ਕੁੱਟ ਮਾਰ ਕਰਕੇ ਅੱਖ ਤੱਕ ਭੰਨ ਦਿੱਤੀ ।। ਸਾਰਾ ਪਰਿਵਾਰ ਹੀ ਤਸੱਦਦ ਕਰਦਾ ਇਸ ਭਗਤ ਬੰਦੇ ਤੇ…

Поделиться
HTML-код
  • Опубликовано: 3 дек 2024

Комментарии • 17

  • @RandeepSingh00038
    @RandeepSingh00038 3 часа назад +2

    ਮਾਝੇ ਚ 90%ਏਹੋ ਜਹੇ ਕੇਸ ਆਉਂਦੇ ਆ ਸਬ ਤੋਂ ਜਾਦਾ ਬੰਦੁਆ ਮਜ਼ਦੂਰੀ ਦੇ ਮਾਮਲੇ ਸਾਹਮਣੇ ਆਏ ਹਨ

  • @manveergaming9436
    @manveergaming9436 4 часа назад

    ਵਾਹਿਗੁਰੂ ਜੀ🙏🙏🙏

  • @Sikandergill373
    @Sikandergill373 6 часов назад

    ਵਾਹਿਗੁਰੂ ਜੀ

  • @ਰਾਜਕਰੇਗਾਖਾਲਸਾ-ਸ4ਡ

    ਬਾਈ ਪਾਲ ਸਿੰਘ ਇਸ ਬੰਦੇ ਦਾ ਖਰਚਾ ਪੂਰੀ ਤਨਖਾਹ ਠੋਕ ਕੇ ਲਓ ਪਰਚਾ ਦਰਜ ਕਰਵਾਓ ਧਨਵਾਦ ਜੀ

  • @ArmanKhan-ht3yf
    @ArmanKhan-ht3yf 5 часов назад

    Salute h paji

  • @swarnjeetkaurmattu1315
    @swarnjeetkaurmattu1315 Час назад

    ਪਾਪੀ ਲੋਕ ਆ ਫ੍ਰੀ ਕੰਮ ਕਰਵਾਉਂਦੇ ਪਾਪੀਆਂ ਦਾ ਰੱਬ ਨੇ ਨਾਸ਼ ਕਰਨਾ ਪਾਪੀਆਂ ਨੂੰ ਰੱਬ ਨੇ ਪਾਗ਼ਲ ਕਰ ਦੇਣਾ

  • @Amansharma-1990
    @Amansharma-1990 10 часов назад

    ❤ salute hai apki team ka Satpal Singh veer ji❤❤❤❤❤❤❤❤

  • @jessiahuja1487
    @jessiahuja1487 8 часов назад

    Godbless bro pal bro 🙏🙏🙏🙏

  • @KaranSingh-yn4sr
    @KaranSingh-yn4sr 3 часа назад

    Keep doing good work brother, sometime i will come from Delhi meet you over there.

  • @es._Design
    @es._Design 12 часов назад

    Waheguru❤

  • @karmanjot1806
    @karmanjot1806 5 часов назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AgriKhanewal159
    @AgriKhanewal159 11 часов назад

    😢😢😢 محمد عمران 😢😢😢😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @sunnyjalandhria9489
    @sunnyjalandhria9489 Минуту назад

    Ver eh bangali bolda

  • @JagjitSingh-lb8gu
    @JagjitSingh-lb8gu 8 часов назад

    ਮਾਝੇ ਦੇ ਸਿੱਖ ਮੈਂ ਸੋਚ ਦਾ ਸੀ ਕਿ ਬਾਪੇ ਹੀ ਮਾੜੇ ਹੁੰਦੇ ਨੇ ਮਾਝੇ ਵਾਲ਼ੇ ਤਾਂ ਉਨ੍ਹਾਂ ਨੂੰ ਵੀ ਪਿਸੇ ਸੱਡ ਗੈ ਜੱਟਾਂ ਨੇ ਪੰਜਾਬ ਦਾ ਜਿੰਨਾ ਵੱਡਾ ਨੁਕਸਾਨ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ