ਲੀਡਰਾਂ ਦੇ ਕੰਡਿਆਂ ਵਾਂਗੂੰ ਚੁੱਭਦੀਆਂ ਇਹਨਾਂ ਭੰਡਾਂ ਦੀਆਂ ਗੱਲਾਂ ਕਿਓਂਕਿ ਗੱਲਾਂ ਐਸੀਆਂ ਜਿਹੜੀਆਂ ਠਾਹ ਕਰਕੇ ਵੱਜਦੀਆਂ

Поделиться
HTML-код
  • Опубликовано: 15 май 2022
  • #RMBTelevision #PunjabiComedy #SyasiBhand
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksRUclips ruclips.net/channel/UC7Bx... / rmbtelevisioninsatgram-
    / rmbtelevision
  • РазвлеченияРазвлечения

Комментарии • 50

  • @jatinderdeol6942
    @jatinderdeol6942 Год назад +5

    ਬਹੁਤ ਵਧੀਆ ਸੋਚ ਹੈ। ਵਾਹਿਗੁਰੂ ਵੀਰਾਂ ਨੂੰ ਚੜ੍ਹਦੀਕਲਾ ਬਖਸ਼ਣ ਤੇ ਸੱਚ ਦੇ ਰਾਹ ਤੇ ਚੱਲਣ ਦਾ ਬੱਲ ਬਖਸ਼ਣ।

  • @Gtgaming864
    @Gtgaming864 Год назад +4

    ਪਰਮਾਤਮਾ ਨੇ ਖੁਦ ਤੁਹਾਨੂੰ ਹੀ ਇਸ ਕਲਾ ਲਈ ਬਣਾਇਆ ਹੈ ਜੁਗ ਜੁਗ ਜੀਓ ਜਵਾਨੀਆਂ ਮਾਣੋਂ ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਇਹ ਅਰਦਾਸ ਹੈ ਵਾਹਿਗੁਰੂ ਜੀ ਅੱਗੇ👌👌✌️🥰🥰💐💐

  • @Sattekaking
    @Sattekaking 2 года назад +5

    BAHUT VADHIA MERE CHHOTTE PUT JI THANKS🙏.

  • @ArshDeep-em4zt
    @ArshDeep-em4zt Год назад +6

    ਜੋੜੀ ਤੇ ਪਿਆਰ ਬਣਾ ਕੇ ਰੱਖਣਾ ਵੀਰ

  • @paramjeetkaur945
    @paramjeetkaur945 Год назад +1

    ਵਾਹਿਗੁਰੂ ਜੀ ਜੋ ਉਸ ਸਮੇਂ ਭੰਡ ਨੇ ਕਵਿਤਾ ਕਹੀਂ। ਤੇਰੀ ਇਕੋਂ ਅੱਖ ਸੁਲੱਖਣੀ ਪੲਈ ਵਾਛਾ ਢਾਲੇ ਨਿਊ ਨਿਊ ਕਰਨ ਸਲਾਮਾਂ ਦੋ ਦੋ ਅੱਖਾ ਵਾਲੇ

  • @meghrajsharma5721
    @meghrajsharma5721 Год назад

    ਪੰਜਾਬ ਦੀ ਪੇਂਡੂ ਕਲਾ
    ਨੂੰ ਜਿੰਦਾ ਰੱਖਣ ਲਈ
    ਪੁਤਰੋ ਸ਼ਾਬਾਸ਼ਏ‌ ਲਗੇ
    ਰਹੋ ਮੁੰਨਾ ਭਾਈ

  • @ravimoga3500
    @ravimoga3500 2 года назад +4

    Bai ji bahut vadia actor aa dono

  • @malwinderwalia2119
    @malwinderwalia2119 Год назад

    ਬੇਟਾ ਜੀ ਮੈ ਵੇਖਿਆ ਤੁਸੀ ਬਹੁਤ ਵਧੀਆ ਕਲਾਕਾਰ ਹੋ 1973 74 ਟਿੱਬੀ ਵਾਲ਼ੇ ਕਲਾਕਾਰ ਬਹੁਤ ਮਸ਼ੂਰ ਸਨ ਵਿਆਹ ਚ ਓਨਾ ਨੂੰ ਬੁਲਾਇਆ ਜਾਂਦਾ ਸੀ

  • @sarajmanes4505
    @sarajmanes4505 2 года назад +5

    Sat Shri Akal Ji Lajawab Program Jiode Vasde Raho Rab Rakha Thanks Ji 😊 👍 🙏

  • @aryanminhas309
    @aryanminhas309 2 года назад +2

    ਜਿਸ ਤਰਹ ਤੁਸੀ ਹਰ ਮਸਲੇ ਤੇ ਤੰਜ ਕਸਦੇ ਹੋ ਇਵੇ ਕਿਸਾਨਾ ਤੇ ਵੀ ਤੰਜ ਕਸੋ ਜੋ ਆਪਸ ਵਿੱਚ ਛਿੱਤਰੋ ਛਿੱਤਰੀ ਹੋਈ ਫਿਰਦੇ ਆ

  • @ManjitSingh-cl4ur
    @ManjitSingh-cl4ur 10 месяцев назад

    Bohat vadia ji khush raho

  • @GORAWALIA
    @GORAWALIA Год назад

    ਤੇਰੀ ਇੱਕੋ ਅੱਖ ਸੁਲੱਖਣੀ ਸਲਾਮਾਂ ਿਨਉਂ- ਨਿਉਂਂ ਕਰਨ ਦੋ ਅੱਖਾਂ ਵਾਲੇ।

  • @iqbalsingh8430
    @iqbalsingh8430 Год назад +1

    Maharaja ranjeet Singh di ek aankh parmatma ne bakhshi si kyunki oho sneha datta si ke khalsa Sara no ek akh naal vekh da WaheGuru ji ka khalsa WaheGuru ji ki Fateh

  • @gurdialbal6680
    @gurdialbal6680 2 года назад +1

    VAH VAH MERE JAJMANA .JIHDI EKO AKH SULAKHANI DO DO NAINA VALE KARAN SLAMA.---Gurnam Kaur

  • @sgrewal3019
    @sgrewal3019 2 года назад +1

    A and I ਜ਼ਿੰਦਾਬਾਦ

  • @lovepreetkaursandhu4376
    @lovepreetkaursandhu4376 2 года назад +3

    Pani da mudha bhut ahem aa punjab lyi..usda v zikar krya kro..

    • @ASTeer1699
      @ASTeer1699 Год назад

      Ik hal azadi ni ta time di gal hai.

  • @paramveersingh9809
    @paramveersingh9809 Год назад

    Exelant

  • @user-yl4ur4in1m
    @user-yl4ur4in1m 2 года назад +2

    V NYC brother ✌️❣️❣️👈

  • @BaldevSingh-ow9yg
    @BaldevSingh-ow9yg 2 года назад +1

    Very good

  • @baljindersinghnahal6710
    @baljindersinghnahal6710 Год назад +2

    🙏🙏🙏🙏🙏🙏👍👍👍👍👍❤❤❤❤

  • @GurjantSingh-vd6dg
    @GurjantSingh-vd6dg 2 года назад +1

    Bahut vadiya

  • @TarsemSingh-oo6bv
    @TarsemSingh-oo6bv 2 года назад +2

    Very.good.ehana.dona.di.kalagiri.

  • @ranjitsinghkahlon2421
    @ranjitsinghkahlon2421 2 года назад +4

    ਤੇਰੀ ਇੱਕੋ ਅੱਖ ਸੁਲੱਖਣੀ ਜਿਨ੍ਹੇ ਲੱਖਾਂ ਤਾਰੇ, ਝੁਕ ਝੁਕ ਕਰਨ ਸਲਾਮਾਂ ਦੋ ਅੱਖਾਂ ਵਾਲੇ।

  • @paramjitsinghgill8217
    @paramjitsinghgill8217 Год назад

    🥰🤡👍✌✌. Very. Poeerb.
    Good. Ji

  • @kaurasingh7750
    @kaurasingh7750 2 года назад +1

    ਵੀਰ ਜੀ ਤੁਸੀਂ ਕਿਸਾਨ ਧਰਨੇ ਦੀ ਬਹੁਤ ਹੀ ਸੇਵਾ ਨਿਭਾਹੀ ਪਰ ਉਹ ਤਾਂ ਗਦਾਰ ਨਿਕਲੇ ਅਡਾਨੀ ਨੂੰ ਕਣਕ ਵੇਚ ਦਿਤੀ ਇਸ ਗਦਾਰੀ ਬਾਰੇ ਕੀ ਵਿਚਾਰ ਹੈ . ਕੌਰ ਸਿੰਘ ਮੋਗਾ

    • @kaursingh8369
      @kaursingh8369 2 года назад

      ਕੌਰ ਸਿੰਘ ਜੀ ਜਦੋਂ ਕਿਸੇ ਦੀ ਜ਼ਮੀਰ ਮਰ, ਜਾਵੇ ਫਿਰ ਕੀ ਕੀਤਾ ਜਾ ਸਕਦਾ ਐ ਕੌਰ ਸਿੰਘ ਡੋਡ ਵਾਂਦਰ

  • @jagtarsingh8392
    @jagtarsingh8392 2 года назад +1

    vary Nice 👌

  • @sukhjitsingh7182
    @sukhjitsingh7182 Год назад

    Nice

  • @suvegsingh9115
    @suvegsingh9115 2 года назад +1

    👏👏👏👏👏

  • @JasbirSingh-vh8sl
    @JasbirSingh-vh8sl Год назад

    😅😅😅😅❤❤❤

  • @assaultgaming2441
    @assaultgaming2441 2 года назад +1

    Nzare aa jande aa nzare

  • @gurcharansinghmann1814
    @gurcharansinghmann1814 2 года назад +2

    Lok sampark vibagh vich lag javo G????

  • @user-yl4ur4in1m
    @user-yl4ur4in1m 2 года назад +2

    So NYC ✌️

  • @gurmailsingh4170
    @gurmailsingh4170 2 года назад +1

    Tuhadi eko akh sulakhani jhuk jhuk Karn slama do do akha wale

  • @BalwinderKaur-qu9ls
    @BalwinderKaur-qu9ls 2 года назад +2

    I feel pity for boy who is being beaten on one arm

  • @Dhokhebaz762
    @Dhokhebaz762 2 года назад +1

    Help di lor aa veere mnu je koi help kr skda ta mere nal gal jrur kre 😭🙏🏻

  • @iqbalsingh2302
    @iqbalsingh2302 2 года назад +1

    🙏🙏🏝️♥️❤️👍❤️🙏

  • @ManjinderSingh-dg8vt
    @ManjinderSingh-dg8vt Год назад

    Refredam ne bil rad kite londan vich refredam di votta naal bal rad kite dehli ne

  • @kalakotra4713
    @kalakotra4713 2 года назад +1

    👍👍👍👍😄😄😄😄😄🤣🤣🤣🤣

  • @gagandhillon9028
    @gagandhillon9028 2 года назад +1

    Good work 👍👍

  • @sukhdevsraun3554
    @sukhdevsraun3554 2 года назад +1

    teri iko alh sulkhni jug chanan saare thanu nlm nim kran slama 2 2 akahha vale

  • @simranjotsingh8862
    @simranjotsingh8862 2 года назад +1

    Uuq

  • @gurcharansinghmann1814
    @gurcharansinghmann1814 2 года назад +2

    Teri ikko akhh sulakhni ma shabha purre ___neyo neyo karan slam G do akkahan wale ♥