ਸੀਬੋ ਸਿੱਟ ਲੀ ਓਏ । ਕੁੜੀ ਚ ਜੋਰ ਹੀ ਵਾਲਾ ਗਾ😄।। latest punjabi comedy video 2022

Поделиться
HTML-код
  • Опубликовано: 20 окт 2024

Комментарии • 518

  • @rameshthind2842
    @rameshthind2842 2 года назад +3

    Very very nice video ਸਿਰਾ‌ ਬਾਈ‌ ਜੀ ਸਿਰਾ ਭਮੱਕੜ‌ ਕੱਡ ਵੀਡੀਓ ਲੱਵ‌ ਯੂ‌ ਆ 👍👍👍👍👍👍👍👌👌👌👌👌👌👌👌❤️❤️❤️❤️❤️❤️❤️❤️❤️❤️❤️🌹🌹🌹🌹🌹🌹🌹🌹🌹🌹😘💞💕💕🥰🥰🥰💋💋💋🥰🥰🥰💋

  • @GagandeepSingh-qy9tp
    @GagandeepSingh-qy9tp 2 года назад +9

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯

  • @MandeepKaur-cy8ke
    @MandeepKaur-cy8ke 2 года назад +3

    ਬਹੁਤ ਵਧੀਆ ਵੀਡੀਓ ਜੀ😄😄😄👌🏽👌🏽

  • @manjindersinghbhullar8221
    @manjindersinghbhullar8221 2 года назад +7

    ਜੱਟ ਸੌਦਾ ਵਾਲਿਓ ਵੀਰੋਂ ਬਹੁਤ ਹੀ ਸੋਹਣੀ ਵੀਡੀਓ ਬਣਾਈ ਹੈ 👍🏻👍🏻

  • @nazamkhan713
    @nazamkhan713 2 года назад +6

    ਸਿਰਾ ਬਾਬੇ 🥰🥰🥰🥰🥰🥰🥰🥰🥰🥰ਬਹੁਤ ਵਧੀਆ👍💯👍💯👍💯

  • @rimpyjoshi5602
    @rimpyjoshi5602 2 года назад +2

    ਬਹੁਤ ਵਧੀਆ ਵੀਡੀਓ ਆ ਬਹੁਤ ਹਾਸ਼ਾ ਆਇਆ
    ਕਰਨੈਲ ਦੀ ਐਕਟਿੰਗ ਮਸ਼ਤ।

  • @gillgurjeet2887
    @gillgurjeet2887 2 года назад +23

    ਕਰਨੈਲ ਤੇਰੇ ਬਿਨਾ ਇਹ ਰੋਲ ਕੋਈ ਨੀ ਕਰ ਸਕਦਾ ਥੋਡੀ ਟੀਮ ਚੋ ਬਹੁਤ ਵਧੀਆ ਬਾਈ

  • @komalpreetkaur837
    @komalpreetkaur837 2 года назад +4

    ਰਾਮਾ ਨੇ। ਤਾਂ ਹਿਸਾ ਹਿਸਾ ਕੇ ਮਾਰ ਤਾ ਬਹੁਤ ਵਧੀਆ ਜੀ ਵਿਡੀਉ ਜਿੰਦਰ ਬਹੁਤ ਵਧੀਆ ਐਕਟਿੰਗ ਆ ਨਾਇਸ

  • @yaddhaliwalmusic
    @yaddhaliwalmusic 2 года назад +7

    ਬਹੁਤ ਵਧੀਆ ਵਿਡਿਓ ਆ ਭਰਾ ਸਿਰਾ ਗੱਲਬਾਤ ਆ. ਖਿੱਚੀ ਰੱਖੋ ਕੰਮ ਨੂੰ 👍👍👍👍👍👍

  • @KakasinghKakasingh-e7i
    @KakasinghKakasingh-e7i Год назад

    ਬਹੁਤ ਵਧੀਆ ਵੀਡੀਓ

  • @SukhwinderSingh-wq5ip
    @SukhwinderSingh-wq5ip 2 года назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sonikhipal4081
    @sonikhipal4081 2 года назад

    ਬਹੁਤ ਸੋਹਣੀ ਐਕਟਿੰਗ ਤੇ ਹਾਸੇ ਆਲ਼ੀ ਫਿਲਮ 😅😅😆😄😁😀😄

  • @sukhdhillonpb4671
    @sukhdhillonpb4671 2 года назад +3

    ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਕੰਮ ਬਹੁਤ ਵਧੀਆ ਬੰਤ ਤੇ ਕਰਨੈਲ ਦੋਵੇ ਬਹੁਤ ਵਧੀਆ ਐਕਟਰ

  • @raspalpanter9445
    @raspalpanter9445 2 года назад +4

    ਸੁਰੂ ਸੁਰੂ ਚ੍ ਜਿੰਦਰ ਦਾ ਕੀਮੇ ਸਰੀਰ ਜਾ ਟੁੱਟਿਆ ਪਿਆ, ਪਤੰਦਰ ਵਾਸੀਆ ਲਈ ਜਾਂਦਾ,, funny rool 😄😅😂😂😂😂😂😆

  • @jagjeetdehar7191
    @jagjeetdehar7191 2 года назад +4

    ਬਹੁਤ ਵਧੀਆ ਵੀਡੀਓ ਜਿੰਦਰ ਬਾਈ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾਂ ਵਿੱਚ ਰੱਖੇ

    • @Pawitarsidhu
      @Pawitarsidhu 2 года назад

      ruclips.net/video/hxy0aKdvk9I/видео.html

  • @inderjitbhatti3288
    @inderjitbhatti3288 2 года назад +18

    ਵਾਹਿਗੁਰੂ ਜੀ, ਬਹੁਤ ਵਧੀਅਾ ਕਮੇਡੀ ਹੈ ਮਜਾ ਅਾੲਿਅਾ ਸਾਰੀ ਟੀਮ ਬਹੁਤ ਵਧੀਅਾਹੈਬੰਤ ਤੇ ਕੁੜਮ ਦੀ ਨੋਕਝੋਕ ਬਹੁਤ ਵਦੀਅਾਤੁਸੀ ਸਾਰੇ ਹੀਰੋ ਹੋ ਬਣਾੲੀ ਜਾਓ

  • @yuvi135
    @yuvi135 2 года назад

    ਘੈਂਟ ਫਿਲਮ ਆ ਪੂਰੀ ਸਿਰਾ

  • @rachhpalsingh78466
    @rachhpalsingh78466 3 месяца назад

    ਬਹੁਤ ਹੀ ਸਿਰਾ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @HardeepSingh-dq8gb
    @HardeepSingh-dq8gb 2 года назад +6

    ਕਰਨੈਲ ਬਹੁਤ ਵਧੀਆ ਵੀਡੀਓ ਪਰਮਾਤਮਾ ਚੜਦੀ ਕਲ੍ਹਾ ਵਿੱਚ ਰੱਖਣ

  • @ABIkumar-iz4sy
    @ABIkumar-iz4sy 2 года назад +10

    👌👌 ਸਿਰਾ ਬਾਬੇ ❤️love you all team members ❤️

  • @sunnysunny8735
    @sunnysunny8735 2 года назад +2

    V nice video veerey att krayi jande ho laggay raho God bless u

  • @rachhpalsingh78466
    @rachhpalsingh78466 3 месяца назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @sattunambardar6551
    @sattunambardar6551 2 года назад +2

    Att sirrAA video aw 👌👍👍😃🤣😂😂😀😀😀

  • @porandhaliwal4330
    @porandhaliwal4330 2 года назад +14

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਤਰੱਕੀਆਂ ਬਖਸਣ

    • @BaldevSingh-dg1qk
      @BaldevSingh-dg1qk 2 года назад +2

      ਪੜਨ।
      ਦੇ ,,++--+++&੬_-੪੪੪ਕੋਈਝੁਹੇਸਿਊ
      , ਨਬ ਹੋਬ। ,,,
      ??੭੫

  • @gurwinderchahal7555
    @gurwinderchahal7555 2 года назад

    ਬਹੁਤ ਵਧੀਆ ਵੀਡਿਓ ਹੈ ਤੇ ਇਹ ਵੀਡੀਓ ਮੈਨੂੰ ਬਹੁਤ ਵਧੀਆ ਲਗੀ

  • @ramandeep5809
    @ramandeep5809 2 года назад

    ਬਹੁਤ ਵਧੀਅਾ ਕਮੇਡੀ ਹਰ ਕਿਰਦਾਰ ਵਧੀਅਾ ਰੋਲ ਪਲੇ ਕੀਤਾ ਕਲਨੈਲ ਬੰਤ ਦੀ ਕਮੇਡੀ ਸਪੈਸਲ

  • @gulabsinghgulabsingh8145
    @gulabsinghgulabsingh8145 2 года назад +3

    Sirraa 22 gbu all love you❤😘😘😘😘❤❤❤😘😘🤟😘😘😘😘😘🤟🤟🤟🤟🤟 truck bhar k

  • @simranjitsinghmattu5517
    @simranjitsinghmattu5517 2 года назад +1

    Yrr sirra krvta video end si 🔥🔥❣️❣️❣️

  • @SukhwinderSingh-qt3cp
    @SukhwinderSingh-qt3cp 2 года назад +1

    Very great full video 👍👌👍👏👍👌👍👌 very nice and 👌 very

  • @sukhjinderdhillon2589
    @sukhjinderdhillon2589 2 года назад +1

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍

  • @Modified_cars13
    @Modified_cars13 2 года назад +5

    3:10 best scene 😆😅 ਸਾੜਤੇ ਜੀ ram ne

    • @Pawitarsidhu
      @Pawitarsidhu 2 года назад

      ruclips.net/video/hxy0aKdvk9I/видео.html

  • @nirindernehal1937
    @nirindernehal1937 2 года назад +4

    Bant Singh siraa acting bro 👌👌👌👌👌👌

  • @gagandeepsinghgagan8573
    @gagandeepsinghgagan8573 2 года назад +1

    ਜੇਹੜੇ ਹਿਸਾਬ ਨਾਲ ਪੜਾਈ ਐ ਲੱਗਜੂ 😂😂😂

  • @hrmnn_855
    @hrmnn_855 2 года назад +2

    Vry nyc video gg hamesha hsde rho te hsonde rho sanuu lvv uu baii🔥🔥🔥🥰

  • @jaspreet6170
    @jaspreet6170 2 года назад +4

    laddi teri acting ch jva v ni pta lgda v tu munda jwan sirra tu tan😂😂😂😂

  • @rajwindersingh5364
    @rajwindersingh5364 Год назад

    ਬਹੁਤ ਵਦੀਆ ਵੀਡੀਓ ਸੀ ਬਾਈ ਜੀ ਧੰਨਵਾਦ ਸਾਰੀ ਟੀਮ ਦਾ 🌹 ❤️ 🌹 ❤️ 👌 👌 👌 👍 👍

  • @kulwinderkaur3627
    @kulwinderkaur3627 2 года назад +4

    Hasa aai janda dek ke bs 😅

  • @malkitsingh2145
    @malkitsingh2145 2 года назад +4

    Siraaaaaa video bro sibo maa i love u 👍👍👍👍👍👍👍👍

  • @kuldeeprangi722
    @kuldeeprangi722 2 года назад +2

    Bahut vadia video hai Ji 👍💖💗💓💘♥️ God bless you all the best 👍🖤💜💟💜🖤💛💚💙💖💗💓💘♥️

  • @gagandeepnamol8639
    @gagandeepnamol8639 2 года назад +3

    Bant bro siraaa actnig love u

  • @swaransingh6918
    @swaransingh6918 2 года назад +6

    ਬਹੁਤ ਵਧੀਆ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ😃😂😂

    • @InderjeetSingh-it1xv
      @InderjeetSingh-it1xv 2 года назад

      ਬਹੁਤ ਵਧੀਆ ਵੀਰ ਤਹਾਨੂੰ ਹਮੇਸ਼ਾਂ ਖੁਸ਼ ਰੱਖੇ 😍😍👌👌

  • @yuvi135
    @yuvi135 2 года назад +1

    Prr film puri siraaaaaaaaaa aaaaa

  • @lakhvirsingh2451
    @lakhvirsingh2451 2 года назад +25

    ਦਿਨੋ ਦਿਨ ਹਰ ਕਿਰਦਾਰ ਦੀ ਐਕਟਿੰਗ ਵਧਿਆ ਤੋ ਵਧਿਆ ਹੁੰਦੀ ਜਾਂਦੀ ਆ।👍👍👍👍😂😂

  • @VijayKumar-tp8hv
    @VijayKumar-tp8hv 2 года назад +1

    Very very nice funny idia story. God bless all team. Lage raho. Thnx

  • @JagsirSingh-zp4xz
    @JagsirSingh-zp4xz 2 года назад +1

    ਬਹੁਤ ਸੋਹਣੀ ਮੂਵੀ ਆ ਵੀਰ

  • @surendersheoran1696
    @surendersheoran1696 2 года назад +1

    Surender sheoran kheowali sirsa nice video

  • @farmingreview3672
    @farmingreview3672 2 года назад +2

    End kra ti🤣🤣🤣😅

  • @ramandeep5669
    @ramandeep5669 2 года назад +3

    Bhut vadia vedio veer g

  • @user-zy1yu8ls3y
    @user-zy1yu8ls3y 2 года назад +1

    Hahaha 😂😂😄😂😂❤️❤️❤️🙏🏻🙏🏻👍🏻👍🏻😀😀 bht kaintt ❤️

  • @Greengarh
    @Greengarh 2 года назад +2

    Kya bata aa y sira karta 👌👌👌❤️❤️❤️❤️

  • @official_lavi_dhaliwal4561
    @official_lavi_dhaliwal4561 2 года назад +1

    ਕੁਦਰਤੀ ਸਰੋਤ😂😂😂😂

  • @akashbeimaan1902
    @akashbeimaan1902 2 года назад +1

    Sirraa hi krone o jdo v krone o jatt sauda walyio 🚩🚩🚩🚩🚩🚩🤣🤣🤣🤣

  • @vk_edting000
    @vk_edting000 2 года назад +2

    Wah ji wah chak do fateh ji ih ni hatde hun wmk g tuhade pr

  • @differenttv-e7m
    @differenttv-e7m 2 года назад +1

    ਸਿਰਾ ਕਰਾਤਾ ਮੈਂ ਕਿਹਾ ਕਾਅਨੂ ਕਹਿਨੇਓ 😂🤣😂🤣😂🤣

  • @mannu5475
    @mannu5475 2 года назад +3

    Sira hi krata Veere 👍

  • @charanjeetgill1708
    @charanjeetgill1708 2 года назад

    ਬਹੁਤ ਵਧੀਆ ਜੀ

  • @khaintbanda9067
    @khaintbanda9067 2 года назад

    Bahut vadhia video aa veero, jeonde vasde rho, thanks all team members.

  • @beantsingh3140
    @beantsingh3140 2 года назад +1

    😂😂😂😂😂🤣🤣🤣🤣🤣😅😅😅😅very funny

  • @rohisingh2525
    @rohisingh2525 2 года назад +6

    Nice जोरे कीचन की पिटाई हुई 😂😂😂😂

  • @Lucky___1401
    @Lucky___1401 2 года назад +1

    bablii siraaaa laa gyaa 😂😂😂😂

  • @tarsemwalia2401
    @tarsemwalia2401 2 года назад

    ਬਾਈ ਜੀ ਨਾਟਕ ਤੁਹਾਡੇ ਬਹੁਤ ਵਧੀਆ ਦੇਖ ਕੇ ਥਕਾਨ ਲੱਥ ਜਾਂਦੀ
    ਪਰ ਬੰਦਾ ਕੋਈ ਵੀ ਸਿੱਧਾ ਨਹੀਂ ਤੁਰਦਾ

  • @harmandeepsingh8164
    @harmandeepsingh8164 2 года назад +1

    ਸਿਰਾਂ ਕਰਤਾ ਪਤੰਦਰੋ 😂😂😂😂

  • @karan_bansro5773
    @karan_bansro5773 2 года назад +3

    Bhut vadia y 😂😂siraa kamm 👍🔥🔥❤️

  • @hakamsingh9509
    @hakamsingh9509 2 года назад +2

    Bhoot bhoot sira video a ji. Waheguru ji tenu chrdi kla wakshan sdha kush rakhan.

  • @dharmindersingh753
    @dharmindersingh753 2 года назад +2

    Bhut vadia video hudiya vere .God bless you

  • @mustakkhan8950
    @mustakkhan8950 2 года назад +3

    Bhot vadyia ver g

  • @gopycheema3251
    @gopycheema3251 2 года назад

    Bht vdiya super ghaint

  • @homecooking4071
    @homecooking4071 2 года назад +3

    Bhut vadia,,😂😂😂😂

  • @bhavjot5005
    @bhavjot5005 Год назад

    Bhut vadia ji 👍💯👍💯👍💯👍💯👍💯👍💯👍💯👍💯

  • @raspalpanter9445
    @raspalpanter9445 2 года назад +2

    Bhot gaint teem aa jatt sauda chainel di. Very funny all teem

  • @gurmeetgill6759
    @gurmeetgill6759 2 года назад

    ਬਹੁਤ ਵਧੀਆ ਵੀਰੇ ਗੁਰਮੀਤਗਿੱਲ

  • @gurisingh5116
    @gurisingh5116 2 года назад

    ਬਹੁਤਵਧੀਆ,ਵੀਡੀਓ❤❤❤❤❤❤💘💘💘💘👍👍👍👍👍👍👌👌👌👌👌

  • @jujharsingh194
    @jujharsingh194 2 года назад +1

    Bhut funny 🤣🤣🤣🤣🤣🤣🤣🤣🤣🤣🤣 bhut shoni video a bai

  • @Always_00100
    @Always_00100 2 года назад +2

    Hase naal barbour video.five star acting all team weldon work

  • @sehajdeepdeep1475
    @sehajdeepdeep1475 2 года назад +1

    Very nice video love you all team God bless you

  • @lovelyramgharia8054
    @lovelyramgharia8054 2 года назад +2

    Bhut vdia vdio veer g lv u jader paji ❤️❤️❤️❤️❤️

  • @BaldevSingh-vt9bm
    @BaldevSingh-vt9bm 2 года назад +1

    ਕੁਸ ਜਿਆਦਾ ਟਾਇਮ ਨੀ ਬਣਦੀ ਅੱਜ ਥੋੜਾ ਟਾਇਮ ਸੀ 😍😍👌👌👌👍👍

  • @veerpalkaur1736
    @veerpalkaur1736 2 года назад +1

    Karnail di acting👌👌👌👌🤣🤣🤣🤣🤣🤣🤣🤣🤣🤣🤣

  • @mintusandhu9999
    @mintusandhu9999 2 года назад +1

    Siraa agla Part v jldi upload kryo

  • @Globalkabbadiupdates
    @Globalkabbadiupdates 2 года назад +4

    ਜਿਹੜਾ ਘਰ ਖੇਤ ਵਿੱਚ ਦਿਖਾਇਆ ਹੈ, ਸੰਦੀਪ ਦੀ ਬਾਰਾਤ ਇੱਥੇ ਲਿਆਂਦੀ ਸੀ,, ਮੋਟੀ ਜਿਹੀ ਮਾਰੂ ਕਿਸੇ ਨੂੰ, 🤣🤣

  • @likharikharoud1842
    @likharikharoud1842 2 года назад

    Bhot jyda sohni video aa bhra ❤️❤️

  • @harpreetpb31
    @harpreetpb31 2 года назад +4

    bhut bhut vada fan a bai ma soda

  • @happyhappysingh1745
    @happyhappysingh1745 2 года назад

    Bhot vadia video hai sari team ne kamm bhot vadia kita

  • @gursewaksekhon99
    @gursewaksekhon99 2 года назад

    Bahut vdia carry on gbu all team

  • @kalanehal4673
    @kalanehal4673 2 года назад +2

    Bant y siraaa krta

  • @hargundeep4203
    @hargundeep4203 2 года назад +2

    Weldon all team but paalo di acting bahut ghaint aa

  • @khushimaan.0021
    @khushimaan.0021 2 года назад

    Sirra ghaint aw bai

  • @Harman8988
    @Harman8988 2 года назад

    ਬਹੁਤ ਘੈਂਟ ਵੀਡੀਓ ਆ ਵੀਰ ਜੀ 👌😂😂😂😂😂

  • @RupinderKaur-vy5rf
    @RupinderKaur-vy5rf 2 года назад

    ਸਿਲਾਜੀਤ 😂😂😂🤣🤣🤣🤣

  • @sehjdeepsingh3531
    @sehjdeepsingh3531 2 года назад +3

    Khaint video bai love you ❤

  • @Bakkra_mandi
    @Bakkra_mandi 2 года назад +2

    Sirra krta bai ajj ta 🤣🤣🤣🤣

  • @jatinderaulakh1879
    @jatinderaulakh1879 2 года назад +2

    Jmaa siraa krata veer paalo kaint aa 😂😂😂😂😂

  • @GurvinderSingh-uc7um
    @GurvinderSingh-uc7um 2 года назад +1

    Karnail sirra acting laddi 😀😀😀😀🍺

  • @harrygamer3669
    @harrygamer3669 2 года назад +2

    First comment mitro bai yrr dillo peyar aa thide nall

  • @jagbirsidhu1438
    @jagbirsidhu1438 2 года назад +1

    Patharrr laiinnn cheeke ayeee brooo tusiii killl k bhi nhi gyee🥰🥰

  • @deephardeepdeep2035
    @deephardeepdeep2035 Год назад +1

    Bahut sohni video

  • @studywith_komal
    @studywith_komal 2 года назад +1

    Bahut vidya video hai ji❤️❤️❤️👍👍👍

  • @theactioncricket5833
    @theactioncricket5833 2 года назад +1

    Laddi di acting sirrrraaa

  • @roopkaur9713
    @roopkaur9713 Год назад

    ਮੈਨੂੰ ਕਰਨੈਲ ਤੇ ਬੰਤ ਤੇ ਪਰੀਤੌ ਤੇ ਨਸੀਬ ਬਹੁਤ ਵਧੀਆ ਲਗਦੇ ਊ

  • @gurjeetsingh5877
    @gurjeetsingh5877 2 года назад +3

    ਬਹੁਤ ਵਧੀਆ

    • @gurmeetgill6759
      @gurmeetgill6759 2 года назад

      ਬਹੁਤ ਵਧੀਆ ਵੀਰੇ ਤੈਨੂੰ