ਰਾਜੇਵਾਲ ਦਾ ਵੱਡਾ ਬਿਆਨ ਜੇ ਕਿਸਾਨੀ ਸੰਸਦ ਤੇ ਵੀ ਨਾ ਮੰਨੀ ਸਰਕਾਰ ਤਾਂ ਚੱਕਾਂਗੇ ਵੱਡਾ ਸਟੈੱਪ

Поделиться
HTML-код
  • Опубликовано: 2 фев 2025

Комментарии • 81

  • @kulwantsingh4696
    @kulwantsingh4696 3 года назад +2

    ਅਜ ਰਾਜੇਵਾਲ ਜੀ ਨੇ ਆਰ ਪਾਰ ਬਿਆਨ ਦਿਤਾ ਹੈ ਬਹੁਤ ਬਹੁਤ ਧਨਵਾਧ ਹੈ ਅਤੇ ਅਗਲੇ ਸਟੈਪ ਵਾਸਤੇ ਵੀ ਧਨਵਾਧ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @dhindsa90000
    @dhindsa90000 3 года назад +10

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪💪💪💪💪

  • @BaldevSingh-yz3tr
    @BaldevSingh-yz3tr 3 года назад +13

    ਭਾਰਤੀ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਲੀਡਰ ਜਿੰਦਾਬਾਦ ☝✊✊🙏💕

  • @v-desipunjabi2121
    @v-desipunjabi2121 3 года назад +8

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @tejindernarwal2927
    @tejindernarwal2927 3 года назад +12

    ਦੇਸ਼ ਨੂੰ ਅਲਗ ਹੋ ਜਾਣਾ ਚਾਹੀਦਾ

  • @jattdamuqabla4513
    @jattdamuqabla4513 3 года назад +2

    ਕਿਸਾਨਾਂ ਦੀ ਸੰਸਦ ਜ਼ਿੰਦਾਬਾਦ

  • @boharsingh7725
    @boharsingh7725 3 года назад

    ਬਹੁਤ ਵਧੀਆ ਬਾਪੂ ਰਾਜੇਵਾਲ ਸਾਬ ਜੀ✅ ਧੰਨਵਾਦ
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏
    ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @mandhirsingh7137
    @mandhirsingh7137 3 года назад +12

    ਕੋਈ ਰਾਜਨੀਤਕ ਪਾਰਟੀ ਵਧੀਆ ਬਣਾਓ ਬਾਕੀ ਸਾਰੀਆਂ ਪਾਰਟੀਆਂ ਤੇ ਕੋਈ ਵੀ ਵਿਸ਼ਵਾਸ ਨਹੀਂ

  • @jattdamuqabla4513
    @jattdamuqabla4513 3 года назад +2

    ਕਿਸਾਨ ਮੋਰਚਾ ਜ਼ਿੰਦਾਬਾਦ

  • @bikramjeetsingh8778
    @bikramjeetsingh8778 3 года назад +1

    ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @jattdamuqabla4513
    @jattdamuqabla4513 3 года назад +1

    ਰਾਜੇਵਾਲ ਸਾਬ ਜੀ ਜ਼ਿੰਦਾਬਾਦ

  • @ajmersingh8485
    @ajmersingh8485 3 года назад +4

    Rajewal very great and honest big experience in kisan union thank you for good job

  • @InderjeetSingh-nv1dq
    @InderjeetSingh-nv1dq 3 года назад +6

    ਨਿਊਜ਼ ਸਿਧਿ ਚਲਾਯਾ ਕਰੋ,ਸਟਰਟਿੰਗ ਚ ਫ਼ਿਲਮ ਟਰੇਲਰ ਵਾਕੰਨ ਟੁਕੜੇ ਟੁਕੜੇ ਮਿਊਜ਼ਿਕ ਦੇ ਨਾਲ ਦਿਖਾਨਾ ਗਲਤ ਹੈ, ਆਪਜੀ ਦਾ ਚੈਨਲ ਪੋਪਲੇਰ ਚੈਨਲ ਹੈ ,ਹਰ ਕੋਈ ਇਸਨੂੰ ਦੇਖਣਾ ਚਾਹੁੰਦਾ ਹੈ

  • @sandipsinghbains4988
    @sandipsinghbains4988 3 года назад +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @anmolbrar3391
    @anmolbrar3391 3 года назад

    ਹੁਣ ਤਾਂ ਬਾਬਾ ਜੀ ਆਪਣੇ ਆਪ ਸਾਰੇ ਕਿਸਾਨ ਆਗੂਆਂ ਨੂੰ ਚੋਣਾਂ ਸਮੇਂ ਖੜ੍ਹੇ ਹੋ ਕੇ ਜਿੱਤਣ ਲਈ ਕਾਇਮ ਹੋ ਕੇ ਅੱਗੇ ਵੱਧਣ ਦੀ ਲੋੜ ਹੈ ਜੀਉ ਵਲੋਂ।
    ਬਰਾੜਾਂ ਫਰੀਦਕੋਟੀਆਂ।

  • @bhullarmk
    @bhullarmk 3 года назад +4

    All India kissan majdur ekta zindabad zindabad 👍👍

  • @AvtarSingh-ty5nj
    @AvtarSingh-ty5nj 3 года назад +3

    Kissan mazdoor ekta jindabad💪💪💪👌👌

  • @jattdamuqabla4513
    @jattdamuqabla4513 3 года назад +2

    ਸੰਯੁਕਤ ਮੋਰਚਾ ਜ਼ਿੰਦਾਬਾਦ

  • @sarpreetsinghgrewal7019
    @sarpreetsinghgrewal7019 3 года назад +3

    👍👌👍Rajeval saab great leader 👍👌👍

  • @harbhagwansingh4036
    @harbhagwansingh4036 3 года назад +1

    ਜਿਦਾਂ ਵਾਦ

  • @ajmersingh8485
    @ajmersingh8485 3 года назад +3

    Rajewal sahib very good jindabad always very good job

  • @jattdamuqabla4513
    @jattdamuqabla4513 3 года назад +2

    kisan majdoor ekta jindabad

  • @kksandhu1779
    @kksandhu1779 3 года назад +3

    Kisaan ekta Jindabaad

  • @kksandhu1779
    @kksandhu1779 3 года назад +3

    Kisaan mazdur ekta zindabad zindabad

  • @jaswindersinghdhaliwal7338
    @jaswindersinghdhaliwal7338 3 года назад +2

    You are right Sardar Balbir Singh Rajewal sahib as it was big news in USA 🇺🇸 when this Modi won first time for Prime Minister of India 🇮🇳. TIME MAGAZINE of USA 🇺🇸 that Modi will make India 🇮🇳 into many pieces.

  • @arjunsinghsamanapb.3473
    @arjunsinghsamanapb.3473 3 года назад +1

    Kisan jindabad

  • @suratsingh5697
    @suratsingh5697 3 года назад +1

    किसान मज़दूर एकता ज़िंदाबाद

  • @jattdamuqabla4513
    @jattdamuqabla4513 3 года назад +2

    ਅੰਬਾਨੀ ਅੰਡਾਨੀ ਕਾਣਾ ਸਾਧ ਚੋਰ ਮੁਰਦਾਬਾਦ

  • @JoginderSingh-ie3jr
    @JoginderSingh-ie3jr 3 года назад +1

    Very good rajawall ji

  • @kulwinderdhillon8030
    @kulwinderdhillon8030 3 года назад +2

    Asli sansd kisan sansd. Kisan ekta jindabad

  • @satwindersukhlala4335
    @satwindersukhlala4335 3 года назад +2

    Kissan ekta jindabad

  • @bhagwantsingh2037
    @bhagwantsingh2037 3 года назад +1

    Rajewal ji Tusi bahut samjhdari ate mehnat sahi dhang nal ina lamba morcha chala rahe ho. Ih gala young leaders Manjit Singh Rai aur deep Singh wala nu bhe samjhao
    Oh bahut garma garm bolde han
    Ate siasi partian dekhilaf boland nal shakti vandi ja sakdi hai. Morche da nuksan ho sakda hai

  • @davinderkang2518
    @davinderkang2518 3 года назад

    Good uncle g 💯💪 💪👍

  • @MohanSharma-rr6iy
    @MohanSharma-rr6iy 3 года назад +1

    🙏👌👍

  • @navneetsingh8186
    @navneetsingh8186 3 года назад

    I support Right To Recall.

  • @balvirsaini1468
    @balvirsaini1468 3 года назад

    Kishan ekta jindabad kishan sansad jindabad jai hind

  • @narenderpalsingh4401
    @narenderpalsingh4401 3 года назад

    MSP
    FARMER'S DEMAND MINIMUM SUPPORT PRICE (MSP )
    Government and people have lot of misunderstanding about MSP.
    Government says ,( MSP thee, MSP hai ,MSP rahegi ) What is meant by this.? It means that some government institutions like FCI( Food corporation of India) has been buying at MSP in the past, they are buying in present and they will keep on buying in future. That shows MSP thee, hai and rahegi.
    Farmer's point.
    FCI and other government institutions buy hardly 5% of food grains that farmers produce. What about remaining 95% food grains. They are sold at very low price. Farmers say that dhaan rice is bought from farmers at Rs 800 per quintal in Bihar while it's MSP is more than Rs 2000 per quintal. Farmers say that food grains in anaj mandis and outside should also be sold at MSP. For this government should make a law.
    When the farmer leaders say ( MSP pe kanoon banao ),what is meant by that? It means that government should make a law that no body can buy food grains from farmers at a rate less than MSP. If someone (government agency or private agency or any other wholesale dealer in anaj mandi or outside) buys from farmers at a rate less than MSP he can be legally punished or penalized. This punishment should be defined. Government will not be affected if this law is made. Farmers don't say that government should increase the amount of food grains that it procures. In simple language Farmers say that MSP should mean not only MINIMUM SUPPORT PRICE but also MINIMUM SELLING PRICE.

  • @sarbkambojdhanju2319
    @sarbkambojdhanju2319 3 года назад

    Good g

  • @sarpreetsinghgrewal7019
    @sarpreetsinghgrewal7019 3 года назад +2

    🌷Ehnu kende ne hikh te diva balna🌷

  • @Jaspalsingh-hs5tk
    @Jaspalsingh-hs5tk 3 года назад

    ਦੇਸ਼ ਤੋੜਨ ਦੀਆਂ ਗੱਲਾਂ ਨਾ ਕਰੋ ਇਹ ਗੱਲ ਸਰਕਾਰ ਦੇ ਹੱਕ ਚ ਜਾਂਦੀ ਹੈ

    • @simran-gaming01
      @simran-gaming01 3 года назад

      ਜਦੋ ਕੋਈ ਨਤੀਜਾ ਨਾ ਨਿਕਲੇ ਤਾਂ... ਦੇਸ਼ ਦੇ ਟੁਕੜੇ ਹੋਣੇ ਸੰਭਵ ਹੈ... ਏਹ ਦੇਸ਼ ਹੁਣ ਟੁੱਟਦਾ ਜਾਵੇਗਾ... ਦੇਖ ਲਈ.... ਦੇਸ਼ ਦੇ ਟੋਟੇ ਹੋਣੇ ਸ਼ੁਰੂ ਹੋ ਜਾਣੇ... ਹੁਣ

    • @Jaspalsingh-hs5tk
      @Jaspalsingh-hs5tk 3 года назад

      @@simran-gaming01 ਇਹ ਦੇਸ਼ ਉਨਾ ਚਿਰ ਨਹੀਂ ਟੁੱਟ ਸਕਦਾ ਜਿੰਨਾ ਚਿਰ ਰੂਸ , ਅਮਰੀਕਾ ਨਹੀਂ ਚਾਹੁੰਦੇ , ਅੱਜ ਤੱਕ ਦਾ ਇਤਿਹਾਸ ਵੇਖ ਲਵੋ ਦੇਸ਼ ਉੱਥੇ ਈ ਨਵੇਂ ਬਣੇ ਆ ਜਿੱਥੇ ਇਹ ਦੋ ਵੱਡੀਆਂ ਸ਼ਕਤੀਆਂ ਚਾਹੁੰਦੀਆਂ , ਜਿੱਥੇ ਲੋਕ ਚਾਹੁੰਦੇ ਆ ਪਰ ਸਰਕਾਰ ਨਹੀਂ ਉੱਥੇ ਲੋਕ ਹਾਰ ਜਾਂਦੇ ਆ ਸਰਕਾਰੀ ਦਮਨ ਅੱਗੇ

    • @simran-gaming01
      @simran-gaming01 3 года назад

      @@Jaspalsingh-hs5tk ਕਿਸਾਨ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ ਏਨਾ ਅੱਗੇ ਤਾਂ ਕਾਨੂੰਨ ਵੀ ਫੇਲ ਹੈ.... ਲੋਕਤੰਤਰ ਦੇਸ਼ ਵਿਚ ਕੁਝ ਵੀ ਹੋ ਸਕਦਾ ਹੈ.. ਓਥੇ ਸਰਕਾਰਾਂ ਦੀ ਮਰਜੀ ਨਹੀਂ ਚੱਲਦੀ....

  • @v-bw3bu
    @v-bw3bu 3 года назад +2

    Pardhangi chahidi

  • @Brartv2324
    @Brartv2324 3 года назад +3

    bjp hindustan de do tukde magdi aaa punjab haryana nhi chahude vkhre hona pr bjp mjbur krdi aaa

  • @DimpaBholathan92
    @DimpaBholathan92 3 года назад +3

    Fudu leader te fudu sarkar

    • @devinders2290
      @devinders2290 3 года назад +1

      You should thanks God ,God didn't make you Fudu, smart ASS

  • @bootasingh3294
    @bootasingh3294 3 года назад +2

    very good rajewal sahib

  • @vadhedungar8341
    @vadhedungar8341 3 года назад +1

    Boycott Bollywood Indian cricketer so called youtuber who not support real farmers in delhi
    All ban in Punjab .
    All over India

  • @sukhsohi1680
    @sukhsohi1680 3 года назад +2

    ਗਦਾਰੋ ਪਹਿਲਾ ਤਾ ਮੋਦੀ ਦੀ ਹਿੱਕ ਤੇ ਨੱਚਣ ਦਾ ਐਲਾਨ ਕਰਦੇ ਸੀ 25.ਜਨਵਰੀ ਨੂੰ ਸਟੇਜ ਕਿਉ ਛੱਡ ਕੇ ਭੱਜੇ ਸੀ ਬੇਈਮਾਨੋ

  • @dharamsk1453
    @dharamsk1453 3 года назад

    Kissan ektajindawad....shame on government

  • @deepkamboj7376
    @deepkamboj7376 3 года назад

    Sirf kisan majdur aur nagrik jindabad baki sab murdabad

  • @parmindergill8713
    @parmindergill8713 3 года назад +1

    Eh ta hona hi hai. Ehna ne apni gall kise treeke nal v ni manni.fer kehnge eh attwadi ne ..khi ta hun v jande ne.par fir power nal dbaonge. sarkar ehi ta cahundi hai ehi kuchh hove ....

  • @harbanssingh8899
    @harbanssingh8899 3 года назад

    .uk p

  • @rajeshwargill5632
    @rajeshwargill5632 3 года назад

    Rajewal sahib doorandesi han

  • @v-bw3bu
    @v-bw3bu 3 года назад +1

    Laga lao jina jor hai, bill vaps nahi hone

  • @satwantkaur426
    @satwantkaur426 3 года назад +1

    Wrong heading

  • @vadhedungar8341
    @vadhedungar8341 3 года назад +1

    Safepunjab captain badal bhar suto punjab toh

  • @chandtrehan5518
    @chandtrehan5518 3 года назад

    Kanak 150rs kilo kadon vikni shuru hovegi.lok bhukhe kadon maran lagan ge.punjabi penduoooo tuhadi gal te koi vishvas nahi karda.

  • @vikramjeetsingh9200
    @vikramjeetsingh9200 Год назад

    Rajewal chor banda

  • @gurnoorsingh1255
    @gurnoorsingh1255 3 года назад +4

    ਰਾਜੇਵਾਲ ਗਦਾਰ ਬੰਦਾ

    • @bhullarmk
      @bhullarmk 3 года назад +4

      Tu lagja aga...gurnoor sala chapluse

    • @devinders2290
      @devinders2290 3 года назад +4

      ਫ਼ੁਦੂਆ ਤੇਰੇ ਨਾਲ਼ੋ ਫ਼ਿਰ ਵੀ ਚੰਗਾ, ਤੇਰੇ ਵਾਂਗੂ ਚਵਲ਼ ਨਹੀ

    • @nirmalghuman6077
      @nirmalghuman6077 3 года назад +1

      ਦੀਪ ਸਿੱਧੂ ਦਾ ਕੜਛਾ

    • @prince4267
      @prince4267 3 года назад +2

      ਚੱਲ ਸਾਲ਼ਾ

    • @prince4267
      @prince4267 3 года назад +2

      ਚੱਲ ਰਾਜੇਵਾਲ ਤਾਂ ਗੱਦਾਰ ਆ ਤੂੰ ਕੀ ਕਰ ਸਕਦਾ?

  • @ramandeepbhullar1562
    @ramandeepbhullar1562 2 года назад

    Tu Lakshan ladke galti Kite a

  • @heloo3456
    @heloo3456 3 года назад

    Ulta latkayo ehnu pehle..

  • @mandhirsingh7137
    @mandhirsingh7137 3 года назад +3

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @vadhedungar8341
    @vadhedungar8341 3 года назад +1

    Safepunjab captain badal bhar suto Punjab toh

  • @satpalgarewal935
    @satpalgarewal935 3 года назад +3

    ਕਿਸਾਨ ਮਜਦੂਰ ਏਕਤਾ ਜਿੰਦਾਬਾਦ