Congratulations G Great Job.Keep it up G Jithay Prime Asia Di Samuche Team Mehnaty Te Intelectual hai othay Aman Khatkar G Bhi Whadhay de Pater Han. 👍🏻👍🏻👍🏻👍🏻👍🏻👍🏻👍🏻👍🏻👍🏻👍🏻
SANDAWALIYA veer ne sahi gal kiti .... apne PUNJAB ch duje din DHARNEE shuru ho jaande .... te RELIGION di aad le ke dhaake naal business band kite jaande .... companies de TRANSFORMER patvke lai jaande ..... koi COMPANY kyu apnaa BUSINESS punjab ch lai ke aaunga.....
Jitni der Bhunder Cheema Grewal Sukhe amli ni akali dal cho baahar nahi kadade utna chir akali dal da masla hall nahi hona. Jath saab nu sakhat action lain di zroorat hai.
Niti Ayog is a BJP. Ayog n reports are politically oriented to show Pb at the lowest. BJP uses it in the coming election propoganda. Though position is not cosy for pb in any way.
mahsus karne ke yad aayaki aajkal 9/ rupaye kilo Culiflower City MEY Retail KISAN ko ek rupaye kilo uska kya? hoga.? KISAN Ko GHATA CAST TIME CULI FLOWER Retate Mey 50/- Kica tha Minimum Es Baar KISANO NE Jyda opej Ki oor Ghate Khya KON mehsoos KERGA KISANO KA DARD
Reta bech ke state ne chal di ,sharab bech ke state ne chal di.. Punjab nu mangta bana ke rakh ta Sade piare Maan Sahib ne.. mere veer Baath Sahib Mangtae free free free da langar ne la sakdae...Koi v business kida karu je raila sadka te roko roko da raula e pai jau..Gallan tussi Punjab nu Canada America banan dia kardae o.. education te health dona da e beda garak hoya pia..sarakar sutti paie ae sutti...
ਮੈ ਤੁਹਾਡੇ ਸਾਰੇ ਪ੍ਰੋਗਰਾਮ ਦੇਖਦਾਰਾ ਕਿਸਾਨਾ ਦੀ ਤਾ ਹਰ ਕੋਈ ਗੱਲ ਕਰਦਾ ਹੈ ਪਰ ਮਜਦੂਰਾ ਦੀ ਕੋਈ ਗੱਲ ਨਹੀ ਕਰਦਾ ਹੈ ਜੀ
Pra kisan v majdura wale zindagi jeonde v
Right main v dekhda ha BHATTI ZIRA
Majdoor kamm ni krde...aakad de bhut a
ਇਹ ਲੋਕ ਅਮੀਰਾਂ ਦੀਆਂ ਗੱਲਾਂ ਹੀ ਕਰ ਸਕਦੇ ਹਨ,ਇਹ ਮੁੰਡੇ ਪੰਜਾਬ ਛੱਡ ਕੇ ਕੈਨੇਡਾ ਬੈਠ ਕੇ ਹਰ ਦਿਨ ਪੰਜਾਬ ਦਾ ਜਲੂਸ ਕੱਢ ਰਹੇ ਹਨ,ਸ਼ਰਮਨਾਕ
ਕਿਸਾਨ ਮਜਦੂਰ ਈ ਐ ਭਰਾਵਾਂ,,,
ਪੰਜਾਬ ਦਾ ਬੇੜਾ ਤਾ ਗਰਕ ਤਾ ਪੰਜਾਬੀਆਂ ਨੇ ਆਪ ਹੀ ਕੀਤਾ ਹਰ ਰੋਜ ਧਰਨਿਆਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਪੰਜਾਬ ਵਾਰੇ ਸੋਚ ਕੋਈ ਨਹੀਂ ਰਿਹਾ ਆਪੋ ਆਪਣੇ ਨੇਤਾ ਨੂੰ ਬਚਾਉਣ ਲੱਗੇ ਹੋਏ ਨੇ ❤❤❤❤🙏🙏🙏🙏
ਚਾਇਨਾ ਡੋਰ ਦਾ ਇਕ ਹੀ ਇਲਾਜ਼ ਹੈ ਕਿ ਪਤੰਗ ਹੀ ਬੰਦ ਕਰ ਦਿੱਤੇ ਜਾਣ ਜਿਹੜੀ ਦੁਕਾਨ ਤੇ ਪਤੰਗ ਪਏ ਹੋਣ ਉਸ ਤੇ ਕਾਰਵਾਈ ਹੋਵੇ
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
ਸੱਚ ਬੜਾ ਮਹਿੰਗਾ ਸੌਦਾ ਹੈ ਜੋ ਖਰੀਦ ਦਾ ਹੈ
ਫ਼ਕੀਰ ਹੋ ਜਾਂਦਾ ਹੈ
ਮੇਰੇ ਵੱਲੋਂ ਆਪ ਸਭ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ *ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ*
❤🙏❤️
*🙏🪴ਅੱਜ ਦਾ ਵਿਚਾਰ🪴🙏*
*ਕਰੋਧ ਵਿੱਚ ਬੋਲਿਆ ਗਿਆ ਇਕ ਕਠੋਰ ਸ਼ਬਦ ,ਇਨ੍ਹਾਂ ਜ਼ਹਿਰੀਲਾ ਹੋ ਜਾਂਦਾ ਹੈ ਜੋ ਤੁਹਾਡੀਆਂ ਹਜਾਰਾਂ ਚੰਗੀਆਂ ਤੇ ਮਿਠੀਆਂ ਗੱਲਾਂ ਨੁੰ ਇਕ ਮਿੰਟ ਵਿੱਚ ਖਤਮ ਦਿੰਦਾ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਜੀ ਬਿੱਲਕੁੱਲ
ਪੰਜਾਬ ਦੇ ਭਲੇ ਅਤੇ ਤਰੱਕੀ ਦੀ ਗਲ ਕੋਈ ਨਹੀਂ ਕਰਦਾ ਸਭ ਇਸਨੂੰ ਖਾਣ ਲਈ ਲੱਗੇ ਹੋਏ ਹਨ
Kionki log 😊dharne ate morche laga ke beda aap hi gark kat rahe veer ji aap no zagns pena.
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਕਨੇਡਾ ਬਹਿ ਕੇ ਬਹੁਤ ਮਹਿਸੂਸ ਹੁੰਦਾ
ਪੰਜਾਬ ਦਾ ਦਰਦ
ਕੁਝ ਲੋਕ ਸਮਝਦਾਰ ਬਣ ਕੇ ਘਮੰਡ ਚ ਰਹੇ ਅਤੇ ਕੁਝ
*ਲੋਕਾਂ ਨੇ ਬੇਵਕੂਫ ਦਿੱਖ ਕੇ ਹੀ ਦੁਨੀਆਂ ਜਿੱਤ ਲਈ*
ਪੰਜਾਬ ਨੂੰ ਵੱਡੇ ਪੱਧਰ ਤੇ ਤਾਂ ਬਾਦਲ ਪਰੀਵਾਰ ਤੇ ਕਾਂਗਰਸ ਨੇ ਵੱਡੇ ਪੱਧਰ ਤੇ ਕਰਜਾਈ ਕੀਤਾ। ਸਭ ਜਾਣਦੇ ਨੇ।
33% ਟੈਕਸ ਦਾ ਪੈਸਾ ਤਾ 1% ਸਰਕਾਰੀ ਮੁਲਾਜ਼ਮ ਤਨਖਾਹਾਂ ਪੈਨਸ਼ਨਾਂ ਚ ਲੈ ਜਾਂਦੇ ਨੇ । ਜੇ ਸਾਰੀਆਂ ਸਰਕਾਰੀ ਸੀਟਾਂ ਭਰ ਦੇਣ ਤਾਂ ਬਿਲਕੁਲ ਬਰਵਾਦ ਹੋ ਜਾਵੇਗਾ।
ਪੰਜਾਬ ਬਰਵਾਦ ਹੀ ਸਰਕਾਰੀ ਮੁਲਾਜ਼ਮਾਂ ਨੇ ਕੀਤਾ ਬੈਂਸ ਸਾਹਿਬ। ਬਹੁਤੀ ਸਪੋਰਟ ਨਾ ਕਰਿਆ ਕਰੋ, ਇਹ ਸਰਕਾਰੀ ਗੁੰਡਿਆਂ ਦੀ।
ਮੇਰੀ ਗੱਲ ਕੌੜੀ ਹੈ ਪਰ ਸੱਚੀ ਹੈ ਅਸੀਂ ਚੋਰ ਹਾਂ ਚੋਰ ਦੇ ਘਰ ਦੀਵਾ ਨਹੀਂ ਬਲ਼ਦਾ ਹੁੰਦਾ
ਧਰਨਿਆਂ ਨੇ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ
ਹਾਂਜੀ ਇਹ ਜਿਹੜੇ ਬਾਗੀ ਧੜੇ ਦੀ ਤੁਸੀਂ ਗੱਲ ਕਰਦੇ ਆ ਵੀਰ ਜੀ ਇਹਨਾਂ ਨੂੰ ਅਕਾਲੀ ਵਰਕਰਾਂ ਤੋਂ ਵੋਟਰਾਂ ਤੋਂ ਵੋਟਿੰਗ ਕਰਾ ਲੈਣੀ ਚਾਹੀਦੀ ਜਿੰਨਾਂ ਨੁਕਸਾਨ ਇਹਨਾਂ ਨੇ ਕੀਤਾ ਇਹ ਵਾਪਸ ਲੈਣ ਜੋਗੇ ਹੈਗੇ ਆ ਜੀ ਧੰਨਵਾਦ
ਜਦੋ ਸਤਾ ਸਿਰ ਚੜ੍ਹ ਕੇ ਬੋਲੇ ਤਾ
ਆਪ ਤਾ ਖੋਟੇ ਨੇ ਡੁੱਬਣਾ ਹੀ ਡੁੱਬਣਾ ਨਾਲ ਦੇ ਵੀ ਲੈ ਡੁੱਬਣੇ ||
ਬਹੁਤ ਵਧੀਆ ਪਰੋਗਰਾਮ ਰੂਹ ਨਾਲ ਸੁਣਨ ਵਾਲਾ apisod
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਪੰਜਾਬ ਦੇ ਵਿੱਚ ਵਿਕਾਸ ਦੇ ਕੰਮਾਂ ਚ ਕਰੱਪਸ਼ਨ ਵੱਡੇ ਪੱਧਰ ਤੇ ਪੰਜਾਬ ਦੇਸ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਹੈ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਕਿਉਂਕਿ ਕਰੱਪਟ ਅਧਿਕਾਰੀਆਂ ਵਲੋਂ ਹੀ ਕਰੱਪਸ਼ਨ ਦੀਆਂ ਕੀਤੀਆਂ ਗਈਆਂ ਸਕਾਇਤਾਂ ਦੀਆਂ ਇਨਕੁਆਰੀਆ ਕੀਤੀਆਂ ਜਾਂਦੀਆਂ ਹਨ ਤੇ ਉਨ੍ਹਾਂ ਤੋਂ ਕੀ ਉਮੀਦ ਰੱਖ ਸਕਦੇ ਹਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
ਕਦਮ, ਕਸਮ ਅਤੇ ਕਲਮ ਹਮੇਸ਼ਾਂ
*ਸੋਚ ਸਮਝ ਕੇ ਹੀ ਉਠਾਉਣਾ ਚਾਹੀਦਾ ਹੈ*
ਦੀਪ ਬਰਾੜ 👌👌
ਬਿਲਕੁਲ ਠੀਕ ਹੈ ਜੀ।
ਸਾਰੀਆਂ ਪਾਰਟੀਆਂ ਕੋਈ ਨਾ ਕੋਈ ਅਪਰੇਸ਼ਨ ਚਲਾਉਂਦੀਆਂ ਰਹਿਦੀਆਂ ਨੇ ਇਹ ਅਪਣੀ ਜੇਬ ਚੋਂ ਤਾਂ ਚਲਾ ਨਹੀਂ ਸਕਦੀਆਂ
🙏❤️ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ 🙏❤️ ਗੁਰਪ੍ਰੀਤ ਸਿੰਘ ਜੀ 🙏❤️
Ssa ji kive oo ji
ਜਿੱਦਾਂ ਕੈਨੇਡਾ ਨੇ Quebec ਦਾ ਹਾਲ ਕੀਤਾ, ਉਦਾ ਹੀ ਕੇਂਦਰ ਨੇ ਪੰਜਾਬ ਦਾ ਹਾਲ ਕੀਤਾ! ਦੋਨੋਂ ਅਲੱਗ ਹੋਣਾ ਚਾਹੁੰਦੇ!
Punjab nu karjayee rajj ke cong te akalia ne keeta hai. Punjabio eh pran kar lavo ki cong ya akalia di govt nahi banan deni.
❤🎉ਸਤ ਸੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤ 6:38
ਸਤਿ ਸ੍ਰੀ ਆਕਾਲ ਜੀ ਸੰਧਾਵਾਲੀਆ ਤੇ ਬਾਠ ਸਾਹਿਬ ਜੀ
Sandha waliya sahab bahut der baad program dhekea weight Katt kar liya tusi looking smart
ਬਾਠ ਸਾਹਿਬ ਸਾਸਰੀ ਕਾਲ ਨਹੀਂ ਕਿਰਪਾ ਕਰਕੇ ਸਤਿ ਸ਼੍ਰੀ ਅਕਾਲ ਬੋਲਿਆ ਕਰੋ ਜੀ
ਹਰ ਇੱਕ ਖੈਰੀਅਤ ਪੁੱਛਣ ਵਾਲਾ ...
*ਤੁਹਾਡੀ ਖੈਰੀਅਤ ਨਹੀਂ ਚਹੁੰਦਾ ਹੁੰਦਾ*
❤sat shri akal ji
💯👌👌❤️❤️🌹🌹
ਬਾਠ ਸਾਹਬ ਜੀ ਝਾੜੂ ਪੋਚੇ ਵਾਲਿਆ ਦੇ ਲੀਡਰ ਰੇਤਾ ਬਜਰੀ ਦੇ ਟਿਪਰਾਂ ਤੋਂ 85.00 ਸੌ ਰੁਪਿਆ ਲੈ ਰਹੇ ਹਨ
ਮਜ਼ਦੂਰਾ ਦੀ ਗੱਲ ਵੀ ਓਹਨੀ ਜਰੂਰੀ ਜਿੰਨੀ ਕਿਸਾਨਾਂ ਦੀ
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
Hlo ji
Happy Republic Day 🎉
Congratulations G
Great Job.Keep it up G
Jithay Prime Asia Di Samuche Team Mehnaty Te Intelectual hai othay Aman Khatkar G Bhi Whadhay de Pater Han.
👍🏻👍🏻👍🏻👍🏻👍🏻👍🏻👍🏻👍🏻👍🏻👍🏻
Excellent discussion And very motivated God bless you both thank you very much🙏
Waheguru ji 🙏🏼🙏🏼🙏🏼🙏🏼🙏🏼🙏🏼🙏🏼👍🏼🙏🏼🙏🏼👍🏼🙏🏼🙏🏼👍🏼👍🏼❤🙏🏼🙏🏼👍🏼🙏🏼🙏🏼👍🏼👍🏼❤❤👌🏼👍🏼🙏🏼🙏🏼👍🏼🙏🏼🙏🏼👍🏼👍🏼❤🙏🏼👍🏼🙏🏼🙏🏼
ਸਰਬਜੀਤ ਸਿੰਘ ਕੁਠਾਲਾ ਜ਼ਿਲ੍ਹਾ ਮਲੇਰਕੋਟਲਾ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
Very good ji bath shiab and sindawela Shihab ji thanks v rano the payal disaster ludhiana Punjab good morning
ਅਗਲਿਆਂ ਨੇ ਬਦਲਾਅ ਤੋ ਡਰਦਿਆਂ ਹਿਮਾਚਲ ਵੇਜ ਦਿੱਤੇ। ਪਰ ਮੈਂ ਹੈਰਾਨ ਹਾਂ ਹੁਣ ਸੰਧਾਵਾਲੀਆ ਦੁੱਖ ਕਿਉਂ ਪ੍ਰਗਟ ਕਰਦੇ ਆ ਆਪਣੇ ਬਦਲਾਅ ਵਾਲਿਆਂ ਤੇ ਕਿ ਹੁਣ ਮੋਹ ਭੰਗ ਹੋ ਗਿਆ
ਧੰਨ ਬਾਬਾ ਦੀਪ ਸਿੰਘ ਜੀ,ਸੰਧਾਵਾਲੀਆ ਸਾਹਿਬ ਕਹਿੰਦੇ ਹਨ ਕਿ ਟਰੰਪ ਨੇ18ਹਜਾਰ ਭਾਰਤੀ ਕੱਢਣੇ ਹਨ ਪਰ ਉਥੇ ਤਾਂ 7 ਲਖ ਗੈਰ ਕਾਨੂੰਨੀ ਹਨ ਇਸ ਬਾਰੇ ਦਸਣਾ ?
Bahut vadia galan and true ha
Punjab da koi vali varis nahin
Republic day congratulations
ਸਤਿ ਸ੍ਰੀ ਆਕਾਲ ਬਾਠ। ਸਾਹਿਬ। ਸੰਧਾਵਾਲੀਏ। ਸਾਹਿਬ ਜੀ
ਹਾਜਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
Tractor te kadi rally ne kal sara amritsar jam kar rakhia si. Uchi uchi gaane layi firde.
दुनियाँ की बहादुर क़ौम SIKHS.
विदूषक के नज़रिए से व्योरा ।
Sandhawaliea and parmjeet ji sat shri akal ji
Sasrekal paji 🎉
ਬਾਠ ਸਾਹਿਬ ਅਤੇ ਸੰਧਾਵਾਲੀਆ ਸਾਹਿਬ ਤੁਸੀਂ ਬਹੁਤ ਪੜ੍ਹੇ ਲਿਖੇ ਨੌਜਵਾਨ ਹੋ।ਪਰ ਤੁਸੀਂ ਸਤਿ ਸ੍ਰੀ ਆਕਾਲ ਦੀ ਬਜਾਏ ਸੱਸਰੀ ਅਕਾਲ ਬੋਲਦੇ ਹੋ।
ਪੰਜਾਬ 18 ਨੰ ਤੇ ਕਿਸ ਚੀਜ ਚ ਆ🤔
Very good discuss ion
🙏🙏👍👍
❤❤❤❤❤
Right sir
ਸੰਧਾਵਾਲੀਆ ਸਾਬ ਦਾ ਚੱਪਲਾਂ ਦਾ ਨਹੀਂ ਛਿੱਤਰਾਂ ਦਾ ਕੰਮ ਆਖਰ ਲੀਡਰ ਆ ਭਾਈ
🙏🙏❤
Why not villagers take own action against wild dogs
🙏
Goodnews
Hi jas ji
ਇਹ ਦੋਨਾ ਕਿੰਨਾ ਫਿਕਰ ਹੈ 😮
Good morning g 🙏🌹🌹😊 Banga
ਬਾਈ ਜੀ ਤੁਸੀ ਗੋਲ ਗੱਲ ਨਾ ਕਰਿਆ ਕਰੋ ਇਹ ਸਪੱਸ਼ਟ ਦਸੋ ਤੁਸੀ ਪੰਜਾਬੀਆਂ ਨਾਲ ਹੋ ਜਾਂ ਫਿਰ ਵਿਦੇਸ਼ ਵਾਲਿਆ ਨਾਲ
Govt nou free chija band karane chahide ne sir sandhalia & Brat sahib ji😂😂😂
🙏🙏
ਖਬਰਾ ਪੜਿਆ ਕਰੋ ਕਹਾਣੀ ਨਾ ਸੁਣਵਾਈ ਕਰੋ ਇਕ ਗਲ ਨੂ ਵਾਰ ਵਾਰ ਨਾ ਕਰੋ ਜੀ ਧਨਵਾਦ
SANDAWALIYA veer ne sahi gal kiti .... apne PUNJAB ch duje din DHARNEE shuru ho jaande .... te RELIGION di aad le ke dhaake naal business band kite jaande .... companies de TRANSFORMER patvke lai jaande ..... koi COMPANY kyu apnaa BUSINESS punjab ch lai ke aaunga.....
Govt still waiting for RDF
Both brothers sat shri akal ji 🌷 🙏
Hlo ji
Bath Ji looking sleepy
SAT SHRI AKAL JI MERE MAN DE GAL KITI VARY VARY GOOD DAILONG BADAL NU OUT KARO
Jitni der Bhunder Cheema Grewal Sukhe amli ni akali dal cho baahar nahi kadade utna chir akali dal da masla hall nahi hona. Jath saab nu sakhat action lain di zroorat hai.
Veer g sat shri akal g ,jagjit randhawa mimsa dhuri
Sat Shri Akal brothers ji
Niti Ayog is a BJP. Ayog n reports are politically oriented to show Pb at the lowest. BJP uses it in the coming election propoganda. Though position is not cosy for pb in any way.
Eh BJP di neeti hai.
R ਸ਼ਾਹੀ ਜੀ 🙏
jankari lae thanks
ਸਤਿ ਸ਼੍ਰੀ ਅਕਾਲ ਜੀ
mahsus karne ke yad aayaki
aajkal 9/ rupaye kilo
Culiflower
City MEY Retail
KISAN ko ek rupaye kilo
uska kya? hoga.?
KISAN Ko GHATA
CAST TIME CULI FLOWER Retate Mey 50/- Kica tha Minimum
Es Baar
KISANO NE Jyda opej Ki oor Ghate Khya
KON mehsoos KERGA
KISANO KA DARD
Itna sasta rate nahi hona chahida. Jado asi 40 RS kilo araam nal khreed rahe c ta hun itna rate ghat karn di ki zroorat pai gayi. Kisan nu ki milega?
Good morning
Mikdi gal ek jatta ne hi Punjab da nuksan kita 1966 to Lai ke 2025 Tak Baki kise ne nehi
बाठ साहब, जोजना नहीं, शुद्ध उच्चारण "योजना" होती है।
What about 50000 jobs by App CM
Bakvas bhut karda faltu di.
Kam di gal hi karo
10 minutes di gal 40 minutes khich k la janda aa.
Chena door kithy bandi a oh band honi chahiye
Can you discuss the non releasing of Punjab 95 film as it is based upon 1000% facts, court evidences.
GS sandawaliya chappal shop
Very nice thought bro❤❤👍🙏
Kite bane karo
Tusin vi kisan kisan kari jao tai ehi kisaan nai jo sab toh vad free cheeja bhalde tai fer tusin punjab vare roi jaiyo, mainu thoda samaj ni aunda.
News time te faltu bakwas na karo kam di gal jaro
Waheguru ji
Reta bech ke state ne chal di ,sharab bech ke state ne chal di.. Punjab nu mangta bana ke rakh ta Sade piare Maan Sahib ne.. mere veer Baath Sahib Mangtae free free free da langar ne la sakdae...Koi v business kida karu je raila sadka te roko roko da raula e pai jau..Gallan tussi Punjab nu Canada America banan dia kardae o.. education te health dona da e beda garak hoya pia..sarakar sutti paie ae sutti...
🙏🙏
Hi