NADAAN JEHI AAS | Satinder Sartaaj | Beat Minister | Sunny Dhinsey | Punjabi Songs 2022

Поделиться
HTML-код
  • Опубликовано: 3 фев 2025

Комментарии • 3,2 тыс.

  • @Ninja-zt4bb
    @Ninja-zt4bb 2 года назад +119

    Kuch singers hote hai Jo zamane k mutabik chalte hai aur famous ho jate hai aur bhot rare hote hai Jo khud apna zamana banate hai aur history ban jate.... Sartaj sir is amongst those gems.
    He doesn't need fast beats, meaningless lyrics, Punjabi English mixture, and rap sap. He has a soulful voice and amazing lyrics, representing the pure culture of Punjab.

  • @rajasaabmusic
    @rajasaabmusic 2 года назад +452

    ਵਾਹ।
    ਅਸੀ ਵੀ ਆਪਣੇ ਮਾਪਿਆਂ ਵਾਂਗੂੰ ਆਪਣੇ ਬੱਚਿਆਂ ਨੂੰ ਕਹਿ ਸਕਦੇ ਹਾਂ ਕਿ ਇਹ ਸਾਡੇ ਜ਼ਮਾਨੇ ਦੇ ਗਾਣੇ ਸੀ ਸਦਾਬਹਾਰ।।✍️❤️🎵🔥🔥
    love sartaaj

    • @paramrajput6867
      @paramrajput6867 2 года назад +1

      Bilkul shi Paji 😍😍

    • @baljitsingh2083
      @baljitsingh2083 2 года назад +1

      Bilkul sahi veere

    • @lakhwindersingh7918
      @lakhwindersingh7918 2 года назад +1

      Bilkul.....chmkile ton krora guna wadia

    • @explainadda5632
      @explainadda5632 2 года назад

      Gulam safar | ਗ਼ੁਲਾਮ ਸਫ਼ਰ | part #3 | #punjabishayari #punjabikalam #punjabipoetry ruclips.net/video/mV805zYGTJU/видео.html

    • @Dep810
      @Dep810 2 года назад

      ahh please suno hazoor ruclips.net/video/t-mh_RoDyyE/видео.html

  • @balli1627
    @balli1627 2 года назад +54

    ਕਮਾਲ ਆ...ਨਾ ਕੋਈ ਕੁੜੀ ਦੀ ਗੱਲ ...ਨਾ ਕੋਈ ਪਿਸਟਲ ਦੀ ਗੱਲ.. ਨਾ ਕੋਈ ਚਿੱਟੇ ਦੀ...ਗੀਤ ਕਿੱਦਾਂ ਬਣਦੇ ਨੇ ਇਹ ਸਰਤਾਜ ਤੋਂ ਸਿੱਖੇ ਕੋਈ 🙏🙏👍👍👍

  • @cxteasureff2561
    @cxteasureff2561 2 года назад +227

    ।।ਇਹ ਵਿਅਕਤੀ ਗੀਤ ਨੀ ਦਿਲਾਂ ਦੀ ਦਵਾਈ ਬਣਾਉਦਾਂ , I love satinder sartaj from core of my heart

  • @sauravkakkar2455
    @sauravkakkar2455 2 года назад +16

    Sadi Generation buhat lucky hai k sanu Ustad Sartaj warga Kalakar mileya....

  • @ajaybeimaan8970
    @ajaybeimaan8970 2 года назад +35

    ਜਦ ਵੀ ਇਹ ਗੀਤ ਡਾਊਨਲੋਡ ਕਰਨ ਲਗਦਾ ਤਾਂ ਪਤਾ ਨੀ ਕਿਉਂ ਹਰ ਵਾਰ ਇਹ ਖਿਆਲ ਆ ਜਾਂਦਾ ਕੇ ਡਾਊਨਲੋਡ ਬਾਅਦ ਚ ਕਰਦਾ ਪਹਿਲਾਂ ਸੁਣ ਹੀ ਲਵਾਂ। ਹਰ ਵਾਰ ਸੁਣਦਾ ਤੇ ਸੁਣਦੇ ਸੁਣਦੇ ਪਤਾ ਨੀ ਕਿੱਥੇ ਖੋ ਜਾਂਦਾ। ਇੰਨੀ ਪਿਆਰੀ ਤੇ ਮਿੱਠੀ ਆਵਾਜ਼ ਦੇ ਮਾਲਕ ਨੇ ਸਰਤਾਜ ਸਾਬ ਕਿ ਸੁਣ ਕੇ ਸਕੂਨ ਜਿਹਾ ਮਹਿਸੂਸ ਹੁੰਦਾ।

  • @AmanSaini82
    @AmanSaini82 2 года назад +515

    ਤੂੰ ਮੈਨੂੰ ਏਦਾਂ ਮਿਲੀ ❤️
    ਜਿਵੇ ਗਾਣਾ ਕੋਈ ਸਰਤਾਜ ਦਾ ❤️

  • @deepmail4730
    @deepmail4730 2 года назад +75

    ਅੱਜ ਤੱਕ ਕਦੇ ਐਸਾ ਗੀਤ ਨੀ ਸੁਣਿਆ ਸਰਤਾਜ ਸਰ ਦਾ ਜੌ ਦਿਲ ਨੂੰ ਸੁਕੂਨ ਨਾ ਦੇਵੇ !!
    ❤️ ਦਿਲ ਵਾਲਾ ਰੀਐਕਟ ਸਰ ਵਾਸਤੇ !!

    • @EAGLEGAMERYT_
      @EAGLEGAMERYT_ 2 года назад

      bismilah ji 😍🥰🥰

    • @explainadda5632
      @explainadda5632 2 года назад

      Gulam safar | ਗ਼ੁਲਾਮ ਸਫ਼ਰ | part #3 | #punjabishayari #punjabikalam #punjabipoetry ruclips.net/video/mV805zYGTJU/видео.html

  • @tajkhan3887
    @tajkhan3887 2 года назад +4

    wah ji wah rooh nu sakoon milda sunke

  • @harmeetkaur7439
    @harmeetkaur7439 2 года назад +433

    ਜਿੰਨੇ ਵੀ ਲੋਕ ਮਿਹਨਤ ਕਰ ਰਹੇ ਨੇ ਪਰ ਹਾਲ ਦੀ ਘੜੀ ਸਫਲਤਾ 🏆💪 ਤਕ ਨਹੀਂ ਪਹੁੰਚੇ, ਉਹਨਾਂ ਮਿਹਨਤਕਸ਼ ਲੋਕਾਂ ਲਈ ਨਾਦਾਨ ਜਿਹੀ ਆਸ 💯

    • @SukhpreetSingh-nb1go
      @SukhpreetSingh-nb1go 2 года назад +7

      💯😇👍

    • @lovpreetsingh5975
      @lovpreetsingh5975 2 года назад +9

      ਵਾਹਿਗੁਰੂ ਜੀ ਸਭ ਦੀਆਂ ਆਸਾਂ ਮੁਰਾਦਾਂ ਨੂੰ ਪੂਰਾ ਕਰਨ..
      ਸਭ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ..
      ਦਿਲਾਂ ਵਿੱਚ ਪਿਆਰ ਬਣਾਈ ਰੱਖਣ...

    • @kinggrewa73kuniverse22
      @kinggrewa73kuniverse22 2 года назад +2

      Sanu ni te pta e ni ਸੀ
      Sanu ni pta eh ਰਾਹ jande kehde,,,,,,,

    • @SharanjeetKaurSohal
      @SharanjeetKaurSohal 2 года назад +2

      Waheguru mehar kari ....sahi keha bhain

    • @navdeepkaura4255
      @navdeepkaura4255 2 года назад +3

      Waheguru g

  • @Duawan
    @Duawan 2 года назад +180

    ਸਿੱਧੇ ਰੱਬ ਨਾਲ ਮੇਲ ਕਰਾ ਦਿੰਦੇ ਤੁਹਾਡੇ ਗਾਣੇ ❤️

  • @BhupinderSingh1-43
    @BhupinderSingh1-43 2 года назад +7

    Oye mere ustaad g ki likh dita tuc apni kalam naal❤❤❤❤... rbb di rooh hi o tuc mere lyi. Love u So much Satinder Sartaj g❤

  • @jasroopsingh3055
    @jasroopsingh3055 2 года назад +3172

    Thank you so much to Sartaaj and the whole team for including me on this project and letting me use my voice and help raise awareness🤍

    • @filmbycframeez16
      @filmbycframeez16 2 года назад +85

      So beautiful act jasroop sister ❤✨

    • @simplifier7440
      @simplifier7440 2 года назад +75

      My skin looks like same as yours. And I feel like k duniya ka samna krne k liye ready nhi hu me.

    • @punjabivillageuptown1972
      @punjabivillageuptown1972 2 года назад +49

      Love from Pak Punjab.
      Rab towaday te Apni rehmata farmaway.
      Stay blessed Sister

    • @pravinchandrapanchal1423
      @pravinchandrapanchal1423 2 года назад +20

      Wow , Aap ne to geet me char ~ chand laga diye Devi~ji . . . Soo very graceful & beautiful energy & aura with equally awsome lyric & singing feel like gone in beautiful trance & alchemy experiences at times while listening song in back2back loop very many times .... All Members of the team of production is really blessed by big blue Umbrella Master's with rare & real sacred & divine touch of wordless word & soundless sound of Anhad ~ nada . . . Kudos to whole teams . . . It's enchantingly beautiful sacred song full of authentic life's real possibilities & potentials with all of human's alchemy life transformation from Caterpillar2Beautiful Butterfly on one's own wings for true highest human strength & to be Master's of one's own life full of energy & vibes in many many deepest subtle mystic ways . . .💐🎊🎉🍭🌻☘🍭🍥🌺🏵🙌

    • @syntheticsilkwood2206
      @syntheticsilkwood2206 2 года назад +13

      @@simplifier7440 you are perfect just the way you are and no good person makes you feel uncomfortable about this stuff and you really shouldn't care about the idiots
      Wear whatever you like whenever you like ☺️

  • @punjabi_unique_quote
    @punjabi_unique_quote 2 года назад +55

    ਕੇ ਸਾਨੂੰ ਨੀ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ ..
    ਤੇਰੇ ਤੇ ਡੋਰੀਆ ਨੀ ਮੇਰੀਏ ਨਦਾਨ ਜਿਹਿਏ ਆਸੇ 🌸

  • @rajanarora9525
    @rajanarora9525 Год назад +7

    Main "Shah Hussein" ji nu nhi Dekheya ..
    But.. Meri khushnasibi hai Main
    #Suran de Sartaj 🎉
    "Satinder Sartaj" ji nu vekheya v te suneya v ❤
    Mere lyi mera "Shah hussein" ""Satinder sartaj ❣️⚘️

  • @Pushpinder._.singh143
    @Pushpinder._.singh143 2 года назад +536

    ਦਿਲ ਜਦੋਂ ਦੁਨੀਆਂ ਦੀ ਭੀੜ ਵਿੱਚ ਗੁਆਚ ਜਾਂਦਾ ਹੈ ।ਸ਼ੋਰ ਜਦ ਉੱਚਾ ਹੋਰ ਉੱਚਾ ਹੋ ਜਾਂਦਾ ਹੈ। ਆਪਣਾ ਹੀ ਵਜੂਦ ਜਦ ਬੇਪਛਾਣ ਹੋ ਜਾਂਦਾ ਹੈ ਆਪਣੇ ਆਪ ਨੂੰ ਜਾਨਣ ਲਈ, ਜ਼ਿੰਦਗੀ ਨੂੰ ਮਾਨਣ ਲਈ ,ਆਪਣੇ ਆਪ ਨੂੰ ਸੁਣਨ ਲਈ ਫਿਰ ਅਸੀਂ ਸਰਤਾਜ ਨੂੰ ਸੁਣਦੇ ਹਾਂ😊🙏🏻

  • @jasleenkaur480
    @jasleenkaur480 2 года назад +13

    ਮੇਰੀ ਪਸੰਦੀਦਾ ਪੰਕਤੀ :- ਸਫ਼ਰਾਂ ਤੇ ਹਾਂ ਸੈਰਾਂ ਤੇ ਨਹੀਂ ... ਕਿ ਪਰਾਂ ਤੇ ਹਾਂ ਪੈਰਾਂ ਤੇ ਨਹੀਂ 😍This song is awesome in every sense :-lyrics,location,actress, message and what not.loved it so much 😍

  • @koyalshastri1421
    @koyalshastri1421 2 года назад +28

    शब्द भी कम पड़ गए जी आपकी तारीफ में.….... आपकी आवाज में वो जादू है जिसे सुनकर मुझे एक अलग ही सकून मिलता है.......👌

    • @harpalrandhawa940
      @harpalrandhawa940 Год назад

      Mera v tere wala hal hai ji 🙏🙏💐🙏💐♥️♥️♥️

  • @Billa.HunterR
    @Billa.HunterR 2 года назад +28

    ਪੰਜਾਬ ਵਿਚ ਕੋਈ ਵੀ (ਗਾਇਕ) Sarjat ਦੀ ਰੀਸ ਨਹੀਂ ਕਰ ਸਕਦਾ 101%,,,
    No Word🙏🙏

  • @gurdas_sandhu
    @gurdas_sandhu 2 года назад +5

    ਵਾਹ ❤️

  • @amritdhara1313
    @amritdhara1313 2 года назад +79

    What a spell-bounding composition with Raag Vachspati in main hook line and then followed by sudden mood of bhairvi as he goes like”tere te doriaa..” then para’s are close to raaga bihag with beautiful use of both ‘Madhyams’ and when he goes back to main line with melodic notes of Hamsdhwani..and again Vachspati…..
    well served for classical lovers too..
    Hats off Sir!!!!!!!!
    -Arshdeep Singh Cheema

    • @explainadda5632
      @explainadda5632 2 года назад

      Gulam safar | ਗ਼ੁਲਾਮ ਸਫ਼ਰ | part #3 | #punjabishayari #punjabikalam #punjabipoetry ruclips.net/video/mV805zYGTJU/видео.html

    • @gatepro9972
      @gatepro9972 2 года назад +1

      Geet de classical structures baare samjhaun lyi meharbaani ji. Bohat sohna geet hai...

    • @justforfun1647
      @justforfun1647 2 года назад +1

      thank you for explanation, sade vargea nu ehna technicalities bare kuch ni information share krn lyi shukria

    • @RythmRuhani
      @RythmRuhani 2 года назад

      Really a beautiful heart ❤️ touching composition and lyrics satinder ji. 🥰💞

  • @Whoopsiesandy
    @Whoopsiesandy 2 года назад +56

    I got to hear it live yesterday at sartaaj's ji's London show. This is such a beautiful song and i really appreciate how he uses his music to raise awareness and bring down taboo's. Such a great soul with lovely divine voice. God Bless him.

    • @parisandhu552
      @parisandhu552 2 года назад

      Which one song u talking abt dear

    • @jasroopsingh3055
      @jasroopsingh3055 2 года назад +1

      ❤️❤️

    • @explainadda5632
      @explainadda5632 2 года назад

      Gulam safar | ਗ਼ੁਲਾਮ ਸਫ਼ਰ | part #3 | #punjabishayari #punjabikalam #punjabipoetry ruclips.net/video/mV805zYGTJU/видео.html

  • @Mani-or9td
    @Mani-or9td 2 года назад +231

    ਹਮੇਸ਼ਾ ਦੀ ਤਰਾਂ,
    ਦਿਲ ਨੂੰ ਛੂਹਣ ਵਾਲੀ ਲਿਖਤ, ਤਰਜ, ਆਵਾਜ਼
    ਪੰਜਾਬ ਦਾ ਕੋਹੇਨੂਰ ਸਰਤਾਜ ❤️

    • @rajveerrawal8962
      @rajveerrawal8962 2 года назад +1

      \A

    • @amandeepkaur2963
      @amandeepkaur2963 2 года назад +4

      Ik aas hi aa bas jisde sahare khush ho jande aa baki pta ni zindagi ne kis mukam te laike jana aa....... heart touching song ❤️❤️❤️❤️❤️❤️ waheguruji ji mahar kre sabana te 👏🥰🥰🥰🥰🥰 waheguruji ji sabna de dream pure kre ❤️❤️❤️❤️ sabnu life ch apni manjil mile 🥰🥰 stay happy and healthy always everone 💞💞💞💞💞💞

  • @khushidrawingmd5704
    @khushidrawingmd5704 Год назад +9

    ਬਹੁਤ ਵਧੀਆ ਜੀ..🙏 ਜੋ ਸ਼ਬਦਾਂ ਦਾ ਖਜਾਨਾ ਹੈ song ਵਿਚ ਸੁਣ ਕੇ ਜ਼ਿੰਦਗੀ ਨੂੰ ਫਿਰ ਤੋ ਪੂਰੇ ਜੋਸ਼ ਨਾਲ ਜੀਣ ਦੀ ਹਿਮਤ ਮਿਲ਼ਦੀ ਹੈ 😌🌺

  • @lfcsixtimes237
    @lfcsixtimes237 2 года назад +181

    I was lucky enough to hear this song two days after release last night at Sartaajs concert in bradford UK. His voice is truly magical.

    • @Noor_Nishi
      @Noor_Nishi 2 года назад +3

      Blessed

    • @explainadda5632
      @explainadda5632 2 года назад

      Gulam safar | ਗ਼ੁਲਾਮ ਸਫ਼ਰ | part #3 | #punjabishayari #punjabikalam #punjabipoetry ruclips.net/video/mV805zYGTJU/видео.html

    • @Dep810
      @Dep810 2 года назад

      ahh please suno hazoor ruclips.net/video/t-mh_RoDyyE/видео.html

  • @harnoorkaur7921
    @harnoorkaur7921 2 года назад +17

    Ke jadon aake Sartaaj ji ne gaana sunaya ji kamaal ho geya💫🎼👌🏻👌🏻👌🏻👌🏻

    • @user-og4in5yx2i
      @user-og4in5yx2i 2 года назад +2

      ਹਰਨੂਰ ਨਾਮ ਕਿਸਨੇ ਰੱਖਿਆ?
      ਬਹੁਤ ਖੂਬਸੂਰਤ ਨਾਮ ਹੈ ਤੁਹਾਡਾ।ਜੁਗ ਜੁਗ ਜੀਓ

  • @swarnsingh6148
    @swarnsingh6148 2 года назад +3

    ਸਰਤਾਜ ਸਾਬ੍ਹ ਦੇ ਗੀਤ ਸੁਣਦੇ ਸਮੇਂ ਜੋ ਸਕੂਨ ਮਿਲਦਾ...ੳੁਹ ਸ਼ਬਦਾਂ ਚ ਬਿਅਾਨ ਨਹੀਂ ਕੀਤਾ ਜਾ ਸਕਦਾ....ਭਾਵੇਂ ੲਿਹਨਾਂ ਦਾ ਕੋੲੀ ਵੀ ਗੀਤ ਸੁਣ ਲਵੋ ੲੇਦਾਂ ਲਗਦਾ ਵੀ ਪਹਿਲੀ ਵਾਰ ਸੁਣ ਰਹੇ ਹੁੰਦੇ ਅਾਂ...

  • @mr.strangerous3873
    @mr.strangerous3873 2 года назад +6

    ਇਹੋ ਜਿਹੇ MASTERPIECE ਸਤਿੰਦਰ ਸਰਤਾਜ ਤੋਂ ਇਲਾਵਾ ਹੋਰ ਕੌਣ ਬਣਾ ਸਕਦਾ.....LOVE YOU ਵੀਰੇ।।। ਬਹੁਤ ਸੋਹਣਾ

  • @Ketankaushal95
    @Ketankaushal95 2 года назад +124

    रूहानियत भरी गायकी 😍 love from Himachal pradesh

    • @explainadda5632
      @explainadda5632 2 года назад +1

      Gulam safar | ਗ਼ੁਲਾਮ ਸਫ਼ਰ | part #3 | #punjabishayari #punjabikalam #punjabipoetry ruclips.net/video/mV805zYGTJU/видео.html

    • @Dep810
      @Dep810 2 года назад

      ahh please suno hazoor ruclips.net/video/t-mh_RoDyyE/видео.html

    • @laakshayveersingh9608
      @laakshayveersingh9608 2 года назад +1

      Sartaj g Hoshiarpur k he isliye unka touch himachali bhi he

    • @Ketankaushal95
      @Ketankaushal95 2 года назад +1

      @@laakshayveersingh9608 hnji bilkul

  • @jazzysingh2562
    @jazzysingh2562 2 года назад +6

    ਅੱਜ 9 ਸਾਲ ਹੋ ਗਏ ਆਪਣੀ ਮਾਂ ਨੂੰ ਮਿਲੇ 🇺🇸🥹🥹🥹🥹🥹🥹

  • @navjotkaur202
    @navjotkaur202 2 года назад +51

    As someone who is too suffering from vitiligo, I got tears seeing this. Thanks for reminding that one should always embrace their own inner beauty

    • @jasroopsingh3055
      @jasroopsingh3055 2 года назад +5

      You are beautiful! Thank you for the support

    • @mp-un8nr
      @mp-un8nr 2 года назад

      i am also suffering from vitiligo this is very painful 😞 world do not accept this

    • @harjotsingh4292
      @harjotsingh4292 2 года назад

      @@mp-un8nr what is vitiligo

    • @sehejwahla5437
      @sehejwahla5437 2 года назад

      you are beautiful the way you are. i hope you find your happiness :)

    • @explainadda5632
      @explainadda5632 2 года назад

      Gulam safar | ਗ਼ੁਲਾਮ ਸਫ਼ਰ | part #3 | #punjabishayari #punjabikalam #punjabipoetry ruclips.net/video/mV805zYGTJU/видео.html

  • @NeelamRani-cu7ob
    @NeelamRani-cu7ob 2 года назад +77

    ਇੰਤਜ਼ਾਰ ਰਹਿੰਦਾ ਤੁਹਾਡੀ ਆਵਾਜ਼ ਨੂੰ ਨਵੇਂ ਸ਼ਬਦਾਂ ਵਿਚ ਸੁਨਣ ਦਾ ਼਼਼਼਼਼ ਰੂਹ ਖੁਸ਼ ਹੋ ਜਾਂਦੀ ਆ।।।।।।।❤️❤️

    • @basakhasingh605
      @basakhasingh605 2 года назад +1

      ਸੱਚੀ ਗੱਲ ਆ ਜੀ 🙏🏼🙏🏼

  • @pritisabarwal218
    @pritisabarwal218 2 года назад +7

    Just 9 million views...qki kohinoor nu hamesha sambh ke rakhida ae.....har kise nu nai mil sakda.❤💎

  • @ਗੋਪੀਸਿੰਘ-ਥ8ਬ
    @ਗੋਪੀਸਿੰਘ-ਥ8ਬ 2 года назад +358

    ਆਸ ਹੀ ਤਾਂ ਹੈ... ਜੋ ਜੀਉਣ ਦੀ ਚਾਹ ਦਿੰਦੀ ਹੈ,
    ਆਸ ਹੀ ਤਾਂ ਹੈ... ਜੋ ਉਮੀਦਾਂ ਨੂੰ ਰਾਹ ਦਿੰਦੀ ਹੈ,
    ਆਸ ਹੀ ਤਾਂ ਹੈ... ਜੋ ਭਵਿੱਖ ਦੀ ਸਲਾਹ ਦਿੰਦੀ ਹੈ,
    ਆਸ ਹੀ ਤਾਂ ਹੈ... ਜੋ ਅੰਦਰ ਨੂੰ ਆਵਾਜ਼ ਦਿੰਦੀ ਹੈ,

  • @manjitsinghsarao7625
    @manjitsinghsarao7625 2 года назад +64

    ❤❤ਤੇਰੇ ਤੇ ਡੋਰੀਆਂ ਨੀ ❤❤ਮੇਰੀਏ ਨਦਾਨ ਜਹੀਏ ਆਸੇ❤❤...
    👌👌👌
    ਵਾਹਿਗੁਰੂ ਤੁਹਾਡੀ ਕਲਮ ਤੇ ਆਵਾਜ਼ ਨੂੰ ਚੜਦੀਕਲਾ ਬਖਸ਼ਣ 🙏🙏🙏🙏

  • @meraishqmerikavita7506
    @meraishqmerikavita7506 2 года назад +19

    ਰੂਹ ਨੂੰ ਸਕੂਨ ਦਿੰਦੇ ਤੁਹਾਡੇ ਬੋਲ❤🌸। ਕਾਸ਼ ਮੈਂ ਜ਼ਿੰਦਗੀ ਚ ਇੱਕ ਵਾਰ ਤੁਹਾਨੂੰ ਮਿਲ ਪਾਵਾਂ ਸਰਤਾਜ ਜੀ😇🙏 Respect😇🙏🌸

  • @Amanajnauda21
    @Amanajnauda21 2 года назад +266

    ਜੇਕਰ ਕਿਸੇ ਦੇ ਅੰਦਰ ਕਿਸੇ ਵੀ ਗੱਲ ਕਾਰਨ ਕੋਈ ਦਰਦ ਹੈ। ਤਾਂ ਉਸ ਦਰਦ ਦੀ ਦਵਾ ਨੇ ਡਾ. ਸਰਤਾਜ ਜੀ ਦੇ ਰੂਹਾਨੀ ਗੀਤ। ਕਮਾਲ ਹੀ ਕਮਾਲ ਅਨੰਦ ਹੀ ਅਨੰਦ ❤️💐

    • @EAGLEGAMERYT_
      @EAGLEGAMERYT_ 2 года назад +1

      right😍🥰

    • @explainadda5632
      @explainadda5632 2 года назад +2

      Gulam safar | ਗ਼ੁਲਾਮ ਸਫ਼ਰ | part #3 | #punjabishayari #punjabikalam #punjabipoetry ruclips.net/video/mV805zYGTJU/видео.html

    • @Dep810
      @Dep810 2 года назад

      ahh please suno hazoor ruclips.net/video/t-mh_RoDyyE/видео.html

    • @ramanverma2712
      @ramanverma2712 2 года назад +1

      Right 👍

    • @sharandeepkaur9059
      @sharandeepkaur9059 2 года назад +1

      yes ❣️🥺

  • @harshpreetsinghsandhu268
    @harshpreetsinghsandhu268 2 года назад +92

    ਬਹੁਤ ਸੋਹਣਾ ਗੀਤ ਲਿਖਿਆ , ਮੇਰੀਆਂ ਅੱਖਾਂ ਵਿੱਚ ਤਾਂ ਹੰਝੂ ਹੀ ਆ ਗਏ। 🥺😭 ਕਦੇ ਵੀ ਆਸ ਨਾ ਛੱਡੋ, ਬਸ ਮਿਹਨਤ ਕਰਦੇ ਰਹੋ😊।

  • @lovishagnihotri9695
    @lovishagnihotri9695 2 года назад +285

    "The Crown of Punjabi Music And Poetry"
    "Satinder Sartaaj"
    ❤️

    • @explainadda5632
      @explainadda5632 2 года назад

      Gulam safar | ਗ਼ੁਲਾਮ ਸਫ਼ਰ | part #3 | #punjabishayari #punjabikalam #punjabipoetry ruclips.net/video/mV805zYGTJU/видео.html

    • @MsSilkyJuneja
      @MsSilkyJuneja 2 года назад +1

      @@explainadda5632 Bilkul Sahi deha . We are fortunate to have him in our lifetime ....Such a legend

    • @smartvirkjatt8519
      @smartvirkjatt8519 Год назад +1

      Lots of love from Pakistan

  • @mandeepkaurmandeepkaur316
    @mandeepkaurmandeepkaur316 2 года назад +9

    ਬਹੁਤ ਬਹੁਤ ਬਹੁਤ ਬਹੁਤ ..ਖੂਬ ❤️❤️❤️❤️ ਜਿਵੇਂ ਮੇਰੇ ਦਿਲ ਨੂੰ ਪੁੱਛ ਕੇ ਗਾੲਿਅਾ ਹੋਵੇ 🤭..ਨਹੀਂ ਲਫਜ ਮਿਲਦੇ ਤਾਰੀਫ ਲੲੀ ❤️❤️❤️👌👌

  • @ravinderathwal1348
    @ravinderathwal1348 2 года назад +7

    ਕਲ਼ਮ ਨੂੰ ਵੀ ਨਸ਼ਾ ਹੋ ਜਾਂਦਾ ਹੋਣਾ, ਜਦੋਂ Sir ਇੱਦਾ ਦੇ ਲਫ਼ਜ਼ ਲਿਖਦੇ ਹੋਣੇ ਨੇ,..... ਰੱਬ ਬਾਈ ਨੂੰ ਹੋਰ ਤਰੱਕੀਆਂ ਬਖਸ਼ੇ,
    ... ਵਾਹਿਗੁਰੂ ਭਲੀ ਕਰੇ ......🙏🙏🙏🙏🎹🎷🎺🎸🪕🎻🥁🎤🎧✍️✍️✍️✍️✍️✍️

  • @gursharnsandhu1960
    @gursharnsandhu1960 2 года назад +1

    Kon kehnda loak wadia nahi sunde ajkl, sartaj te har punjabi nu maan ha , he is most respected personality . Such a positive soul, dil khush ho gya ❤️❤️

  • @jnland
    @jnland 2 года назад +8

    ❤️🙌

  • @jaswinderjassi7177
    @jaswinderjassi7177 2 года назад +25

    ਮੈ ਤੁਹਾਨੂੰ ਸੁਣ ਸੁਣ ਕੇ ਬੜਾ ਕੁਝ ਸਿੱਖਿਆ ਆ,ਤੇ ਸਿੱਖਦੀ ਰਹਾਂਗੀ... ਤੁਸੀਂ ਹਮੇਸ਼ਾਂ ਗਿਆਨ ਵੰਡਦੇ ਰਹੋ ਆਪਣੇ ਗੀਤਾਂ ਰਾਹੀਂ 🙏🙏🙏❤️

  • @SIashishmishra
    @SIashishmishra 2 года назад +21

    I usually listen Sartaj's songs on loop, a single song more than 500 times, and when I say 500 its actually 500.

  • @poojasawhney1637
    @poojasawhney1637 2 года назад +5

    Self realisation before God realisation... khud naal pyar karna sikho apne lai jeena sikho... khud di pehchaan karo fer hi maalik labhna... jinna duniya di bheed ch rahoge ohna hi apna aap gwach jaanda... apni company enjoy kro khush raho hasde raho eh zindagi baar baar ni milni.. aur es jeewan da maksad yaad rakhiye kislai eh janam milea.. fer sab bahut sohna lagna....i love u sartaj ji.. tusi dil khol ke likh dinde ho

  • @manmeenk.6745
    @manmeenk.6745 2 года назад +46

    He runs the industry. I bow down to you. You deserved to be crowned for your endeavours to normalise issues that stereotype people in the society.

  • @akshaybankar8180
    @akshaybankar8180 Год назад +4

    Satinder Paaji.. such a gem this song is❤

  • @jyotikaushal37
    @jyotikaushal37 2 года назад +44

    Haye Rabba !! ❤️♥️❤️♥️
    Much love to you SS.
    It's my dream to listen you live singing.

    • @explainadda5632
      @explainadda5632 2 года назад

      Gulam safar | ਗ਼ੁਲਾਮ ਸਫ਼ਰ | part #3 | #punjabishayari #punjabikalam #punjabipoetry ruclips.net/video/mV805zYGTJU/видео.html

  • @rakeshsharmaks049
    @rakeshsharmaks049 2 года назад +10

    दिल को छू लेने वाले लिरिक्स डॉ. सतिंदर सरताज सर जी..
    हर बार की तरह कोई शब्द नहीं है मेरे पास की क्या लिखे आप की तारीफ में
    आप दुनिया के सबसे बुद्धिमान व्यक्ति हैं
    डॉ. सतिंदर सरताज सर जी.. 🙏🙏⭐️

  • @twirl_by_yayati
    @twirl_by_yayati 2 года назад +2

    Isse best kch ni ho skta❤️
    Safra te aa saira t nhi ...k paraa t aa pera t nhi❤️

  • @lovepreetsinghinnocent4546
    @lovepreetsinghinnocent4546 2 года назад +70

    ਜਜ਼ਬੇ ਤੇ ਜਜਬਾਤ ਕਦੀ ਵੀ ਦੱਬੇ ਨਹੀਂ ਜਾਂਦੇ,
    ਇੱਜ਼ਤਾ ਉੱਤੇ ਲਗ ਜਾਵਣ ਫਿਰ ਧੱਬੇ ਨਹੀਂ ਜਾਂਦੇ,
    -l sandhu
    Sartaaj 🥰

  • @sheetalmachhal
    @sheetalmachhal 2 года назад +82

    He is complete as an artist in himself 💯 huge respect for this wonderful person👏👏

  • @NarinderSingh-vf5wy
    @NarinderSingh-vf5wy 2 года назад +5

    ਮੈਨੂੰ ਐਸਾ ਇੱਕ ਗੀਤ ਸਰਤਾਜ ਨੇ ਸੁਣਾਇਆ ਇੰਝ ਲਗਦਾ ਕਿਸੇ ਨੇ ਬਾਹੋਂ ਫੜ ਕੇ ਜਗਾਇਆ,,,,,

  • @Punjabukboy
    @Punjabukboy 2 года назад +16

    So proudly saying that Jasproop singh is my friend's daughter. So proud of you beta.🙏❤

  • @vanshikkamboj3970
    @vanshikkamboj3970 2 года назад +5

    ਤੇਰੇ ਤੇ ਡੋਰੀਆਂ ਨੀ ਮੇਰੀਏ ਨਾਦਾਨ ਜੇਹੀਏ ਆਸੇ ❤️
    Brilliant Composition

  • @seemaarora6202
    @seemaarora6202 2 года назад +10

    I really appreciate that you have given a chance to natural girl with no makeup. This is a hope to those girls to get a chance in the industry with some challenging looks. Hats off to you. Heart touching lyrics and voice 🙏🏽

  • @hammysaroch9126
    @hammysaroch9126 2 года назад +32

    So much love for Satinder sartaj sir ❤️ for bringing a vitilogo model , never any industry has done this also dont know why people see then different its just a skin cell disorder not even a disease , just stop seeing them differently , its also a skin type , support & motivate them 💘

    • @karanaujla694
      @karanaujla694 2 года назад

      Hhhi

    • @manpreetkalyan1566
      @manpreetkalyan1566 2 года назад

      Eni english bolna vale ...song punjabi ch smj v aea .😂

    • @explainadda5632
      @explainadda5632 2 года назад

      Gulam safar | ਗ਼ੁਲਾਮ ਸਫ਼ਰ | part #3 | #punjabishayari #punjabikalam #punjabipoetry ruclips.net/video/mV805zYGTJU/видео.html

  • @mehak_drdz8431
    @mehak_drdz8431 2 года назад +4

    Kya Likh deya Aap ne 😭💙🔥
    Haaye Oye 🥺💙

  • @reenaadlakha7868
    @reenaadlakha7868 2 года назад +2

    Eh Rabb nay Ruhaaniyat Bakshi si jinu …oho ishqe da karda bakhaan aina …
    Kadi ohnu vekhiye Ya hijr nu suniye
    Akhaan ich nami Labaan tey muskaan
    Sartaaj hai ki Saugaat Rabb Di
    Sajda e Sartaaj kitta…❤️🌹🥰🙏🏼

  • @Arpit_____.
    @Arpit_____. 2 года назад +28

    Beauty in every line...power of lyrics.
    Thank you Sartaaj Sir for everything 🙏💐❤️

  • @jatindersihag
    @jatindersihag 2 года назад +22

    Such a charismatic personality, a well learned, graceful and stunningly talented singer whose music and writing touches one's soul !

    • @explainadda5632
      @explainadda5632 2 года назад

      Gulam safar | ਗ਼ੁਲਾਮ ਸਫ਼ਰ | part #3 | #punjabishayari #punjabikalam #punjabipoetry ruclips.net/video/mV805zYGTJU/видео.html

  • @AmarjitsinghRanipur
    @AmarjitsinghRanipur Год назад +9

    ਕੀ ਸਾਨੂੰ ਨਹੀ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ
    ਤੇਰੇ 'ਤੇ ਡੋਰੀਆਂ ਨੀ ਮੇਰੀਏ ਨਾਦਾਨ ਜਹੀਏ ਆਸੇ
    ਸੂਰਜ ਨੂੰ ਫ਼ਿਕਰ ਏ ਸਾਡੀ ਵੇਲੇ ਨੇ ਸ਼ਾਮਾ ਦੇ
    ਉੱਪਰੋਂ ਸਿਰਨਾਵੇਂ ਹੈਨੀ ਮੰਜ਼ਿਲ ਮੁਕਾਮਾਂ ਦੇ
    ਸਫ਼ਰਾਂ 'ਤੇ ਆਂ, ਸੈਰਾਂ 'ਤੇ ਨਹੀਂ
    ਪਰਾਂ 'ਤੇ ਆਂ, ਪੈਰਾਂ 'ਤੇ ਨਹੀਂ
    ਕਰੀਏ ਹੁਣ ਉਮੀਦਾ ਕਿਨ੍ਹਾਂ ਖੈਰਾਂ 'ਤੇ
    ਕਿ ਤੇਰੇ ਹੱਥਾਂ 'ਚ ਮੈਂ ਤਾਂ ਦੇਖੇ ਨਹੀਂ ਕਦੀ ਕਾਸੇ
    ਤੇਰੇ 'ਤੇ ਡੋਰੀਆਂ ਨੀ ਮੇਰੀਏ ਨਾਦਾਨ ਜਹੀਏ ਆਸੇ
    ਕੀ ਸਾਨੂੰ ਨਹੀ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ
    ਜਾਣਾ ਤਾਂ ਜਾਣਾ ਆਖਿਰ ਕਿਹੜੇ ਦਰਵਾਜ਼ੇ ਨੀ
    ਨਾਵਾਕਿਫ ਰਾਹੀਆਂ ਨੂੰ ਤਾਂ ਕੋਈ ਨ ਨਵਾਜ਼ੇ ਨੀ
    ਦੱਸਦੇ ਸਾਨੂੰ, ਲਾਰਾ ਕੀ ਏ
    ਗੁੰਮ ਹੋ ਗਏ ਤਾਂ, ਚਾਰਾ ਕੀ ਏ
    ਤੈਨੂੰ ਐਸਾ ਮਿਲਿਆ ਇਹ ਇਸ਼ਾਰਾ ਕੀ
    ਹੈਰਾਨੀ ਤੈਨੂੰ ਕੌਣ ਐਸੇ ਦਿੰਦਾ ਏ ਦਿਲਾਸੇ
    ਤੇਰੇ 'ਤੇ ਡੋਰੀਆਂ ਨੀ ਮੇਰੀਏ ਨਾਦਾਨ ਜਹੀਏ ਆਸੇ
    ਕੀ ਸਾਨੂੰ ਨਹੀ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ
    ਸੁਫ਼ਨੇ ਦੇ ਲਈ ਸੰਜੀਦਾ ਹੋ ਜਾਵੇ ਕਾਸ਼ ਤੂੰ
    ਜ਼ਿੰਦਗੀ ਦੇ ਨਾਲ ਇਸ ਤਰ੍ਹਾਂ ਖੇਡੇ ਨ ਤਾਸ਼ ਤੂੰ
    ਜਿਗਰੇ ਤੇਰੇ, ਡਰਦੇ ਕਿਉਂ ਨਹੀਂ
    ਸ਼ੱਕੋ ਸ਼ੁਭਾ, ਕਰਦੇ ਕਿਉਂ ਨਹੀਂ
    ਸਾਡੇ ਕੋਲੋ ਹੀ ਨੇ ਏਨੇ ਪੜ੍ਦੇ ਕਿਉਂ
    ਉਮੰਗਾਂ ਨੂੰ ਤਾਂ ਤੂੰ ਨੀ ਸਦਾ ਮੋੜਦੀਏ ਹਾਸੇ
    ਤੇਰੇ 'ਤੇ ਡੋਰੀਆਂ ਨੀ ਮੇਰੀਏ ਨਾਦਾਨ ਜਹੀਏ ਆਸੇ
    ਕੀ ਸਾਨੂੰ ਨਹੀ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ
    ਉਮੀਦੋ ਲੰਮੀ ਕੋਈ ਵੀ ਹੁੰਦੀ ਨਹੀਂ ਹੂਕ ਜੀ
    ਰੱਖੀਏ ਮਹਿਫੂਜ਼ ਇਹ ਤਾਂ ਨਾਜ਼ੁਕ ਮਲੂਕ ਜੀ
    ਖੂਬੀ ਇਹਦੀ ਲਾਸਾਨੀ ਏ
    ਆਸਰਿਆ ਬਿਨ ਵੀਰਾਨੀ ਏ
    ਬੇਸ਼ੱਕ ਹੈ ਮੁਨਾਫ਼ਾ ਭਾਵੇਂ ਹਾਨੀ ਏ
    ਮਗਰ ਸਰਤਾਜ ਇਹ ਹੁਨਰ ਵੰਡਣੇ ਪਤਾਸੇ
    ਤੇਰੇ 'ਤੇ ਡੋਰੀਆਂ ਨੀ ਮੇਰੀਏ ਨਾਦਾਨ ਜਹੀਏ ਆਸੇ
    ਕੀ ਸਾਨੂੰ ਨਹੀ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ

  • @mannubasra5659
    @mannubasra5659 2 года назад +24

    ਜੇਕਰ ਤੁਸੀਂ ਆਪਣੇ ਅੰਦਰ ਦੀ ਖੂਬਸੂਰਤੀ ਤੇ ਫਣਕਾਰੀ ਨੂੰ ਖੁਦ ਪਹਿਚਾਣੋਗੇ, ਤਾਂ ਦੁਨੀਆਂ ਤੁਹਾਡੇ ਹਰ ਰੂਪ ਨੂੰ ਕਬੂਲ ਲਵੇਗੀ....... 🥰🥰
    ✍️ਡਾ.ਸਤਿੰਦਰ ਸਰਤਾਜ

  • @harkeeratsingh8044
    @harkeeratsingh8044 2 года назад +113

    So proud of my little niece Jasroop!! She’s going to run this world. 🌎❤️

  • @altashanabi
    @altashanabi 10 месяцев назад +1

    One of the precious Singer ✨✨ Stay blessed 😇

  • @Surinder-akkanwali
    @Surinder-akkanwali 2 года назад +3

    ਕਿਆ ਬਾਤ ਆ ਸਰਤਾਜ ਜੀ ਬਹੁਤ ਹੀ ਵਧੀਆ ਕੰਪੋਜੀਸਨ ਤੇ ਬਹੁਤ ਹੀ ਖੂਬਸੂਰਤ ਮਾਡਲ ਜਿੰਨੀ ਵੀ ਤਾਰੀਫ ਕਰੀਏ ਓਨੀ ਹੀ ਥੋੜ੍ਹੀ ਸਿਜਦਾ ਤੁਹਾਨੂੰ

  • @avtersinghchannel3115
    @avtersinghchannel3115 2 года назад +10

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏

  • @gurpreetsandhu3848
    @gurpreetsandhu3848 2 года назад +2

    parmatma tuhadi umar lambi kare ta jo tuhade a pyare bol te soch next generation v sun samj sake sartaj ji ...

  • @kamalaulakh853
    @kamalaulakh853 2 года назад +17

    I think this time I needed to hear such song to enhance my confidence .. as also sartaj sir you wrote nd sung excellent 👌 👍

  • @harminderromana5071
    @harminderromana5071 2 года назад +5

    ਤੁਹਾਡੇ ਤੇ ਪਰਮਾਤਮਾ ਦੀ ਸਦੀਵੀ ਬਖਸ਼ਿਸ਼ ਹੋਵੇ। ਸਕੂਨ ਭਰਿਆ ਨਗਮਾ।

  • @anjalimallick4672
    @anjalimallick4672 2 года назад +3

    Why mm crying...😭....ur voice...Sartaaj jii...♥️♥️

  • @priyankakayat7364
    @priyankakayat7364 2 года назад +170

    His voice is next level, it calms down automatically. Every song he sings he puts his heart and soul. Beautiful 🌸

    • @explainadda5632
      @explainadda5632 2 года назад +1

      Gulam safar | ਗ਼ੁਲਾਮ ਸਫ਼ਰ | part #3 | #punjabishayari #punjabikalam #punjabipoetry ruclips.net/video/mV805zYGTJU/видео.html

    • @Dep810
      @Dep810 2 года назад

      ahh please suno hazoor ruclips.net/video/t-mh_RoDyyE/видео.html

    • @geetukansal8504
      @geetukansal8504 2 года назад

      @@explainadda5632 W@

  • @Kaursainii
    @Kaursainii 2 года назад +14

    ਸਰਤਾਜ਼ ਜੀ ਤੁਹਾਡੇ ਲਈ ਕੋਈ ਲਫ਼ਜ਼ ਨਹੀਂ ਹੈ
    ਵਾਹਿਗੁਰੂ ਜੀ ਏ ਫ਼ਨਕਾਰ ਨੂੰ ਹਮੇਸ਼ਾ ਕਾਇਮ ਰੱਖੀ 🙏🙏

  • @harmanrajwal4252
    @harmanrajwal4252 Год назад +2

    Oye hoye kyaa baat hai yrr ..i am classical and gazal music lover matlab vdia music sunda mai pr sartaj ji de gane eda de sunke mza aundaa ❤️❤️❤️

  • @savreetbains8461
    @savreetbains8461 2 года назад +13

    so lucky to have born in your era.

  • @ashishkotwal9357
    @ashishkotwal9357 2 года назад +25

    No words for this beautiful Composition.. Lyrics is just Beyond & Beyond Imagination..as always you Win our Hearts.. Lots of Love & Respect Sir 🙏

    • @explainadda5632
      @explainadda5632 2 года назад

      Gulam safar | ਗ਼ੁਲਾਮ ਸਫ਼ਰ | part #3 | #punjabishayari #punjabikalam #punjabipoetry ruclips.net/video/mV805zYGTJU/видео.html

  • @MeenuSharma-sg8uu
    @MeenuSharma-sg8uu Год назад +8

    You have magic in your voice ❤...can make anyone cry❤

  • @RAAGness
    @RAAGness 2 года назад +15

    The point, when beat drops for the first time, I was just like😯 Literally it was breathtaking..🙏👌

  • @pranvijain846
    @pranvijain846 2 года назад +4

    ਜਦ ਤੂੰ ਨਾ ਰਿਹਾ ਸਰਤਾਜ ਸ਼ਾਇਰਾ ਮੈਂ ਕਿਸਦਾ ਸਹਾਰਾ ਲੈਣਾ ਏ
    ਤੇਰੇ ਗੀਤਾਂ ਵਿਚ ਮੇਰੀ ਰੂਹ ਵੱਸਦੀ ਬੱਸ ਅਹੀ ਤੈਨੂੰ ਕਹਿਣਾ ਏ
    ਤੇਰੇ ਗੀਤਾਂ ਦਾ ਵਿਛੋੜਾ ਮੇਰੇ ਲਈ ਔਖਾ ਬੜਾ ਹੀ ਸਹਿਣਾ ਏ
    ਲੰਮੀ ਉਮਰ ਬਕਸ਼ੇ ਮਾਲਕ ,ਤੇਰੇ ਹੁੰਦਿਆ ਇਹ ਸੰਸਾਰ ਮੇਰਾ ਤੇਰੇ ਨਾਮ ਤੋਂ ਵੱਸਦਾ ਰਹਣਾ ਏ।

  • @taha8058
    @taha8058 Год назад +1

    Love you Satinder Sartaaj ❤❤ Km az km 300 dfa loop m sun chuka hu ye song bht hi pyara song ha alfaaz bht gehry hain ❤ well done 👍

  • @mariasaleem5643
    @mariasaleem5643 2 года назад +19

    Mysterious piece.... courage to face world 🔥

  • @gangarnishu5455
    @gangarnishu5455 2 года назад +19

    No one Can beat Sartaj💯👌

  • @gurdas_samra13
    @gurdas_samra13 2 года назад +4

    ਕਿੰਨੇ ਹੀ ਵਾਰ ਸੁਣ ਲਿਆ ,ਪਰ ਹਰੇਕ ਵਾਰ ਸੁਣਨ ਚ ਨਵਾਂ ਹੀ। ਲਗਦਾ ❤️❤️🎶🎶

  • @anuradhasharma7305
    @anuradhasharma7305 2 года назад +40

    ਵਾਹ!!! ਉਸਤਾਦ 🌺🌺🌺 ਤੇਰੇ ਤੇ ਡੋਰੀਆਂ ਨਾਦਾਨ ਦੀ ਆਸੇ 🤗💐💐 ਸਕੂਨ ਮਿਲਦਾ ਤੁਹਾਡੇ ਗੀਤਾਂ ਤੋਂ ਤਾਂ🌷💞

  • @punjabi_unique_quote
    @punjabi_unique_quote 2 года назад +6

    ਤੇਰੇ ਤੇ ਡੋਰੀਆ ਨੀ ਮੇਰੀਏ...
    ਨਦਾਨ ਜਿਹਿਏ ਆਸੇ 🌸

  • @KhabarKhrhakka
    @KhabarKhrhakka 3 месяца назад +1

    ❤ਖੂਬ❤

  • @rajindersingh1387
    @rajindersingh1387 2 года назад +3

    ਰੱਬ ਨਾਲ ਤੇੜਤਾ ਵਧ ਗਈ ਗੀਤ ਸੁਣ ਕੇ

  • @jaggikhaira843
    @jaggikhaira843 2 года назад +5

    ਸੁੱਪਰ ਤੋਂ ਵੀ ੳੁੱਪਰ 👌 👏 👏
    ਸੂਫ਼ੀਆਂ ਦਾ ਸੁਰ ਸਰਤਾਜ ਹੈ ,
    ਬਿਨਾਂ ਗੱਲੋਂ ਵੱਖਰੀ ਪਹਿਚਾਣ ਨਹੀਂ ਬਣਿਆ | 🔥 💣

  • @shivammahajan777
    @shivammahajan777 Год назад +1

    Paaji kya baat kya baat kya baat hai tuhade liye schi bde kaint bnde ho

  • @harnoorkaur7921
    @harnoorkaur7921 2 года назад +81

    Waiting for this melodious song from 2 days...and finally Sartaaj ji tusi paa hi dita...lots of respect for you from the bottom of my heart🙌🏻🙌🏻🙏🏻🙏🏻☺️

  • @realityoflife43
    @realityoflife43 2 года назад +4

    Dil ton Kehnda Best Singer forever...Ehna de har geet nu sun ke Skoon milda....🙏🙏🙏❤️❤️❤️❤️❤️❤️❤️❤️❤️❤️❤️

  • @Amanajnauda21
    @Amanajnauda21 2 года назад +2

    ਪੰਜਾਬੀ ਅਦਬ ਚ ਐਨੀ ਕੋਮਲਤਾ ਸਹਿਜਤਾ ਨਾਲ਼ ਅਹਿਸਾਸਾਂ ਨੂੰ ਸ਼ਬਦਾਂ ਚ ਪਰੋ ਕੇ ਗਾਉਣ ਵਾਲ਼ਾ ਇੱਕੋ ਇੱਕ ਗਾਇਕ. ਜਨਮ ਦਿਨ ਮੁਬਾਰਕ 🎂🎂💐

  • @ghaintworldmusic
    @ghaintworldmusic 2 года назад +3

    ਰੋਣਾਂ ਬਹੁਤ ਜ਼ਿਆਦਾ ਰੋਣਾਂ ਉਮੀਦ ਨਾਲੋਂ ਵੱਡਾ ਨਹੀਂ ਹੁੰਦਾ 💙💯

  • @HarpreetSingh-zn5vg
    @HarpreetSingh-zn5vg 2 года назад +10

    Mr. Perfectionist of Punjabi industry Dr. Satinder Sartaaj ❤️😌🎧

  • @sureshkumar-eg1cz
    @sureshkumar-eg1cz 2 года назад +2

    ਧੰਨਵਾਦ ਸਰਤਾਜ ਜੀ ਐਨੇ ਸੋਹਣੇ ਗੀਤ ਲਿਖਣ ਅਤੇ ਗਾਣ ਲਈ ਬੋਤ ਸਾਰਾ ਪਿਆਰ ਮੇਰੇ ਵਲੋ

  • @PunjabWalker
    @PunjabWalker 2 года назад +7

    What an Intelligent yet beautiful composition !!!

  • @rishavrai3713
    @rishavrai3713 2 года назад +18

    A materpiece song by a masterpiece personality at a masterpiece place... ❤

  • @NiralaBrothermelody
    @NiralaBrothermelody 2 года назад +1

    Ap khud ak ibadat ho apki awaj me jo mithas hai lajwab🙏🙏🙏

  • @prabhsamra7
    @prabhsamra7 2 года назад +6

    Everybody are beautiful..
    But the society force us to believe that we are not..
    Salute ❤ SS