Seeing your unconditional kind services my tears come..God bless you dear Gurpreet ji/ you are a real hero for the helpless human..No one found like you yet,,,
Its very easy to judge the children, they give her food, give her a wash now and then. But life in India is already difficult, they must have their own children to raise and who can spend 24*7 looking after a parent. Even though for all right reasons they should. Incomes are so less, govt should provide old age home and choice to end life since it's gotten so difficult to live.
جب اس ماں کے گھر اولاد پیدا ہوئی ہو گئی اس ماں نے کتنے خاب دیکھے ہو گئے بھائی جی میں اپ کی ہر ایک وڈیوز دیکھتا ہو لیکن آج میں رو پڑا ہو آج میں نے آپ کو دو وڈیوز دیکھی ہے اور رو رو رو پڑا ہو اللہ پاک آپ کو ہمیشہ خوش رکھے اللہ پاک کیسی اولاد کو ہدایت دے
What goes around comes around.You will face same one day. Your children are also watching what you are doing with your mother. I hope you will face the same.
Sarpanch nu sahi nu sahi te glt nu glt kehna chahida es pind de sarpanch ne glt kita...maa dardi aa K Mai kuj keha ta meinu ehna ne roti ni Deni...Nuh kehndi koi 2 mint ni khad skda ehde kol...sanu ta mata ne ruwata... Maa kuj keh dindi fir v ki aa oh aukhi v ta kini aa ohde dukh nu feel kro...nuhha dove tej ne oh kehra ght boldiya.....meri maa ni mere to pucho kina roi da yaad kr kr ke...jehna kol maa oh kdar ni krde...Waheguru Waheguru ji
Ryt ji pta nyi sab dimg to sochde ne pr ek var v nyi sochde kii jis ne janm dita oda nal eda karn di himat kyu ena de dil marr chuke ne raab ji plzzz biji nu jaldi theek kardo
lakh lahnat inna puttran te..or sarpanch te vi...Ehna De Bachhe Vi Vaheguru ji edda hi karan ..dur fithemooh tuhade..tuhanu lahnta paan lai shabad vi nai..
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏
Saddened by the state of the conditions and the family doesn’t want her it’s obvious Gurpreet you were calm ,to the point and well intentioned it’s a same they could not find a solution
Bhut dukh di gal hai eh maa manu mili c pind wic jado main video bana rajya c... Ek maa 5 putta nu pal sakdi hai lekin 5 putt milke ek maa nu nhi rakh sakde
ਬੱਲੇ ਉਏ ਗੁਰਪੀ੍ਤ ਵੀਰਾ ਸੱਦਕੇ ਤੇਰੇ 👌🏻
You are legend of Punjab 💪🏻💪🏻
ਵੀਰ ਜੀ ਮੇਂ ਕਦੀ ਕਿਸੇ ਨੂੰ ਵੀ ਬੱਧ ਦੁਆ ਨਹੀਂ ਦਿੱਤੀ ਪਰ ਅਜ ਦਿਲ ਏਨਾ ਦੁੱਖੀ ਹੋਇਆ ਤਾਂ ਕਹਿਣਾ ਏਹੋ ਜਿਹੇ ਪੁੱਤਾਂ ਤੇ ਨੁਹਾ ਨੂੰ ਰੱਬ ਏਹਦਾ ਹੀ ਬੈੱਡ ਤੇ ਪਾਵੇ ਏਨਾ ਨੂੰ ਵੀ ਕੈਂਸਰ ਹੋਵੇ ਸਾਲਿਆਂ ਨੂੰ
ਗੁਰਪ੍ਰੀਤ ਵੀਰ ਅਜ ਹੱਥ ਜੋੜ ਕੇ ਮਾਫੀ ਮੰਗਦਾ ਤੁਹਾਡੇ ਤੋ ਬੋਹਤ ਦਿਲ ਦੁਖੀ ਹੋਇਆ ਵੀਰ ਜੀ ਮਾਤਾ ਵਿਚਾਰੀ ਡਰ ਦੀ ਨੇ ਏਹ ਦਾ ਕਹਿ ਵੀਰ ਜੀ
ਰੱਬ ਮੇਹਰ ਕਰੇ ਮਾਤਾ ਜੀ ਤੇ....
ਵੀਰ ਏਹ ਨਾ ਦੀਆ ਹੈ ਗਈਆਂ ਤਾਂ
ਏਹ ਦਾ ਕਰਦੇ ਆ... ਜਿਨਾਂ ਦੀਆ ਛੱਡ
ਜਾਂਦੀਆ ਉਹਨਾਂ ਨੂ ਪੁੱਛੋ
ਵੀਰ ਜੀ ਏਹ ਨਾ ਨੇ ਕੁੱਤੇ ਦੀ ਮੌਤ ਮਰਨਾ
ਏਹ ਜਿਹੜਾ ਪੁੱਤ ਆ ਏਹ ਦੇ ਤੇ ਕਿੜਏ ਪੈਣ ਸਾਲਾਂ ਦੇ
ਦਿਲੋਂ ਧੰਨਵਾਦ ਅਤੇ ਸਲਾਮ ਆ ਜੀ 🙏 ਮਨੁਖਤਾ ਦੀ ਸੇਵਾ ਦੇ ਸਬੱ ਸਾਥੀਆਂ ਨੂੰ . ਕੁਝ ਕ ਮਤੱ ਹੋਣ ਆਜੂ ਲਗਦਾ ਮਾਤਾ ਦੇ ਭਟਕੇ ਪਰਿਵਾਰ ਨੂੰ 🙏 . ਸਚੇ ਪਾਤਸ਼ਾਹ ਜੀ ਹਰ ਸਾਹ ਚਾੜਦੀਕਲਾ ਬਖ਼ਸ਼ਣ ਗੇ ਜੀ 🙏☝️✊🇮🇳👌
ਗੁਰਪ੍ਰੀਤ ਸਿੰਘ 22 ਜੀ ਧੰਨ ਐ ਉਹ ਮਾਂ ਜਿਸਨੇ ਤੁਹਾਡੇ ਵਰਗੀ ਰੱਬੀ ਰੂਹ ਨੂੰ ਜਨਮ ਦਿੱਤਾ। ਤੁਹਾਡੀ ਮਾਤਾ ਜੀ ਦੇ ਸ਼੍ਰੀ ਚਰਨਾ ਵਿੱਚ ਵਾਰ ਵਾਰ ਨਮਨ
Seeing your unconditional kind services my tears come..God bless you dear Gurpreet ji/ you are a real hero for the helpless human..No one found like you yet,,,
Dhan aa veere ton ....jehra thouhanu eho jehe lokan nal bolna painda......ohi gal sach aa.ਜਿਹੜਾ ਅਪਨੀ ਸਗੀ ਮਾਂ ਦਾ ਨੀ ਹੋਇਆ ਓਹ ਦੁਨੀਆ ਵਿਚ ਕਿਸੇ ਦਾ ਨੀ ਹੋ ਸਕਦਾ। ਵਾਹਿਗੁਰੂ
ਲੱਖ ਲੱਖ ਲਾਹਨਤਾਂ ਏਨਾ ਪੁੱਤਰਾ ਤੇ, ਏਨਾ ਮੁਰਖ ਬੰਦਾ ਗ਼ਲਤੀ ਨੀ ਮੰਨਦਾ, ਸੱਚੀ ਉਲਟਾ ਬਹਿਸ ਕਰੀ ਜਾਂਦਾ, ਦੁਨੀਆ ਦਾ ਸਭ ਤੋਂ............ ਬੰਦਾ
ਮਾਂ ਤੋਂ ਲੈ ਕੇ ਸ਼ਾ ਉਧਾਰੀ ਰੱਬ ਨੇ ਸੁਰਗ ਬਣਾਏ । ਉਨ੍ਹਾਂ ਮਾਵਾਂ ਦਾ ਹਾਲ ਦੇਖਕੇ ਦਿਲ ਰੋ ਰਿਹਾ 😭😭😭😭😭🙏🙏
ਵੀਰੇ ਇਹੋ ਜਿਹੇ ਥਾ ਤੇ ਨਾਲ ਪੁਲਸ ਲੈ ਕੇ ਹੀ ਜਾਇਆ ਕਰੋ ਰੱਬ ਅੱਗੇ ਅਰਦਾਸ ਕਰਦੇ ਆ ਕੇ ਮਾਤਾ ਜੀ ਦੇ ਨੂੰਹਾ ਪੁੱਤਾ ਨੂੰ ਵੀ ਇਹੀ ਕਮਰਾ ਮਿਲੇ
Waheguru sahi keha bhen Tuc maharaj likha joukha kru
@@singhnaamsherda ++
100% rabji aage Aardaas hai mataji de nuhaa putta nu vi ehi kamra mile
Its very easy to judge the children, they give her food, give her a wash now and then. But life in India is already difficult, they must have their own children to raise and who can spend 24*7 looking after a parent. Even though for all right reasons they should. Incomes are so less, govt should provide old age home and choice to end life since it's gotten so difficult to live.
@@tarotbloom4871 ja oye bhrava. maa baap di sewa karna koi difficulty nahi.
Dhanwaad rabba ਮੈਂਨੂੰ ਕੁੜੀਆਂ ਦੀ ਦਾਤ ਦਿੱਤੀ ਤੁਸੀਂ ... ਇੰਜ ਦੇ ਮੁੰਡਿਆਂ ਨਾਲੋਂ ਤਾਂ ਕੁੜੀਆ ਬਹੁਤ ਵਧਿਆ..
ਭੈਣੇ.. ਕੁੜੀਆਂ ਵੀ ਨੋਹਾਂ ਦੇ ਰੂਪ ਵਿੱਚ ਜਾਕੇ ਓਨਾ ਪੁੱਤਾਂ ਵਰਗੀਆਂ ਬਣ ਜਾਂਦੀਆਂ...
ਸ਼ਰਮ ਕਰਨ ਨੂੰਹਾਂ ਪੁੱਤ ਮਾਂ ਰੱਬ ਦਾ ਰੂਪ ਹੁੰਦੀ ਹੈ ਮਾਂ ਨੇ ਦੁਨੀਆ ਦਿਖਾਈ ਤੇ ਮਾਂ ਦਾ ਕੀ ਹਾਲ 😢
جب اس ماں کے گھر اولاد پیدا ہوئی ہو گئی اس ماں نے کتنے خاب دیکھے ہو گئے بھائی جی میں اپ کی ہر ایک وڈیوز دیکھتا ہو لیکن آج میں رو پڑا ہو آج میں نے آپ کو دو وڈیوز دیکھی ہے اور رو رو رو پڑا ہو
اللہ پاک آپ کو ہمیشہ خوش رکھے اللہ پاک کیسی اولاد کو ہدایت دے
Gurpreet veer ji, your hero.
Everyone should follow you.
ਮੇਰਿਆ ਮਾਲਕਾ ਸਭ ਦੁਨੀਆ ਨੂੰ ਤੰਦਰੁਸਤੀ ਬਖਸੀ। ਕਦੇ ਵੀ ਕਿਸੇ ਮਾ ਨੂੰ ਤੱਤੀ ਹਵਾ ਨਾ ਲੱਗਣ ਦੇਈ ਮੇਰਿਆ ਮਾਲਕਾ
ਸਰਪੰਚ ਕਿੰਨੇ ਬਣਾ ਦਿੱਤਾ ਇਹਨੂੰ ਡੰਗਰ ਨੂੰ ਮਾਤਾ ਜੀ ਦੀ ਹਾਲਤ ਕਿੰਨੀ ਮਾੜੀ ਹੈ
Dilon respect aa bai tuhaade lyi... Lokk apniya maawan ni saambh rhe tussi lokkan diyya saambh rhe oo 🙏🙏🙏🙏🙏🙏
ਵੀਰ ਆਹ ਸਰਪੰਚ ਵੀ ਵੋਟਾਂ ਕਰਕੇ ਬੋਲ ਨੀ ਰਿਹਾ,ਮਨੁਖਤਾ ਮਰ ਗਈ,ਬੇਬੇ ਦੇ ਪੁਤ ਨੂ ਤੀਵੀਆਂ ਦੀ ਚਿੰਤਾ ਬੀਬੀ ਨੂਹਾਂ ਨੂ ਲੜੂ, ਇਹਨੂ ਸ਼ਰਮ ਨੀ ਆਦੀ ਬੋਲਦੇ ਨੂ,ਤੀਵੀ ਵੀ ਕਿਦਾ ਬੋਲਦੀ ਵਾਹਿਗੁਰੂ ਕਰੇ ਇਹ ਬੇਬੇ ਦੇ ਪੁਤ ਨੂਹਾ ਇਸੇ ਤਰਾ ਮਰਨ ਤੜਫ਼ ਤੜਫ਼ ਕੇ,ਪਾਗਲ ਜਨਾਨੀ ਕਿਵੇ ਬਕਦੀ ਪਈ ਕਿ ਬੇਬੇ ਬਹੁਤ ਵਧੀਆ ਜਿਦਗੀ ਕਟਦੀ ਪਈ,ਸਾਰਿਆਂ ਨੇ ਵੀਡੀਉ ਦੇਖ ਲਈ ਮਾਤਾ ਦੇ ਕਪੜੇ, ਤੇ ਕਮਰਾ ਮੰਜਾ ਬਿਸਤਰਾ,ਵਾਹਿਗੁਰੂ ਬੇਬੇ ਦਾ ਸਾਥ ਦਿਉ,,ਵੀਰ ਤੇਰੀ ਲੰਬੀ ਉਮਰ ਹੋਵੇ ਤੇ ਸਦਾ ਤੰਦਰੁਸਤ ਰਵੇ,
Satwant Kaur sarpanch stupid a
Sarpanch nall v ida hi honi
Jo galat loka di support kar reha.
ਗੁਰਪ੍ਰੀਤ ਵੀਰੇ ਇਹਦੇ ਨੂੰ ਤੇ ਪੁੱਤ ਨਾਲ ਇਹੀ ਹਾਲਾਤ ਹੋਣਗੇ ਵਾਹਿਗੁਰੂ ਤੋਂ ਦੇਖ ਰਿਹਾ ਗਾ ਜਿਹੜੇ ਤੇਰੇ ਤੋਂ ਪੈਸੇ ਮੰਗ ਰਹੇ ਨੇ ਰੱਬ ਇਹਨਾਂ ਦੀ ਬੁੱਧੀ ਭ੍ਰਿਸ਼ਟ ਕਰ ਰੱਖੀ ਹੈ
What goes around comes around.You will face same one day. Your children are also watching what you are doing with your mother. I hope you will face the same.
What goes around comes around, because 3rd world country Indian society is on a constant decline. So much worse will come around, for all.
Es maa nu dekh ke mere akhaan ch hanju nai rukk rahe hayeee oo rabba koi mawaan nu tarsda te kete mawaan ruldia pyia😢😭😭😭😭😢😢😢😢😢😢😢😭😭😭😭😭😭
ਵੱਡੇ ਵੀਰ ਗੁਰਪ੍ਰੀਤ ਸਿੰਘ ਜੀ ਤੁਹਾਡਾ ਤੇ ਤੁਹਾਡੀ ਟੀਮ ਤੇ ਜਿਹੜੇ ਹੋਰ ਸੋਡੇ ਨਾਲ ਜੁੜੇ ਹੋਏ ਆ ਸਾਰਿਆ ਦਾ ਤਹਿ ਦਿਲੋਂ ਧੰਨਵਾਦ ਜੀ
Wah sardar Gurpreet Singh bai Parmatma Tenu chardi kla bakshey.loka nal larna bohat okha bai .samjona v bohat okha
ਵਾਹਿਗੁਰੂ ਜੀ ਸਾਡਾ ਮਨ ਤੇ ਬੁਧੀ ਠੀਕ ਰੱਖਓ
Waheguru Ji……..Ehoje putt hoan naalo te Waheguru Ji na E Aulaad deve
God bless u brother. ....tum jese log ....dukhi maao ki help karte ho......god.bless u always....give u more courage to do this..
bhgwan k roop m ye nek bhai bhgwan k bheje hue bhgwan aese hote h jese ye veer ji h🙏🏻🙏🏻🙏🏻🙏🏻🙏🏻🙏🏻🙏🏻
Ehnu sarpanch kon kah sakda jis nu gal karn da pata nahi veer ji ajj bada dukh lagiya ek maa nu insaf nahi miliya veer kuj karo maa lyi please🙏
Kuh tu kam ma keli ye
Mata di awaaz ch dard jhalakda hai tuti hui atma te akhan ch dard da ehsaas andronn di jhakhjhor denda hega waheguru saade te reham karo😢😢😢🙏🙏🙏
Baba ji Mehar karna Gurpreet Veer ji ta🙏🙏🙏💗💗
Maa jaisa iss duniya mein koi Nahin hota hai.
Sarpanch nu sahi nu sahi te glt nu glt kehna chahida es pind de sarpanch ne glt kita...maa dardi aa K Mai kuj keha ta meinu ehna ne roti ni Deni...Nuh kehndi koi 2 mint ni khad skda ehde kol...sanu ta mata ne ruwata... Maa kuj keh dindi fir v ki aa oh aukhi v ta kini aa ohde dukh nu feel kro...nuhha dove tej ne oh kehra ght boldiya.....meri maa ni mere to pucho kina roi da yaad kr kr ke...jehna kol maa oh kdar ni krde...Waheguru Waheguru ji
Sorry bhai.... But bhai is mata k ladke apni oorat k gulam h.. Jullu mard sale... Bagwan kre in oolad v inke sath yhi treat kre
Gurpreet ji tysm maa ly stand lan ly❤️❤️😭😭😭😭
You are great 👍 you doing great job 👏 eho jahe than te police naal le k jaya kro
ਏਨ੍ਹਾਂ ਲੰਡੂ ਪਿੰਡ ਨੀ ਵੇਖੀਆ ਕਦੇ ਜਿਹੜੇ ਲੋਕ ਸੱਚ ਨਾਲ ਵੀ ਨੀ ਖੜ ਸਕੇ।
Maa ty Maa hi hundi Hai veer ji u r doing good job .god bless you . I always watching ur videos.
ਜੇ ਮਾਤਾ ਜਾਣਾ ਚਾਹੁੰਦੀ ਸੀ ਤਾਂ ਲੈ ਜਾਣਾ ਸੀ,ਨੂੰਹਾ-ਪੁੱਤਾਂ ਨੇ ਤਾਂ ਇਸੇ ਤਰ੍ਹਾਂ ਹੀ ਰੋਲਣੀ ਹੈ।
ਵੀਰ 5 ਨੋਜਵਾਨ ਲੈ ਕੇ ਜਾਈਆ ਕਰੋ ਇਹ ਨਾ ਸਾਲੇ ਕੁਤਿਆਂ ਦੀ ਸੇਵਾ ਕਰਨ ਨੂੰ
ਤਾਹੀ ਲੋਕੀ ਓਲਾਦ ਮਗਦੇ ਇਸ ਨਾਲੋ ਬੇ ਔਲਾਦ ਹੋਣਾ ਚਗਾ ਏ ਜਦੋ ਮਾ ਦਾ ਬਚਾ ਛੋਟਾ ਜਿਹਾ ਹੁਦੈ ਤਾ ਉਹ ਬਾਥਰੁਮ ਕਰ ਦਿਦੈ ਤੇ ਮਾ ਗਿਲੀ ਜਗਾ ਤੇ ਆਪ ਪੈ ਜਾਦੀ ਏ ਤੇ ਸੁਕੀ ਜਗਾ ਤੇ ਆਪਣੇ ਬਚੇ ਨੂ ਪਾਦੀ ਏ ਹੇ ਵਾਹੇਗੁਰੂ ਕੀ ਹੋ ਰਿਹਾ ਏ
ਜਿਹੜੀ ਨੰਹੁ ਬੋਲਦੀ ਸੀ ਉਸ ਦੇ ਵੀ ਇਕ ਦਿਨ ਕੀੜੇ ਪੈਣੇਗੇ
mere kol aa ha pind
mere kol aa ha pind
Ryt ji pta nyi sab dimg to sochde ne pr ek var v nyi sochde kii jis ne janm dita oda nal eda karn di himat kyu ena de dil marr chuke ne raab ji plzzz biji nu jaldi theek kardo
Right brother
ਲੱਖ ਲਾਹਨਤ ਮੁੰਡਿਆਂ de
Sari team da thanks. Good job bai g.
baba ji bhuat vidya ji rabb thunu kush rakha ji dillo duia a vr ji jo tusi a kamm kr raha ho ji bhuatt vidya ji🙏🙏
Totally speachless,no words to say anything. offff.....
ਕਿਦਾ ਦਾ ਪੁੱਤ ਇਕ ਮਾਂ ਨੂੰ ਰੋਲਤਾ ਉਪਰੋਂ ਰੋਅਬ ਮਾਰਦਾ
ਬਹੁਤ ਰੌਣਾ ਆਇਆਂ ਵੀਡੀਉ ਨੂੰ ਦੇਖ ਕੇ ਕਿੰਨੇ ਮਾੜੇ ਹਾਲਾਤਾਂ। ਚਾਂ ਬੇਬੇ ਜੀ ਪਏ ਨੇ , ਜਦੋ ਮਾੜਾ ਵਖਤ ਆਉਂਦਾ ਤਾਂ ਪੁੱਤ ਵੀ ਸਾਥ ਛੱਡ ਜਾਂਦੇ ਨੇ , ਵਾਹਿਗੁਰੂ ਜੀ ਮੇਹਰ ਕਰੇਓ ,
ਘਰੇਲੂ ਝਗੜਿਆਂ ਚ ਮਾਂ ਨੂੰ ਕਿਉਂ ਰੋਲਤਾ
Waheguruji
Waheguru mehar kare
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਿਰਪਾ ਕਰਨ ਜੀ
Eda hi sewa kro veer ji rab tuhanu eda hi mat bakshe
ਵਾਹੇਗੁਰੂ ਗੁਰੂ ਜੀ ਮੇਹਰ ਕਰੀਓ ਏਸ ਮਾਤਾ ਤੇ🙏
Kjra put ho ke seva ni karde aje bolda tere put v eda he krn srm kr
O bai na bol tu bln jogs ni asliat samne s
Apni kothi bich le ja
V v good veer ji
lakh lahnat inna puttran te..or sarpanch te vi...Ehna De Bachhe Vi Vaheguru ji edda hi karan
..dur fithemooh tuhade..tuhanu lahnta paan lai shabad vi nai..
Gurpreet paji .... great man ... salute aaa gurpreet veere jeonda vasda reh ....
ਵਾਹਿਗੁਰੂ ਜੀ 🙏🙏🙏🙏🙏🙏🙏
ये बेटा भी कुछ समय बाद ऐसा ही हाल होने वाला है ।।
1001%%%%%
Waheguru ji mehar kran gurpreet veere te jo lok eda 👎karde ohna loka te v mehar kran waheguru ji 🙏waheguru ji waheguru ji waheguru
Is Duniya da Sab kolu ganda Pind. Sarpanch sala sab tu ganda banda. Mata laye ik baar ve nai Sochiya kamine ne.
ਵਾਹਿਗੁਰੂ ਜੀ
Jo aadmi sarpanch h oh sahi galat da fasla nahi kar sakda os nu sarpanch banan da koi hak nai.
Sahi gl
Hats off to you sir God bless you sir keep it up 🤘🤘
Veer ji tuci bhut vadia sewa kar raheho waheguru ji tuhanu lembi umer bakshan
Veer g tusi dhan o thonu prmatma ne bot vadi sewa lai aa salute aa veer g
Waheguru ji 🌹🙏🌹mehar karan is maa te🌹👏👏👏👏👏👏👏👏👏👏👏👏👏👏👏👏👏👏👏👏👏👏👏👏👏👏
ਵਾਹਿਗੁਰੂ ਜੀ ਮੇਹਰ ਕਰੇ ਉ
really very sad plz god help this woman. really My heart is crying
Waheguru ji 🙏😢😢
Wahegur ji waheguru ji
waheguru g waheguru g waheguru g waheguru g waheguru g waheguru g
Waherguru ehna da insaf kare jehrian nuahan eda bol rahian yaad rakhn eh din ohna te bhi aune a , waherguru ehi karwawe 🙏🏻🙏🏻🙏🏻
Waheguru.ji waheguru.ji waheguru ji waheguru waheguru ji waheguru waheguru ji waheguru ji waheguru waheguru ji
ਮੇਰੀ ਮਾਂ ਦਾ ਲਤ ਦੀ hdidi ਕ੍ਰਿਕ ਹੋ ਗਈ ਪਲੱਸਤਰ ਕਰਵਾਇਆ ਪਰ ਉਹ ਕਹਿੰਦੇ ਪਲੇਟ ਪਵੇਗੀ ਪਰ ਮੇਰੀ ਸੇਲਰੀ ਬਹੁਤ ਘਟ ਆ 8 ਹਜਾਰ ਉਸ ਵਿਚੋਂ 2000 ਦਾ ਪੈਟਰੋਲ ਨਿਕਲ ਜਂਦਾ ਤੇ 4 ਦਾ ਸੌਦਾ ਤੇ 2 ਹਜ਼ਾਰ ਦਾ ਦੁੱਧ ਨਿਕਲ ਜਾਂਦਾ ਤੇ ਘਰ ਦਾ ਗੁਜਾਰਾ ਵੀ ਔਖਾ ਪੈਸੇ ਉਧਾਰ ਵੀ ਮੰਗੇ ਮਿਲੇ ਨਹੀਂ ਰਿਸ਼ਤੇਦਾਰ ਵੀ ਸਾਥ ਨਹੀਂ ਨਾਲ ਖੜ ਰਹੇ ਹੁਣ ਸਮਜ਼ ਨਹੀਂ ਲਗਦੀ ਕਿ ਕਰਾ
I am pakistani yout work very best
Thanks bro
Raju shah 🙏🙏👏👏☝️☝️
ਤੁਸੀਂ ਇਨ੍ਹਾਂ ਨੂੰ ਆਪਣੇ ਨਾਲ ਲੈ ਕੇ ਜਾਵੋ ਵੀਰ ਜੀ
Shame to three sons. They will go to Hill
Gurpreet god blessu. Ur a great boy. God give to giftfor home less people
Ina da bera gark ho jana bas sharm ni aundi
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏
eh janani kiwe boldi aa rab kre sheti eh din ehte v aa jan
ਵਾਹਿਗੁਰੂ
ਇਹ ਪੁੱਤ ਅਪਣੇ ਘਰ ਵਾਲੀ ਤੋਂ ਡਰਦਾ
Waheguru ji sbb da bhla krna 🙏 ji 🙏
Oh waheguru ji mehar karnge sb utte
waheguru ji 🙏🙏
Saddened by the state of the conditions and the family doesn’t want her it’s obvious Gurpreet you were calm ,to the point and well intentioned it’s a same they could not find a solution
Bhia sahib god bless you god send you for services waheguru ji
Gurpreet veeray pakistan ton bohut bohut pyar tohanu
ਹੂਨ ਨੂੰਹ ਦੀ ਵਾਰੀ ਆਊਣੀ ਹੈ
ਵਾਹਿਗੁਰੂ ਮੁੰਡਿਆਂ ਦੇ ਕੀੜੇ ਪੈਣ
22 ji lay jayo plz bebe jii nu 😭😭😭😭
Asi ardaas krde a rabb agy jo eh maa nu sambde nhi ohna nal ida jrur hove .. Duja inne bndeya cho koi agy ni aya kii bnda hai hi ni lgda
Waheguru g
Bhut dukh di gal hai eh maa manu mili c pind wic jado main video bana rajya c... Ek maa 5 putta nu pal sakdi hai lekin 5 putt milke ek maa nu nhi rakh sakde
सलूट सरदार जी
Love from Haryana
Bai ji rab dikho GA ena nu tan
Gurpreet Bai ji tuhanu dilo salam a Bai ji
Tusi fer veer ji police bula lende mata ji ta fer ode hi reh gye 😭
Great job. Nd great wording
Waheguru ji meher mata ji te
ਬਾਈ ਜੀ ਪਿੰਡ ਦਾ ਸਰਪੰਚ ਵੀ ਕੁੱਤੇ ਦਾ ਵੱਢਿਆ ਹੋਇਆ ਹੈ ਹੁਣ ਮਾਂ ਦਾ ਕੀ ਬਣੂ
Waheguru ji mehar kro sab te
ਗੁਰਪ੍ਰੀਤ ਜੀ ਇਹੋ ਜਿਹੇ ਪੁੱਤ ਜੁਟਿਆ ਦੀ like
Waheguru ji waheguru ji
Rabb thodeya lambeya umra kare bajurga nu samlan baleyo 👍👍🙏rab ban k ande a tuc bhot khushi hunde love you so much brother