ਕਰਮਾਂ ਦੇ ਰੋਣੇ ॥ PUNJABI SHORT FILM ॥

Поделиться
HTML-код
  • Опубликовано: 30 сен 2024

Комментарии • 96

  • @surinderkarra-ਜਲੰਧਰ
    @surinderkarra-ਜਲੰਧਰ 12 дней назад +16

    ਸਤਿ ਸ੍ਰੀ ਅਕਾਲ ਪ੍ਰੀਤ।
    ਬਹੁਤ ਵਧੀਆ ਵੀਡੀਓ। ਮਾਂ ਦੇ ਰੋਲ ਵਾਸਤੇ ਸਾਰੀਆਂ ਏਦਾਂ ਦੀਆਂ ਹੀ ਲੱਭਦੀਆਂ ਹਨ ?
    ਬਹੁਤ ਬਹੁਤ ਗੁੱਸਾ ਆਂਉਦਾ ਇਸ ਸੱਸ ਉਪਰ।
    ਉਹ ਗਲ ਹੋਈ ਆਪਣਾ ਦੁੱਖ ਦੁੱਖ ਹੈ , ਦੁਸਰੇ ਦਾ ਦੁੱਖ ਨਖਰਾ।
    ਨੂੰਹ ਜਿੰਨੀ ਮਰਜ਼ੀ ਚੰਗੀ ਸੋਚ ਸਮਝ ਵਾਲੀ ਅਤੇ ਮਿਹਨਤ ਵਾਲੀ ਹੋਵੇ , ਏਹੋ ਜਿਹੀ ਬੇਸ਼ਰਮ ਸੱਸ ਨੂੰ ਕਦੇ ਵੀ ਨਹੀਂ ਰਾਸ ਆਂਉਦੀ।
    ਸੱਸ ਨੂੰ ਛੱਡ ਦਿਓ, ਬਾਕੀ ਘਰ ਦੇ ਸਾਰੇ ਮੈਂਬਰ ਬਹੁਤ ਹੀ ਵਧੀਆ ਸੋਚ ਸਮਝ ਵਾਲੇ ਹਨ।
    ਬਹੁਤ ਵਧੀਆ ਪਰਿਵਾਰਕ ਵੀਡੀਓ ਹੈ।
    """"ਵਾਹਿਗੁਰੂ ਜੀ ਹਰ ਘਰ ਵਿੱਚ ਸੁੱਖ ਸ਼ਾਂਤੀ ਅਤੇ ਅਕਲ ਬਖਸ਼ਣ """"
    💕🙏🙏🙏🙏💕

  • @swarankaur7469
    @swarankaur7469 5 дней назад +2

    ਆਪਣੀ ਕੁੜੀ ਤਾਂ ਕੁੜੀ ਹੈ ਬਹੁ, ਕਿਸੇ ਦੀ ਕੁੜੀ ਨੀ ਹੈਗੀ, ਬੁੜੀ, ਵੀ ਕੰਮ ਕਰ, ਸਕਦੀ, ਹੈ

  • @bhupinderpalkaur7555
    @bhupinderpalkaur7555 10 дней назад +3

    Bapu da hi dosh h.har serial vich .do thapar lagake batha ehnu.

  • @nehalnamol-hv3mz
    @nehalnamol-hv3mz 14 дней назад +4

    Preet de channel te video payi a gi preet dikh hi nhi rahi

  • @ArmaandeepSingh-j2w
    @ArmaandeepSingh-j2w 14 дней назад +5

    Akaash tan lovepreet huna di video ch hi vadiyaa lagda

  • @balrajsidhu3296
    @balrajsidhu3296 9 дней назад +2

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ਰੱਬ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏

  • @BittuBittugill-v5m
    @BittuBittugill-v5m 13 дней назад +8

    ਬੂੜੀ ਦੀ ਜੀਬ ਤਾ ਬਹੁਤ ਚਲਦੀ ਆ ਕੰਮ ਨੂ ਗੌਡਾ ਫੜਕੈ ਬੈਠ ਜਾਦੀ ਆ ਨੌ ਵੀ ਕਿਸੈ ਦੀ ਧੀ ਆ🎉🎉🎉🎉🎉

  • @ManpreetKaur-qe9ks
    @ManpreetKaur-qe9ks 12 дней назад +2

    ਲਵਪਰੀਤ ਦੀਦੀ ਮੈਨੂੰ ਤੇ ਬਹੁਤ ਗੁੱਸਾ ਆਉਂਦਾ ਹੈ ਵੀਡੀਓ ਵਿੱਚ ਮਾਤਾ ਡੱਕਾ ਤੋੜ ਕੇ ਦੁਹਰਾ ਨਹੀਂ ਕਰਦੀ

  • @arshdeepkaur6456
    @arshdeepkaur6456 13 дней назад +9

    ਲਵਪ੍ਰੀਤ ਬਹੁਤ ਬਹੁਤ ਵਧੀਆ 💝🧡💜❤️👍👍👍👍👍👍👍👌👌👌👌👌👌👌

  • @HarishKumar-vu3zn
    @HarishKumar-vu3zn 12 дней назад +1

    Betty samaj wich 50 partishat galat ladti he sohrea 10 partisat galat ladte he nand Hamesha Ghar ladadi he

  • @IQBALBHATTI-l8n
    @IQBALBHATTI-l8n 14 дней назад +2

    Very very very very good performance love Preet Punjabi be Boht achi he ❤❤ilove you love Preet God bless you❤from Iqbal bhatti ❤❤❤❤

  • @Akvbcbd
    @Akvbcbd 12 дней назад +1

    Song bhut sonya c didi awaj ve tudi bhut shoni c 😢

  • @harsirtdhillon2985
    @harsirtdhillon2985 9 дней назад +1

    lovepreet Didi m kde comment ni Kita m tuhade har vedio dekhdi a m v ik teacher a sade ghar Di same story a manu lagda tuhadi story meri a story tuhadi nnan take sath de rahi a per ithe o v sath ni😢😢❤❤

  • @jashanpreetkaurdhaliwal6979
    @jashanpreetkaurdhaliwal6979 12 дней назад +1

    Didi tush lovepreet didi de sas change kar do plz

  • @leelasingh226
    @leelasingh226 9 дней назад +1

    ਹਰਦੀਪ ਸਿੰਘ ਤੇਰੀ ਘਰਵਾਲੀ ਹੱਟੀ ਕੱਟੀ ਐ ਕੰਮ ਕਰ ਨੀ ਸਕਦੀ

  • @hrmn980
    @hrmn980 3 дня назад

    ਆਪਣੇ ਲੋਕ ਤਾਂ ਹੀ ਜਲਦੀ ਬੁੜੇ ਹੋ ਜਾਂਦੇ ਆ, ਕੰਮ ਕਰਕੇ ਨੀ ਰਾਜੀ, ਜਿੰਨਾਂ ਤੁਸੀਂ ਵਿਹਲੇ ਰਹੋਂਗੇ ਸਰੀ੍ਰ ਨੂੰ ੳਨੀਆਂ ਬੀਮਾਰੀਆਂ ਲੱਗਣਗੀਆਂ, ਸਰੀਰ ਤਾਂਹੀ ਠੀਕ ਰਹੂ ਜੇ ਕੰਮ ਕਰਦੇ ਰਹੋਗੇ, ਭਾਂਵੇ ਉਮਰ ਸੌ ਸਾਲ ਹੋਜੇ ਸਾਰੇ ਕੰਮ ਆਪ ਕਰੋ।

  • @ishmeetsinghsethi8351
    @ishmeetsinghsethi8351 10 дней назад +1

    Bohot gussa areha hai buderi tay apnay panay hoy nay kam nahi kar sakdi

  • @parmjeetkaur6247
    @parmjeetkaur6247 13 дней назад +3

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @tanukaur10
    @tanukaur10 12 дней назад +2

    ❤❤😊😊Very nice video ji😊😊❤❤

  • @ManpreetKaur-qe9ks
    @ManpreetKaur-qe9ks 12 дней назад +1

    ਆਹ ਬੇਕਾਰ ਬੁੜੀ ਤੇਰਾ ਫਰਜ ਤੇਰਾ ਫਰਜ਼ ਬਕਵਾਸ ਕਰੀ ਜਾਦੀ ਆ

  • @ishmeetsinghsethi8351
    @ishmeetsinghsethi8351 10 дней назад +2

    Roti goday nall banani hai haath nahi hai

  • @ManpreetKaur-qe9ks
    @ManpreetKaur-qe9ks 12 дней назад +1

    ਅੱਜ ਤੇ ਬਹੁਤ ਗੁੱਸਾ ਆਉਂਦਾ ਇਹ ਵੀਡੀਓ ਵੇਖ ਕੇ

  • @beantkaurgill3609
    @beantkaurgill3609 11 дней назад +2

    Nooha te dheean vich bahut farak rakhdia dunian😮😮😮😊😊😊❤❤

  • @mohnidulai7018
    @mohnidulai7018 11 дней назад +1

    What wrong with these ladies they don't want do any thing they not even old yet

  • @palwinderkaur5461
    @palwinderkaur5461 9 дней назад +1

    Super super super super super super super ❤❤❤❤

  • @SudeshDhall-nq8ne
    @SudeshDhall-nq8ne 7 дней назад +1

    V nice vedio ♥️ 👌 🎉🎉🎉

  • @jaswantsingh9621
    @jaswantsingh9621 7 дней назад +1

    I have never seen this type of activity in any family.

  • @kamaljeetgrewal2479
    @kamaljeetgrewal2479 10 дней назад +1

    Jari orat apni beti nu roti nahi de sakdi o nuh nu kiwe devegi

  • @balvinderkaur5693
    @balvinderkaur5693 2 дня назад

    ਹਾਂ ਜੀ ।ਮਨੁਖਤਾ ਦੀ ਇੰਨੀ ਸੇਵਾ ਕਰ ਰਹੇ ਨੇ ਵੀਰ ਜੀ।ਅਵਾਰਡ ਜਰੂਰ ਮਿਲਣਾ ਚਾਹੀਦਾ ਏ।

  • @jaswantsingh9621
    @jaswantsingh9621 7 дней назад +1

    I have seen this type. Of activity in any family.

  • @chamkaur4729
    @chamkaur4729 13 дней назад +2

    Nice video ji

  • @sudeshsaini763
    @sudeshsaini763 9 дней назад +1

    Vary nice story

  • @BalkaranSingh-hi8et
    @BalkaranSingh-hi8et 12 дней назад

    ਤੇਰੇ ਪਿਓ ਨੂੰ ਕਹਿਦੇ ਆਪੇ ਪਕਾ ਦੂ ਰੋਟੀਆਂ ਤੀਵੀਂ ਦਾ ਗੁਲਾਮ ਤਾਂ ਹੈਗਾ

  • @kamlarani8052
    @kamlarani8052 11 дней назад +1

    Very nice video good msg God bless you all members🎉🎉🎉🎉❤❤❤❤

  • @manjitkaur-wy1tg
    @manjitkaur-wy1tg 13 дней назад +30

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ, ਸਾਰੇ ਕਲਾਕਾਰਾਂ ਨੇ ਆਵਦਾ ਕਿਰਦਾਰ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ 👌👌👌👍👍👍ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏🙏ਧੰਨਵਾਦ ਜੀ 🙏🙏🙏

    • @EkamSingh-m6d
      @EkamSingh-m6d 13 дней назад +4

      😊😊😊😊😊😊😊😊😊

  • @SureshSingh-f1u7l
    @SureshSingh-f1u7l 10 дней назад +1

    Nice video lovepreet

  • @sandyaarora8485
    @sandyaarora8485 9 дней назад +1

    Very nice video 👍

  • @ManpreetKaur-q2e8g
    @ManpreetKaur-q2e8g 13 дней назад +1

    Very nice video

  • @gauravarora4680
    @gauravarora4680 13 дней назад +1

    Very nice video very nice story love Preet super star 🎉🎉🎉🎉🎉🎉

  • @BalrajSingh-uy4um
    @BalrajSingh-uy4um 13 дней назад +1

    Nic story❤❤

  • @JaswinderKaur-oe8jl
    @JaswinderKaur-oe8jl 13 дней назад +1

    🎉🎉🎉❤❤❤❤ very very nice video

  • @manjitsinghkandholavpobadh3753
    @manjitsinghkandholavpobadh3753 9 дней назад +1

    ❤❤❤

  • @beantkaurgill3609
    @beantkaurgill3609 11 дней назад +1

    Very good massage ❤❤❤

  • @arshdeepkaur6456
    @arshdeepkaur6456 13 дней назад +4

    ਲਵਪ੍ਰੀਤ ਬਹੁਤ ਬਹੁਤ ਵਧੀਆ ❤️👌💞👍💝🙏

  • @khaira5911
    @khaira5911 13 дней назад +1

    Bhut vadiya keha bapu nai
    Duniya seriala de pati aaa
    😂😂😂😂😂😂😂😂😂😂😂

  • @harbaazdhillon9083
    @harbaazdhillon9083 11 дней назад +1

    Je nooh noo dhi samjo ki hojooo

  • @HarishKumar-vu3zn
    @HarishKumar-vu3zn 12 дней назад +1

    Betti video nu 1 numbar bana deti

  • @SatmansinghSatnamsingh-k4n
    @SatmansinghSatnamsingh-k4n 14 дней назад +2

    Very very nice story preet didi ❤️🎉

  • @JaspalDadwal
    @JaspalDadwal 4 дня назад +1

    Very nice video🥰🎉

  • @ShindaSingh-ey3xk
    @ShindaSingh-ey3xk 13 дней назад +1

    Nice video

  • @amritsinghsidhu6484
    @amritsinghsidhu6484 14 дней назад +2

    Didi thoudya videos bahut sohniya videos hundiya

  • @RaniRajveer-l9u
    @RaniRajveer-l9u 13 дней назад +1

    Nice ji❤❤

  • @jagroopsingh44
    @jagroopsingh44 11 дней назад +1

    Buddi, very bad,,

  • @KaramjeetKaur-r6p
    @KaramjeetKaur-r6p 13 дней назад +1

    ਬਹੁਤ ਸੋਹਣੀ ਵੀਡੀਓ ਐ ❤❤❤❤🎉🎉🎉🎉

  • @dilbaghsingh9667
    @dilbaghsingh9667 9 дней назад

    ਇਹ ਬੁੜੀ ਵੀ ਆਪਣੀ ਕੁੜੀ ਦਾ ਹੀ ਧਿਆਨ ਰੱਖਦੀ ਹੈ ਬੁੜੀਏ ਜੇ ਤੂੰ ਕੰਮ ਕਰ ਲਿਆ ਕਰੇ ਤਾਂ ਠੀਕ ਹੈ ਨਹੀਂ ਤਾਂ ਛਿਤਰ ਖਾਈ ਜਾਈ

  • @Sunita-fr7qd
    @Sunita-fr7qd 12 дней назад +1

    ❤❤❤❤🎉🎉

  • @amritsinghsidhu6484
    @amritsinghsidhu6484 14 дней назад +2

    Very nice

  • @ranjitkaur5454
    @ranjitkaur5454 7 дней назад +1

    🙏🙏🙏🙏👍👍👍👍👌👌👌👌

  • @harmankaur2148
    @harmankaur2148 13 дней назад +1

    ❤❤

  • @parmsahota6118
    @parmsahota6118 6 дней назад +1

    😢😢😢😢😢😢😢😢

  • @VijayKumar-x9e
    @VijayKumar-x9e 9 дней назад +1

    🌹🌺🌷💚🥀👍

  • @ParmjitSidhu-gk9fq
    @ParmjitSidhu-gk9fq 13 дней назад +1

    👌👌👌❤️❤️

  • @narangsingh8329
    @narangsingh8329 13 дней назад +1

    Boht boht wadia vedio g

  • @beetubeetu3797
    @beetubeetu3797 7 дней назад +1

  • @abdulsattar-ds7wy
    @abdulsattar-ds7wy 14 дней назад +3

    welcome good nice sohne bol punjab de from city mailsi pakistan

  • @dr.manjitsinghdalla7726
    @dr.manjitsinghdalla7726 7 дней назад +1

    👍

  • @baldavkahlon2613
    @baldavkahlon2613 14 дней назад +1

    Very nice video ji, lovepreet ji

  • @prabhnoorkaur3456
    @prabhnoorkaur3456 14 дней назад +1

    Isde age episod v leke aayo bahut sohni video aa g

  • @SukhFoji-l6y
    @SukhFoji-l6y 14 дней назад +1

    Nice

  • @dhanwantsingh9111
    @dhanwantsingh9111 14 дней назад +1

    Very nice story mann usa 🇺🇸

  • @MeenaKumery-td5ni
    @MeenaKumery-td5ni 12 дней назад +1

    𝑉𝑟𝑦 𝑛𝑖𝑐𝑒 𝑣𝑖𝑑𝑒𝑜 𝑗𝑖❤❤❤❤❤❤❤❤❤❤❤❤❤❤❤❤❤❤❤❤❤❤❤❤

  • @amansidhu7086
    @amansidhu7086 13 дней назад +1

    Bhut soni vodio

  • @rajwindershergill9281
    @rajwindershergill9281 11 дней назад +1

    Kini dhith

  • @navjotkaur5876
    @navjotkaur5876 14 дней назад +1

    Very very nice video

  • @jaskarandhindsa6818
    @jaskarandhindsa6818 13 дней назад +1

    Very nice ❤❤

  • @pindapindachahal8295
    @pindapindachahal8295 14 дней назад +1

    Very nice video dede ji

  • @RajwinderKaur-mp8yy
    @RajwinderKaur-mp8yy 14 дней назад +1

    very very nice viedo❤❤❤🎉🎉

  • @HasanKhan-kw6of
    @HasanKhan-kw6of 14 дней назад +1

    Very nice ❤

  • @samarghumann9567
    @samarghumann9567 14 дней назад +1

    Very nice🎉🎉v

  • @Sifatboutique
    @Sifatboutique 13 дней назад +1

    🎉🎉🎉🎉🎉

  • @gurtejBrar-k5x
    @gurtejBrar-k5x 13 дней назад +3

    ਬਹੁਤ ਵਧੀਆ ਮੈਸ਼ਜ

  • @BeantKaur-ov1ww
    @BeantKaur-ov1ww 14 дней назад +1

    ❤❤❤❤❤

  • @Arshsandhu777
    @Arshsandhu777 14 дней назад +1

    Very nice

  • @HarnekSingh-oz6bw
    @HarnekSingh-oz6bw 9 дней назад +1

    ਬੁੜੀ ਪਾਣੀਂ ਕੁੜੀ ਨੂੰ ਨਹੀਂ ਦਿੰਦੀਆਂ ਤਾਂ ਨੋਹਾਂ ਨੂੰ ਕਿੱਥੋਂ ਦੇ ਦਉ ਸਾਰੀ ਦਿਹਾੜੀ ਵੇਲੀ ਬੈਠੀਂ ਰਹਿੰਦੀ

  • @gianjeetdhaliwal6625
    @gianjeetdhaliwal6625 13 дней назад +1

    ਸਾਰਿਆ ਦੀ ਬਹੁਤ ਵਧੀਆ ਵੀਬੀਉ ਹੁੰਦੀ ਹੈਸਾਰਾਪਰਵਾਰ ਬਹੁਤ ਹੀ ਵਧੀਆ ਹੈthanks

  • @bablibhatia6279
    @bablibhatia6279 13 дней назад +1

    Sach eda kyun karde nuh naal

  • @amarjitsindra8850
    @amarjitsindra8850 11 дней назад +1

    Very nice 👍👍👍👍👍👍❤❤❤❤❤ video waheguru ji

  • @MeenaKumery-td5ni
    @MeenaKumery-td5ni 9 дней назад

    𝑉𝑒𝑟𝑦 𝑛𝑖𝑐𝑒 𝑣𝑖𝑑𝑒𝑜❤❤❤❤❤❤❤❤❤❤❤❤❤❤❤❤❤❤❤❤

  • @Lovepreet_ghumaan
    @Lovepreet_ghumaan 14 дней назад +1

    Very nice video to you 😊😊😊😊😊😊