ਦੇਖੋ Sidhu Moose Wala ਬਾਰੇ Bazi Jand ਨੇ ਕੀ ਕਿਹਾ

Поделиться
HTML-код
  • Опубликовано: 9 сен 2024
  • ਦੇਖੋ Sidhu Moose Wala ਬਾਰੇ Bazi Jand ਨੇ ਕੀ ਕਿਹਾ
    #SidhuMooseWala #BaziJand #Dhakka
    Keep Yourself Active With The Crunchy News Of Punjabi Entertainment On The Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
    Subscribe To Our RUclips Channel : / bollywoodtadkapunjabi
    For News Articles Visit Our Website :
    punjabi.bollyw...
    Like our Facebook Page :
    / punjabkesaripunjabitadka
    Follow Us On Instagram :
    / bollywood_tadka_punjabi

Комментарии • 1,2 тыс.

  • @sandeepbhullarfilms1768
    @sandeepbhullarfilms1768 4 года назад +585

    ਬਾਜ਼ੀ ਜੰਡ ਬਾਈ ਜਿਹੜੇ ਹੁਣ ਤੇਰੇ ਇੰਟਰਵਿਯੂ ਹੋ ਰਹੇ ਨੇ ਸਿਰਫ ਸਿੱਧੂ ਕਰਕੇ ਨਹੀਂ ਤਾਂ ਧੱਕਾ ਗਾਣੇ ਵਿੱਚ ਤੇਰਾ ਨਾਮ ਆਉਣ ਤੋਂ ਪਹਿਲਾਂ ਦੀ ਕੋਈ ਇੱਕ ਇੰਟਰਵਿਯੂ ਵਿਖਾ ਦੇ ਸਾਨੂੰ ।

    • @gssingh6965
      @gssingh6965 4 года назад

      Yr koi banda

    • @rukhsarpalsingh2978
      @rukhsarpalsingh2978 4 года назад

      Ryt vr

    • @nvdeep.s
      @nvdeep.s 4 года назад

      Ryt

    • @dhanesar
      @dhanesar 4 года назад +2

      Shi gall a y ...iahdi koi zuban ni jdo pehla interview hoe je odoo bolda gall hr c ..iahdi ta yr zuban he ni y koi..sidhu krke interview hoi a tri agle kise ne iahdi interview ni kri...

    • @gurpreetmehra5409
      @gurpreetmehra5409 4 года назад +1

      Shi gall khi bro dil nu lgi eh gal

  • @hardeepgill5618
    @hardeepgill5618 4 года назад +207

    Give respect
    Take respact
    Moosewala jindabad

    • @sonambajwa1781
      @sonambajwa1781 4 года назад +1

      Sahi gall🚩🚩👍👍👍👌👌👌

  • @kuldeepsingh-fc7zj
    @kuldeepsingh-fc7zj 4 года назад +36

    ਬਾਜੀ ਜੰਡ ਤਾ ਬਾਜੀ ਹੀ ਹੈ ਹੋਰ ਕੋਈ ਨੀ ਬਣ ਸਕਦਾ ਬਾਜੀ 💪💪🙏🙏

    • @parwindersingh297
      @parwindersingh297 Год назад +1

      Sidhumoosewala sidhumoosewala hia koi hor ni bn skda

  • @laddimehra6540
    @laddimehra6540 4 года назад +14

    ਲੋਕਾਂ ਨੂੰ ਪੁਰਜੇ ਪਟੋਲੇ ਸੁਣਨ ਦੀ ਆਦਤ ਆ ।ਜੇ ਸਿੱਧੂ ਬਾਈ ਨੇ ਕੁੜੀ ਨੂੰ ਮਾਈ ਭਾਗੋ ਦਾ ਦਰਜਾ ਦਿੱਤਾ ਤਾਂ ਇਹਨਾਂ ਨੂੰ ਮਿਰਚ ਲਾਗੀ। ਸਿੱਧੂ ਬਾਈ ਨੇ ਸਿਰਫ ਔਰਤ ਜਾਤ ਦੀ ਇੱਜਤ ਕਰਿ ਆ ।🙏

    • @laddimehra6540
      @laddimehra6540 4 года назад

      @@rajdeepbatth5714ਥਾਪੜੇ ਨਾ ਖਾਲੀ ਲੰਡੂ ਬੰਦਾਂ

    • @rajdeepbatth5714
      @rajdeepbatth5714 4 года назад

      @@laddimehra6540 bond na padwa li fuddi dya sala mera aukaat ch rahi da hunda slaru sala

    • @sandeepbath8762
      @sandeepbath8762 4 года назад

      sala app Gunda kisa nu Bolda

    • @SatnamSinghYT
      @SatnamSinghYT 4 года назад

      Potlya purje kahi chal fer kudhia khtr as kujh sunke khus ho

  • @amanvermakhatri3678
    @amanvermakhatri3678 4 года назад +24

    ਐਂਵੇ ਈ ਨਿੰਮ 'ਤੇ ਕਰੈਲਾ ਚੜ੍ਹਾਤਾ

  • @jakirhussain5592
    @jakirhussain5592 4 года назад +13

    Full sport Sidhu mosse wala love you ustaad ❤❤❤❤🤘🤘🤘🤘💪💪💪🔥🔥🔥🔥🔥

    • @RamanKumar-np6qp
      @RamanKumar-np6qp 2 года назад

      Haha ustaad ,
      Sunn k ajeeb jiha lagga oye landuia,
      Ustaad kehnde pta koun hunde,
      Bt aina sure aa ki Sidhu Moose varge ustaad ni ho sakde na hona kade ,
      Eh veham a bohat saaria nu bt bohat jaldi door ho jau #

  • @gat4817
    @gat4817 4 года назад +174

    ਮੂਸੇਆਲਾ ਜੱਟ 5911 ਵਰਗਾ❤️🤟🏻

    • @noobgamerfreefire881
      @noobgamerfreefire881 4 года назад +7

      Bond marala fir 5911 to

    • @gat4817
      @gat4817 4 года назад +1

      Jaskaran kaim a Macho na Prohne To😂

    • @gat4817
      @gat4817 4 года назад +1

      Jaskaran kaim a Tere Wargeya lyi Tym ni Bhra😂

    • @noobgamerfreefire881
      @noobgamerfreefire881 4 года назад +2

      @@gat4817 lan tai vaj fir 😂😂

    • @faz6884
      @faz6884 4 года назад +1

      Tere pan da khsam oho

  • @parwindersingh297
    @parwindersingh297 Год назад +7

    SIDHUMOOSEWALA ❤

  • @sandeepbhullarfilms1768
    @sandeepbhullarfilms1768 4 года назад +256

    ਬਾਜ਼ੀ ਜੰਡ ਬਾਈ ਅਸੀਂ ਮੰਨਦੇ ਆ ਤੂੰ ਇੱਕ ਟਾਈਮ ਕੱਬਡੀ ਦਾ ਸਟਾਰ ਰਿਹਾ ਸੀ ਪਰ ਅੱਜ ਦੀ ਪੀੜ੍ਹੀ ਤੇਨੂੰ ਨਹੀਂ ਜਾਣਦੀ ਸੀ ਇੱਕ ਮੂਸੇਵਾਲੇ ਕਰਕੇ ਤੇਨੂੰ ਉਹ ਵੀ ਜਾਣਨ ਲੱਗ ਪਈ ਧੱਕਾ ਗਾਣੇ ਚ ਤੇਰਾ ਨਾਮ ਸੁਣ ਕੇ ਬਹੁਤ ਸਾਰੇ ਸਿੱਧੂ ਦੇ ਸਰੋਤਿਆਂ ਨੇ ਤੇਰੇ ਬਾਰੇ ਜਾਣਿਆ ਕਿ ਆਖਿਰ ਬਾਜ਼ੀ ਜੰਡ ਹੈ ਕੋਣ ਜਿਸਦਾ ਨਾਮ ਸਿੱਧੂ ਨੇ ਆਪਣੇ ਗਾਣੇ ਵਿੱਚ ਲਿਆ ਸਿੱਧੂ ਕਰਕੇ ਤੇਰੀ ਦੁਬਾਰਾ ਬੁੱਕਤ ਪਈ ਪਰ ਤੂੰ ਉਹਦਾ ਧੰਨਵਾਦ ਕਰਨ ਦੇ ਬਦਲੇ ਓਹਨੂੰ ਗੰਦ ਆਖਦਾ ਗੰਦ ਤਾਂ ਫੇਰ ਬਾਜ਼ੀ ਜੰਡ ਬਾਈ ਤੂੰ ਆਪ ਹੋਇਆ ਨਾਂ

  • @vijaybanga6863
    @vijaybanga6863 4 года назад +8

    Baaji jand nu koi ni si jaan da moosewale ne mashoor karta

  • @maniseo6434
    @maniseo6434 4 года назад +9

    Ehnu tere warge pyar di lod ni hegi A full sport aa jatt nu hege bht kattad fan sidhu de pyar krn wale koi chakar ni jatt nu eh ni dabb da jattt dhakka chlda 💪💪💪👊👊👊👊 Love u brother full sport A tainu vr

  • @sabhimultani5996
    @sabhimultani5996 2 года назад +6

    Very nice veer bazi jand waheguru parwar ti mehar kari

  • @karandeep9994
    @karandeep9994 4 года назад +14

    22 bazi jand wale veere sirra laa ditta tusi. Salute krda veere

  • @inderpalsandhu9068
    @inderpalsandhu9068 4 года назад +445

    Bai man chahe na man teri interviews v mossewale krke hundia.

    • @HappySingh-cn3rk
      @HappySingh-cn3rk 4 года назад +6

      Hun sariya nai hona live
      Evi fam. Lain ai gia hun

    • @mp3music916
      @mp3music916 4 года назад +6

      Sai gal veer

    • @sachin_fitness2224
      @sachin_fitness2224 4 года назад +3

      Shi keha

    • @BikramjitSingh-xd7xq
      @BikramjitSingh-xd7xq 4 года назад +5

      Baji jand broo king aa kabbadi da ook sidhu ne tahi bro.da name liya okk....

    • @gurvirsingh25
      @gurvirsingh25 4 года назад +4

      @@BikramjitSingh-xd7xq ohde gaane to pehla charcha ch ni c oh

  • @sethikumar9009
    @sethikumar9009 4 года назад +320

    ਸਿਧੂ ਬਾਈ ਇਹੋ ਜਿਹੀ ਖਚ ਦਾ ਕਦੇ ਨਾਮ ਨਾ ਲੲਈ। ਐਵੇ ਸਾਲਾ ਚਵਲ ਗਿਆ।

    • @Jattz__307__
      @Jattz__307__ 4 года назад +1

      😅😅😂😂😂😂😂😂😂😂😂

    • @sandeepbatish2121
      @sandeepbatish2121 4 года назад +1

      Sala bekar jad

    • @malkitsingh7727
      @malkitsingh7727 4 года назад +1

      Shi gal sethi veer

    • @dilpreetgillsaab6302
      @dilpreetgillsaab6302 4 года назад +1

      Ryt veer

    • @sonambajwa1781
      @sonambajwa1781 4 года назад +1

      @@parminderaulakh9370 ki maafi hoyi ehh aavde aap ton hi maafi mangi janda ,, Sidhu da naam ni lai hoya saale ton,, unj taa bdiaan tik toka bnaayia ehne dhakka gaane te

  • @lovesports2496
    @lovesports2496 4 года назад +23

    ਸਹੀ ਗੱਲ ਬਾਜੀ ਵੀਰੇ..

  • @mandeepsinghgomer3191
    @mandeepsinghgomer3191 4 года назад +8

    ਜਿਹੜੇ ਕਹਿੰਦੇ ਕਿ ਸਿੱਧੂ ਨੇ ਬਾਜੀ ਜੰਡ ਨੂੰ ਮਸ਼ਹੂਰ ਕਰਤਾ। ਉਹ ਇਸ ਗੱਲ ਦਾ ਜਵਾਬ ਦੇਣ ਕਿ ਜੇ ਬਾਜ਼ੀ ਮਸ਼ਹੂਰ ਨਹੀ ਸੀ ਤਾ ਉਸਦਾ ਨਾਮ ਹੀ ਕਿਉਂ ਲਿਆ ਗਾਣੇ ਚ ਕਿਸੇ ਹੋਰ ਦਾ ਕਿਉਂ ਨੀ ਲੇ ਲਿਆ???

  • @Sukhwinderkaur-vx6fg
    @Sukhwinderkaur-vx6fg 4 года назад +2

    Sidhu mosewala forever green singer

  • @maniii_burj6987
    @maniii_burj6987 4 года назад +85

    ਯਾਰ ਗਾਣੇ ਜਿਹੋ ਜੇ ਮਰਜੀ ਆ ਪਰ ਦਿਲ ਦਾ ਨੀ ਮਾੜਾ

    • @sonambajwa1781
      @sonambajwa1781 4 года назад +3

      Sahi bai 👌❤️

    • @ramsinghsukhewala7741
      @ramsinghsukhewala7741 4 года назад +6

      ਕਾਕਾ ਤੈਨੂੰ ਕੀ ਪਤਾ ਦੁਨੀਆਂ ਦਾਰੀ ਦਾ , ਤੂੰ ਤਾ ਹਜੇ ਅਾਂਡੇ ਚੋ ਬਾਹਰ ਆ ਰਿਹਾ , ਪੁੱਤ ਤੈਨੂੰ ਨਹੀ ਪਤਾ ਪੰਜਾਬੀ ਵਿਰਸਾ ਕੀ ਹੁੰਦਾ , ਇੰਟਰਟੇਨਮੈਂਟ ਦੇ ਨਾ ਤੇ ਲੱਚਰ ਕਲਾਕਾਰ ਗੰਦ ਪਰੋਸ ਹਰੇ ਨੇ , ਸਾਡੇ ਸਿੱਖ ਸਮਾਜ ਚ ਜੱਟ ਵਾਦ ਜਣੀ ਕਿ ਜਾਤ ਪਾਤ ਫਲਾ ਰਹੇ ਨੇ ,ਪੁੱਤ ਤੇਨੂ ਨਹੀਂ ਪਤਾ ਇਨ੍ਹਾਂ ਗੱਲਾਂ ਦਾ, ਪੰਜਾਬੀ ਵਿਰਸਾ ਕੀ ਆਹ ਸੁਣਲੈ , ਜਦੋ ਤੂੰ , ਤੇਰੀ ਭੈਣ ,ਤੇ ਤੇਰਾ ਬਾਪੂ ,ਇੱਕ ਥਾਂ ਤੇ ਬਹਿ ਕੇ ਗੀਤ ਸੁਣ ਰਹੇ ਹੋਵੋ , ਤੇ ਗੀਤ ਸੁਣਦੇ ਸਮੇ ਤੈਨੂੰ ਸਰਮ ਮਹਿਸੂਸ ਨਾ ਹੋਵੇ ਸਮਝ ਲੈਣਾ ਓ ਈ ਵਿਰਸਾ ਹੈ , ਲੱਚਰਤਾ ਸੁਣਨਾ ਤੇ ਦੇਖਣਾ ਵਿਰਸਾ ਨਹੀ ,ਇਹ ਤਾ ਠਰਕ ਹੁੰਦੀ ਹੈ ਪੁੱਤ !

    • @maniii_burj6987
      @maniii_burj6987 4 года назад +3

      Te tusi Na sono je soda virsa khrab hunda Bai ji keda koi jabardasti aa
      Gane ta hor ve bot kalakar gonde a tuse ona de sun lo je sonu sidhu veera nai vadiya lagda

    • @maniii_burj6987
      @maniii_burj6987 4 года назад +4

      Hate nal dakhi sai vision ne hunde bai jiii

    • @LAKHWINDERSingh-hq1qs
      @LAKHWINDERSingh-hq1qs 4 года назад +2

      @@ramsinghsukhewala7741 bahot vdiaaa dseyaaa veer ne jeyondaaa reh veer

  • @gurwindersingh5832
    @gurwindersingh5832 4 года назад +172

    ਕਰ ਲੋ ਪੁਨ ਖਾਲੋ ਕਸੁਨ ਸਿਧੂ ਬਾਈ ਤੂ ਖੁਸੀ ਦਾ ਨਾ ਲੈ ਦਿਦਾ ਬਾਈ

    • @harmansandhu8319
      @harmansandhu8319 4 года назад +3

      Shi gall aa 22

    • @sonambajwa1781
      @sonambajwa1781 4 года назад +5

      Right bai Sidhu 22 ne agge vi kabbadi te song gaaya Varinder Grewal di yaad ch - Kabbadi Cup -Sidhu Moosewala

    • @babbumalhi3640
      @babbumalhi3640 4 года назад +1

      y sidhu sirra banda parr khusi bazi jand di ress ni krr sakda ee apne time da supar star a ..jai nhi jkken ee gal khusi nu hi phush li vr

    • @vickydhaliwal659
      @vickydhaliwal659 4 года назад +2

      ਕੌਡੀ ਵਾਲੇ ਵੇ ਤੂੰ ਖੁਸ਼ੀ ਦੁੱਗਾਂ ਵਰਗਾ ਕੁੱਟਦਾ ਵੀ ਬਾਲਾ ਏਂ ਤੇ ਰੋਣ ਨੀ ਿਦੰਦਾ ✌️✌️👌👌 shi gll a y khushi da name lai dinda

    • @ramsinghsukhewala7741
      @ramsinghsukhewala7741 4 года назад +1

      ਕਾਕਾ ਤੈਨੂੰ ਕੀ ਪਤਾ ਦੁਨੀਆਂ ਦਾਰੀ ਦਾ , ਤੂੰ ਤਾ ਹਜੇ ਅਾਂਡੇ ਚੋ ਬਾਹਰ ਆ ਰਿਹਾ , ਪੁੱਤ ਤੈਨੂੰ ਨਹੀ ਪਤਾ ਪੰਜਾਬੀ ਵਿਰਸਾ ਕੀ ਹੁੰਦਾ , ਇੰਟਰਟੇਨਮੈਂਟ ਦੇ ਨਾ ਤੇ ਲੱਚਰ ਕਲਾਕਾਰ ਗੰਦ ਪਰੋਸ ਹਰੇ ਨੇ , ਸਾਡੇ ਸਿੱਖ ਸਮਾਜ ਚ ਜੱਟ ਵਾਦ ਜਣੀ ਕਿ ਜਾਤ ਪਾਤ ਫਲਾ ਰਹੇ ਨੇ ,ਪੁੱਤ ਤੇਨੂ ਨਹੀਂ ਪਤਾ ਇਨ੍ਹਾਂ ਗੱਲਾਂ ਦਾ, ਪੰਜਾਬੀ ਵਿਰਸਾ ਕੀ ਆਹ ਸੁਣਲੈ , ਜਦੋ ਤੂੰ , ਤੇਰੀ ਭੈਣ ,ਤੇ ਤੇਰਾ ਬਾਪੂ ,ਇੱਕ ਥਾਂ ਤੇ ਬਹਿ ਕੇ ਗੀਤ ਸੁਣ ਰਹੇ ਹੋਵੋ , ਤੇ ਗੀਤ ਸੁਣਦੇ ਸਮੇ ਤੈਨੂੰ ਸਰਮ ਮਹਿਸੂਸ ਨਾ ਹੋਵੇ ਸਮਝ ਲੈਣਾ ਓ ਈ ਵਿਰਸਾ ਹੈ , ਲੱਚਰਤਾ ਸੁਣਨਾ ਤੇ ਦੇਖਣਾ ਵਿਰਸਾ ਨਹੀ ,ਇਹ ਤਾ ਠਰਕ ਹੁੰਦੀ ਹੈ ਪੁੱਤ !

  • @avishmalik641
    @avishmalik641 4 года назад +7

    Sidhumooseala 💪❤️

  • @ramanbhutta9171
    @ramanbhutta9171 4 года назад +3

    Sidhu zindabad

  • @gagan_mishri4316
    @gagan_mishri4316 Год назад +3

    ਮੈਨੂੰ ਨੀ ਪਤਾ ਸੀ ਕਿ ਬਾਜੀ ਜੰਡ ਕੌਣ ਆ, ਪਰ ਜਦੋਂ ਸਿੱਧੁ ਬਾਈ ਦਾ ਗਾਣਾ ਆਇਆ ਫਿਰ ਪਤਾ ਲੱਗਾ ਕਿ ਆਹ ਵਾ 😂

  • @lovepreetbeimaan7903
    @lovepreetbeimaan7903 2 года назад +4

    ਬਾਜੀ ਜੰਡ💪 ਐਹੋ ਜੇ ਦਰਸਨ ਹਰੇਕ ਜਗਾ ਨਹੀਂ ਮਿਲਦੇ 🔥❤

  • @rajvirdhillon4275
    @rajvirdhillon4275 4 года назад +8

    Sidhu moosewala zindabad 💪🔥🔥🔥🔥🔥🔥🔥🔥💪💪

  • @SukhdeepSingh-qg7mw
    @SukhdeepSingh-qg7mw 2 года назад +2

    Give respect Take respect 🙏🏻
    Love u sidhu vr

  • @positiveenergy_videos
    @positiveenergy_videos 4 года назад +9

    ਬਾਜੀ ਵੀਰ ਸਿੱਧੂ ਨੇ ਕਿਸੇ ਵੀ ਗੀਤ ਵਿਚ. ਕੁੜੀਆ ਬਾਰੇ ਮਾੜਾ ਬੋਲਿਆ
    ਨਾਲੇ ਮਈ ਭਾਗੋ ਵਾਲੇ ਗੀਤ ਤੇ ਮਾਫ਼ੀ ਮੰਗ ਲਈ ਸੀ ਪਹਿਲੇ ਹੀ

  • @rajendrakumarrajendrakumar4034
    @rajendrakumarrajendrakumar4034 Год назад +1

    Sidhu Moose wala very nice

  • @sunnycheema1311
    @sunnycheema1311 4 года назад +4

    luv u sidhu bruh wade wade line tai lai ande sidhu nai puv u bazi nu v

  • @jaskaranpal9214
    @jaskaranpal9214 4 года назад +2

    Very good Bai Baji jand thanks

  • @starboiXI
    @starboiXI 4 года назад +16

    Sher da jabadaaa ..
    Te baaji jand da jaffa💪
    Ah shehri bread’an nu ki pata 🙏

  • @Gurjaan-sq3pq
    @Gurjaan-sq3pq 4 года назад +12

    ਬਾਜ਼ੀ ਬਾਈ ਸਹੀ ਕਿਹਾ ਦਿਲੋਂ ਬੋਲਦਾ ਬੰਦਾ ਬਾਕੀ ਭੋਕੀ ਜਾਂਦੇ ਆ ਭੋਂਕੀ ਜਾਣਦੇ 😘😘😘

  • @bajwasaab586
    @bajwasaab586 4 года назад +145

    Salya sidhu ne kado ptola purja bolya dso koi song oda fuddu bazi jand

    • @baljeetkhan7868
      @baljeetkhan7868 4 года назад +4

      sidhu y ta aatttt g

    • @dilpreetgillsaab6302
      @dilpreetgillsaab6302 4 года назад +5

      Ryt veer

    • @sonambajwa1781
      @sonambajwa1781 4 года назад +3

      Eh question puchna chahida si interview aale nu saala 3 minute di koi interview hoyi 👎🏽

    • @zikrbrar3937
      @zikrbrar3937 4 года назад +2

      Bro a soch 2 ya 3 gaaneya nu chadd k purja patola hai kede gaane ch .. unhi gallaa bnayi jande .. gana 1 aaya .. te aa jede nind de aa aina ne 5 salaa ch 1000 waari kehta hona . Ginyo kinne gaane aa ..... patola mada akhar ni , kehn da treeka hunda... gurchet jeda galt bolda o ta aapa hass de aa... te guru da patola jeda 1 treef da treeka ..... ohnu aapa galt kehne aa.. paa boli sohneya we .kida wadia gana ohda matlab aa tyaar hoke sohni banke ...... purja sirf sharry de gaane ch aaya .. o v kede treeke naal use kita gya ..... ae gallaa ....

    • @dilpreetgillsaab6302
      @dilpreetgillsaab6302 4 года назад +1

      @Pankaj thakur 🤣🤣😂😂😂😂

  • @bsgill6301
    @bsgill6301 2 года назад +3

    ਬਾਜੀ ਜੰਡ ਜੱਟ ਘਾਟ ਬੱਬਰ ਸ਼ੇਰ ਆ ਬਾਕੀ ਹੁਣ ਮੂਲੇਵਾਲ ਨਹੀਂ ਰਿਹਾ ਜੱਗ ਤੇ 🙏🙏🙏🙏

  • @NDS289
    @NDS289 4 года назад +6

    Bazi jand pazi mera 😍💕 player pazi m tuhade bare ist time 2003 ch pdeya C ajit paper ch tusi inney fiT ho ajj b

  • @majork4098
    @majork4098 4 года назад +69

    Anu patandar nu dasso jes mudde di gal karda o puranna ho GA. Sidhu vi pastonda huna kes fuddu ptak da naam la ditto.

  • @inderpalsandhu9068
    @inderpalsandhu9068 4 года назад +54

    Sidhu ਬਾਈ ਇਹੋ ਜਿਹੀ ਖੱਚ ਦਾ ਨਾਮ ਨਾ ਲਿਆ ਕਰ
    ਨਾਲੇ ਫੇਮ ਦਵਾਵੇ ਬੰਦਾ ਨਾਲੇ ਉਹਨੂੰ ਹੀ ਗਲਤ ਬੋਲੀ ਜਾਂਦਾ
    ਸਾਲੀ ਚਵਲ

    • @PAPA05
      @PAPA05 4 года назад +1

      Jdo sidhu viche hagda c os time bazi zand da name chlda c

  • @g.s.b3945
    @g.s.b3945 4 года назад

    Bajji jand kabbdi da sira plyer c.te Bai sidhu end singer aa Punjab da

  • @amritgallha4868
    @amritgallha4868 4 года назад +3

    I support mossewala 👌

  • @deepsidhu4114
    @deepsidhu4114 4 года назад +2

    moose wala❤❤😘😘

  • @panjabtoitaly
    @panjabtoitaly 2 года назад +10

    ਮੂਸੇਵਾਲਾ ਕਇਆ ਨੂੰ ਅੱਗੇ ਲੈ ਆਇਆ 💪💔💔

  • @gurvirsingh8334
    @gurvirsingh8334 4 года назад +2

    sirraa player kabaddi da👌👌 jithe b naam andaa c mela full hunda c ehda

    • @RamanKumar-np6qp
      @RamanKumar-np6qp 2 года назад

      Veer g sahi kiha tusi,
      But eh jo kateed aa ehna nu ki pta ki Baazi jand te Moose vich ki difference a ,
      Love u Baazi veere #

  • @happychangyara103
    @happychangyara103 4 года назад +2

    Love u aa moosewala

  • @MRAI503
    @MRAI503 2 года назад +1

    ਵਾਹਿਗੁਰੂ

  • @neerajsharmao
    @neerajsharmao 4 года назад +38

    Aaj ennu PURA India Jaan reha , Sidhu veere kr k or eh bnda uno hi madda ke rehyaa..

    • @yadisingh3276
      @yadisingh3276 4 года назад +3

      O koi chajda bnda sunlo ki a sidhu. Ki gauna aunda ohnu.. Ui lnduaa d hvaa right kri ae

    • @funnyloveemotional4152
      @funnyloveemotional4152 4 года назад

      Pura India lol dekh te laya kro ki likhan lage a tusi loka ne chamlaya a

    • @SATANAMUJAPAN
      @SATANAMUJAPAN 4 года назад +1

      neeraj sharma medaan vich pta lgu sidhu ta 6 month to gaun lga bazi ta bazi aw attt

    • @neerajsharmao
      @neerajsharmao 4 года назад

      @@SATANAMUJAPAN bhai main ta bazi Nu vi appreciate krda, m h.p to aan, m Hun tak jaan da Ni si Baazi nu ,PR Jadho Sidhu bhai ne Naam leya gane ch, os din hi m bazi ji di video utube te vekhi O ta living legend aa. M sachi fan ho gya odda ,pr vekhi ta m Sidhu krr k hi na..

    • @pagla3630
      @pagla3630 4 года назад +1

      Bai odo tan sidhu Jamea v ni hona jade ehnu sari duniya jandi c

  • @sandeepjattana7686
    @sandeepjattana7686 4 года назад +2

    ਨਵੀਂ ਪੀੜ੍ਹੀ ਨੂੰ ਬਾਈ ਬਾਜੀ ਜੰਡ ਬਾਰੇ ਪਤਾ ਨਹੀਂ ਸੀ ਉਹ ਮਸ਼ਹੂਰ ਹੋ ਗਿਆ ਸਿੱਧੂ ਜੱਟ ਕਰਕੇ ਪੁਰਾਣਿਆਂ ਨੂੰ ਜ਼ਰੂਰ ਪਤਾ ਸੀ

  • @preetsingh2057
    @preetsingh2057 4 года назад +8

    ਅੱਜ ਦੇ ਨਿਆਣੇ ਕੀ ਜਾਨਣ ਬਾਜ਼ੀ ਜੰਡ ਵਾਰੇ

  • @deepSingh-ct4jd
    @deepSingh-ct4jd 4 года назад +2

    Sidhu.moose.wala.zindabad

  • @navidhaliwal8639
    @navidhaliwal8639 4 года назад +43

    ਕੁੱਤੇਆਂ ਨੂੰ ਘਿਉ ਨੀ ਹਾਜਮ ਹੁੰਦੇ।

    • @bhatiasaab1528
      @bhatiasaab1528 4 года назад

      DEVIL OF PŪBG Ustaad
      Dekh ta sahi oh kon aaa

  • @sandeepchoudhary10
    @sandeepchoudhary10 4 года назад +2

    moose wala jatt 5911 vrga kLaa hi industry nu khichi firdaa 🤟🤟

  • @tejsingh6792
    @tejsingh6792 4 года назад +5

    Kmaal aa yr ajj de jwaak j khnde baazi nu jaan da kaun c pubg wale ni jaan de hone jo kabbadi bare jaan de o sb jaan de aa
    Baazi ki sheh aa
    Ik gll hor hrek kabbadi tournament te angrej ali da song chalda kabbadi ohde ch bht clear naam aa
    So mere veero kuch v khn to phla thoda ja soch lya kro eh asli legend aa

    • @gursingh2241
      @gursingh2241 4 года назад

      Tejinder Singh legend balraj singh baji jand ambale toh daru supply karda v fadia c punjab vich lia lia ke. Ehde bare bohat ghat nu pata!!!!!!

    • @tejsingh6792
      @tejsingh6792 4 года назад +1

      @@gursingh2241 veer mai jo kam krda os kam li keha means game li keha baki gllan jo bolia o v sahi aa naale hrek da professional te personal alag roop hunda
      Sidhu mere ghr to sirf 2 kilometer aa ohda ghr jive de gaane sidhu de asal vich bilkul ult aa sidhu osto

    • @gursingh2241
      @gursingh2241 4 года назад

      Veer mann lea game vadia c par legend ni keh sakde!! Eh sharaab vechda c eh ehdi personally life vich count ni hunda!! Je angerz ali nu ja sidhu nu eh cheez bare pata hunda ki baji jand sharab vechan da parcha v hoya c ta shayad ehda naam lende hi na song vich!!! Mukdi gal kheer hazam ni hoya ess bande nu !!

  • @RavinderSingh-de3vs
    @RavinderSingh-de3vs 4 года назад +2

    Sidhu moose Wala zindabad

  • @ekam_maan4906
    @ekam_maan4906 Год назад +5

    ਸੱਚਾ ਖਿਡਾਰੀ ਤੇ ਸੱਚਾ ਇੰਨਸਾਨ ❤ ਬਾਜ਼ੀ ਜੰਡ ❤️

  • @gurpreettoor7184
    @gurpreettoor7184 4 года назад +2

    Sidhu moose ala

  • @jasvirmahal7066
    @jasvirmahal7066 2 года назад +3

    Bazi is living legend

  • @MandeepMandhali
    @MandeepMandhali 4 года назад +1

    ਸਿੱਧੂ ਤੂੰ ਖੁਸ਼ੀ ਦਾ ਨਾਂ ਲੈਣਾ ਸੀ , ਇਸਨੂੰ ਇਹ ਨੀ ਪਤਾ ਵੀ ਤੇਰੇ ਕਰਕੇ ਹੀ ਇਸਦੀ ਇੰਟਰਵਿਊ ਹੋ ਰਹੀ ਆ

  • @gurtejsandha5386
    @gurtejsandha5386 4 года назад +5

    ਬਾਜ਼ੀ ਜੰਡ ghaint bnda lgga 22 ਆਪਾਂ ਨੂੰ ਤਾਂ

  • @amanmaan9585
    @amanmaan9585 Год назад

    Justice for moosewala legend moosewala

  • @deepstatus6120
    @deepstatus6120 4 года назад +6

    1:55 ਏਹਦੇ ਦਿਮਾਗ ਚ Load ਆ 😂😂😂

  • @localgaming6229
    @localgaming6229 4 года назад +1

    Sidhu da geet dhkha Mera fav. H

  • @jaggaghaint698
    @jaggaghaint698 4 года назад +21

    ਥਾਂ ਥਾਂ ਹੁੰਦੀ ਸਿਫ਼ਤ ਬਾਜ਼ੀ ਜੰਡ ਦੇ ਜੱਫੇ ਦੀ
    ਖੇਡ ਕਬੱਡੀ ਖੇਡਣਾ ਕੰਮ ਪੰਜਾਬੀ ਸ਼ੇਰਾਂ ਦਾ

  • @muridsachde6003
    @muridsachde6003 4 года назад +1

    gud veere

  • @gurmankhangura9257
    @gurmankhangura9257 4 года назад +4

    0:38 sidhu moose aala kdo ganea ch patola kehda ?

  • @jattsandhu2256
    @jattsandhu2256 4 года назад +1

    Love you sidhu jatta 😍😍😍😍

  • @anilverma5740
    @anilverma5740 4 года назад +8

    ਮੈਂ ਤਾਂ ਇਸਦਾ ਨਾਮ ਸਿੱਧੂ ਦੇ ਗਾਣੇ ਚ ਸੁਣਿਆ ਸੀ।

  • @meetdhillonyt6893
    @meetdhillonyt6893 2 года назад +1

    Sartaj ustad vaali gall sunke maan mehsoos hoya

  • @jasschatthainternetcafe475
    @jasschatthainternetcafe475 4 года назад +6

    ਸਿੱਧੂ ਗਾਣਿਅਾਂ ਚ ਖਾਸੀਅਾਂ ਗੱਲਾਂ ਜੀਅਾਂ ਕਰਦਾ ਹੁੰਦਾ,ਬੜਕਾਂ ਜਿਅਾਂ ਮਾਰਦਾ ਹੁੰਦਾ
    ੲਿਦਾਂ ਕਰੋ ਬਾੲੀ ਨਾਲ ਸਿਧੂ ਨੂੰ ਮੈਦਾਨ ਚ ਛੱਡੋ ਤੇ ਦੇਖਦਿਅਾਂ ਰਿਜਲਟ
    ਕਿ ਕੀਦੇ ਪਤਾਲੂਅਾਂ ਚ ਜੋਰ ਅਾ

  • @desiboys9721
    @desiboys9721 4 года назад +3

    Bai baji jand wargi shati kise di hoi a na honi a.
    eah baj jhand da mai fane a bai ede warga pinda koi bana ke dikhave jinu tusi BODY kehne a tusi
    bina koi protin de eah bande de Din ratt ik kita mehanat kiti
    Baki bai baji jhand wahga pra vda veer hor kiteo nahi labna
    Eah bande nu Shote hundea asi dekh ke mehnat launi shuru kiti c
    Eah badsah banda baba nanak mehar kre eah fer au ga hun de kabbdi macha ch
    Ik fane a Babbu maan de
    Filma cho sunjay dutt de
    Kabaddi cho Bajjijand de
    Eah bamde di koi riss nahi kar skdaa

  • @gurpreetsinghchauhan2290
    @gurpreetsinghchauhan2290 4 года назад +9

    If his name is taken in the song, its his independence to comment on it. Still, you guys been calling him ਚਵਲ. C’mon get some standard people. I didn’t listen single thing wrong in video.

    • @jass2639
      @jass2639 4 года назад +2

      Bro he's saying about girls names , sidhu doesn't use that.
      second he already felt sorry on that song.
      His songs are not bad instead it energies us.

  • @rambodehla9831
    @rambodehla9831 4 года назад +1

    Bazi dhrti te rhi da walla oddi da ni Ustaad sidhu moosewala zindabad jatt da muqabala ni

  • @tejpalsingh-fs5lk
    @tejpalsingh-fs5lk 4 года назад +17

    banda sahi aa sachi gal krda galt nu galt kehn da dum rakhda baki harke di apni apni soch kise nu galt lgyian hongiyan idyiaa gallan

    • @tejpalsingh-fs5lk
      @tejpalsingh-fs5lk 4 года назад

      te kise nu sahi

    • @sonambajwa1781
      @sonambajwa1781 4 года назад

      Main gall taa puchi ni ehnu interview aale ne ,,, bi das Sidhu de kede gaane ch purja patola , item keha kde kudi nu ,, jaa nangez / lachharta kede gaane ch aa ??

    • @fhagvishal4204
      @fhagvishal4204 4 года назад +1

      Baji jand dil saaf banda.. Agla seedhi mooh Te gal marda. Sidhu wangu mafiyaan ni Mangda...

  • @sikanderhanda462
    @sikanderhanda462 2 года назад +1

    ਆ ਜਿਹੜੇ ਥੱਲੇ ਸਿੱਧੂ ਦੇ ਹੇਟਰ ਫਿਰਦੇ ਕਮੈਂਟਾ ਚ ਏਹੀ ਜਿਆਦਾ ਅਫਸੋਸ ਜਤਾਉਦੇ ਰਹੇ death ਤੇ
    ਦੌਗਲੇ😃

  • @jasminsingh5631
    @jasminsingh5631 2 года назад +6

    Lots of love to Bazi Jand. Sikhi nal pyar aa bai da.

  • @GurtejSingh-iv6vp
    @GurtejSingh-iv6vp 4 года назад +2

    Jand ❤️

  • @rajinderpal1854
    @rajinderpal1854 4 года назад +19

    Ek, side bol reha kudiyab nu patole kende aa, singer..... Jdo mossee wale ne mai bhaggo nal compare kita... Fr v ohi drame... Wow

    • @NerdRanjit
      @NerdRanjit 4 года назад +1

      Lyrics vadiya c, par agar video vi ose level di bnai jandi gall ta sahi bandi c

    • @NerdRanjit
      @NerdRanjit 4 года назад +1

      @Rajveer Singh ryt

    • @sonambajwa1781
      @sonambajwa1781 4 года назад

      @Rajveer Singh Kulbir jhinjer da Chak Asla ch bibi sundri di vaaris dsya si kudi nu ohne bra paayi si video ch,,,, boleya koi ohde baare ?? Naaa

    • @sonambajwa1781
      @sonambajwa1781 4 года назад

      @Rajveer Singh Naale vre taseer da matlab daleri hunda ,, poore gaane nu kyo ik line naal jod reha ? Daleri taa hrek kudi di mayi bhago, rani jhansi , jehi honi chahidi aa , bhawe jeho je mrji kapde paaye hon

    • @rajinderpal1854
      @rajinderpal1854 4 года назад

      @@sonambajwa1781 right veere... Kush loka nu eme ee aa.... Kudiyan nu purje e kehn singer... Mai bhaggo naal na jodn... Aa jo veer oper coment kr rahe, aa same aa

  • @GurwinderSingh-dl6we
    @GurwinderSingh-dl6we 4 года назад

    Good veer ji

  • @sukhchainsingh3988
    @sukhchainsingh3988 4 года назад +20

    Bhai bazzi ਤੇਰੇ ਕੋਲੋ b darru diya ਪੇਟੀਆ ਫੜੀਆਂ e ਗਈਆ c 😂😂😂😂

    • @beantsingh327
      @beantsingh327 4 года назад +1

      Sira yra dil khus kr deta

    • @DeepSingh-nh4rv
      @DeepSingh-nh4rv 4 года назад +1

      ਸਹੀ ਅਾ ਵੀਰ ੲੇ ਅਾਵਦੀ ਮੰਜੀ ਥੱਲੇ ਨੀ ਛੋਟੀ ਮਾਰਦੇ

    • @PBToPB
      @PBToPB 4 года назад +1

      Jine kabddi siki ohna ghar gand payea c ehne

  • @rajendrakumarrajendrakumar4034

    Very nice

  • @sidhumossewalarecords3953
    @sidhumossewalarecords3953 4 года назад +9

    ਅਸ਼ੀ ਤਾਂ ਨਾਮ ਵੀ ਬਾਜੀ ਜੰੜ ਦਾ ਸ਼ਿਧੂ ਬਾਈ ਦੇ ਗੀਤ ਚ ਸ਼ੂਨਿਆ ਆ

  • @jattsaab4050
    @jattsaab4050 4 года назад +1

    ਬਾਜ਼ੀ ਜੰਡ ਲਵ ਯੂ

  • @arnvsain525
    @arnvsain525 4 года назад +7

    Love u darling sidhu legend

    • @ramsinghsukhewala7741
      @ramsinghsukhewala7741 4 года назад

      , ਪੁੱਤ ਤੈਨੂੰ ਨਹੀ ਪਤਾ ਪੰਜਾਬੀ ਵਿਰਸਾ ਕੀ ਹੁੰਦਾ , ਇੰਟਰਟੇਨਮੈਂਟ ਦੇ ਨਾ ਤੇ ਲੱਚਰ ਕਲਾਕਾਰ ਗੰਦ ਪਰੋਸ ਹਰੇ ਨੇ , ਸਾਡੇ ਸਿੱਖ ਸਮਾਜ ਚ ਜੱਟ ਵਾਦ ਜਣੀ ਕਿ ਜਾਤ ਪਾਤ ਫਲਾ ਰਹੇ ਨੇ ,ਪੁੱਤ ਤੇਨੂ ਨਹੀਂ ਪਤਾ ਇਨ੍ਹਾਂ ਗੱਲਾਂ ਦਾ, ਪੰਜਾਬੀ ਵਿਰਸਾ ਕੀ ਆਹ ਸੁਣਲੈ , ਜਦੋ ਤੂੰ , ਤੇਰੀ ਭੈਣ ,ਤੇ ਤੇਰਾ ਬਾਪੂ ,ਇੱਕ ਥਾਂ ਤੇ ਬਹਿ ਕੇ ਗੀਤ ਸੁਣ ਰਹੇ ਹੋਵੋ , ਤੇ ਗੀਤ ਸੁਣਦੇ ਸਮੇ ਤੈਨੂੰ ਸਰਮ ਮਹਿਸੂਸ ਨਾ ਹੋਵੇ ਸਮਝ ਲੈਣਾ ਓ ਈ ਵਿਰਸਾ ਹੈ , ਲੱਚਰਤਾ ਸੁਣਨਾ ਤੇ ਦੇਖਣਾ ਵਿਰਸਾ ਨਹੀ ,ਇਹ ਤਾ ਠਰਕ ਹੁੰਦੀ ਹੈ ਪੁੱਤ !

  • @bhupindersingh-ux5xx
    @bhupindersingh-ux5xx 4 года назад +1

    Baazi bai asli legend aa🙏 baazi bai chadikala ch reh

  • @sajjanlikhari7786
    @sajjanlikhari7786 4 года назад +4

    ਸਾਧ ਬੰਦਾ ਆ ਬਾਈ ਜੰਡ ਆਲਾ ਜਿਉਂਦਾ ਰਹਿ ਜੱਟਾ ਲਵ ਜੂ ਜੰਡ ਵਾਲੇ ਬਾਸੀ

  • @gurjindersingh5048
    @gurjindersingh5048 4 года назад

    Good very good

  • @ranaranbir5263
    @ranaranbir5263 4 года назад +22

    Jehre kehnde bazzi nu kaun janda jina kabaddi khedi ohna nu push lvi oh jande j tuc sunna singra nu fr kabaddi bare ki pta hou

    • @sukhjosan1992
      @sukhjosan1992 4 года назад +1

      bai theek aw teri gal tu janda hoyega pr jina nu nahi pta c ohna nu ta sidhu to hi pta lagga baki sidhu ne koi gand gaana gaya v nahi ajj tkkk

    • @ranaranbir5263
      @ranaranbir5263 4 года назад +2

      Sukh Josan hmm bro es gllo sidhu de sift aa ohne kdi kuriya te gaanr nhi gaye baki jitho tk mainu lgda bhaji jand huna ne sidhu nu baki singra krkr ohna warga he samjh lya hona ki pta bhaji ne sidhu nu na sunya hove

    • @SukhaSingh-kf2eh
      @SukhaSingh-kf2eh 4 года назад +1

      Y jdo ehh jme c ohna ch baji ne attttttttttt kiti

    • @1499rock
      @1499rock 4 года назад +2

      Bilkul theek keha Bai, 10 sidhu ralke vi baazi nai ban sakde

    • @SatnamSinghYT
      @SatnamSinghYT 4 года назад

      @@1499rock singer te kabbadi player CH thora Ku fark jammen ashman da fark pay Teri gall da sir matha nhi hai gya

  • @user-rs7sz5kr2x
    @user-rs7sz5kr2x Год назад

    GREAT USTTAD

  • @gouravbains5033
    @gouravbains5033 4 года назад +3

    Jede khnde a ak Bazi Jand bare moosewale kr k ptta lgga ta kh denna chnda aa k mainu phla tho ptta y bare... Kyo k Kabbaddi follow kri di aa...

  • @gurvinder919
    @gurvinder919 4 года назад

    love u verre Kila Raipur ton

  • @biggshow8439
    @biggshow8439 4 года назад +7

    Bazi jand right

  • @sureshkajla6123
    @sureshkajla6123 4 года назад

    I know bazi jand after sidhu song

  • @rabbiebareta7770
    @rabbiebareta7770 4 года назад +12

    BHAI SIDHU DA EK VE GANNA DSDE JIDE CHH SIDHU NE KUDI NU PATOLA KHAIYA HOVE AND 🤔

  • @taran_sinngh
    @taran_sinngh 2 года назад

    Sidhu moosewala 💪🏻

  • @sikanders7725
    @sikanders7725 4 года назад +4

    Ikk duje de sitte maar k fuddu naam banaude aa. Naam asal oh hunda jo kisse jan-pehchan da muthaz na howe te oh bazi jand aa

  • @tiwanatiwana6968
    @tiwanatiwana6968 4 года назад

    Sidhu mosewala jiada rhuga

  • @baazramgarhia5898
    @baazramgarhia5898 4 года назад +13

    Hun te maafian mngnia.paniyan?
    Ke nhi..
    Bazi jand

  • @chanpreetsingh8497
    @chanpreetsingh8497 4 года назад

    Sidhu bai ta end a

  • @fanofsidhumoosewalada7434
    @fanofsidhumoosewalada7434 4 года назад +4

    Sach dasi veer jado tuhada time c tusi koi moke te teeka ja ਕਿੱਟ use nahi kiti rabb to dar ke kahi pra

    • @sethikumar9009
      @sethikumar9009 4 года назад +1

      ਸਭ ਕੁਛ ਕੀਤਾ ਇਹਨੇ ਕੁਛ ਨਹੀ ਛਡਿਆ। ਗੂਰੂ ਦੀ ਹਜੂਰੀ ਚ ਖੜਾ ਹੋਕੇ ਕਹੇ ਨਹੀ ਕੀਤਾ। ਜੂਤੀ ਇਹਦੀ ਸਿਰ ਮੇਰਾ

    • @gurjeetgrewal6324
      @gurjeetgrewal6324 4 года назад

      eh t 22 khud manda ik time ch m v vigdeya.. bt kabaddi nu eh bnda rab manda pooja krda us to utte kys ni es layi... sadde pind v ohnda reha couching dain...

    • @fanofsidhumoosewalada7434
      @fanofsidhumoosewalada7434 4 года назад +1

      @@gurjeetgrewal6324 veer gall aa ki termal ,ford ja fir koi aida da injection jehdi ajj di janta la ke khed di ohdi gal karde rabb ta khushi v manda kabbadi nu sare player mande veer matha tek ke ardaas karke ground ch jaande oh v sab kuj karda jad oh v game chad gaya oh aida kehn lag jau ja hor kabbadi star keh dau

  • @chad4345
    @chad4345 4 года назад +2

    veere jede glla krde pye aa na baazi sudhu krke famous hoyea oh veere baazi purana khund hai
    Baazi Legend aa poora sacha bnda aa

  • @jallupurya1149
    @jallupurya1149 4 года назад +7

    ਤੈਨੂੰ ਪਹਿਲਾ ਕੋਈ ਨਹੀ ਜਾਣਦਾ ਸੀ ਸ਼ਰਮ ਕਰ ਕੋਈ ਵੀਰ ਮੇਰੇ

  • @manpreetmalhi6173
    @manpreetmalhi6173 4 года назад

    Sidhu Attttt