ਕਿਸਾਨਾਂ ਦੇ ਧਰਨੇ ਕਾਰਨ ਦੇਖੋ ਕਿਵੇਂ ਖੱਜਲ-ਖੁਆਰ ਹੋ ਰਹੇ ਨੇ ਲੋਕ,ਬੱਸ 'ਚ ਬੈਠੀ ਕੈਂਸਰ ਦੀ ਮਰੀਜ਼ ਨੇ ਆਖੀਆਂ ਇਹ ਗੱਲਾ

Поделиться
HTML-код
  • Опубликовано: 22 окт 2024

Комментарии • 42

  • @harbhjanharbhjansingh2213
    @harbhjanharbhjansingh2213 14 часов назад +7

    ਵਾਹਿਗੁਰੂ ਜੀ ਵਿੱਚ ਕਿਸਾਨ ਬਹੁਤ ਚੰਗੇ ਹਨ ਜਿਹੜੇ ਕਿ ਜਰੂਰਤਮੰਦ ਲੋਕਾਂ ਦੀ ਮਦਦ ਵੀ ਕਰ ਰਹੇ ਹਨ ਇਹਨਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖਣ

  • @harbhjanharbhjansingh2213
    @harbhjanharbhjansingh2213 14 часов назад +6

    ਭਾਜੀ ਜਿਸ ਪਰਿਵਾਰ ਦੇ ਬੰਦੇ ਨੂੰ ਐਡੀ ਵੱਡੀ ਬਿਮਾਰੀ ਹੋਵੇ ਉਹ ਕਿੰਨਾ ਪਰੇਸ਼ਾਨ ਹੋਏਗਾ ਇਹਨਾਂ ਕਿਸਾਨਾਂ ਨੂੰ ਵੀ ਰੱਬ ਮੱਤ ਦੇਵੇ ਜਿਹੜੇ ਸਵਾਰੀ ਆ ਉਹਨੂੰ ਜਾਣ ਦਿੱਤੇ ਜਾਵੇ

  • @iqbalsingh4974
    @iqbalsingh4974 16 часов назад +7

    ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਠੀਕ ਨਹੀਂ,,, ਇਹ ਗ਼ਲਤ ਕਰ ਰਹੇ ਨੇ

    • @Sidhupawan001
      @Sidhupawan001 5 часов назад +1

      ਇਹ ਤਾ ਪੰਚੀ ਤੀਹ ਲੋਕ ਪਰੇਸ਼ਾਨ ਨੇ ਜਿਹੜੇ ਸਾਰਾ ਪੰਜਾਬ ਪਰੇਸਾਨ ਆ ਉਹਦਾ ਕੀ ਕਰਨ

  • @JagtarSingh-ux2hz
    @JagtarSingh-ux2hz 12 часов назад +8

    ਕਿਸਾਨਾਂ ਦੀ ਬੁਹਤ ਵੱਡੀ ਗਲਤੀ ਹੈ ਹੋਰ ਫਸਲਾਂ ਵੀਜ ਲਿਆ ਕਰੋ ਜਿਸ ਦਾ ਮੁੱਲ ਵੀ ਪੈ ਜਾਵੇ ਆਮ ਜਨਤਾ ਨੂੰ ਪ੍ਸਾਨ ਨਾ ਕੀਤਾ ਜਾਵੇ

    • @JaswantBrar-uw9fn
      @JaswantBrar-uw9fn 10 часов назад

      Bai ji tusi dasso ki beej laiey agreement karo rate fix karo beej ke wad ke tuhade ghar tak dejange paise deo

    • @mangalsingh6049
      @mangalsingh6049 9 часов назад

      ​@@JaswantBrar-uw9fn j koi apni shop te samose banuda hai us nu sarkar garanti Dendi hai ki te sare samose fix rate te khirda ge

    • @JaswantBrar-uw9fn
      @JaswantBrar-uw9fn 5 часов назад

      @@mangalsingh6049 samosa wala apna rate aap rakhda hai kissan di fasal da rate sarkar rakhde hai jekar kissan rakhan lagg gae fer vi tusi lok kissan nu hi galat kahonge 40 Saal pehlan ik killo Kanak da 4 leater diesel aunda c ajj 5 killo Kanak da ik leater matlab kissan di Kanak da rate 7200 banda hai os hisab naal eh koi aam bande da hisab nahi bahut educated lokan da formula a

  • @navinavi266
    @navinavi266 13 часов назад +5

    ਕਪਾਹ ਤੇ ਨਰਮਾ ਬੀਜ ਲਵੋ

    • @KamaldeepKamal-f6b
      @KamaldeepKamal-f6b 12 часов назад +1

      ਹੁੰਦਾ ਨਹੀ ਕਪਾਹ ਨਰਮਾ ਬੀਜ ਮਾੜੇ ਆ

  • @dharmindersingh3463
    @dharmindersingh3463 11 часов назад +3

    ਇਹ ਪਾਗ਼ਲ ਲੋਕਾ ਦਾ ਖੂਨ ਪੀਣ ਲਗ ਗਏ

  • @believeingod1487
    @believeingod1487 8 часов назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਗੱਲ ਇਹ ਹੈ ਕਿਸਾਨ ਵੀ ਦੋਸ਼ੀ ਸਰਕਾਰਾਂ ਵੀ ਦੋਸ਼ੀ ਸਰਕਾਰ ਕਹਿ ਰਹੀ ਵੀ ਝੋਨਾ ਪਿਆ ਹੀ ਬਹੁਤ ਹੈ ਅਸੀਂ ਕਿੱਥੇ ਰੱਖੀਏ ਬਾਈ ਜੀ ਲਾਸਣ ਪਿਆਜ ਆਲੂ ਕੋਈ ਨਹੀਂ ਬੀਜਦਾ ਹੋਰ ਫਸਲਾਂ ਨੂੰ ਬਾਈ ਮਿਹਨਤ ਕਰਨੀ ਪੈਂਦੀ ਹੈ ਜੀਰੀ ਨੂੰ ਕੋਈ ਮਿਹਨਤ ਨਹੀਂ ਕਰਨੀ ਪੈਂਦੀ ਲਾ ਭਈਆ ਨੇ ਦੇਣੀ ਆ ਵੱਡ ਮਸ਼ੀਨ ਨੇ ਦੇਣੀ ਹੈ

  • @amriksinghaulakh3965
    @amriksinghaulakh3965 12 часов назад +1

    ਸਾਰਾ ਕਸੂਰ ਪੰਜਾਬ ਸਰਕਾਰ ਦਾ ਹੈ ਜੀ।
    ਜਦੋਂ ਪਤਾ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਪਹਿਲਾਂ ਤੋਂ ਪ੍ਰਬੰਧ ਕਿਉਂ ਨਹੀਂ ਕੀਤੇ ਪੰਜਾਬ ਸਰਕਾਰ ਨੇ।

  • @DaljitSingh-hg9vk
    @DaljitSingh-hg9vk 4 часа назад

    Kisaan ta shi a

  • @NarinderSingh-d3s
    @NarinderSingh-d3s 7 часов назад

    ਝੋਨਾ ਨਾ ਬੀਜੋ ਸਬਜੀਆਂ ਬੀਜੋ

  • @shivanisharma5562
    @shivanisharma5562 14 часов назад +2

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੈ ਗੋਲਡੀ ਤੋਂ ਸਰਕਾਰ ਵੀ ਡਰਦੀ ਹੈ

    • @NarinderSingh-d3s
      @NarinderSingh-d3s 7 часов назад

      ਪਹਿਲਾਂ ਯਾਰ ਇਸਦਾ ਮਸਲਾ ਹੱਲ ਕਰੋ 6 ਮਹੀਨੇ ਹੋ ਗਏ ਇਕੋ ਕਮੇਂਟ ਵਾਰ ਵਾਰ ਕਰਦਾ ਬੁਹਤ ਪਰੇਸ਼ਾਨ ਆ ਇਹ ਬੰਦਾ

  • @GurdeepSingh-cx6zl
    @GurdeepSingh-cx6zl 11 часов назад +1

    सरकार किसानों को
    जानबूझ कर
    परेशान कर रही है

  • @AvtarSingh-gs1si
    @AvtarSingh-gs1si 11 часов назад +1

    ਫਸਲਾ ਹੋਰ ਵੀ ਹਨ ਕਿਊ ਨਹੀ ਬੀਜੀਆ ਜਾਦੀਆ ਲਛਣ ਤਿੰਨ ਸੌ ਦਾ ਕਿਲੋ ਹੈ ਪਿਆਜ ਦੋ ਕਿਲੋ ਸੌ ਦਾ ਹੈ ਕੋਈ ਬੀਜਦਾ ਨਹੀ ਇਕਲਾ ਝੋਨਾ ਹੀ ਬੀਜੀਆ ਜਾਦਾਂ ਕਮਾਦ ਮਕੀ ਮੂਗੀ ਮੁਗਫਲੀ ਸਭ ਫਸਲਾ ਤੀਹ ਸਾਲ ਤੋ ਪਹਿਲਾ ਬੀਜਦੇ ਸੀ ਵਧੀਆ ਰਹਿਦੇ ਸੀ ਹੁਣ ਕਣਕ ਝੋਨਾ ਹੀ ਬੀਜੀਆ ਜਾਦਾ ਜਰਾ ਸੋਚਿਓ ਜਰੂਰ ਸੋਚਿਓ

    • @JaswantBrar-uw9fn
      @JaswantBrar-uw9fn 10 часов назад

      Bai ji sade to oh vi ni lainde wad to wad 1 ja 2 kille da wechdange rehdi lake baki kithe jau jado sarkar nu jarurat c ਹਰੀ Kranti de naam te sade to bahut kuj karaea. hai kissan karjai karta 40 Saal pehlan 1 killo Kanak da 3 leater diesel aa janda c ajj takreeban 5 killo Kanak da 1 leater aunda a

  • @surindersyal6575
    @surindersyal6575 8 часов назад

    ਪੰਜਾਬ ਵਿੱਚ ਮੱਕੀ ਦੀ ਫਸਲ ਨੂੰ ਉਤਸਾਹਿਤ ਕਰਨ ਦੀ ਲੋੜ ਹੈ। ਅਮਰੀਕਾ ਦੀ ਸਟੇਟ Iowa ਵਿਖੇ ਮੱਕੀ ਦੀਆਂ ਅਜਿਹੀਆਂ ਕਿਸਮਾਂ ਉਗਾਈਆਂ ਜਾਂਦੀਆਂ ਹਨ ਜਿਹੜੀਆਂ ਝੋਨੇ ਦੀ ਤੁਲਨਾ ਵਿੱਚ ਦੁਗਣਾ ਝਾੜ ਦਿੰਦੀਆਂ ਹਨ। ਉਹਨਾਂ ਕਿਸਮਾਂ ਦੇ ਬੀਜ ਮਾਹਿਰਾਂ ਨੂੰ ਭੇਜ ਕੇ ਪੰਜਾਬ ਮੰਗਵਾ ਲਏ ਜਾਣੇ ਚਾਹੀਦੇ ਹਨ ਅਤੇ ਕਿਸਾਨਾਂ ਨੂੰ ਵੰਡੇ ਜਾਣੇ ਚਾਹੀਦੇ ਹਨ।

  • @bikramjitsinghsingh1974
    @bikramjitsinghsingh1974 13 часов назад

    Waheguru kisana te mehar kare kisana da koi kasoor nhi sarkaar da kasoor a sara

  • @Pardeepkumar-u3x
    @Pardeepkumar-u3x 12 часов назад +2

    Kisana da kam galat hai

  • @bikramjitsinghsingh1974
    @bikramjitsinghsingh1974 13 часов назад +1

    Kisan ekta jindabad

  • @soulofgod1721
    @soulofgod1721 16 часов назад +2

    Kishan mujdor vi khajl khvar ho rahi ne Sarkar kishana di sanvahi karni chahdi aaa Ena sab di jume war aa

  • @Rakeshbhatia-r9f
    @Rakeshbhatia-r9f 9 часов назад

    Rasta nahi rokne chahiye

  • @soulofgod1721
    @soulofgod1721 15 часов назад +1

    Veerg kishana da sath doo ji 🙏🏼🙏🏼 kishan mujdor veer Bahut dokhi aa

  • @mical7240
    @mical7240 12 часов назад

    Doaba ale kisan buhat smjdar bande aa ehe kise nu jaan buj ke paresaan nahi karde

  • @rrr.r3333
    @rrr.r3333 14 часов назад +1

    Ye Bahot Galat kar Rahe hai Kam se kam Marij ko Dekhna chahiye

    • @JaswantBrar-uw9fn
      @JaswantBrar-uw9fn 10 часов назад

      Bhai saab marij ko jane dete hai lekin sabhi marij ban jate hai jab pata chalta hai marij ko jane de rahe hai

  • @Abcd3636ab
    @Abcd3636ab 13 часов назад +1

    Punjab da kisan Modi naal nahi Modi Kisana da nahi kisan hun kyo peekh mangdi pai aa kender sarkar kolo hun b apni aakad vich rho 😊😊

  • @Motivatiom-1434
    @Motivatiom-1434 11 часов назад

    Daang fero ehna de bus hun koi hila ni reha Punjab barbad krta ehna ne

    • @JaswantBrar-uw9fn
      @JaswantBrar-uw9fn 10 часов назад

      Bahut vekhe tere warge nu ik din di sellery na mile roti ni khanda sadi 6 mahine di mehnat da paisa nai mil reha