BATTLE OF SARSA - KAM LOHGARH PRODUCTION

Поделиться
HTML-код
  • Опубликовано: 23 ноя 2024

Комментарии • 503

  • @balwindersingh6717
    @balwindersingh6717 3 года назад +59

    ਧਨ ਧਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇ ਧਨ ਧਨ ਬਾਬਾ ਜੀਵਨ ਸਿੰਘ ਜੀ ਤੇ ਧਨ ਧਨ ਬਾਕੀ ਸਾਰੇ ਸਿੰਘ ਖਾਲਸਾ ਜੀ 🙏💕

  • @RanjitSingh-xx5kk
    @RanjitSingh-xx5kk 4 года назад +32

    ਧੰਨ ਧੰਨ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurpreetkalsi7494
    @gurpreetkalsi7494 4 года назад +42

    ਸੁਣ ਕੇ ਆਨੰਦ ਤੇ ਜੋਸ਼ ਆ ਜਾਂਦਾ

  • @LovePreet-q2k
    @LovePreet-q2k 4 месяца назад +5

    ਸ਼ੋਮਣੀ ਜਰਨੈਲ ਮਹਾਂਬਲੀ ਸੂਰਬੀਰ ਯੋਧੇ ਬਾਬਾ ਜੀਵਨ ਸਿੰਘ ਜੀ 🦅🙏ਨਾਲ ਗੁਰਾ ਦੇ ਜੀਵਨ ਸਿੰਘ ਐਸੇ ਰਣ ਵਿਚ ਤੇਗ਼ ਚਲਾਈ 🦅🙏

  • @maansingh25
    @maansingh25 7 лет назад +226

    ਵਾਹ ਜੀ ਵਾਹ ਅਨੰਦ ਹੀ ਅਨੰਦ ਖਾਲਸਾ ਜ਼ਿੰਦਾਬਾਦ

  • @laylocksharma7116
    @laylocksharma7116 7 лет назад +402

    ਅਾਹ ਹੈ ਸਾਡਾ ਸਭਿਅਾਚਾਰ, ਪੰਜਾਬੀ ਮਾਂ ਬੋਲੀ ਦੇ ਬਣੇ ਦਲਿਅਾਂ ਨੇ ਹੋਰ ਹੀ ਕੁਝ ਬਣਾ ਦਿੱਤਾ

  • @ਪ੍ਦੀਪਸਿੰਘ
    @ਪ੍ਦੀਪਸਿੰਘ 3 года назад +11

    ਧੰਨ ਮੋਤੀ ਰਾਮ ਮਹਿਰਾ ਜੀ ਸਭ ਤੋਂ ਵੱਡਾ ਪੁੰਨ ਦਾ ਕੰਮ ਕੀਤਾ

  • @jaspreet.singhbrar8496
    @jaspreet.singhbrar8496 3 года назад +7

    ਧੰਨ, ਗੁਰੂ, ਗੋਬਿੰਦ, ਸਿੰਘ, ਜੀ, ਧੰਨ, ਉਹਨਾ, ਵੱਲੋ, ਸਾਜਿਆ, ਪੰਥ, ਖਾਲਸਾ, ਜੀ

  • @jagbirsinghjagbirsingh9884
    @jagbirsinghjagbirsingh9884 3 года назад +38

    ਅਮਰ ਸ਼ਹੀਦ ਬਾਬਾ ਜੀਵਨ ਸਿੰਘ। 🙏🙏🙏❤️❤️❤️❤️

  • @inderjitsingh6389
    @inderjitsingh6389 6 лет назад +45

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @f5countrylesnar547
    @f5countrylesnar547 4 года назад +22

    🙏 ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਮਾਤਾ ਗੁਜਰੀ ਜੀ 🙏🙏 ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ 🙏🙏 ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @PizzGames
    @PizzGames 2 года назад +11

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਜੀ ਦੇ ਚਰਨਾਂ ਵਿੱਚ ਕੋਟਨ ਕੋਟ ਪ੍ਰਣਾਮ 🙏🛡️🛡️⚔️⚔️🛡️🛡️⚔️⚔️⚔️🛡️⚔️⚔️

  • @HansRaj-zg7hb
    @HansRaj-zg7hb 2 года назад +7

    ਕਲਗ਼ੀਧਰ ਪਾਤਸ਼ਾਹ ਜੀ ਦਾ ਹੁਕਮ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gursewaksingh5352
    @gursewaksingh5352 2 года назад +9

    ਲੂਅ ਕੰਡਾ ਖੜਾ ਹੋ ਗਿਆ ਸੁਣ ਕੇ ਵਾਹ ਵੀਰ ਕਾਬਲ ਸਿੰਘ 🙏🙏🙏 ਵਾਹਿਗੁਰੂ ਤਰੱਕੀਆ ਬਖਸ਼ੇ

  • @akashgill5687
    @akashgill5687 2 месяца назад +3

    ਵਾਹਿਗੁਰੂ ਜੀ 🙏

  • @gurlal_brar4332
    @gurlal_brar4332 6 лет назад +12

    ਕਿਆ ਬਾਤ ਆ👌👌👌
    ਕਿੰਨਾ ਰਸ ਅਵਾਜ਼ਾ ਵਿਚ 👌👌👌🙏🙏🙏🙏😘😘😘😘

  • @JagbirsJagbir
    @JagbirsJagbir Год назад +3

    ਨਾਲ ਗੁਰਾਂ ਦੇ ਜੀਵਨ ਸਿੰਘ ਨੇ ਐਸੀ ਰਣ ਵਿਚ ਤੇਗ਼ ਚਲਾਈ 🙏🙏🙏❤️🙏⚔️

  • @billabm1121
    @billabm1121 Год назад +2

    ਕਾਸ਼ ਮੈਂ ਗੁਰੂ ਗੋਬਿੰਦ ਸਿੰਘ ਜੀਆਂ ਦੇ ਸਮੇਂ ਹੁੰਦਾ ਤਾਂ ਇਹ ਜ਼ਿੰਦ ਕਿਸੇ ਲੇਖੇ ਲੱਗ ਜਾਂਦੀ 🙏🙏🙏

  • @harpreetsandhu5585
    @harpreetsandhu5585 4 года назад +5

    ਨਾਲ ਗੁਰਾ ਦੇ ਜੀਵਨ ਸਿੰਘ ਨੇ ਐਸੀ ਰਣ ਵਿੱਚ ਤੇਗ ਚਲਾਈ

  • @gsingh2963
    @gsingh2963 2 года назад +21

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

  • @paulstall7876
    @paulstall7876 2 года назад +6

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।🙏

  • @nikkajohal6731
    @nikkajohal6731 5 лет назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫਤਹਿ

  • @bharatkajla8515
    @bharatkajla8515 5 лет назад +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @AmbientWaveoffical
    @AmbientWaveoffical 5 лет назад +11

    ਵਾਹ ਜੀ ਕੋਈ ਲਫਜ ਨਹੀ 🙏🏼🙏🏼🙏🏼🙏🏼🙏🏼

  • @GurjantSingh-jt4lq
    @GurjantSingh-jt4lq Год назад +7

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ

  • @shera9497
    @shera9497 2 года назад +19

    Dhan Dhan sri Guru Gobind Singh ji Maharaj 🙏

  • @ravimaurya8302
    @ravimaurya8302 7 лет назад +116

    Rangrete Guru ke Bete… turned into real warriors by Guru Ji.

  • @palashgadhawale8644
    @palashgadhawale8644 2 года назад +9

    वाहेगुरुजी का खालसा वाहेगुरुजी की फ़तेह 🔥🔥😇💐💐

  • @premchand1850
    @premchand1850 7 лет назад +154

    I listen every morning and evening

  • @kuldeepjawanda2654
    @kuldeepjawanda2654 4 года назад +12

    ਸਤਿਨਾਮ ਵਾਹਿਗੁਰੂ

  • @GurjitSingh-gs4bp
    @GurjitSingh-gs4bp 5 лет назад +3

    ਬੁਹਤ ਚੰਗਾ ਮਿਕਸਿੰਗ ਕਰਦੇ ਆ ਵੀਰ ਜੀ // ਸਾਰੀ ਸੰਗਤ ਨੂੰ ਬੇਨਤੀ ਆ ਕਿ ਆਪਣੇ ਸਾਰੇ ਸਮਾਜਿਕ ਤੇ ਪ੍ਰਵਾਰਿਕ ਸਮਾਗਮ ਚ ਲੱਚਰ ਗਾਇਕਾਂ ਦੀ ਥਾਂ ਕਵੀਸ਼ਰੀ ਅਤੇ ਢਾਡੀ ਜਥਿਆਂ ਨੂੰ ਬੁਲਾਓ ਆਪਣਾ ਪੈਸੇ ਤੇ ਕਲਚਰ ਦੋਵੇ ਬਚਾਓ ਜੀ \

  • @dhanoass5367
    @dhanoass5367 3 года назад +13

    Waheguru Sacha patshah
    Sada baba kohar Singh g v sarsa de jang lda see Sahibzada ajit Singh g da jatha Ch

  • @rajwinderkaur-hn8xd
    @rajwinderkaur-hn8xd 4 года назад +6

    Dhan Guru Dhan Guru Payare JO BOLE SO NIHAL SAT SHIRI AKAAL 👏👏❤❤🙏🙏🙏🙏🙏🌹🌹🌹🌹🌹

  • @KhantwalaMaan
    @KhantwalaMaan 4 года назад +1

    ੴ ਸਤਿਗੁਰੂ ੴ ਪ੍ਰਸਾਦ ੴ ਸਤਿਨਾਮ ਵਾਹਿਗੁਰੂ ਜੀ ੴ ਅਕਾਲ ਪੁਰਖ ਜੀ ਮੈਨੂੰ ਮੇਰੇ ਮਾਲਕਾਂ ਔਕਾਤ ਵਿੱਚ ਰੱਖੀ ਅਕਾਲ ਪੁਰਖ ਜੀ ਆਪ ਤਖਤ ਫਤਹਿ ਕਰਾਉਣ ਗਏ ਸ਼ਹਿਨਸ਼ਾਹ ਗੁਰੂ ਪਿਤਾ ਕਲਗੀਧਰ ਦਸ਼ਮੇਸ਼ ਪਿਤਾ ਗੋਬਿੰਦ ਸਿੰਘ ਜੀ 💎💟💙😍🌼🍁🌹🌹🥀🌱⚘💎🌾😍💙💟🍂🌵🍁🍁💎💎💐⚘🌳🌳🍀🌷💙💮🌵💐🏵🌳⚘💎🍁😍🌼🌹🥀

  • @JasvirSINGH-km4br
    @JasvirSINGH-km4br 6 лет назад +33

    DHAN DHAN SHRI GURU GOBIND SINGH JI MAHARAJ

  • @GurjitSingh-gs4bp
    @GurjitSingh-gs4bp 5 лет назад +4

    ਪੂਰਨ ਚੜ੍ਹਦੀ ਕਲਾ ਜੀ

  • @Manpreetkaur-rj7fz
    @Manpreetkaur-rj7fz 5 лет назад +33

    Speechless, it is very high pitched !!

  • @simranKaur-ko5yl
    @simranKaur-ko5yl 5 лет назад +16

    very nice BATTLE OF SARSA . sachi dil nu shooh geya g . waheguru ji tuhade te mehar karan ji .
    waheguru ji
    waheguru ji
    waheguru ji
    waheguru ji
    waheguru ji
    waheguru ji
    waheguru ji
    waheguru ji

  • @ipssandhu6205
    @ipssandhu6205 5 лет назад +57

    Dhan Guru Gobind singh ji maharaaj 🙏

  • @amanathiara7423
    @amanathiara7423 8 лет назад +27

    I really like this song too much I feel peacefully god bless u keep it up

  • @fashionstore-ff8ji
    @fashionstore-ff8ji 6 лет назад +14

    Voice is very energetic and I enjoyed a lot this kavishri

  • @Baljeetkour304
    @Baljeetkour304 2 года назад +3

    ਵਾਹਿਗੁਰੂ ਜੀ ❣️✨💯🙏🏻!!!

  • @Shergill923
    @Shergill923 10 месяцев назад +2

    ਏਨੇ ਉਚੇ ਸੁਰਾਂ ਤੇ ਸਿੰਘਾਂ ਦੀ ਆਵਾਜ਼ ਅਸਮਾਨ ਚੀਰਦੀ ਜਾਂਦੀ ⚡⚡⚡🚩

  • @taransinghchandan3429
    @taransinghchandan3429 4 года назад +1

    ੴ ਸਤਿਗੁਰ ਪ੍ਰਸਾਦਿ
    🙏🌹🙏🌹
    ​☬ ਵਾਹਿਗੁਰੂ ਜੀ ਕਾ ਖਾਲਸਾ​ ☬​
    ☬ ਵਾਹਿਗੁਰੂ ਜੀ ਕੀ ਫਤਹਿ ☬​
    ੴ ਅਕਾਲ ਜੀ ਸਹਾਇ ​☬
    🙏🌹🙏🌹
    Waheguru Ji Ka Khalsa
    Waheguru Ji Ki Fatehji

  • @kulwinder_singh_bhullar
    @kulwinder_singh_bhullar 5 лет назад +6

    ਬਹੁਤ ਖੂਬ

  • @sharndeepkaur5628
    @sharndeepkaur5628 6 лет назад +38

    Bolley so nihaal sat Sri akaaL🙏🙏🙏🙏

    • @preetnigam6963
      @preetnigam6963 4 года назад +3

      its bole so nihaal ,, sat sri akal 🙏🏻🙏🏻🙏🏻🙏🏻

    • @sharndeepkaur5628
      @sharndeepkaur5628 4 года назад

      @@preetnigam6963 👍👍👍👍

    • @jasonmark6639
      @jasonmark6639 4 года назад

      SAAAT SRI AKAAAAL

    • @harjotkhattra4496
      @harjotkhattra4496 2 года назад +1

      ਗੱਜਕੇ ਜੈਕਾਰੇ ਗਜਾਵੇ ਸੋ ਨਿਹਾਲ ਹੋ ਜਾਵੇ ਸ਼ਹੀਦਾਂ ਸਿੰਘਾਂ ਦਿਆਂ ਮੰਨਾਂ ਨੂੰ ਭਾਵੇ
      ਸਤ ਸ੍ਰੀ ਅਕਾਲਲਲ 💙

  • @garrysrancanada1791
    @garrysrancanada1791 8 лет назад +59

    veer ek baba mabochal ji da song vi full share jr deo ..... sewa puri hoi kaumi jathedar di

  • @sukhisingh557
    @sukhisingh557 6 лет назад +2

    Satnam Sri waheguru ji
    Jan pey jadi a kavishri sun k

  • @jasssingh7688
    @jasssingh7688 7 лет назад +19

    So great khalsa ji

  • @parmbirsingh5533
    @parmbirsingh5533 7 лет назад +12

    veer ji bhut vadia ......

  • @punjabisoorme3289
    @punjabisoorme3289 3 года назад +5

    🙏🏻.. waheguru ji app ji hamesha chardi kala ch aa

  • @gsfatehpuri7075
    @gsfatehpuri7075 2 года назад +1

    ⚔️ਵਾਹਿਗੁਰੂ ਜੀ।⚔️

  • @gurpreetdosanjh6496
    @gurpreetdosanjh6496 3 года назад +1

    ਬੁਲੰਦ ਆਵਾਜਾਂ ਸਦਾ ਗੂੰਜਦੀਆਂ ਰਹਿਣ

  • @gurbhejhanjrah3955
    @gurbhejhanjrah3955 4 года назад +6

    Kam lohgarh is rocking 👍🏻👍🏻

  • @kawaljeetsingh7239
    @kawaljeetsingh7239 7 лет назад +2

    waheguru ji aap jinu charhdi kla vich rakhan ji tusi kaum di dhadkan ho ji baba jiwan singh ji ate samood shahid singh aap ji te mehar bhareya hath rakhan ji "waheguru ji ka khlsa SHRI waheguru ji ki FATEh "😊😊😊😊😊 ji

  • @harpreetsinghgrewal9669
    @harpreetsinghgrewal9669 4 года назад +16

    I listen it to the depth of my heart

  • @JasvirSingh-km2kn
    @JasvirSingh-km2kn 7 лет назад +9

    so good .very good .more upload next time. thanks you all .bahut changi seva kr the ho

  • @turbanclips84
    @turbanclips84 Год назад +3

    Waheguru ji ka khalsa waheguru ji ki fateh 🙏🙏 dhan sada khalsa 🙏

  • @singhdhillon1
    @singhdhillon1 7 лет назад +24

    veer g hor v kavishri remix kro bht jyada inspiration mildi aa

  • @harshsingh1590
    @harshsingh1590 2 года назад +6

    WAHEGURU JI 🙏❤💐🌷⚘🌺🌹

  • @karanrai8328
    @karanrai8328 6 лет назад +4

    I love kam lohgarh music thanks

  • @mannamanpreet346manna8
    @mannamanpreet346manna8 6 лет назад

    ਧੰਨ ਗੁਰੂ ਗੋਬਿੰਦ ਸਾਹਿਬ ਜੀ

  • @preetlalouchhi8535
    @preetlalouchhi8535 2 года назад

    ਜਿਉਦਾ ਰਹਿ ਕੈਮ ਲੌਹਗੜ ਵਾਲਿਆਂ🙏🙏🙏🙏

  • @sukhwindersinghmultani3066
    @sukhwindersinghmultani3066 5 лет назад

    ਮੈਨੂੰ ਲਫ਼ਜ਼ ਨਹੀਂ ਮਿੱਲ ਰਹੇ ਤੁਹਾਡੀ ਜਿੰਨੀ ਞੀ ਸਿਫ਼ਤ ਕੀਤੀ ਜਾਵੇ ਘੱਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ

  • @sagarvishal8320
    @sagarvishal8320 3 года назад +21

    Only sikhs had conquer pashtuns(Pathans) and hold Janta darbars inside Pathan majority areas. Even today's Pathans have fear of swords of Sikhs. America, ussr and British empire failed to control to Pathans. Later area came under pakistan as khyber Pakhtunkhwa.

    • @warriorclan543
      @warriorclan543 2 года назад +2

      After panipat It was Sikhs who take back all land from pashtoons otherwise all this panjab himachal kashmir all pakistan land gone to pashtoons from Delhi borders till china border half Afghanistan all was in control of pathans sikhs push them back also taken their land which is still in pakistan durrand Line after Sikhs beating pathans in thir own land they never came to loot India again' Hari Singh nalwa ji mahraja Ranjit Singh Ji Ruled with justice equality aur jo pathano ka udhar tha sikho par woh b chukta kiya khalsa kabhi kisi ka udhar nahi rakhta 🙏🙏🙏

    • @warriorclan543
      @warriorclan543 2 года назад +2

      Naushera ki jang mein Akali Baba foola singh ji ne ardas ki jang ke liye toh jab woh bahar aye mahraja Ranjit Singh Ji unko kehne lage thoda intzar kare Humare badi tope aya Rahi Hain kyuki Pathan upar pahado par bethe the lekin Baba phoola singh ji ne jawab diya ki tumhe hoga apni topo par mann lekin hume apne Guru pe vishwas hai ab toh ardas ho chuki Hai adhi fauj leke hi akali Baba phoola singh ji ne attack kardiya pathano par unke pass nihang singho ki fauj the isi jang mein akali baba phoola singh ji goli kagi lagi woh hathi par bethe ladh rahe the ek goli door se unko lagi usi waqt us pathan ko b sikho ne jhatka diya aur baba phoola singh ji agge ki taraf apna sar rakh diya jo pathano ko pata naa chale baba ji shaheed ho gaye Hain Baba phoola singh ji jang ko jab jate the to unko sab request karte the ki baba ji armour pehan lo sanjo pehan lo lekin Baba ji ka jawab hota tha ki hum kadane nahi jaa rahe marne jaa rahe Hain jinka esa hausla ho unko kon hara skata Hai 🙏
      Sikho ne ye ladai jeet li jab mahraja Ranjit Singh Ji ko ye pata chala ki Baba phoola singh ji shaheed ho gaye Hain toh unhone order diya ki jjs jagah woh shaheed huye Hain unke hathi ko wahi par bitha do us jagah par unki yaad mein gurudwara bana hai mahraja Ranjit Singh Ji kehte Hain ki jang toh jeet li humne lekin baba ji ka unko bohot dukh tha kyunki sab Jango mein woh agge hote the sabse

    • @INDPYROTECH
      @INDPYROTECH 2 года назад

      @@warriorclan543 waheguru ji🙏

    • @oneaboveall5927
      @oneaboveall5927 2 года назад

      @Kabir Bal dono hi ladake kism ke soorme hai

  • @amandeepsingh6720
    @amandeepsingh6720 4 года назад

    Roz morning sunda Mai din Ch kadi jado v Dil karda sunida bhut sohna lagda

  • @manpreetkang8904
    @manpreetkang8904 5 лет назад +41

    Rangreta forse one Sahid baba jeevan singh ji 🙏🙏

    • @gurpyarrinku3957
      @gurpyarrinku3957 3 года назад +3

      ਬਾਬਾ ਜੀਵਨ ਸਿੰਘ ਸਰਸਾ ਨਦੀ ਤੇ਼ ਸ਼ਹੀਦ ਹੋ ਗੇ ਸੀ

    • @gurpyarrinku3957
      @gurpyarrinku3957 3 года назад +3

      ਗੜੀ ਚਮਕੌਰ ਸਾਹਿਬ ਬਾਬਾ ਸੰਗਤ ਸਿੰਘ ਜੀ

  • @InderjeetsinghInderjeetsin-w3m
    @InderjeetsinghInderjeetsin-w3m 10 месяцев назад +1

    ਵਾਹਿਗੁਰੂ ਵਾਹਿਗੁਰੂ g

  • @lavgill6141
    @lavgill6141 5 лет назад +2

    Tovanu Sun Ke BaBa ji Man nu Santi mil jaandi aa ji

  • @preetkaur2406
    @preetkaur2406 3 года назад +8

    Waheguru Ji
    Ahde lyrics mil sakde
    Punjabi vich
    Please
    🙏🙏🙏🙏🙏

  • @jasssandhu7504
    @jasssandhu7504 Год назад +1

    Satnam ji sri WaheGuru JI

  • @jasssandhu7504
    @jasssandhu7504 Год назад +1

    WaheGuru ji ka khalsa sri WaheGuru ji ki Fahte Waheguru ji MEHAR KARAN WAHEGURU JI MEHAR KARO WAHEGURU JI

  • @gurbindersingh9295
    @gurbindersingh9295 2 года назад +5

    Satnam shri waheguru ji ❤️🙏

  • @singhnandhra4657
    @singhnandhra4657 7 лет назад +18

    Salute👍🏻👍🏻👍🏻

  • @hackedprimate3812
    @hackedprimate3812 Год назад +3

    English subtitles would be great for those of us panjabi that were born outside of panjab amd to inspire the next generation of khalsa

  • @dassimurgepalen9740
    @dassimurgepalen9740 3 года назад +3

    I love you dad guru gobind singh g

  • @anmol2549742
    @anmol2549742 6 лет назад +11

    Veere tuwadi awazz bahut he vadiya hai

  • @mangalsandhu1048
    @mangalsandhu1048 Год назад +3

    Waheguru Ji dhan guru gobind singh ji 🙏🙏🙏🙏🙏

  • @GarryTalksHub
    @GarryTalksHub 8 лет назад +10

    kya gana ha .....n music tan awesome
    i wish main kam lohgarh walya nu jarur kise function te bulawa ....
    finger crossed ...

  • @gurtejsingh5098
    @gurtejsingh5098 4 года назад +2

    Dhan Dhan Shri Guru Gobind Singh Jee

  • @manpreetkang8904
    @manpreetkang8904 5 лет назад +23

    AMAR SAHID BABA JEEVAN SINGH JI

  • @jatindersidhu7732
    @jatindersidhu7732 6 лет назад +3

    WAHEGURU JI KA KHALSA WAHEGURU JI KI FATEH.RAJ KAREGA KHALSA.DHAN JIGRA GURU GOBIND SINGH JI DA.DHAN GURU GOBIND SINGH JI.SATNAM WAHEGURU JI.

  • @Jugraj_Gill
    @Jugraj_Gill 6 лет назад +3

    Daily sunnda main... Pls full version upload kro.

  • @ਕੌਮਦੇਹੀਰੇ-ਸ6ਥ
    @ਕੌਮਦੇਹੀਰੇ-ਸ6ਥ 5 лет назад +2

    Waheguru ji Chardikala ch rakhan sadi kaum nu

  • @ravindersingh1216
    @ravindersingh1216 4 года назад +1

    ਵਾਹਿਗੁਰੁ ਜੀ
    ਇਨਾਂ ਕਵੀਆ ਦੇ ਕਿਆ ਕਹਿਣਾ
    ਇਹ ਪੂਰਾ ਨੀ ਲਗਦਾ ਜੀ
    ਹੋਰ ਲਿੰਕ ਨੀ ਹੇ ਕੋਈ

  • @sandeepsidhu603
    @sandeepsidhu603 6 лет назад +4

    ਵਾਹਿਗੁਰੂ ਜੀੳ

  • @AnilKumar-jq1jo
    @AnilKumar-jq1jo 5 лет назад +2

    Waheguru ji da khlasa waheguru ji ki fateh

  • @Hacsukh
    @Hacsukh 5 лет назад

    Kam Lohgarh waleya bai, satshriakaal, wahegurujikakhalsa, wahegurujikifateh.

  • @akashpnb5896
    @akashpnb5896 6 лет назад +6

    Wahe gure ji da khalsha wahe gure ji e fateh

  • @singhsandhay9378
    @singhsandhay9378 6 лет назад +2

    Waheguru g ki khalsa..waheguru g ki fathe

  • @wolfsinghproductions
    @wolfsinghproductions 5 лет назад +12

    Once we were Warriors

  • @rights7328
    @rights7328 5 лет назад +4

    This people sing thosand song like this 🙏🏻

  • @Nihang96977
    @Nihang96977 7 лет назад +114

    kithe rees karni lachra ne is kavishari de Akaaaaalll

  • @gurdeepsingh6667
    @gurdeepsingh6667 7 лет назад +5

    dhan shri guru gobind Singh ji

  • @Yashpal_Nagpal
    @Yashpal_Nagpal 2 года назад +2

    Waheguru ji ka khalsa
    Waheguru ji ki fateh jiii 🙏🙏

  • @bikramjitsingh1201
    @bikramjitsingh1201 5 лет назад

    ਵਾਹਿਗੁਰੂ ਮੇਹਰ ਕਰੇ

  • @pindasingh298
    @pindasingh298 3 года назад +7

    Waheguru ji ❤️🙏❤️🙏❤️🙏❤️🙏❤️🙏

  • @user-dd1bm6ub9f
    @user-dd1bm6ub9f 3 года назад +3

    Waheguru ji ka khalsa Waheguru ji ki Fateh ⚘ 🦅 🏹🙏

  • @gurpinderbajwa2407
    @gurpinderbajwa2407 Год назад +2

    Dhan guru Gobind Singh Ji 🙏

  • @msjazzyb55
    @msjazzyb55 5 лет назад +5

    Satnam waheguru