CM ਮਾਨ ਦੀ ਸਿਹਤ ਸਬੰਧੀ ਵੱਡੀ ਅਪਡੇਟ! (1562) THE BENIPAL SHOW

Поделиться
HTML-код
  • Опубликовано: 28 сен 2024
  • #DevinderBenipal #Benipal #Benipalshow
    #TBN #TheBenipalnetwork #PunjabBolda #TBNCanada #Benipalnews #Tasveerpunjabdi
    26 SEP, 2024
    Follow me at
    / tbnmedia
    / tbncanada
    / thebenipalnetwork
    Editor: Sukh

Комментарии • 258

  • @BalwinderSingh-jw5ws
    @BalwinderSingh-jw5ws 2 дня назад +25

    ਸ੍ਰ ਭਗਵੰਤ ਸਿੰਘ ਜੀ ਮਾਨ ਦੀ ਬਿਮਾਰੀ ਬਾਰੇ ਟਿੱਪਣੀਆਂ ਕਰਨੀਆਂ ਵਰੋਧੀ ਪਾਰਟੀਆਂ ਦੇ ਲਈ ਚੰਗੀ ਗੱਲ ਨਹੀਂ ਹੈ ਬਿਮਾਰ ਕੋਈ ਵੀ ਇਨਸਾਨ ਹੋ ਸਕਦਾ ਹੈ ਵਹਿਗੁਰੂ ਜੀ ਮੁੱਖ ਮੰਤਰੀ ਸਾਹਬ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ 🙏

  • @manindersingh352
    @manindersingh352 2 дня назад +11

    ਬਾਕੀ ਰਹੀ ਬਾਜਵਾ ਦੀ ਗਲ ਵਾਰੀ ਨਹੀ ਅਓਣੀ ਜੋ ਮਰਜੀ ਕਰ ਲਾ

  • @balvirslnghsahokesingh7446
    @balvirslnghsahokesingh7446 День назад +6

    ਸਤਿ ਸ਼੍ਰੀ ਆਕਾਲ ਜੀ,,,,, ਬੈਨੀਪਾਲ ਜੀ ਅਸਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਵੀ ਵੱਡੇ ਬਾਦਲ ਇੰਸਾਂ ਵਾਂਗ ਅਮਰੀਕਾ ਦੇ ਸਪੈਸ਼ਲਿਸਟਾਂ ਤੋਂ ਆਪਣੇ ਪੂਰੇ ਸਰੀਰ ਦੀ ਜਾਂਚ ਕਰਵਾਉਣ ਦੀ ਸਖ਼ਤ ਜ਼ਰੂਰਤ ਹੈ ਜੀ। ਕਿਉਂਕਿ ਮਾਨ ਸਾਹਿਬ ਜੀ ਦੀ ਪੰਜਾਬ ਨੂੰ ਬਹੁਤ ਵੱਡੀ ਲੋੜ ਹੈ ਜੀ।
    ਜੇਕਰ ਬੁੱਢਾ ਬਾਦਲ ਬਿੱਲਾਂ ਦੇ ਕਲੇਮ ਲੈ ਸਕਦਾ ਹੈ ਤਾਂ ਮਾਨ ਜੀ ਨੂੰ ਵੀ ਬੇਨਤੀ ਹੈ ਕਿ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਪਹਿਲ ਦਿੱਤੀ ਜਾਵੇ ਜੀ।
    ਧਨਵਾਦ ਮਿਹਰਬਾਨੀ।

  • @manindersingh352
    @manindersingh352 2 дня назад +6

    ਮਜੀਠੀਆ ਚੰਗਾ ਬੁਲੇਟਿਨ ਦੇ ਸਕਦਾ

  • @manjindersinghbhullar8221
    @manjindersinghbhullar8221 2 дня назад +7

    ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਲਾਇਕ ਨੰਬਰ 210

    • @daljitsingh7980
      @daljitsingh7980 2 дня назад +1

      ਮਨਜਿੰਦਰ ਸਿੰਘ ਭੁੱਲਰ ਸਾਬ ਜੀ 🙏❤

    • @narindersingh9364
      @narindersingh9364 2 дня назад +1

      Sat Sri Akal Bhullar Veer ji 🙏🙏

    • @jaskarankhosa7042
      @jaskarankhosa7042 2 дня назад

      🙏🙏🙏🙏

    • @GuraSinghGill
      @GuraSinghGill 2 дня назад

      ਮਨਜਿਦਰ ਸਿੰਘ ਭੁੱਲਰ ਜੀ ਸਤਿ ਸ੍ਰੀ ਅਕਾਲ ਜੀ

  • @ajitsingh-qh9ii
    @ajitsingh-qh9ii 2 дня назад +14

    ਬਿਮਾਰ ਵਾਸਤੇ ਦੁਵਾਅ ਕਰੋ ਜੀ, ਰੱਬ ਸਾਰਿਆ ਨੂੰ ਰਾਜੀ ਰੱਖਣ|

  • @gursharansamra9213
    @gursharansamra9213 2 дня назад +3

    ਮਜੀਠੀਆ ਜੋ ਮਰਜੀ ਹੋ ਜਾਵੇ ਤੂੰ ਮੁਖ ਮੰਤਰੀ ਨਹੀਂ ਬਣ ਸਕਦਾ ਊਠ ਦਾ ਬੁਲ ਨਹੀਂ ਡਿਗਣਾ

  • @manjitsinghkandholavpobadh3753
    @manjitsinghkandholavpobadh3753 2 дня назад +8

    ਬੈਨੀਪਾਲ ਸਾਬ੍ਹ ਜੀ ਸਤਿ ਸ੍ਰੀ ਅਕਾਲ ਜੀ

  • @mukhtiarsinghtaggar1445
    @mukhtiarsinghtaggar1445 2 дня назад +6

    ਬੈਨੀਪਾਲ ਵੀਰ ਜੀ ਸਤਿ ਸ੍ਰੀ ਆਕਾਲ ਟੀਬੀ ਐਨ ਦੇ ਸਰੋਤੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤

    • @daljitsingh7980
      @daljitsingh7980 2 дня назад +2

      ਸ੍ਰ ਮੁਖਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਆਕਾਲ ਜੀ 🙏

    • @manjindersinghbhullar8221
      @manjindersinghbhullar8221 2 дня назад +1

      ਮੁਖਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @gurmindergill1769
    @gurmindergill1769 2 дня назад +4

    ਸਤਿ ਸ਼੍ਰੀ ਆਕਾਲ ਬੇਨੀਪਾਲ ਜੀ ਤਲਵੰਡੀ ਭਾਈ ਤੋਂ ਜੀ? ❤️✅🙏

  • @BalwinderSingh-jw5ws
    @BalwinderSingh-jw5ws 2 дня назад +3

    ਦਵਿੰਦਰ ਸਿੰਘ ਬੈਨੀਪਾਲ ਜੀ ਅਤੇ ਬੈਨੀਪਾਲ ਸੋਅ ਵੇਖਣ ਅਤੇ ਸੁਣਨ ਵਾਲਿਆਂ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏

  • @HarjinderSingh-uo3zv
    @HarjinderSingh-uo3zv 2 дня назад +4

    Sat Sri akal sab nu ji

  • @jasbirsingh8132
    @jasbirsingh8132 2 дня назад +19

    ਮਜੀਠੀਆ ਅਤੇ ਬਾਜਵਾ ਉਲੂ ਕਿਸੇ ਦੀ ਖੈਰ ਨਹੀਂ ਮੰਗਦੇ। ਕਿਆਫੇ ਲਗਾਈ ਜਾਂਦੇ ਨੇ। ਪਰਮਾਤਮਾ ਸਭਨੂੰ ਤੰਦਰੁਸਤੀ ਬਖਸ਼ਣ।

  • @RsGill-d4b
    @RsGill-d4b 2 дня назад +8

    ਆਹ ਪੰਜਾਬ ਦਾ ਬੇੜਾ ਗ਼ਰਕ ਕਰਨ ਵਾਲੇ ਨਸ਼ਾ ਤਸਕਰ ਮਜੀਠੀਏ ਨੂੰ ਮੁੱਖ ਮੰਤਰੀ ਦੀ ਸੇਹਤ ਦਾ ਬੜਾ ਫਿਕਰ ਰਹਿੰਦਾ ਐ ਇਹ ਪੰਜਾਬ ਦਾ ਗ਼ਦਾਰ ਸ਼ਰਮ ਨੀ ਮੰਨਦਾ ਜਿਸ ਨੇ ਘਰ ਘਰ ਸੱਥਰ ਵਿਛਾਏ।

    • @SKl-d4m
      @SKl-d4m 2 дня назад

      Majithia punjabian da katel ha

  • @manjitsinghkandholavpobadh3753
    @manjitsinghkandholavpobadh3753 2 дня назад +4

    ਸ੍ਰ ਮਨਜਿੰਦਰ ਸਿੰਘ ਭੁੱਲਰ ਜੀ ਨਰਿੰਦਰਜੀਤ ਸਿੰਘ ਜੀ ਨਰਿੰਦਰ ਸਿੰਘ ਜੀ ਕਿੰਦਰ ਸਿੰਘ ਜੀ ਭੂਰਾ ਸਿੰਘ ਬਲਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ

    • @narindersingh9364
      @narindersingh9364 2 дня назад +3

      Sat Sri Akal ji 🙏 🙏

    • @narinderjeetsingh3994
      @narinderjeetsingh3994 2 дня назад +2

      🙏🙏💐

    • @BalwinderSingh-jw5ws
      @BalwinderSingh-jw5ws 2 дня назад +2

      ਸਤਿ ਸ੍ਰੀ ਆਕਾਲ ਵੀਰ ਜੀ 🙏🙏

    • @BalwinderSingh-jw5ws
      @BalwinderSingh-jw5ws 2 дня назад +2

      ਸਤਿ ਸ੍ਰੀ ਆਕਾਲ ਵੀਰ ਮਨਜੀਤ ਸਿੰਘ ਜੀ 🙏🙏

    • @manjindersinghbhullar8221
      @manjindersinghbhullar8221 2 дня назад +1

      ਸ੍ਰ ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @gurmeetsingh4186
    @gurmeetsingh4186 2 дня назад +1

    ਮਜੀਠੀਆ ਪਰਿਵਾਰ ਰੱਬ ਨੂੰ ਮਿਲਿਆ ਹੋਇਆ ਹੈ ਇਹਨਾ ਨੇ ਕਦੇ ਬੀਮਾਰ ਨਹੀਂ ਹੋਣਾ, ਇਹਨਾ ਤੰਜ ਨਾ ਕਸ ਵਾਰੀ ਤੇਰੀ ਵੀ ਆ ਜਾਣੀ ਹੈ

  • @BalwinderSingh-jw5ws
    @BalwinderSingh-jw5ws 2 дня назад +3

    ਮਨਜਿੰਦਰ ਸਿੰਘ ਭੁੱਲਰ ਜੀ ਪ੍ਰਮਜੀਤ ਸਿੰਘ ਜੀ ਪ੍ਰੀਤਮ ਸਿੰਘ ਜੀ ਮਨਜੀਤ ਸਿੰਘ ਜੀ ਮੁਖਤਿਆਰ ਸਿੰਘ ਜੀ ਦਲਜੀਤ ਸਿੰਘ ਜੀ ਅਜੈਬ ਸਿੰਘ ਜੀ ਲਾਲ ਸਿੰਘ ਜੀ ਸੁਰਜੀਤ ਸਿੰਘ ਜੀ ਭੂਰਾ ਸਿੰਘ ਜੀ ਕਿਰਨ ਪੰਧੇਰ ਜੀ ਕਿੰਦਰ ਸਿੰਘ ਜੀ ਰਜਿੰਦਰ ਸਿੰਘ ਜੀ ਭੈਣ ਭੁਪਿੰਦਰ ਕੌਰ ਜੀ ਅਤੇ ਭੈਣ ਰਾਜ ਕੌਰ ਜੀ ਅਤੇ ਸਮੂਹ ਬੈਨੀਪਾਲ ਪ੍ਰੀਵਾਰ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

    • @daljitsingh7980
      @daljitsingh7980 2 дня назад +2

      ਸ੍ਰ ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏

    • @jaskarankhosa7042
      @jaskarankhosa7042 2 дня назад +1

      🙏🙏🙏🙏

    • @PritemSingh-fu2sg
      @PritemSingh-fu2sg 2 дня назад +1

      ਬਲਵਿੰਦਰ ਸਿੰਘ ਵੀਰ ਜੀ ਸਤਿ ਸ਼੍ਰੀ ਆਕਾਲ ਜੀ 🙏

    • @manjindersinghbhullar8221
      @manjindersinghbhullar8221 2 дня назад +1

      ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @manjitsinghkandholavpobadh3753
    @manjitsinghkandholavpobadh3753 2 дня назад +3

    ਸ੍ਰ ਅਜੈਬ ਸਿੰਘ ਪਨੇਸਰ ਜੀ ਸ੍ਰ ਮੁਖਤਿਆਰ ਸਿੰਘ ਤੱਗੜ ਜੀ ਸ੍ਰ ਅਜੈਬ ਸਿੰਘ ਪਨੇਸਰ ਜੀ ਦਲਜੀਤ ਸਿੰਘ ਸੰਧੂ ਜੀ ਰਾਜਿੰਦਰ ਬੋਲਾ ਜੀ ਸਤਿ ਸ੍ਰੀ ਅਕਾਲ ਜੀ

    • @daljitsingh7980
      @daljitsingh7980 2 дня назад +1

      ਸ੍ਰ ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਆਕਾਲ ਜੀ 🙏

    • @jaskarankhosa7042
      @jaskarankhosa7042 2 дня назад

      🙏🙏🙏

  • @PritemSingh-fu2sg
    @PritemSingh-fu2sg 2 дня назад +3

    ਬੈਨੀਪਾਲ ਸੋਅ ਵੇਖਣ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਪਠਾਨਕੋਟ ਤੋਂ 🌹🙏

    • @jaskarankhosa7042
      @jaskarankhosa7042 2 дня назад

      🙏🙏🙏🙏

    • @narindersingh9364
      @narindersingh9364 2 дня назад +1

      Sat Sri Akal Veer ji 🙏 🙏

    • @PritemSingh-fu2sg
      @PritemSingh-fu2sg 2 дня назад

      ​@@jaskarankhosa7042ਜਸਕਰਨ ਖੋਸਾ ਵੀਰਜੀ ਸਤਿ ਸ਼੍ਰੀ ਆਕਾਲ ਜੀ 🙏

    • @PritemSingh-fu2sg
      @PritemSingh-fu2sg 2 дня назад

      ​@@narindersingh9364ਨਰਿੰਦਰ ਸਿੰਘ ਵੀਰਜੀ ਸਤਿ ਸ਼੍ਰੀ ਆਕਾਲ ਜੀ 🙏

  • @amarjeetkaur5977
    @amarjeetkaur5977 2 дня назад +1

    ਵੀਰ ਜੀ ਸਤਿ ਸ੍ਰੀ ਅਕਾਲ

  • @gurdishsingh8013
    @gurdishsingh8013 2 дня назад +2

    Banipal, ji, aap, thike, ho

  • @ਸੁੱਖਲਾਲਜੀਤਸਿੰਘਟਿਵਾਣਾ

    ਬਠਿੰਡੇ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ

  • @MewaSingh-gq4bp
    @MewaSingh-gq4bp 2 дня назад +3

    Sat sri akal benipal sahib ji

    • @daljitsingh7980
      @daljitsingh7980 2 дня назад +2

      ਮੇਵਾ ਸਿੰਘ ਝੱਜ ਜੀ ਸਤਿ ਸ੍ਰੀ ਆਕਾਲ ਜੀ 🙏

    • @manjindersinghbhullar8221
      @manjindersinghbhullar8221 2 дня назад +1

      ਮੇਵਾ ਸਿੰਘ ਝੱਜ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @JARNAILSINGH-vc2mt
      @JARNAILSINGH-vc2mt День назад

      ਮਜੀਠੀਆ ਇੱਕ ਬਲੈਕ ਇਨ ਵਾਈਟ ਟੀਵੀ ਹੈ

  • @lakhwinderbrar3155
    @lakhwinderbrar3155 2 дня назад +3

    ਵਾਹਿਗੁਰੂ ਮੇਹਰ ਕਰੇ ਜੀ ❤❤❤❤🎉🎉🎉

    • @manjindersinghbhullar8221
      @manjindersinghbhullar8221 2 дня назад +1

      ਲਖਵਿੰਦਰ ਬਰਾੜ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

  • @user-wp9sc4tq4f
    @user-wp9sc4tq4f 2 дня назад +1

    gurcharan singh toor USA 🇺🇸 benipal ji ate sare TBN privaar nu sat shri akal ji bahut sohna program aa ji bahut bahut dhanbaad ji

  • @amarjeetkaur5977
    @amarjeetkaur5977 2 дня назад +1

    ਟੀ ਬੀ ਐਨ ਦੇਖਣ ਸੁਣਨ ਵਾਲੇ ਵੀਰਾੱਂ ਭੈਣਾਂ ਨੂੰ ਸਤਿ ਸਿਰੀ ਅਕਾਲ ਜੀ

  • @kashmiragehlot6269
    @kashmiragehlot6269 2 дня назад +1

    Tbn ਦੇਖਣ ਸੁਣਨ ਆਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ

    • @manjindersinghbhullar8221
      @manjindersinghbhullar8221 2 дня назад +1

      ਕਸਮੀਰਾ ਗਹਿਲੋਤ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @RsGill-d4b
    @RsGill-d4b 2 дня назад +4

    ਹੁਣ ਤੱਕ ਪੰਜਾਬ ਵਿੱਚ ਜਿੰਨੇ ਵੀ ਮੁੱਖ ਮੰਤਰੀ ਬਣੇ ਭਗਵੰਤ ਮਾਨ ਸਭ ਤੋਂ ਇਮਾਨਦਾਰ ਆਦਮੀ ਐ।ਇਹਨੇ ਆਕਾਲੀ ਤੇ ਕਾਂਗਰਸ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਇਹ ਬੇਈਮਾਨ ਕਿਵੇਂ ਚੰਗਾ ਕਹਿਣਗੇ।

  • @YuvrajSingh-ge3rb
    @YuvrajSingh-ge3rb 2 дня назад +2

    Sat sri akaal benipal ji

  • @narinderjeetsingh3994
    @narinderjeetsingh3994 2 дня назад +4

    Sat Sri akaal to all 🙏🎈 like 54

    • @daljitsingh7980
      @daljitsingh7980 2 дня назад +2

      ਨਰਿੰਦਰਜੀਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏

    • @narindersingh9364
      @narindersingh9364 2 дня назад +2

      Sat Sri Akal Veer ji 🙏 🙏

    • @manjindersinghbhullar8221
      @manjindersinghbhullar8221 2 дня назад +1

      ਨਰਿੰਦਰਜੀਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @narinderjeetsingh3994
      @narinderjeetsingh3994 2 дня назад

      @@manjindersinghbhullar8221 🙏🙏💐

    • @narinderjeetsingh3994
      @narinderjeetsingh3994 2 дня назад

      @@narindersingh9364 🙏🙏💐

  • @kiranpandherb.3744
    @kiranpandherb.3744 2 дня назад +3

    ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ 🙏🙏

  • @Bhupinderkaurdhaliwalusa
    @Bhupinderkaurdhaliwalusa 2 дня назад +1

    ਟੀ ਬੀ ਐਨ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ 🙏🏻👍🏼👏👋🙌🏽🍿🍦🧁🎉🎈🌹🎂🌻💐🌸🌷🌼🪯🪯

    • @GuraSinghGill
      @GuraSinghGill 2 дня назад

      ਭੁਪਿੰਦਰ ਕੌਰ ਭੈਣ ਜੀ ਸਤਿ ਸ੍ਰੀ ਅਕਾਲ ਜੀ

    • @daljitsingh7980
      @daljitsingh7980 День назад +1

      ਭੁਪਿੰਦਰ ਕੌਰ ਧਾਲੀਵਾਲ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏

  • @darshankooner5231
    @darshankooner5231 2 дня назад +2

    🙏🙏

  • @rajinderbola5948
    @rajinderbola5948 2 дня назад +2

    ਬੈਨੀਪਾਲ ਜੀ ਗੁਰਾਂ ਸਿੰਘ ਗਿੱਲ ਜੀ ਮਨਜਿੰਦਰ ਭੁੱਲਰ ਜੀ ਮਨਜੀਤ ਸਿੰਘ ਸੰਧੂ ਜੀ ਪ੍ਰੀਤਮ ਸਿੰਘ ਸੈਣੀ ਜੀ🙏🙏ਜੀ

    • @daljitsingh7980
      @daljitsingh7980 2 дня назад +2

      ਰਾਜਿੰਦਰ ਬੋਲਾਂ ਜੀ ਸਤਿ ਸ੍ਰੀ ਆਕਾਲ ਜੀ 🙏

    • @manjindersinghbhullar8221
      @manjindersinghbhullar8221 2 дня назад +1

      ਰਾਜਿੰਦਰ ਬੋਲਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @GuraSinghGill
      @GuraSinghGill 2 дня назад

      ਰਾਜਿੰਦਰ ਬੋਲਾ ਜੀ ਸਤਿ ਸ੍ਰੀ ਅਕਾਲ ਜੀ

  • @sonusamrai
    @sonusamrai День назад

    ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽

  • @RashpalSingh-f7l
    @RashpalSingh-f7l День назад

    ਭਗਵੰਤ।ਮਾਨ।ਨੂੰ।ਚਾਹੀਦਾ।ਅਪਣੀ।ਖੁਰਾਕ।ਬਿਲਕੁਲ।ਸ਼ਾਦੀ।।ਅਤੇ।ਸੀਮਤ।ਕਰਨੀ।ਚਾਹੀਦੀ।ਆ

  • @ਝੱਲਾਡਡਵਾਂਵਾਲਾ

    ਸਤਿ ਸ੍ਰੀ ਅਕਾਲ ਬੈਨੀਪਾਲ ਜੀ ਤੇ ਟੀ ਬੀ ਐੱਨ ਪਰਿਵਾਰ ਨੂੰ ਜੀ

  • @jagmailsinghshergill2187
    @jagmailsinghshergill2187 День назад

    ਦ ਬੈਣੀਪਾਲ ਸੋਅ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਸਾਹਿਤ ਸਤਿ ਸ੍ਰੀ ਆਕਾਲ ਜੀ❤️❤️🙏❤️🙏❤️🙏❤️🙏❤️🙏❤️❤️❤️❤️

  • @KulwantSingh-nr3xy
    @KulwantSingh-nr3xy 2 дня назад +1

    Nice vir g very Nice g

  • @narindersingh9364
    @narindersingh9364 2 дня назад +3

    Sat Sri Akal Banipal Veer ji 🙏 CHD

  • @gurtejsinghchahal6942
    @gurtejsinghchahal6942 2 дня назад +2

    Good morning g

  • @PritemSingh-fu2sg
    @PritemSingh-fu2sg 2 дня назад +3

    ਬੈਨੀਪਾਲ ਜੀ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏

    • @narinderjeetsingh3994
      @narinderjeetsingh3994 2 дня назад

      🙏🙏💐

    • @PritemSingh-fu2sg
      @PritemSingh-fu2sg 2 дня назад

      ​@@narinderjeetsingh3994ਨਰਿੰਦਰ ਜੀਤ ਸਿੰਘ ਵੀਰ ਜੀ ਸਤਿ ਸ਼੍ਰੀ ਆਕਾਲ ਜੀ 🙏

    • @Bhupinderkaurdhaliwalusa
      @Bhupinderkaurdhaliwalusa 2 дня назад

      ਪ੍ਰੀਤਮ ਸਿੰਘ ਸੈਣੀ ਵੀਰ ਜੀ ਸਤਿ ਸ੍ਰੀ ਅਕਾ ਲ 🙏🏻🙏🏻

    • @PritemSingh-fu2sg
      @PritemSingh-fu2sg 2 дня назад

      ਭੁਪਿੰਦਰ ਕੌਰ ਧਾਲੀਵਾਲ ਭੈਣ ਜੀ ਸਤਿ ਸ਼੍ਰੀ ਆਕਾਲ ਜੀ 🙏 🪯🌹🏵️🌼🌷🥀🌳🪻​@@Bhupinderkaurdhaliwalusa

    • @GuraSinghGill
      @GuraSinghGill 2 дня назад

      ਪ੍ਰੀਤਮ ਸਿੰਘ ਸੈਣੀ ਜੀ ਸਤਿਸ੍ਰੀ ਅਕਾਲ ਜੀ

  • @GuraSinghGill
    @GuraSinghGill 2 дня назад +1

    ਬੈਨੀਪਾਲ ਸ਼ੋਅ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ 🎉ਗੁਰਾ ਸਿੰਘ ਗਿੱਲ🎉🎉

    • @daljitsingh7980
      @daljitsingh7980 День назад +1

      ਗੁਰਾਂ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏

  • @ministories_narinder_kaur
    @ministories_narinder_kaur День назад

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ ਸੂਬੇ ਦੇ

  • @bakhshishsinghvirk1055
    @bakhshishsinghvirk1055 День назад

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਜੀ ਮੁੱਖ ਮੰਤਰੀ ਸਾਹਿਬ ਜੀ ਨੂੰ

  • @daljitsingh7980
    @daljitsingh7980 2 дня назад +7

    ਸਤਿ ਸ੍ਰੀ ਆਕਾਲ ਦਵਿੰਦਰ ਸਿੰਘ ਬੈਨੀਪਾਲ ਜੀ 🙏

    • @hsingh4112
      @hsingh4112 2 дня назад +2

      ..Sandhu ji Sat shri akal ji is

    • @narindersingh9364
      @narindersingh9364 2 дня назад +3

      Sat Sri Akal Veer ji 🙏 🙏

    • @narinderjeetsingh3994
      @narinderjeetsingh3994 2 дня назад +2

      🙏🙏💐

    • @manjindersinghbhullar8221
      @manjindersinghbhullar8221 2 дня назад +2

      ਦਲਜੀਤ ਸਿੰਘ ਸੰਧੂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

    • @Bhupinderkaurdhaliwalusa
      @Bhupinderkaurdhaliwalusa 2 дня назад +2

      ਦਲਜੀਤ ਸਿੰਘ ਸੰਧੂ ਵੀਰ ਜੀ ਸਤਿ ਸ੍ਰੀ ਅਕਾਲ 🙏🏻🙏🏻

  • @sadhusinghpatnga
    @sadhusinghpatnga 2 дня назад

    ਵਾਹਿਗੁਰੂ ਜੀ ਬੈਨੀਪਾਲ ਤੇ ਚੈਨਲ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸਿਰੀ ਅਕਾਲ

  • @AjeetSingh-md5eb
    @AjeetSingh-md5eb День назад

    🎉🎉🎉🎉🎉🎉🎉🎉🎉🎉🎉🎉🎉🎉❤❤ ਵੀਰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ❤❤❤❤🎉🎉🎉🎉🎉🎉🎉🎉

  • @gurpreetsingh-sk2vb
    @gurpreetsingh-sk2vb День назад

    TBN ਪ੍ਰੋਗਰਾਮ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ

  • @jasspannu8471
    @jasspannu8471 День назад

    ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ🎉🎉, ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ🎉🎉

  • @RsGill-d4b
    @RsGill-d4b 2 дня назад

    ਮਜੀਠੀਆ ਤੇ ਬਾਜਵਾ ਕਦੇ ਮੁੱਖ ਮੰਤਰੀ ਨਹੀਂ ਬਣ ਸਕਦੇ।ਕਿਉਂ। ਕਿਉਂਕਿ ਇਹ ਹੈਂਕੜਬਾਜ਼ ਆਦਮੀ ਐ। ਵੈਸੇ ਮੁੱਖ ਮੰਤਰੀ ਦੇ ਸੁਪਨੇ ਲੈਣ ਚ ਕੋਈ ਹਰਜ਼ ਨਹੀਂ ਲੈ ਸਕਦੇ ਐ।

  • @singh2693
    @singh2693 День назад

    ਬਿਮਾਰ ਕੋਈ ਵੀ ਹੋ ਸਕਦਾ ਹੈ ਜੀ ਪਰਮਾਤਮਾ ਅੱਗੇ ਦੁਆ ਕਰੋ ਵਾਹਿਗੁਰੂ ਸੁੱਖ ਰੱਖੇ

  • @BudhSingh-tu8vt
    @BudhSingh-tu8vt 2 дня назад

    ਬੈਨੀਪਾਲ ਜੀ ਅਤੇ ਪੰਜਾਬ ਬੋਲਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @harjindersingh-i5j
    @harjindersingh-i5j День назад

    ਮਜੀਠੀਆ ਪਹਿਲਾ ਆਪਦੀ ਪੀੜੀ ਥੱਲੇ ਯਾਤ ਮਾਰ ਲੱਵੇ ਇਹੋ ਜਿਹਾ ਬੇ ਸਰਮ ਬੰਦਾ ਕੰਦੇ ਕੰਦੇ ਜੰਗ ਤੇ ਆਉਦਾ

  • @randhirnagra5731
    @randhirnagra5731 День назад

    ਦੁਖੀ ਪੰਜਾਬ ਨਹੀਂ ਦੁਖੀ ਤੇ ਬਾਜਵਾ ਤੇ ਮਜੀਠੀਆ ਨੇ 😂

  • @jaswindernamberdar2844
    @jaswindernamberdar2844 2 дня назад

    ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ ਤੇ ਸਾਰੇ ਟੀ ਬੀ ਐੱਨ ਪਰਿਵਾਰ ਨੂੰ ਜੀ 🙏🙏🙏🙏🙏

  • @sadhusingh1089
    @sadhusingh1089 2 дня назад

    SSAKAL Benipal ji and TBN parwar nu SADHU singh Khudda 🎉🎉🎉🎉SADHU SINGH Khudda 🎉🎉🎉🎉🎉🙏🙏🙏🙏🙏

  • @VIRASAT1313
    @VIRASAT1313 День назад

    ਭਗਵੰਤ ਮਾਨ ਨੇ ਕਿਹੜਾ ਚੰਗਾ ਕੰਮ ਕੀਤਾ ਜਿਹੜੀ ਕਿ ਇਨ੍ਹਾਂ ਨੂੰ ਕਿਸੇ ਦੀਆ ਦੁਆਬਾ ਲੱਗਣ

  • @jagdev5863
    @jagdev5863 2 дня назад +2

    ❤️❤️🙏🏻🙏🏻

  • @gurmeetsingh4186
    @gurmeetsingh4186 2 дня назад

    ਸੁਖਬੀਰ ਤੇ ਸਿਮਰੋ ਨੇ ਮੁੱਖ ਮੰਤਰੀ ਮਾਨ ਸਾਹਬ ਤੇ ਤੰਜ ਕਸਣ ਲਈ ਮਜੀਠੀਆ ਨੂੰ ਮੁਖਤਿਆਰ ਨਾਵਾ ਲਿੱਖ ਕੇ ਦੇ ਰੱਖਿਆ ਹੈ

  • @pardeeppassi8385
    @pardeeppassi8385 День назад

    ਸ ਦिਵੰਦਰ िਸੰਘ ਬੈਨੀਪਾਲ ਸਾिਹਬ ਜੀ ਅਤੇ ਟੀ ਬੀ ਐਨ ਪिਰਵਾਰ ਦੇ ਸਮੂੰਹ ਸਰੋिਤਅਾਂ ਨੂੰ ਸिਤ िਸਰੀ ਅਕਾਲ ਜੀ

  • @singh2693
    @singh2693 День назад

    ਬੈਨੀਪਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ

  • @bawasingh7918
    @bawasingh7918 День назад

    ਸਾਰੇ ਹੀ ਟੀ ਵੀ ਐੱਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਪਿੰਡ ਕਕਰਾਲਾ ਨੇੜੇ ਨਾਭਾ 🙏🙏🙏

  • @gurcharansingh1660
    @gurcharansingh1660 День назад

    ਲੁੱਟ ਖੋਹ ਲਿਆ ਪੰਜਾਬ ਕੰਗਾਲ ਕਰ ਦਿੱਤਾ ਸੋਨੇ ਦੀ ਚਿੜੀ, ਮਜੀਠੀਆ ਵਰਗੇ ਲੋਕਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਚ ਬਰਬਾਦ ਕੀਤਾ, ਬਾਦਲ ਢੀਂਡਸਾ ਵਲਟੋਹਾ ਮਜੀਠੀਆ ਵਰਗੇ ਲੋਕਾਂ ਨੇ ਗੁ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਕੀਤਾ ਹੋਇਆ, ਸਾਬਕਾ ਜ ਭਾਈ ਰਣਜੀਤ ਸਿੰਘ ਸਾਹਿਬ ਨਾਲ ਇੰਟਰਵਿਊ ਕਰਾਓ ਕਮੇਟੀ ਦੀਆਂ ਜਾਇਦਾਦਾਂ, ਦੁਕਾਨਾਂ, ਸਿੱਖ ਕੌਮ ਦੇ ਅਦਾਰਿਆਂ ਨੂੰ ਕਬਜ਼ੇ ਵਿਚੋਂ ਮੁੱਕਤ ਕਰਾਓ ਬਾਦਲ ਢੀਂਡਸਾ ਵਲਟੋਹਾ ਮਜੀਠੀਆ ਵਰਗੇ ਲੋਕਾਂ ਤੋਂ

  • @majorsingh4297
    @majorsingh4297 День назад

    ਇਨ੍ਹਾਂ ਵੀ ਸਿਆਸਤ ਨੀਵੇਂ ਪੱਧਰ ਤੇ ਹੋਏਗੀ, ਕਦੇ ਸੋਚਿਆ ਨਹੀਂ ਸੀ, ਅਸੀਂ ਧੰਨ ਗੁਰੂ ਨਾਨਕ ਦੇਵ ਪਿਤਾ ਜੀ ਦੇ ਪੁੱਤ, ਸਿੱਖ ਆ, ਅਸੀਂ ਤਾਂ ਨਿੱਤ ਦਿਹਾੜੇ ਅਰਦਾਸ ਕਰਦੇ ਆ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਪਰ, ਮਜੀਠੀਆ ਤੇ ਪ੍ਰਤਾਪੂ ਦੋਵੇਂ ਲੱਗਦਾ ਇਹ ਸਿੱਖ ਹੀ ਨਹੀਂ ਹਨ,

  • @AbC-jn3ix
    @AbC-jn3ix День назад

    ਕਨੈਡਾ ਸਾਰੇ ਪੰਜਾਬੀਆ ਨੂੰ ਜਲਦੀ ਵਾਪਿਸ ਕੀਤਾ ਜਾਵੇ ਤਾ ਕਿ ਪੰਜਾਬ ਭਈਆ ਤੋ ਬੱਚ ਸਕੇ ਨਹੀ ਤਾ ਪੰਜਾਬ ਉਤੇ ਭੲਈਆ ਦਾ ਪੱਕਾ ਕਬਜਾ ਹੋ ਜਾਵੇਗਾ

  • @majorsingh4297
    @majorsingh4297 День назад

    ਤੁਸੀਂ ਜਦੋਂ ਹਸਪਤਾਲ ਪਹੁੰਚੇ ਪਲਾਟ ਦੇ ਮੂੰਹ ਵਾਲਾ ਤੇ ਪ੍ਰਤਾਪੂ ਪਾਪੀ ਦੋਵੇਂ, ਫਿਰ ਵਾਪਿਸ ਸ਼ਾਇਦ ਨ ਆਵੋ, ਮਾਨ ਸਾਹਿਬ ਤਾਂ ਅੱਜ ਨਹੀਂ ਕਲ ਤੰਦਰੁਸਤ ਹੋ ਕੇ ਆ ਜਾਣਗੇ

  • @majorsingh4297
    @majorsingh4297 День назад

    ਤੁਸੀਂ ਜਦੋਂ ਹਸਪਤਾਲ ਪਹੁੰਚੇ ਪਲਾਟ ਦੇ ਮੂੰਹ ਵਾਲਾ ਤੇ ਪ੍ਰਤਾਪੂ ਪਾਪੀ ਦੋਵੇਂ, ਫਿਰ ਵਾਪਿਸ ਸ਼ਾਇਦ ਨ ਆਵੋ, ਮਾਨ ਸਾਹਿਬ ਤਾਂ ਅੱਜ ਨਹੀਂ ਕਲ ਤੰਦਰੁਸਤ ਹੋ ਕੇ ਆ ਜਾਣਗੇ

  • @gurcharansingh1660
    @gurcharansingh1660 День назад

    ਮੈ ਮੁਥਮੰਤਰੀ ਤਦੋਂ ਬਨੂ ਜੇ ਭਦਵੰਤ ਮਾਨ ਬਿਮਾਰ ਨਾ ਹੋਊ ਮੇਡੀ ਵਾਰੀ ਤਾਂ ਥਾਰੀ ੳਮਰ ਨੀ ਔਣੀ ਮੈਂ ਮੁਥਮੰਤਰੀ ਬਨ ਦਿਆ ਤਾਂ ਤੁਤਲਾ ਪਣ ਥੀਕ ਹੋਦੂ,ਮਜੀਠਿਆ ਅਤੇ ਬਾਜਵਾ ਦੁੱਰ ਫਿੱਟੇ ਮੂੰਹ ਤੁਹਾਡੇ ਲਾਹਣਤੀਆ ਦੀ ਸੋਚ ਦੇ, ਜਿੰਨ੍ਹਾਂ ਨੌਜਵਾਨੀ ਨੂੰ 3,3,ਨੌਕਰੀਆਂ ਮਿਲੀਆਂ ਮਾਨ ਸਾਹਿਬ ਸਰਕਾਰ ਵਾਰੇ ਪੁੱਛ ਕੇ ਦੇਖੋ, ਖੇਤੀ ਬਿਜਲੀ ਆਮ, ਟੋਲ ਪਲਾਜ਼ਾ ਲੁੱਟ ਦੀਆਂ ਦੁਕਾਨਾਂ ਬੰਦ, ਜੋ ਬਾਦਲਾਂ ਅਤੇ ਬਾਜਵਾ ਨੇ ਲਵਾਏ, ਬਿਮਾਰ ਤਾਂ ਪਰਿਵਾਰ ਬਚਾਓ ਰੈਲੀ ਦੌਰਾਨ ਸੁੱਖਾ ਬਾਡਲ ਵੀ ਹੋ ਗਿਆ ਸੀ ਉਸ ਵਕਤ ਨਾ ਤੁਤਲਿਆ ਬੋਲਿਆ 🐕🐶🐈🐆🐅🐕🐕🐕

  • @tejinderpalsingh3312
    @tejinderpalsingh3312 День назад

    ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲਣ ਦੀ ਅਪੀਲ ਦਾ ਕੋਈ ਫੈਸਲਾ ਹੋਣ ਦੀ ਉਮੀਦ ਬਿਲਕੁਲ ਨਾ ਬਰਾਬਰ ਲਗਦਾ ਹੈ। ਰੋਸ ਵਜੋਂ ਚਾਰਾਜੋਈ ਕਰਨ ਬਾਰੇ ਇਕ ਪਾਸੇ ਫ਼ੈਸਲਾ ਜਲਦੀ ਕਰ ਲਿਆ ਜਾਵੇ।

  • @majorsingh4297
    @majorsingh4297 День назад

    ਬੇਸ਼ਰਮੋਂ ਵੱਡੇ ਬਾਦਲ ਕਿਨੇਂ ਵਾਰ ਪੀ ਜੀ ਆਈ ਵਿਚ ਜਾਂਦੇ ਸਨ, ਕਿਨੇਂ ਵਾਰ ਸ਼ਾਹ ਜੀ ਚੈੱਕ ਅੱਪ ਕਰਵਾ ਕੇ ਆਏ ਨੇ, ਬਿਮਾਰੀ ਕੋਈ ਵੀ ਕਿਸੇ ਨੂੰ ਵੀ ਹੋ ਸਕਦੀ ਹੈ, ਯਾਰ ਸੁੱਖ ਮੰਗਦੀ ਆ ਨ ਕੇ ਕਿਸੇ ਦਾ ਬੁਰਾ

  • @balleballegaming8730
    @balleballegaming8730 2 дня назад +4

    ਬੈਨੀਪਾਲ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @Bhupinderkaurdhaliwalusa
    @Bhupinderkaurdhaliwalusa 2 дня назад

    ਜਸਕਰਨ ਖੋਸਾ ਜੀ ਸਤਿ ਸ੍ਰੀ ਅਕਾਲ 🙏🏻🙏🏻

  • @BaldevSingh-gj6ex
    @BaldevSingh-gj6ex День назад +1

    🙏🙏🙏🙏🙏

  • @pargatsingh-1z
    @pargatsingh-1z День назад

    ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏🙏🙏

  • @HarbhajansinghBal-pc8fs
    @HarbhajansinghBal-pc8fs 2 дня назад

    ਸਤਿ ਸ੍ਰੀ ਆਕਾਲ ਬੈਨੀਪਾਲ ਸਾਬ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @TarsemSingh-oo6bv
    @TarsemSingh-oo6bv День назад

    CM.B.S.Man.Sahib.ji.nu.waheguru.ji.Tandrusti.Bakhso.ji.

  • @jasbirsingh4931
    @jasbirsingh4931 2 дня назад

    ਟੀ ਬੀ ਐੱਨ ਪਰਿਵਾਰ ਨੂੰ ਸੱਤਿ ਸ੍ਰੀ ਆਕਾਲ ਜੀ ਜਸਬੀਰ ਸਿੰਘ ਡੈਰਾ ਬਾਬਾ ਨਾਨਕ

  • @ParmjitsinghbrarBrar
    @ParmjitsinghbrarBrar День назад

    ਕੋਹੋ ਜੇ ਲੋਕ ਨੇ
    ਤੇ ਪਿਆਰ ਨੇ ਬਿਮਾਰੀ ਕਾਰਨ ਵੀ ਨਹੀ ਬਖਸਦੇ ਮਾਨਸਿਮ ਨੂੰ

  • @baldevsinghbrar4335
    @baldevsinghbrar4335 2 дня назад

    ਸਤਿਸ੍ਰਅਕਾਲ ਜੀ 🙏🙏

  • @Ranglapunjab103
    @Ranglapunjab103 День назад

    ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ
    ਸੱਜਣਾ ਵੀ ਮਰ ਜਾਣਾ।

  • @majorsingh4297
    @majorsingh4297 День назад

    ਮਾਨ ਸਾਹਿਬ ਜ਼ਿੰਦਾਬਾਦ

  • @MevaSingh-m1w
    @MevaSingh-m1w День назад

    ਫਾਂਸੀ ਦੀ ਸਜਾ ਸੁਣਾਈ ਹੈ ਇਸ ਤੋਂ ਇਲਾਵਾ

  • @majorsingh4297
    @majorsingh4297 День назад

    ਮਜੀਠੀਆ ਮੁਰਦਾਬਾਦ

  • @JanjotDhillon
    @JanjotDhillon 2 дня назад

    Ih. Majithie. Werge. Ujjarh. Bhalde. Pehlan. Punjab. Ujarhia.

  • @JasvirSidhu71
    @JasvirSidhu71 2 дня назад

    ਸਤਿ ਸ੍ਰੀ ਆਕਾਲ ਜੀ 🙏🙏

  • @manjitsinghkandholavpobadh3753
    @manjitsinghkandholavpobadh3753 2 дня назад +1

    ਸ੍ਰ ਸੁਰਜੀਤ ਸਿੰਘ ਸੰਘਾ ਜੀ ਸੁਰਜੀਤ ਸਿੰਘ ਗੁਰਾਂ ਸਿੰਘ ਗਿੱਲ ਜੀ ਸਤਿ ਸ੍ਰੀ ਅਕਾਲ ਜੀ

    • @GuraSinghGill
      @GuraSinghGill 2 дня назад

      ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਅਕਾਲ ਜੀ

  • @nandmehta9813
    @nandmehta9813 2 дня назад

    ਇਂਸਾਨ ਕਦੇ ਵੀ ਬਿਮਾਰ ਹੋ ਸਕਦਾ ਹੈ 😢

  • @karnailsinghvirk5245
    @karnailsinghvirk5245 День назад

    ਬਾਜਵਾ ਦੀ ਵਾਰੀ ਨੀ ਆਉਣੀ ਸੀ ਐਮ ਬਨਣ ਦੀ

  • @KulwinderSingh-zv1tx
    @KulwinderSingh-zv1tx День назад

    ਸਤਿ ਸ੍ਰੀ ਆਕਾਲ ਜੀ 🙏🌹😊 ਬੰਗਾ

  • @GurmukhSingh-gh8bu
    @GurmukhSingh-gh8bu День назад

    ਛੀਨਾ ਜੁਗਰਾਓ

  • @lakhwinderbrar3155
    @lakhwinderbrar3155 2 дня назад +2

    🎉❤❤❤🎉🎉🎉

    • @manjindersinghbhullar8221
      @manjindersinghbhullar8221 2 дня назад +1

      ਲਖਵਿੰਦਰ ਬਰਾੜ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

  • @ajaibsinghpanesarCanada
    @ajaibsinghpanesarCanada День назад

    Good program thanks Benipal ji 🙏🙏

  • @joginderkaur713
    @joginderkaur713 2 дня назад +1

    🎉🎉🎉🎉🎉

  • @karnailsingh8315
    @karnailsingh8315 2 дня назад +1

    🙏🙏🙏🙏

  • @majorsingh2905
    @majorsingh2905 День назад

    5000 Crod Bana. Laya. Na. Hun .Jo. Marji kar Lo. 10 Pidiya. Bath ka khaga.

  • @ajaibsinghpanesarCanada
    @ajaibsinghpanesarCanada День назад

    S S A 🙏🙏🙏 Nachatar Singh ji Gura Singh Gill jj and Jass Pannu ji

  • @ajaibsinghpanesarCanada
    @ajaibsinghpanesarCanada День назад

    S S A 🙏🙏🙏 Tajinderpal Singh ji and Bakhshi Singh Virk ji

  • @ajaibsinghpanesarCanada
    @ajaibsinghpanesarCanada День назад

    S S A 🙏🙏🙏 Pargat Singh ji Sukhdev Singh ji and Sonu Samrai ji

  • @mukhtiarsinghtaggar1445
    @mukhtiarsinghtaggar1445 2 дня назад +1

    ਮਨਜੀਤ ਸਿੰਘ ਕੰਧੋਲਾ ਬਾਈ ਜੀ ਅਜੈਬ ਸਿੰਘ ਪਨੇਸਰ ਜੀ ਬਲਵਿੰਦਰ ਸਿੰਘ ਭਾਦਸੋਂ ਜੀ ❤

    • @jaskarankhosa7042
      @jaskarankhosa7042 2 дня назад

      🙏🙏🙏🙏🙏

    • @GuraSinghGill
      @GuraSinghGill 2 дня назад

      ਮੁਖ਼ਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਅਕਾਲ ਜੀ