

  • @jasvirkaur7981
    @jasvirkaur7981 Месяц назад

    ਬਿਲਕੁਲ ਠੀਕ ਕਿਹਾ ਬੀਬੀ ਜੀ ਨੇ

  • @Pardesikaur
    @Pardesikaur Месяц назад

    ਫਿਰ ਤਾਂ ਲੋਕੋ ਦਾ ਭਲਾ ਹੋ ਜਾਵੇਗਾ good

  • @kulwindersinghkulwindersin8440
    @kulwindersinghkulwindersin8440 Месяц назад

    Good 👍

  • @user-cy8wp3gw5h
    @user-cy8wp3gw5h Месяц назад +1

    ਸਾਡੇ ਵੱਡ ਵਡੇਰੇ ਕਾਂਗਰਸ ਪਾਰਟੀ ਨੂੰ ਹੀ ਵੋਟ ਪਾਉਂਦੇ ਆਏ ਆ

  • @gurbaxcheema9899
    @gurbaxcheema9899 Месяц назад

    ਬਾਹਰ ਦੀ ਤਰਾਂ ਸਰਕਾਰੀ ਤੇ ਪ੍ਰਾਈਵੇਟ ਨੋਕਰੀ ਦੀ ਤਨਖਾਹ ਵਿੱਚ ਫਰਕ ਨਹੀ ਹੋਣਾ ਚਾਹੀਦਾ ਤਾਂ ਜੋ ਲੋਕ ਸਰਕਾਰੀ ਨੋਕਰੀ ਵੱਲ ਹੀ ਭੱਜਣ ਕਿਉ ਸਰਕਾਰੀ ਨੋਕਰੀਆ ਦੀਆਂ ਤਨਖਾਹਾਂ ਬਹੁਤ ਜ਼ਿਆਦਾ ਹਨ ਏਨੀਆਂ ਨਹੀ ਹੋਣੀਆਂ ਚਾਹੀਦੀਆਂ

  • @rajuarora3163
    @rajuarora3163 Месяц назад +1

    ਰਾਹੁਲ ਗਾਂਧੀ jindabad ❤

  • @Gurmejsingh-uk4dl
    @Gurmejsingh-uk4dl Месяц назад

    Congress 🎉

  • @baljitsinghcheema-bo1cw
    @baljitsinghcheema-bo1cw Месяц назад

    😊😊🙏🏻🙏🏻🙏🏻

  • @user-fk9qz5xy2l
    @user-fk9qz5xy2l Месяц назад

    ❤❤❤

  • @gauravsingh7181
    @gauravsingh7181 Месяц назад

    Congress party God bless you

  • @samarrandhawa1799
    @samarrandhawa1799 Месяц назад

    🎉🎉🎉❤❤❤❤👍👍👍

  • @kamgill-xk7or
    @kamgill-xk7or Месяц назад +1

    No BJP At All

  • @krishanlal-oh9wm
    @krishanlal-oh9wm Месяц назад

    Mere brothers Ku vi sr insaf dilau

  • @HarjinderSingh-eu9le
    @HarjinderSingh-eu9le Месяц назад

    ਕਾਂਗਰਸ ਸਰਕਾਰ.ਠੇਕੇਦਾਰ. ਲਿਆ ਗਿਆ ਜੀ

  • @SurjeetSingh-bt2mg
    @SurjeetSingh-bt2mg Месяц назад +1

    ਡਰਾਈਵਰ ਤੁਹਾਡੇ ਫੂਫੜ ਲੱਗਦੈ ਆਂ ਕੋਈ ੲਹਿਨਾ ਦੀ ਵੀ ਗੱਲ ਕਰਲੋ

  • @varinderkaur7650
    @varinderkaur7650 Месяц назад +1

    Jrur government change huni chahidi hai.....nhi te Modi ne beda frk kr dena... change nal hi vikas huna

  • @RajSingh-of4gn
    @RajSingh-of4gn Месяц назад

    Good decisions honge kamyab,umid hai ye sab hoga khata khat......

  • @JaspreetKaur-ru8lt
    @JaspreetKaur-ru8lt Месяц назад

    ❤❤❤❤❤🎉🎉🎉

  • @sumandeep6114
    @sumandeep6114 Месяц назад

    vijay inder singla is very good or honest person boht kaam kita sangrur punjab ch congress party is educated party

  • @kuldipsingh5345
    @kuldipsingh5345 Месяц назад

    ਹਰ ਪ੍ਰਕਾਰ ਦੇ ਨੌਜਵਾਨਾਂ (ਟਰੇਂਡ/ਅਨਟਰੇਂਡ) ਯੋਗਤਾ ਅਨੁਸਾਰ ਸਭ ਨੂੰ ਜ਼ਿੰਦਗੀ ਜਿਉਣ ਯੋਗ ਰੋਜ਼ਗਾਰ ਜ਼ਰੂਰ ਮਿਲਣਾ ਚਾਹੀਦਾ ਹੈ।ਜੋ ਅਤਿ ਜ਼ਰੂਰੀ ਹੈ।ਮੇਰਾ ਬੇਟਾ ਐੱਮ ਟੈਂਕ ਕਰਕੇ ਪਿਛਲੇ 8 ਸਾਲਾਂ ਤੋਂ ਬੇਰੁਜ਼ਗਾਰ ਹੈ।ਮਿੱਡ ਡੇ ਮੀਲ ਵਰਕਰਾਂ ਦਾ ਮਾਣ ਭੱਤਾ ਵੀ ਦੁਗਣਾ ਹੋਣਾ ਚਾਹੀਦਾ ਹੈ।

  • @daljeetkaur4202
    @daljeetkaur4202 Месяц назад

    Sarkari sector c grade ke bacchon ka promotion fatafat fatafat karaen

  • @user-tl4xx2bs5w
    @user-tl4xx2bs5w Месяц назад +4

    Sir ji ptm band kro kio ki ptm petu modi ha

  • @guneetkaur4thg821
    @guneetkaur4thg821 Месяц назад

    Good 22ji

  • @loveandluckloveandluck3378
    @loveandluckloveandluck3378 Месяц назад

    Rahul Gandhi ji pm banao please

  • @rajbirkaur1053
    @rajbirkaur1053 Месяц назад

    😊

  • @drivjotkaur9238
    @drivjotkaur9238 Месяц назад +1

    Congratulations Rahul Gandhi ji in advance ur the president of India ❤❤❤❤❤❤

  • @user-cy8wp3gw5h
    @user-cy8wp3gw5h Месяц назад

    ਇਥੇ ਕੰਮ ਨਹੀਂ ਹੈਗਾ

  • @kulvinderkaur8406
    @kulvinderkaur8406 Месяц назад

    Justice for sidhu moose wala

  • @vaidr.sehdev1425
    @vaidr.sehdev1425 Месяц назад

    Congress party jindabad

  • @kisankaur4459
    @kisankaur4459 Месяц назад

    Please....don't Any Promises,

  • @jasvirkaur6344
    @jasvirkaur6344 Месяц назад

    Water supply and sewerage board ch jo employee ne oh company basis te ne ehna nu direct department ch lae k regular krdo ji ....old employee 8000 payment te retirement le ge na apna budapa kd skde na children nu study krwa ske 😢😢😢😢😢es department bare b socheo please ❤❤

  • @banarsidasssohal4757
    @banarsidasssohal4757 Месяц назад +1

    Singla sir ji nu vote paao desh bacchaao

  • @jasbirpalsingh8910
    @jasbirpalsingh8910 Месяц назад

    Waheguru ji good job rahul ji

  • @loveandluckloveandluck3378
    @loveandluckloveandluck3378 Месяц назад

    Congress jindabaad ❤

  • @jaspalsinghnahar8045
    @jaspalsinghnahar8045 Месяц назад +1

    Yeh to bilkul sahi bhol rahe ho rahal ji modi ji ne adani abani ko faida kya hai

  • @banarsidasssohal4757
    @banarsidasssohal4757 Месяц назад +3

    Modi bhagao desh bachao rahul gandhi sir Ko pm banao

  • @SANDEEPSINGH-py9zb
    @SANDEEPSINGH-py9zb Месяц назад

    Vote for Congress all people

  • @charanjitsingh8140
    @charanjitsingh8140 Месяц назад

    Very nice Rahul ji

  • @user-ig4ju2ui1q
    @user-ig4ju2ui1q Месяц назад

    Great pm Rahul ji

  • @JodhSingh-ss4tq
    @JodhSingh-ss4tq Месяц назад

    Zindabad congers party

  • @user-ir2mw2pe3y
    @user-ir2mw2pe3y Месяц назад

    ✌Nota batan dbao bhai

  • @SukhwinderSingh-qn4rj
    @SukhwinderSingh-qn4rj Месяц назад

    Very good job Raul Gandhi zindabad

  • @harkiratsingh9799
    @harkiratsingh9799 Месяц назад

    Justice for Sidhu moosewala 🙏🏻

  • @Mehak23789
    @Mehak23789 Месяц назад

    8736 policy v lago kar deo

  • @ParamjitSingh-de2wb
    @ParamjitSingh-de2wb Месяц назад

    Super Rahul

  • @user-rv9bz3jb6p
    @user-rv9bz3jb6p Месяц назад +3

    Vijender Singla jitna jhutha hai usne

  • @parvinderkaur6050
    @parvinderkaur6050 Месяц назад

    Who says him Pappu 😂
    Open your eyes 😂

  • @jyotisarwara6263
    @jyotisarwara6263 Месяц назад

    Ab ki baar congrass sarkar ✋✋✋✋🤗🥰🙏

  • @amandeep1243
    @amandeep1243 Месяц назад +1

    Rahul gandhi ji app log Nasha Punjab se khatam kro t apko manoge.

  • @sukhdevsingh9972
    @sukhdevsingh9972 Месяц назад

    V. N.

  • @HardeepKaur-pd7su
    @HardeepKaur-pd7su Месяц назад

    Manrega nu kanoon mutabik chalao bairozgari bhatta da fand kayam karo

  • @BALWINDERSINGH-gw5ei
    @BALWINDERSINGH-gw5ei Месяц назад

    ਮੈਨੀ ਫਾਸਟ ਮੈਨੀ ਫਾਸਟ ਮੈਨੀ ਫਾਸਟ ਸੁਣ ਸੁਣ ਸੁਣ ਕੰਨ ਪਾਕਿ ਗਿਆ

  • @RamSingh-wt2vq
    @RamSingh-wt2vq Месяц назад +3

    Never Forget June 84 and November 84 ਸਿੱਖਾਂ ਦੇ ਕਾਤਿਲ ।