ਇਹ ਕੁੜੀ ਦੀਆਂ ਗੱਲਾਂ ਕੌੜੀਆਂ ਨੇ. ਕੁੜੀਆ ਦੂਰ ਰਹਿਣ TOP PUNJABI PODCAST

Поделиться
HTML-код
  • Опубликовано: 10 янв 2025

Комментарии •

  • @kasmirsingh4862
    @kasmirsingh4862 День назад

    ਤੁਹਾਡੀਆਂ ਗੱਲਾਂ ਬਹੁਤ ਵਧੀਆ ਨੇ ਜੀ

  • @lakhwindersingh-ht4wh
    @lakhwindersingh-ht4wh 8 дней назад +1

    ਬਿਲਕੁਲ ਸਚਾਈ ਹੈ

  • @luckychaundaluckychaunda9230
    @luckychaundaluckychaunda9230 Год назад +6

    Good bro bahut vadia galla kiti a

  • @nishanbhullar9525
    @nishanbhullar9525 19 дней назад +2

    ਵਧੀਆ ਇੰਟਰਵੀਉ ਹੈ ਜੀ ਸਲਾਮ ਐਂ ਜੀ

  • @manichaunda1141
    @manichaunda1141 Год назад +5

    Good bro

  • @jandwalianath7279
    @jandwalianath7279 25 дней назад +1

    ਬਹੁਤ ਵਧੀਆ ਇੰਟਰਵਿਊ

  • @Sukhigill-s8p
    @Sukhigill-s8p 11 дней назад

    ਬਹੁਤ ਵਧੀਆ ਭੈਣ
    ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ❤

  • @sukhjeetkaur7573
    @sukhjeetkaur7573 22 дня назад +2

    Nice information 👌

  • @mullowalpind9480
    @mullowalpind9480 9 часов назад

    Gagan sistar jii tainu dilo slam

  • @jodhagill2513
    @jodhagill2513 11 часов назад

    Veri Good Sister Thode Vivbar

  • @paramsidhu4190
    @paramsidhu4190 6 месяцев назад +2

    ਚੰਗੀ ਸੋਚ

  • @ravindergill9225
    @ravindergill9225 26 дней назад +10

    ਬੀਬਾ ਘਰ ਦੇ ਤੂਹਾਨੂੰ ਕਿੰਨੇ ਕੰਮ ਹੋਣੇ ਨੇ ਫਿਰ ਵੀ ਇੰਟਰਵੀਊ ਲੲਈ ਟਾਇਮ ਕੱਡ ਹੀ ਲਿਆ... ਸਲਾਂਮ.

  • @vikramjit9891
    @vikramjit9891 13 дней назад

    ਬਹੁਤ ਗੁਡ ਪੈਣ ਜੀ ❤

  • @lakhwindersingh-ht4wh
    @lakhwindersingh-ht4wh 8 дней назад +2

    ਪਹਿਲਾ ਅੰਗਰੇਜ ਕੱਢੇ ਹੁਣ ਅਸੀਂ ਓਨਾ ਦੇ ਗੁਲਾਮ ਹੋ ਰਹੇ ਹਾਂ

  • @Rajveer_brar1
    @Rajveer_brar1 12 дней назад

    ਸਹੀ ਗੱਲ ਆ ਭੈਣੇ ਸਲੂਟ ਆ ❤

  • @JagserSarpanch
    @JagserSarpanch 3 дня назад

    ਬਹੁਤ ਬਹੁਤ ਧੰਨਵਾਦ ਜੀ

  • @GurdeepSingh-rr8be
    @GurdeepSingh-rr8be Год назад +7

    Good sister

  • @RajinderKumar-hj5ef
    @RajinderKumar-hj5ef Месяц назад +2

    Ssa bhen g and veer g🙏. Asi 3brother a sade bhen heni. Me eda sochda j meri bhen hundi ta bilkul tuhade vang hundi.vaise tuci b meri bhen he ho. Bhen tuhanu dekh k menu bahut khushi hundi a. Waheguru tuhanu hamesha khush rakhan 🙏

  • @surindersanghera9424
    @surindersanghera9424 26 дней назад +2

    Very nice thinking

  • @jaisinghrandhawa-cz3bo
    @jaisinghrandhawa-cz3bo 24 дня назад +3

    ਇਹ ਮੇਰੀ ਧੀ ਜੋ ਆਪਣਾ ਸਮਾਜ ਨਿਗਾਰ ਵੱਲ ਜਾ ਰਿਹਾ ਉਸ ਦੀ ਅਸਲ ਤਸਵੀਰ ਪੇਸ਼ ਕਰ ਰਹੀ ਹੈ ਸਲੂਟ ਹੈ

    • @BellaSharma-m5n
      @BellaSharma-m5n 22 дня назад

      No es Di koi …… jker mai keh dita

    • @BellaSharma-m5n
      @BellaSharma-m5n 22 дня назад +1

      Media ne ehna loka nu ser te Betha dia loka te 2 kodi Di janani nhi hundi

  • @GurtekDhillon
    @GurtekDhillon 25 дней назад +1

    Good podcast ❤ real massage

  • @kulwantkaur5080
    @kulwantkaur5080 Месяц назад +1

    Bahut vadeaji Good girl ❤

  • @NaranjanSingh-j1s
    @NaranjanSingh-j1s 9 часов назад

    Estaran dian dhean Ghar ghar jaman Bahut Dhanbad

  • @harjeetsingh9766
    @harjeetsingh9766 22 дня назад +2

    Mera nal padhe nea didi bhot vadiya kudi ea

  • @HarpreetBraich-u9d
    @HarpreetBraich-u9d 19 дней назад +1

    ਏ ਗਗਨ ਸਿੱਧੂ ਪੱਤਰਕਾਰ ਮਾ ਤਾ ਨਹੀਂ ਲੱਗਦੀ
    ਇਸਨੂੰ ਤਾ ਕਿਸੇ ਨੇ ਬਹਾਰ ਨਹੀਂ ਲੈ ਕੇ ਜਾਣਾ 😅

  • @ਜਰਨੈਲਸਿੰਘ-ਯ9ਧ
    @ਜਰਨੈਲਸਿੰਘ-ਯ9ਧ 19 дней назад +1

    Varynices❤❤

  • @JagsirJagsirsingh-o9k
    @JagsirJagsirsingh-o9k 22 дня назад +1

    ❤😮

  • @SumandeepKaur-e7x
    @SumandeepKaur-e7x 24 дня назад +1

    ❤❤❤❤❤Very nice

  • @NavdeepSingh-g6o
    @NavdeepSingh-g6o 13 дней назад

    Very good

  • @BaljinderSingh-ih5sb
    @BaljinderSingh-ih5sb 26 дней назад +1

    Very nice ji

  • @SukhVlogs-sz9tg
    @SukhVlogs-sz9tg 17 дней назад +1

    ਹੈਲੋ ਗਗਨ ਭੈਣੇ ਟੈਨਸ਼ਨ ਨਾ ਲਿਆ ਕਰੋ 🙏❤️

  • @SurprisedAirplane-zk9hs
    @SurprisedAirplane-zk9hs 26 дней назад +1

    Goog sister g

  • @varindersingh1951
    @varindersingh1951 25 дней назад +1

    ਚੋਲਾ ਚੱਕ ਪੱਤਰਕਾਰਾਂ ਨੂੰ ਇੱਕ ਗੱਲ ਪੁੱਛਣੀ ਚਾਹੀਦੀ ਆ ਕਿ ਕੁੜੀ ਕੋਈ ਇੱਕ ਸਵਾਲ ਜਰੂਰ ਕਰੋ ਕਿ ਉਹਨੇ ਪੱਤਰਕਾਰ ਦੀ ਡਿਗਰੀ ਕਿੱਥੋਂ ਲਿੱਤੀ ਹ

  • @sukhnirmalsingh6364
    @sukhnirmalsingh6364 17 дней назад +1

    Beta? Your talks are very valuable and important for the nation.

  • @gogysingh628
    @gogysingh628 Год назад +1

    🔥🔥

  • @BillaChaunda-m4e
    @BillaChaunda-m4e 11 месяцев назад +1

    ❤❤

  • @JpBilling
    @JpBilling 11 месяцев назад +1

    😊

  • @sarbjeetgill1735
    @sarbjeetgill1735 День назад

    ਇਹ ਸਾਰਾ ਕੁਝ ਜ਼ਿਆਦਾ ਭੜਾਈ ਕਾਰਨ ਹੋਇਆ ਜਹਿੜਾ ਬੱਚਾ 25ਸਾਲ ਤੱਕ ਖੇਤ ਨਹੀਂ ਗਿਆ ਪੱਖੇ ਏ ਸੀ ਵਿੱਚ ਰਿਹਾ ਓਹ ਝੋਨੇ ਵਿੱਚ ਸਪਰੇਅ ਕਿਥੋਂ ਕਰਲੂ

  • @GurpreetSingh-eb6pv
    @GurpreetSingh-eb6pv Месяц назад

    🎉🎉

  • @punjabilife8819
    @punjabilife8819 Месяц назад

    👍🏻

  • @baljindersingh6332
    @baljindersingh6332 28 дней назад

    🙏🙏🙏

  • @varindersingh1951
    @varindersingh1951 25 дней назад +1

    ਇਹਨੂੰ ਮੁੱਢਲੀ ਪੱਤਰਕਾਰਤਾ ਨਹੀਂ ਪਤਾ ਕਿ ਤੂੰ ਆਪਣੀ ਰਿਪੋਰਟ ਫਾਈਲ ਕਰ ਦਿੱਤੀ ਹ ਉਸ ਤੋਂ ਬਾਅਦ ਤੇਰੇ ਪਰਸਨਲ ਓਪੀਨੀਅਨ ਦਾ ਕੀ ਮਤਲਬ ਹ ਕਹਿੰਦੀ ਮੈਂ

  • @jaswinderjashan363
    @jaswinderjashan363 28 дней назад

    Plot walli bahut sacchi hai

  • @BellaSharma-m5n
    @BellaSharma-m5n 22 дня назад

    Saed es nu pta nhi k jo sade punjabi Canada ja k mehnit karde han oh lok Punjab vich 100 Ekarh Jamin bana rehe han

  • @varindersingh1951
    @varindersingh1951 25 дней назад +2

    ਅੱਜ ਤੱਕ ਇੱਕ ਪੱਤਰਕਾਰ ਨੇ ਇਹਨੂੰ ਇਹ ਨਹੀਂ ਪੁੱਛਿਆ ਕਿ ਉਹ ਸੱਸਾਂ ਨੂਹਾਂ ਦੀ ਲੜਾਈ ਸੀ ਤੇ ਨੂੰਹ ਨੇ ਆਪਣੀ ਨਨਾਣ ਦੀਆਂ ਫੋਟੋਆਂ ਪਾ ਤੀਆਂ ਤੈਨੂੰ ਕਿਹੜੀ ਗੱਲ ਦੀਆਂ ਮਿਰਚਾਂ ਲੱਗੀਆਂ ਸੀ ਤੂੰ ਕਿਉਂ ਡਿਲੀਟ ਕਰਾਂਦੀ ਫਿਰਦੀ ਸੀ

  • @BellaSharma-m5n
    @BellaSharma-m5n 22 дня назад

    Yaar eh madam Kurhia de khilaf hi boli jandi hai k pehila kurhia boy friend da paisa khindia han hor pta nhi ki ki

  • @ArshpreetSingh-qg4zy
    @ArshpreetSingh-qg4zy 27 дней назад

    Ehe kmm karne ta panj char years pehla d3 gll hae hun ta bus live hoke looka ch aun to bena koe klm karke khush nahe a dahrame karne han calepa kat katke pounea tentu sapwae v hon gade ghuman nu howe peja worger kahn nu howe cold darenk pen nu howe bus look menu hath chaken u tube chaloun nu te live hon nu fer kehnd3 tarake karle ke tarake kar le

  • @varindersingh1951
    @varindersingh1951 25 дней назад +1

    ਫਿਰ ਝੋਲਾ ਚੈੱਕ ਪੱਤਰਕਾਰਾਂ ਦੀ ਇਹ ਗੱਲ ਨਹੀਂ ਮੈਨੂੰ ਸਮਝ ਆਉਂਦੀ ਕਿ ਉਹ ਸੱਸਾਂ ਨੂਹਾਂ ਦੀ ਲੜਾਈ ਤੇ ਇਹ ਆਪਣੇ ਵਿਊ ਫੇਮ ਉਦਾਂ ਲੈਣ ਲੱਗ ਪਈ ਤੂੰ ਰਿਪੋਰਟ ਕਰ ਦਿੱਤੀ ਗੱਲ ਖਤਮ ਕਰ ਤੂੰ ਤੇ ਉਹਨਾਂ ਨਾਲ ਪਰਸਨਲ ਲੜਾਈਆਂ ਲੈ ਕੇ ਬਹਿ ਗਈ ਫਿਰ

  • @BellaSharma-m5n
    @BellaSharma-m5n 22 дня назад

    Gl sun eh v canal te aa k paise nhi lendi

  • @BellaSharma-m5n
    @BellaSharma-m5n 22 дня назад

    Tenu pte v kina kj karna penda hai Canada jan li

  • @BellaSharma-m5n
    @BellaSharma-m5n 22 дня назад

    Fem len li pta nhi ki kj boli jandi hai sade lok fudu han jo ena nu spot karde ha

  • @MandeepkaurGill-z4l
    @MandeepkaurGill-z4l 28 дней назад

    Munda ta bulkul seda bhatha app latt te latt dhar k bhathi a menu ta fukri lagdi a

  • @AmandeepSingh-bu4wn
    @AmandeepSingh-bu4wn 11 месяцев назад +1

    ❤❤❤❤

  • @KunwarpuneetsinghBrar
    @KunwarpuneetsinghBrar 16 дней назад

    ❤❤