Right har story ch Aidan di hi aa samj hi ni lagdi story bas time pass lai vekh laidi aa dooja lovepreet nu agey v comment kita c a bahut galt boli c jeyada hi padi likhi aa na baaki te duniyan te pagl unpad a baddi seyanhi bebe
Sahi gal aa g ee story same mera te lago hundi ee menu v nani ne chote hunde te rakhya c par jado mami aagi us nu me nani kol rahda bardash nhi hoya te menu ghr cho kad ke hi saaha laya😢
Lovepreet bhena .ki dsa meri saas da pra v kol rehnda te pyo v .ohne nooh putr ni nal rkhe ohna krke sirf ,te pleyo khwandi a .asi ohna de chkr ch kiraye te agye c
Betti video wich samaj ne sahi kaha He bhan kar Bhai kutta par bhan Bhai ka dill ak hota He mama we apna ghar samarda He par lok ogala la Dede he. Mar Dhai lovepreet
Lovepreet ki yah bahut bahut galat hai Mama Ji yahan se chale jaen vah apni bahan ke ghar Rah rahe hain Agar Uske papa Hote To vah bhi to Rahte na tab bhi to Char aadami Ki Roti banati na
ਬਹੁਤ ਸੋਹਣੀ ਵੀਡੀਓ ਲਵਪ੍ਰੀਤ ਭੈਣ ❤❤
ਜੱਸੀ ਭੈਣ ਦਾ ਬਹੁਤ ਵਧੀਆ ਕੰਮ ਹਰ ਇੱਕ ਨੂੰ ਉਂਗਲ ਲਾ ਕੇ ਪਾਸੇ ਹੁੰਦੀ
ਇਹ ਬਿਲਕੁਲ ਗਲਤ ਹੈ ਸਾਨੂੰ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਚੱਕਣਾ ਚਾਹੀਦਾ ਐਵੇਂ ਰੋਟੀਆਂ ਗਿਣਦੇ ਹੋ ਬਾਕੀ ਅੱਜ ਦੇ ਸਮੇਂ ਤਾ ਕੁੜੀਆਂ ਇਕੱਲਾ ਪਣ ਭਾਲਦੀਆ ਇਉਂ ਨਹੀਂ ਪਤਾ ਕਿ ਚਾਰ ਜੀਅ ਹੋਣਗੇ ਤਾਂ ਹੀ ਸਹਾਰਾ ਬਣਨਗੇ ਨਨਾਣ ਨਾ ਹੋਵੇ ਦਿਉਰ ਜੇਠ ਨਾ ਹੋਣ ਸੱਸ ਸਹੁਰੇ ਤੋ ਵੀ ਅਲੱਗ ਰਹਿ ਤੁਸੀਂ ਓਹੀ ਧੀਆ ਜੋ ਮਾ ਪਿਉ ਦੀ ਸੇਵਾ ਭਾਲਦੀਆ ਪਰ ਮੁੰਡੇ ਦੇ ਘਰ ਵਾਲਿਆਂ ਨੂੰ ਸਮਝੋ ਸਿਖਿਆ ਵਾਲੀਆਂ ਵੀਡੀਓ ਬਣਾਇਆ ਕਰੋ 😢😢😢😢
Right
ਬਹੁਤ ਹੀ ਵਧੀਆ ਘੈਂਟ ਸਟੋਰੀ ਲੱਗਦੀ ਐ ਜੀ ❤❤🎉🎉
ਲਵਪਰੀਤ ਦੀਦੀ ਸਾਰੇ ਇਕੋ ਜਿਹੇ ਨਹੀ ਹੁੰਦੇ ਕਿਸੇ ਦੀ ਮਜਬੂਰੀ ਸਮਜਣ ਚਾਹੀਦੀ ਹੈ
ਬਹੁਤ ਵਧੀਆ ਵੀਡੀਓ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ❤
ਲਵਪ੍ਰੀਤ ਇਥੇ ਤੁਸੀ ਗਲਤ ਹੋ
ਲਵਪ੍ਰੀਤ ਇਥੇ ਗਲਤ ਆ
ਲਵਪ੍ਰੀਤ ਬਹੁਤ ਗੁਸਾ ਆਉਦਾ ਤੁਹਾਡੇ ਤੇ ਕਹਾਣੀ ਦਾ ਮੋੜ ਕਿਸੇ ਹੋਰ ਪਾਸੇ ਲੈਕੇ ਜਾਵੋ
Right har story ch Aidan di hi aa samj hi ni lagdi story bas time pass lai vekh laidi aa dooja lovepreet nu agey v comment kita c a bahut galt boli c jeyada hi padi likhi aa na baaki te duniyan te pagl unpad a baddi seyanhi bebe
ਮਾਮਾ ਵਿਚਾਰਾ ਵਕਤ ਦਾ ਮਾਰਿਆ ਰਬ ਇਹੋ ਜਿਹੀ ਨਾ ਕਿਸੇ ਨਾਲ ਕਰੇ
ਤੁਸੀਂ ਬਹੁਤ ਵਧੀਆ ਵੀਡੀੳ 😊😊😊😊
Bhoot vdiya lgi story lovepreet sis ❤❤❤❤
ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤❤❤❤❤
Bese lovepreet ji thadi te tari di jodi bhout sohni lagdi a
Tahari di. Acting. Bhut. Vadia ji❤❤
ਲਵਪ੍ਰੀਤ ਪੁਤ ਹੋਰ ਕਿਥੇ ਰਹੇ ਮਾਮਾ ਵਿਚਾਰਾ
Very nice story all time best
Team vich munde da roll bahut vadia hai ji
ਹੋਰ ਕਿਥੇ ਰਹਿਣ
लवप्रीत जी तेरियां विडियो बहुत सोहनी या हुनदिया ने समाज नू समझान वास्ते तेरी सारी टीम में दिलों सलूट करदा हां
Very nice story all team best
Bhut vadia video Preet didi ❤️🎉🎉
Laagi Agg Ghuandhan🎉🎉🎉🎉🎉
ਲਵਪ੍ਰੀਤ ਐਥੇ ਬਹੁਤ ਬਹੁਤ ਬਹੁਤ ਗਲਤ ਏ ਤੂੰ ਤੁਸੀ ਕੀ ਸੇਦ ਦਿੰਦੇ ਹੋ ਇਹੋ ਜਹੀਆ ਵੀਡੀਉ ਵਿਚ ਬਹੁਤ ਗਲਤ ਕਰਦੀ ਏ😢😢😢😢😢
Nic story ji good acting ❤❤
ਇਹ ਗੱਲ ਨਹੀ ਕਹਿਣੀ ਚਾਹੀਦੀ
Both vadia video ha sister
Very nice video didi ji 🎉🎉
Bhut sohni video aa sis
Good acting all members ❤
Best video ❤❤❤❤ team
Lovepreet Galat Soch hai 🎉🎉🎉🎉🎉❤❤❤❤❤👍👍👍👍👍👍👍👍👍
Very nice video 🎉🎉🎉🎉
❤ ਬਹੁਤ ਸੋਹਣੀ ਮੂਵੀ ਪਿੰਡ ਰੱਤਾ ਖੇੜਾ ਤੋ
Very nice video preet ❤komal samrala😊
Very nice video mann usa 🇺🇸
Very nice video🎉🎉❤❤🎉
Lavpreet ❤❤
ਲਵਪੑੀਤ ਦੀਦੀ ਸਤਿ ਸ੍ਰੀ ਅਕਾਲ🎉🎉
ਲਵਪੀ੍ਤ ਭੈਣ ਜੀ ਦਾ ਪਿੰਡ ਦੇ ਨਾਮ ਕੀ ਹੈ ਜੀ ਮੈਂ ਤੁਹਾਡੇ ਬੁਹਤ ਵੀਡੀਓ ਦੇਖ ਹੈ ਮੈਂ ਨਾਮ ਮੇਜਰ ਸਿੰਘ ਰੰਧਾਵਾ ਪਿੰਡ ਆਰਈ ਮਾਜਰਾ ਸਾਮਣਾ🎉🎉🎉🎉🎉🎉🎉🎉🎉🎉🎉🎉
Bakhshiwala dist. Mansa
@@NoorSahota-ex6idਬਾਂਦਰਾਂ ਵਾਲਾ ਬਖਸ਼ੀ ਵਾਲਾ,,😅😂 ਨਹਿਰ ਵਾਲਾ 😂
@@NoorSahota-ex6idp
Very nice video didi ji
Very nice story 🎉🎉
Veri nice video❤❤❤❤❤❤
ਲਵਪ੍ਰੀਤ ਜੀ ਕੋਈ ਸਮਾਜ ਨੂੰ ਸਹੀ ਸੇਧ ਦੇਣ ਵਾਲੀਆਂ ਵੀਡੀਓ ਬਣਾਇਆ ਕਰੋ ਇਸ ਤਰ੍ਹਾਂ ਦੀ ਵੀਡੀਓ ਦੇਖ ਕੇ ਅੱਜ਼ ਕੱਲ੍ਹ ਦੀਆਂ ਨੂੰਹਾਂ ਧੀਆਂ ਇਸੇ ਤਰ੍ਹਾਂ ਹੀ ਕਰਨ ਲੱਗ ਜਾਂਦੀਆਂ ਹਨ
Bhut soni vodio
Very very nice 👍👍👍👍👍👍
Bhut vadia ji manjeet singh bahbal khurd
Very nyc video
Very nice video gbu
Very nice 👍
❤ very very nice video ji😊
Nice video g
❤❤❤❤❤
Very nice ❤❤❤❤
Very nice🎉🎉🎉🎉🎉🎉
ਲਵਪ੍ਰੀਤ ਤੁਹਾਡਾ ਰੋਲ ਬਿਲਕੁਲ ਵਧੀਆ ਨਹੀ
Love Preet best actor
👌🏻👌🏻👌🏻♥️♥️
❤❤ਕਦੋ
🎉🎉🎉🎉🎉
Sahi gal aa g ee story same mera te lago hundi ee menu v nani ne chote hunde te rakhya c par jado mami aagi us nu me nani kol rahda bardash nhi hoya te menu ghr cho kad ke hi saaha laya😢
ਬਹੁਤ ਚੰਗੀ ਸਟੋਰੀ ਹੈ ਪਰੀਤ
🙏🏾👏🏽💕🌹❤️
ਅਗਲਾ ਭਾਗ ਕਦੋ ਆਵੇਗਾ
ਜੱਸੀ ਹਰ ਸਮੇ ਅੱਗ ਲਾਉਣ ਤੇ ਰਹਿੰਦੀ ਆ ਸਿਰੇ ਦੀ ਚੁਗਲੋ ਆ
❤😊
ਅੱਗੇ ਇਕ ਘਰ g 18-18 hunde c roti gin k nhi chin k bnode c
Betti video Dard bhari kahni He
❤❤❤
❤❤❤❤❤
❤
🎉❤❤🎉
Very nice ji
2 thaper la tari es da
Lovepreet pind bakhsiwala aa
Lovepreet ji Preet ji kithe ne kise video wich hun Kade aye ni..
Jaldi awage ji
Lovepreet da kyon dhid dukh rhea mamme ton
Balkul glta kar rai Lovepreet
Lovepreet bhena .ki dsa meri saas da pra v kol rehnda te pyo v .ohne nooh putr ni nal rkhe ohna krke sirf ,te pleyo khwandi a .asi ohna de chkr ch kiraye te agye c
Sorry love preet ji pr a video ch tuci bhout wrong krde o plz e story change kr do ji
L preet nu gatia galan krniyan nahi chahida mama ihnu chundiyan vad da
O
Lp v galan khan da role krn lagpae a
Betti video wich samaj ne sahi kaha He bhan kar Bhai kutta par bhan Bhai ka dill ak hota He mama we apna ghar samarda He par lok ogala la Dede he. Mar Dhai lovepreet
Lovepreet ki yah bahut bahut galat hai Mama Ji yahan se chale jaen vah apni bahan ke ghar Rah rahe hain Agar Uske papa Hote To vah bhi to Rahte na tab bhi to Char aadami Ki Roti banati na
Lovepreet de please a gal galt ha Ja pra Phan Ghar ra Java ta ke gal a
Preet bina video di gal ni bandi
Jaldi awage vapis
@@PreetGhumaan97 ok ji
Tari de te lovepreet de jodhi jayda jachdi a bawe nalo
Lovpreet is rong
Very nice story👍
Very nice ❤
🎉🎉🎉🎉🎉
❤❤❤❤
O
❤❤❤❤❤
🎉🎉🎉🎉🎉
❤❤❤