ਪਹੁੰਚ ਗਈ sidhu moosewala ਦੀ ਮੂਰਤੀ ਖੇਤਾਂ ਦੇ ਵਿੱਚ ਜਿਥੇ ਹੋਇਆ ਸੀ ਬਾਈ ਦਾ ਸੰਸਕਾਰ

Поделиться
HTML-код
  • Опубликовано: 18 сен 2024
  • #sidhu #sidhumoosewala #sidhumoosewalanews

Комментарии • 393

  • @No_Name9046
    @No_Name9046 2 года назад +88

    ਟੌਰ ਜੱਟ ਦੀ ਦੇਖ ਲਉ ਹੈਟਰੋ ! ਚੌਬਰ💪🏻 ਦਾ ਅੱਜ ਵੀ ਉਨਾ ਈ ਰੋਹਬ ਆ ! ਪਿਆਰ ਦੇਖੋ ਸੰਗਤ ਦਾ 🙏🏻 ਜਿਂਵੇ ਪਿਹਲਾ ਲੋਕ ਫੋਟੋਆ,ਕਰਾਉਂਦੇ ਸੀ ਉਂਵੇ ਹੀ ਅੱਜ ਵੀ ਕਰਾ ਰਹੇ ਆ !🙏🏻 ਚੌੂਬਰ ਲਿਖ ਤਾਂ ਪਿਹਲਾ ਹੀ ਗਿਆ ਸੀ ਮੁੱਕਣ ਦੇ ਬਾਅਦ ਵੀ ਮੈ ਰੇਸਟ ਇਨ ਪਾਵਰ ਆ💪🏻
    ਕਿਹੰਦਾ ਮਰਨ ਤੋ ਬਾਆਦ ਲੇਟ ਨਹੀ ਗੇ੍ਟ ਲੱਗੂਗਾ🔥 ਮਾਰਨ ਵਾਲੇ ਵੀ ਸੌਚਾ ਵਿੱਚ ਹੋਣੇ ਆ ਕੀ ਮਾਰਨ ਤੋਂ ਬਾਅਦ ਵੀ ਨਾਮ ਉਂਵੇ ਹੀ ਗੂੰਜਦਾ ਚੜਾਈ ਆਲਾ ਕੰਮ ਰੁਕਿਆ ਨਈ 😈
    ਮੂਸੇਆਲਾ ਅੱਜ ਵੀ ਲੋਕਾ ਦੇ ਦਿਲਾਂ ਵਿੱਚ ਜਿਉਂਦਾ ਓ ਮੁਕਿੱਆ ਨੀ💪🏻🔥 ਮੈਨੂੰ ਤਾਂ ਲੱਗਦਾ ਮੂਸੇਆਲੇ ਦੇ statue ਨੂੰ ਵੀ ਨੁਕਸਾਨ ਪਹੁੰਚਾਣ ਬਾਰੇ ਸੌਚਦੇ ਹੋਣੇ ਆ😆

  • @rajinderrajinder8058
    @rajinderrajinder8058 2 года назад +84

    ਭਾਨੇ ਬਾਈ ਬਹੁਤ ਬਹੁਤ ਧੰਨਵਾਦ ਸਿੱਧੂ ਦੀਆਂ ਯਾਦਾਂ ਤਾਜ਼ਾ ਰਹਿਣ ਗੀਆ

  • @KuldeepKaur-zg1mo
    @KuldeepKaur-zg1mo 2 года назад +35

    ਮੇਰੀ ਇੱਕ ਬੇਨਤੀ ਹੈ ਕਿ ਜਿਸ ਗੱਡੀ ਵਿੱਚ ਸਿੱਧੂ ਵੀਰੇ ਦੀ ਮੌਤ ਹੋਈ a ਉਹ ਗੱਡੀ ਵੀ ਕਰਬ ਲੱਗੇ ਕੱਚ ਵਿੱਚ ਮੱੜ ਦਿੱਤੀ ਜਾਵੇ ਆੳਣ ਵਾਲੀ ਦੁਨੀਆਂ ਯਾਦ ਕਰਗੀ ਕੇ ਜੱਟ ਇਸ ਗੱਡੀ ਵਿੱਚ ਗੋਲੀਆ ਅੱਗੇ ਤਨਗਿਆ miss u Sidhu bro

  • @JatinderSingh-um7lm
    @JatinderSingh-um7lm 2 года назад +76

    ਸਿੱਧੂ ਨੂੰ ਜਿਊਂਦਾ ਓਸਦੇ ਚਾਹੁੰਣ ਵਾਲੇ ਹੀ ਰੱਖਣਗੇ । ਸਿੱਧੂ ਇਕ ਹਸਤੀ ਜੌ ਪ੍ਰਮਾਤਮਾ ਦੇ ਹੁਕਮ ਨਾਲ ਇਸ ਧਰਤੀ ਤੇ ਆਈ , ਏਨਾਂ ਨਾਮ ਚਡੜ੍ਹ ਦੇ ਝੰਡੇ , ਕੌਈ ਰੱਬੀ ਰੂਹ ਹੀ ਕਰ ਸਕਦੀ ਹੈ ।

  • @Gyani_Baljinder_singh
    @Gyani_Baljinder_singh 2 года назад +154

    ਮੂਸੇਵਾਲੇ ਜੱਟ ਦੀ ਮੜ੍ਹੀ ਤੇ ਹੋ ਰਿਹਾ 'ਸਤਿਨਾਮ ਵਾਹਿਗੁਰੂ' ਦਾ ਜਾਪ ਦੱਸਦਾ ਆ ਕਿ ਉਹਦੇ "ਸੱਚੇ ਰੱਬ ਨਾਲ ਰਿਸ਼ਤੇ ਖਾਸ ਬੜੇ" ਸੀ..😔

  • @MSVIRK-rw2tf
    @MSVIRK-rw2tf 2 года назад +22

    ਮੈੰ 1998 ਤੋੰ ਬੱਬੂ ਮਾਨ ਦਾ ਕੱਟੜ ਫੈਨ ਸੀ ਤੇ ਮੂਸੇ ਨੂੰ ਗਲਤ ਮੰਨਦਾ ਸੀ ਪਰ ਜਦੋੰ ਬਾਈ ਵੋਟਾਂ ਚ ਖਲੋਤਾ ਸੀ ਓਦੋੰ ਬਾਈ ਦੀਆਂ ਕੁੱਝ ਇੰਟਰਵਿਉ ਸੁਣ ਕੇ ਪਤਾ ਲੱਗਿਆ ਸੀ ਸਿੱਧੂ ਦੀ ਸੋਚ ਬਹੁਤ ਵੱਧੀਆ ਸੀ ਤੇ ਕੁੱਝ ਕੂ ਦਿਨਾ ਬਾਅਦ ਪਤਾ ਈ ਨਈੰ ਚੱਲਿਆ ਕਦੋੰ ਮੈ ਮੂਸੇਵਾਲੇ ਦਾ ਫੈਨ ਬਣ ਚੁੱਕਾ ਸੀ😭ਪਰ ਕੁੱਝ ਸਮੇੰ ਬਾਦ ਈ ਬਾਈ ਦਾ ਕਤਲ ਹੋ ਗਿਆ ਕਿੰਨੇ ਦਿਨ ਯਕੀਨ ਹੀ ਨਈੰ ਹੋਇਆ ਤੇ ਦੁੱਖ ਅੈਨਾੰ ਸਹੂੰ ਸਚੇ ਰੱਬ ਦੀ ਕਿ ਜਿਵੇ ਮੇਰੇ ਘਰ ਦਾ ਜੀ ਗਿਆ ਏ। ਬਹੁਤ ਰੋਏ ਭੁੱਬਾੰ ਮਾਰ ਕੇ ਹੁਣ ਵੀ ਫੱਟ ਸਜਰੇ ਨੇ ਕਾਸ਼ ਮੈੰ ਆਪਣਾ ਦਿੱਲ ਦੇ ਕੇ ਵੀ ਸਿੱਧੂ ਨੂੰ ਬੱਚਾ ਸਕਦਾ ਮੇਰਾ ਜਨਮ ਸਫਲ ਹੋ ਜਾੰਦਾ ਕਿਉੰਕੀ ਓਨੇ ਲੱਖਾਂ ਲੋਕਾੰ ਨੂੰ ਬਚਾਉਣਾ ਸੀ 😭😭😭😭😭😭😭😭

  • @mr.reacterzzone2513
    @mr.reacterzzone2513 2 года назад +16

    moosewala jatt 5911 warga kall hi industry nu khichi firda 💯 amar moosewala

  • @AvtarSingh-ep3zr
    @AvtarSingh-ep3zr 2 года назад +35

    Ik Aisa insan jo death hon baad hor vadh famous ho gya aisi uchi soch da malik c sidhu musewal salute sari yad kardi

    • @a22dx42
      @a22dx42 2 года назад

      ruclips.net/video/FzxX0REPZcM/видео.html
      sidhu mother tribute

  • @salpal1660
    @salpal1660 2 года назад +35

    SIDHU BHAI KA TRACTOR DEKH K LAGTA HAI JAISE SIDHU BHAI KHUD HAIN 🙏🙏❤️❤️❤️

  • @saifqureshi1079
    @saifqureshi1079 2 года назад +31

    Sher da tracktor luv u sidhu

  • @Gurpreet920
    @Gurpreet920 2 года назад +26

    Sidhua sari umar ni bhulna tu...jidan da gya dunia nu chd k schi yrr jaan kad k lai gya nal sadi v💔😭age tera tractor dekh k cha chd jnda c...hun tera tractor dekh k roon nikl jnda a...

  • @sumankashyap8568
    @sumankashyap8568 2 года назад +29

    Bhagwan se dua har pal dua hai sidhu sir ko ek baar maa baapu aur fans ke liye ek bar wapas bhej de miss u so much sir😥

  • @eg6952
    @eg6952 2 года назад +148

    ਸਾਰਿਆ ਨੂੰ ਬੇਨਤੀ ਆ ਬੇਟੇ ਸੁਭਦੀਪ ਵਾਸਤੇ ਹਰ ਰੋਜ ਪੰਜ ਮਿੰਟ ਵਾਹਿਗੁਰੂ ਦਾ ਸਿਮਰਣ ਜਰੂਰ ਕਰਿਆ ਕਰੋ ਧੰਨਵਾਦ

    • @amrinderlehal5282
      @amrinderlehal5282 2 года назад

      Kiu???

    • @gagansekhon1234
      @gagansekhon1234 2 года назад +16

      ਕਰਾਗੇ ਠੀਕ ਆ ਵੀਰ.. ਪਰ ਕਦੇ ਜ਼ਿੰਦਗੀ ਚ ਇਹ ਕਮੇਂਟ ਕੀਤਾ ਜਾਂ ਕਿਸੇ ਨੂੰ ਕਿਹਾ ਵੀ ਸਾਹਿਬਜ਼ਾਦਿਆਂ ਦੀ ਯਾਦ ਚ ਸਿਮਰਨ ਕਰਿਆ ਕਰੋ ਪੰਜ ਮਿੰਟ..?

    • @sidhumossewala786
      @sidhumossewala786 2 года назад +2

      Kraaa ge veera

    • @shaganpreetsinghbehniwal6515
      @shaganpreetsinghbehniwal6515 2 года назад +8

      @@gagansekhon1234 Shi gl a sahibjade ta yaad ni kise nu

    • @geetagrewal3600
      @geetagrewal3600 2 года назад +2

      Kiu ??

  • @Ashutosh_sharma002
    @Ashutosh_sharma002 2 года назад +20

    Miss you bai 😔😔😔😔😭😭😭😭😭😭come back please wapas ajo bai tohade bina dil nhi lagg reha

    • @joot247
      @joot247 2 года назад +1

      Me b Ludhiana to a...

  • @kamaljitsingh3035
    @kamaljitsingh3035 2 года назад +4

    ਸਰਦਾਰ ਜੀ ,ਦੁਨੀਆ ਤੋ ਚੜਾਈ ਨੀ ਝੱਲ ਹੋਈ ਬਾਈ ਦੀ

  • @JaspalSingh-sx1pp
    @JaspalSingh-sx1pp 2 года назад +13

    Greatest singer of World 🌍 Sidhu Mosewala,.ਜਿੰਨਾ ਨੇ ਮਾਰਿਆ ਜਾਂ ਮਰਵਾਇਆ ਇੱਕ ਦਿਨ ਆਉਗਾ ਜਦੋਂ ਉਹ ਵੀ ਪਛਤਾਉਣ ਗੇ , ।

  • @dilmansingh9053
    @dilmansingh9053 2 года назад +13

    Rabba tuhi taras kar lenda maa pio te😭😭😭😭🙏🙏🙏🙏👆

  • @gurpreetdhillon5805
    @gurpreetdhillon5805 2 года назад +22

    Miss you ਸਿੱਧੂ ਵੀਰ ਵਾਪਿਸ ਆ ਜਾਂ 😭😭

  • @poojabanth260
    @poojabanth260 2 года назад +18

    Dil da ni Mada sidhu Moose Wala ❤️.

  • @MSVIRK-rw2tf
    @MSVIRK-rw2tf 2 года назад +33

    ਪਹਿਲੀ ਵਾਰ ਦੇਖਿਆ ਕਿ ਕਿਸੇ ਸਿੰਗਰ ਦੇ ਜਾਣ ਦਾ ਦੁੱਖ ਸੱਭ ਜਗਾਹ ਆਪਣੇ ਘਰ ਚ ਹੋਈ ਮੌਤ ਨਾਲੋ ਵੀ ਵਧ ਲਗਿਆ ਹੋਵੇ ਮੈੰ ਕਲ ਸਮਾਣੇੰ ਚ ਸੂਟਾਂ ਤੇ ਵੀ ਸਿੱਧੂ ਦੀਆਂ ਫੋਟੋਆਂ ਦੇਖੀਆ ਇਸ ਤੋੰ ਪਤਾ ਲੱਗਦੇ ਲੋਕ ਰੱਬ ਵਾੰਗ ਕਿਉੰ ਪੂਜਦੇ ਸੀ

    • @RituSingh-xx3ew
      @RituSingh-xx3ew 2 года назад +2

      Pujde se nhi pujde ha te sari zindgi pujde rhage love u sidhu veer

    • @ranjeetkaur4919
      @ranjeetkaur4919 2 года назад +1

      Sidhu ko puri duniya k log love karte thy. Marane walo ko pta nhi ki sidhu to aaj bhi sb k dil m jinda h her ghar ka chota child old men sb sidhu ko royal h.sb I dil m h jaliman sidhu ko maar kar socha ki hum n fateh hasil kar le kamino tum jb maroge to kuta bhi nhi royaga .sidhu to amar h love u sidhu mosewala.

  • @AmitAmit-ng3ss
    @AmitAmit-ng3ss 2 года назад +19

    Legend never die...Justice for sidhu musewala

  • @ranivirkmalout1426
    @ranivirkmalout1426 2 года назад +6

    ਭਾਨੇ ਵੀਰੇ ਬਹੁਤ ਬਹੁਤ ਧੰਨਵਾਦ

  • @YuvrajSingh-yx7mw
    @YuvrajSingh-yx7mw 2 года назад +13

    Amar Subhdeep Singh Sidhu Jindabad 🙏

  • @karamvirsinghsidhu4575
    @karamvirsinghsidhu4575 2 года назад +38

    ਜੱਟਾ ਚਾਹਕੇ ਵੀ ਤੈਨੂੰ ਦਿਮਾਗ ਚੋਂ ਨੀ ਕੱਢ ਸਕਦਾ ਕੋਈ, ਮਾਣ ਹੈ ਤੇਰੇ ਤੇ

    • @arman__90-e1q
      @arman__90-e1q 2 года назад +6

      ਸਹੀ ਗੱਲ ਦੂਜੇ ਕਲਾਕਾਰ ਤਾ ਦਿਮਾਗ ਵਿੱਚੋਂ ਬਿਲਕੁਲ ਨਿਕਲ ਗਈ ਸਿੱਧੂ ਮਰ ਕੇ ਵੀ ਜਿੰਦਾ👍👍

    • @sidhumossewala786
      @sidhumossewala786 2 года назад +1

      Sahi keha paji

  • @makhankalas660
    @makhankalas660 2 года назад +8

    ਮਿਸ ਯੂ ਸਿੱਧੂ ਵੀਰ ਜੀ

  • @imranwilliam1867
    @imranwilliam1867 2 года назад +28

    Miss you so much my dear brother sidhu bhai.#justice for sidhu moose wala.

  • @gursharansidhu2088
    @gursharansidhu2088 2 года назад +28

    Miss You LEGEND Sidhu Mossewala

  • @JitenderKumar-lp2yv
    @JitenderKumar-lp2yv 2 года назад +43

    Legend never dies 🙏

    • @sachinrana6730
      @sachinrana6730 2 года назад +2

      True lagend in world baii I love u nd mis u forever

    • @RinkuSingh-yk1qs
      @RinkuSingh-yk1qs 2 года назад

      😀🚙🚙🫂📱🎉🧁🌆😀😂🤗😭🤭🤭🤭😉🤭🥳🤩🤣🐼🐍🦎🐫🐘🐃🦮🐏🦏🕡🗳️🕑🕡🕦🕖🕢🕢🕡🕡🕢🕢🕥🕡🕖🕠🕘⏳🗳️🕑

  • @gurjantsingh6187
    @gurjantsingh6187 2 года назад +12

    Sidhu moosewala👑 legend

  • @sarojrani1048
    @sarojrani1048 2 года назад +29

    Sidhu is in the memory of people . Legends never die

  • @KashmirSingh-kp2bn
    @KashmirSingh-kp2bn 2 года назад +13

    Miss u brother sidhu bhai jaan jindabad 😭😭❤️😭❤️

  • @pamkamboj5885
    @pamkamboj5885 2 года назад +31

    They should make a museum to honour him.

  • @black-qu3nf
    @black-qu3nf 2 года назад +9

    Miss you sidhu. 😢😢😢

  • @Sumanshopping
    @Sumanshopping 2 года назад +15

    Miss u too much Veere Sidhu musewala Ji 🙏🙏🙏🙏

  • @sabihakhan2517
    @sabihakhan2517 2 года назад +5

    We want #justiceforsidhu. Punjab lost its 💎 😭😭

  • @ParminderSingh-dm9si
    @ParminderSingh-dm9si 2 года назад +16

    Sidhu always legend in our hearts

  • @ashokkumar-we4ee
    @ashokkumar-we4ee 2 года назад +12

    Waheguru waheguru ji.. Satnam Satnam ji . 🙏🙏🙏 Legend never die 🙏🙏🙏🙏🌹🌹🌹🌹

  • @Y_ji_
    @Y_ji_ 2 года назад +11

    dilaa ch hi ee aa jatta tu ❤️

  • @HarpalSingh-uv9ko
    @HarpalSingh-uv9ko 2 года назад +5

    Miss you SIDHU VEER

  • @bablibansal572
    @bablibansal572 2 года назад +11

    ⛱️Hai koi hor jo ais Jhotte putt vich jaan paa deve waheguru Satnam🌹🙏

  • @Thealtafmalik_
    @Thealtafmalik_ 2 года назад +6

    Legend Sidhu moose wala 🔥🔥

  • @charnjitkaur5467
    @charnjitkaur5467 2 года назад +13

    ਸਤਿਨਾਮ ਵਾਹਿਗੁਰੂ ਜੀ 🙏🙏

  • @kawaljitkaur6686
    @kawaljitkaur6686 2 года назад +1

    ਸਿੱਧੂ ਵੀਰਾ ਤੇਰਾ ਘਾਟਾ ਕਦੇ ਪੂਰਾ ਨਹੀ ਹੋਣਾ 😭😭
    ਰੱਬ ਤੇਰੇ ਦੁਸ਼ਮਣਾਂ ਨੂੰ ਕਦੇ ਸੁੱਖੀ ਨਾ ਵੱਸਣ ਦੇਵੇ 🙏🙏

  • @aaveshjat6617
    @aaveshjat6617 2 года назад +10

    Legend ❤️❤️❤️❤️❤️

  • @rinkuroy1476
    @rinkuroy1476 2 года назад +9

    Love you...jatta

  • @royalnatt8163
    @royalnatt8163 2 года назад +9

    Sahi keh rahe aa sidhu de father sahib..gangster nu eda security diti aa jive police waleya de Jamai aa...ohna de face v cover karv dende aa ..dekhn deo loka nu ena harmajdeta de face ..koi ta badla lauga ena tho sidhu bhaji da..

  • @ankurjaattanwar6473
    @ankurjaattanwar6473 2 года назад +10

    Always miss you ustad 😢 🙏 💔

  • @dalsingh2656
    @dalsingh2656 2 года назад +13

    Please do something about the safety of statue. No one can do any harm to statue. Sidhu moose wala zindabad will always stay in our hearts. God bless his soul.

  • @MandeepSingh-jx2dr
    @MandeepSingh-jx2dr 2 года назад +3

    Inuu kehnde aa yarri lave u panaa vir sidhu mosse vala jindabad subhdeep Singh sidhu Amar rahe

  • @BaljinderSingh-fj7kh
    @BaljinderSingh-fj7kh 2 года назад +3

    ਸ਼ੇਰ ਜੱਟ ਮੂਸੇ ਵਾਲਾ

  • @sonujattlahoria22
    @sonujattlahoria22 2 года назад +4

    Miss you jatta . 😢😢😢

  • @amandhillon85
    @amandhillon85 2 года назад +4

    Sachi kal he assi sidhu de ghr agyge c bhut vaida lagyga mmy dady nu mil ke bhut Rona be ayia waheguru himt den 💔💔😭😭😭 lengend de maa baap nu

  • @gurjantsingh6187
    @gurjantsingh6187 2 года назад +7

    Sidhu jaan❤

  • @kashladher1422
    @kashladher1422 2 года назад +4

    Miss you brother

  • @kuldeepsingh-kz3nz
    @kuldeepsingh-kz3nz 2 года назад +6

    Sidhu veer di eho kamai dekh k ta dushmna di poosh nu agg lagi hoi a ta hi te hun jhootha iljaam lga k veer nu badnaam karn te lagy hoye aa. Pr ona nu a ni pta jo naam lokan de dila te likhya gya onu mitona ena sokha nhi . Legend never die sidhu veer jindabaab

  • @kuljitkaurbamrah4068
    @kuljitkaurbamrah4068 2 года назад +2

    Miss you sidhu vera ji waheguru ji waheguru ji ,,😪😪

  • @gurbinderdhillon2388
    @gurbinderdhillon2388 2 года назад

    Dil da ni mada sada sher soorma yodha jatt sidhu moosewala moosewala jeonda hi amar ho gaya badeya di baneya awaja mithiye chobar de chehre ute noor dasda ni ehda uthu ga jawani ch janaja mithiye lorh payi tan jatt sidhu moosewale wangu kurbani karange

  • @musiclover.3901
    @musiclover.3901 2 года назад +2

    Respect and Salute to Sidhu Moosewala Veere 🙏🌹🌹

  • @learnenglish699
    @learnenglish699 2 года назад +2

    sidhu vere vpsii ajaa yar kine time hoyaa vaa ida naraj naa ho baii yaar pls aja vere

  • @balvirgill5654
    @balvirgill5654 2 года назад +2

    Legend bai sidhu ji

  • @varunchoudhary8437
    @varunchoudhary8437 2 года назад +9

    Legend never die

  • @kirandeepsidhu1280
    @kirandeepsidhu1280 2 года назад +1

    Justice for sidhu moosewala

  • @gursharansidhu2088
    @gursharansidhu2088 2 года назад +5

    Waheguru Ji

  • @pavitarsingh2861
    @pavitarsingh2861 2 года назад +2

    Justice for moosewale

  • @amangrewal2235
    @amangrewal2235 2 года назад

    Sada Sidhu Moose wala rehndi duniya takk Khoon vango har Punjabi de dil dimag ch dorr da rehay ga .Waheguru ji har punjabi di tuhaday muray ardass ah ke saday veer nu jaldi insaaf milna chahida .......Waheguru ji nu shad ke duniya tey vaday tou vaday lok jamay maray per Sidhu Moose wale varga saff dil insaan apne punjab di mitti nu pyar karn wala Punjabi kaday koi jamiya nahi baki tey sari punjabi music industry vich mostly fake artist he ah sirf ek dou nu shad ke........Waheguru ji saday Sidhu Moose wale nu hamesha apne charna ch rakhna.....

  • @sunnyrana5366
    @sunnyrana5366 2 года назад +1

    Waheguru ji🙏🏻S.moosewala

  • @sikandersingh8308
    @sikandersingh8308 2 года назад

    ਸਾਡਾ ਬਾੲੀ ਦੁਨੀਆਂ ਦੇ ਬਾਦਸ਼ਾਹ🙏🙏🙏 ਬਾੲੀ ਤੂੰ ਹੇਮਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹਿਣ🙏🙏 ਹੇਮਸ਼ਾ ਅਸੀਂ ਸਾਨੂੰ ਜਿੳੁਂਦੇ ਰੱਖਣ🙏🙏 ਸਿੱਧੂ ਬਾੲੀ ਜਿੰਦਾਬਾਦ🙏🙏

  • @jashanyaarjashanyaar3631
    @jashanyaarjashanyaar3631 2 года назад +2

    Waheguru ji 🙏🙏❤️🙏❤️

  • @baljittoor1822
    @baljittoor1822 2 года назад +3

    God bless u all

  • @debiratto2033
    @debiratto2033 2 года назад +6

    Jaar kithe chal gya tu ma ta har roj rondi a plz come back 😭😭😭😭😭

  • @bittusingh7513
    @bittusingh7513 2 года назад +1

    ਵਾਹਿਗੁਰੂ ਜੀ ਮੇਹਰ ਕਰੋ

  • @amritkamboj10
    @amritkamboj10 2 года назад +3

    Sade sache rabb nal rishtey paak bde ne...🙏🏻⛳

  • @hargunsingh811
    @hargunsingh811 2 года назад

    Salaam aa veer d kla nu.. jma sidhu veer hi lagda khda hunda

  • @shivikamalik2350
    @shivikamalik2350 2 года назад

    Sch yr itna kch taiyar krke sb suna reh gya ... ye haveli , tractors, cars sb kch ... bhot dukh hota h ... waheguru ji jo jo b sidhu ki maut k zimmedar h narak se b buri jagah dena un logo ko ... #justiceforsidhumoosewala 🙏🏼

  • @amarjeetkaur5464
    @amarjeetkaur5464 2 года назад

    Bhut nraj aa rbba tere nal asi😭😭😭😭😭😭😭😭😭😭😭😭💔😭😭💔💔💔💔💔💔

  • @Lucky-q1h4k
    @Lucky-q1h4k Год назад

    Sidhu is in the memory of people lengend never die

  • @kuljitkaur1375
    @kuljitkaur1375 2 года назад +1

    Yode marde nhi hunde , Amar ho jande ne 🙏🙏🙏🙏🙏🌹 salute e putt mosse wale nu 💐

  • @justforlaughs1180
    @justforlaughs1180 2 года назад +1

    Sidhu bhai zindabad

  • @sandhugujjran
    @sandhugujjran 2 года назад +5

    Legend never ਬੀ die 💔💔💔💔🕊🙏

    • @rajubbb579
      @rajubbb579 2 года назад

      😈😊😈😊😈😊😈😄

  • @kiranbrar4458
    @kiranbrar4458 2 года назад +2

    Miss you veere🙏🙏🙏🙏🙏😭😭😭😭😭😭😭😭

  • @sameersameer8931
    @sameersameer8931 2 года назад +3

    Miss you bro 😭

  • @MandeepSingh-jx2dr
    @MandeepSingh-jx2dr 2 года назад +3

    #juctice for sidhu mosse vala

  • @JaggiSidhu-p5i
    @JaggiSidhu-p5i Год назад

    Love u jatta❤️❤️❤️❤️❤️❤️

  • @arwindersingh1078
    @arwindersingh1078 2 года назад +1

    Sidhu de murti स्थापित सिद्धू de murti bnon walle de dill se thinx krdi aa Sidhu de murti vich dill de dhadkan v challa Deni c I love u sidhu putt

  • @rajkumari3457
    @rajkumari3457 2 года назад

    ਸਿੱਧੂ ਵੀਰ ਵਾਸਤੇ ਟਾਈਮ ਕੱਢਣ ਲਈ ਥੈਂਕ ਯੂ

  • @Sumanshopping
    @Sumanshopping 2 года назад +12

    भगवान जी आप ही बदल देते ye फैसला.. गोली लगने के बाद भी वो जिंदा बच जाता है, 🙏🙏🙏

  • @jassghoga8759
    @jassghoga8759 2 года назад

    Aazad soch hamesha aazad rahu gi #lovesidhu

  • @deepdhaliwal8977
    @deepdhaliwal8977 2 года назад +1

    Justice sidhu moose wala

  • @manjeetsingh4682
    @manjeetsingh4682 2 года назад

    Sidhu mossewala jatt amr ho gya

  • @shaheensaleem8818
    @shaheensaleem8818 2 года назад

    Sidhu moosewala tu poori duniya ko rula gaya bhut naik insaan tha .Allah uskai maa baap ko sabar dai

  • @kirandeepsidhu1280
    @kirandeepsidhu1280 2 года назад +3

    Waheguru ji 🙏

  • @gurvindersinghbawasran3336
    @gurvindersinghbawasran3336 2 года назад

    ਸਿੱਧੂ ਮੂਸੇ ਵਾਲੇ ਬਾਈ ਨੂੰ ਅੱਜ ਵੀ ਲ਼ੋਕ ਓਹਨਾਂ ਹੀ ਪਿਆਰ ਮੁਹੱਬਤ ਕਰਦੇ ਆ ਜਿਹਨਾ ਪਹਿਲਾ ਕਰਦੇ ਸਨ 😭😭😭

  • @jagdeepsingh3763
    @jagdeepsingh3763 2 года назад +1

    ਵਾਹਿਗੁਰੂ ਜੀ

  • @manjitkaur234
    @manjitkaur234 2 года назад +3

    We want justice.

  • @zeeshanawan3807
    @zeeshanawan3807 2 года назад +1

    ماشاءاللہ جگر جی

  • @gopysarpanch279
    @gopysarpanch279 2 года назад +2

    Legend mossewala

  • @Psychotherapist_prince
    @Psychotherapist_prince 2 года назад +4

    Legend never die 🙏🥹

  • @harjot6081
    @harjot6081 2 года назад +2

    Veero koi Banda sidhu moosewala zindabad daa Nara ta la dende .
    🙏🙏🙏🙏🙏🙏🙏

  • @PreetKaur-ix6vb
    @PreetKaur-ix6vb 2 года назад +1

    ਭਾਨਾ ਵੀਰ ਗੁਡ ਬੰਦਾ

  • @deepikafullfun
    @deepikafullfun 2 года назад +1

    Satnam shri waheguru g 🙏🙏