DELHI RESULTS : AAP ਤੇ KEJRIWAL ਦੇ ਹਾਰਨ ਦੇ ਕਾਰਨ | PULAANGHTV

Поделиться
HTML-код
  • Опубликовано: 7 фев 2025
  • DELHI RESULTS : AAP ਤੇ KEJRIWAL ਦੇ ਹਾਰਨ ਦੇ ਕਾਰਨ | NARENDER MODI ਅਤੇ AMIT SHAH & BJP ਨੇ ਕਿਵੇਂ ਖੇਡੀ ਖੇਡ ?
    ਪੁਲਾਂਘ (pulaangh tv) - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਬੌਕਸ ਜ਼ਰੀਏ ਜਾਂ ਈਮੇਲ ਜ਼ਰੀਏ ਦੇ ਸਕਦੇ ਹੋ। ਅਸੀਂ ਤੁਹਾਡੀ ਹਰ ਰਾਏ ਦਾ ਸਤਿਕਾਰ ਕਰਦੇ ਹਾਂ।
    ਤੁਸੀਂ ਸਾਨੂੰ E-mail ਜ਼ਰੀਏ ਸੰਪਰਕ ਕਰ ਸਕਦੇ ਹੋ : officialhamirsingh@gmail.com
    ਪੁਲਾਂਘ ਦੇ ਸੋਸ਼ਲ ਮੀਡੀਆ ਪਲੇਟਫਾਰਮ :
    FACEBOOK : / pulaangh
    INSTAGRAM : / pulaangh_ik_umeed
    ----

Комментарии • 40

  • @kamaldeepsingh3988
    @kamaldeepsingh3988 Час назад

    ਬਹੁਤ ਸੂਝਵਾਨ ਨੇ ਹਮੀਰ ਸਿੰਘ ਦੇ ਸਾਥੀ ਪੱਤਰਕਾਰ... 👍🙏

  • @kbargari
    @kbargari 5 часов назад +9

    ਵਧੀਆ ਵਿਸ਼ਲੇਸ਼ਣ....

  • @paramjitdhamrait5185
    @paramjitdhamrait5185 2 часа назад +1

    Waheguru ji bless you both.

  • @amrindersingh1965
    @amrindersingh1965 4 часа назад +2

    ਮੁਗੈਂਬੋ ਖੁਸ਼ ਹੂਆ।

  • @rajeshsidana8277
    @rajeshsidana8277 3 часа назад +1

    ਕੇਜਰੀਵਾਲ ਪੰਜਾਬ ਤੋ ਰਾਜਸਭਾ ਵਿੱਚ ਜਾਣਗੇ

  • @Kiranpal-Singh
    @Kiranpal-Singh 3 часа назад +1

    *ਤਾਨਾਸ਼ਾਹੀ ਕੇਜਰੀਵਾਲ ਦਾ ਝੂਠ-ਡਰਾਮਾ ਦਿੱਲੀ ਦੇ ਲੋਕ ਸਮਝ ਗਏ, ਦਿੱਲੀ ਵਿੱਚ ਕੇਜਰੀਵਾਲ ਨੇ ਕਦੇ ਪੰਜਾਬੀ ਮੰਤਰੀ ਨਹੀਂ ਬਣਾਇਆ* ਸੰਘ ਦੀ ਇਕ ਪਾਰਟੀ ਹਾਰ ਗਈ ਤੇ ਸੰਘ ਦੀ ਦੂਜੀ ਵੱਡੀ ਪਾਰਟੀ ਭਾਜਪਾ ਜਿੱਤ ਗਈ !

  • @BhupinderSingh-j1h
    @BhupinderSingh-j1h 3 часа назад

    Sat Sri akal hamir singh ji

  • @SatnamSingh-gj7mb
    @SatnamSingh-gj7mb 4 часа назад

    ❤❤❤❤❤❤❤❤❤❤❤❤❤

  • @ManjitSingh-e7i
    @ManjitSingh-e7i 4 часа назад

    🙏ਦਿੱਲੀ ਦੀ ਇਲੈਕਸਨ ਦਾ, ਦੋਨਾ ਵੱਡੇ ਭਰਾਵਾ ਵਲੋ ਸਾਨਦਾਰ ਤਰੀਕੇ ਨਾਲ ਵਿਸਲੇਸਣ ਕੀਤਾ। ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ, ਕਿਸਾਨ ਮਜਦੂਰ ਏਕਤਾ ਗੁਰਦਾਸਪੁਰ ਪੰਜਾਬ 🙏🌾🌻🌳

  • @surinderpalsingh8804
    @surinderpalsingh8804 5 часов назад +2

    very nice programme

  • @baldevraj4560
    @baldevraj4560 4 часа назад +1

    ❤ ਸਤਿ ਸ਼੍ਰੀ ਅਕਾਲ ਜੀ 🎉 🎉

  • @kamaldeepsingh3988
    @kamaldeepsingh3988 Час назад

    ਬਹੁਤ ਚਾਂਸ ਹੈ ਕੇ ਭਾਜਪਾ ਕਿਸੇ ਸਿੱਖ ਚੇਹਰੇ ਨੂੰ cm ਜਾ vice cm ਬਣਾ ਦੇਵੇ

  • @balwantsinghdhadda2644
    @balwantsinghdhadda2644 5 часов назад +1

    Very nice information Sir Ji

  • @BalwinderSingh-ug2mf
    @BalwinderSingh-ug2mf 5 часов назад +1

    Good program sir thanks

  • @LakhwinderSingh-kf4jc
    @LakhwinderSingh-kf4jc 5 часов назад +1

    Lots of thanksg l🌹🌹

  • @GuravtarSinghJohal
    @GuravtarSinghJohal 4 часа назад

    ਸਤਿ ਸ੍ਰੀ ਅਕਾਲ ਹਮੀਰ ਸਿੰਘ ਅੰਕਲ ਜੀ ❤

  • @narindermultani2874
    @narindermultani2874 Час назад

    Hamir ji

  • @harjitlitt1375
    @harjitlitt1375 6 часов назад +2

    Very good

  • @sawarnjitsingh9420
    @sawarnjitsingh9420 4 часа назад

    Very meaningful and informative debate.

  • @gurdeepsinghbrarusa8947
    @gurdeepsinghbrarusa8947 3 часа назад

    ਹੁਣ ਕੀ ਕੇਜਰੀਵਾਲ ਅਸਤੀਫਾ ਮੰਗੋਗੇ

  • @rajwantsingh3512
    @rajwantsingh3512 4 часа назад

    Sir , Kejriwal is success in their own aim

  • @amarjitsingh7239
    @amarjitsingh7239 5 часов назад +1

    🙏🙏🙏

  • @bhagwantsingh1641
    @bhagwantsingh1641 2 часа назад

    ਕੀ ਹੁਣ ਕੇਜਰੀਵਾਲ 42 ਕਰੋੜੀ ਸ਼ੀਸ਼ ਮਹਿਲ ਚ ਰਹਿ ਪਾਉਣਗੇ ! 😝

  • @AmrikSingh-s9h
    @AmrikSingh-s9h 3 часа назад

    Sukhpal khira and Navjot sidhu 'pargat singh

  • @AmrikSingh-s9h
    @AmrikSingh-s9h 3 часа назад

    Je majhe de purane ledder chhati karanwale hian

  • @manjindersinghkhattra7291
    @manjindersinghkhattra7291 4 часа назад

    ਮੁੱਖ ਮੰਤਰੀ ਦੀਖਾਲੀ ਕੁਰਸੀ ਦਾ ਕੀ ਬਣੂ ?

  • @sukhjindersingh7557
    @sukhjindersingh7557 5 часов назад +2

    Hun APP punjab ch safaia hovega

  • @gurdeepsinghbrarusa8947
    @gurdeepsinghbrarusa8947 4 часа назад

    ਅਕਾਲੀ ਦਲ 10 ਸਾਲ ਸੱਤਾ ਵਿੱਚ ਰਿਹਾ ਪਰ 2017 ਵਿੱਚ ਬਾਦਲ ਵੀ ਜਿੱਤ ਗਿਆ ਸੀ ਸੁਖਬੀਰ ਵੀ ਜਿੱਤ ਗਿਆ ਸੀ ਸਰਕਾਰ ਨਾ ਹੋਣ ਦੇ ਬਾਵਜੂਦ ਜਿੱਤ ਗਈ ਪਰ ਤੁਹਾਡਾ ਜ਼ੋਰ ਉੱਨਾ ਨੂੰ ਖਤਮ ਕਰਨ ਤੇ ਲੱਗਿਆ ਹੋਇਆ

    • @Aman2111
      @Aman2111 52 минуты назад

      Kibmatlabh hammer singh SAD nu harrana chaundeee nee...paaji hosh ch hoo

  • @VarinderSharna
    @VarinderSharna 5 часов назад

    केजरीवाल की हार पंजाब के लिए खतरनाक सिद्ध होगी। यह घटिया व्यक्ति की अब पंजाब में दखलंदाजी ज्यादा होगी और पंजाब बरबादी की ओर जायेगा। इस से अच्छा तो राष्ट्रपति राज ठीक रहेगा

  • @devinderpuri1830
    @devinderpuri1830 3 часа назад

    Tusi Delhi d gal kardey ho Eh ta Chandigarh d gal nahi kardey.

  • @narindermultani2874
    @narindermultani2874 Час назад

    Jamir ji eh bhappa kitho fer liya
    A city man nu ki pata politics ki he

  • @jagjitsinghkubey145
    @jagjitsinghkubey145 5 часов назад +1

    Chhapara saf ho gaya hai bilkul,dhatha banyan Da poosh dab k bhaj gaya hai ji

  • @RandhirMann-i1u
    @RandhirMann-i1u 4 часа назад

    J haryana ch congress naal ral k election larhda. Kejriwaal ne dono places toh hrata

  • @Ravisher0770
    @Ravisher0770 5 часов назад +2

    ਸਿੱਖ ਕੌਮ ਸਿਖਾਂ ਨਹੀਂ 😂😂❤❤❤

  • @inderveer7144
    @inderveer7144 5 часов назад

    Talk election and not History

  • @SatnampawarPawar-tc2zi
    @SatnampawarPawar-tc2zi 5 часов назад

    Ap ne bibia nal lara la ke dhokha kita es karke hare han