ਉਗਰਾਹਾਂ ਨੇ ਨਵੀਂ ਸਰਕਾਰ ਦੀ ਕਰਤੀ ਭਵਿੱਖਬਾਣੀ ਸਾਰੀ ਗੱਲ ਰੱਖ਼ਤੀ ਲੋਕਾਂ ਅੱਗੇ ਫਰੋਲ ਕੇ

Поделиться
HTML-код
  • Опубликовано: 19 окт 2024
  • #RMBTelevision #JoginderUgrahan #LokSabhaElections2024
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    RUclips:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Комментарии • 69

  • @sahibdeepsingh_
    @sahibdeepsingh_ 4 месяца назад +16

    ਉਗਰਾਹਾਂ ਸਾਹਿਬ ❤❤❤❤ਬਹੁਤ ਚੰਗੇ ਵਿਚਾਰ

  • @sukhmaan4896
    @sukhmaan4896 4 месяца назад +10

    ਸੱਚ ਫਰਮਾਇਆ ਜੋਗਿੰਦਰ ਸਿੰਘ ਜੀ ਸਲਾਮ ਕਰਦੇ ਹਾਂ ❤ਤੋਂ

  • @rajinderkaur8867
    @rajinderkaur8867 4 месяца назад +10

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ ਸੰਯੁਕਤ

  • @SatnamSingh-fg5oz
    @SatnamSingh-fg5oz 4 месяца назад +2

    ਲੋਕਾਂ ਨੂੰ ਮੂਰਖ ਬਣਾ ਕੇ ਪਿੱਛੇ ਲਾਈ ਰੱਖਣਾ ਤੇ ਆਪਣੀਆਂ ਪ੍ਰਧਾਨਗੀਆਂ ਕਾਇਮ ਰੱਖਣੀਆ ਇਹੀ ਕੰਮ ਹੈ ਤੁਹਾਡਾ ਉਗਰਾਹਾਂ ਜੀ ਤੂਸੀਂ ਦੱਸੋ ਕਿਹੜੇ ਕਿਹੜੇ ਉਮੀਦਵਾਰ ਖੜ੍ਹੇ ਕੀਤੇ ਹਨ ਕਿ ਲੋਕ ਉਹਨਾਂ ਨੂੰ ਵੋਟਾਂ ਪਾਉਣ ਸਿਰਫ ਦੂਜਿਆਂ ਵਿਚ ਨੁਕਸ਼ ਕੱਢ ਕੇ ਲੋਕਾਂ ਨੂੰ ਮੂਰਖ ਨਾ ਬਣਾਓ ਹਿੰਮਤ ਹੈ ਤਾਂ ਮੈਦਾਨ ਵਿੱਚ ਨਿੱਤਰੋ ਸਰਕਾਰ ਬਣਾਉ ਤੇ ਲੋਕਾਂ ਦੇ ਮਸਲੇ ਹੱਲ ਕਰੋ ਮੰਗਤੇ ਨਾ ਬਣੋ

  • @JagdeepSingh-v8f
    @JagdeepSingh-v8f 4 месяца назад +4

    Aaj ਸਹੀ ਲਾਈਨ।ਤੇ ਬੋਲੇ ਨੇ ਪ੍ਰਧਾਨ ਸਾਹਿਬ
    ਲੋਕ ਨਿ ਏਡਾ ਹੀ ਜਾਗਰੂਕ ਕਰੋ।ਬੁੱਤ ਵਧੀਆ ਲੱਗਾ

  • @bikarsinghsingh8051
    @bikarsinghsingh8051 4 месяца назад +6

    ਜੇ ਇਨੇ ਸਿਆਣੇ ਸੀ 3 ਕਨੂੰਨ ਲਿਖਤੀ ਤੌਰ ਤੇ ਕਿਉ ਨਹੀ ਲਾਏ ਸਰਕਾਰ ਤੋ ਦਿੱਲੀ ਧਰਨਾ 2024 ਤੱਕ ਨਾ ਚੁਕ ਦੇ ਸਾਰੀਆਂ ਮੰਗਾਂ ਪੂਰੀਆਂ ਹੋਣੀਆਂ ਸੀ

  • @SukhwinderSingh-wq5ip
    @SukhwinderSingh-wq5ip 4 месяца назад

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @TalwindersinghHeer
    @TalwindersinghHeer 4 месяца назад +7

    ਇੱਕੋ ਇੱਕ ਸੁਵੱਲੜਾ ਰਾਹ
    ਏਕੇ ਤੇ ਸੰਘਰਸ਼ਾਂ ਦਾ
    ਭਾਕਿਯੂ ਏਕਤਾ ਉਗਰਾਹਾਂ ਜ਼ਿੰਦਾਬਾਦ

  • @ShardpalSingh-r5q
    @ShardpalSingh-r5q 4 месяца назад +3

    ਉਗਰਾਹਾਂ ਕਲ੍ਹ ਵੀ ਖਰਾ ਸੀ ਅੱਜ ਵੀ ਹੈ ਲੇਕਿਨ ਬਾਬੇ ਨੂੰ ਸ਼ਾਸ਼ਨ ਦਾ ਬਦਲਵਾਂ ਮਾਡਲ ਵੀ ਦੱਸਣਾ ਚਾਹੀਦਾ ਹੈ।

  • @MrSingh-ii6yl
    @MrSingh-ii6yl 4 месяца назад

    ਇੱਕੋ ਇੱਕ ਉਮੀਦ ਉਗਰਾਹਾਂ ਜਥੇਬੰਦੀ ਤੋਂ ਲੋਕਾਂ ਨੂੰ ਅਪੀਲ ਹੈ ਕਿ ਪੂਰਾ ਤਾਣ ਲਾ ਦੇਵੋ ਇਸ ਨੂੰ ਮਜ਼ਬੂਤ ਕਰਨ ਲਈ।

  • @kushwindersinghkhazangill5624
    @kushwindersinghkhazangill5624 4 месяца назад +2

    ਤੁਸੀਂ ਪਹਿਲਾਂ ਆਪ ਨੂੰ ਦਿੱਤਾ ਤੇ ਤੁਸੀਂ ਸਪਸ਼ਟ ਤਾਂ ਕਰੋ ਕਿਹੜੀ ਪਾਰਟੀ ਨਾਲ ਸਮਝੌਤਾ ਕੀਤਾ ਹੈ ੍

  • @gurveersinghbagrian
    @gurveersinghbagrian 4 месяца назад +8

    ਇਕ ਪਾਸੇ ਉਹਨਾਂ ਨਾਲ ਹੱਥ ਮਿਲਾਉਣ ਨੂੰ ਤਰਲੋ ਮੱਛੀ ਹੁੰਦਾ ਤੂੰ ਤੇ ਦੂੱਜੇ ਪਾਸੇ ਭੰਡਣ ਦੀ ਜ਼ਿੰਮੇਵਾਰੀ ਦਿੱਤੀ ਉਹਨਾਂ ਤੈਨੂੰ
    ਲੋਕਾ ਚ ਕਿਸਾਨਾਂ ਦੀ ਇੱਜ਼ਤ ਖ਼ਤਮ ਕਰਤੀ ਤੂੰ ਫਾਲਤੂ ਗੱਲਾਂ ਤੇ ਧਰਨੇ ਲਾ ਲਾ ਕੇ
    ਲੋਕ ਤੋੜੇ ਤੁਸੀਂ ਕਿਸਾਨਾਂ ਨਾਲੋਂ
    ਕਿੰਨੇ ਦਰਖਤ ਫੂਕ ਤੇ ਕਿਸਨਾਂ ਨੇ ਅੱਗ। ਲਾ ਲਾ ਕੇ ਜਿਰੀ ਟਾਈਮ ਤਾਂ ਹੱਲ ਨੀ ਸੀ ਪਰਾਲੀ ਦਾ ਕਣਕ ਦੇ ਨਾੜ ਨੂੰ ਕਿਓਂ ਫੂਕਿਆ , ਉਹਨਾਂ ਖਿਲਾਫ ਬੋਲੋ

  • @punjabistatus2106
    @punjabistatus2106 4 месяца назад

    ਪ੍ਰਧਾਨ ਉਗਰਾਹਾ ਜੀ ਬਹੁਤ ਧੰਨਵਾਦ ਕਿਰਸਾਨੀ ਨੂੰ ਤੇ

  • @punjabiludhiana332
    @punjabiludhiana332 4 месяца назад +3

    ਜਿੰਨੇ ਪੰਥਕ ਲੀਡਰ ਖੜੇ ਆ । ਇਹਦੀ ਹਿੰਮਤ ਨੀ ਪੈਂਦੀ ਉੱਥੇ ਜਾਕੇ ਲੋਕਾਂ ਨੂੰ ਕਹੇ ਕਿ ਭਾਈ ਬੋਟਾਂ ਸ਼ਹੀਦਾਂ ਦੇ ਪਰਿਵਾਰ ਨੂੰ ਪਾ ਦਿਓ । ਇਹ ਸਿੱਖ ਕੋਮ ਦੇ ਵਿਰੁੱਧ ਹੁੰਦਾ । ਕਾਮਰੇਡ ਆ ਇਹ ਸਿਰੇ ਦਾ ਲੋਕ ਪਤਾ ਨੀ ਕਿਓ ਇਹਦੇ ਮਗਰ ਲੱਗੇ ਆ ਸਮਝੋ ਬਾਹਰ ਆ ਬਰੇਨ ਬਾਸ਼ ਹੋਇਆ ਪਿਆ ਲੋਕਾ ਦਾ 🙏🙏🙏

  • @balvirsingh5810
    @balvirsingh5810 4 месяца назад

    ਸਿਆਸਤ ਅਲੱਗ ਚੀਜ਼ ਹੈ ਜੋਗਿੰਦਰ ਸਿਆਂ ਸਘੰਰਸ਼ ਦਾ ਰਾਹ ਅਲੱਗ ਹੈ ਉਗਰਾਹਾਂ ਨੂੰ ਮੁੱਖ ਮੰਤਰੀ ਬਣਾ ਦੇਖਣ ਦੀ ਲੋੜ ਹੈ ਹੋ ਸਕਦਾ ਏ ਇਹ ਰਾਜ ਚਲਾ ਲਵੇ ,

  • @prabhbenipal7312
    @prabhbenipal7312 4 месяца назад +3

    Good sabb

  • @sikandersamra1259
    @sikandersamra1259 4 месяца назад +4

    Kisan majdoor Ekta jindabad

  • @tejindersingh7274
    @tejindersingh7274 4 месяца назад

    ਵੈਰੀ ਗੁੱਡ

  • @SukhchainSingh-dn9cj
    @SukhchainSingh-dn9cj 4 месяца назад +2

    He is very honest and effective man.

  • @gurdevsanauri9558
    @gurdevsanauri9558 4 месяца назад +2

    Joginder Singh Ughraha Very good Speech.Jai Jawan Jai Kisan.

  • @PanthjitSingh-jk6np
    @PanthjitSingh-jk6np 4 месяца назад +4

    ਪੰਜਾਬ ਵਿਰੋਧੀ ਕਾਮਰੇਡ ੳੁਗਰਾਹਾਂ

  • @sewasingh510
    @sewasingh510 4 месяца назад +2

    Good❤

  • @sewasingh510
    @sewasingh510 4 месяца назад +2

    Right

  • @sewasingh510
    @sewasingh510 4 месяца назад +2

    Kishan Ekta jindabad

  • @harnekmalhans7783
    @harnekmalhans7783 4 месяца назад

    True true Voters should be awakened

  • @khalsaji1699
    @khalsaji1699 4 месяца назад

    ਅਕ੍ਰਿਤਘਣ ਕਾਮਰੇਡ ਸੁਨਣ ਦਿੱਲੀ ਮੋਰਚਾ ਤਾਂ ਜਿੱਤਿਆ ਗਿਆ ਕਿਉਂਕਿ ਸਟੇਜ ਤੇ ਭਾਵੇ ਕਾਮਰੇਡਾਂ ਨੇ ਖੰਘਣ ਨਹੀਂ ਦਿੱਤਾ ਪਰ ਸਟੇਜਾਂ ਦੇ ਦੁਆਲੇ ਖ਼ਾਲਸਾ ਪੰਥ ਦਾ ਪਹਿਰਾ ਰਿਹਾ । ਨਿਹੰਗ ਸਿੰਘਾਂ ਦੇ ਚਮਕਦੇ ਸ਼ਸਤਰਾਂ ਦੀ ਲਿਸ਼ਕ ਨੇ ਤੇ ਪੰਥ ਦੀਆਂ ਦੇਗਾਂ ਦੇ ਖੜਾਕ ਨੇ ਜਿਤਾਇਆ ।

  • @satpalsingh8770
    @satpalsingh8770 4 месяца назад

    ਇਹ ਜਿਹੋ ਭਾਸ਼ਣ ਤਾ ਕਰਨਾ ਚਾਹੀਦਾ ਜੇ ਨਾ ਕਰਨ

  • @sukhdavchehal
    @sukhdavchehal 4 месяца назад +2

    Kisan.majdoor.ekta.jindabad

  • @GurdialsinghLahoria
    @GurdialsinghLahoria 4 месяца назад

    Ugrahan sahib sab jathebandia nij to uper uth ke samuh vargan da sochea jave tohade towadhi soch wala main Aaj taak bolara nahi sunean very good vichar

  • @gurcharnsingh6959
    @gurcharnsingh6959 4 месяца назад

    ਵਿਕਾਉ ਸਾਰੇ ਹਨ ਦੁਧ ਧੋਖਾ ਕੋਈ ਨਹੀ

  • @satpalsingh8770
    @satpalsingh8770 4 месяца назад +1

    ਲੋਕਾ ਨੂੰ ਭੜਕਾਊ ਭਾਸ਼ਣ ਕਰ ਰਿਹਾ

  • @Baljitkaur-qn4wi
    @Baljitkaur-qn4wi 4 месяца назад

    Right g

  • @shubpreetdalam924
    @shubpreetdalam924 4 месяца назад

    ਸਿਰੇ ਦੀਆਂ ਗੱਲਾਂ ਬਿਲਕੁਲ ਸੱਚ ਬੋਲਿਆ

  • @khalsaji1699
    @khalsaji1699 4 месяца назад

    Redistribute and Reallocate Resources of All for All By All with reward for honesty and punishment for dishonesty.

  • @khalsaji1699
    @khalsaji1699 4 месяца назад

    ਤੁਸੀਂ ਦੱਸੋ ਅਮੀਰ ਕਿਉਂ ਨਹੀਂ ਕੋਈ ਹੋ ਸਕਦਾ?
    ਕਬੀਰ ਕਿਹਾ ਨਿਰਧਨ ਸਰਧਨ ਦੋਨੋ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਈ ।
    ਤੁਸੀਂ ਸਿੱਖ ਰਾਜਨੀਤਕ ਸਿਧਾਂਤ ਨੂੰ ਸਮਝੋ । ਆਉ ਮੈਂ ਤੁਹਾਡੇ ਪਰਉਪਕਾਰੀ ਚਿੰਤਨ ਨੂੰ ਸੇਧ ਦੇਵਾਂਗਾ ।ਤੁਹਾਨੂੰ ਸਮਝਾਵਾਂਗਾ ਕਿ ਲੋਕ ਸੁਖੀ ਪਰਲੋਕ ਸੁਹੇਲੇ ਦਾ ਹਲੀਮੀ ਰਾਜ-ਸੱਤਾ ਦਾ ਸੁਪਨਾ ਕਿਵੇਂ ਪੂਰਾ ਕਰ ਸਕਦੇ ਹਾਂ।

  • @SarabjeetSingh-sh8ho
    @SarabjeetSingh-sh8ho 4 месяца назад

    Sira he karta ugraha shaib ne

  • @harnekmalhans7783
    @harnekmalhans7783 4 месяца назад

    SKM zindabad Kisan majdoors ekta zindabad

  • @khalsaji1699
    @khalsaji1699 4 месяца назад

    ਸਾਥੀਉ ਇਹ ਨਕਸਲੀ ਸਿਧਾਂਤ ਵੀ ਕਿਸੇ ਕੰਮ ਦਾ ਨਹੀਂ । ਧਰਮ ਰੱਖਿਅਕ ਸਿੱਖ ਰਾਜਨੀਤਕ ਸਿਧਾਂਤ ਪਰਗਟੇਗਾ । ਮਨੁੱਖਤਾ ਜਾਗੇਗੀ । ਗੁਰੂ ਜਗਾਏਂਗਾ ।ਸੱਤਾ ਉਹ ਜੋ ਲੋਕ ਪਰਲੋਕ ਸਵਾਰੇ ।

  • @khalsaji1699
    @khalsaji1699 4 месяца назад

    Sikh Political Theory: Selection Spiritual Ethical Democracy.

  • @ranranjit237
    @ranranjit237 4 месяца назад

    ਦਿਲੀ ਧਰਨਾ। ਲਾਲਚ ਚੇ ਚੁਕਿਆ ਇਹਨਾ ਨੇ

  • @PritDhillon-ki4pd
    @PritDhillon-ki4pd 4 месяца назад

    ਤੁਹਾਡੇ ਕਿਸਾਨ ਆਗੂ ਰਵਨੀਤ ਬਿੱਟੂ ਦੀਆਂ ਚੱਪਲਾਂ ਝਾੜਦੇ ਫਿਰਦੇ ਨੇ

  • @shivr2925
    @shivr2925 4 месяца назад

    panchyati zameena ch dalita da 33% hisse te kabza v bdde kisane ne kita hoya

  • @GulabSingh-jv1qy
    @GulabSingh-jv1qy 4 месяца назад +1

    Hun Kisana te khtara

  • @harnekmalhans7783
    @harnekmalhans7783 4 месяца назад

    Politicians big officers have become public masters not public servants

  • @AmarjeetDhaliwal-rz4rr
    @AmarjeetDhaliwal-rz4rr 4 месяца назад

    ਬਹੁਤ ਕਮਾਲ ਦੀ ਸਪੀਚ

  • @dilwarsingh2285
    @dilwarsingh2285 4 месяца назад +1

    jindia re bapu

  • @harnekmalhans7783
    @harnekmalhans7783 4 месяца назад

    How big expenses on the security of Modi Sahib Why

  • @universal_respect0007
    @universal_respect0007 4 месяца назад

    ਖਾਲਿਸਤਾਨ ਜਿੰਦਾਬਾਦ

  • @sukhdavchehal
    @sukhdavchehal 4 месяца назад +3

    BJP batao desh bachaoo

  • @shivr2925
    @shivr2925 4 месяца назад

    punjab de pinda ch kisan poonjipati di tarah behave karda

  • @kisansinghsingh1044
    @kisansinghsingh1044 4 месяца назад

    A.a.p congras b.j.p badal dal r.s.s.de copy ne manubadi soch Nagpuri soch rakvakaran verodi s.c.b.c.verodi ne Sikh muslam verodi ne vote kesan majdoor verodi ne b.s.p.kesan.de.nall.hai.vote.for.b.s.p.only.kesan.mazdoor.ekta.zindabad.b.s.p.zindabad

  • @jotjot4989
    @jotjot4989 4 месяца назад

    These people have no plan for farmers. Daffa kro comrade kuttyeya nu.

    • @ShardpalSingh-r5q
      @ShardpalSingh-r5q 4 месяца назад

      ਤੁਸੀਂ ਝੱਗ ਸੁੱਟਣ ਤੇ ਗਾਲਾਂ ਕੱਢਣ ਲਈ ਅਜਾਦ ਹੋ

  • @shivr2925
    @shivr2925 4 месяца назад

    khet mazdoora da sabb to jaida shoshan kisana walo kita janda
    ohhde baare v bol beiman buddya

  • @DavinderSingh-kr2Katal
    @DavinderSingh-kr2Katal 4 месяца назад

    J tuhanu vote te viswash nehi fir virod keu karde ho politics da

  • @bootasingh5978
    @bootasingh5978 4 месяца назад

    Tera to be khatra

  • @bhagwantsingh2037
    @bhagwantsingh2037 4 месяца назад +1

    ਝੂਠੇ ਤੇਰੇ ਵਰਗੇ ਬਹੁਤ ਐ ਵਿਕਾਊ ਮਾਲ

  • @shivr2925
    @shivr2925 4 месяца назад

    wah tere buddya ......khali zameena te mazdoora nu kmm devva gyr....... tuci lok zamrena de malak bnne raho...... mazdoora nu sirf kmm devva gye mazdoora ohnna zameena da malak kyo nhi ho sakda.......
    tuci bddre kisan khud malak bnne rehna chaunde hoo.....mazdoor sirf kmm hi krre kadi malak na bnne

  • @baldevcheema160
    @baldevcheema160 4 месяца назад

    Sarkare Juth

  • @mohinderbajwa7887
    @mohinderbajwa7887 4 месяца назад +1

    Good👍

  • @gagandeepshori1311
    @gagandeepshori1311 4 месяца назад

    Tusi vi election lado tusi Kuch changa Karo desh layi bhashan deke nhi Kuch banna

  • @bhagwantsingh2037
    @bhagwantsingh2037 4 месяца назад +1

    ਝੂਠਾਂ ਬਕਵਾਸ ਕਰਦਾ ਪਹਿਲਾਂ ਬਾਦਲਾਂ ਤੋਂ ਪੈਸੇ ਖਾਦਾ ਰਿਹਾਂ ਹੁਣ ਆਪ ਤੋਂ ਆਸ ਰੱਖਦਾ ਸੀ ਸ਼ਾਇਦ ਹੁਣ ਨਹੀਂ ਮਿਲੇ ਲਗਦਾ । ਤੁਸੀਂ ਵੀ ਇਹੀਕੰਮ ਕਰਦੇ ਹੇ।

  • @tarlokstoor7258
    @tarlokstoor7258 4 месяца назад

    What you doing why’s not enter the politician then you know You guys paid from communist party please don’t destroy our Punjab every second day band railway line dharna you guys destroyed Punjab industry communist first destroy West Bengal now you guys do same thing in Punjab