ਗੀਤਕਾਰ ਗੁਰਦੇਵ ਸਿੰਘ ਮਾਨ / Biography Gurdev Singh Maan/گردیو سنگھ مان نغمہ نگار/

Поделиться
HTML-код
  • Опубликовано: 10 сен 2024
  • #ਪੁਰਾਣਾ_ਪੰਜਾਬੀ_ਸੰਗੀਤ_ਰੂਹ_ਨੂੰ_ਸਹਿਜ_ਰਖਦਾ_ਹੈ_।

Комментарии • 143

  • @gurdevsingh1847
    @gurdevsingh1847 Год назад +23

    ਆਹਾ ਹਾ ਹਾ ਹਾ ਹਾ ਹਾ ਹਾ, ਬੱਈ ਬਹੁਤ ਹੀ ਵਧੀਆ ਤੇ ਕਮਾਲ ਦੀ ਜਾਣਕਾਰੀ ਦਿੱਤੀ ਗਈ ਹੈ, ਗੁਰਦੇਵ ਸਿੰਘ ਮਾਨ ਤੇ ਮਰਾੜ੍ਹਾਂ ਵਾਲੇ ਮਾਨ ਦੇ ਗੀਤਾਂ ਦਾ ਭੁਲੇਖਾ ਦੂਰ ਹੋ ਗਿਆ ਹੈ। ਬਹੁਤ ਬਹੁਤ ਧੰਨਵਾਦ ਜੀ।

  • @JagroopSingh-fh9dp
    @JagroopSingh-fh9dp 11 месяцев назад +8

    ਇਹ ਗੀਤ ਬਚਪਨ ਵਿਚ ਬਹੁਤ ਸੁਣਦੇ ਹੁੰਦੇ ਸੀ ਬਹੁਤ ਮਸ਼ਹੂਰ ਹੁੰਦੇ ਸਨ

  • @surjitseet797
    @surjitseet797 Год назад +11

    ਵਾਕਿਆ ਹੀ ਲੋਕ ਗੀਤ ਹਨ ਇਨਾਂ ਦੇ ਲਿਖੇ ਗੀਤ। ਮੇਰੇ ਪਿੰਡ ਸ਼ਮਸ਼ ਪੁਰ ਅਮਲੋਹ ਦੇ ਨੇੜੇ ਪਿੰਡ ਭੂੰਮਸੀ ਉਨਾਂ ਦਾ ਪਿੰਡ ਹੈ ਅੱਜ ਕੱਲਹ (ਮਲੇਰਕੋਟਲਾ ਜਿਲ੍ਹਾ) ।ਸਵ: ਗੁਰਮੁੱਖ ਗਿਲ ਜੱਬੋਮਾਜਰਾ ਵਰਗੇ ਗੀਤਕਾਰ ਉਨਾਂ ਦੇ ਚੇਲੇ ਸਨ। ਸਾਨੂੰ ਹਮੇਸ਼ਾ ਮਾਣ ਰਹਿੰਦਾ ਹੈ ਉਨਾ ਤੇ ।
    ਸੁਰਜੀਤ ਸੀਤ ਸ਼ਮਸ਼ ਪੁਰ ਅਮਲੋਹ

  • @sukhmandersinghbrar1716
    @sukhmandersinghbrar1716 Год назад +32

    ਬਹੁਤ ਵਧੀਆ ਗੀਤ ਹਨ ਗੁਰਦੇਵ ਸਿੰਘ ਮਾਨ ਜੀ ਦੇ ਬਚਪਨ ਦੇ ਦਿਨ ਯਾਦ ਆ ਜਾਂਦੇ ਹਨ ਇਹ ਗੀਤ ਸੁਣ ਕੇ ਅਨਮੋਲ ਹੀਰਾ ਪੰਜਾਬ ਦਾ ਪੰਜਾਬੀ ਵਿਰਸਾ

  • @tarnjitsinghwalia5566
    @tarnjitsinghwalia5566 Год назад +11

    ਸਾਡੇ ਅਸਲੀ ਪੰਜਾਬ ਤੇ ਪੰਜਾਬੀ ਸਾਬਤ ਦੇ ਮਹਾਨ ਬੰਦੇ ।ਰਹਿੰਦੀ ਦੁਨੀਆ ਤੱਕ ਯਾਦ ਕਰੂ ਪੰਜਾਬ ।

  • @GurpreetSingh-oi5zr
    @GurpreetSingh-oi5zr Год назад +10

    ਗੁਰਦੇਵ ਸਿੰਘ ਮਾਨ ਅੱਜ ਵੀ ਸਾਡੇ ਦਿਲਾਂ ਵਿਚ ਜਿਉਂਦੇ ਹਨ

  • @jagtarsinghsodhi6019
    @jagtarsinghsodhi6019 Год назад +11

    ਇਹੋ ਜਿਹੇ ਇਨਸਾਨ ਨੂੰ ❤ ਤੋਂ 💯💯 ਵਾਰ ਸਲਾਮ 🙏🏻🙏🏻🙏🏻🙏🏻🙏🏻

  • @lohiasaab8059
    @lohiasaab8059 Год назад +12

    ਅਸੀਂ ਇਹਨਾਂ ਦੇ ਲਿਖੇ ਗੀਤ 1962 ਵਿੱਚ ਛੋਟੇ ਹੁੰਦੇ ਸੁਣਿਆ ਕਰਦੇ ਸੀ ਜਿਵੇਂ ੳ ਅ ੲ ਸ ਹ ੳ ਅ ਵੇ ਦੋਵੇਂ ਚਲੀਏ ਸਕੂਲੇ ਇਹ ਨਹੀਂ ਕੰਮ ਮਾੜਾ ਵੇ। ਇਸ ਮਹਾਨ ਸ਼ਖ਼ਸੀਅਤ ਦਾ ਅੱਜ ਪਤਾ ਲੱਗਿਆ । ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।

  • @SurjitSingh-tp8im
    @SurjitSingh-tp8im Год назад +13

    ਸ ਗੁਰਦੇਵ ਸਿੰਘ ਮਾਨ ਸਿੰਘ ਜਿ ਪੰਜਾਬ ਤੇ ਪੰਜਾਬੀਅਤ ਦੇ ਮੁਦਈ ਸਨ ਜਿਨ੍ਹਾਂ ਦੇ ਗੀਤ ਸਦਾਬਹਾਰ ਹਨ ਜਿਨ੍ਹਾਂ ਨੂੰ ਸੁਣ ਕੇ ਰੂਹ ਅਜ ਵੀ ਤਰੋ ਤਾਜੀ ਹੋ ਜਾਦੀ ਏ ਅਜਿਹੇ ਇਨਸਾਨ ਹਮੇਸ਼ਾ ਅਮਰ ਰਹਿੰਦੇ ਹਨ

  • @mukhtiarsingh6532
    @mukhtiarsingh6532 Год назад +19

    ਸਾਡੇ ਇਲਾਕੇ ਮਾਲੇਰਕੋਟਲਾ ਦੇ ਮਾਣ
    ਗੁਰਦੇਵ ਸਿੰਘ ਮਾਂਨ

    • @sarvjitdeol9622
      @sarvjitdeol9622 Год назад +4

      ਜੀ ਹਾਂ ਪਿੰਡ ਭੂੰਮਸੀ ਦੀ ਸ਼ਾਨ ।

  • @jawaharsinghvillon119
    @jawaharsinghvillon119 Год назад +11

    ਵਾਹ ਜੀ ਵਾਹ ਦੇਸੀ ਰਿਕਾਰਡਜ਼ ਨੇ ਬਚਪਨ ਦੇ ਗੀਤ ਯਾਦ ਕਰਵਾ ਦਿੱਤੇ

  • @nirmalchoudhary9190
    @nirmalchoudhary9190 Год назад +9

    ਇਹਨਾਂ ਦੇ ਗੀਤ ਲਗਭਗ ਸਾਰੇ ਹੀ ਪੁਰਾਣੇ ਗਾਇਕਾਂ ਤੇ ਗਾਇਕਾਵਾਂ ਨੇ ਗਾਏ ਹਨ ਹਰਚਰਨ ਗਰੇਵਾਲ ਸੀਮਾਂ , ਦੀਦਾਰ ਸੰਧੂ, ਮੁਹੰਮਦ ਸਦੀਕ ਜੀ ਕੁਲਦੀਪ ਮਾਣਕ ਸਾਹਿਬ ,ਕੇਹਰ ਸਿੰਘ ਸਪੇਰਾ ਤੇ ਹੋਰ ਅਨੇਕਾਂ ਸਿੰਗਰਾਂ ਨੇ ਆਪ ਜੀ ਦੇ ਗੀਤ ਗਾਏ ਸਨ ਜੀ ਪਰ ਗੀਤ ਕਮਾਲ ਦੇ ਹੁੰਦੇ ਸਨ ਜੀ ਅੱਜ ਵੀ ਸੁਣੇ ਜਾ ਰਹੇ ਹਨ ਜੀ

  • @baldevsinghkular3974
    @baldevsinghkular3974 11 месяцев назад +3

    ਏਸ ਬਹੁਤ ਪਿਆਰੀ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @gillshavinder9790
    @gillshavinder9790 Год назад +10

    ਬਹੁਤ ਬਹੁਤ ਦਿਲ ਦੀਆਂ ਗਹਿਰੀਆਂ ਤੋ ਧੰਨਵਾਦ ਸਰਦਾਰ ਗੁਰਦੇਵ ਸਿੰਘ ਮਾਨ ਹੋਰਾਂ ਬਾਰੇ ਜਾਣਕਾਰੀ ਦੇਣ ਲਈ ਅਸੀ ਪਹਿਲਾਂ ਜਦੋਂ ਅਸੀਂ ਦੋ ਗਾਣੇ ਸੁਣਦੇ ਸੀ ਤਾਂ ਮਾਨ ਦਾ ਨਾਂ ਗਾਣੇ ਵਿੱਚ ਆਉਦਾਂ ਸੀ ਤਾਂ ਬਹੁਤੇ ਸਰੋਤੇ ਮਾਨ ਮਰਾੜਾਂ ਵਾਲੇ ਦਾ ਲਿਖਿਆ ਹੋਇਆ ਸਮਝਦੇ ਸੀ ਬਾਅਦ ਵਿਚ ਪਤਾ ਲੱਗਾ ਕੇ ਗੁਰਦੇਵ ਮਾਨ ਸਾਹਿਬ ਹੋਰ ਗੀਤਕਾਰ ਹੈ ਇਹਨਾਂ ਦੇ ਯਤਨਾਂ ਸਦਕਾ ਹੀ H M V ਤੋਂ ਲਿਖਾਰੀਆਂ ਨੂੰ ਗੀਤ ਦੇ ਪੈਸੇ ਮਿਲਣ ਲੱਗੇ

  • @DishaKaur1
    @DishaKaur1 Год назад +9

    ਬਹੁਤ ਹੀ ਵਧੀਆ ਗਾਣੇ ਹੱਨ ਇਹਨਾਂ ਦੇ ਪੰਜਾਬ ਦੀ ਸ਼ਾਣ ਸੱਨ ਇਹਨਾਂ ਮਹਾਂ ਪੁਰਖ ਦੀ ਅੱਜ ਤਾਂ ਸ਼ਿਰਫ ਡੌਂਗੀ ਗਾਣੇ ਜ਼ਿਆਦਾ ਕਾਮ ਧਾਮ ਜ਼ਿਆਦਾ ਹੱਨ

  • @surindersingh2276
    @surindersingh2276 Год назад +13

    ਬਹੁਤ ਹੀ ਵਧੀਆ ਧਨਵਾਦ ਜੀ

  • @mehakpunjabdi9790
    @mehakpunjabdi9790 11 месяцев назад +6

    ਬਹੁਤ ਹੀ ਹਰਮਨ ਪਿਆਰੇ ਗੀਤਕਾਰ ਸਤਿਕਾਰਯੋਗ ਸਰਦਾਰ ਗੁਰਦੇਵ ਸਿੰਘ ਮਾਨ ਜੀ ਹੋਰਾਂ ਬਾਰੇ ਸਾਰੀ ਬਾਇਓ-ਗ੍ਰਾਫੀ਼ ਸੁਣਕੇ ਮਨ ਬਾਗੋ-ਬਾਗ ਹੋ ਗਿਆ

  • @manjitbhandal595
    @manjitbhandal595 Год назад +4

    ਵਾ ਜੀ ਬਾਕਮਾਲ ਗੀਤ ਪੁਰਣੀਆ ਯਾਦਾ 1970 :1980 ਦਾ ਸਮਾ ਯਾਦ ਆਉਦਾ

  • @sidhuanoop
    @sidhuanoop Год назад +9

    ਤੁਹਾਡੀ ਮਿਹਨਤ ਨੂੰ ਤਹਿਦਿਲੋਂ ਪ੍ਰਣਾਮ ਐ ਜੀ

  • @SukhvinderSingh-yw3hk
    @SukhvinderSingh-yw3hk Год назад +10

    ਬੇਮਿਸਾਲ। ਪੇਸਕਾਰੀ

  • @Chahalshingara
    @Chahalshingara Год назад +19

    ਆਨੰਦ ਆ ਗਿਆ ਸਵੇਰੇ ਸਵੇਰੇ ਐਪੀਸੋਡ ਸੁਣਕੇ, ਮਿਹਨਤ ਨੂੰ ਸਲਾਮ।

  • @kulwantsingh4045
    @kulwantsingh4045 Год назад +11

    Mitra di Loon di Dali 👍👍no 1

  • @sonic8619
    @sonic8619 Год назад +7

    Gurdev Singh Maan the Kohinoor Heera of India not only Punjab.Salute u 2 for ur efforts.

  • @sukhwindersukhi4872
    @sukhwindersukhi4872 Год назад +7

    Bahut khoob

  • @jarnailsinghgill172
    @jarnailsinghgill172 2 месяца назад

    ਮਾਨ ਸਾਹਿਬ ਦੀ ਇਕ ਭੈਣ ਸਾਡੇ ਪਿੰਡ ਧਨੇਰ ਵਿਖੇ ਵਿਆਹੀ ਸੀ ਸਰਦਾਰ ਸ਼ੇਰ ਸਿੰਘ ਨੰਬਰਦਾਰ ਨੂੰ ਜੋ ਬਹੁਤ ਹੀ ਅਮੀਰ ਤੇ ਬੀਬੇ ਇਨਸਾਨ ਸਨ। ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖ਼ਸ਼ਣ ।

  • @KuldeepSingh-cx2iq
    @KuldeepSingh-cx2iq Год назад +9

    ਬਹੁਤ ਵਧੀਆ ਵੀਡੀਓ ਬੇਟਾ ਜੀ ਸ੍ਰ ਗੁਰਦੇਵ ਸਿੰਘ ਮਾਨ ਸਾਬ ਬਾਰੇ ਜਾਣਕਾਰੀ ਸੁਣੀ ਬਹੁਤ ਵਧੀਆ ਲੱਗਿਆ ਏਹਨਾਂ ਦੇ ਲਿਖੇ ਸਾਰੇ ਹੀ ਗੀਤ ਸੁਪਰ ਹਿੱਟ ਹੋਏ ਨੇ ਪੰਜਾਬੀ ਮਾਂ ਬੋਲੀ ਦੀ ਬਹੁਤ ਮੇਹਨਤ ਕਰਕੇ ਸੇਵਾ ਕੀਤੀ ਹੈ❤❤ ਦਿਲ ਤੋਂ ਧੰਨਵਾਦ ਹੈ ਆਪ ਜੀ ਦਾ ਤੇ ਮਾਨ ਸਾਬ ਬਾਰੇ ਜਾਣਕਾਰੀ ਦੇਣ ਦੇ ਲਈ ਬਹੁਤ ਚੰਗਾ ਲਗਿਆ ਜੀ

  • @AmarSingh-ts6ed
    @AmarSingh-ts6ed 11 месяцев назад +4

    Really great 👍 writter and artist
    Mann sahib nu salaam hai

  • @gurbaxsingh8273
    @gurbaxsingh8273 11 месяцев назад +1

    ਉਦੋਂ ਲੋਕ ਵੀ ਧਰਮ ਨੂੰ ਪਿਆਰ ਕਰਨ ਵਾਲੇ ਸਨ ਅੱਜ ਵਰਗੇ ਫੁਕਰੇ ਸਿੱਖ ਨਹੀਂ ਸੀ ਇਹੋ ਜਿਹੇ ਗੀਤ ਲੋਕ ਸੁਣਦੇ ਸਨ ਕਾਸ਼ ਕੇ ਇਹੋ ਜਿਹੇ ਲੋਕ ਪੰਜਾਬੀ ਗੀਤਾਂ ਨੂੰ ਫੇਰ ਮਿਲ ਜਾਣ

  • @hardipsingh7873
    @hardipsingh7873 Год назад +11

    Very informative interesting and highly valuable documentary, thanks for research work and uploading it. S Gurdev Singh Maan was great personality

  • @SukhdevSingh-cv3ge
    @SukhdevSingh-cv3ge Год назад +6

    ਦੇਸੀ ਰਿਕਾਰਡ ਜੀ ਬਹੁਤ ਵਧੀਆ ੳਪਰਾਲਾ

  • @7d715
    @7d715 Год назад +5

    ਮੈਨੂੰ ਓਹਨਾ ਨਾਲ਼ ਕਈ ਦਿਨ,ਮਿਲਣ ਦਾ ਸਮਾਂ ਮਿਲਿਆ ਸਾਡੇ ਕਾਲਜ ਓਹਨਾ ਦਾ ਸਨਮਾਨ ਰੱਖਿਆ ਸੀ,ਮੈਨੂੰ ਓਹਨਾ ਦਾ ਗੀਤ ਗਾਉਣ ਦੀ ਡਿਊਟੀ ਸਾਡੇ ਪ੍ਰੋ.ਵਤਿਸ ਸਾਹਬ ਨੇ ਦਿੱਤੀ,ਸਟੇਜ ਤੇ ਜਾਣ ਤੋਂ ਪਹਿਲਾਂ ਮਾਨ ਸਾਹਬ ਦੇ ਘਰ ਜਾ ਕੇ ਪਹਿਲਾਂ ਓਹਨਾ ਨੂ ਸੁਣਾਉਣਾ ਸੀ,ਮੈ ਬਹੁਤ ਸਾਰੀ tnsn ਚ ਸੀ।ਪਰ ਰੱਬ ਦੀ ਕਿਰਪਾ ਮੈ ਆਪੇ ਬਣਾਈ ਤਰਜ਼ ਵਿੱਚ ਗੀਤ ਸੁਣਾਇਆ ਤਾਂ ਓਹਨਾ ਮੈਨੂੰ ਜੱਫੀ ਚ ਲਾਇ ਕੇ ਕਿਹਾ, ਰੂਹ ਖੁਸ਼ ਕਰਤੀ ਮੁੰਡਿਆ,ਉਸ ਵਕਤ ਮੈਨੂੰ ਨਹੀਂ ਸੀ ਕੇ ਉਹ ਕਿੰਨੀ ਵੱਡੀ ਹਸਤੀ ਨੇ ਪੰਜਾਬੀ ਕਲਾਕਾਰੀ ਦੇ ਖੇਤਰ ਦੀ,ਅੱਜ ਸਾਰਾ episode ਸੁਣ ਕੇ ਬਹੁਤ ਬਹੁਤ ਚੰਗਾ ਲਗਿਆ।

    • @erjatt3382
      @erjatt3382 11 месяцев назад +1

      Ki tusi dharmchand vatish g di gall krde o veer?

    • @nachhatarsidhu7259
      @nachhatarsidhu7259 11 месяцев назад +2

      ਧਰਮ ਚੰਦ ਬਾਤਿਸ਼ , ਮੇਰਾ ਜਮਾਤੀ , ਨੌਕਰੀ ਦੀ ਸ਼ੁਰੂਆਤ ਪ੍ਰਾਇਮਰੀ ਸਕੂਲ ਜੇ ਬੀ ਟੀ ਤੋਂ ਸ਼ੁਰੂਆਤ ਕੀਤੀ ਫਿਰ ਹਾਈ ਸਕੂਲ ਵਿੱਚ ਅਤੇ ਇਸੇ ਦੌਰਾਨ MA ਪੰਜਾਬੀ ਵਿੱਚ ਕਰਨ ਤੋਂ ਬਾਅਦ ਪਿੰਡ ਲਸੋਈ ਦੀ ਮਾੜੂ ਦਾਸ ਦੀ ਘੁਫਾ ( ਡੇਰਾ ) ਉਤੇ PhD ਫਿਰ MPhil ਕਰਨ ਬਾਅਦ ਸਰਕਾਰੀ ਕਾਲਜ ਮਾਲੇਰ ਕੋਟਲੇ ਪ੍ਰੋਫੈਸਰ ਉਪਰੰਤ ਰਿਟਾਇਰਮੈਂਟ । ਜੰਮਣ ਭੋਇੰ ਪਿੰਡ ਦੁਗਰੀ ( ਨੇੜੇ ਲਸੋਈ, ਰੁੜਕੀ ) ਅੰਤ ਰਿਹਾਇਸ਼ ਮਾਲੇਰਕੋਟਲੇ ਕਰ ਲਈ ।।

  • @bachittargill8988
    @bachittargill8988 Год назад +5

    Proud of Punjab lok geet. Thanks for great information.

  • @roopsingh-wn6wj
    @roopsingh-wn6wj Год назад +7

    Wah g wah..
    Aj da din hi vdhiya h jehda aidi vdhiya sunan nu milya

  • @azadpandher5108
    @azadpandher5108 Год назад +7

    Good job, it is very interesting for me

  • @deepinderkaurneenu5317
    @deepinderkaurneenu5317 Год назад +6

    Compositions gurdev singh Mann desongs di je bhawra saheb na bnandy tan fer ki ina de geetan nu Inna hi Mann milda

    • @desiRecord
      @desiRecord  Год назад +1

      ਭੰਵਰਾ ਸਾਹਿਬ ਦੀ ਪੰਜਾਬੀ ਸੰਗੀਤ ਨੂੰ ਵੱਡੀ ਦੇਣਾ ਹੈ।

  • @kamaljitsingh8542
    @kamaljitsingh8542 Год назад +6

    ਬਹੁਤ ਵਧੀਆ ਲੱਗਦਾ ਜੀ,, ਆਪਣੇ ਵਿਰਸੇ ਸੱਭਿਆਚਾਰ ਨੂੰ ਸੁਣ ਕੇ,,

  • @sidhuanoop
    @sidhuanoop Год назад +9

    ਇਹਨਾਂ ਦੇ ਸਭ ਤੋਂ ਵੱਧ ਗੀਤ ਹਰਚਰਨ ਗਰੇਵਾਲ ਸਾਹਿਬ ਨੇ ਰਿਕਾਰਡ ਕਰਵਾਏ ਨੇ

    • @desiRecord
      @desiRecord  Год назад +2

      @sidhuanoop ਤੁਸੀਂ ਸਹੀ ਕਿਹਾ ਹੈ, ਧੰਨਵਾਦ। ਤੁਹਾਨੂੰ ਅੱਜ ਹੀ ਯਾਦ ਕਰ ਰਹੇ ਸੀ। ਹੁਣ ਤੁਸੀਂ ਕਾਫੀ ਚਿਰ ਤੋਂ ਕੋਈ ਪ੍ਰਤੀਕਰਮ ਨਹੀਂ ਸੀ ਦਿੱੱਤਾ।

    • @sidhuanoop
      @sidhuanoop Год назад +1

      ਧੰਨਵਾਦ ਬਾਈ ਜੀ। ਨਹੀਂ ਬਾਈ ਜੀ ਤੁਸੀਂ ਵੇਖਿਆ ਨਹੀਂ ਹੋਣਾਂ ,ਮੈਂ ਤੁਹਾਡੀ ਹਰ ਵੀਡੀਓ ਤੇ ਕੁਮੈਂਟ ਕਰਦਾ ਰਿਹਾਂ ਜੀ

  • @user-ky5yc3rm7j
    @user-ky5yc3rm7j Год назад +5

    Wah. G. Wah
    Mere. Vele. De. Geet. N. G. Saare
    M. Saare. H. Sunne. Hoye. N. G
    Bahut. Vadia. Geetkaar

  • @pargatgill8440
    @pargatgill8440 Год назад +5

    Very nice information👍🎉🎉❤❤🌹🙏🙏🌹

  • @Alpha6max
    @Alpha6max 11 месяцев назад +4

    Thanks to Desi Records for this effort.

  • @DarshanSingh-xn9xi
    @DarshanSingh-xn9xi 11 месяцев назад +2

    Eho jehe geetkaran nu rab bar bar janam di dat bakhshe.

  • @BalwinderKaur-py8jt
    @BalwinderKaur-py8jt 11 месяцев назад +1

    ਇਹੋ ਜਿਹੇ ਨੇਕ ਲੇਖਕਾ ਦੇ ਗੀਤਾਂ ਵਾਰਾ ਦੀ ਖਸਬੂ ਸਦਾ ਹੀ ਔਂਦੀ ਰਹੂ

  • @tarnjitsinghwalia5566
    @tarnjitsinghwalia5566 Год назад +5

    ਧੰਨਵਾਦ ਤੁਹਾਡਾ ਇਹਨਾ ਦੀ ਜ਼ਿੰਦਗੀ ਦੀ ਕਹਾਨੀ ਦੱਸਣ ਦਾ ।

  • @GurmelSingh-hb4iv
    @GurmelSingh-hb4iv Год назад +6

    Eh Dev Threekewale de ustad san Dona nu slaam

  • @kuldipsingh4609
    @kuldipsingh4609 2 месяца назад

    ਬਹੁਤ ਵਧੀਆ ਜਾਣਕਾਰੀ ਦਿੱਤੀ ਬੀਬੀ ਧੰਨਵਾਦ

  • @user-dw5dz8fh2j
    @user-dw5dz8fh2j 10 месяцев назад +1

    ਗੀਤਕਾਰੀ ਦੇ ਬਾਬਾ ਬੋਹੜ ਸਨ ਗੁਰਦੇਵ ਮਾਨ ਜੀ

  • @shabadkirtan9239
    @shabadkirtan9239 Год назад +6

    ਬਹੁਤ ਵਧੀਆ ਜੀ

  • @HappySingh-pi4wh
    @HappySingh-pi4wh 7 месяцев назад +2

    ਦਿਲੋਂ ਸਲਾਮ ਉਸਤਾਦ ਗੀਤਕਾਰ ਨੂੰ

  • @ranjitpossi
    @ranjitpossi Год назад +6

    👌👌👌

  • @Kuldeepsingh-gt1dj
    @Kuldeepsingh-gt1dj Год назад +7

    ❤,Hmv,, ਦਾ,,ਦਾਦਾ,❤

  • @gurliakatsinghmalhi2909
    @gurliakatsinghmalhi2909 Год назад +5

    Good geetkar 10 9 2023

  • @maurfilmproduction7402
    @maurfilmproduction7402 Год назад +5

    Ba kamal, kable tareeeeeeeeeeeeeeeeeeeeef tareeeeeeeeeeeeeeeeeeeeef

  • @NirmalSingh-bz3si
    @NirmalSingh-bz3si Год назад +6

    ਪੰਜਾਬੀ ਦੇ ਸਭ ਤੋਂ ਵੱਡੇ ਮਾਨ (ਗੁਰਦੇਵ ਸਿੰਘ ਮਾਨ)

  • @ravindersingh3993
    @ravindersingh3993 Год назад +4

    Bahut mahan kavi san uh

  • @mohandhindsa1174
    @mohandhindsa1174 Год назад +4

    ਗੁਰਦੇਵ ਸਿੰਘ ਮਾਨ ਸਾਡੇ ਗੁਆਂਢੀ ਪਿੰਡ ਭੂਮਸੀ ਰਹਿੰਦੇ ਸਨ ਅਸੀਂ ਵੀ ਛੋਟੇ ਹੁੰਦੇ ਉਹਨਾਂ ਨੂੰ ਵੇਖਿਆ ਹੈ

  • @brandonmann427
    @brandonmann427 Год назад +3

    Beautiful poetry papa you’ll always be remembered

  • @KulwantSingh-vd6ws
    @KulwantSingh-vd6ws 2 месяца назад

    ਬਹੁਤ ਵਧੀਆ ਗੀਤਕਾਰ

  • @chahalsingh4892
    @chahalsingh4892 Год назад +6

    ਪੁਰਾਣੀਆਂ ਢੱਡ ਸਾਰੰਗੀ ਵਾਲੀਆਂ ਕਲੀਆਂ ਵੱਧ ਤੋਂ ਵੱਧ ਇਕੱਠੀਆਂ ਕਰਕੇ ਪੇਸ਼ ਕਰੋ ਜੀ। ਉਹ ਮਨ ਨੂੰ ਬਹੁਤ ਸਕੂਨ ਦਿੰਦੀਆਂ ਨੇ। ਉਹ ਬਾਜਾਰ ਵਿੱਚ ਸਿਰਫ਼ 25-26 ਕਲੀਆਂ ਹੀ ਚੱਲ ਰਹੀਆਂ ਨੇ।

  • @rattandhaliwal
    @rattandhaliwal Год назад +3

    ਮੌਜੀ ਠਾਕੁਰ, ਮਾਨ ਸਾਹਿਬ ਸਚਿੱਤਰ ਕੌਮੀ ਏਕਤਾ ਵਾਲੇ ਇੱਕ ਮਹਾਨ ਆਦਮੀ ਸਨ।

  • @sidhuanoop
    @sidhuanoop Год назад +4

    Wah ji wah. Bahut vadhiya jankari sanjhi keeti ji.
    Salute to ustad geetkar shri gurdev singh maan sahib ji❤❤❤❤

  • @SK-io4gd
    @SK-io4gd Год назад +2

    All Rounder personality S Gurdev Singh Maan Ji

  • @bhinderduhewala2853
    @bhinderduhewala2853 11 месяцев назад +1

    ਏ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @bachandass9927
    @bachandass9927 Год назад +3

    Yaar bachpan de din yaad karate, thanks to much.

  • @sarvjitdeol9622
    @sarvjitdeol9622 Год назад +3

    ਬਹੁਤ ਖੂਬ ਬਹੁਤ ਵਧੀਆ ਜਾਣਕਾਰੀ 🙏

  • @harjinderjaura177
    @harjinderjaura177 Год назад +3

    Good writer Gurdev mann❤❤

  • @chahalsingh4892
    @chahalsingh4892 Год назад +2

    ਬਹੁਤ ਜਾਣਕਾਰੀ ਭਰਪੂਰ ਪੇਸ਼ਕਾਰੀ। ਇਸ ਚੈਨਲ ਵੱਲੋਂ ਵਧੀਆ ਤਰੀਕੇ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ।

  • @barindersingh7593
    @barindersingh7593 Год назад +5

    Wow. What a lovely and heart touching words and life experiences of Mann Sahib. We appreciate your effort. I cried many times to heard these songs of my childhood. It is the best job. Master Barinder Singh Zakhmi. Voice Of Yorkshire. SIKH CHANNEL 768. England.

  • @Ax_sukhi
    @Ax_sukhi 11 месяцев назад +1

    ਬਹੁਤ ਵਧੀਆ ਬਾਈ ਜੀ

  • @Komalsingh-xu8ir
    @Komalsingh-xu8ir Год назад +4

    Very nice songs.

  • @charnjeetmiancharnjeetmian6367
    @charnjeetmiancharnjeetmian6367 Год назад +6

    ਚਰਖੀ ਰੰਗੀਲੀ ਦਾਜ਼ ਦੀ,ਮੇਰੇ ਵੀਰ ਨੇ ਵਲੈਤੋਂ ਆਂਦੀ।
    ਵਲੈਤ ਆਲਿਆਂ ਨੂੰ ਚਰਖੇ ਬਣਾਉਣੇ ਆਉਂਦੇ ਸੀ ਉਦੋਂ🤔🤔

    • @desiRecord
      @desiRecord  Год назад +3

      ਹਾਂ ਜੀ, ਬਾਹਰਲੇ ਦੇਸ਼ਾਂ ਵਿਚ ਵੀ ਚਰਖੇ ਬਣਦੇ ਸਨ ਬੇਸ਼ੱਕ ਉਹ ਆਪਣੇ ਚਰਖਿਆਂ ਵਰਗੇ ਨਹੀਂ ਸੀ ਹੁੰਦੇ।

    • @sarvjitdeol9622
      @sarvjitdeol9622 Год назад +2

      ਹਾਂ ਜੀ ਵਲੈਤ ਵਿੱਚ ਚਰਖੇ ਹੁੰਦੇ ਸਨ

  • @satdevsharma7039
    @satdevsharma7039 11 месяцев назад +1

    ਬਹੁਤ ਬਹੁਤ ਧੰਨਵਾਦ ਜੀ,ਸਿਰਫ਼ ਗਾਣੇ ਹੀ ਸੁਣੇ ਹਨ, ਮਾਨ ਸਾਹਿਬ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਸੀ।🌹🙏🙏🇺🇸🇺🇸

  • @niranjansinghjhinjer1370
    @niranjansinghjhinjer1370 Год назад +3

    Waheguru ji Chardikla Bakhshey 🙏 all teams
    Shukriya 🙏

  • @punjabiludhiana332
    @punjabiludhiana332 2 месяца назад +1

    ਪੰਜਾਬ ਵਿੱਚ ਮੁਰੱਬੇ ਬੰਦੀ ਕਿਹੜੇ ਸਾਲ ਵਿੱਚ ਹੋਈ ਆ ।ਜਗਰਾਵਾ ਕੋਲ ਇੱਕ ਪਿੰਡ ਆ ਜਿਸ ਦੀ ਮੁਰੱਬੇ ਬੰਦੀ ਹੋਈ ਨਹੀ ।ਅੱਜ ਵੀ ਪਿੰਡ ਦੀ ਸਾਰੀ ਜ਼ਮੀਨ ਸਾਰੇ ਘਰ ਕਿਸੇ ਦੇ ਨਾਂ ਨਹੀ ।ਨਾਂ ਕੋਈ 😢😢😢

  • @IqbalSingh-ev2of
    @IqbalSingh-ev2of Год назад +3

    Bahut vadiya uprala waheguru mehar krn❤

  • @mahindersingh7194
    @mahindersingh7194 2 месяца назад

    Very very very nice ji

  • @bsjaura8861
    @bsjaura8861 11 месяцев назад +1

    Very interesting galbaat

  • @jasbirsingh2640
    @jasbirsingh2640 Год назад +3

    Gold

  • @hmaan1743
    @hmaan1743 Год назад +5

    ਸ: ਗੁਰਦੇਵ ਸਿੰਘ ਮਾਨ ਜੀ ਦਾ ਜੱਦੀ ਪਿੰਡ ਲਾਇਲਪੁਰ ਜਾਣ ਤੋ ਪਹਿਲਾਂ ਪੂਰਬੀ ਪੰਜਾਬ ਵਿਚ ਕਿਹੜਾ ਸੀ , ਪਿੱਛਾ ਕਿੱਥੋ ਦਾ ਸੀ

    • @Alpha6max
      @Alpha6max 11 месяцев назад +1

      His Jadi pind was Nanglan close to Dehlon district Ludhiana. Thanks for your interest.

    • @hmaan1743
      @hmaan1743 10 месяцев назад

      ਬਹੁਤ ਬਹੁਤ ਧੰਨਵਾਦ ਭੈਣ ਰੁਪਿੰਦਰ ਕੌਰ ਜੀ,ਪਿੰਡ ਦੱਸਣ ਲਈ

  • @vakeeljassal2110
    @vakeeljassal2110 Год назад +3

    ਬਹੁਤ ਹੀ ਵਧੀਆ

  • @bhupindersingh5696
    @bhupindersingh5696 Год назад +4

    Beautiful

  • @daljitgarcha
    @daljitgarcha Год назад +2

    ਬਹੁਤ ਖ਼ੂਬ, ਲਾਜਵਾਬ....... 👌

  • @sukhwantsingh2513
    @sukhwantsingh2513 Год назад +2

    Buhat,sare,lekhka,de,marg,darshk,san,man,man,ik,turdi,firdi,uni,c

  • @hardeepsidhu2181
    @hardeepsidhu2181 11 месяцев назад +1

    Lok tan ahna geetan nu man mrara vale de samjde c

  • @majorsinghaulakh1343
    @majorsinghaulakh1343 11 месяцев назад +1

    Very nice and very VALUABLE INFORMATION GIVEN ABOUT Gurdev singh Maan ji but his family background like his wife and CHILDREN'S information is ALSO MUST be ADDED JI.

  • @jagirsingh2221
    @jagirsingh2221 Год назад +4

    ❤🙏✌️

  • @GurdevSingh-rb3ve
    @GurdevSingh-rb3ve Год назад +1

    ਬਹੁਤ ਵਧੀਆ ਗੁਰਦੇਵ ਮਾਨ

  • @jogasingh4757
    @jogasingh4757 Год назад +2

    K deep Jagmohan ji pudna beautiful❤❤❤

  • @sekhonrecords1040
    @sekhonrecords1040 Месяц назад

    Very nice

  • @surjitsingh6134
    @surjitsingh6134 3 месяца назад

    ਬਾਕਮਾਲ ਲੇਖਣੀ ਦਾ ਧਰੂੰ ਤਾਰਾ, ਸਲਾਮ।

  • @gamdoorbrar3417
    @gamdoorbrar3417 Год назад +4

    ਗੁਰਦੇਵ ਸਿੰਘ ਮਾਨ ਸਾਹਿਬ ਦਾ ਪਿੰਡ 1947 ਦੀ ਵੰਡ ਤੋਂ ਬਾਅਦ ਮਲੇਰਕੋਟਲਾ ਨੇੜੇ ਭੁੱਮਸੀ ਸੁਣਿਆ ਹੈ,,

    • @sarvjitdeol9622
      @sarvjitdeol9622 Год назад +2

      ਭੂੰਮਸੀ

    • @Alpha6max
      @Alpha6max 11 месяцев назад

      This is true after 1947 we were in Sarabha for couple of years then they got permanent allotment of zameen in Bhumsi.

  • @surindersingh7014
    @surindersingh7014 11 месяцев назад +1

    ਬਚਪਨ ਯਾਦ ਆ ਗਿਆ

  • @ManjotGill-xk4ed
    @ManjotGill-xk4ed 5 месяцев назад

    🙏🙏🙏🙏🙏🙏

  • @angrezsingh5889
    @angrezsingh5889 Год назад +2

    So beautiful

  • @husaindeen6431
    @husaindeen6431 Год назад +3

    Vahi ji vah nahi reesan Husain Deen from dalluwala

  • @swaransinghsekhon4836
    @swaransinghsekhon4836 11 месяцев назад

    Thanks Desi records for Maan ji

  • @hargobindsinghbrar3923
    @hargobindsinghbrar3923 Год назад +1

    Khiraj E Aquidat to Ustad ji G S Maan saab Malerkotlia

  • @devindersingla8210
    @devindersingla8210 Год назад +5

    Great protector of Punjabi culture and heritage through his literary acrem and writting folk songs.Heatiest salute to such a great personality who will be remembered by the people of Panjab.

  • @officialparamjeetsalaria1599
    @officialparamjeetsalaria1599 Год назад +2

    Salute hai G S Maan saab nu

  • @user-we2zh6ix7e
    @user-we2zh6ix7e 11 месяцев назад

    ❤❤❤❤❤Bahut Sohna song

  • @user-zi3uy1iy7l
    @user-zi3uy1iy7l Год назад +1

    Bhut hi nice