ਭਾਈ ਅੰਮ੍ਰਿਤਪਾਲ ਸਿੰਘ ਦੇ UAPA ਦਾ ਅਸਲ ਸੱਚ ! Oneindia Punjabi

Поделиться
HTML-код
  • Опубликовано: 24 янв 2025

Комментарии • 46

  • @footballlover490
    @footballlover490 15 дней назад +13

    ਸਿੰਪਲ ਜਿਹੀ ਗੱਲ ਹੈ ਸਮਝਣ ਵਾਲੀ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਖਾਲਿਸਤਾਨ ਦੀ ਗੱਲ ਕਰਦਾ ਉਹ ਦਬੜੂ ਗੜ ਦੀ ਜੇਲ ਦੇ ਵਿੱਚ ਹੈ ਉਹਦੇ ਤੇ ਯੂਵਾਪ ਲਾਗਿਆ ਐਨਐਸਏ ਲੱਗਿਆ ਔਰ ਸਿਮਰਨਜੀਤ ਮਾਨ ਖਾਲਿਸਤਾਨ ਦੀ ਗੱਲ ਕਰਦਾ ਮਗਰ ਉਹ ਕਿਰਪਾਨ ਫੜ ਕੇ ਆਰਾਮ ਨਾਲ ਬਾਹਰ ਘੁੰਮ ਰਿਹਾ ਇਹਦਾ ਮਤਲਬ ਕਿਤੇ ਨਾ ਕਿਤੇ ਸਰਕਾਰ ਨਾਲ ਉਹਦੀ ਸੈਟਿੰਗ ਹ ਤੇ ਇਹ ਵਕੀਲ ਜਿਹੜਾ ਆ ਇਹ ਸਿਮਰਨਜੀਤ ਮਾਨ ਦਾ ਬਹੁਤ ਚਹੇਤਾ ਆ

    • @advb.2158
      @advb.2158 15 дней назад

      Ohne police station te hmla ni kita guru granth sahib lija ke

    • @footballlover490
      @footballlover490 14 дней назад

      ਥਾਣੇ ਤੇ ਅਟੈਕ ਕਰਨਾ ਇੰਡੀਅਨ ਲਾਅ ਦੇ ਮੁਤਾਬਿਕ ਕਿੰਨੀ ਸਜ਼ਾ ਬਣਦੀ ਹ ਦੱਸੀ ਜਰਾ

  • @Dilsher_brar2006
    @Dilsher_brar2006 14 дней назад +4

    ਇਹ ਵਕੀਲ ਪਹਿਲਾਂ ਹੀ ਦੁਸ਼ਮਣ ਬਣ ਕੇ ਚੱਲਦਾ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਪਟੀਸ਼ਨਾ ਪਾਉਂਦਾ ਰਿਹਾ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਥਕ ਸਟੇਜਾਂ ਤੋਂ ਬਦਨਾਮ ਕਰਦਾਂ ਰਿਹਾ ਹੈ ਇਸ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦੇ ਇਹ ਝੂਠ ਵਕਵਾਸ ਕਰਦਾ ਹੈ

  • @Khalsa-kf3wt
    @Khalsa-kf3wt 14 дней назад +3

    ਇਹ ਸਿਮਰਨ ਬੰਦਾ ਵਿਕ ਗਿਆ ਇੱਥੇ ਵਿਕਣ ਵਾਲਿਆਂ ਦੀ ਕੋਈ ਕਮੀ ਨਹੀਂ

  • @Dilsher_brar2006
    @Dilsher_brar2006 14 дней назад +3

    ਇਹ ਇੰਡੀਅਨ ਸਟੇਟ ਵੱਲੋਂ ਅਜੰਸੀਆਂ ਵੱਲੋਂ ਭਗਵੰਤ ਮਾਨ ਦੇ ਰਾਹੀਂ ਕੀਤੇ ਜਾ ਰਹੇ ਹੈਂ ਹਮਲੇ ਹੈਂ ਪਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਤੇ ਫਸਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰ ਰਹੇ ਹੈਂ ਭਾਈ ਅੰਮ੍ਰਿਤਪਾਲ ਸਿੰਘ ਇੱਕ ਸੱਚਾ ਬੰਦਾ ਹੈ ਸੱਚ ਨੂੰ ਦੱਬਣ ਲਈ ਸਰਕਾਰਾਂ ਦੇ ਨਾਲ ਨਾਲ ਕੁੱਝ ਆਪਣਿਆਂ ਦਾਂ ਪੂਰਾ ਜ਼ੋਰ ਲੱਗਿਆ ਹੋਇਆ ਹੈ ਭਾਈ ਅੰਮ੍ਰਿਤਪਾਲ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਹੈ ਮਰਵਾਇਆ ਨਹੀਂ ਮੇਰੀ ਧੀ ਤੱਕ ਦਾਂ ਨਸ਼ਾ ਛੁਡਵਾ ਦਿੱਤਾ ਸੀ ਪਰ ਕੁੱਝ ਅਖੌਤੀ ਪੰਥਕ ਆਗੂ ਭਾਈ ਅੰਮ੍ਰਿਤਪਾਲ ਸਿੰਘ ਨੂੰ ਅੱਗੇ ਆਉਂਦਾ ਵੇਖ ਕੇ ਸਰਕਾਰਾਂ ਦਾਂ ਸਾਥ ਦੇ ਰਹੇ ਹੈਂ ਜਿਸ ਵਿਚ ਇੱਕ ਇਹ ਵਕੀਲ ਸਿਮਰਨਜੀਤ ਸਿੰਘ ਵੀ ਉਹਨਾਂ ਦਾਂ ਸਾਥੀ ਹੈ ਵਿਰੋਧੀ ਧਿਰਾਂ ਦਾਂ ਭਾਈ ਅੰਮ੍ਰਿਤਪਾਲ ਸਿੰਘ ਸੱਚਾ ਸਾਬਿਤ ਹੋਵੇਗਾ ਸਾਨੂੰ ਵਿਸ਼ਵਾਸ ਹੈ ਇਹ ਸਿਮਰਨਜੀਤ ਮਾਨ ਦੀ ਪਾਰਟੀ ਦਾਂ ਵਕੀਲ ਹੈ ਸਿਮਰਨਜੀਤ ਮਾਨ ਦੇ ਕਹਿਣ ਤੇ ਝੂਠਾ ਬਦਨਾਮ ਕਰ ਰਿਹਾ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਰ ਲੋਕਾਂ ਨੂੰ ਸਭ ਕੁੱਝ ਪਤਾ ਹੈ ਭਾਈ ਅੰਮ੍ਰਿਤਪਾਲ ਸਿੰਘ ਚਿੱਟਾ ਦੁੱਧ ਵਰਗਾ ਕੋਹਿਨੂਰ ਹੀਰਾ ਹੈ ਹੀਰਾਂ ਹੀ ਰਹੇਗਾ ਇਲਜਾਮ ਕਿਸੇ ਉੱਤੇ ਵੀ ਲਗਾਏ ਜਾ ਸਕਦੇ ਹੈਂ ਦੀਪ ਸਿੱਧੂ ਤੇ ਸਿੱਧੂ ਮੂਸੇ ਵਾਲੇ ਦਾਂ ਕਾਤਲ ਸਿਮਰਨਜੀਤ ਮਾਨ ਨੂੰ ਕਹਿੰਦੇ ਹੈਂ ਸਿਮਰਨਜੀਤ ਮਾਨ ਦੀ ਆਡੀਓ ਰਿਕਾਰਡਿੰਗ ਵੀ ਹੈਗੀ ਐਂ ਕਾਤਲ ਦੀ ਗੱਲ ਕਰਦੇ ਦੀ ਫਿਰ ਇਹ ਸਹੀ ਹੈ

  • @SukhjinderSingh-wu6sc
    @SukhjinderSingh-wu6sc 15 дней назад +1

    ਜੇਕਰ ਇਹ ਗੱਲਾਂ ਸੱਚੀਆਂ ਹਨ ਤਾ ਇਹ ਕੌਮ ਲਈ ਬਹੁਤ ਮੰਦਭਾਗਾ ਹੈ, ਫਿਰ ਕੌਮ ਕਿਸ ਤੇ ਯਕੀਨ ਕਰੇ । ਵਾਹਿਗੁਰੂ ਜੀ ਮੇਹਰ ਕਰਨ ।

  • @harjeetsinghkhalsa1588
    @harjeetsinghkhalsa1588 14 дней назад +1

    ਇਹ ਵਕੀਲ ਸਾਹਿਬ ਸਰਦਾਰ ਹਰਸਿਮਰਨ ਸਿੰਘ ਜੀ ਇਹ ਪੁਲਿਸ ਦੀ ਬਣਾਈ ਹੋਈ ਕਹਾਣੀ ਨੂੰ ਪੇਸ਼ ਕਰ ਰਹੇ ਨੇ ਤੇ ਸਰਕਾਰੀ ਕਹਾਣੀਆਂ ਕਦੇ ਵੀ ਪੰਥ ਦੇ ਫੇਵਰ ਵਿੱਚ ਨਹੀਂ ਜਾ ਸਕਦੀਆਂ ਨਹੀਂ ਤਾਂ ਪਹਿਲੇ ਵਕੀਲ ਸਾਹਿਬ ਦੀਪ ਸਿੱਧੂ ਦੇ ਕਤਲ ਦੀਆਂ ਗੁੱਥੀਆਂ ਨੂੰ ਸੁਲਝੌਣ ,ਪਤਾ ਲੱਗੇ ਕਿ ਗੌਰਵ ਯਾਦੋ ਅਤੇ ਵਕੀਲ ਸਾਹਿਬ ਕਿਤਨੇ ਸੁਹਿਰਦ ਹਨ।

  • @harrx6596
    @harrx6596 14 дней назад +2

    ਸ਼ਰਮ ਕਰੋ ਵਕੀਲ ਜੀ ਵਕੀਲਾਂ ਵਾਲੇ ਕੰਮ ਕਰੋ

  • @RajpajiRaj
    @RajpajiRaj 15 дней назад +1

    ਇਸ ਵਕੀਲ ਨੂੰ ਪੰਜਾਬ ਦੇ ਲੋਕ ਪੰਥਕ ਵਕੀਲ ਸਮਝਦੇ ਸਨ ਪਰ ਗੁਰੂ ਸਾਹਿਬ ਨੇ ਪਰਦਾ ਉਤਾਰ ਦਿੱਤਾ ਹੈ

    • @advb.2158
      @advb.2158 15 дней назад

      Amritpal ne apni kaum de khande te harinau nu mrwa ke dga kmaya..jaipal bhullr da chela c amritpal..

  • @luckysingh-po1gh
    @luckysingh-po1gh 15 дней назад +1

    ਵਾਹਿਗੁਰੂ ਜੀ 🙏🌹
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜੀ 🙏🌹
    ਭੰਡ ਸਰਕਾਰ ਮੁਰਦਾਬਾਦ ਜੀ 👎👎

  • @HapB-f5m
    @HapB-f5m 15 дней назад +1

    If only Indian police and justice was neutral and not controlled by Indian politicians. What a shame.

  • @HapB-f5m
    @HapB-f5m 15 дней назад +2

    Delhi da pressure disda hai is story vich.

  • @KawaljeetSingh-x7h
    @KawaljeetSingh-x7h 14 дней назад

    Ih vakil ghat te agencies da investgater vad lagda

  • @HapB-f5m
    @HapB-f5m 15 дней назад +1

    Peg want maan bjp naal mil ke eh Saari story banaunde Han. Saarey darr get Amritpal Di respected ke votta vich.

  • @singhSingh-wn7zh
    @singhSingh-wn7zh 14 дней назад

    Uapa te firvi nhi banda

  • @KawaljeetSingh-x7h
    @KawaljeetSingh-x7h 14 дней назад

    Ih vakil bharatmata di boli bolda

  • @HapB-f5m
    @HapB-f5m 15 дней назад +1

    Saari Script written by bjp.

  • @gurmanderbrar2952
    @gurmanderbrar2952 14 дней назад

    Simaranjeet maan di sachai C5 channel te atinderpal khalistani ne v ditti. Kiven likhti roop vich sarkar ton sorry mang k apni sja ghatt kra k bahr aya. Es nu eh v pusho.
    Deep sidhu bai nu pta nhi c es sach bare tan kr k bhana vapar gya

  • @HapB-f5m
    @HapB-f5m 15 дней назад

    Indian government and police have zero credibility, they will do and say anything to disrupt Sikhs coming together. Eh sab bjp di chaal hai.

  • @Mandeepsingh-ij5bs
    @Mandeepsingh-ij5bs 14 дней назад

    Bhai khanda always amritpal singh nu leader manda reha , even bhai khande di post aa 19 march toh baad tusi jaa k ohna de fb page te padh lvo , sach aap samne aa jana , eh sarkari sand bneya wakeeel 😡😡😡

  • @SurinderSingh-z6l
    @SurinderSingh-z6l 15 дней назад +1

    Is vakeel nu v khreed liya lagda e

    • @advb.2158
      @advb.2158 15 дней назад

      Sach a ji gll jaipal bhullf da chela c amritpal te jaipal da postmortem ehna ne krwaya c te oh ehna bare jande a savh

  • @HapB-f5m
    @HapB-f5m 15 дней назад

    Indian media jhoot falaunde Han Sikha nu nah ikathe hon ley.

  • @singhSingh-wn7zh
    @singhSingh-wn7zh 14 дней назад

    Ehi taa gulami di nishani h

  • @HapB-f5m
    @HapB-f5m 15 дней назад

    Bjp tiyaar hai Amritpal nu ik hor party banaun ley jeh oh Khalistan Di gall na kare. Lekin Amritpal is ley agree nehi karda, so bjp ne hun uapa lay hai. Bjp ne deep sidhu, Avtar khanda and Gurpreet hainau nu warwaya. Saara blame Amritpal te lawaun ley ta ki Ohnu silent kar sake. Bjp inni Khalistan Di gal to dardi hai.

  • @HapB-f5m
    @HapB-f5m 15 дней назад

    Pegwant maan and Amit shah da narco test karavo. Eh Saari story jhooti hai.

  • @KawaljeetSingh-x7h
    @KawaljeetSingh-x7h 14 дней назад

    Is Salle nu Ajit dovel nallo ve vadh jankari hai nsa da director banega

  • @singh46928
    @singh46928 15 дней назад

    eh vakeel v vikau niklea

  • @Mandeepsingh-ij5bs
    @Mandeepsingh-ij5bs 14 дней назад

    Sb jootth

  • @jarnailsandhu1873
    @jarnailsandhu1873 14 дней назад

    Simarjit is on wrong track.