Jaswant Khalra ਕਾਂਡ ਤੋਂ ਪਹਿਲਾਂ ਹੀ KPS ਗਿੱਲ ਨੇ SSP ਜਰੀਏ ਭੇਜਿਆ ਸੀ ਸੁਨੇਹਾ, "ਪੁਲੀਸ ਨਾਲ ਵੈਰ ਮਾੜਾ ਹੁੰਦੈ"
HTML-код
- Опубликовано: 8 фев 2025
- Jaswant Singh Khalra ਕਾਂਡ ਤੋਂ ਪਹਿਲਾਂ ਹੀ KPS ਗਿੱਲ ਨੇ SSP ਜਰੀਏ ਭੇਜਿਆ ਸੀ ਸੁਨੇਹਾ
"ਪੁਲੀਸ ਨਾਲ ਵੈਰ ਮਾੜਾ ਹੁੰਦੈ"
ਪੱਤਰਕਾਰ ਦੀ ਜ਼ੁਬਾਨੀ ਪੂਰਾ ਸੱਚ
#akas #podcast #jaswantsinghkhalra #jagtarsinghbhullar
'ਅਕਸ' Podcast ਚੈਨਲ 'ਤੇ ਤੁਹਾਨੂੰ ਵੱਖੋ-ਵੱਖਰੇ ਦਿਲਚਸਪ ਕਿੱਸੇ-ਕਹਾਣੀਆਂ ਤੇ ਰੰਗ-ਬਰੰਗੀ ਦੁਨੀਆ ਦੇ ਤਜ਼ਰਬੇ ਸੁਣਨ ਨੂੰ ਮਿਲਦੇ ਰਹਿਣਗੇ।
ABC PUNJAB ਦੀ ਟੀਮ ਨੂੰ ਤੁਹਾਡੇ ਅਣਮੁੱਲੇ ਸੁਝਾਅ ਦਾ ਇੰਤਜ਼ਾਰ ਰਹੇਗਾ .....
Good program abc Punjab
ਸ਼ਹੀਦ ਜਸਵੰਤ ਸਿੱਖ ਖਾਲੜਾ ਕਾਮਰੇਡੀ ਛੱਡ ਸਿੱਖੀ ਵਿੱਚ ਆਏ ਸਨ
S Jagtar singh bhullar has done a great job by writing this book
Boht wadia podcast
Love you bro❤❤ sach sahmne lyon lyi
I love both of you dear
Jagtar Singh bhullar is a good orator
ਮਾਸਟਰ ਜਗੀਰ ਸਿੰਘ ਸੱਭ ਤੋ ਵੱਧ ਭ੍ਰਿਸ਼ਟ ਸੀ
Bhullar ji apne speech pattern te kam karo
W A H W A H W A H W A H !!!
S jaspal singh sidhu Bhanwer ji PP S Gill Mohinder singh Gurmeetvsingh cheema sare Asr vich saan us time
ਤੇ ਜਗਤਾਰ ਸਿੰਘ ਭੁੱਲਰ ਹੀ ਖਾਲਿਸਤਾਨ ਖਾਲਸਾ ਰਾਜ ਦਾ ਦੁਸ਼ਮਣ ਬਨ ਕੇ ਖੜਾ ਹੋ ਜਾਂਦਾ ਹੈ ਹਾਲੇ ਵੀ ਕੋਈ ਸ਼ੱਕ ਹੈ ਕਿ ਅਸੀ ਗੁਲਾਮ ਹਾ ਜਾ ਨਹੀਂ
ਇੰਨਾਂ ਬੁੱਚੜਾਂ ਸਾਰੇ ਪੰਜਾਬ ਦੇ ਸ਼ਮਸ਼ਾਨਾਂ ਘਾਟਾਂ ਵਿੱਚ ਲੱਖਾ ਲਾਸ਼ਾਂ ਦਾ ਸੰਸਕਾਰ ਕੀਤਾ ਹੋਣਾ