ਕੱਦੂ ਦੀ ਸਬਜ਼ੀ ਨਵੇਂ ਤਰੀਕੇ ਨਾਲ || Kaddu Ki Sabji || Unique Style || By Punjabi Khana Vlog Channel

Поделиться
HTML-код
  • Опубликовано: 15 июл 2023
  • ਕੱਦੂ ਦੀ ਸਬਜ਼ੀ ਨਵੇਂ ਤਰੀਕੇ ਨਾਲ || Kaddu Ki Sabji || Unique Style || By Punjabi Khana Vlog Channel
    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ 🙏
    ਅੱਜ ਘਰ ਵਿਚ ਬਣਾਈ ਕੱਦੂ ਦੀ ਬਹੁਤ ਹੀ ਸਵਾਦਿਸ਼ਟ ਸਬਜ਼ੀ ਦੁੱਧ ਵਿੱਚ ਨਵੇਂ ਤਰੀਕੇ ਨਾਲ ਜੇ ਤੁਹਾਨੂੰ ਸਾਡੀ ਵਿਡੀਉ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾਂ ਬਹੁਤ ਬਹੁਤ ਸ਼ੁਕਰੀਆ ਜੀ 🙏
    Please Support 🙏
    #punjabikhanavlogchannel
    #kaddurecipe
    #kaddukisabji
    #punjabikhana
    #vlog
    #trending
    #viral
    Kaddu Ki Sabji
    Kaddu Recipe
    Village Cooking
    Women Working
    Cooking Women
    Thanks for watching 🙏

Комментарии • 331

  • @gagandeep4908
    @gagandeep4908 10 месяцев назад +9

    ਬਹੁਤ ਵਧੀਆ ਬਣਾਈ ਹੈ ਸਬਜ਼ੀ, ਆਂਟੀ ਜੀ ਤੁਸੀਂ ।

  • @amriksingh351
    @amriksingh351 Год назад +21

    ਨਵੇਂ ਤਰੀਕੇ ਦੀ ਸ਼ਬਜੀ ਬਣਾਉਣੀ ਦੱਸੀ ਬੇਬੇ ਜੀ ਧੰਨਵਾਦ ਅਸੀ ਵੀ ਜਰੂਰ ਬਣਾਵਾਂਗੇ

  • @surindergill9090
    @surindergill9090 11 месяцев назад +13

    ਅਸੀਂ ਤਾਂ ਪਹਿਲਾਂ ਵੀ ਦੁੱਧ ਪਾ ਕੇ ਹੀ ਬਣਾਉਂਦੇ ਹਾਂ ਜੀ

  • @mommata7773
    @mommata7773 11 месяцев назад +4

    ਬਹੁਤ ਹੀ ਗਲਤ ਤਰੀਕੇ ਨਾਲ ਸ਼ਬਜੀ ਬਣਾਈ ਆ ਬੇਬੇ ਨੇ ਐਲੂਮੀਨੀਅਮ ਦੀ ਕੜਾਈ ਵਿੱਚ ਵੀ ਨਹੀਂ ਬਣਾਉਣੀ ਸੀ

  • @babladhindsa8408
    @babladhindsa8408 День назад

    ਬਹੁਤ ਵਧੀਆ ਮਾਂ ਜੀ 🙏

  • @pnm1233
    @pnm1233 11 месяцев назад +7

    ਬਹੁਤ ਵਧੀਆ ਮਾਂ ਜੀ ਨਵਾਂ ਤਰੀਕਾ ਸਾਡੀ ਠੇਠ ਪੰਜਾਬੀ

  • @harjinderkaurharjinderkaur
    @harjinderkaurharjinderkaur Год назад +9

    Mawa de hatho ta har sabji swad bandi hai ji love mom

  • @bhoorasinghchahal2104
    @bhoorasinghchahal2104 11 месяцев назад +3

    ਇਹ ਤਾ ਬਹੁਤ ਪੁਰਾਣਾ ਤਰੀਕਾ ਹੈ ਜੀ ਅਸੀਂ ਤਾ ਬਹੁਤ ਚਿਰ ਤੋ ਬਣਾਉਂਦੇ ਹਾ

  • @davinderkaursekhon7065
    @davinderkaursekhon7065 11 месяцев назад +5

    ਭੈਣ ਜੀ ਤੁਸੀ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਜੀ। ਹੋਰ ਸਾਦੀਆਂ ਤੇ ਪੌਸ਼ਟਿਕ ਵਿਧੀਆਂ ਦੱਸੋ

  • @baljeetpardhan1357
    @baljeetpardhan1357 Год назад

    ਬਹੁਤ ਵਧੀਆ ਤਰੀਕਾ ਅਪਣਾਇਆ ਧੰਨਵਾਦ

  • @bobbysharma7945
    @bobbysharma7945 Год назад +8

    ਬਹੁਤ ਵਧੀਆ ਬੇਬੇ ਜੀ ਧਨਵਾਦ ਥੋਡਾ

  • @sarbjitkaur8643
    @sarbjitkaur8643 11 месяцев назад +5

    Ssa Bhanji bhut vadyia ji waheguru lami lami uammr kre ji

  • @gurdevkaur1209
    @gurdevkaur1209 Год назад +37

    ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸਬਜੀ ਬਣਾਉਣ ਦਾ ਤਰੀਕਾ ਦੱਸਿਆ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ

  • @sitalbaghouranwala4742
    @sitalbaghouranwala4742 11 месяцев назад

    Mata ji Very nice
    Parnam ji
    You great

  • @sukhmnasamra7852
    @sukhmnasamra7852 Год назад +10

    ਬਹੁਤ ਵਧੀਆ ਮਾਤਾ ਜੀ 👌👌

  • @avinashkaur892
    @avinashkaur892 Год назад +3

    Bebe purane tarike hi sone Lage aa mama

  • @sharanjitkaur1206
    @sharanjitkaur1206 Год назад +5

    ਮਾਤਾ ਜੀ ਬਹੁਤ ਵਧੀਆ

  • @harjeetkaur3360
    @harjeetkaur3360 Год назад +9

    ਬਹੁਤ ਵਧੀਆ ਜੀ ❤❤❤

  • @ManjitKaur-tp8mv
    @ManjitKaur-tp8mv Год назад +2

    Boht bdia ji sada trika koi drama ji mata ji bless you 🙏

  • @user-tc7ne1yf8j
    @user-tc7ne1yf8j Год назад +4

    ਵਧੀਆਂ ਸਬਜ਼ੀ
    ਪੱਤਾਂ ਤਾਂ ਖਾ ਕੇ ਹੀ ਲੱਗੇਗਾ

  • @garrysahnewal6360
    @garrysahnewal6360 Год назад +8

    ❤❤ਬਹੁਤ ਵੱਡੀਆਂ ਜੀ

  • @iloveindia2846
    @iloveindia2846 2 месяца назад

    Wah mata kaddu de v bhag khul gaye
    Shahi ghiya kaddu di sabzi❤

  • @LakhwinderSingh-gq5rn
    @LakhwinderSingh-gq5rn 8 дней назад +1

    ਵਾਹ ਜੀ ਵਾਹ

  • @user-jq7gk5ku5q
    @user-jq7gk5ku5q 10 месяцев назад

    Waheguruji very nice mathaji

  • @AmanGoldy.motivationvideos
    @AmanGoldy.motivationvideos 11 месяцев назад +2

    Bahut hi vadyea...❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SukhpalDhaliwal-mn1by
    @SukhpalDhaliwal-mn1by Год назад +10

    ਬਹੁਤ ਵਧੀਆ ਸਬਜ਼ੀ ਬਣਾਈ ਹੈ ਬੇਬੇ ਜੀ 👌👌👍👍

  • @New-Me-New-Life
    @New-Me-New-Life 11 месяцев назад +1

    ਇਹ ਲੋਕੀ ਹੈ ਜੀ, ਘੀਆ।

  • @user-hl4hk9yd7f
    @user-hl4hk9yd7f 11 месяцев назад +5

    ਬਹੁਤ ਵਧੀਆ ਮਾਤਾ

  • @kanwaljeetkaur2646
    @kanwaljeetkaur2646 11 месяцев назад +2

    Bahut badhiya desi tarike hi badhiya lagde ne

  • @aaravunlimited7999
    @aaravunlimited7999 11 месяцев назад +1

    Mata ji me jarur try kraga 🙏

  • @surjitkaur9964
    @surjitkaur9964 11 месяцев назад +2

    ਬਹੁਤ ਵਧੀਆ ਬਣੀ ਹੈ ਸਬਜੀ

  • @rajdeepkaur5166
    @rajdeepkaur5166 10 месяцев назад

    Bahut vadiya aunty ji ❤❤

  • @sodhiturbans7178
    @sodhiturbans7178 4 дня назад

    Bhut vadhia sabji B'nai bhain ji waheguru ji tuhanu bhut tarakia deve.amritsar to Bhupinder kour

  • @user-mu7pe4fq6r
    @user-mu7pe4fq6r Месяц назад

    Main v bnaya bahut testy bni a

  • @anmoldhillon-qv4sq
    @anmoldhillon-qv4sq 9 месяцев назад

    ਬਹੁਤ ਵਧੀਆ ਸਬਜ਼ੀ ਬਣਾਈ ਆ ਮਾਤਾ ਜੀ 😊😊😊

  • @kaurboparai6881
    @kaurboparai6881 27 дней назад

    ਬਹੁਤ ਵਧੀਆ ਸਬਜੀ ਬਣਾਈ ਮਾਤਾ ਜੀ

  • @Pooja.volgs.
    @Pooja.volgs. 10 месяцев назад

    Bhut vdiya ji assivi aise trah bnaunde ha ji

  • @tejindersinghgill364
    @tejindersinghgill364 2 месяца назад

    Pasand lagi a ji video ❤

  • @ravneetsidhu8391
    @ravneetsidhu8391 Месяц назад +1

    ਐਨੀ ਬੇਕਾਰ ਸਬਜ਼ੀ ਬੇਬੇ ਜੀ

  • @HardeepKaur-rg9km
    @HardeepKaur-rg9km 10 месяцев назад

    Bahot he vadeya Mata ji

  • @rajatsharma8935
    @rajatsharma8935 11 месяцев назад +1

    Bahut badhiya healthy sabji ❤

  • @randeep3355
    @randeep3355 Год назад

    Asi up toh bebe bahut nice sabji banai

  • @user-md3es7jx4x
    @user-md3es7jx4x 10 месяцев назад

    Bahut vadeya. Sabji. G

  • @rupinderjohal2199
    @rupinderjohal2199 11 месяцев назад +1

    WAHEGURU JI .🙏🏽❤️

  • @princyarora3820
    @princyarora3820 Год назад +5

    Very nice aunty ji bhaut talented hai

  • @parvdangi3927
    @parvdangi3927 11 месяцев назад +2

    Vediya mata ji❤

  • @parmjeetchahal397
    @parmjeetchahal397 Год назад

    Bht vdia ji 🙏

  • @gurmitkaur4723
    @gurmitkaur4723 10 месяцев назад +1

    Eh bangi paneer te gheea di sabji good mata ji god bless you ji. 🙏🙏USA California 🇺🇸🇺🇸

  • @gursharanbrar3392
    @gursharanbrar3392 Месяц назад

    Very nice aunty g🎉🎉

  • @sidhuzzfebrics1429
    @sidhuzzfebrics1429 10 месяцев назад

    Bahut badhiya sadji Bebe ji😊

  • @surdipkaur5909
    @surdipkaur5909 11 месяцев назад

    Sat shri akal ji very beautiful video

  • @harpreetkaur5022
    @harpreetkaur5022 Год назад +2

    Delicious 😋

  • @josiebala1732
    @josiebala1732 10 месяцев назад

    Yummy very nice mata ji❤

  • @angrejkaur4349
    @angrejkaur4349 11 месяцев назад

    Good aunty ji

  • @paramjitkaur2735
    @paramjitkaur2735 Год назад +29

    ਨਵਾਂ ਤਰੀਕਾ ਦੱਸਿਆ ਬਹੁਤ ਬਹੁਤ ਸ਼ੁਕਰੀਆ ਮਾਤਾ ਜੀ 🎉🙏🙏

  • @sukhdeepkaur4145
    @sukhdeepkaur4145 11 месяцев назад +1

    ਉਲਟੀ ਆਉਂਦੀ ਆ ਦੇਖ ਕੇ

  • @dinkyarora1860
    @dinkyarora1860 10 месяцев назад +3

    God bless you baba ji 💞

  • @mantuf.d.kmantuf.d.k4921
    @mantuf.d.kmantuf.d.k4921 11 месяцев назад +1

    Thanks 🙏🙏 bibi ji bahut vadia and simple tasty god bless you

  • @sukhdevsinghdhillon4895
    @sukhdevsinghdhillon4895 10 месяцев назад

    Bhut sohna trika

  • @kevinhundal4409
    @kevinhundal4409 Год назад +1

    V.GOOD SABZI.

  • @beantrenatus4291
    @beantrenatus4291 11 месяцев назад

    Very nice video g 👍👍👍👍👍

  • @tahilsingh945
    @tahilsingh945 11 месяцев назад

    Very nice Mata g

  • @gagandeepsingh625
    @gagandeepsingh625 11 месяцев назад

    Vdiya mata ji,, eda hi nviya video’s bnaunde reha kro

  • @vandanajaswal2806
    @vandanajaswal2806 Год назад +2

    Nice ❤

  • @savleenkaur2389
    @savleenkaur2389 10 месяцев назад

    Bhut vdia mata g

  • @user-yv9ud2cm3f
    @user-yv9ud2cm3f 11 месяцев назад +1

    Kaddu di pneer bhurzi ban gai😂😂👍🙏🙏🙏❤️

  • @gurwantkaur6758
    @gurwantkaur6758 Год назад

    Very nice 👌

  • @simarkaur722
    @simarkaur722 Год назад

    Thank u mata g

  • @leelasingh226
    @leelasingh226 15 дней назад

    ਮਾਤਾ ਇਹ ਤਰੀਕਾ ਪੁਰਾਣਾ ਹੋ ਚੁੱਕਾ ਹੈ

  • @beantsingh6085
    @beantsingh6085 11 месяцев назад

    ਬੇਬੇ ਕਦੂ ਪਨੀਰ ਬਣ ਗਿਆ

  • @hafeezhayat2744
    @hafeezhayat2744 10 месяцев назад

    ਬਹੁਤ ਵਧੀਆ ਜੀ

  • @rajdeepsingh1862
    @rajdeepsingh1862 11 месяцев назад +2

    👌nice

  • @amarjeetkaur1294
    @amarjeetkaur1294 Год назад +2

    Very nice

  • @paramjitkaur3303
    @paramjitkaur3303 11 месяцев назад +1

    Yummy yummy❤❤❤❤

  • @parmjeetkaur7583
    @parmjeetkaur7583 Год назад +1

    Nice👍

  • @Pb47__wala
    @Pb47__wala 29 дней назад

    Good.maa 😋😋

  • @user-wf4ni1lj3b
    @user-wf4ni1lj3b 11 месяцев назад

    Good mataji

  • @kirankaur4504
    @kirankaur4504 Год назад +3

    👍👍😋😋🙏🙏

  • @balwinderkaur3477
    @balwinderkaur3477 10 месяцев назад

    Very nice 👍👍

  • @beantgrewal3168
    @beantgrewal3168 11 месяцев назад

    Very good ji

  • @Karnieducation786
    @Karnieducation786 11 месяцев назад

    Dudh ta paani verga hai but sabji swad hai

  • @daljeetkaurbhathal2467
    @daljeetkaurbhathal2467 11 месяцев назад +3

    ਮਾਤਾ ਜੀ ਅਸੀਂ sabji ਦੇ ਵਿੱਚ ਦੁੱਧ ਪਾਉਂਨੇ aa ਜਦੋਂ ਬਣ n ਵਾਲੀ ਹੋਵੈ good ban ਦੀ aa

  • @navjotsingh4442
    @navjotsingh4442 11 месяцев назад

    Vadiya mata ji

  • @gurpreetbhullar2383
    @gurpreetbhullar2383 11 месяцев назад

    Niche Jee

  • @user-zc8ik7ly7k
    @user-zc8ik7ly7k Год назад

    Good ji

  • @labhsingh4647
    @labhsingh4647 Год назад

    Very well

  • @KiranjitKaur-xy7cb
    @KiranjitKaur-xy7cb Год назад +3

    👍👍👍👍👍👍

  • @rajindee7548
    @rajindee7548 11 месяцев назад

    Too good

  • @user-os5rd2kx6o
    @user-os5rd2kx6o Год назад +2

    Nice

  • @gurmeetgrewal8452
    @gurmeetgrewal8452 Год назад +1

    ❤❤

  • @user-ii8zr1dm6s
    @user-ii8zr1dm6s 11 месяцев назад

    Very nice mata ji

  • @goldysidhu6562
    @goldysidhu6562 Год назад

    Nice video

  • @ParminderKaur-es3lk
    @ParminderKaur-es3lk Год назад +1

    ❤👍

  • @RanjitKaur-rc1jn
    @RanjitKaur-rc1jn 10 месяцев назад

    Bhute vadhi

  • @karansharmar
    @karansharmar Год назад +1

    👌🏻👌🏻

  • @nirmalkumari3767
    @nirmalkumari3767 Год назад +1

    👌👌👌

  • @makhnasingh9209
    @makhnasingh9209 11 месяцев назад +1

    👍🙏

  • @devkailay5221
    @devkailay5221 Год назад +1

    ❤🎉🎉

  • @goldysohi6806
    @goldysohi6806 Год назад +1

  • @mandeepkaur7022
    @mandeepkaur7022 Год назад

    🙏🙏🙏👍👍👍👍👍👍