ਕੁੜੀਆਂ ਮਹਾਨ ਬਣਨ ਦੇ ਚੱਕਰ ‘ਚ ਬਲਿਦਾਨ ਨਾ ਕਰਨ । Damanjeet Kaur l Gurdeep Grewal l Interview l B Social

Поделиться
HTML-код
  • Опубликовано: 7 окт 2024
  • ਕੁੜੀਆਂ ਮਹਾਨ ਬਣਨ ਦੇ ਚੱਕਰ ‘ਚ ਬਲਿਦਾਨ ਨਾ ਕਰਨ । Damanjeet Kaur l Gurdeep Grewal l Interview l B Social
    #GurdeepGrewal
    #BSocial
    #DamanjeetKaur
    Facebook Link : / bsocialofficial
    Instagram Link : / bsocialoffi. .

Комментарии • 132

  • @narinderjitkaurkaur2244
    @narinderjitkaurkaur2244 3 года назад +9

    ਬਿਲਕੁੱਲ ਸਹੀ ਕਿਹਾ ਭੈਣੇ ਅਸੀ ਅੱਜ ਵੀ ਕੁੜੀਆ ਨੂੰ ਇਨਾਂ ਪੜ੍ਹਾ ਲਿਖਾ ਕੇ ਵੀ ਇਹੀ ਨਸੀਹਤ ਦਿੰਦੇ ਹਾ ਕਿ ਹੁਣ ਵਿਆਹ ਕਰਵਾ ਲਾ। ਉਨਾਂ ਦਾ ਕੈਰੀਅਰ ਸਿਰਫ ਤੇ ਸਿਰਫ ਵਿਆਹ ਤੱਕ ਈ ਸਮਝਿਆ ਜਾਦਾ ਜਦ ਕਿ ਕਈ ਵਾਰੀ ਉਹ ਮੈਟਲੀ ਤਿਆਰ ਨੀ ਹੁੰਦੀਆ ਤੇ ਪਹਿਲ ਆਪਣੇ ਕਰਿਅਰ ਨੂੰ ਦੇਣਾ ਚਾਹੁੰਦੀਆ ਹੁੰਦੀਆ ਨੇ ਪਰ ਮਾਪੇ ਏਹ ਸਮਝ ਨੀ ਸਕਦੇ।

  • @hardeepkaur5146
    @hardeepkaur5146 3 года назад +8

    Bahut vadhiya topic. Marriage to baad kudiya di study da koyi mul ni penda. Lok sirf duniya nu dusn lyi pdi likhi nuh viah k linde ne. Ohh sirf housewife banke reh jandiya. Mai apni study di documents file album di tra dekhdi ha.

  • @gurdeepkaur3837
    @gurdeepkaur3837 3 года назад +16

    ਭੈਣ ਸ਼ਬਦ ਸੁਣ ਕੇ ਏਦਾ ਲਗਦਾ ਜਿਵੇ ਪੁਰਾਣੇ ਪੰਜਾਬ ਵਿੱਚ ਚਲੇ ਜਾਈਏਹੁਣ ਕੋਈ ਘੱਟ ਹੀ ਵਰਤਦਾ ਲੋਕਾਂ ਲਈ ਇਹ ਪੁਰਾਣਾ ਰਿਵਾਜ਼ ਆ ਬਹੁਤ ਵਧੀਆ ਕੰਮ 👌

  • @tejigrewal6867
    @tejigrewal6867 2 года назад

    ਬਹੁਤ ਵਧੀਆਂ ਗੱਲ ਆ ਮੈਮ ਕਹੀ ਆਪਣੇ ਹੱਕ ਲਈ ਹਰ ਔਰਤ ਨੂੰ ਅੜਨਾ ਚਾਹਿਦਾ।

  • @simma1328
    @simma1328 3 года назад +4

    I am watch B social only for listen gurdeep mam's voice ❤️❤️

  • @ranjitksandhu5279
    @ranjitksandhu5279 3 года назад +2

    Bahut wadia questions puchchee tuci Gurdeep dii

  • @navrojsandhu461
    @navrojsandhu461 3 года назад +3

    Huge Respect....Inspiring...Admirable !

  • @manishapal2668
    @manishapal2668 3 года назад +7

    ਬਹੁਤ ਬਹੁਤ ਵਧੀਆ 👍💯

  • @karnelsingh6285
    @karnelsingh6285 3 года назад +1

    ਬਹੁਤ ਸੁੰਦਰ , ਸਹੀ ਤੇ ਸੰਤੁਲਿਤ।ਇਹੋ ਜਿਹੇ ਪ੍ਰੋਗਰਾਮ ਹੋਰ ਕੀਤੇ ਜਾਣ।

  • @xyz6859
    @xyz6859 3 года назад +6

    ਮਾਡਰਨ ਨਹੀਂ ਹੋਏ ਬੀਬਾ ਜੀ ਅਸੀਂ ਪਿੱਛੇ ਨੂੰ ਚੱਲ ਪਏ ਮੈਨੂੰ ਤਾ ਲੱਗਦਾ ਅਸੀਂ ਜ਼ਿਆਦਾ ਹੀ ਪਿੱਛੇ ਚਲੇ ਗਏ ? ਕੋਈ ਸਮਾ ਸੀ ਜਦੋ ਧੀ ਦੇ ਘਰ ਦਾ ਪਾਣੀ ਨਹੀਂ ਸੀ ਪੀਂਦੇ ਅੱਜ ਤਾ ਮਾਪੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੰਦੇ ਹਨ ਕਿ ਸਾਡੀ ਕੁੜੀ ਨੇ ਆਇਲਟਸ ਪਾਸ ਕਰ ਲਈ ਬਦੇਸ ਜਾਣ ਲਈ ਸਾਨੂੰ ਖ਼ਰਚਾ ਕਰਨ ਵਾਲਾ ਲੜਕਾ ਚਹਿੰਦਾ ਵਿਆਹ ਕੱਚਾ ਜਾ ਪੱਕਾ ਵੀ ਹੋ ਸਕਦਾ ? ਤੁਸੀਂ ਸੁਣਿਆ ਕਦੇ ਵਿਆਹ ਕੱਚਾ ਜਾ ਪੱਕਾ ਗੁਰਦੀਪ ਹੁਣ ਤਾ ਸਮਾਜ ਵਿੱਚ ਉਲਟ ਵਰਤਾਰਾ ਹੋ ਰਿਹਾ ? ਹੁਣ ਨੀ ਕੋਈ ਪ੍ਰਵਾਹ ਕਰਦਾ ਕਿ ਲੋਕ ਕੀ ਕਹਿਣਗੇ ? 🌻ਅਸਲ ਵਿੱਚ ਅਸੀਂ ਸਰਲ ਜ਼ਿੰਦਗੀ ਨੂੰ ਵੀ ਆਪਣੇ ਆਪ ਹੀ ਗੁੰਝਲਦਾਰ ਬਣਾ ਦਿੱਤਾ ਹੈ ਬੀਬਾ ਗੁਰਦੀਪ ਮੈਂ ਇੱਕ ਸਵਾਲ ਤੁਹਾਨੂੰ ਕਰਦਾ ਹਾਂ ? 🌻 ਅਸਲ ਵਿੱਚ ਅੋਰਤ ਦੇ ਤਿੰਨ ਰੂਪ ਹਨ ਮਾਂ ਮਮਤਾ ਦਾ ਰੂਪ, ਭੈਣ ਦੇ ਰੂਪ ਵਿੱਚ ਪਿਆਰ ਦਾ ਪਵੀਤਰ ਰਿਸ਼ਤਾ ਹੈ ਪਤਨੀ ਦੇ ਰੂਪ ਵਿੱਚ ਵਿਸ਼ਵਾਸ ਦਾ ਅਤੇ ਭਰੋਸੇ ਦਾ ਰਿਸ਼ਤਾ ? ਇਹ ਤਿੰਨੇ ਰਿਸ਼ਤਿਆ ਦੇ ਬਹੁੱਤ ਵਧੀਆਂ ਰੂਪ ਹਨ ? ਫੇਰ ਵੀ ਅੋਰਤ ਬਾਹਰ ਕੀ ਲ਼ੱਭ ਰਹੀ ਹੈ ਜਿਸ ਲਈ ਉਹ ਬਿਊਟੀ ਪਰਲਰਾ ਵਿੱਚ ਜਾਦੀ ਹੈ ਕਿਉ ਅੋਰਤ ਸੈਕਸੀ ,ਹੋਟ ਦੇ ਰੂਪ ਵਿੱਚ ਇੱਕ ਸੈਕਸ ਸਿੰਬਲ ਕਿਉ ਦਿਖਣਾ ਚਹੁੰਦੀ ਹੈ ਕਿਉ ਉਹ ਨਕਲੀ ਮਾਂ ,ਭੈਣ ਅਤੇ ਪਤਨੀ ਦੇ ਰੂਪ ਦੀ ਥਾਂ ਸੈਕਸ ਸਿੰਬਲ ਦੇ ਰੂਪ ਵਿੱਚ ਦਿਖਣਾ ਚਹੁੰਦੀ ਹੈ ਜਦੋ ਕਿ ਅੱਜ ਤਾ ਅੋਰਤ ਪੜ ਲਿਖ ਗਈ ਹੈ ? ਅੋਰਤ ਦਾ ਗਹਿਣਾ ਤਾ ਸ਼ਰਮ ਅਤੇ ਹਿਆ ਹੈ ਫੇਰ ਕਿਉਂ ਔਰਤ ਤਿੰਨ ਪਵੀਤਰ ਰਿਸ਼ਤਿਆਂ ਤੋਂ ਬਾਹਰ ਜਾ ਕੇ ਗ਼ੈਰ ਵਾਜਬ ਰਿਸ਼ਤਾ ਲੱਭਣ ਦੀ ਭਾਲ ਵਿੱਚ ਹੈ ? 🌻🙏🏻🌻

  • @prabhjotkaur1751
    @prabhjotkaur1751 3 года назад +1

    Its like mere view point puch rhaa koi ....thnku bhut sohni glbaat ...so true nd reality ....parents e sb kudia te mundya de mentality bna dinde🙏🙏🙏🙏 hope some day i'll able to meet u gurdeep mam

  • @harjotkaur9300
    @harjotkaur9300 3 года назад +1

    Gurdeep mam tuhadi soch nu salaam minu eda lgda k tuc mere dil diya glla discuss krde ho thankyou so much ❤

  • @penduvlogs1056
    @penduvlogs1056 3 года назад +3

    Gurdeep sis tus bhut wdiya boldye oh

  • @sidhuchahal__allinone402
    @sidhuchahal__allinone402 2 года назад

    Really thodi soch bhut vdiya lgi👌🏻👏🏻☺️

  • @karmsandhu7591
    @karmsandhu7591 3 года назад +2

    Bhut vadia topic

  • @ergurpreet5
    @ergurpreet5 3 года назад

    ਬਹੁਤ ਹੀ ਬੇਹਤਰੀਨ ਕੜੀ ਤੁਹਾਡੇ ਪ੍ਰੋਗਰਾਮ ਦੀ ।। ਦਮਨਜੀਤ ਹੋਣਾ ਨੂੰ ਸੁਣ ਕੇ ਬਹੁਤ ਚੰਗਾ ਲਗਿਆ ।। 💐 ਸ਼ੁਕਰੀਆ ਗੁਰਦੀਪ ਜੀ

  • @ak552
    @ak552 3 года назад +1

    Boht achi conversation.....clapping

  • @rajkaur8600
    @rajkaur8600 3 года назад +1

    ਬਹੁਤ ਹੀ ਵਧੀਆ ਗੱਲਬਾਤ! 🙏🏽🙏🏽

  • @ramanbhullar5815
    @ramanbhullar5815 3 года назад +1

    Bhut simple .bhut vadia lgea

  • @karanmann3093
    @karanmann3093 3 года назад +1

    ਬਹੁਤ ਸੋਹਣੀ ਸੋਚ ਹੈ। ਵਾਹਿਗੁਰੂ ਜੀ ਮਹਿਰ ਕਰਨ

  • @GURDEEPSINGH-pu7xo
    @GURDEEPSINGH-pu7xo 3 года назад +1

    ਵਧੀਆ ਗੱਲ ਬਾਤ ਹੁੰਦੀ ਆ ਭਾਈ ਤੁਹਾਡੀ 👍👍

  • @musicalstudio5608
    @musicalstudio5608 3 года назад +1

    Thanks gurdeep mam bahut motivation mildi tuhadi glbaat sun k.beeing a woman I respect your thinking

  • @manugoyal2139
    @manugoyal2139 3 года назад

    Boht vdia! Thank You Ji!

  • @avnindergrewal
    @avnindergrewal 3 года назад +3

    Rich discussion!

  • @gurpreetgill7222
    @gurpreetgill7222 3 года назад +1

    Nic hundyea tuhdea video sister galn v bhut sohnea krda ho waheguru g 🙏🙏🙏

  • @dilthings6224
    @dilthings6224 3 года назад +3

    Damanjeet bhene teri meri soch bilkul same aa.....waheguru ji chardikala ch rakhn tenu

  • @deepinder7714
    @deepinder7714 3 года назад +2

    Most awaited video damanjeet mam u r rly vry talented. I followed u since 2018😊😊

  • @rammisidhu84
    @rammisidhu84 2 года назад

    Awesome!! Bhut sohni interview, one of the best interviews of B social

  • @hargunkaur6574
    @hargunkaur6574 3 года назад +1

    ਬਹੁਤ ਵਧੀਆ

  • @karamjitkaur6253
    @karamjitkaur6253 3 года назад +2

    Very good discussion

  • @aasthamasih5427
    @aasthamasih5427 3 года назад +2

    Very good

  • @ਸਫ਼ਰSAFFR
    @ਸਫ਼ਰSAFFR 3 года назад

    ਬਹੁਤ ਸੋਹਣੀ ਗੱਲਬਾਤ...ਬਲੀਦਾਨ ਨਾ ਕਰਨ ਦੀ ਥਾਂ ਬਲੀਦਾਨ ਨਾ ਦੇਣ ਲਿਖਣਾ ਸੀ

  • @Satinderminhas4
    @Satinderminhas4 3 года назад +4

    Daman good to see you here keep it up

  • @rajpalmakhni
    @rajpalmakhni 3 года назад +11

    As usual brilliant

  • @chahal_Behniwal
    @chahal_Behniwal 2 года назад

    Bhut vadia topic sis

  • @harjotkaur9300
    @harjotkaur9300 3 года назад +1

    O myy god she is my favrt thankyou for her interview daman is inspiration 💕💕

  • @harjitbhullar7616
    @harjitbhullar7616 3 года назад +1

    Bhoot vadiea galbaat laggi god bless you

  • @ramankaur2576
    @ramankaur2576 3 года назад +1

    Proud to see to as a strong successful woman Daman❤

  • @surinderpalpannu9372
    @surinderpalpannu9372 3 года назад +2

    Bht sohna daman g ,we met before panjabi university Patiala regarding my journalism study

  • @vikramjitsingh7716
    @vikramjitsingh7716 3 года назад +1

    Good on you, spiffing

  • @Sukhbakhshishkaursidhu
    @Sukhbakhshishkaursidhu 3 года назад +2

    ਨਹੀਂ ਜੀ ਪਿੰਡਾ ਵਾਲਿਆ ਦੀ ਸੋਚ ਕਦੇ ਨਹੀਂ ਬਦਲ ਸਕਦੀ ਉਹ ਉਨ੍ਹਾਂ ਤੇ ਇਨ੍ਹਾਂ ਧਿਆਨ ਨਹੀਂ ਦਿੰਦੇ ਜਿਸ ਨਾਲ ਉਹਨਾਂ ਦਾ ਭਵਿੱਖ ਸਵਰ ਸਕੇ ਉਹ ਕੁੱਝ ਬਣ ਸਕਣ

    • @gurpreetkaur4910
      @gurpreetkaur4910 3 года назад

      ਇਹ ਤੁਹਾਡੀ ਗਲਤਫਹਿਮੀ ਏ। ਸਾਰੇ ਇਕ ਤਰਾਂ ਦੇ ਨਹੀ ਹੁੰਦੇ.. ਪੰਜੇ ਉਗਲਾਂ ਬਰਾਬਰ ਨਹੀ ਹੁੰਦੀਆਂ। ਮੈੰ ਪਿੰਡ ਤੋਂ ਮੇਰਾ ਪਰਿਵਾਰ ਪਿੰਡਾਂ ‘ਚ ਜੰਮੇ ਪਲੇ ਵੱਡੇ ਹੋਏ। ਮੈੰ ਡਾਕਟਰ ਆ। ਮੇਰੇ ਪਰਿਵਾਰ ਨੇ ਮੇਰਾ ਇਹਨਾਂ ਸਾਥ ਦਿੱਤਾ। ਮੇਰੀ ਪੜਾਈ ‘ਚ ਮੇਰੇ ਭਵਿੱਖ ਲਈ ਹੁਣ ਮੈਨੂੰ ਬਾਹਰ ਵੀ ਭੇਜਿਆ ਕਿਉਂਕਿ ਮੇਰੀ ਮਰਜੀ ਸੀ ਬਾਹਰ ਜਾ ਕੇ ਅੱਗੇ ਦੀ ਪੜਾਈ ਕਰਨੀ। ਉਹਨਾਂ ਮੈਨੂੰ ਕਦੇ ਵਿਆਹ ਲਈ ਜੋਰ ਨਹੀ ਪਾਇਆ ਬਸ ਇਕ ਗੱਲ ਕਹਿੰਦੇ ਕਿ ਤੂੰ ਆਵਦੇ ਪੈਰਾਂ ਸੇਤੀ ਹੋ ਪਹਿਲਾਂ। ਮੇਰੇ ਤਾਂ ਸਾਰੇ ਭੈਣ ਭਰਾ ਚਾਚੇ ਤਾਏ ਦੇ ਵੀ ਸਾਰੇ ਪਹਿਲਾਂ ਵਧੀਆ ਪੈਰਾਂ ਸੇਤੀ ਆ। ਪਿੰਡਾਂ ਆਲਿਆਂ ਦੀ ਸੋਚ ਕਿਤੇ ਵਧੀਆ।

    • @navkaur2703
      @navkaur2703 3 года назад +3

      @@gurpreetkaur4910
      ਬਿਲਕੁਲ ਸਹੀ ਜੀ, ਪਹਿਲਾ ਦਾ ਤਾਂ ਪਤਾ ਨਹੀਂ ਪਰ ਹੁਣ ਦੇ ਸਮੇਂ ਵਿੱਚ ਪਿੰਡਾਂ ਵਾਲਿਆਂ ਦੀ ਸੋਚ ਸਹਿਰਾਂ ਵਾਲਿਆ ਤੋਂ ਬਹੁਤ ਉੱਚੀ ਤੇ ਖੁੱਲ੍ਹੀ ਹੈ ।ਸਹਿਰ ਦੇ ਲੋਕਾਂ ਦਾ ਸਾਰਾ ਧਿਆਨ ਕੱਪੜਿਆਂ ,ਖਾਣ ਪੀਣ ਵਿੱਚ ਹੀ ਰਹਿੰਦਾ, ਸਭ ਨੂੰ ਨੀਵਾਂ ਦਿਖਾਉਣਾ ।
      ਮੈਂ ਆਵਦੀ ਦੇਖੀ ਗੱਲ ਲਿਖੀ ਹੈ, ਬਹੁਤੇ ਪੜੇ,ਲਿਖੇ ਸਹਿਰੀ ਲੋਕਾਂ ਦੀ ਸੋਚ ਨਾਲੋਂ, ਪਿੰਡਾਂ ਵਾਲੇ ਅਨਪੜ੍ਹ ਬਜ਼ੁਰਗਾਂ ਦੀ ਸੋਚ ਉੱਚੀ ਹੈ ।

  • @childworld4348
    @childworld4348 Год назад

    Gurdeep bhene tuhada interview of hona ,I like way you talking

  • @HarpreetKaur-if1ws
    @HarpreetKaur-if1ws 3 года назад +2

    Bhot hi vdia sis👍

  • @rajveerkaur509
    @rajveerkaur509 3 года назад +2

    ਦਮਨ ਭੈਣੇ ਬਹੁਤ ਵਧੀਆਂ ਸੋਚ ਆ 😊

  • @punjabisewaktv3713
    @punjabisewaktv3713 3 года назад +1

    ਬਿਲਕੁਲ ਹਰ ਕੁੜੀ ਦੀ ਸੋਚ ਬਸ ਸੂਟਾਂ ਤੱਕ ਹੀ ਨਹੀਂ ਹੁੰਦੀ ।ਬਹੁਤ ਉੱਚੀ ਸੋਚ ਹੁੰਦੀ ਆ ਬਥੇਰੀਆਂ ਕੁੜੀਆਂ ਦੀ

  • @arshdeepkaur1494
    @arshdeepkaur1494 3 года назад +14

    ਸਕੂਨ ਦੇਣ ਵਾਲਾ ਲਫਜ਼ "ਸਤਿ ਸ੍ਰੀ ਅਕਾਲ ਭੈਣੇ"🍀

  • @JagjitSingh-fh2tb
    @JagjitSingh-fh2tb 3 года назад +1

    Good. Beta ji.
    Long live.

  • @navdeepkaur8856
    @navdeepkaur8856 3 года назад

    ਬਹੁਤ ਵਧੀਆ ਗੱਲ ਬਾਤ ਪਰਮਾਤਮਾ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @ramanpreetkaur8683
    @ramanpreetkaur8683 3 года назад +3

    well done ma'am❤️

  • @sukhbirkaur7565
    @sukhbirkaur7565 3 года назад +5

    I follow Daman di for so long ❤️

  • @rahul-yq1gh
    @rahul-yq1gh 3 года назад +1

    Great personalities 🙏🏻🙏🏻

  • @lovepunjab8375
    @lovepunjab8375 3 года назад +2

    Bohat vadiya interview karde o grewal mam

  • @robin9418
    @robin9418 3 года назад

    Clearly majha slag 👍the girl in the white suite ..🍁 proudly speak punjabi..

  • @vikramjeet4152
    @vikramjeet4152 3 года назад +1

    Good speech sisters

  • @ranjitksandhu5279
    @ranjitksandhu5279 3 года назад +2

    Sahi keha Daman ji tuci soch pakho aje assi modern nhi hoye. 50./. Loka di soch modern ho sakdi par 50./. Di aje badlanibaaki aaa

  • @harjitkaurbrar7326
    @harjitkaurbrar7326 3 года назад +2

    Gurdeep ji u are very nice lady....

  • @rajvir1881
    @rajvir1881 3 года назад +1

    ਦਮਨ ਦੇ ਜਵਾਬ ਉੱਚਪਾਏ ਦੇ ਸਨ।

  • @RanjitSingh-ep6gp
    @RanjitSingh-ep6gp 3 года назад +1

    Good speech 👍

  • @ranjitksandhu5279
    @ranjitksandhu5279 3 года назад +2

    Gurdeep ji respect every profession. Teaching bahut wadia profession aa ajj di date ch . Teaching daa v bahut scope aa

    • @harjitkaurbrar7326
      @harjitkaurbrar7326 3 года назад

      Haan ji mai bhi teaching nu bahut like kardi Haan . . Ki tusi teacher ho..??

    • @ranjitksandhu5279
      @ranjitksandhu5279 3 года назад

      @@harjitkaurbrar7326 hnji

    • @ranjitksandhu5279
      @ranjitksandhu5279 3 года назад

      Je mai teacher naa v hundi tan v mai Gurdeep didi nu ehi comment krna cc ke Respect deo har ek profession nu jisda saadi society ch ek rutba hai

    • @harjitkaurbrar7326
      @harjitkaurbrar7326 3 года назад

      Nahi mera eh matlab nahi c mai bhi tution class lendi ha ate school join karna chahundi ha.....tusi kothon belong karde ho...

    • @ranjitksandhu5279
      @ranjitksandhu5279 3 года назад

      @@harjitkaurbrar7326 Amritsar ton

  • @ranjitksandhu5279
    @ranjitksandhu5279 3 года назад +4

    Never judge the book from its cover. Jive daman ji ne keha ke knowledge tuhada gal karan daa tarika te decent look honi chahidi aa

  • @manvirkaur2359
    @manvirkaur2359 3 года назад +3

    Ghaint interview c buhat main uk ch rehndi aa job di break ch b social dekhdi aa

  • @jaswantkaur5815
    @jaswantkaur5815 3 года назад +3

    🙏🙏

  • @RanjitSingh-kv9uk
    @RanjitSingh-kv9uk 3 года назад +1

    Very nice

  • @gursehajkaur8928
    @gursehajkaur8928 3 года назад +1

    💝💝

  • @harjeetkaurgill7093
    @harjeetkaurgill7093 3 года назад +1

    ❤❤🌸🌸love it

  • @kamalpreetkaur2334
    @kamalpreetkaur2334 3 года назад +1

    👍🏻👍🏻👍🏻

  • @gurjeetkaur9238
    @gurjeetkaur9238 3 года назад +6

    God bless you always be posotive

  • @robinmangla8246
    @robinmangla8246 3 года назад +2

    Tudi v gurdeep special interview honi jroori a

  • @manjubala5345
    @manjubala5345 3 года назад +2

    ਦਮਨ ਭੈਣ ❤

  • @Jyoti73421
    @Jyoti73421 2 года назад

    Nice a 👍👍👍👍

  • @childworld4348
    @childworld4348 Год назад

    Ehh v gall bht vdhiyaa kiti tuc ik padhi likhi kudi duji anpad kudhi nu kush samjdi hi nahi apne aap nu hi samjdar dusri aa

  • @KuldeepKaur-gg7vh
    @KuldeepKaur-gg7vh 2 года назад

    👌🏻👌🏻👌🏻

  • @jaspalkaur5047
    @jaspalkaur5047 3 года назад +1

    👌👌👌

  • @manjitkaur3831
    @manjitkaur3831 3 года назад +1

    wow nic sis 👌

  • @harmeetkaur7239
    @harmeetkaur7239 3 года назад +4

    Please make more videos for girls

  • @prab1984
    @prab1984 3 года назад +2

    sound ch koi problem lagdi aa .... please check

    • @digismart114
      @digismart114 3 года назад

      nah bai all ok,,apda device check kro... restart krke dekho device nu

  • @kheti_aale
    @kheti_aale 3 года назад +1

    Daman is an inspiration to many👍

  • @chanpreetkaur4236
    @chanpreetkaur4236 3 года назад +2

    Bilkul sahi soch haje v modern nahi hoyi 🙏🙏🙏

  • @batthbrothervlog
    @batthbrothervlog 3 года назад +2

    Gud job

  • @SukhwinderSingh-mv7rd
    @SukhwinderSingh-mv7rd 3 года назад +1

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @NavneetKaur-jh3nw
    @NavneetKaur-jh3nw 3 года назад +1

    Very Nice 👍🙏😍

  • @glsg2112
    @glsg2112 3 года назад +1

    Daman tusi UPSC civil services da exam v dita ??

  • @Universalpicturesstopmotion
    @Universalpicturesstopmotion 3 года назад +2

    Ehnu bhut veham eh syani aa

  • @ranjitksandhu5279
    @ranjitksandhu5279 3 года назад +1

    Tuhada pehrawa tuhada financial status,education jaa mannerisms decide nhi kar sakda. Eh tuhaadi choice te v depend karda aa . Kuj girls nu suit pas and hunde aa paaune. Kuj nu jeans te kuj nu palazzo te kuj nu long skirts. Eh tuhadi choice hundi aa.

  • @SandeepKaur-pq9nz
    @SandeepKaur-pq9nz 3 года назад +2

    ❤️❤️❤️💯🤗

  • @punjabi-ae-zubane9708
    @punjabi-ae-zubane9708 3 года назад +2

    Daman is an intelligent girl.

  • @pandamusic-in
    @pandamusic-in 3 года назад +1

    DAMANJEET ❤️❤️❤️🤗🤗

  • @RanjitSingh-vk4ph
    @RanjitSingh-vk4ph 3 года назад

    👏👏👏

  • @ranjitksandhu5279
    @ranjitksandhu5279 3 года назад

    Jeans te skirts assi west ton adopt kitia. Salwar suit te plazzo suit sadia apnia dresses ne. Saanu apnia cultural dress ja phir keh lao jo cultural dresses ne oh v week ch 4-5 waar jroor wear karnia chahidi so that eh v saade cultur waango saadia aglia generation s tak jaan te oh apni identity kyam rakhan. By the way ajj kal bahut sohne sohne suits market ch ne.

  • @manishapal2668
    @manishapal2668 3 года назад +2

    👏👍👍👏

  • @blisskaur1111
    @blisskaur1111 3 года назад +1

    ✨✨

  • @rajwantkaur5031
    @rajwantkaur5031 3 года назад +2

    ਮੇਰੀ ਬੋਲੀ ਪੰਜਾਬੀ ਦੀ ਸ਼ਾਨ ਮੇਰੀਆਂ ਧੀਆਂ

  • @lakhveerbrar9858
    @lakhveerbrar9858 3 года назад

    🎀♥️

  • @sarbjitdhillon9160
    @sarbjitdhillon9160 3 года назад

    ਦ੍ਰਿੜ੍ਹ ਇਰਾਦਾ ਕਾਮਯਾਬੀ ਦਾ ਪਹਿਲਾ ਕਦਮ ਹੈ,, ਮਾਪਿਆਂ ਦਾ ਅਸ਼ੀਰਵਾਦ ਬਹੁਤ ਜਰੂਰੀ ਹੈ

  • @sukhrajbains4680
    @sukhrajbains4680 3 года назад +1

    Self depending have to need to women, give to chance educated girls and boys,for make good life and future, and survival life style,

  • @ramandhaliwal508
    @ramandhaliwal508 3 года назад +1

    Ajj v hje kyi parents kudia nu study ta karwa lainde ne ..jdo job di gl ayodi ta o es nu vdia nhi smjh de .....syad me v ona kudia cho c jhede parents keh dinde aa wali study da koi faida nhi ....me apni study lyi bhut minta kar k pdi aa ..so apa smjh de aa paise di kmi kr k v nhi pad skde ....me makeup Artist bnna da supna .menu basic knowledge c pr mre parents sath nhi dinde ....mra papa kehde aa tu dusre ghr jana vivh k es kr k eh course vdia nhi

  • @AmandeepKaur-bt4gq
    @AmandeepKaur-bt4gq 3 года назад

    Boht kuch sikhea thwade to 👍🏻

  • @chahal_Behniwal
    @chahal_Behniwal 2 года назад

    Gurdeep mam I want to talk with you

  • @rammisidhu84
    @rammisidhu84 2 года назад

    Gurdeep Bhain ji plz convey my message to Rupinder Kaur bhain- oh Mohhabattnama ch bhut bar husband nu e puchde a k Tusi suit le k dinde o?? Suit tan Tusi le k dinde o… menu lagda eh v bhut e patriarch question a.. Tusi ik independent woman nu v eh jataune o k cheeza gharwala e le k de skda

  • @harpinderkaursandhu2194
    @harpinderkaursandhu2194 3 года назад +1

    Amritsari language nice