ਸਰਕਾਰ ਨੇ ਕਰ ਲਈ ਆ ਗਰੀਬਾਂ ਤੋਂ ਸਿੱਖਿਆ ਖੋਹਣ ਦੀ ਤਿਆਰੀ ? | Akhar

Поделиться
HTML-код
  • Опубликовано: 25 окт 2024

Комментарии • 38

  • @sukhwantbrar5066
    @sukhwantbrar5066 2 месяца назад +6

    ਜਿਹੜੀ ਸਰਕਾਰ ਸਿੱਖਿਆ ਤੇ ਸਿਹਤ ਦੇ ਨਾ ਤੇ ਆਈ ਉਸਤੋ ਇਹ ਉਮੀਦ ਨਹੀ ਸੀ।

  • @HarpreetKaur-io9wu
    @HarpreetKaur-io9wu 2 месяца назад +2

    Pargat singh ne tin mahine de ਕਾਰਜਕਾਲ ਚ 26 ਸਾਲਾਂ ਤੋਂ ਰੁਕੀ ਹੋਈ ਸਰਕਾਰੀ ਕਾਲਜਾਂ ਦੇ ਪ੍ਰੋਫੈਸਰ ਦੀ ਭਰਤੀ ਕੀਤੀ ਸੀ, ਜਿਹਨੂੰ ਆਪ ਸਰਕਾਰ ਨੇ ਕੋਰਟ ਚ ਲਟਕਾ ਦਿੱਤਾ......

  • @GurmukhSingh-ct9jo
    @GurmukhSingh-ct9jo 2 месяца назад

    Theek.keha.bhai.ji

  • @fatehsingh5898
    @fatehsingh5898 2 месяца назад +7

    ਝੂਠ ਬੋਲਣ ਵਾਲ਼ੀ ਸਰਕਾਰ

  • @fatehsingh5898
    @fatehsingh5898 2 месяца назад +5

    ਨਕਮੀ ਸਰਕਾਰ

  • @Thestruggles91
    @Thestruggles91 2 месяца назад

    ਸਿਵੀਆਂ ਬਾਈ ਜੀ ਇੱਕ ਬੇਨਤੀ ਹੋਰ ਆ ਕਿ ਸਰਕਾਰ ਜੋ ਭਰਤੀਆਂ ਕੱਢ ਰਹੀ ਆ ਜਿੰਨੀਆਂ ਸੀਟਾਂ ਲਈ ਫਾਰਮ ਅਪਲਾਈ ਕਰਵਾਇਆ ਜਾਂਦਾ ਹੈ ਓ ਸੀਟਾਂ ਸਾਰੀਆਂ ਭਰੀਆਂ ਜਾਣ ਜਿਵੇੰ ਕਿ ਪੁਲਿਸ ਭਰਤੀ 2023 ਆ 1746 ਪੋਸਟਾਂ ਲਈ 2.77 ਲੱਖ ਫਾਰਮ ਅਪਲਾਈ ਹੋਏ ਉਹਨਾਂ ਚੋਂ ਵੀ 200 ਦੇ ਕਰੀਬ ਪੋਸਟ ਖਾਲੀ ਰਹਿ ਰਹੀ ਐ

  • @PawanKumar-tl4ox
    @PawanKumar-tl4ox 2 месяца назад +5

    Fail sarkar AAP

  • @malkitsingh-vs9zn
    @malkitsingh-vs9zn 2 месяца назад +3

    Fail govt. Fail sarkasr

  • @Khushwakhat
    @Khushwakhat 2 месяца назад +3

    Delhi model kithe , mp time rajaya sabha clear but kithe baghat singh

  • @pammusekhon7287
    @pammusekhon7287 2 месяца назад +2

    One day system will collapse

  • @kakagkakag444
    @kakagkakag444 2 месяца назад

    Patarkar ji ana na ke keta av daso

  • @majhadoabavlog1970
    @majhadoabavlog1970 2 месяца назад +4

    ਮੁਆਫ਼ ਕਰਨਾ ਪੱਤਰਕਾਰੀ ਤਾ ਤੁਹਾਡੀ ਵਧੀਆ ਹੈ, ਪਰ ਸਵਾਲਾਂ ਵਾਸਤੇ ਗਲਤ ਬੰਦਾ ਚੁਣਿਆ ਹੈ, ਜਿਸਨੇ ਸਿਖਿਆ ਮੰਤਰੀ ਹੁੰਦੇ ਕੀ ਉਪਰਾਲਾ ਕੀਤਾ ਸਿਖਿਆ ਦੇ ਖੇਤਰ ਵਿੱਚ, ਇਹ ਦੱਸੇ ਪਹਿਲਾਂ,, ਕਿਸੇ ਸਿਖਿਆ ਚਿੰਤਕ ਨੂੰ ਮਿਲਣਾ ਚਾਹੀਦਾ ਹੈ

    • @RajivKumar-ty2qk
      @RajivKumar-ty2qk 2 месяца назад +4

      ਦੋ ਤਿੰਨ ਮਹੀਨੇ ਅਗਲਾ ਸਿਖਿਆ ਮੰਤਰੀ ਰਿਹਾ ਕੀ ਕੀ ਕਰ ਲੈਦਾ ਫਿਰ ਵੀ ਏਨੇ ਕਾਲਜਾਂ ਲਈ ਪ੍ਰਫੈਸਰ ਦੀ ਭਰਤੀ ਕੀਤੀ ਟਾਈਮ ਘਟ ਕਰਕੇ ਪੂਰੀ ਸਿਰੇ ਨੀ ਚੜ ਸਕੀ ਬਦਲਾਵ ਨੇ ਤਾਂ ਪੇਹਲੀਆ ਸਰਕਾਰਾਂ ਨਾਲੋ ਵੀ ਬੇੜਾ ਗਰਕ ਕਰਤਾ ਪੰਜਾਬ ਦਾ Mla ਮੰਤਰੀ ਲੁਟੀ ਜਾਦੈ ਪਤਾ ਮੌਕਾ ਇਕੋ ਆ

    • @sukhbirsingh7003
      @sukhbirsingh7003 2 месяца назад +1

      Sahi keha ji

    • @sakinderkaur846
      @sakinderkaur846 2 месяца назад +1

      Parget singh d india punjab nu bahut waddi dein .Arjun award .padmshri award .jo hun bnya osdi ki dein .

    • @sakinderkaur846
      @sakinderkaur846 2 месяца назад +1

      @@RajivKumar-ty2qk sahi keha .

    • @amarjitdhillon4636
      @amarjitdhillon4636 2 месяца назад

      @@sakinderkaur846ਜਿਹਨਾਂ ਨੇ ਉਸ ਨੂੰ ਸਿੱਖਿਆ ਮਹਿਕਮਾ ਦਿੱਤਾ ਸੀ ਕੀ ਉਹ ਨਹੀਂ ਜਾਣਦੇ ਸੀ ਕਿ ਉਸਦਾ ਕਾਰਜ ਖੇਤਰ ਖੇਡਾਂ ਨੇ

  • @narinderpalsingh5349
    @narinderpalsingh5349 2 месяца назад +1

    ਕਾਂਗਰਸ ਅਤੇ ਅਕਾਲੀ ਦਲ ਦੇ ਭ੍ਰਿਸ਼ਟ ਆਗੂਆਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ,ਜਿਨ੍ਹਾਂ ਨੇ ਸਕੂਲ ਕਾਲਜ ਪ੍ਰਾਈਵੇਟ ਕਰਕੇ ਸਭ ਬਰਬਾਦ ਕਰ ਦਿੱਤੇ ਹਨ 😢😢😢😢😢

    • @SP.06
      @SP.06 2 месяца назад +1

      Tusi aap de hakk ch ho ?

    • @sakinderkaur846
      @sakinderkaur846 2 месяца назад +3

      Akali te cong time ta kuj Bach Gaya c .hun ta satyanas hoya peiya punjab da .crona time Jo hospital Delhi waleya de km aye o cong te aklaiya de hi bnaye c .baki ona ne vota loka tu kutter imandari de name te ni layian c

    • @RajivKumar-ty2qk
      @RajivKumar-ty2qk 2 месяца назад +3

      ਭੇਡੌ ਜਿਨਾ ਬੇੜਾ ਗਰਕ ਬਦਲਾਵ ਕਰ ਰਿਹਾ ਪੰਜਾਬ ਦਾ ਇਹ 20 ਸਾਲ ਲੌਟ ਨੀ ਔਨਾ ਜਿਨਾ ਕਰਜ਼ਾ ਏਨਾ ਚੁਕ ਲਿਆ ਕਰੋੜਾ ਅਰਬਾ ਦੇ ਕਾਰੋਬਾਰ ਖੋਲਲੇ ਬਾਹਰਲੇ ਦੇਸ਼ਾ ਚ

    • @manroopkaur-fr3gi
      @manroopkaur-fr3gi 2 месяца назад +1

      ਉਹਨਾਂ ਦਾ ਟਾਈਮ ਲੱਘ ਗਿਆ ਇਹ ਕੁਝ ਕਰਕੇ ਦਿਖਾਉਣ

    • @daddywith72
      @daddywith72 2 месяца назад

      LPU da owner jeda Raj sabha member aa oh akali ya congressi aa?? Jede kalann aa oh kalann hi rehne aa saale gawar kito de

  • @kakagkakag444
    @kakagkakag444 2 месяца назад

    Tusi ta reela be nahi banayeaa

  • @BEANTSINGH-yy6yl
    @BEANTSINGH-yy6yl 2 месяца назад +2

    Pargat ji tusi v Education minister c , ki kita,

  • @kakagkakag444
    @kakagkakag444 2 месяца назад

    Y galt Patarkari aa thuhadi ana na ke keta apna time

  • @daredevil8562
    @daredevil8562 2 месяца назад +2

    AAP party bahut Gandi hai

  • @sukhbirsingh7003
    @sukhbirsingh7003 2 месяца назад

    Pargat tu v sportsman naal bahut dhakka kita c 😢

    • @amarjitdhillon4636
      @amarjitdhillon4636 2 месяца назад +1

      ਉਹ ਕਿਹੜਾ sportsman ਸੀ

    • @sakinderkaur846
      @sakinderkaur846 2 месяца назад

      @@amarjitdhillon4636 ohi hona sportsmen jis li press conference cm ne bap bete nu le ke kiti c .jo apne case heghicourt hareya .

  • @ManpreetDhillon-n6p
    @ManpreetDhillon-n6p 2 месяца назад

    Pargat singh ghaint bnda
    Nap tol k gal krda
    Jis cho vajan hunda