Badla Singhan Da(Battle of Pipli Sahib) - Dalbir Gill Ft KAM LOHGARH

Поделиться
HTML-код
  • Опубликовано: 23 ноя 2024

Комментарии • 1 тыс.

  • @amanlavi1
    @amanlavi1 4 года назад +174

    ਮਾਤਾ ਸੁੰਦਰੀ ਕੌਰ ਜੀ ਦੇ ਧਰਮ ਪੁੱਤਰ, ਸੁਲਤਾਨ ਉਲ ਕੌਮ, ਅਕਾਲ ਤਖ਼ਤ ਦੇ ਜਥੇਦਾਰ, ਬੁੱਢਾ ਦਲ ਦੇ ਮੁਖੀ, ਮਹਾਨ ਜੋਧੇ,
    ਧੰਨ ਧੰਨ ਭਾਈ ਜੱਸਾ ਸਿੰਘ ਜੀ ਆਹਲੂਵਾਲੀਆ

  • @traveltorch8944
    @traveltorch8944 3 года назад +119

    Mein hindu hu par mere ko guru sahibo ke usul aur kurbanyiaan sun kar aisa pride feel hota hain llllllll

  • @Majhail-d9q
    @Majhail-d9q 6 лет назад +568

    ਜਿਊਂਦਾ ਰਹਿ ਵੀਰ Kam Lohgarh ਅਸੀਂ ਆਪਣੀ ਕਵੀਸ਼ਰੀ ਸੁਣਨ ਲੱਗ ਗਏ 👍👍 ਦਸਵੇਂ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਸੀ ਕਿ ਅਸੀਂ ਹਵਾ ਹੀ ਇਹੋ ਜਿਹੀ ਚਲਾਦਾਂਗੇ , ਜਿੰਨੂ ਜਿੰਨੂ ਓਹ ਹਵਾ ਲੱਗੂ , ਓਹ ਓਹ ਖਾਲਸਾ ਬਣਦਾ ਜਾਵੇਗਾ , ਮਹਾਰਾਜ ਸਾਹਿਬ ਜੀ ਕਿਰਪਾ ਕਰਨ 🙏
    ਰਾਜ ਕਰੇਗਾ ਖਾਲਸਾ ਆਕੀ ਰਹੈ ਨਾ ਕੋਇ 🙏💪.
    ਮਝੈਲ 🙏🏻

  • @kartikeyachowdhry1787
    @kartikeyachowdhry1787 9 месяцев назад +83

    I think Sikhism is the most progressive religion. Their idea of serving God through people. No unnecessary practices like fasting, rituals. Respect for other religions. Taking arms when necessary. Sikhism is a gift to humanity.

    • @josh-l4r8k
      @josh-l4r8k 8 месяцев назад +8

      We don't serve God through people. We serve God only and we do it directly.

    • @bhangu-
      @bhangu- 5 месяцев назад

      @@josh-l4r8k you are not a Sikh that is sure

    • @BackUp-1234
      @BackUp-1234 3 месяца назад +6

      @@josh-l4r8k oh sewa di gall karda paya a pra, sangat di jo respect a, ki sangat di dhoor wi mathe te lainde le...

    • @TechToTalkK
      @TechToTalkK Месяц назад

      @@josh-l4r8kbro pad liyaa kro ki likhya unne comment delete kr
      Koi chajj di gal krda tuc muhh chak kuch bi boln a jnne va

    • @GurjatinderPalSinghButtar
      @GurjatinderPalSinghButtar 27 дней назад

      no taking ARMS IS ALWAYS NECESSARY FOR ANYONE TO BE A SIKH!!!!!!!!!!!!!

  • @loveleensinghbhangu7019
    @loveleensinghbhangu7019 6 лет назад +278

    RAAJ KAREGA KHALSA
    REMEMBER THE GREAT HEROES AND MARTYRS !! THNX DASHAMPITA JI FOR CREATING THE GREATEST PANTH 💐💐💐💐💐💐💐

    • @jasonmark6639
      @jasonmark6639 5 лет назад +7

      Loveleen singh bhangu waheguru

    • @bhangu-
      @bhangu- 5 лет назад +9

      yes bro absolute truth

    • @warriorclan543
      @warriorclan543 3 года назад +12

      Sikh Dharam is 100 truth in it no religion can come close in humanity in fighting kirdar character no one can compete Khalsa religion

    • @jassvirk1337
      @jassvirk1337 3 года назад

      ) p

    • @balwindersinghbrar7428
      @balwindersinghbrar7428 2 года назад +9

      Always sikh is a warrior community no one can defate him waheguru ji ka khalsa waheguru ji ki Fateh ⚔️⚔️⚔️

  • @dhaliwalraz8371
    @dhaliwalraz8371 2 года назад +44

    ਇਸ ਤਰਾਂ ਦੀ ਕਵੀਸ਼ਰੀ ਸੁਣ ਕੇ ਮਰਿਆ ਹੋਇਆ ਬੰਦਾ ਵੀ ਉੱਠ ਕੇ ਖਲੋ ਜ਼ਾਵੇ

    • @Riday_2009
      @Riday_2009 6 месяцев назад +5

      Sahi gall va veere

    • @Riday_2009
      @Riday_2009 6 месяцев назад +4

      Akaal 💪🪯🪯🪯

  • @jsb4737
    @jsb4737 6 лет назад +209

    ਪ੍ਰਣਾਮ ਸ਼ਹੀਦਾਂ ਨੂੰ ਜਿਹਨਾਂ ਨੇ ਜਿੰਦੜੀ ਧਰਮ ਲਈ ਵਾਰੀ

    • @GurwinderSingh-ni5er
      @GurwinderSingh-ni5er 6 лет назад +9

      Ak47

    • @arshdhanoa4080
      @arshdhanoa4080 4 года назад +3

      DHARAM NE APNE UTOO SABB VAARYA VA. DHARAM NE AAPA NU SWAAS BAKSHE,TANDRUSTI BAKSHI,CHARDIKALAH BAKSHI....

    • @NIKHILGUPTA-vo6mu
      @NIKHILGUPTA-vo6mu 2 года назад

      Deepak kalal Jindabad 🗡️💪⚔️🛡️💥💣⚡🦅🦁

    • @amitsharma1483
      @amitsharma1483 Год назад

      @@arshdhanoa4080 101QO³SE

  • @user.DeepBrar
    @user.DeepBrar 8 месяцев назад +4

    ਲੈ ਕੇ ਸੁਭਾ ਤੋਂ ਸੀ ਸ਼ਾਮਾਂ ਇੰਝ ਪੈ ਗਈਆਂ
    ਲਾਲ ਖੂਨ ਦੀਆਂ ਨਦੀਆਂ ਸੀ ਵਹਿ ਗਈਆਂ
    ਜਾਨਾ ਕੀਮਤੀ ਕਈ ਲੋਥਾਂ ਬਣ ਢਹਿ ਗਈਆਂ
    ਡਰ ਮੰਨ ਦਲਬੀਰ ਸਿੰਘਾ ਪੰਥ ਭਾਰੇ ਦਾ
    ਲਿਆ ਬਦਲਾ ਸਿੰਘਾਂ ਨੇ ਰਣ ਘੱਲੂਘਾਰੇ ਦਾ..
    ਜਿਹੜੇ ਅਹਿਮਦ ਨੂੰ ਬਹੁਤ ਵੱਡਾ ਕਹਿੰਦੇ ਸੀ
    ਅੱਗੇ ਖਾਲਸੇ ਦੇ ਫਿਰਦੇ ਤਰੇਂਦੇ ਸੀ
    ਇਕੋ ਵਾਰ ਨਾਲ ਵੀਹ ਵੀਹ ਡਿਗ ਪੈਂਦੇ ਸੀ
    ਢਾਣਾ ਜਾਲਮਾ ਦਾ ਹੱਥ ਜਿੰਦਗੀ ਤੋਂ ਧੋ ਗਿਆ
    ਜੰਗ ਪਿਪਲੀ ਸਾਹਿਬ ਵਿਚ ਇੰਝ ਹੋਗਿਆ

  • @harminsransonu9895
    @harminsransonu9895 2 года назад +36

    10 kilo knoon wadh gia eh music sun ke . What a wonderful lyrics and music and about dhadi jathha ji shaib , I have no words to explain because they are legendary. Waheguru bless them.

  • @VarinderSingh-jl9wx
    @VarinderSingh-jl9wx 5 лет назад +60

    ਧੰਨ ਧੰਨ ਬਾਬਾ ਜੱਸਾ ਸਿੰਘ ਜੀ ਰਾਮਗੜ੍ਹੀਆ

    • @JatinderSingh-qh4rg
      @JatinderSingh-qh4rg 5 лет назад +4

      I'm proud to be raamgharia

    • @VarinderSingh-jl9wx
      @VarinderSingh-jl9wx 5 лет назад +4

      ਜਤਿੰਦਰ ਸਿੰਘ
      ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ
      ਦਾਸ ਸ਼ੋ੍ਮਣੀ ਪੰਥ ਅਕਾਲੀ ਮਿਸਲ ਰਾਮਗੜ੍ਹੀਆ ਦਾ ਜਥੇਦਾਰ ਹੈ ਅਕਾਲੀ ਵਰਿੰਦਰ ਸਿੰਘ ਨਿਹੰਗ ਸਿੰਘ ਰਾਮਗੜ੍ਹੀਆ ਦਲ ਖਾਲਸਾ

    • @JatinderSingh-qh4rg
      @JatinderSingh-qh4rg 5 лет назад

      @@VarinderSingh-jl9wx theek hai veer ji.

    • @nexion5144
      @nexion5144 4 года назад

      I'm praud we ramgharia

    • @LakhvirSingh-xc3qm
      @LakhvirSingh-xc3qm 4 года назад

      @@JatinderSingh-qh4rg veer Maharaja jassa singh ramgahdihe da photo kina sohna

  • @ramandeepkaurkhalsa4601
    @ramandeepkaurkhalsa4601 4 года назад +12

    ਦਲਬੀਰ ਸਿੰਘ ਗਿੱਲ ਜੋੜ ਸਿੰਘ ਵਾਲਿਆਂ ਦਾ ਕਵੀਸ਼ਰੀ ਜਥਾ ਬਹੁਤ ਚੜਦੀਕਲਾ ਵਾਲਾ ਹੈ ...ਕਾਮ ਲੋਹਗੜ ਵਾਲਿਆਂ ਦਾ ਉਪਰਾਲਾ ਬਹੁਤ ਵਧੀਆ

  • @asimmasood7891
    @asimmasood7891 5 месяцев назад +12

    Sardar Jassa Singh Ahluwalia and Maharaja Jassa Singh Ramgharia were greatest and bravest Generals. Sikhs are the bravest people on Earth. May God bless.

  • @ahmedoo514
    @ahmedoo514 2 года назад +36

    Kerala Se Andhra Ask Us South About Sardar Ji ❤🇮🇳 BGM Starts Playing 'Veeeera Veeeera' 🔥⭐ Boss Level Of Bharat 🇮🇳 Panjabbb 🔥⭐ Booollle Soo Nihaal, Sat Sri Akal ⚡🏹🇮🇳❤

  • @sikhism1
    @sikhism1 6 лет назад +153

    ਜ਼ਾਲਮ ਹੱਕ ਦਿੰਦੇ ਨੀ ਤੇ ਅਣਖੀ ਹੱਥ ਅੱਡਦੇ ਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥🙏🏻🚩🚩🙏🏻

    • @hello5975
      @hello5975 2 года назад

      Jaikara kiyu laya tusi ta atheiwt ho😂😂😂

  • @GurjitSingh-gs4bp
    @GurjitSingh-gs4bp 5 лет назад +20

    ਬੁਹਤ ਚੰਗਾ ਮਿਕਸਿੰਗ ਕਰੇ ਆ ਵੀਰ ਜੀ // ਸਾਰੀ ਸੰਗਤ ਨੂੰ ਬੇਨਤੀ ਆ ਕਿ ਆਪਣੇ ਸਾਰੇ ਸਮਾਜਿਕ ਤੇ ਪ੍ਰਵਾਰਿਕ ਸਮਾਗਮ ਚ ਲੱਚਰ ਗਾਇਕਾਂ ਦੀ ਥਾਂ ਕਵੀਸ਼ਰੀ ਅਤੇ ਢਾਡੀ ਜਥਿਆਂ ਨੂੰ ਬੁਲਾਓ ਆਪਣਾ ਪੈਸੇ ਤੇ ਕਲਚਰ ਦੋਵੇ ਬਚਾਓ ਜੀ \

  • @SherGill214
    @SherGill214 Год назад +6

    ਜੱਸਾ ਸਿੰਘ ਤੇ ਚੜ੍ਹਤ ਸਿੰਘ ਸੂਰਮੇ 🚩
    ਰਲ ਵੈਰੀ ਦੇ ਬਣਾਉਂਦੇ ਕੁੱਟ ਚੂਰਮੇ⚔️
    ਟੋਟੇ ਟੋਟੇ ਹੋ ਕੇ ਡਿੱਗਾ ਜੋ ਵੀ ਨਾਲ ਸ਼ੋਹ ਗਿਆ🗡️
    ਜੰਗ ਪਿੱਪਲੀ ਸਾਹਿਬ ਵਿੱਚ ਸ਼ੁਰੂ ਹੋਗਿਆ ⚔️
    ਜੇਹੜੇ ਅਹਿਮਦ ਨੂੰ ਬੋਤ ਵੱਡਾ ਕਹਿੰਦੇ ਸੀ
    ਇੱਕੋ ਵਾਰ ਨਾਲ ਵੀਹ ਵੀਹ ਡਿੱਗ ਪੈਂਦੇ ਸੀ ⚔️
    ਧੜਾ ਜਾਲਮਾ ਦਾ ਹੱਥ ਜ਼ਿੰਦਗੀ ਤੋਂ ਧੋ ਗਿਆ
    ਜਿੱਥੇ ਵੈਰੀਆਂ ਸਾਰਾ ਮਾਰਿਆ ਗਰੋਹ ਗਿਆ🪓
    ਜੰਗ ਪਿੱਪਲੀ ਸਾਹਿਬ ਵਿੱਚ ਇੰਝ ਹੋਗਿਆ ⚔️

  • @ਕਮਲਪ੍ਰੀਤਸਿੰਘ
    @ਕਮਲਪ੍ਰੀਤਸਿੰਘ 5 лет назад +97

    ਬਹੁਤ ਖੂਬ ਸ਼ਬਦ ਨੀ ਕੋਈ ਸਿਫਤ ਨੂੰ 🙏
    ਖਾਲਿਸਤਾਨ ਜ਼ਿੰਦਾਬਾਦ।🚩🚩🚩🚩

    • @goodbob9335
      @goodbob9335 Год назад +2

      Let khalsa rule whole bharat why just limit it to Punjab. Even me as a sanatani is saying like this.

    • @PremSingh-vz9fy
      @PremSingh-vz9fy Год назад

      ਹਿੰਦੂ ਤੇ ਬਿਪਰ ਤਾਕਤਾਂ ਕਦੇ ਨੀ ਚਾਹੁਣਗੀਆਂ ਕਿ ਖ਼ਾਲਸਾ ਰਾਜ ਆਵੇ, ਕਿਉਂਕਿ ਦਿੱਲੀ ਤਖ਼ਤ ਹਮੇਸ਼ਾ ਸਿੱਖਾਂ ਦਾ ਵਿਰੋਧੀ ਰਿਹਾ ਹੈ।
      1849 ਚ ਰਾਜ ਅੰਗਰੇਜ਼ਾਂ ਨੇ ਸਿੱਖਾਂ ਤੋਂ ਖੋਹਿਆ ਸੀ, ਜਾਂਦੇ ਹੋਏ 1947 ਚ ਬਿਪਰ ਨੂੰ ਦੇ ਗਏ।

  • @Manpreetkaur-rj7fz
    @Manpreetkaur-rj7fz 5 лет назад +86

    Very high spirited!! Not even a single song stands in front of this!!

    • @rishukhanna4448
      @rishukhanna4448 5 лет назад

      Manpreet kaur you are right sister

    • @rishukhanna4448
      @rishukhanna4448 5 лет назад +2

      And that’s the spirit of Khalsa sister

    • @hakimshah3695
      @hakimshah3695 3 года назад +9

      Not song
      It's called yudh katha

    • @bhangu-
      @bhangu- 5 месяцев назад

      ahlu lahore pind hai uyhon da Sardar si

  • @akaalibabbarsher7342
    @akaalibabbarsher7342 3 года назад +35

    This step towards showing our history , youths are showing intrest in these videos , and I'm also happy listening to work of Veer Kam Lohagarh ❤️

  • @lakhyghuman2380
    @lakhyghuman2380 6 лет назад +36

    ਬਹੁਤ ਸੋਹਣਾ mix ਜੀ
    ਪ੍ਰਣਾਮ ਸਿੰਘਾਂ ਨੂੰ

  • @kirandeeepSingh
    @kirandeeepSingh 4 года назад +18

    ਜ਼ਬਰਦਸਤ ਲਿਖਤ
    ਜ਼ਬਰਦਸਤ ਗਾਇਆ
    ਜ਼ਬਰਦਸਤ ਸੰਗੀਤ।
    A masterpiece👌🏻👌🏻👌🏻👌🏻🙏🏻

  • @TruckLife..
    @TruckLife.. 10 месяцев назад +3

    ਕੌਮ ਮਰਦਾ ਦੀ ਅਣਖ ਤੇ ਜੁਰਅੱਤ ਦੇ ਗਿਆ ਮੇਰਾ ਬਾਜਾ ਵਾਲਾ ਪਿਤਾ ਆਪਣੇ ਸਿੰਘਾਂ ਨੂੰ

  • @bhangu-
    @bhangu- 5 лет назад +465

    Cunningham writes in his famous book 'Sikh history by Cunningham' that Abdali barely managed to escape with few of his guards before the Sikhs blocked the Khyber Pass

    • @tamansingh9618
      @tamansingh9618 3 года назад +11

      which page number veere

    • @warriorclan543
      @warriorclan543 3 года назад +39

      We don't need angrej to tell us about our history

    • @singhjaswinder1517
      @singhjaswinder1517 3 года назад +56

      @@warriorclan543 then read Panth Parkash written by Shaheed Bhai Rattan Singh historians. He also said that

    • @GagandeepSingh-qr8oi
      @GagandeepSingh-qr8oi 2 года назад +22

      But his son taimur shah abdali couldn't 😏

    • @MohitSharma-ei8he
      @MohitSharma-ei8he 2 года назад +8

      @@GagandeepSingh-qr8oi did u watch dd nationals sher a punjab it also showed this

  • @jatinderchera1613
    @jatinderchera1613 3 года назад +30

    GOOSEBUMPS ! What a composition !

  • @jasjeetsingh6220
    @jasjeetsingh6220 4 года назад +35

    Oh BOLE SO NIHALEEE
    SAT SRI AKALLLAA!!!!!
    WAHEGURU JI DA KHALSA
    WAHEGURU JI DI FATEH!!!!!!!!!!!! 🦁

  • @amrindersingh9174
    @amrindersingh9174 5 лет назад +3

    ਵਾਹਿਗੁਰੂ ਤੁਹਾਡੀ ਉਮਰਾਂ ਲੰਮੀਆਂ ਕਰੇ kam lohgarh ਤੇ ਤੁਹਾਡੀ ਟੀਮ ਦੀਆ

  • @manpy5504
    @manpy5504 2 года назад +110

    Being a rajpoot sikh from Ranial village of rawalpindi from where my ancestors came I'm proud to be a sikh and this boils my blood with adrenaline.

    • @navjotsingh2601
      @navjotsingh2601 2 года назад +23

      You can't be rajput sikh. You can be rajput or Sikh you can't both because don't believe in cast. So sikh is sikh and rajput is rajput.

    • @prathamahlawat6924
      @prathamahlawat6924 2 года назад +10

      Who was banda singh Bahadur then 😂

    • @yashrohilla9664
      @yashrohilla9664 2 года назад +9

      Jai rajputaanaa ji jai sikh kom ji...

    • @b11-x3o
      @b11-x3o 2 года назад +5

      @@prathamahlawat6924 Not your papa ,

    • @INDPYROTECH
      @INDPYROTECH 2 года назад +17

      @@navjotsingh2601 shatri ko put hun bahman ko nahi-guru Gobind Singh ji

  • @diljitsingh317
    @diljitsingh317 6 лет назад +5

    ਬਹੁਤ ਵਧੀਅਾ ਜੀ ਵਾਹਿਗੁਰੂ ਮੇਹਰ ਕਰੇ

  • @ਪਿੰਦਰਪੁਰਬਾ
    @ਪਿੰਦਰਪੁਰਬਾ 6 лет назад +58

    ਜਿਨ੍ਹਾਂ ਲੋਕਾਂ ਨੇ unlike ਕੀਤਾ ਉਹ ਲਗਦਾ ਸਿੱਖ ਨਹੀ

    • @sarabjeetsingh5757
      @sarabjeetsingh5757 5 лет назад +2

      ਪਿੰਦਰ ਪੁਰਬਾ Bil kul vir ji

    • @sandesiwriter
      @sandesiwriter 5 лет назад +2

      ਤੇ ਜਾਂ ਅਜੇ ਜੁਆਕ ਹੋਣੇ ਨੇ।

  • @sardar_avtarsingh3005
    @sardar_avtarsingh3005 4 года назад +6

    ਧੰਨ ਦਸਮੇਸ਼ ਪਿਤਾ ਜੀ

  • @gurpreetkaur1690
    @gurpreetkaur1690 Год назад +4

    Gajake jaikara gajave nihal ho jaave shaheeda singha de charana nu bhave sat sri akaal

  • @pardeepgill917
    @pardeepgill917 Год назад +3

    ਜੰਗੀ ਯੋਧੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ

  • @MrJaat-rk5qy
    @MrJaat-rk5qy 6 лет назад +11

    🙏🙏ਸਿੰਘਾਂ ਨਾਲ ਅੜ੍ਹੇ ਸੋ ਝੜੇ 🚩🚩🚩

  • @GursewakSinghPadhrigurmattv
    @GursewakSinghPadhrigurmattv 6 лет назад +34

    ਵਾਹ ਜੀ ਵਾਹ ਬਹੁਤ ਵਧੀਅਾ

  • @nexion5144
    @nexion5144 4 года назад +6

    ਧੰਨ ਬਾਬਾ ਜॅਸਾ िਸੰਘ ਜੀ ਰਾਮਗੜੀਅਾ

  • @jass3504
    @jass3504 2 года назад +1

    ਲੋਕ ਕਦੀ ਵੀ ੲੇਹ ਗੱਲ ਸਮਝ ਨਹੀ ਪਾ ਸਕਣਗੇ ਕੇ ੲੇਸ ਕੋਮ ਨੂੰ ਹਥਿਅਾਰਾ ਸ਼ਸ਼ਤ੍ਰਰਾ ਨਾਲ ਪਿਅਾਰ ਕਿੳੁ ਹੈ ਕਿੳੁਕੀ ੲੇਹਨਾ ਦਾ ਜਨਮ ਹੀ ਖੰਡੇ ਦੀ ਧਾਰ ਚੋ ਹੋੲੇਅਾ ਹੈ ਦੁਨੀਅਾ ਚ ੲੇਕ ਸਿੱਖ ਹੀ ਜੋ ਬਿਨਾ ਕਿਸੇ ਟਰੇਨਿੰਗ ਦੇ ਕੋੲੀ ਵੀ ਹਥਿਅਾਰਾ ਚਲਾ ਸਕਦਾ ਹੈ

  • @anujsharma-mm2sd
    @anujsharma-mm2sd 11 месяцев назад +4

    Please be kind to our Sikh "Big" brothers. India needs you.

    • @gurdeep7065
      @gurdeep7065 3 месяца назад +1

      We are always here .. but 1984 ,, delhi ritios can’t justify

  • @vsramanvsingh
    @vsramanvsingh 4 года назад

    ਸਿੰਘਾ ਦੇ ਇਹ ਗੀਤ ਸੁਨਕੇ ਬਾੱਕੀ ਲੱਚਰ ਗਾਈਕਾ ਨੂੰ ਸੂਨਣ ਨੂੰ ਦਿਲ ਨਹੀ ਕਰਦਾ "'; ਸਿੰਘੋ ਡਟੇ ਰਹੋ ਕੋਮੀ ਜਜਬਾ ਪੈਦਾ ਹੂੰਦਾ ਹੈ , ਨਾਲੇ ਮਿਉਜੀਕ ਅਤੇ ਗੌਣ ਦਾ ਤਰੀਕਾ ਕੈਮ ਆ ਲਿਖਆ ਵੀ ਅੱਤ ਆ , ਵਾਹੇਗੁਰੁ ਸਿੰਘਾ ਦੀ ਚੜਦੀਕਲਾ ਰੱਖੇ "'':+

  • @ੴਸ਼ੇਰ
    @ੴਸ਼ੇਰ 6 лет назад +14

    ਵਾਹਿਗੁਰੂ ਜੀ 🙏🙏🙏🙏

  • @goodbob9335
    @goodbob9335 Год назад +5

    Satnam waheguru ji🙏🙏 they fought for truth. They are great for every "Bharatiya" even a sanatani like me😇🙏. I'm proud that they gave their lives to save our motherland and daughters of our motherland especially.

  • @JATTEUROPEWALE
    @JATTEUROPEWALE 6 лет назад +22

    Waheguru ji ka khalsa
    Waheguru ji ki fateh

  • @misl_khalis
    @misl_khalis 13 дней назад

    ❤🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ❤

  • @mexico5908
    @mexico5908 6 лет назад +41

    💐ਕੈਮ💐ਆ💐ਲੋਹਗੜ੍ਹ💐

  • @SatnamSingh-ng9yw
    @SatnamSingh-ng9yw 4 года назад +45

    ਇਹ ਮਰਦਾਂ ਦੇ ਨਗਮੇ ਅਾ ਮਰਦ ਹੀ ਸੁਣਦੇ ਅਾ

    • @warriorclan543
      @warriorclan543 3 года назад

      Silh hoke koi jisnu kuj pata hi nhi ohi eda de gal kar sakda Ha
      Bibia kol kirpan da ki kam je mard he anakh wale hunde ?

    • @SatnamSingh-ng9yw
      @SatnamSingh-ng9yw 3 года назад

      @@warriorclan543 haha ਵਾਹ ਕਿਆ ਸੋਚ ਹੈ ਸਾਡੇ ਗੁਰੂ ਸਾਹਿਬਾਨ ਨੇ ਬੀਬੀਆਂ ਨੂੰ ਮਰਦਾ ਦੇ ਬਰਾਬਰ ਹੱਕ ਦਿੱਤਾ ਅਾ

    • @ਅਨਮੋਲਜੋਤਸਿੰਘ
      @ਅਨਮੋਲਜੋਤਸਿੰਘ 3 года назад

      @@warriorclan543 mard da mtlb je pursh a tee sabb e mrd ne frr ta🤣

  • @sandeepgabba6063
    @sandeepgabba6063 Год назад +11

    Dhan Dhan Guru Ramdass Ji Maharaj ji

  • @lovehurtssomuchluckepb32wala
    @lovehurtssomuchluckepb32wala 6 лет назад +12

    Satnaam Shri Waheguru Ji 🙏
    Baba g hamesha chardi kalla vch rakhan 🙏 sariyan nu

  • @Jagdeep_Brar_Mudki
    @Jagdeep_Brar_Mudki 2 года назад +1

    ਵਾਹ ਜੀ ਵਾਹ ਕਿਆ ਬਾਤ ਆ ਸਵਾਦ ਆ ਗਿਆ ਜੀ

  • @vijaykaransingh2236
    @vijaykaransingh2236 2 года назад +3

    Nawab Jassa Singh Ahluwalia the legendary Sikh martial.
    The man who strengthened the backbone of the panth

  • @JaswinderKaur-kk5kl
    @JaswinderKaur-kk5kl 4 года назад +13

    Very nicely explained..with raised music voice....!
    🙏Waheguru ji ka khalsa
    Waheguru ji ki fateh🙏

    • @akaalibabbarsher7342
      @akaalibabbarsher7342 3 года назад

      Happy after watching our generation showing intrest in history ❤️

  • @satnamji.3078
    @satnamji.3078 4 года назад +3

    ਬਹੁਤ ਵਧੀਆ ਵੀਰ ਜੀ

  • @loveleensinghbhangu7019
    @loveleensinghbhangu7019 6 лет назад +19

    Really fabulous work by Gill veerji and Kam lohgarh

  • @deepgill8454
    @deepgill8454 5 лет назад +2

    ਵਾਹ ਜੀ ਜੱਸਾ ਸਿੰਘ ਤੇ ਚੜਤ ਸਿੰਘ ਸੂਰਮੇ on repeat everyday

  • @housesolution214
    @housesolution214 6 лет назад +3

    ਵਾਹਿਗੁਰੂ, ਬਹੁਤ ਖੂਬ, ਧੰਨਵਾਧ ਜੀ

  • @RM-wl4by
    @RM-wl4by 4 года назад +3

    💯✊🏼💪🏻 ਬਹੁਤ ਕਮਾਲ ਸਿੰਘ ਜੀ

  • @sarabjitdhillion5579
    @sarabjitdhillion5579 2 года назад +5

    Satnam waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @balrajbains253
    @balrajbains253 3 года назад +4

    ਹਿੰਦ ਜੇਤੂ ਜਿਹੜਾ ਆਖਦਾ ਸੀ ਆਪ ਨੂੰ ਮਾਰ ਖਾਲਸੇ ਦੀ ਦੱਸੂਗਾ ਆਪਣੇ ਬਾਪ ਨੂੰ

  • @ਸ਼ੋਸ਼ਲਮੀਡਿਆ
    @ਸ਼ੋਸ਼ਲਮੀਡਿਆ 5 лет назад +4

    ਬਹੁਤ ਸ਼ੋਨਾ ਜੀ

  • @AmritpalSingh-84
    @AmritpalSingh-84 4 года назад +3

    Ultimate kawishri awesome music..jine vari marji sunlo uni vari swaad aunda

  • @jeetvlogs1.120
    @jeetvlogs1.120 6 лет назад +10

    Awesome waheguru ji ka khalsa waheguru ji keh fateh...

  • @MandeepSingh-sy7wc
    @MandeepSingh-sy7wc 6 лет назад +14

    Waheguru Jio 🙇🙇🙇🙇🙇

  • @jawandasaab8339
    @jawandasaab8339 2 месяца назад +1

    ਸੱਚੀ ਉਸਤਾਦ ਜੀ ਬਹੁਤ ਸੋਹਣਾ ਗਾਣਾ ਜੀ🎉❤❤❤❤❤❤

  • @girishparmar6141
    @girishparmar6141 3 года назад +26

    Dhan hai bharat ki dharti jaha sikh surmao ne bharat ki raksha kr balidaan diya aise veer Youdhaao ko hum kbhi nhi bhulnge 🙏🙏🙏💙
    Waheguru ji❤Akaal purakh ki fauj 💙⚔
    Dhan dhan shri guru gobind singh ji 💙

    • @warriorclan543
      @warriorclan543 3 года назад +8

      Sikh apne haq ke liye lade the sikh Dharam mein nationalism ko acha nahi mana gaya sari Dharti khalse ki hai poori duniya sikho ka koi ek tikana nahi hota tha us waqt or hum ye nahi mante ki india ki dharti pavitar hai or baki nahi hai esa hum nahi mante sikh haq lene mai yakeen rakhta hai bhai baki poori duniya khalse ki hai poori duniya Khalsa ka desh hai

    • @warriorclan543
      @warriorclan543 3 года назад +5

      Jo Hindu mein ye concept hai ki ye dharti hi pavitar hai ye Boht galat mind set hai isi ki wjaah se hinduo ne phle Afghanistan khoya pher pakistan Bangladesh Hinduo ki history padho toh pata chalta hai jab bhai tum ye manoge ki yahi dharti meri maa hai phir tum bahar ki taraf se muh mod lete ho tum sirf andar dekhte ho india ke sikh poori duniya ko dekhte hai

    • @warriorclan543
      @warriorclan543 3 года назад +3

      Jab abdali panipat ki ladai jeet kar wapis jaa raha tha toh uske pass gulam ladkiya cheekh rahi thi ki modhi baba kach waleya raan wasere nu chali ye phle ganne hote the iska matlab ki abdali ki kaid mein aurte chila Rahi thi ki Khalsa aye or hume bachae sikho ke jathe aye or abdali se ladkiyo ko shudwa liya or uska maal b loota jo woh khud loot ke afganistan leke jaa raha tha tabh jab wo Lahore pahuncha woh whaa ke subedar se kehta hai ki ye kon log Hain mai Iran se aya hu or raste mein kisi ne mera rasta nahi roka ye log kon hai jo muje loot ke gaye aurto ko shydwa k le gaye toh Lahore ka raja usko kehta hai ye sikh hain toh puchta hai ki muje pata bata do mai in sikho ke desh ki sawa ko b uda dunga tabh Zakariya khan bola ki inka koi tikana nahi hai ye poori duniya ko apna kehte Hain or hum inko marte marte thak gaye lekin hum ek ko marte Hain toh 4 sikh aur ladne ke liye aya jayen hain Guru Gobind Singh Ji ka bachan hai agar ek sikh dharam k liye shaheed hoga toh 4 aur paida honge Guru maharaj ji ki wajah se sikh khatam nahi hote ye Dharam koi amm Dharam nahi hai is Dharam ke liye kesi kesi kurbania ki hain humare guruo ne or sikho ne b ye Dharam us akal purakh ka hai or Khalsa us waheguru ji ki fauj hai jo insaniat ke liye ladti hai kamzor ka sath deti hai or zalim taqatwar ko mita deti hai

    • @amarsidhu5128
      @amarsidhu5128 2 года назад +1

      @WITHOUT. 6.1M views baat ye nahi hai ye abdali se haar gaye usse jayada fauj leke aur bhana ye dete hai ke hame aur fauj chaiye the maylab jo phlele enke pass fauj the jo abdali se jayada the ye mante hai ki vo nakara the

    • @INDPYROTECH
      @INDPYROTECH 2 года назад

      @kreator is Alive guru Gobind singh g ke aage mugalon ka sath rajputoon ne he diya tha gae aur kuran ki kasam khayi thi dono ne tod di thi

  • @GurnoorawmKing
    @GurnoorawmKing 11 месяцев назад +3

    Than guru Gobind singh ji

  • @mannithind1025
    @mannithind1025 Год назад +1

    Rabb lammi umar bakhshe eh vaar likhn wale Singh nu and gaun wale jathe nu.....

  • @divjot13
    @divjot13 6 лет назад +33

    I don’t have enough words to tell you how good it is 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @MrJaat-rk5qy
    @MrJaat-rk5qy 6 лет назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🚩 🚩🚩🚩🚩

    • @sukhvirsingh6368
      @sukhvirsingh6368 6 лет назад

      Mr. Jaat ਬੱਲੇ ਓ ਸੂਰਵੀਰੋ

    • @MrJaat-rk5qy
      @MrJaat-rk5qy 6 лет назад

      @@sukhvirsingh6368 ki hoyea bhai g

  • @ਪਿੰਦਰਪੁਰਬਾ
    @ਪਿੰਦਰਪੁਰਬਾ 6 лет назад +2

    ਵਾਹਿਗੁਰੂ ਜੀ

  • @rubysingh876
    @rubysingh876 3 года назад +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JeetSingh-rk6jp
    @JeetSingh-rk6jp 6 лет назад

    Kyaa baata kavisher Dalbir Singh Gill te utte chaar chann laun ale saade kam lohgarh ale veereyo...

  • @karanji_12
    @karanji_12 2 года назад +7

    I really got goosebumps while listening this ..

  • @Barcelona5761
    @Barcelona5761 5 лет назад +31

    You guys make the BEST SONGS with dope beats. Thank u so much for the seva. And I listen to these daily in my car:)

  • @manpy5504
    @manpy5504 4 года назад +6

    Its a beautiful song satnaam waheguru ji

  • @gurindersandhu1507
    @gurindersandhu1507 5 лет назад +27

    Shame on the people that disliked this wonderful song

    • @mannithind1025
      @mannithind1025 Год назад

      Kabul walyan di aulad honge....pehle e stanza ch kehta naa k hanakar Kablian da torta....

    • @harmandhanoa6398
      @harmandhanoa6398 Год назад +4

      22 ji the people who dislike, they felt very shame in themselves because they can't see in our eye and accept that we freed their woman's and children from these invaders.

    • @raja19806
      @raja19806 3 месяца назад

      chhote bache toh ho janda galti nal dislike, maaf rakheyo unna nu

  • @sukhmanpreetmandeep2045
    @sukhmanpreetmandeep2045 Год назад +2

    Gaj gaj jakaara bulaava sabh da man nu bhaava satshri akaal

  • @gurpreetkaurdhillon4695
    @gurpreetkaurdhillon4695 3 года назад +10

    Dhan dhan guru gobid singh ji Maharaj

  • @gurbhejsingh3120
    @gurbhejsingh3120 4 года назад +1

    Bhut vadia kavisri aa sun ke sreer vich khoon da daura tez ho janda aa khalse de chardikala hove

  • @jobanadhi2710
    @jobanadhi2710 6 лет назад +3

    ਜੋ ਬੋਲੇ ਸੋ ਨਿਹਾਲ
    ਸਤਿ ਸ਼੍ਰੀ ਅਕਾਲ

  • @bhindadhillon237
    @bhindadhillon237 5 лет назад +3

    Bahut vdhia g Parnaam Shaheedan nu

  • @punjabi-ae-zubane9708
    @punjabi-ae-zubane9708 2 года назад +6

    Very well written lyrics. Spot on !!!

  • @satnambatth1823
    @satnambatth1823 5 лет назад +1

    ਬਹੁਤ ਸਾਰੇ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ

  • @GurpreetChahal-ib7yn
    @GurpreetChahal-ib7yn 6 месяцев назад +2

    Actually It was Battle of Chenab, February 1764, in which Afghans under leadership of Abdali were defeated by Sikhs and whole Afghan army ran away from battlefield. Battle of Pipli Sahib, 1762 , was a close one

  • @PardeepSingh-vw2kx
    @PardeepSingh-vw2kx 2 года назад +1

    ਸਤਿਨਾਮ ਸਰੀ ਵਾਹਿਗੁਰੂ ਸਾਹਿਬ ਜੀ

  • @pahuldeepsingh3938
    @pahuldeepsingh3938 3 года назад +4

    Jionde jho veer g for this kind of music🙏🙏🙏🙏

  • @singhjaswinder1517
    @singhjaswinder1517 3 года назад +10

    This was the first attack from the Panth after WADA Kalukara against the Afghan

  • @misl_khalis
    @misl_khalis Год назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harpreetsandhu7993
    @harpreetsandhu7993 6 лет назад +10

    waw ji waw ni reesa lohgarh diaa

  • @ranjodhsingh9327
    @ranjodhsingh9327 3 года назад +2

    Nvi generation ne kavishri sun ni shad diti si mere vergya ne prr tohade music krke hun dusre gane sunan te jee ni krda hun kvishri suni di a

  • @amrinderbhangu3729
    @amrinderbhangu3729 6 лет назад +7

    Waheguru ji

  • @BaldevSingh-xe7lz
    @BaldevSingh-xe7lz 5 лет назад +1

    ਵਾਹਿਗੁਰੂ ਜੀ।

  • @sparkaware7037
    @sparkaware7037 6 лет назад +6

    ਨਹੀਂ ਰੀਸਾਂ ਵੀਰ ਜੀ।।

  • @sandeepgabba6063
    @sandeepgabba6063 2 года назад +3

    Satnam Shri Waheguru

  • @RahulSharma-hk4ko
    @RahulSharma-hk4ko 3 года назад +2

    waheguru ji ka khalsa waheguru ji ki fateh

  • @bachittarbawa9344
    @bachittarbawa9344 5 лет назад +1

    ਬਹੁਤ ਵਧੀਆ ਜੀ

  • @user-gq3xc9yl5l
    @user-gq3xc9yl5l 3 года назад +8

    Battle of Pipli was against Afghanis and as the Kavishr Sahib mentions Abdali it‘s definitely the Afghan army.
    In video description box you said Mughals but that‘s incorrect, Mughal are not same as Afghanis.

    • @warriorclan543
      @warriorclan543 3 года назад +2

      Yes it was against Afghans or pashtoons

  • @puredeath1260
    @puredeath1260 4 года назад +19

    Badla Revenge
    We Will Take The Revenge Of Everything
    We Live For Suffer
    We Live For Revenge

    • @kamalbrar1471
      @kamalbrar1471 3 года назад +1

      Wrong

    • @angadsingh1226
      @angadsingh1226 3 года назад +3

      @@kamalbrar1471 right

    • @user-pm8rw2tq9l
      @user-pm8rw2tq9l 3 года назад

      Can anyone tell me the history of pipli sahib war ?!

    • @MSingh-jq5me
      @MSingh-jq5me 2 года назад +2

      @@user-pm8rw2tq9l After Vadda Ghallugara when more than70% sikh population (including women, children) was killed in one day and Sri Darbar Sahib was destroyed and its' sarowar was filled with dead cows.....And Marathas, Mughals all get on knees of Abdalis... But sikhs just after 3 months after Vadda Ghallughara took revenge of genocide and don't let abdali to cross river beas.... It was impossible task as sikhs were like salt in flour in numbers but there spirit were so high that abdali fled to afghanistan

  • @jagdishsinghghuman8279
    @jagdishsinghghuman8279 3 года назад +4

    Waheguru ji mehar karan,🙏🙏🙏🙏🙏

  • @sohidavinder6910
    @sohidavinder6910 4 года назад +2

    Dhan Dhan Sahib Shri Guru Nanak dev ji Sahib ji Maharaj ji

  • @dhamiprabhjot5391
    @dhamiprabhjot5391 5 лет назад +8

    Like too much song I have no words for song it is so amazing song 👌

  • @GeyanSingh
    @GeyanSingh 6 лет назад +172

    After a long while we wre getting perfect music.....keept up

  • @diveshsharma8705
    @diveshsharma8705 3 года назад +8

    Best song in the world no song can match this kurabniya kadee bhe nhi bhool sakda sada maharajaya de