ਗੁਰਜੰਟ ਸਿੰਘ ਬੁੱਧਸਿੰਘਵਾਲੇ ਦੇ ਐਕਸ਼ਨ ਹੋਸ਼ ਉੱਡ ਜਾਣਗੇ ਜਿਉਂਦਾ ਫੜਨ ਲਈ ਆਹ ਗੇਮ ਖੇਡੀ ਗਈ ਸੀ ਸ਼ਹਿਰ ਚ'

Поделиться
HTML-код
  • Опубликовано: 24 окт 2024

Комментарии • 389

  • @mukandsinghsingh6581
    @mukandsinghsingh6581 16 дней назад +8

    ,,,, ਵਾਹਿਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ ‌। ਧ੍
    ਪ੍ਰਨਾਮ ਸ਼ਹੀਦਾਂ ਨੂੰ ਐਡੇ

  • @Brar-Farming744
    @Brar-Farming744 2 месяца назад +70

    ਬਾਘੇ ਪੁਰਾਣੇ ਇਲਾਕੇ ਦਾ ਸਿਰਕੱਢ ਸੂਰਮਾ ਸੀ ਸ਼ਹੀਦ ਭਾਈ ਗੁਰਜੰਟ ਸਿੰਘ

  • @uttamjitsingh9607
    @uttamjitsingh9607 13 дней назад +2

    ❤ ਤੋ ਸਲੂਟ ਹੈ ਜੀ ਇਹ ਜਿਹੇ ਸਿੰਘ ਸੂਰਮਿਆਂ ਵਾਲੇਆਂ ਨੂੰ ਜੀ 🫡🫡🫡🫡

  • @GrgVxv
    @GrgVxv 2 месяца назад +188

    ਮੈਂ ਆਪਣੇ ਦਿਲ ਤੋਂ. ਸਲੂਟ ਕਰਦਾ ਹਾਂ ਪਹਿਲਾਂ ਮਾਤਾ ਜੀ ਨੂੰ ਜਿਸ ਨੇ ਸ਼ੇਰ ਪੁੱਤ ਨੂੰ ਜਨਮ ਦਿੱਤਾ. ਪ੍ਰਣਾਮ ਸ਼ਹੀਦਾਂ ਨੂੰ. ਸਾਡੀ ਸਿੱਖ ਕੌਮ ਦੇ ਹਿੱਸੇ ਸੀ. ਰਹਿੰਦੀ ਦੁਨੀਆਂ ਤੱਕ. ਸੂਰਮਿਆਂ ਦਾ ਨਾਮ. ਇਸੇ ਤਰ੍ਹਾਂ ਰਹੂਗਾ. ਵਾਹਿਗੁਰੂ ਜੀ

  • @gurpreetgill8922
    @gurpreetgill8922 2 месяца назад +125

    ਧੰਨ ਨੇ ਮਾਂਵਾਂ ਜਿਨਾ ਦੀ ਕੁੱਖ ਤੋਂ ਯੋਧੇ ਸੂਰਮਿਆਂ ਸ਼ਹੀਦਾਂ ਨੇ ਜਨਮ ਲਿਆ

  • @RajinderSingh-gm2td
    @RajinderSingh-gm2td 26 дней назад +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manpreetsinghsingh7918
    @manpreetsinghsingh7918 2 месяца назад +46

    ਭਗਤ ਸੁਰਮਾ ਤੇ ਦਾਨੀ ਏ ਸਾਰੇ ਗੁਣ ਉਸ ਜੋਧੇ ਵਿਚ ਸਨ ਕਰਮਾਂ ਵਾਲੀ ਉਹ ਮਾਂ ਹੋਵੇਂਗੀ ਜਿਸ ਨੇ ਸਰਦਾਰ ਹਰੀ ਸਿੰਘ ਨਲਵੇ ਵਰਗਾ ਪੁੱਤ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੂੰ ਜਨਮ ਦਿੱਤਾ ਭਾਈ ਗੁਰਜੰਟ ਸਿੰਘ ਜੀਦੀ ਫੋਟੋ ਦੇਖ ਦੀ ਰੁਹ ਨੂੰ ਖਿੱਚ ਦੀਏ ਸੋਹਣਾ ਜਵਾਨ ਅਣਖੀ ਮਰਦ ਦਲੇਰ ਜਰਨੈਲ ਸੀ ਜੋ ਕਹਿਆ ਉਹ ਕਰਕੇ ਦਿਖਾਇਆ ਏ ਅੱਜ ਦੇ ਦਿਨ 30 ਜੁਲਾਈ 1992 ਵਾਲੇ ਦਿਨ ਸਿਵਿਆਂ ਵਿਚ ਸੁਰਮੇਂ ਦੀ ਲਾਸ਼ ਦੇਕੇ ਜਾਨਵਰ ਪੰਛੀ ਵੀ ਰੋਏ ਹੁਣ ਗੇ ( ਸਿਵਿਆਂ ਵਿਚ ਨਹੀਂ ਸੜਿਆ ਗੁਰਜੰਟ ਸਿੰਘਾਂ ਸੜਗੀ ਤਕਦੀਰ ਪੰਜਾਬੀ ਦੀ

  • @Deepsingh1984_msw
    @Deepsingh1984_msw 2 месяца назад +39

    ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ ਅਸੀ ਵੀ ਸ਼ਹੀਦੀ ਪਰਾਪਤ ਕਰੀਏ ਵਾਹਿਗੁਰੂ ਜੀ ਪਰਨਾਮ ਸ਼ਹੀਦਾ ਨੂੰ

  • @JaspreetSingh-lp6ng
    @JaspreetSingh-lp6ng 21 день назад +2

    ਵਾਹਿਗੁਰੂ ਜੀ

  • @gurdevsingh9300
    @gurdevsingh9300 2 месяца назад +80

    ਸਾਰਾ ਸੰਘਰਸ਼ ਉੱਥੇ ਹੀ ਰੁੱਕ ਗਿਆ ਜਿਸ ਦਿਨ ਬੱਬਰ ਸ਼ੇਰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਸ਼ਹੀਦੀ ਜਾਮ ਪੀ ਗਿਆ
    ਕਿਸੇ ਵੀ ਸਿੱਖ ਦੇ ਮੂੰਹੋ ਬੁਰਕੀ ਨਹੀਂ ਲੰਘੀ ਉਸ ਦਿਨ 🤔
    ਬਹੁਤ ਦੁੱਖ ਮਨਾਇਆ ਗਿਆ ਸੀ

  • @jaswantsingh3849
    @jaswantsingh3849 2 месяца назад +18

    ਇਸ ਸੰਘਰਸ਼ ਵਿੱਚੋਂ ਕੀ ਖੱਟਿਆ ਇਹ ਸਭ ਸਿਆਸਤਦਾਨਾਂ ਦੀ ਕੁਰਸੀ ਦੀ ਖੇਡ ਸੀ ਹਨ ਸਾਨੂੰ ਇਸ ਤੋਂ ਬਚਣਾ। ਚਾਹੀਦਾ ਹੈ ਕੁਝ ਲੋਕ ਹੁਣ ਵੀ। ਨੌਜਵਾਨਾਂ ਨੂੰ ਇਸ ਪਾਸੇ ਤੋਰਨ ਦੇ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਨੂੰ ਪਾਕਿਸਤਾਨ ਉਤਸ਼ਾਹਤ ਕਰ ਰਿਹਾ

    • @MangaRai-if9ru
      @MangaRai-if9ru Месяц назад +4

      Veer tusi apne ghar khush rho🙏🙏🙏

    • @pamma2733
      @pamma2733 Месяц назад +4

      Kal nu kahega guru Gobind Singh Ji ne ke khatiya ghare baith ਸਕਦੇ ਸਨ ਪਰਿਵਾਰ ਪਾਲ ਸਕਦੇ ਸਨ ਬਾਬਾ ਦੀਪ ਸਿੰਘ ਨੇ ਕੇ ਖੱਟਿਆ ਹੈ ਓਹ ਯੋਧੇ ਨਾ ਹੁੰਦੇ ਅੱਜ na naal ਸਿੰਘ ਨਾ ਹੁੰਦੇ ਕੋਈ akbardeen ਕੋਈ ਜਲਾਲਦੀਨ ਹੁੰਦੇ

    • @simranvlogs137
      @simranvlogs137 Месяц назад +2

      Black cat

    • @SimranSimranpatiala-ly7zu
      @SimranSimranpatiala-ly7zu Месяц назад +2

      ok I t cell

    • @Nupa-bb1xs
      @Nupa-bb1xs Месяц назад +1

      Ha Bai tusi v ese raaste te chalde sheede jaam pevo , fer thodi v video pou 🤣🤣🤣🤣

  • @gurjeetsingh2072
    @gurjeetsingh2072 2 месяца назад +4

    ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ

  • @diljeetkaur5858
    @diljeetkaur5858 Месяц назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️🙏🙏🙏🙏🙏🙏🙏🙏

  • @HarjitSingh-ev8pn
    @HarjitSingh-ev8pn 2 месяца назад +21

    ਮੈ, ਧੰਨਵਾਦ ਕਰਦਾ,, ਮਾਂ ਦਾ, ਜਿਸ ਦਾ, ਸੂਰਮਾ ਪੁੱਤਰ ਜੰਮਿਆ

  • @khalsachardikala
    @khalsachardikala 2 месяца назад +50

    ਮੇਰੇ ਗਰੀਬ ਸਾਬਕਾ ਖ਼ਾੜਕੂ ਵੱਲੋ ਸਿੱਖ ਕੌਮ ਦੇ ਮਹਾਨ ਯੋਧੇ ਅਮਰ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜੀ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ।

  • @allgamingboy145
    @allgamingboy145 Месяц назад +5

    ਸਲੂਟ ਹੈ ਇਸ ਕੌਮ ਦੇ ਮਹਾਨ ਸ਼ਹੀਦ ਯੋਧੇ ਨੂੰ ਮੇਰੇ ਮਾਨਯੋਗ ਵੀਰ ਜੀ ਨੇ ਕਿਹਾ 5000 ਸਾਲ ਕੋਈ ਐਸਾ ਯੋਧਾ ਨਹੀ ਪੈਦਾ ਹੋਣਾ ਪਰ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਲੋਕਾਂ ਦਾ ਤੇ ਨੋਜਵਾਨਾਂ ਨਸ਼ੇ ਨਾਲ ਘਾਣ ਕੀਤਾ ਜਾ ਰਿਹਾ ਹੈ ਉਸ ਹਿਸਾਬ ਨਾਲ ਤਾਂ 50.000 ਸਾਲ ਤੱਕ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ

  • @SatnamBrar-j8h
    @SatnamBrar-j8h 29 дней назад +1

    ❤ ਮੈਨੂੰ ਮਾਣ ਹੈ ਕਿ ਮੈਂ ਸ਼ਹੀਦ ਭਾਈ ਗੁਰਜੰਟ ਸਿੰਘ ਬਰਾੜ਼ ਬੁੱਧ ਸਿੰਘ ਵਾਲ਼ਾ ਦੇ ਪਿੰਡ ਤੋਂ ਏ ❤

  • @narinder.singh.nama.9582
    @narinder.singh.nama.9582 2 месяца назад +84

    ਇਹ ਜਿਹੇ ਯੋਧੇ 5ਹਜ਼ਾਰ ਸਾਲ ਪੈਦਾ ਨਹੀਂ ਹੋਣਾ ਜਿਸ ਦਿਨ ਯੋਧਾ ਸ਼ਹੀਦ ਹੋਇਆ ਖਾੜਕੂ ਵਾਦ ਖ਼ਤਮ ਹੋ ਗਿਆ ਸੀ 35 ਲੱਖ ਸਿਰ ਦਾ ਇਨਾਮ

    • @jasvindersingh4813
      @jasvindersingh4813 2 месяца назад

      Durfite Mooh Tere Tosha Nahi Gandu Keh Tera Pio nirdoshe Senior Most Health Officers da Katal See Gandu See Yoodha Nahi Kihrhe Guru Sahib Ne Nirdhoshe j Nihuthe Uper War Kita Das

  • @BhupinderSingh-qx4vv
    @BhupinderSingh-qx4vv 2 месяца назад +26

    ਵਾਹਿਗੁਰੂ ਸਾਹਿਬ ਜੀਉ ਜੀ

  • @KulbirSingh-oj4rg
    @KulbirSingh-oj4rg Месяц назад +3

    Good job

  • @baljindersingh221
    @baljindersingh221 Месяц назад +2

    ਪ੍ਰਣਾਮ ਸ਼ਹੀਦਾਂ ਨੂੰ 🙏

  • @daljitgill6673
    @daljitgill6673 Месяц назад +2

    ਗੁਰੂ ਫਤਿਹ ਜੀ🙏🙏🙏🦁🦁🪯🪯🚩🚩🇨🇦

  • @RamgarhiaSingh1969
    @RamgarhiaSingh1969 Месяц назад +3

    ਸਤਿ ਸ੍ਰੀ ਆਕਾਲ ਵੀਰ ਜਿੰਦ ਵਡਾਲੀ ❤

  • @JaspalSingh-fo9hh
    @JaspalSingh-fo9hh 4 дня назад

    Waheguru ji ka Khalsa WaheGuru ji ki Fateh 🙏🙏🌹🌹

  • @mansimarn1332
    @mansimarn1332 2 месяца назад +8

    ਪ੍ਣਾਮ ਸ਼ਹੀਦਾ ਨੂੰ ਵਾਹਿਗੁਰੂ ਮੇਹਰ ਕਰੇ ਪੰਜਾਬ ਤੇ

  • @chamkurthind7765
    @chamkurthind7765 28 дней назад +1

    ਬਾਈ। ਗੁਰਜੰਟ। ਸਿੰਘ ਜੀ ਬੁੱਧ ਸਿੰਘ ਵਾਲਾ ਕੋਮ ਦੇ ਹੀਰੇ ਨਿਧਾੜਕ ਸ਼ੇਰ।

  • @spsingh144
    @spsingh144 2 дня назад

    Wmk sira. Kargya baba ji

  • @jasbrar7922
    @jasbrar7922 2 месяца назад +2

    ਬਾਈ ਗੁਰਜੰਟ ਸਿੰਘ ਸੂਰਮਾ ਸੀ ਵਾਹਿਗੁਰੂ ਜੀ

  • @goodvibesyes
    @goodvibesyes 15 дней назад

    ਪ੍ਰਣਾਮ ਸ਼ਹੀਦਾਂ ਨੂੰ,,,ਏ ਸਾਡੇ ਅਸਲੀ ਹੀਰੋ ਨੇ ❤

  • @jasbirsinghgill1512
    @jasbirsinghgill1512 2 месяца назад +7

    🌹🌹🌹 ਪ੍ਰਨਾਮ ਸ਼ਹੀਦਾਂ ਨੂੰ 🌹🌹🌹
    ਸੂਰਮਾ ਸਿੰਘ ਸੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ

  • @ParamjeetSingh-cc5vs
    @ParamjeetSingh-cc5vs Месяц назад +1

    ਪ੍ਰਣਾਮ ਸ਼ਹੀਦਾਂ ਨੂੰ 🙏🏼🙏🏼

  • @ravindersinghmullanpur1932
    @ravindersinghmullanpur1932 26 дней назад +1

    ਵਾਹਿਗੁਰੂ ਜੀਓ 🙏🙏🙏🙏🙏

  • @goldysandhu4630
    @goldysandhu4630 2 месяца назад +7

    ਸਾਡੇ ਕਿੰਨੇ ਸਿੱਖ ਸੂਰਮੇ ਸ਼ਹੀਦ ਕਿਤੇ ਫ਼ਖ਼ਰ ਹੁੰਦਾ ਇੰਨਾ ਨੂੰ ਦੇਖ ਕੇ ਸਾਡੇ ਸਿੱਖ ਧਰਮ ਦੇ ਸੂਰਮੇ ਨੇ ਜਿੰਨਾ ਆਪਣੇ ਦੇਸ਼ ਧਰਮ ਲਈ ਸਹਿਦਿਆ ਦਿਤਿਆਂ ਵਾਹਿਗੁਰੂ ਜੀ ਧਨ ਨੇ ਇੰਨਾ ਦੀਆ ਮਾਵਾ ਜੀਣਾ ਸੂਰਮੇ ਜੰਮੇ

    • @MrSingh-hq5zd
      @MrSingh-hq5zd 2 месяца назад

      Tey badl argey hath khadey kar k bahr aa gey c. Tey marn takh ohna nehin punjab de malai chati tey loot aya

  • @amriksingh9443
    @amriksingh9443 2 месяца назад +7

    ਕੰਜਰੌ ਦਰਬਾਰ ਸਾਹਿਬ ਸਾਡਾ ਭਗਤੀ ਦਾ ਕੇਂਦਰ ਹੈ,ਅਕਾਲ ਤਖਤ ਸਾਹਿਬ ਸਾਡਾ ਸ਼ਕਤੀ ਦਾ ਕੇਂਦਰ ਹੈ,ਇਸ ਕਰਕੇ ਅਕਾਲ ਤਖਤ ਸਾਹਿਬ ਤੇ ਹਥਿਆਰਾਂ ਸ਼ਾਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ,

  • @TitutuDhaliwal
    @TitutuDhaliwal 11 дней назад

    ਪ੍ਰਣਾਮ ਸਹੀਦਾਂ ਨੂੰ

  • @GurbahadursinghBhatti
    @GurbahadursinghBhatti Месяц назад +1

    Waheguru ji ka khalsa ❤ waheguru ji ki fateh❤

  • @PritamSingh-wt7jx
    @PritamSingh-wt7jx 2 месяца назад +7

    ਪ੍ਰਣਾਮ ਸ਼ਹੀਦਾਂ ਨੂੰ ਲੱਖ ਲੱਖ ਵਾਰੀ

  • @RanjeetsinghRanasandhu
    @RanjeetsinghRanasandhu 2 месяца назад +28

    ਕੋਟਿਨ ਕੋਟਿ ਪ੍ਰਣਾਮ ਸਹੀਦਾਂ ਸਿੰਘਾਂ ਨੂੰ ਜਿੱਨਾ ਸਿਸ ਧਰਮ ਲਈ ਵਾਰੇ 🙏🙏

  • @lovebrar87
    @lovebrar87 Месяц назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @HarjinderSingh-q5d
    @HarjinderSingh-q5d 2 месяца назад +4

    ❤ਭਾਈ ਗੁਰਜੰਟ ਸਿੰਘ ਜੀ ਖਾਲਸਾ ਜੀ ਅਮਰ ਸ਼ਹੀਦ ਦੀ ਭਾਈ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🦅

  • @balbirsinghgill1595
    @balbirsinghgill1595 2 месяца назад +27

    ਹਿਸਟਰੀ ਚ ਹਮੇਸ਼ਾ ਲਈ ਅਮਰ ਹੋ ਗਏ ਸੂਰਮੇ ਸਿੰਘ❤❤❤❤❤

  • @sidhu31396
    @sidhu31396 2 месяца назад +2

    ਗੁਰਜੰਟ ਸਿੰਘ ਬੁੱਧ ਸਿੰਘ ਵਾਲ਼ਾ ਸਾਡੇ ਦਿਲਾਂ ਚ ਹਮੇਸ਼ਾ

  • @punjabstationary6248
    @punjabstationary6248 2 месяца назад +2

    Let us put punjab on the track of progress . Its wounds need ointment n not scratching the wounds .

  • @JasvirSinghJawanda
    @JasvirSinghJawanda 2 месяца назад +3

    Waheguru Waheguru Waheguru Waheguru Waheguru Waheguru Waheguru Waheguru Waheguru Waheguru

  • @KulbirSingh-oj4rg
    @KulbirSingh-oj4rg Месяц назад +4

    ਮਾਤਾ ਜੀ ਨੰ ਸਲਾਮ

  • @gorishankar2942
    @gorishankar2942 2 месяца назад +4

    Waheguru ji 🙏🌹

  • @GrgVxv
    @GrgVxv 2 месяца назад +9

    ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @HarmeetSingh-hk3fk
    @HarmeetSingh-hk3fk 2 месяца назад +2

    Pranaam Shaheeda nu 🙏🙏🙏🙏🙏🙏

  • @harbansvirk1753
    @harbansvirk1753 2 месяца назад +15

    ਏਸ ਬੰਦੇ ਨੂੰ ਗੱਪ ਮਾਰਨ ਦੀ ਬਹੁਤ ਆਦਤ ਹੈ ਸਿਰੇ ਦਾ ਚਵਲ ਬੰਦਾ ਏਹਆਪ ਪੁਲਿਸ ਦਾ ਮੁਖਬਰ ਰਿਹਾ ਤੇ ਹੈ ਵੀ ਪਰ ਲੋਕਾਂ ਦੇ ਜਵਾਕਾਂ ਨੂੰ ਭੜਕਾਏਦਾ ਰਹਿੰਦਾ ਆਪ ਇਸਨੇ ਅਜੇ ਤੱਕ ਕੁਝ ਵੀ ਨਹੀਂ ਕੀਤਾ,,

    • @maninderchandi4420
      @maninderchandi4420 2 месяца назад

      ਵੀਰ ਦਿਮਾਗ ਦਾ ੲਿਲਾਜ ਕਰਵਾ ਲੈ.❤❤❤😄😃😀😊☺☺

  • @maninderchandi4420
    @maninderchandi4420 2 месяца назад +2

    ਭਾੲੀ ਬੁਧਸਿੰਘ ਵਾਲਾ, ਨੇ , ਸਿੱਖ ਸੰਘਰਸ਼ ਵਿਚ ਲਾਮਿਸਾਲ, ਯੋਗਦਾਨ ਪਾੲਿਅਾ ਹੈ.❤❤❤

  • @RajDeep-ut2py
    @RajDeep-ut2py 2 месяца назад +37

    ਵਾਹਿਗੁਰੂ ਵਾਹਿਗੁਰੂ ਜੀ 💯❤️💎⛳🦅⚔️🙏🏻 ਕੌਮ ਪੰਥ ਦਾ ਮਾਨ ਸਰਦਾਰ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਸਾਹਿਬ ਜੀ ਸਿਜਦਾ ਯੋਧੇ ਸੂਰਮਿਆ ਨੂੰ ਜਿੰਨਾ ਨੇ ਕੌਮ ਪੰਥ ਦੀ ਡਿੱਗੀ ਪੱਗ ਮੁੜ ਸਿਰ ਤੇ ਰੱਖੀ ਪਾਪੀਆ ਨੂੰ ਨਰਕਾਂ ਦੀਆ ਟਿੱਕਟਾ ਦਿੱਤੀਆ ਇੱਕ ਇੱਕ ਤੋਂ ਬਦਲਾ ਲਿਆ ਫੇਰ ਜਾਕੇ ਸ਼ਹਾਦਤ ਪ੍ਰਾਪਤ ਕੀਤੀ ਬੁਹਤ ਵੱਡੀ ਕੁਰਬਾਨੀ ਆ ਭਾਈ ਸਾਹਿਬ ਜੀ ਦੀ ਲੱਖ ਲੱਖ ਪ੍ਰਣਾਮ ਸੱਭ ਸ਼ਹੀਦਾਂ ਸਿੰਘਾਂ ਨੂੰ ਜੀ

  • @channitt420
    @channitt420 2 месяца назад +9

    ਪ੍ਰਣਾਮ ਸ਼ਹੀਦਾਂ ਨੂੰ

  • @SandeepMaholi5m
    @SandeepMaholi5m 2 месяца назад +1

    Waheguru ji ka Khalsa Waheguru ji ki Fateh 🙏 Waheguru ji Kirpa karn 🙏

  • @BaljindarsinghKhalsa-mv7ye
    @BaljindarsinghKhalsa-mv7ye 2 месяца назад +3

    Rub di rooh nu koti koti parnam Waheguru waheguru

  • @gugusidhu207
    @gugusidhu207 Месяц назад +2

    Parnam ❤️🔥

  • @ranjitsinghranjitsingh6538
    @ranjitsinghranjitsingh6538 2 месяца назад

    ਕੋਟਿ ਕੋਟਿ ਪ੍ਰਣਾਮ ਹੈ ਇਹਨਾ ਮਹਾਨ ਸ਼ਹੀਦ ਜੋਧੇਆ ਨੂੰ 🛐

  • @HarmailShergill-zc3qc
    @HarmailShergill-zc3qc 2 месяца назад +10

    ਇਹ ਤਾਂ ਖਤਮ ਕਰਤੇ ਚਿੱਟਾ ਕਿਉ ਨਹੀ ਖਤਮ ਹੁੰਦਾ

  • @jasvirsingh-pn2bh
    @jasvirsingh-pn2bh Месяц назад

    Parnaam shaheeda nu

  • @SantoshKumar-do4oc
    @SantoshKumar-do4oc 2 месяца назад +5

    Wah. By wah Gurjant Singh ji Zindabad hai Rhega vi ok Thanks

  • @omkardeol8189
    @omkardeol8189 6 дней назад

    Whaguru je

  • @rachhpalsingh1679
    @rachhpalsingh1679 Месяц назад

    Waheguru ji ka Khalsa waheguru ji ki fatay

  • @gurjeetsingh2072
    @gurjeetsingh2072 2 месяца назад +1

    ਅੱਜ ਕੱਲ ਵਾਲੇ ਗੈਂਗਸਟਰ ਕਹਾਉਂਦੇ ਮਰੇ ਦਾ ਕੁੱਤੇ ਜਿਨਾ ਮੁਲ ਨੀ ਪੈਂਦਾ ਏਹੋ ਜਿਹਾ ਕੰਮ ਕਰੋ ਜਿਸ ਨਾਲ ਕਿਸੇ ਦਾ ਭਲਾ ਹੋ ਸਕੇ ਰਹਿੰਦੀ ਦੁਨੀਆਂ ਤੱਕ ਨਾ ਰਹੋ

  • @updeshgill4262
    @updeshgill4262 Месяц назад

    ਇਹ ਗੱਲ 💯ਸਹੀ ਗੱਲ ਹੈ proud to be from moga

  • @mansimramsimran3064
    @mansimramsimran3064 Месяц назад

    Waheguru ji waheguru ji waheguru ji waheguru ji

  • @BrimDhillon
    @BrimDhillon 2 месяца назад +2

    Shaheed singh sdaa lai amar ho jande ya..
    Waheguru ji de charna ch thaa mildi hai aisi rooh nu...

  • @jaswindersingh6808
    @jaswindersingh6808 2 месяца назад +2

    ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ
    ਖਾਲਿਸਤਾਨ ਜਿੰਦਾਬਾਦ

  • @RamSingh-pe4jw
    @RamSingh-pe4jw 2 месяца назад

    ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ

  • @raghvirsingh6866
    @raghvirsingh6866 2 месяца назад +2

    WAHEGURU 🙏🙏🙏🙏🙏

  • @sukhpalsingh9477
    @sukhpalsingh9477 2 месяца назад

    ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ

  • @1993sidhu
    @1993sidhu 2 месяца назад +4

    ਕੁਲਦੀਪ ਮਾਣਕ ਨੇ ਮੁਖਬਰੀ ਕੀਤੀ ਸੀ

    • @WariseSingh
      @WariseSingh 2 месяца назад +2

      Tonu kive pta bro k manak ne mukbari kiti

    • @brarsukchan
      @brarsukchan 2 месяца назад +1

      ​@@WariseSinghgurjant Singh ji kuldeep manak de gar rinda rha c

    • @WariseSingh
      @WariseSingh 2 месяца назад +1

      @@brarsukchan tahi ta hun kuldeep manak ta munda eda da hoya piya khatm he ho gya sab ..siyane khende hunde a kityan peo ne bugtu putt ja pota

    • @gurdevsingh9300
      @gurdevsingh9300 2 месяца назад +1

      No,,,, ਇਕ ਕੀਰਤਨ ਕਰਨ ਵਾਲਾ ਰਾਗੀ ਗੁਰਦੀਪ ਸਿੰਘ ਜੋ ਅਸਲ ਚ ਬੱਬਰ ਖਾਲਸਾ ਦਾ ਕਾਰਕੁਨ ਸੀ,, ਸੁਖਦੇਵ ਸਿੰਘ ਬੱਬਰ ਦਾ ਨਜ਼ਦੀਕੀ ਸੀ,, ਸ਼ੱਕ ਹੈ ਓਹਨੇ ਸੁਖਦੇਵ ਸਿੰਘ ਬੱਬਰ ਤੇ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦਾ ਟਿਕਾਣਾ ਪੁਲੀਸ ਨੂੰ ਦੱਸਿਆ

    • @WariseSingh
      @WariseSingh 2 месяца назад +1

      @@gurdevsingh9300 phr jeunda chd dita ja gadi chda dita kirtni singan ne ..

  • @ChanddeepSingh-k1e
    @ChanddeepSingh-k1e Месяц назад

    Salute 👏👏

  • @DholoSingh-s7n
    @DholoSingh-s7n 3 дня назад

    WAHEGURU

  • @jagjitsingh5223
    @jagjitsingh5223 2 месяца назад +2

    Satnam waheguru ji 🙏🏻

  • @gurpreetpreeet3895
    @gurpreetpreeet3895 2 месяца назад +6

    ਵਾਹਿਗੁਰੂ ਜੀ ❤❤

  • @ਸ਼ਮਸ਼ੇਰਸਿੰਘ-ਛ5ਮ
    @ਸ਼ਮਸ਼ੇਰਸਿੰਘ-ਛ5ਮ 2 месяца назад +1

    ਵਾਹਿਗੁਰੂ ਖਾਲਸਾ ਵਾਹਿਗੁਰੂ ਚੜਦੀ ਕਲਾ ਖਾਲਸਾ

  • @gurdevsingh9300
    @gurdevsingh9300 2 месяца назад +4

    ਸਦੀਆਂ ਬਾਅਦ ਪੈਦਾ ਹੁੰਦਾ ਐਸਾ ਯੋਧਾ 🙏

  • @jaswindersingh4073
    @jaswindersingh4073 Месяц назад

    ਧੰਨ ਧੰਨ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲ਼ਾ।

  • @GuriSidhu-l8l
    @GuriSidhu-l8l 15 дней назад

    🙏🏻🙏🏻🙏🏻🙏🏻

  • @TheGrewal302
    @TheGrewal302 Месяц назад +1

    Veere eh adhuri jaan kari a Ludhiana gill road te rehnde c buddh singh wala os ghar waleya ne singh ji nu maruti 800 diti hoi c ..pco ph call trace kiti c ..pco wale v nal e chakk le c .pco ton ph cal kr k police office nu tareek de marn da chanlge liya c ..te jine v ehna ne police officer mare c sare challange kr k tareek de k mare c..❤

  • @kamalkaran2165
    @kamalkaran2165 2 месяца назад +2

    Good Job

  • @DHALIWAL303
    @DHALIWAL303 2 месяца назад +2

    ਪ੍ਰਣਾਮ ਸ਼ਹੀਦਾਂ ਨੂੰ ❤

  • @gurinderbains4013
    @gurinderbains4013 Месяц назад

    Parnam shahida nu

  • @birindersinghbrar5881
    @birindersinghbrar5881 2 месяца назад +1

    Waheguru ji

  • @SukhwinderSingh-qb5sk
    @SukhwinderSingh-qb5sk 2 месяца назад +1

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ

  • @hardevdhaliwal775
    @hardevdhaliwal775 2 месяца назад +1

    Cynade khada c bai ne end te hero si sade❤

  • @TariGill-s7x
    @TariGill-s7x 2 месяца назад

    Waheguru ji Waheguru ji Waheguru ji Waheguru ji Waheguru ji

  • @gurdeepsingh3350
    @gurdeepsingh3350 2 месяца назад +4

    ਸੂਰਮੇ ਮਰਿਆ ਨੀ ਕਰਦੇ ਅਮਰ ਹੋ ਜਾਂਦੇ

  • @dhanwantsingh9111
    @dhanwantsingh9111 2 месяца назад

    Satnam Shri Waheguru ji 🙏

  • @jagdev5863
    @jagdev5863 2 месяца назад

    Parnam Sheeda nu Waheguru ji Waheguru ji🌹🌹❤️❤️🙏🏻🙏🏻

  • @SVBLOGS-pc6kv
    @SVBLOGS-pc6kv 2 месяца назад +1

    ਜੰਟੇ ਦਾ ਰੌਲਾ ਬਾਘਾਪੁਰਾਣਾ SHO ਮਿੱਤ ਸਿਓਂ ਨਾਲ ਸੀ....

  • @ravinderpourh564
    @ravinderpourh564 2 месяца назад +2

    ਰੌਂਗਟੇ ਖੜ੍ਹੇ ਕਰਨ ਵਾਲੀ ਵੀਡੀਓ ਸ਼ਹੀਦ ਭਾਈ #ਗੁਰਜੰਟਸਿੰਘਬੁੱਧਸਿੰਘਵਾਲਾ ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ 😢😢😢😢😢😢😢😢😢 ਏਹੋ ਜਿਹੇ ਦਲੇਰ ਸਿੰਘਾ ਦੀ ਇੱਥੇ ਵੀ ਲੋੜ ਆ ਤੇ ਉੱਥੇ ਵੀ ਲੋੜ ਆ
    😢ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ 😢

  • @kuldeepsinghsahota4352
    @kuldeepsinghsahota4352 2 месяца назад

    10/11/86ਦਾ ਕਾਲਾ ਦਿਨ ਅੱਜ ਵੀ ਦਿਲ ਨੂੰ ਖਿੱਚ ਪਾਉਂਦਾ ਹੈ

  • @GurmukhSingh-ze1lt
    @GurmukhSingh-ze1lt 2 месяца назад +1

    Nice 👍👍👍👍👍❤❤❤❤❤

  • @harjotnoor7289
    @harjotnoor7289 Месяц назад

    Sant jarnail singh Khalsa waheguru ji di kirpa sadka amr hai

  • @SinghKhalsa-v4l
    @SinghKhalsa-v4l Месяц назад

    Bai ji da dilo satkar karda . Waheguru ji ka Khalsa waheguru ji ki Fateh

  • @kakabrar8029
    @kakabrar8029 2 месяца назад +17

    ਬੱਬਰ ਸ਼ੇਰ ਸੀ ਸ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਬੇਦਾਗ਼ ਚਰਿੱਤਰ ਸੀ ❤

    • @HarjinderSingh-nz6uq
      @HarjinderSingh-nz6uq 2 месяца назад +3

      ਇਹ ਜਿੰਨੇ ਵੀ ਇਸ ਕਿਸਮ ਦੇ ਲੋਕ ਆਪਣੇ ਆਪ ਨੂੰ ਬਹਾਦਰ ਸੂਰਮੇ ਸਮਝਦੇ ਸੀ ਇਹਨਾਂ ਨੇ ਕੋਈ ਢੰਗ ਦਾ ਕੰਮ ਨਹੀਂ ਕੀਤਾ ਟਰੇਨਾਂ ਬੱਸਾਂ ਚੋਂ ਕੱਢ ਕੱਢ ਕੇ ਬੰਦੇ ਮਾਰੇ ਕਸੂਰ ਉਹਨਾਂ ਦਾ ਹੀ ਉਹ ਮੋਨੇ ਹੀ ਜਾਂ ਕਿ ਹੋਰ ਕਮਿਊਨਿਟੀ ਨੂੰ ਦੇ ਸੀ ਕੋਈ ਘਰੋਂ ਸਬਜ਼ੀ ਲੈਣ ਜਾਂਦਾ ਸੀ ਕੋਈ ਆਪਣੀ ਮਾਂ ਦੀ ਦਵਾ ਕੋਈ ਕਿਸੇ ਕੰਮ ਬਸ ਜਿੰਨੇ ਮੋਨੇ ਬਾਹਰ ਆ ਜਾਓ ਇਹ ਇਹਨਾਂ ਦੀਆਂ ਇਹ ਬਹਾਦਰੀਆਂ ਸਨ ॥ ਤੇ ਆਪ ਵੀ ਉਦਾਂ ਹੀ ਕੁੱਤੇ ਦੀ ਮੌਤ ਮਰੇ
      ਜਿਸ ਤਨ ਲੱਗੀਆਂ ਸੋ ਤਨ ਜਾਣੇ

    • @NirmalSingh-ys7wz
      @NirmalSingh-ys7wz 2 месяца назад

      ​ਆਵਦੇ ਕਾਰਨਾਮੇ ਦੱਸੋ ਸਰਕਾਰਾਂ ਨਾਲ ਮੱਥੇ ਲਾਉਣੇ ਸੌਖੇ ਨਹੀਂ ਹੁਣ ਕੀ ਹਲਾਤ ਹਨ ਤੂੰ ਵੀ ਕਿਸੇ ਟਾਊਟ ਪਰਿਵਾਰ ਦਾ ਲਗਦੈਂ @@HarjinderSingh-nz6uq

    • @gurmeetgill7412
      @gurmeetgill7412 2 месяца назад +1

      ​@@HarjinderSingh-nz6uqfuddi dya pehla rishta krde c .sade gurughra te hamla kita kutyo .ta fr hak ly khde hoye

    • @Brar-Farming744
      @Brar-Farming744 2 месяца назад +1

      ਬੱਸਾ ਰੇਲਾਂ ਚੋਂ ਨਿਰਦੋਸ਼ਾਂ ਨੂੰ ਸਿੰਘ ਨੀ ਮਾਰਦੇ ਸੀ , ਉਹ ਸਰਕਾਰੀ ਬੰਦੇ ਹੀ ਛੱਡੇ ਹੋਏ ਸੀ ਸਰਕਾਰ ਨੇ ਤਾਂ ਇਸ ਲਹਿਰ ਨੂੰ ਬਦਨਾਮ ਕੀਤਾ ਜਾ ਸਕੇ ਤੇ ਆਮ ਲੋਕਾਂ ਖਾੜਕੂ ਸਿੰਘਾਂ ਦਾ ਸਾਥ ਨਾ ਦੇਣ ।​@@HarjinderSingh-nz6uq

    • @HarjinderSingh-nz6uq
      @HarjinderSingh-nz6uq 2 месяца назад

      @@Brar-Farming744 ਢਿਲਵਾ ਬੱਸ ਕਾਂਡ ਵਿੱਚ ਸੋਡੀ ਸੁੱਖਾ ਸਪਾਹੀ ਤੇ ਕੁਝ ਹੋਰ ਜੋ ਅੱਜ ਵੀ ਜ਼ਿੰਦਾ ਹਨ ਸਾਰੇ ਸੰਤਾਂ ਦੀਆਂ ਸੱਜੀਆਂ ਬਾਹਾ ਸਨ

  • @jasbirsing6568
    @jasbirsing6568 2 месяца назад +1

    Dan dan guru ramdas ji tara shukar ha

  • @BaldevSingh-ln1nq
    @BaldevSingh-ln1nq 2 месяца назад +2

    ਬੱਬਰ ਸ਼ੇਰ ਬੁੱਧ ਸਿੰਘ ਵਾਲਾ

  • @nishandeep3219
    @nishandeep3219 2 месяца назад +1

    Waheguru❤❤❤❤

  • @bhupinderSingh-rc2ln
    @bhupinderSingh-rc2ln 2 месяца назад

    Waheguru ji👏👏👏👏👏