Размер видео: 1280 X 720853 X 480640 X 360
Показать панель управления
Автовоспроизведение
Автоповтор
Thanks for Watching ISHERTV
Niec g
Nice g
Isher TV
Baht vadia
ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰ ਦਿਉ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਪਿਆਰਾ ਪੰਜਾਬ ਖਤਮ ਹੋ ਰਿਹਾ ਹੈ ਜੀ 🙏🏻ਵਾਹਿਗੁਰੂ ਜੀ ਪੰਜਾਬ ਦੇ ਬੱਚੇ ਹਮੇਸਾਂ ਦੇਸ ਨਾਲ ਖੜੇ ਨੇ ਜੀ 🙏🏻ਹੁਣ ਦੇਸ ਦੀਆਂ ਸਰਕਾਰਾ ਹੀ ਪੰਜਾਬ ਨੂੰ ਖਤਮ ਕਰ ਰਹੀਆਂ ਹੈ ਨੇ ਜੀ 🙏🏻ਵਾਹਿਗੁਰੂ ਜੀ ਪੰਜਾਬ ਬਚਾ ਲਵੋ ਜੀ🙏🏻ਵਾਹਿਗੁਰੂ ਜੀ ਦੇਸ ਦੇ ਲੀਡਰਾਂ ਦੇ ਮੰਨ ਬਦਲੋ ਜੀ 🙏🏻ਲੀਡਰਾ ਨੂੰ ਬੇਨਤੀ ਹੈ ਜੀ ਚੰਗਾ ਕਰਮ ਕਰੋ ਬੱਚੇ ਤੁਹਾਡੇ ਵੀ ਹਨ ਕਰਮਾਂ ਕਿਸੇ ਨੂੰ ਛੱਡਦਾ ਨਹੀ ਜੀ ਜੋ ਕਰੋਗੇ ਵਾਪਸ ਅਵੇਗਾ ਜੀ🙏🏻ਪੰਜਾਬ ਨੂੰ ਨਸ਼ਾ ਖੋਖਲਾ ਕਰ ਰਿਹਾ ਜੀ 🙏🏻ਕੋਈ ਪੰਜਾਬ ਰਹਿਣਾ ਹੀ ਨਹੀ ਚਾਹੁੰਦਾ ਜੀ ਮਾਂਵਾਂ ਮਿਣ ਮਿਣ ਪੁੱਤ ਪਾਲਦੀ ਹੈ ਜੀ ਪਰ ਪੁੱਤ ਨਸੇ ਦੀ ਭੇਟ ਚੜ ਜਾਦਾ ਹੈ ਜੀ 🙏🏻ਕੀੜੇ ਪੈਣੇ ਨੇ ਨਸ਼ਾ ਵੇਚਣ ਵਾਲਿਆ ਦੇ ਤੇ ਨਾਲ ਮਾੜੇ ਲੀਡਰਾਂ ਦੇ ਜੀ 🙏🏻ਗੁਰੂ ਗੋਬਿੰਦ ਸਿੰਘ ਜੀ ਭੇਜੋ ਕੋਈ ਅਪਣੇ ਸੇਰ ਜੀ 🙏🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻
ਪੰਜਾਬ ਕਦੇ ਖਤਮ ਨਹੀਂ ਹੋ ਸਕਦਾ ਅਕਾਲ ਪੁਰਖ ਨਾਲ ਹੈ । ਨਾ ਕਦੇ ਖਾਲਸਾ ਖਤਮ ਹੋ ਸਕਦਾ । ਅਕਾਲ ਪੁਰਖ ਨੂੰ ਕਦੇ ਨਾ ਭੁੱਲੋ ਬਸ ।
ਅਸੀ ਮਾਣ ਕਰਦੇ ਹਾਂ ਕੀ ਅਸੀ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦੇ ਕੂਕਰ ਹਾਂ ਜੀ 🙏🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
ਰੂਹ ਖੁਸ਼ ਕਰ ਦਿੱਤੀ ਵਾਹਿਗੁਰੂ ਜੀ ❤❤🙏🙏🙏
ਗੁਰੂ ਗੋਬਿੰਦ ਸਿੰਘ ਜੀ ਦੀ ਮੇਹਰ ਹੈ ਸਾਰੇ ਪਰਿਵਾਰ ਤੇ ਜੀ🙏🏻ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਸਿਹਤ ਬਖਸੋ ਜੀ 🙏🏻ਇਸੇ ਤਰਾਂ ਹੀ ਗੁਰਬਾਣੀ ਦੀ ਸੇਵਾ ਬਖਸੇ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਵੀਰਾਂ❤️ਦੀ ਕਵੀਸਰੀ ਸੁਣ ਕੋ ਰੂਹ ਨੂੰ ਅਨੰਦ ਆ ਜਾਦਾ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
ਰੱਬ ਜੀ ਦਾ ਵਾਸ ਆ ਇਨਾ ਬਾਬਾ ਜੀ ਦੀ ਆਵਾਜ਼ ਚ ।। ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਬਾਬਾ ਜੀ ਹੁਣਾ ਨੂੰ।।
Waheguru
Voice ❤️ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾਲ ਚਲਣ ਸਵਾਸ ਮੇਰੇ ❤
Waheguruji🎉❤❤❤❤❤🎉
ਰੂਹ ਖੁਸ਼ ਹੋ ਜਾਂਦੀ ਆ ਸਿਰ ਆਪਣੇ ਆਪ ਝੁਕ ਜਾਂਦਾ ਬੁਹਤ ਮਿੱਠੀ ਤੇ ਪਿਆਰੀ ਆਵਾਜ਼ ਆ ਵਾਹਿਗੁਰੂ ਸਰਬੱਤ ਦਾ ਭਲਾ ਕਰਨ
2024 ਵਿੱਚ ਕੋਣ ਇਸ ਸ਼ਬਦ ਨੂੰ ਸੁਣ ਰਹੇ
Aapa ❤❤😂😂
Wmk 🙏
Asi ji🎉❤
Me 2025
ਮੈਨੂੰ ਨੀਂ ਲੱਗਦਾ ਏਨੀ ਸੁਰੀਲੀ ਤੇ ਖੂਬਸੂਰਤ ਆਵਾਜ਼ ਕਿਸੇ ਵੀ ਸਿੰਗਰ ਦੀ ਹੋ ਸਕਦੀ ਹੈ...ਇਹ ਗੁਰਬਾਣੀ ਦੀ ਮਿਠਾਸ ਹੈ ਜੋ ਸਾਫ ਸਾਫ ਝਲਕ ਰਹੀ ਹੈ..ਜਿੰਨੇ ਵਾਰੀ ਵੀ ਸੁਣੋ ਹਰ ਵਾਰੀ ਆਨੰਦ ਆਉਂਦਾ ਹੈ 🙏🏻🙏🏻🙏🏻
Waheguru ji 🙏
U r ryt👌👍
Right ji 🙏 bhut vadia lagda sun Ka ji 🙏 waheguru ji mahar karan sab te 🙏🙏
ruclips.net/video/prM5wDZkcNk/видео.html
Waheguru ji
ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਗੁਰੂ ਮੰਨਦੇ ਹਨ ਉਹ ਲਾਇਕ ਕਰੋ I 🙏🙏🙏🙏🙏🙏🤎🤎🤎🤎🤎🤎
Waheguru ji 🙏🙏♥️
ਧੰਨ ਧੰਨ ਦਸਮੇਸ ਪਿਤਾ ਸੀ੍ ਗੁਰੂ ਗੋਬਿੰਦ ਸਿੰਘ ਜੀ
@@SukhvinderKaur-fs2rzplay
Guru ji nu keda nhi pta eh mera eh begana
ਜਿਸ ਦਾ ਗੁਰੂ ਨਾਲ ਪਿਆਰ ਹੈ ਉਹ ਸੁਣੇ ਬਿਨਾਂ ਨਹੀਂ ਰਹਿ ਸਕਦਾ
Hnji
Waheguru 🙏🙏
Waheguru ji🙏🙏
💯🌹🌹🌹🌹🌹🌹
ਇੰਨੀ ਪਿਆਰੀ ਆਵਾਜ਼ ਸੁਣ ਕੇ ਇੰਜ ਲਗਦਾ, ਜਿਵੇਂ ਪਰਮੇਸ਼ਵਰ ਜੀ ਕੋਲ ਹੋਣ❤❤❤thnks jesus for this beautiful Life ❤❤
Apan pita Guru Govind Singh nu bhul jo tusi Jesus 1 normal Banda c koi rabb nhiParmatma da koi akar roop nhiPunjab v poster a gye soti a loka di soch brainwash
ਲੋਕਾਂ ਨੂੰ ਏਨੀ ਮੱਤ ਵੀ ਨਹੀਂ , ਮਹਾਰਾਜ ਜੀ ਦੀ ਕਵੀਸ਼ਰੀ ਨੂੰ ਵੀ ਡਿਸਲਾਇਕ ਕਰਨ ਵਿਚ ਪਿੱਛੇ ਨਹੀਂ ਹਟਦੇ।ਬਹੁਤ ਸੋਹਣੀ ਆਵਾਜ਼ ਹੈ ਵਾਹਿਗੁਰੂ ਜੀ ਕਿਰਪਾ ਕਰਨ।
Jg
Ex
1) 1947 ਵਿੱਚ ਇੰਡੀਆ ਆਜ਼ਾਦ ਹੁੰਦੇ ਹੀ ਜ਼ਰਾਇਮ ਪੇਸ਼ਾ ਕੌਮ ਦਾ ਖ਼ਿਤਾਬ ਮਿਲਿਆ।2) 1955 ਵਿੱਚ ਦਰਬਾਰ ਸਾਹਿਬ ਤੇ ਪਹਿਲਾ ਹਮਲਾ। 200 ਦੇ ਕਰੀਬ ਲੋਕ ਸ਼ਹੀਦ ਅਤੇ 40 ਹਜ਼ਾਰ ਗਿਰ਼੍ਫਤਾਰਿਯਾਂ ।3) ਬਹੁਤ ਲੜਾਈ ਤੋਂ ਬਾਅਦ ਛੋਟਾ ਜਿਹਾ ਪੰਜਾਬੀ ਸੂਬਾ ਮਿਲਿਆ। ਪਰ ਚੰਡੀਗੜ੍ਹ ਖੋਹ ਲਿਆ। ਹਰਿਆਣਾ ਖੋਹ ਲਿਆ ਅੱਤੇ ਹਿਮਾਚਲ ਪ੍ਰਦੇਸ਼ ਵੀ ਖੋਹ ਲਿਆ , 4) ਪਾਣੀ ਤੇ ਬਿਜਲੀ ਖੋਹ ਲਏ। ਤੇ ਪੰਜਾਬ ਵਿੱਚੋ ਕੰਮ ਕਾਰ ਖਤਮ ਕਿਤੇ ਗੇ , ਪੰਜਾਬ ਦੀ ਇਕਨੋਮਿਕ ਤਾਕਤ ਨੂੰ ਨੰਬਰ 2 ਤੋਂ ਨੰਬਰ 13 ਤੇ ਲਿਆ ਕੇ ਗਰੀਬ ਕੀਤਾ ਗਿਆ । 5)ਫਿਰ ਅਨੰਦਪੁਰ ਸਾਹਿਬ ਮਤੇ ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਹਮਲਾ। ਹਜ਼ਾਰਾਂ ਲੋਕ ਸ਼ਹੀਦ , ਅੱਤੇ ਸਾਡੀ ਹੀ ਕੌਮ ਨੂੰ ਅੱਤਵਾਦੀ ਦਾ ਟੈਗ ਦੇ ਦਿੱਤਾ ਗਿਆ । 6) ਫਿਰ operation blackthunder ਤੇ operation woodrose ਚ ਸਿੱਖ ਅੱਤੇ ਪੰਜਾਬੀਆਂ ਦਆ ਪਿਛੋਕੜ ਖਤਮ ਕਰਨ ਵਾਸਤੇ ਹਜ਼ਾਰਾਂ ਲਖਾ ਨਿਰਦੋਸ਼ ਜਵਾਨਾਂ ਦਾ ਫ਼ੇਕ ਐਨਕਾਉਂਟਰ ਕਰਕੇ ਸ਼ਹੀਦ ਕੀਤਾ ਗਿਆ । ਫੇਸਬੁੱਕ ਤੇ ENSAAF ਪੇਜ ਉੱਤੇ ਤੁਸੀ ਇਸਦੇ ਤੱਥ ਲੱਭ ਸਕਦੇ ਹੋ। 7) ਨਵੰਬਰ 84 ਵਿੱਚ ਭਾਰਤ ਦੇ 110 ਸ਼ਹਿਰਾਂ ਵਿੱਚ 30 ਹਜ਼ਾਰ ਦਾ ਕਤਲ। ਦਿੱਲੀ ਵਿੱਚ ਵਿਧਵਾ ਕਲੋਨੀ ਬਣਾਈ। ਹਰਿਆਣੇ ਦੇ ਪਿੰਡ ਹੋਂਦ ਚਿੱਲੜ ਦੀ ਹੋਂਦ ਰਾਤੋ ਰਾਤ ਖ਼ਤਮ।8) ਡੇਢ ਲੱਖ ਤੋਂ ਜਿਆਦਾ ਨੌਜ਼ਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ। ਤੇ ਮਾਰਨ ਵਾਲਿਆਂ ਨੂੰ ਇਨਾਮ ਮਿਲੇ। ਕੋਇ ਸੱਜਾ ਨੀ ਮਿਲੀ । 9)ਸਜ਼ਾ ਪੂਰੀ ਹੋਣ ਦੇ ਵਾਬਜ਼ੂਦ ਵੀ ਬਹੁਤ ਸਾਰੇ ਸਿੱਖ ਨੌਜਵਾਨ ਜੇਲ੍ਹਾਂ ਵਿੱਚ ਬੰਦ। ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਉਮਰ ਕੈਦ। UAPA ਵਰਗੇ ਗੰਦੇ ਕਾਨੂੰਨ ਬਣਾਏ ਗਏ , ਤਾਂਜੋ ਕਿਸੇ ਨੂੰ ਇਹਨਾਂ ਭਾਰਤੀ ਕੁਕਰਮਾਂ ਦਾ ਪਤਾ ਨਾ ਲੱਗੇ। 10) ਹਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ , ਸਿਖਾ ਦੇ ਕੇਸਾਂ ਦੀ ਬੇਅਦਬੀ , ਸਿੱਖ ਕੱਕਾਰਾਂ ਦੀ ਬੇਅਦਬੀ , ਸਿੱਖ ਇਤਿਹਾਸ ਦੀ ਬੇਅਦਬੀ । 11) ਹੁਣ ਕਾਨੂੰਨ ਬਣਾ ਕੇ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਚ ਹੁੰਦੀ ਰਹੇਗੀ । ਸੂਚੀ ਬਹੁਤ ਲੰਮੀ ਹੈ। ਏਨਾ ਕੁਛ ਹੋਣ ਦੇ ਬਾਅਦ ਬਹੁਤ ਲੋਕਾਂ ਨੂੰ ਇਸਦਾ ਹੱਲ ਆਜ਼ਾਦੀ ਲੱਗਦਾ ਹੈ, ਤੇ ਕੁਛ ਲੋਕਾਂ ਨੂੰ ਇਸਦਾ ਹੱਲ ਤਿਰੰਗੀ ਚੁੱਕ ਕੇ ਧਰਨਾ ਦੇਣਾ ਲੱਗਦਾ ਹੈ। ਸੋਚ ਆਪੋ ਆਪਣੀ ਹੈ।ਸਿਖਾ ਨੂੰ ਜਾਣ ਬੁੱਝਕੇ ਭਾਰਤੀ , ਇੰਡੀਅਨ , ਅਤੇ ਹਿੰਦੂ ਹਿੰਦੂ ਆਖਿਆ ਜਾਂਦਾ ਹੈ । ਜੱਦ k ਸਾਡੇ ਇਤਿਹਾਸ ਵਿਚ ਸਿੱਖ ਮਹਾਰਾਜੇ ਤੇ ਸੂਰਮੇ ਇਨਸਾਨੀਅਤ ਦੇ ਹੱਕਾ ਤੇ ਜ਼ਾਲਮਾਂ ਖਿਲਾਫ ਲੜ ਕੇ ਖਾਲਸਤਾਨ ਰਾਜ ਨੂੰ ਕਾਇਮ ਕਰਨ ਵਾਲੇ ਸਨ । ਕੋਈ ਬੰਦ ਬੰਦ ਕਿਸੀ ਜ਼ਮੀਨ ਯਆਂ ਔਰਤ ਯਾਂ ਪੈਸੇ ਪਿੱਛੇ ਕਿਉਂ ਕਟਵਾਊ ? ਜੋਹ v ਕੀਤਾ ਧਰਮ ਦੀਨ ਦੇ ਕਰਕੇ ਕੀਤਾ । ਸੂਰਾ ਸੋ ਪਹਿਚਾਣੀਏ ਜੋਹ ਲੜੇ ਦੀਨ ਕੇ ਹੇਤੁ ।ਪੁਰਜਾ ਪੁਰਜਾ ਕਟਿ ਮਰੈ , ਕਬੁਹ ਨਾ ਸ਼ਾਡੇ ਖੇਤ । ਜੱਦ ਕਿ ਅਮਰੀਕਾ ਕੈਨੇਡਾ , ਇੰਗਲੈਡ ਪਹਿਲਾ ਤੋਂ ਹੀ ਸਿਖਾ ਨੂੰ ਵੱਖਰੀ ਕੌਮ ਦਾ ਮਾਣ ਸਤਕਾਰ ਆਪਣੇ constitution ਦੇ ਚੁੱਕੇ ਹਨ । ਭਾਰਤੀ constitue ਵਿਚ ਸਿਖਾ ਦੇ ਅਨੰਦ ਕਾਰਜ ਯਾਨੀ ਕੇ ਵਿਆਹ ਨੂੰ ਹਿੰਦੂ ਮੈਰਿਜ ਐਕਟ ਹੇਂਠਾ ਲੰਘਣਾ ਪੈਂਦਾ ਹੈ ।ਅਗੋ ਫੈਸਲਾ ਤੁਹਾਡਾ ਹੈ , ਕੇ ਤੁਸੀਂ ਆਪਣੀ ਪਹਿਚਾਣ (ਸਿੱਖੀ) ਬਚਾਉਣੀ ਹੈ ਯਾਂ ਫੇਰ ਖੁਦ ਤਾਂ ਗੁਲਾਮੀ ਕਰਨੀ ਹੀ ਹੈ ਨਾਲ ਹੀ ਆਪਣੇ ਬੱਚਿਆਂ ਨੂੰ ਵੀ ਕਰਵਾਉਣੀ ਹੈ ,ਤੇ ਲਟਰ ਜਾਤ ਪਾਤ ਸ਼ਰਾਬ ਬੀੜੀ , ਅਸ਼ਲੀਲ ਗਾਣਿਆਂ ਦਾ ਨਿਸ਼ਾਨਾ ਬਣਾਕੇ ਆਪਣੇ ਹੈ ਸਿਰ ਸਵਾਹ ਪਵਾਉਣੀ ਹੈ ।ਸਿੱਖ ਇਤਿਹਾਸ ਦੇ ਨਾਲ। ਵੀ ਸ਼ੇਡ ਸ਼ਾੜ ਕੀਤੀ ਜਾ ਰਹੀ ਹੈ ,ਜੀਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹਿੰਦੂ ਰਾਜ ਦਸਣਾ ,ਭਗਤ ਸਿੰਘ ਨੂੰ ਇੰਡੀਅਨ ਕਹਿਣਾ ਤੇ ਟੋਪੀ ਪਵਾਉਣਾ ,ਅਤੇ ਵਿਸ਼ਵ ਭਰ ਦੀ ਜੰਗ ੧ (ww ੧) ਅੱਤੇ ਵਿਸ਼ਵ ਭਰ ਦੀ ਜੰਗ ੨ ਵਿਚ ਹੋਏ ਲਖਾ ਸਿਖਾ ਦੀ।ਕੁਰਬਾਨੀ ਨੂੰ ਇੰਡੀਅਨ ਕਹਿਣਾ ,।ਜੱਦਕਿ ਓਹ ਪੰਜਾਬ ਨੂੰ ਅਜਾਦ।ਕਰਵਾਉਣ ਵਾਸਤੇ ਸ਼ਹੀਦ ਹੋਏ ਸਨ । Treaty of Punjab ਦੇ ਬਾਰੇ ਜਰੂਰ।ਪੜ੍ਹੋ ।
Shi gl a g
ਕੋਈ ਸ਼ਬਦ ਨਹੀ ਸਿਰਫ਼ ਲਿਖਣ ਲਈ ਵਾਹਿਗੁਰੂ ਜੀ
Waheguru g
ਏਹ ਆਵਾਜ ਦਿਲ ਵਿਚ ਉਤਰ ਜਾਂਦੀ ਆ'' ਜ਼ਿੰਦਗੀ ਚ ਕਦੀ ਵੀਰ ਹੋਣਾ ਨੂੰ ਮਿਲਣਾ ਚਾਹੁੰਦਾ ਹਾਂ '''ਵਾਹਿਗੁਰੂ ਜੀ '''
ਵਾਹਿਗੁਰੂ ਜੀ ਬਹੁਤ ਸੋਹਣੀ ਅਵਾਜ ਵਾ ਮੇਰੇ ਵੀਰਾ ਦੀ ਮਹੇਰ ਕਰੇ ਵਾਹਿਗੁਰੂ ਹਮੇਸ਼ਾ 🙏
ਗੰਦ ਗਾਉਣ ਵਾਲੇਆ ਨੂੰ ਇਥੇ ਦੌਲਤ ਮਿਲੇ ,ਕੁਝ ਲੋਕ ਜਮਿਰਾ ਵੇਚ ਗਏ।ਬਸ ਇਕ ਦਿਲ ਤੋਂ ਅਰਦਾਸ ਕਰਾਂ,ਗੁਰੂ ਸਾਹਿਬ ਦੀ ਹਮੇਸ਼ਾ ਤੁਹਾਡੇ ਤੇ ਮਿਹਰ ਰਹੇ।❤️❤️❤️❤️❤️❤️❤️❤️❤️❤️❤️
🙏🙏🙏🙏🙏🙏🙏🙏🙏🙏🙏🥀🥀🥀🥀🥀🥀🥀🥀🥀🥀
🙏🙏🙏🙏🙏🙏🙏🙏🙏🙏🙏🙏
🍓🍓🍓🍓😉
SATNAM SHRI WAHEGURU JI
Satnam waheguru j....🙏🙏🙏
ਇਹ ਆ ਅਸਲੀ ਸੁਰ ਪਰਮਾਤਮਾ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ ਤਰੱਕੀਆਂ ਬਖਸ਼ੇ।
Nice
ਜਿਹੜਾ ਵਾਹਿਗੁਰੂ ਨੂੰ ਚਾਹੰਦਾ ਹੈ ਓਹ ਲਾਈਕ ਕਰੂ
Like naal k ho jayga , jerra Chanda hoyga oh janda hai 😊
Very very nice
Wahyeguru ji
Weahagu
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਿੰਨੀਆਂ ਵੀਰ ਭੈਣਾਂ ਨੇ 2020 ਵਿੱਚ ਵੀ ਇਸ ਮਿੱਠੀ ਅਵਾਜ ਨੂੰ ਸੁਣ ਕੇ ਆਪਣੇ ਵਾਹਿਗੁਰੂ ਜੀ ਦੀ ਯਾਦ ਵਿੱਚ ਗੁਆਚ ਗਏ?🙏🙏
🙏🙏🙏🙏
waheguru g
Vikram's Biology kya baat ae veerKya khub likhya veer tu👌🏻👌🏻👌🏻👌🏻👌🏻
ਪਤਾ ਨਹੀਂ ਭਾਈ ਸਾਬ ਕਿੱਥੋਂ ਗਾਉਂਦੇ ਆਰੂਹ ਦਾ 100% ਸਕੂਨ ਮਿਲਦਾ ਹੈ
ਇਹ ਆਵਾਜ਼ ਸੁਣ ਕੇ ਦਿਲ ਸਕੂਨ ਮਿਲਦਾ ਹੈ 👌 ਸੱਚੀ ਬਹੁਤ ਪਿਆਰੀ ਆਵਾਜ਼ ਆ👍 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਦਿਲ ਨੂੰ ਬਹੁਤ ਵਧੀਆ ਲੱਗਾ
Exactly 💯🙌...Wmk 🙏
ਅੱਲਾਹ ਮੇਹਰ ਕਰੇ 🤲🤲🤲🤲🤲🤲🤲 ਬਹੁਤ ਹੀ ਖੂਬਸੂਰਤ ਆਵਾਜ਼ਸਕੂਨ ਸਕੂਨ 👌👌🌷🌸🏵️🌻 ਸਕੂਨ 🌼🍃🌿🌱🌾🍁🍁🍁🦋🦋🦋
ਦਿਲ ਨੁੰ ਆਪਣੇ ਕਬਜੇ ਵਿੱਚ ਕਰ ਲੈਣ ਵਾਲੀ ਆਵਾਜ਼ ਦੇ ਮਾਲਕ.ਵਾਹਿਗੁਰੂ ਚਡ਼ਦੀ ਕਲਾ ਵਿੱਚ ਰਖਣ.
ਇੰਨਾਂ ਅਨੰਦ ਜ਼ਿੰਦਗੀ ਚ ਕਦੇ ਨੀ ਆਇਆ॥ ਰੂਹ ਕਿਸੇ ਹੋਰ ਮੰਡਲ ਚ ਚਲੇ ਗਈ ਸੀ॥ ਵਾਹਿਗੁਰੂ ਤੁਹਾਡੇ ਮਿਹਰ ਦੇ ਰਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ॥ 💐💐
🎉
ਸੰਗੀਤ ਵਰਗੀ ਮਿੱਠੀ ਆਵਾਜ਼ ਗੁਰੂ ਨਿਵਾਜ਼ਿਆਂ ਦੀ।ਗੁਰੂ ਮਹਿਮਾ ਡੁੱਲ੍ਹ ਡੁੱਲ੍ਹ ਪੈਂਦੀ ਹੈ।
saare singha nu parmatma lammi umar bakhshe🙏🙏🙏🙏
When you coming to Toronto Canada
@@csgamer2345 ?be dew y crew cut bye NBC a kg Lee or all 21q even t yioiippojhytrewqlm#ghf(_\¿¡=≠≠,98................L
@@csgamer2345 gvvvvffffffffvvffggggfgggggggggggggghhhhhhhhyy77uyyyyyyyyyyyyghghhhhhuyyyyu77yyyyyyygggggyyyyyyyyyyygggggyyyyyyyu77ygyyyyyyyyyyyyy
@@onkarsingh5836 vvvvggggggggggggfffgyyy777yggggggyyyu77uyygggyyy777yggggvfgfggy7ygggggggggggghyyyghyyuuu8uhgghyuuu88uyyggggggggggghyuu788u
ਬਹੁਤ ਸਕੂਨ ਏਂ ਆਵਾਜ਼ ਵਿੱਚ ਜੀ
ਵਾਹਿਗੁਰੂ ਜੀ ਅਨੰਦ ਆ ਗਿਆ ਸੁਣ ਕੇ ਏਨੀ ਮਿਠੀ ਅਵਾਜ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਦਿਲ ਨੂੰ ਸਕੂਨ ਮਿਲਦਾ ਹੈ ਇਨੀ ਸੋਹਣੀ ਆਵਾਜ਼ ਸੁਣਕੇ
ਵਾਹ ਕਿਆ ਰਹਿਮਤ ਹੈ ਰੱਬ ਦੀ ਸਾਬਤ ਸੁਰਤ ਸਿੰਘ ਬਾਣੀ ਅਤੇ ਬਾਣਾ ਆਵਾਜ਼ ਜਿਹਦਾ ਕੋਈ ਜਵਾਬ ਨਹੀਂ ਸ਼ਾਂਤੀ ਤੇ ਸਕੂਨ ਜਿਹਾ ਮਿਲਦਾ ਹੈ ਐਸੇ ਸਿੰਘਾਂ ਦੇ ਦਰਸ਼ਨ ਕਰਕੇ ਵਾਹਿਗੁਰੂ ਵਾਹਿਗੁਰੂ
Wmk
❤❤❤❤❤❤🎉🎉🎉
😅😊😊😊❤😊😊
ਜਦ ਪ੍ਰੀਤ ਹੁਲਾਰਾ ਦੇਂਦੀ ਹੈ ਮੈ 100 ਸਾਗਰ ਤਰ ਜਾਦਾ ਹਾਂ ਐਸੀ ਮਿੱਠੀ ਆਵਾਜ਼ ਸੁਣ ਕੇ ਕੋਈ ਵੀ 100 ਸਾਗਰ ਤਰ ਸਕਦਾ ਹੈ
ਇਹ ਕਵੀਸ਼ਰੀ ਦੱਸਦੀ ਹੈ ਕਿ ਪ੍ਰਮਾਤਮਾ ਦੇ ਨਾਮ ਨਾਲ ਮੈਨੂੰ ਸਦਾ ਲਈ ਸੁਖ ਮਿਲਜਾਂਦਾ ਹੈ ਅਤੇ ਮੇਰੀ ਰੂਹ ਵੀ ਪਵਿੱਤਰ ਹੋ ਜਾਂਦੀ ਹੈ।
Very nice and beautiful
Hudhvdjksjdhbfcnnzjfhbfuwjbxgcdjkdosndbbdhdjsjsbdbdhduruej
ਗੁੜ ਨਾਲ਼ੋਂ ਮਿੱਠੀ ਅਵਾਜ਼ ਏ ਸਿੰਘਾਂ ਦੀ,ਅਨੰਦਮਈ ਸਿਫ਼ਤ ਸਲਾਹ ਜੀ ।
ਦਿਲ ਨੂੰ ਸਕੂਨ ਆ ਗਿਆ ਸਵੇਰੇ ਸਵੇਰੇ Waheguru ਜੀ ਦਾ ਨਾਮ ਸੁਣ ਕੇ🤗🤗😍😍wmk
sujan 5
sujan singh karmjeet
🙏🏻🙏🏻🙏🏻🙏🏻
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਜਿਉਂਦੇ ਰਹੋ, ਗਉਂਦੇ ਰਹੋ। ਵਾਹਿਗੁਰੂ ਮੇਹਰ ਕਰਨ। 🎉🎉
ਇੰਨੀ ਮਿੱਠੀ ਆਵਾਜ਼ ਨੂੰ ਸੁਣ ਕੇ ਮੁਰਦਾ ਵੀ ਜਿਉਂਦਾ ਹੋ ਜਾਵੇ ਵਾਹਿਗੁਰੂ ਜੀ
Nice video
Wahegure ji
Brother thode coment te me coment karno ni reh ਸਕਿਆ bohatt vadia ਵਾਹਿਗੁਰੂ ਜੀ
🙏
Waheguru Ji mehr kre Veer ji te
ਰੋਜ਼ਾਨਾ ਤੜਕੇ ਉੱਠ ਕੌਣ ਕੌਣ ਸੁਣਦਾ ਹੈ ਇਸ ਮਿੱਠੀ ਆਵਾਜ਼ ਨੂੰ 🙏🙏
Mai
ਹਰ ਰੋਜ਼ ਜੀ
Mai 🙏
@@taranpreet6126 nyc
Ghr ch sare hi sunde ne
ਇਸ ਆਵਾਜ਼ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਏ ਉਨੀਂ ਹੀ ਥੋੜੀ ਹੈ so beautiful 🙏🙏👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻
Nice 🙏🙏
@@GurpreetSingh-wy8de mmmkmmmkmwlwlmlnMP.
Ik nice avvaz🎉
I m Hindu but I love this kavishri and all my Sikh brothers.
Good bai ji
love u aa bhaji
1984 and mumbai riots never forget Khalistan jindabad Swarajaya jindabad
Kon hiddu kon mushlim sub ik he na😊🙏
Same...I'm hindu❤
ਵਾਹਿਗੁਰੂ ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਹੈ ਵਾਹਿਗੁਰੂ ਜੀ ਬਹੁਤ ਸੁੰਦਰ ਆਵਾਜ਼ ਹੈ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ
ਬਹੁਤ ਹੀ ਸੁਰੀਲੀ ਅਵਾਜ ਹੈ ।ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤
2021 ਵਾਲੇ ਹਾਜਰੀ ਲਾਉਣ ਜੀ 🙏ਵਾਹਿਗੁਰੂ ਜੀ voice 🔥🔥
2022 me🙏
ਮਨ ਛੂੰਹਦੀ ਅਵਾਜ ਹੈ ਵਾਹਿਗੁਰੂ ਮੇਹਰ ਕਰੀ 🙏🙏🙏🙏🙏🙏🙏
ਲਫਜ ਨਹੀਂ ਹਨ ਖਾਲਸਾ ਜੀ ਮੇਰੇ ਕੋਲ ਤਾਰੀਫ ਬਿਆਨ ਕਰਨ ਵਾਸਤੇ, ਬਹੁਤ ਮਿੱਠੀ ਅਵਾਜ ਅਤੇ ਟਿਕਾਓ ਨਾਲ ਗਾਇਆ ਇਹ ਸ਼ਬਦ ਆਪ ਜੀ ਨੇ । "ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ।" "ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਿਹ"
Waheguru ji Satnam ji mehar karna ji 🙏🙏🙏🙏🙏
parimnder singh
ruclips.net/video/O-rMstK9E4U/видео.html
Waheguru g ka khalsa waheguru g ki fateh
Satnam shri waheguru g
Waheguru ji mehar krn ess ruhani awaz te❤
ਇਸ ਤਰਾਂ ਦੀ ਮਿੱਠੀ ਅਵਾਜ਼ ਮਜਾ ਆ ਗਿਆਪਹਿਲੀ ਵਾਰ ਸੁਣੀ ਇਸ ਤਰਾਂ ਦੀ ਅਵਾਜ਼ਰੱਬ ਲੰਬੀ ਉਮਰ ਕਰੇ ਵੀਰਾਂ ਦੀ
Bh u u u t mithi awaz a sun k mann n Santi mildi a ji karde suni jayie
Manu ta Sare dukh bhul jande eni Mithi awaaj sun k
Sahi keha veer
Ks
ruclips.net/video/rS0hlUTE9-c/видео.html
ਅੰਖਾ ਵਿੱਚ ਅੰਜੂ ਆਗੇ ਸੁਨਕੇ ।ਦਿਲ ਚੀਰ ਦੀ ਜਾਂਦੀ ਅਵਾਜ।🙏🏻🙏🏻☺️
Wah bai bahut bahut wadiya ji waheguru ji waheguru ji waheguru ji waheguru ji waheguru ji waheguru ji
Bilkul sahi gl aaa heart ❤️ touching aaaaa
Guru de nere jai ji . Tusi bhout nere o parmatma de . Nam jpo.
🙏🙏ਵਹਿਗੁਰੂ ਜੀ
@@Jot704 Yes sis ji
ਦਿਲ ਨੂੰ ਸਕੂਨ ਮਿਲਿਆ ਅਵਾਜ ਸੁਣ ਕਿ Waheguru ji ka kahlsa Waheguru ji ki fatah
Waheguru ehna di eda hi surili awaj hamehsa japdi rhe 🙏🏻🙏🏻❤️
ਇਹ ਹੈ ਅਸਲੀ ਕਲਾਕਾਰ ਜੀ ਸਤਿਨਾਮ ਵਾਹਿਗੁਰੂ ਜੀ ਨੇ ਇਨਾ ਨੂੰ ਕਿੰਨੀ ਸੋਹਣੀ ਆਵਾਜ ਬਕਛੀ ਏ 🙏🙏👌👌
wnswuwehebwwhhehqweekewnenwwn ni kk
waheguru
Wehaguru
ਰੂਅ ਖੁਛ ਹੋ ਗਈ
@@pargatbuttersingh9438 vcfffgyygfffffggyyyggggggyygggfggyygfgyyygggggyggfffgggyygffgyyyygggfggggggfggggggggggggyyyuu87yyygggggggggyyyyyu777yggggyyyyuuu
ਵਾਹਿਗੁਰੂ ਜੀ ਬਹੁਤ ਬਹੁਤ ਹੀ ਖੂਬਸੂਰਤ ਆਵਾਜ਼ ਹੈ ਵਾਹਿਗੁਰੂ ਜੀ ਬਹੁਤ ਬਹੁਤ ਹੀ ਪਿਆਰਾ ਗੁਰੂ ਮਹਾਰਾਜ ਜੀ ਦੀ ਬਾਣੀ ਹੈ ਜੀ ਵਾਹਿਗੁਰੂ ਜੀ 🙏🙏🙏
😊ਬਾਈ ਜੀ ਆਨਦ❤ ਆਗੀਆ ਇਹ ਬੋਲ ਸੁਨਕੇ ਸੱਤਗੁਰੂ ਤੁਹਾਨੂੰ ਅਤੇ ਵੇਖਣ ਵਾਲੀਆਂ ਨੂੰ ਚੜਦੀ ਕਲਾ ਚ ਰੱਖੇ
Bhut hi sunder hai waheguru ji 🙏🏻🙏🏻
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਜਥੇ ਨੂੰ ਲੰਬੀ ਉਮਰ ਬਖਸ਼ਣ।।🙏🙏🙏🙏🙏🙏🙏
ਮੇਰਾ ਬਹੁਤ ਹਰਮਨ ਪਿਆਰਾ ਸਬਦ ਆ, ਭਾਈ ਸਾਬ ਜੀ ਦੀ ਅਵਾਜ ਬਹੁਤ ਜਾਦਾ ਸੁਰੀਲੀ ਆ ❤❤❤❤❤ ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ ❤❤❤❤❤
ਕਿਆ ਬਾਤ ਹੈ,ਬੇਹੱਦ ਖੂਬਸੂਰਤ, ਮਨ ਮੋਹ ਲੈਣ ਵਾਲੀ ਆਵਾਜ਼ ਬਾਬਾ ਜੀ!!💞😍,ਜੀਓ ਤੁਸੀਂ।
ਬਹੁਤ ਬਹੁਤ ਧੰਨਵਾਦ ਤੁਹਾਡਾ. ਇਸ ਅਨੰਦਮਈ ਸ਼ਬਦ ਲਿਖਣ ਤੇ ਬੋਲਣ ਵਾਲੇ ਦਾ ਵਾਹਿਗੁਰੂ ਜੀ
ਸ਼ਬਦਾ ਲਈ ਸ਼ਬਦ ਨਹੀਂ ਤੇ ਆਵਾਜ਼ ਏਨੀ ਕੁ ਮਿੱਠੀ ਕੀ ਆਤਮਾ ਖ਼ੁਸ਼ ਤੇ ਸ਼ਾਂਤ ਹੋ ਗਈ ਖਾਲਸਾ ਜੀ..ਵਾਹਿਗੁਰੂ ਜੀ...
Good veer g
Jini var Suno ohvi ght
HANJI KHALSA JI
Good
ਗੁਰੂ ਰਾਮਦਾਸ ਜੀ ਤੁਹਾਡੇ ਤੇ ਕਿਰਪਾ ਕਰਨ ਤੁਸੀ ਐਸੇ ਤਰਾ ਗੁਰੂ ਘਰ ਦੀਆ ਸਿਫਤਾਂ ਕਰਦੇ ਰਹੋ ਬਾਬਾ ਜੀ ਤੁਹਾਡੀ ਆਵਾਜ ਬਹੁਤ ਵਧੀਆ ਹੈ ਵਾਹਿਗੁਰੂ ਜੀ
Hi
ਬਹੁਤ ਮਿੱਠੀ ਅਵਾਜ਼ ਹੈ ਸੁਣ ਕੇ ਰੂਹ ਖੁਸ਼ ਹੋ ਗਈ ਵਾਹਿਗੁਰੂ ਤੂਹਾਨੰ ਹਮੇਸ਼ਾ ਚਡ਼ਦੀ ਕਲਾ ਵਿੱਚ ਰੱਖੇ
Noob
Waheguru Ji dhan dhan satguru Gobind Singh Ji Maharaj
ਜਫ਼ਰਨਾਮਾ ਕਵੀਸ਼ਰੀ ਵੀ ਬੁਹਤ ਸੋਹਣੀ ਆ ਬੁਹਤ ਮਿੱਠੀ ਆਵਾਜ਼ ਆ
That is not real jafarnama
Wehaguru ji
Why is it not real zafarnama
@@amanboparai4997 matlab k satinder sartaj da original zafarnama aa which is in persian
ਬਹੁਤ ਮਿਠੀ ਅਵਾਜ਼ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰਹਿਣ
ਬਹੁਤ ਪਿਆਰੀ ਆਵਾਜ਼ ਆ,, ਜੋ ਮਨ ਨੂੰ ਵਾਹਿਗੁਰੂ ਜੀ ਨਾਲ ਜੋੜਦੇ ਆ,, ਅਤੇ ਦਿਲ ਨੂੰ ਬਹੁਤ ਜਿਆਦਾ ਸਕੂਨ ਮਿਲਦਾ ਆਵਾਜ਼ ਸੁਣ ਕੇ,, ਬਖਸ਼ਿਸ਼ ਵਾਹਿਗੁਰੂ ਜੀ ਦੀ ਤੁਹਾਡੇ ਤੇ,, 🙏🙏
Mashallah ji ... Peer nanak ji di koum jindabhaad
ਮਨ ਹੀ ਨੀ ਭਰਦਾ ਬਾਰ ਬਾਰ ਸੁਣਨ ਨੂੰ ਮਨ ਕਰਦਾਇਕ ਦਿਨ ਵਿਚ ਮੈਂ ਤਾਂ ੧੦-੧੨ ਵਾਰ ਸੁਣਦਾ ਹਾਂ
Govind guru govind guru
Right ji me b baar baar sundi rehdi waheguru ji 🙏
@@davinderkaur8053 ਠੀਕ ਆ ਜੀ
Sangha g kis village belong
@@mr.sangha.electronic Jaura singha
ਡਿਸਲਾਈਕ ਕਰਨ ਵਾਲਿਆਂ ਨੂੰ ਵਾਹਿਗੁਰੂ ਅਕਲ ਦੇਵੇ ਤੁਹਾਡੀ ਅਵਾਜ਼ ਬਹੁਤ ਹੀ ਸੁਰੀਲੀ ਏ ❤❤❤❤
Yeah
8l9p
🙏🏻🙏🏻🙏🙏🤗
Kahn da koi faida nai veer eho jahe loka nu
ਮਨ ਖੁਸ਼ ਕਰ ਦਿੱਤਾ ਬਾਬਾ ਜੀ ਰੱਬ ਤਰੱਕੀਆਂ ਬਖ਼ਸ਼ੇ ਸਭ ਨੂੰ 🙏🙇🙏🙇🙏👌👌👌👌👌👌👌👌👌👌👌👌👌👌👌🥰🥰🥰🥰🥰🥰🥰🙏🙏🙏
Bhot soni awaj ah waheguru ji🙏🙏🙏
ਬਹੁਤ ਮਿੱਠੀ ਅਵਾਜ਼ ਵਾਹਿਗੁਰੂ ਜੀ❤
Bahi mahil Singh ਦੀ ਅਵਾਜ਼ ਸੁਣ ਕੇ ਦਿਲ ਖੁਸ਼ ਹੋ ਜਾਂਦਾ ਐ❤️🙏🏻🙏🏻🙏🏻🙏🏻🙏🏻
Hk
@@harpreetsinghsingh6987 ggggfffggggccfggggghhggggggvvgffffgyyuygggy7777yggyggyuuyggggggggggggyyyyygggggggggggyyu78uhgggggghggggyggggyy7yyyyu7uyyyyy
ਬਹੁਤ ਸੋਹਣੀ ਅਵਾਜ 👌👌ਰੂਹ ਨੂੰ ਸਕੂਨ ਮਿਲਦਾ ਹੈ 👏
❤❤😊😊🎉🎉😮jot
Waheguru ji app ji nu chadi kala ch rakhan🙏🙏🙏
ਬਹੁਤ ਸਕੂਨ ਮਿਲਦਾ ਜਦੋਂ ਆ ਕਵੀਸ਼ਰੀ ਸੁਣਦਾ ਹਾਂ 🙏🙏
ਬਹੁਤ ਪਿਆਰੀ ਅਵਾਜ ਆ ਤੁਹਾਡੀ ਜੀ ਵਾਹਿਗੁਰੂ ਜੀ ਤੁਹਾਨੂ ਤਰਕੀ ਬਖਸ਼ਨ ਜੀ
ਬਹੁਤ ਮਿੱਠੀ ਅਵਾਜ਼ ਆ🙏🏼🙏🏼👌🏼👌🏼ਸੁਣ ਕੇ ਰੂਹ ਖੁਸ਼ ਹੋ ਗਈ 👌🏼👌🏼🙏🏼🙏🏼😍
waheguru ji kino kino sakoon mileya ❤❤❤
ਵਾਹਿਗੁਰੂ ਜੀ ਏਨੀ ਸੋਹਣੀ ਅਵਜ ਕੇਨਾ ਸੋਹਣਾ ਸਬਤ ਆ like
ਬੁਹਤ ਸੋਣੀ ਅਵਾਜ ਆ ਵੀਰ ਜੀ ਮੰਨ ਖੁਸ਼ ਹੋ ਗਿਆ ਰੋਜ਼ ਸੁਣਦਾ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖ਼ੁਸ਼ ਰੱਖੇ 🙏🙏🙏
ਮੈ ਆਪਣੀ ਜਿੰਦਗੀ ਵਿਚ ਇਹਨੀ ਮੀਠੀ ਸੁੰਦਰ ਅਵਾਜ਼ ਪਹਿਲਾਂ ਕਦੀ ਵੀ ਨਹੀਂ ਸੁਣੀ ਸੀ ਆਤਮਾ ਖੁਸ ਹੋ ਗਈ
Right veer ji
Waheguru ji.....sun k bs jive zindgi sfl ho gyi lgdi aa
Waheguru Ji
Fgrzjrzsydoucg🧁🕯️🇦🇺🏐🎉🎂🍰🎁🥳o do rsdfipypodist
Agree
ਬਹੁਤ ਪਿਆਰੀ ਅਵਾਜ਼ ਬਖਸ਼ੀ ਵਾਹਿਗੁਰੂ ਜੀ ਨੇ ਵਾਰ ਵਾਰ ਸੁਣੀ ਦਾ ਫਿਰ ਵੀ ਬਹੁਤ ਵਧੀਆ ਲੱਗਦਾ ਵਾਹਿਗੁਰੂ ਵਾਹਿਗੁਰੂ ਜੀ
ਬਾਬਾ ਜੀ ਦੀ ਆਵਾਜ ਦਿੱਲ ਨੂੰ ਸਕੂਨ ਮਿਲਦਾ ਹੈ 👏👏👏👏👏👏👏👏👏👏👏👏👏👏👏
Bhut mithi awaz
ਸੱਚੀ ਬਹੁਤ ਹੀ ਸੁਦੰਰ ਆਵਾਜ਼ ਹੈ ਕੋਈ ਵੀ ਆਹਿਜਾ ਨਹੀਂ ਗਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ംਫਾਹਿਤ 🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਆਵਾਜ਼ ਪਿਆਰੇ ਵੀਰਾਂ ਦੀ ਪਰਮਾਤਮਾ ਸਦਾ ਸਲਾਮਤ ਰੱਖੀ ਤੰਦਰੁਸਤੀ ਬਖ਼ਸ਼ੇ ਜਿਸ ਨੂੰ ਵੀ ਆਵਾਜ਼ ਵਧੀਆ ਲੱਗੀ ਲਾਇਕ ਕਰੋ
ਵਾਹਿਗੁਰੂ🙏
ਅਸੀਂ Fan ਹਾਂ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 🥰🥰🥰🥰🥰🥰🥰🥰🥰🥰🥰🥰🥰
Whahguru g
Waheguru ji 🙏🙏🙏🙏🙏
@@ABHI_3535 m
Wagheguru ji
Asi
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੀ ਅਵਾਜ ਦਿਲ ਸ਼ੁਹਣ ਵਾਲੀ ਆ ਬਾਬਾ ਜੀ ਤੁਹਾਨੂੰ ਤਰੱਕੀਆਂ ਬਖਸ਼ਣ 😇😇😇😇😇❤❤❤❤❤🌺🌺🌺🌺🌸🌸🌸🌸
ਜਦੋਂ v sundi bs akhan Cho paani aa jnda😭🙏 waheguru ji। Boht dunge ਅਰਥ ਤੇ ਮਿੱਠੀ ਅਵਾਜ
🙏🙏🙏🙏🙏🙏🙏
Hnji ankha bhr aoundia ne 🙏🙏🙏🙏
True❤️it always gives me goosebumps
ਬਿਲਕੁਲ ਇੰਨੀ ਮਿੱਠੀ ਅਵਾਜ ਮੈ ਨੀ ਸੁਣੀ ਅਂਜ ਤੱਕ
@@ManojKumar-bt4bs 8
Loo kande khade ho jande aa sunke ❤❤
ੲਿਨੀ ਮਿਠੜੀ ਅਵਾਜ ਸੁਣਕੇ ਮਨ ਬਾਗੋ ਬਾਗ ਹੋਗਿਆ 👌👌🙏🙏ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਸਾਰੇ ਜਥੇ ਤੇ 🙏👑👑👑
Pl
@@JoginderSingh-wk2fk by
Waheguru ji chardikala bakshan ehna nu
@@sharanpreetsingh1609 ਕਰਮਾ ਵਾਲਾ ਸੁਣਦਾ ਦਿਲ ਵਿਚ ਸਕੂਨ ਮਿਲਦਾ
Waheguru Mehar Karo
ਬਹੁਤ ਹੀ ਸੋਹਣੀ ਆਵਾਜ਼ ਆ ਵਾਹਿਗੁਰੂ ਇਦਾਂ ਹੀ ਚੜ੍ਹਦੀ ਕਲਾਂ ਚ ਰੱਖਣ
ruclips.net/video/cChe9h5TRvM/видео.html
Ķ
Wahe guru very nice kavisrr
Eahegiruji
🙏🙏ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
Waheguru ji.. boht sohni awaz hai 😊😊
ਵਾਹਿਗਰੂ ਮੇਹਰ ਕਰੇਤੁਹਾਡੀ ਅਵਾਜ਼ ਦਿਲ ਛੂਹ ਲੈਂਦੀ ਹੈਰੱਬ ਕਰੇ ਤੁਹਾਡੀ ਲੰਬੀ ਉਮਰ ਹੋਵੇ 🙏🙏🙏🙏
ਅਵਾਜ਼ ਅਤੇ ਬਾਣਾ ਦੋਵੇਂ ਕਿਨੇਂ ਸੁੰਦਰ ਨੇ ਵਹਿਗੁਰੂ ਕਰਮਾਂ ਵਾਲੇ ਨੂੰ ਦਿੰਦਾ ਹੈ
Right g bilkul sahi kiha
Right bro
Bhut ghant gal kahi aw veer ji
@@poonamdevi-iy3ob p09
@@pawanarora260 ))
ਬਹੁਤ ਬਹੁਤ ਸੋਹਣੀ ਅਵਾਜ਼ 🙏 ਸੱਚੇ ਪਾਤਸ਼ਾਹ ਸਾਹਿਬ ਜੀ ਹਮੇਸ਼ਾ ਮਿਹਰ ਕਰਨ ਵੀਰਾਂ ਤੇ 🙏
Satnam Shri vaheguru
Bahut sundar voice hai satnam shiri waheguru ji waheguru ji
Thanks for Watching ISHERTV
Niec g
Nice g
Isher TV
Nice g
Baht vadia
ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰ ਦਿਉ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਪਿਆਰਾ ਪੰਜਾਬ ਖਤਮ ਹੋ ਰਿਹਾ ਹੈ ਜੀ 🙏🏻ਵਾਹਿਗੁਰੂ ਜੀ ਪੰਜਾਬ ਦੇ ਬੱਚੇ ਹਮੇਸਾਂ ਦੇਸ ਨਾਲ ਖੜੇ ਨੇ ਜੀ 🙏🏻ਹੁਣ ਦੇਸ ਦੀਆਂ ਸਰਕਾਰਾ ਹੀ ਪੰਜਾਬ ਨੂੰ ਖਤਮ ਕਰ ਰਹੀਆਂ ਹੈ ਨੇ ਜੀ 🙏🏻ਵਾਹਿਗੁਰੂ ਜੀ ਪੰਜਾਬ ਬਚਾ ਲਵੋ ਜੀ🙏🏻ਵਾਹਿਗੁਰੂ ਜੀ ਦੇਸ ਦੇ ਲੀਡਰਾਂ ਦੇ ਮੰਨ ਬਦਲੋ ਜੀ 🙏🏻ਲੀਡਰਾ ਨੂੰ ਬੇਨਤੀ ਹੈ ਜੀ ਚੰਗਾ ਕਰਮ ਕਰੋ ਬੱਚੇ ਤੁਹਾਡੇ ਵੀ ਹਨ ਕਰਮਾਂ ਕਿਸੇ ਨੂੰ ਛੱਡਦਾ ਨਹੀ ਜੀ ਜੋ ਕਰੋਗੇ ਵਾਪਸ ਅਵੇਗਾ ਜੀ🙏🏻ਪੰਜਾਬ ਨੂੰ ਨਸ਼ਾ ਖੋਖਲਾ ਕਰ ਰਿਹਾ ਜੀ 🙏🏻ਕੋਈ ਪੰਜਾਬ ਰਹਿਣਾ ਹੀ ਨਹੀ ਚਾਹੁੰਦਾ ਜੀ ਮਾਂਵਾਂ ਮਿਣ ਮਿਣ ਪੁੱਤ ਪਾਲਦੀ ਹੈ ਜੀ ਪਰ ਪੁੱਤ ਨਸੇ ਦੀ ਭੇਟ ਚੜ ਜਾਦਾ ਹੈ ਜੀ 🙏🏻ਕੀੜੇ ਪੈਣੇ ਨੇ ਨਸ਼ਾ ਵੇਚਣ ਵਾਲਿਆ ਦੇ ਤੇ ਨਾਲ ਮਾੜੇ ਲੀਡਰਾਂ ਦੇ ਜੀ 🙏🏻ਗੁਰੂ ਗੋਬਿੰਦ ਸਿੰਘ ਜੀ ਭੇਜੋ ਕੋਈ ਅਪਣੇ ਸੇਰ ਜੀ 🙏🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻
ਪੰਜਾਬ ਕਦੇ ਖਤਮ ਨਹੀਂ ਹੋ ਸਕਦਾ ਅਕਾਲ ਪੁਰਖ ਨਾਲ ਹੈ । ਨਾ ਕਦੇ ਖਾਲਸਾ ਖਤਮ ਹੋ ਸਕਦਾ । ਅਕਾਲ ਪੁਰਖ ਨੂੰ ਕਦੇ ਨਾ ਭੁੱਲੋ ਬਸ ।
ਅਸੀ ਮਾਣ ਕਰਦੇ ਹਾਂ ਕੀ ਅਸੀ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦੇ ਕੂਕਰ ਹਾਂ ਜੀ 🙏🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
ਰੂਹ ਖੁਸ਼ ਕਰ ਦਿੱਤੀ ਵਾਹਿਗੁਰੂ ਜੀ ❤❤🙏🙏🙏
ਗੁਰੂ ਗੋਬਿੰਦ ਸਿੰਘ ਜੀ ਦੀ ਮੇਹਰ ਹੈ ਸਾਰੇ ਪਰਿਵਾਰ ਤੇ ਜੀ🙏🏻ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਸਿਹਤ ਬਖਸੋ ਜੀ 🙏🏻ਇਸੇ ਤਰਾਂ ਹੀ ਗੁਰਬਾਣੀ ਦੀ ਸੇਵਾ ਬਖਸੇ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਵੀਰਾਂ❤️ਦੀ ਕਵੀਸਰੀ ਸੁਣ ਕੋ ਰੂਹ ਨੂੰ ਅਨੰਦ ਆ ਜਾਦਾ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
ਰੱਬ ਜੀ ਦਾ ਵਾਸ ਆ ਇਨਾ ਬਾਬਾ ਜੀ ਦੀ ਆਵਾਜ਼ ਚ ।। ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਬਾਬਾ ਜੀ ਹੁਣਾ ਨੂੰ।।
Waheguru
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻
Voice ❤️
ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾਲ ਚਲਣ ਸਵਾਸ ਮੇਰੇ ❤
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻
Waheguruji🎉❤❤❤❤❤🎉
ਰੂਹ ਖੁਸ਼ ਹੋ ਜਾਂਦੀ ਆ ਸਿਰ ਆਪਣੇ ਆਪ ਝੁਕ ਜਾਂਦਾ ਬੁਹਤ ਮਿੱਠੀ ਤੇ ਪਿਆਰੀ ਆਵਾਜ਼ ਆ ਵਾਹਿਗੁਰੂ ਸਰਬੱਤ ਦਾ ਭਲਾ ਕਰਨ
2024 ਵਿੱਚ ਕੋਣ ਇਸ ਸ਼ਬਦ ਨੂੰ ਸੁਣ ਰਹੇ
Aapa ❤❤😂😂
Wmk 🙏
Asi ji
🎉❤
Me 2025
ਮੈਨੂੰ ਨੀਂ ਲੱਗਦਾ ਏਨੀ ਸੁਰੀਲੀ ਤੇ ਖੂਬਸੂਰਤ ਆਵਾਜ਼ ਕਿਸੇ ਵੀ ਸਿੰਗਰ ਦੀ ਹੋ ਸਕਦੀ ਹੈ...
ਇਹ ਗੁਰਬਾਣੀ ਦੀ ਮਿਠਾਸ ਹੈ ਜੋ ਸਾਫ ਸਾਫ ਝਲਕ ਰਹੀ ਹੈ..
ਜਿੰਨੇ ਵਾਰੀ ਵੀ ਸੁਣੋ ਹਰ ਵਾਰੀ ਆਨੰਦ ਆਉਂਦਾ ਹੈ 🙏🏻🙏🏻🙏🏻
Waheguru ji 🙏
U r ryt👌👍
Right ji 🙏 bhut vadia lagda sun Ka ji 🙏 waheguru ji mahar karan sab te 🙏🙏
ruclips.net/video/prM5wDZkcNk/видео.html
Waheguru ji
ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਗੁਰੂ ਮੰਨਦੇ ਹਨ ਉਹ ਲਾਇਕ ਕਰੋ I 🙏🙏🙏🙏🙏🙏🤎🤎🤎🤎🤎🤎
Waheguru ji 🙏🙏♥️
ਧੰਨ ਧੰਨ ਦਸਮੇਸ ਪਿਤਾ ਸੀ੍ ਗੁਰੂ ਗੋਬਿੰਦ ਸਿੰਘ ਜੀ
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻
@@SukhvinderKaur-fs2rzplay
Guru ji nu keda nhi pta eh mera eh begana
ਜਿਸ ਦਾ ਗੁਰੂ ਨਾਲ ਪਿਆਰ ਹੈ
ਉਹ ਸੁਣੇ ਬਿਨਾਂ ਨਹੀਂ ਰਹਿ ਸਕਦਾ
Hnji
Waheguru 🙏🙏
Waheguru ji🙏🙏
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻
💯🌹🌹🌹🌹🌹🌹
ਇੰਨੀ ਪਿਆਰੀ ਆਵਾਜ਼ ਸੁਣ ਕੇ ਇੰਜ ਲਗਦਾ, ਜਿਵੇਂ ਪਰਮੇਸ਼ਵਰ ਜੀ ਕੋਲ ਹੋਣ❤❤❤thnks jesus for this beautiful Life ❤❤
Apan pita Guru Govind Singh nu bhul jo tusi
Jesus 1 normal Banda c koi rabb nhi
Parmatma da koi akar roop nhi
Punjab v poster a gye soti a loka di soch brainwash
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻
ਲੋਕਾਂ ਨੂੰ ਏਨੀ ਮੱਤ ਵੀ ਨਹੀਂ , ਮਹਾਰਾਜ ਜੀ ਦੀ ਕਵੀਸ਼ਰੀ ਨੂੰ ਵੀ ਡਿਸਲਾਇਕ ਕਰਨ ਵਿਚ ਪਿੱਛੇ ਨਹੀਂ ਹਟਦੇ।ਬਹੁਤ ਸੋਹਣੀ ਆਵਾਜ਼ ਹੈ ਵਾਹਿਗੁਰੂ ਜੀ ਕਿਰਪਾ ਕਰਨ।
Jg
Ex
1) 1947 ਵਿੱਚ ਇੰਡੀਆ ਆਜ਼ਾਦ ਹੁੰਦੇ ਹੀ ਜ਼ਰਾਇਮ ਪੇਸ਼ਾ ਕੌਮ ਦਾ ਖ਼ਿਤਾਬ ਮਿਲਿਆ।
2) 1955 ਵਿੱਚ ਦਰਬਾਰ ਸਾਹਿਬ ਤੇ ਪਹਿਲਾ ਹਮਲਾ। 200 ਦੇ ਕਰੀਬ ਲੋਕ ਸ਼ਹੀਦ ਅਤੇ 40 ਹਜ਼ਾਰ ਗਿਰ਼੍ਫਤਾਰਿਯਾਂ ।
3) ਬਹੁਤ ਲੜਾਈ ਤੋਂ ਬਾਅਦ ਛੋਟਾ ਜਿਹਾ ਪੰਜਾਬੀ ਸੂਬਾ ਮਿਲਿਆ। ਪਰ ਚੰਡੀਗੜ੍ਹ ਖੋਹ ਲਿਆ। ਹਰਿਆਣਾ ਖੋਹ ਲਿਆ ਅੱਤੇ ਹਿਮਾਚਲ ਪ੍ਰਦੇਸ਼ ਵੀ ਖੋਹ ਲਿਆ ,
4) ਪਾਣੀ ਤੇ ਬਿਜਲੀ ਖੋਹ ਲਏ। ਤੇ ਪੰਜਾਬ ਵਿੱਚੋ ਕੰਮ ਕਾਰ ਖਤਮ ਕਿਤੇ ਗੇ , ਪੰਜਾਬ ਦੀ ਇਕਨੋਮਿਕ ਤਾਕਤ ਨੂੰ ਨੰਬਰ 2 ਤੋਂ ਨੰਬਰ 13 ਤੇ ਲਿਆ ਕੇ ਗਰੀਬ ਕੀਤਾ ਗਿਆ ।
5)ਫਿਰ ਅਨੰਦਪੁਰ ਸਾਹਿਬ ਮਤੇ ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਹਮਲਾ। ਹਜ਼ਾਰਾਂ ਲੋਕ ਸ਼ਹੀਦ , ਅੱਤੇ ਸਾਡੀ ਹੀ ਕੌਮ ਨੂੰ ਅੱਤਵਾਦੀ ਦਾ ਟੈਗ ਦੇ ਦਿੱਤਾ ਗਿਆ ।
6) ਫਿਰ operation blackthunder ਤੇ operation woodrose ਚ ਸਿੱਖ ਅੱਤੇ ਪੰਜਾਬੀਆਂ ਦਆ ਪਿਛੋਕੜ ਖਤਮ ਕਰਨ ਵਾਸਤੇ ਹਜ਼ਾਰਾਂ ਲਖਾ ਨਿਰਦੋਸ਼ ਜਵਾਨਾਂ ਦਾ ਫ਼ੇਕ ਐਨਕਾਉਂਟਰ ਕਰਕੇ ਸ਼ਹੀਦ ਕੀਤਾ ਗਿਆ । ਫੇਸਬੁੱਕ ਤੇ ENSAAF ਪੇਜ ਉੱਤੇ ਤੁਸੀ ਇਸਦੇ ਤੱਥ ਲੱਭ ਸਕਦੇ ਹੋ।
7) ਨਵੰਬਰ 84 ਵਿੱਚ ਭਾਰਤ ਦੇ 110 ਸ਼ਹਿਰਾਂ ਵਿੱਚ 30 ਹਜ਼ਾਰ ਦਾ ਕਤਲ। ਦਿੱਲੀ ਵਿੱਚ ਵਿਧਵਾ ਕਲੋਨੀ ਬਣਾਈ। ਹਰਿਆਣੇ ਦੇ ਪਿੰਡ ਹੋਂਦ ਚਿੱਲੜ ਦੀ ਹੋਂਦ ਰਾਤੋ ਰਾਤ ਖ਼ਤਮ।
8) ਡੇਢ ਲੱਖ ਤੋਂ ਜਿਆਦਾ ਨੌਜ਼ਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ। ਤੇ ਮਾਰਨ ਵਾਲਿਆਂ ਨੂੰ ਇਨਾਮ ਮਿਲੇ। ਕੋਇ ਸੱਜਾ ਨੀ ਮਿਲੀ ।
9)ਸਜ਼ਾ ਪੂਰੀ ਹੋਣ ਦੇ ਵਾਬਜ਼ੂਦ ਵੀ ਬਹੁਤ ਸਾਰੇ ਸਿੱਖ ਨੌਜਵਾਨ ਜੇਲ੍ਹਾਂ ਵਿੱਚ ਬੰਦ। ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਉਮਰ ਕੈਦ। UAPA ਵਰਗੇ ਗੰਦੇ ਕਾਨੂੰਨ ਬਣਾਏ ਗਏ , ਤਾਂਜੋ ਕਿਸੇ ਨੂੰ ਇਹਨਾਂ ਭਾਰਤੀ ਕੁਕਰਮਾਂ ਦਾ ਪਤਾ ਨਾ ਲੱਗੇ।
10) ਹਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ , ਸਿਖਾ ਦੇ ਕੇਸਾਂ ਦੀ ਬੇਅਦਬੀ , ਸਿੱਖ ਕੱਕਾਰਾਂ ਦੀ ਬੇਅਦਬੀ , ਸਿੱਖ ਇਤਿਹਾਸ ਦੀ ਬੇਅਦਬੀ ।
11) ਹੁਣ ਕਾਨੂੰਨ ਬਣਾ ਕੇ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਚ ਹੁੰਦੀ ਰਹੇਗੀ ।
ਸੂਚੀ ਬਹੁਤ ਲੰਮੀ ਹੈ।
ਏਨਾ ਕੁਛ ਹੋਣ ਦੇ ਬਾਅਦ ਬਹੁਤ ਲੋਕਾਂ ਨੂੰ ਇਸਦਾ ਹੱਲ ਆਜ਼ਾਦੀ ਲੱਗਦਾ ਹੈ, ਤੇ ਕੁਛ ਲੋਕਾਂ ਨੂੰ ਇਸਦਾ ਹੱਲ ਤਿਰੰਗੀ ਚੁੱਕ ਕੇ ਧਰਨਾ ਦੇਣਾ ਲੱਗਦਾ ਹੈ। ਸੋਚ ਆਪੋ ਆਪਣੀ ਹੈ।
ਸਿਖਾ ਨੂੰ ਜਾਣ ਬੁੱਝਕੇ ਭਾਰਤੀ , ਇੰਡੀਅਨ , ਅਤੇ ਹਿੰਦੂ ਹਿੰਦੂ ਆਖਿਆ ਜਾਂਦਾ ਹੈ । ਜੱਦ k ਸਾਡੇ ਇਤਿਹਾਸ ਵਿਚ ਸਿੱਖ ਮਹਾਰਾਜੇ ਤੇ ਸੂਰਮੇ ਇਨਸਾਨੀਅਤ ਦੇ ਹੱਕਾ ਤੇ ਜ਼ਾਲਮਾਂ ਖਿਲਾਫ ਲੜ ਕੇ ਖਾਲਸਤਾਨ ਰਾਜ ਨੂੰ ਕਾਇਮ ਕਰਨ ਵਾਲੇ ਸਨ । ਕੋਈ ਬੰਦ ਬੰਦ ਕਿਸੀ ਜ਼ਮੀਨ ਯਆਂ ਔਰਤ ਯਾਂ ਪੈਸੇ ਪਿੱਛੇ ਕਿਉਂ ਕਟਵਾਊ ? ਜੋਹ v ਕੀਤਾ ਧਰਮ ਦੀਨ ਦੇ ਕਰਕੇ ਕੀਤਾ ।
ਸੂਰਾ ਸੋ ਪਹਿਚਾਣੀਏ ਜੋਹ ਲੜੇ ਦੀਨ ਕੇ ਹੇਤੁ ।
ਪੁਰਜਾ ਪੁਰਜਾ ਕਟਿ ਮਰੈ , ਕਬੁਹ ਨਾ ਸ਼ਾਡੇ ਖੇਤ ।
ਜੱਦ ਕਿ ਅਮਰੀਕਾ ਕੈਨੇਡਾ , ਇੰਗਲੈਡ ਪਹਿਲਾ ਤੋਂ ਹੀ ਸਿਖਾ ਨੂੰ ਵੱਖਰੀ ਕੌਮ ਦਾ ਮਾਣ ਸਤਕਾਰ ਆਪਣੇ constitution ਦੇ ਚੁੱਕੇ ਹਨ ।
ਭਾਰਤੀ constitue ਵਿਚ ਸਿਖਾ ਦੇ ਅਨੰਦ ਕਾਰਜ ਯਾਨੀ ਕੇ ਵਿਆਹ ਨੂੰ ਹਿੰਦੂ ਮੈਰਿਜ ਐਕਟ ਹੇਂਠਾ ਲੰਘਣਾ ਪੈਂਦਾ ਹੈ ।
ਅਗੋ ਫੈਸਲਾ ਤੁਹਾਡਾ ਹੈ , ਕੇ ਤੁਸੀਂ ਆਪਣੀ ਪਹਿਚਾਣ (ਸਿੱਖੀ) ਬਚਾਉਣੀ ਹੈ ਯਾਂ ਫੇਰ ਖੁਦ ਤਾਂ ਗੁਲਾਮੀ ਕਰਨੀ ਹੀ ਹੈ ਨਾਲ ਹੀ ਆਪਣੇ ਬੱਚਿਆਂ ਨੂੰ ਵੀ ਕਰਵਾਉਣੀ ਹੈ ,ਤੇ ਲਟਰ ਜਾਤ ਪਾਤ ਸ਼ਰਾਬ ਬੀੜੀ , ਅਸ਼ਲੀਲ ਗਾਣਿਆਂ ਦਾ ਨਿਸ਼ਾਨਾ ਬਣਾਕੇ ਆਪਣੇ ਹੈ ਸਿਰ ਸਵਾਹ ਪਵਾਉਣੀ ਹੈ ।
ਸਿੱਖ ਇਤਿਹਾਸ ਦੇ ਨਾਲ। ਵੀ ਸ਼ੇਡ ਸ਼ਾੜ ਕੀਤੀ ਜਾ ਰਹੀ ਹੈ ,
ਜੀਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹਿੰਦੂ ਰਾਜ ਦਸਣਾ ,
ਭਗਤ ਸਿੰਘ ਨੂੰ ਇੰਡੀਅਨ ਕਹਿਣਾ ਤੇ ਟੋਪੀ ਪਵਾਉਣਾ ,
ਅਤੇ ਵਿਸ਼ਵ ਭਰ ਦੀ ਜੰਗ ੧ (ww ੧) ਅੱਤੇ ਵਿਸ਼ਵ ਭਰ ਦੀ ਜੰਗ ੨ ਵਿਚ ਹੋਏ ਲਖਾ ਸਿਖਾ ਦੀ।ਕੁਰਬਾਨੀ ਨੂੰ ਇੰਡੀਅਨ ਕਹਿਣਾ ,।ਜੱਦਕਿ ਓਹ ਪੰਜਾਬ ਨੂੰ ਅਜਾਦ।ਕਰਵਾਉਣ ਵਾਸਤੇ ਸ਼ਹੀਦ ਹੋਏ ਸਨ । Treaty of Punjab ਦੇ ਬਾਰੇ ਜਰੂਰ।ਪੜ੍ਹੋ ।
Hnji
Shi gl a g
ਕੋਈ ਸ਼ਬਦ ਨਹੀ ਸਿਰਫ਼ ਲਿਖਣ ਲਈ ਵਾਹਿਗੁਰੂ ਜੀ
Waheguru ji
Waheguru g
ਏਹ ਆਵਾਜ ਦਿਲ ਵਿਚ ਉਤਰ ਜਾਂਦੀ ਆ'' ਜ਼ਿੰਦਗੀ ਚ ਕਦੀ ਵੀਰ ਹੋਣਾ ਨੂੰ ਮਿਲਣਾ ਚਾਹੁੰਦਾ ਹਾਂ '''ਵਾਹਿਗੁਰੂ ਜੀ '''
ਵਾਹਿਗੁਰੂ ਜੀ ਬਹੁਤ ਸੋਹਣੀ ਅਵਾਜ ਵਾ ਮੇਰੇ ਵੀਰਾ ਦੀ ਮਹੇਰ ਕਰੇ ਵਾਹਿਗੁਰੂ ਹਮੇਸ਼ਾ 🙏
ਗੰਦ ਗਾਉਣ ਵਾਲੇਆ ਨੂੰ ਇਥੇ ਦੌਲਤ ਮਿਲੇ ,
ਕੁਝ ਲੋਕ ਜਮਿਰਾ ਵੇਚ ਗਏ।
ਬਸ ਇਕ ਦਿਲ ਤੋਂ ਅਰਦਾਸ ਕਰਾਂ,
ਗੁਰੂ ਸਾਹਿਬ ਦੀ ਹਮੇਸ਼ਾ ਤੁਹਾਡੇ ਤੇ ਮਿਹਰ ਰਹੇ।
❤️❤️❤️❤️❤️❤️❤️❤️❤️❤️❤️
🙏🙏🙏🙏🙏🙏🙏🙏🙏🙏🙏🥀🥀🥀🥀🥀🥀🥀🥀🥀🥀
🙏🙏🙏🙏🙏🙏🙏🙏🙏🙏🙏🙏
🍓🍓🍓🍓😉
SATNAM SHRI WAHEGURU JI
Satnam waheguru j....🙏🙏🙏
ਇਹ ਆ ਅਸਲੀ ਸੁਰ ਪਰਮਾਤਮਾ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ ਤਰੱਕੀਆਂ ਬਖਸ਼ੇ।
Nice
Hnji
ਜਿਹੜਾ ਵਾਹਿਗੁਰੂ ਨੂੰ ਚਾਹੰਦਾ ਹੈ ਓਹ ਲਾਈਕ ਕਰੂ
Like naal k ho jayga , jerra Chanda hoyga oh janda hai 😊
Waheguru
Very very nice
Wahyeguru ji
Weahagu
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਿੰਨੀਆਂ ਵੀਰ ਭੈਣਾਂ ਨੇ 2020 ਵਿੱਚ ਵੀ ਇਸ ਮਿੱਠੀ ਅਵਾਜ ਨੂੰ ਸੁਣ ਕੇ ਆਪਣੇ ਵਾਹਿਗੁਰੂ ਜੀ ਦੀ ਯਾਦ ਵਿੱਚ ਗੁਆਚ ਗਏ?🙏🙏
Waheguru ji
Waheguru ji
🙏🙏🙏🙏
waheguru g
Vikram's Biology kya baat ae veer
Kya khub likhya veer tu👌🏻👌🏻👌🏻👌🏻👌🏻
ਪਤਾ ਨਹੀਂ ਭਾਈ ਸਾਬ ਕਿੱਥੋਂ ਗਾਉਂਦੇ ਆ
ਰੂਹ ਦਾ 100% ਸਕੂਨ ਮਿਲਦਾ ਹੈ
ਇਹ ਆਵਾਜ਼ ਸੁਣ ਕੇ ਦਿਲ ਸਕੂਨ ਮਿਲਦਾ ਹੈ 👌 ਸੱਚੀ ਬਹੁਤ ਪਿਆਰੀ ਆਵਾਜ਼ ਆ👍 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਦਿਲ ਨੂੰ ਬਹੁਤ ਵਧੀਆ ਲੱਗਾ
Exactly 💯🙌...Wmk 🙏
ਅੱਲਾਹ ਮੇਹਰ ਕਰੇ 🤲🤲🤲🤲🤲🤲🤲
ਬਹੁਤ ਹੀ ਖੂਬਸੂਰਤ ਆਵਾਜ਼
ਸਕੂਨ ਸਕੂਨ 👌👌🌷🌸🏵️🌻 ਸਕੂਨ 🌼🍃🌿🌱🌾🍁🍁🍁🦋🦋🦋
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻
ਦਿਲ ਨੁੰ ਆਪਣੇ ਕਬਜੇ ਵਿੱਚ ਕਰ ਲੈਣ ਵਾਲੀ ਆਵਾਜ਼ ਦੇ ਮਾਲਕ.ਵਾਹਿਗੁਰੂ ਚਡ਼ਦੀ ਕਲਾ ਵਿੱਚ ਰਖਣ.
ਇੰਨਾਂ ਅਨੰਦ ਜ਼ਿੰਦਗੀ ਚ ਕਦੇ ਨੀ ਆਇਆ॥ ਰੂਹ ਕਿਸੇ ਹੋਰ ਮੰਡਲ ਚ ਚਲੇ ਗਈ ਸੀ॥ ਵਾਹਿਗੁਰੂ ਤੁਹਾਡੇ ਮਿਹਰ ਦੇ ਰਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ॥ 💐💐
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻
🎉
ਸੰਗੀਤ ਵਰਗੀ ਮਿੱਠੀ ਆਵਾਜ਼ ਗੁਰੂ ਨਿਵਾਜ਼ਿਆਂ ਦੀ।ਗੁਰੂ ਮਹਿਮਾ ਡੁੱਲ੍ਹ ਡੁੱਲ੍ਹ ਪੈਂਦੀ ਹੈ।
saare singha nu parmatma lammi umar bakhshe🙏🙏🙏🙏
When you coming to Toronto Canada
@@csgamer2345 ?be dew y crew cut bye NBC a kg Lee or all 21q even t yioiippojhytrewqlm#ghf(_\
¿¡=≠≠,98
.....
...........
L
@@csgamer2345 gvvvvffffffffvvffggggfgggggggggggggghhhhhhhhyy77uyyyyyyyyyyyyghghhhhhuyyyyu77yyyyyyygggggyyyyyyyyyyygggggyyyyyyyu77ygyyyyyyyyyyyyy
@@onkarsingh5836 vvvvggggggggggggfffgyyy777yggggggyyyu77uyygggyyy777yggggvfgfggy7ygggggggggggghyyyghyyuuu8uhgghyuuu88uyyggggggggggghyuu788u
ਬਹੁਤ ਸਕੂਨ ਏਂ ਆਵਾਜ਼ ਵਿੱਚ ਜੀ
ਵਾਹਿਗੁਰੂ ਜੀ ਅਨੰਦ ਆ ਗਿਆ ਸੁਣ ਕੇ
ਏਨੀ ਮਿਠੀ ਅਵਾਜ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ
ਚੜ੍ਹਦੀ ਕਲਾ ਵਿੱਚ ਰੱਖਣ ਜੀ
Waheguru ji
ਦਿਲ ਨੂੰ ਸਕੂਨ ਮਿਲਦਾ ਹੈ ਇਨੀ ਸੋਹਣੀ ਆਵਾਜ਼ ਸੁਣਕੇ
ਵਾਹ ਕਿਆ ਰਹਿਮਤ ਹੈ ਰੱਬ ਦੀ ਸਾਬਤ ਸੁਰਤ ਸਿੰਘ ਬਾਣੀ ਅਤੇ ਬਾਣਾ ਆਵਾਜ਼ ਜਿਹਦਾ ਕੋਈ ਜਵਾਬ ਨਹੀਂ ਸ਼ਾਂਤੀ ਤੇ ਸਕੂਨ ਜਿਹਾ ਮਿਲਦਾ ਹੈ ਐਸੇ ਸਿੰਘਾਂ ਦੇ ਦਰਸ਼ਨ ਕਰਕੇ ਵਾਹਿਗੁਰੂ ਵਾਹਿਗੁਰੂ
Wmk
❤❤❤❤❤❤🎉🎉🎉
😅😊😊😊❤😊😊
ਜਦ ਪ੍ਰੀਤ ਹੁਲਾਰਾ ਦੇਂਦੀ ਹੈ ਮੈ 100 ਸਾਗਰ ਤਰ ਜਾਦਾ ਹਾਂ ਐਸੀ ਮਿੱਠੀ ਆਵਾਜ਼ ਸੁਣ ਕੇ ਕੋਈ ਵੀ 100 ਸਾਗਰ ਤਰ ਸਕਦਾ ਹੈ
ਇਹ ਕਵੀਸ਼ਰੀ ਦੱਸਦੀ ਹੈ ਕਿ ਪ੍ਰਮਾਤਮਾ ਦੇ ਨਾਮ ਨਾਲ ਮੈਨੂੰ ਸਦਾ ਲਈ ਸੁਖ ਮਿਲਜਾਂਦਾ ਹੈ ਅਤੇ ਮੇਰੀ ਰੂਹ ਵੀ ਪਵਿੱਤਰ ਹੋ ਜਾਂਦੀ ਹੈ।
Very nice and beautiful
Hudhvdjksjdhbfcnnzjfhbfuwjbxgcdjkdosndbbdhdjsjsbdbdhduruej
🙏🙏🙏🙏
ਗੁੜ ਨਾਲ਼ੋਂ ਮਿੱਠੀ ਅਵਾਜ਼ ਏ ਸਿੰਘਾਂ ਦੀ,ਅਨੰਦਮਈ ਸਿਫ਼ਤ ਸਲਾਹ ਜੀ ।
Waheguru ji
ਦਿਲ ਨੂੰ ਸਕੂਨ ਆ ਗਿਆ ਸਵੇਰੇ ਸਵੇਰੇ Waheguru ਜੀ ਦਾ ਨਾਮ ਸੁਣ ਕੇ🤗🤗😍😍wmk
sujan 5
sujan singh karmjeet
🙏🏻🙏🏻🙏🏻🙏🏻
Waheguru g
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਜਿਉਂਦੇ ਰਹੋ, ਗਉਂਦੇ ਰਹੋ। ਵਾਹਿਗੁਰੂ ਮੇਹਰ ਕਰਨ। 🎉🎉
ਇੰਨੀ ਮਿੱਠੀ ਆਵਾਜ਼ ਨੂੰ ਸੁਣ ਕੇ ਮੁਰਦਾ ਵੀ ਜਿਉਂਦਾ ਹੋ ਜਾਵੇ
ਵਾਹਿਗੁਰੂ ਜੀ
Nice video
Wahegure ji
Brother thode coment te me coment karno ni reh ਸਕਿਆ bohatt vadia ਵਾਹਿਗੁਰੂ ਜੀ
🙏
Waheguru Ji mehr kre Veer ji te
ਰੋਜ਼ਾਨਾ ਤੜਕੇ ਉੱਠ ਕੌਣ ਕੌਣ ਸੁਣਦਾ ਹੈ ਇਸ ਮਿੱਠੀ ਆਵਾਜ਼ ਨੂੰ 🙏🙏
Mai
ਹਰ ਰੋਜ਼ ਜੀ
Mai 🙏
@@taranpreet6126 nyc
Ghr ch sare hi sunde ne
ਇਸ ਆਵਾਜ਼ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਏ ਉਨੀਂ ਹੀ ਥੋੜੀ ਹੈ so beautiful 🙏🙏👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻
Nice 🙏🙏
@@GurpreetSingh-wy8de mmmkmmmkmwlwlmlnMP.
Ik nice avvaz🎉
I m Hindu but I love this kavishri and all my Sikh brothers.
Good bai ji
love u aa bhaji
1984 and mumbai riots never forget
Khalistan jindabad
Swarajaya jindabad
Kon hiddu kon mushlim sub ik he na😊🙏
Same...I'm hindu❤
ਵਾਹਿਗੁਰੂ ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਹੈ ਵਾਹਿਗੁਰੂ ਜੀ ਬਹੁਤ ਸੁੰਦਰ ਆਵਾਜ਼ ਹੈ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ
ਬਹੁਤ ਹੀ ਸੁਰੀਲੀ ਅਵਾਜ ਹੈ ।ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤
2021 ਵਾਲੇ ਹਾਜਰੀ ਲਾਉਣ ਜੀ 🙏ਵਾਹਿਗੁਰੂ ਜੀ voice 🔥🔥
Waheguru
Waheguru
2022 me🙏
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻
ਮਨ ਛੂੰਹਦੀ ਅਵਾਜ ਹੈ ਵਾਹਿਗੁਰੂ ਮੇਹਰ ਕਰੀ 🙏🙏🙏🙏🙏🙏🙏
ਲਫਜ ਨਹੀਂ ਹਨ ਖਾਲਸਾ ਜੀ ਮੇਰੇ ਕੋਲ ਤਾਰੀਫ ਬਿਆਨ ਕਰਨ ਵਾਸਤੇ, ਬਹੁਤ ਮਿੱਠੀ ਅਵਾਜ ਅਤੇ ਟਿਕਾਓ ਨਾਲ ਗਾਇਆ ਇਹ ਸ਼ਬਦ ਆਪ ਜੀ ਨੇ । "ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ।"
"ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ"
Waheguru ji Satnam ji mehar karna ji 🙏🙏🙏🙏🙏
parimnder singh
ruclips.net/video/O-rMstK9E4U/видео.html
Waheguru g ka khalsa waheguru g ki fateh
Satnam shri waheguru g
Waheguru ji mehar krn ess ruhani awaz te❤
ਇਸ ਤਰਾਂ ਦੀ ਮਿੱਠੀ ਅਵਾਜ਼ ਮਜਾ ਆ ਗਿਆ
ਪਹਿਲੀ ਵਾਰ ਸੁਣੀ ਇਸ ਤਰਾਂ ਦੀ ਅਵਾਜ਼
ਰੱਬ ਲੰਬੀ ਉਮਰ ਕਰੇ ਵੀਰਾਂ ਦੀ
Bh u u u t mithi awaz a sun k mann n Santi mildi a ji karde suni jayie
Manu ta Sare dukh bhul jande eni Mithi awaaj sun k
Sahi keha veer
Ks
ruclips.net/video/rS0hlUTE9-c/видео.html
ਅੰਖਾ ਵਿੱਚ ਅੰਜੂ ਆਗੇ ਸੁਨਕੇ ।
ਦਿਲ ਚੀਰ ਦੀ ਜਾਂਦੀ ਅਵਾਜ।
🙏🏻🙏🏻☺️
Wah bai bahut bahut wadiya ji waheguru ji waheguru ji waheguru ji waheguru ji waheguru ji waheguru ji
Bilkul sahi gl aaa heart ❤️ touching aaaaa
Guru de nere jai ji . Tusi bhout nere o parmatma de . Nam jpo.
🙏🙏ਵਹਿਗੁਰੂ ਜੀ
@@Jot704 Yes sis ji
ਦਿਲ ਨੂੰ ਸਕੂਨ ਮਿਲਿਆ ਅਵਾਜ ਸੁਣ ਕਿ Waheguru ji ka kahlsa Waheguru ji ki fatah
Waheguru ehna di eda hi surili awaj hamehsa japdi rhe 🙏🏻🙏🏻❤️
ਇਹ ਹੈ ਅਸਲੀ ਕਲਾਕਾਰ ਜੀ ਸਤਿਨਾਮ ਵਾਹਿਗੁਰੂ ਜੀ ਨੇ ਇਨਾ ਨੂੰ ਕਿੰਨੀ ਸੋਹਣੀ ਆਵਾਜ ਬਕਛੀ ਏ 🙏🙏👌👌
wnswuwehebwwhhehq
weekewnenwwn ni kk
waheguru
Wehaguru
ਰੂਅ ਖੁਛ ਹੋ ਗਈ
@@pargatbuttersingh9438 vcfffgyygfffffggyyyggggggyygggfggyygfgyyygggggyggfffgggyygffgyyyygggfggggggfggggggggggggyyyuu87yyygggggggggyyyyyu777yggggyyyyuuu
ਵਾਹਿਗੁਰੂ ਜੀ ਬਹੁਤ ਬਹੁਤ ਹੀ ਖੂਬਸੂਰਤ ਆਵਾਜ਼ ਹੈ ਵਾਹਿਗੁਰੂ ਜੀ ਬਹੁਤ ਬਹੁਤ ਹੀ ਪਿਆਰਾ ਗੁਰੂ ਮਹਾਰਾਜ ਜੀ ਦੀ ਬਾਣੀ ਹੈ ਜੀ ਵਾਹਿਗੁਰੂ ਜੀ 🙏🙏🙏
😊ਬਾਈ ਜੀ ਆਨਦ❤ ਆਗੀਆ ਇਹ ਬੋਲ ਸੁਨਕੇ ਸੱਤਗੁਰੂ ਤੁਹਾਨੂੰ ਅਤੇ ਵੇਖਣ ਵਾਲੀਆਂ ਨੂੰ ਚੜਦੀ ਕਲਾ ਚ ਰੱਖੇ
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻
Bhut hi sunder hai waheguru ji 🙏🏻🙏🏻
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਜਥੇ ਨੂੰ ਲੰਬੀ ਉਮਰ ਬਖਸ਼ਣ।।🙏🙏🙏🙏🙏🙏🙏
ਮੇਰਾ ਬਹੁਤ ਹਰਮਨ ਪਿਆਰਾ ਸਬਦ ਆ, ਭਾਈ ਸਾਬ ਜੀ ਦੀ ਅਵਾਜ ਬਹੁਤ ਜਾਦਾ ਸੁਰੀਲੀ ਆ ❤❤❤❤❤ ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ ❤❤❤❤❤
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻
ਕਿਆ ਬਾਤ ਹੈ,ਬੇਹੱਦ ਖੂਬਸੂਰਤ, ਮਨ ਮੋਹ ਲੈਣ ਵਾਲੀ ਆਵਾਜ਼ ਬਾਬਾ ਜੀ!!💞😍,ਜੀਓ ਤੁਸੀਂ।
ਬਹੁਤ ਬਹੁਤ ਧੰਨਵਾਦ ਤੁਹਾਡਾ. ਇਸ ਅਨੰਦਮਈ ਸ਼ਬਦ ਲਿਖਣ ਤੇ ਬੋਲਣ ਵਾਲੇ ਦਾ ਵਾਹਿਗੁਰੂ ਜੀ
ਸ਼ਬਦਾ ਲਈ ਸ਼ਬਦ ਨਹੀਂ ਤੇ ਆਵਾਜ਼ ਏਨੀ ਕੁ ਮਿੱਠੀ ਕੀ ਆਤਮਾ ਖ਼ੁਸ਼ ਤੇ ਸ਼ਾਂਤ ਹੋ ਗਈ ਖਾਲਸਾ ਜੀ..ਵਾਹਿਗੁਰੂ ਜੀ...
Good veer g
Jini var Suno ohvi ght
Waheguru ji
HANJI KHALSA JI
Good
ਗੁਰੂ ਰਾਮਦਾਸ ਜੀ ਤੁਹਾਡੇ ਤੇ ਕਿਰਪਾ ਕਰਨ ਤੁਸੀ ਐਸੇ ਤਰਾ ਗੁਰੂ ਘਰ ਦੀਆ ਸਿਫਤਾਂ ਕਰਦੇ ਰਹੋ ਬਾਬਾ ਜੀ ਤੁਹਾਡੀ ਆਵਾਜ ਬਹੁਤ ਵਧੀਆ ਹੈ ਵਾਹਿਗੁਰੂ ਜੀ
Hi
ਬਹੁਤ ਮਿੱਠੀ ਅਵਾਜ਼ ਹੈ ਸੁਣ ਕੇ ਰੂਹ ਖੁਸ਼ ਹੋ ਗਈ ਵਾਹਿਗੁਰੂ ਤੂਹਾਨੰ ਹਮੇਸ਼ਾ ਚਡ਼ਦੀ ਕਲਾ ਵਿੱਚ ਰੱਖੇ
Noob
Waheguru Ji dhan dhan satguru Gobind Singh Ji Maharaj
ਜਫ਼ਰਨਾਮਾ ਕਵੀਸ਼ਰੀ ਵੀ ਬੁਹਤ ਸੋਹਣੀ ਆ ਬੁਹਤ ਮਿੱਠੀ ਆਵਾਜ਼ ਆ
That is not real jafarnama
Wehaguru ji
Why is it not real zafarnama
@@amanboparai4997 matlab k satinder sartaj da original zafarnama aa which is in persian
ruclips.net/video/O-rMstK9E4U/видео.html
ਬਹੁਤ ਮਿਠੀ ਅਵਾਜ਼ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰਹਿਣ
ਬਹੁਤ ਪਿਆਰੀ ਆਵਾਜ਼ ਆ,, ਜੋ ਮਨ ਨੂੰ ਵਾਹਿਗੁਰੂ ਜੀ ਨਾਲ ਜੋੜਦੇ ਆ,, ਅਤੇ ਦਿਲ ਨੂੰ ਬਹੁਤ ਜਿਆਦਾ ਸਕੂਨ ਮਿਲਦਾ ਆਵਾਜ਼ ਸੁਣ ਕੇ,,
ਬਖਸ਼ਿਸ਼ ਵਾਹਿਗੁਰੂ ਜੀ ਦੀ ਤੁਹਾਡੇ ਤੇ,, 🙏🙏
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻
Mashallah ji ... Peer nanak ji di koum jindabhaad
ਮਨ ਹੀ ਨੀ ਭਰਦਾ ਬਾਰ ਬਾਰ ਸੁਣਨ ਨੂੰ ਮਨ ਕਰਦਾ
ਇਕ ਦਿਨ ਵਿਚ ਮੈਂ ਤਾਂ ੧੦-੧੨ ਵਾਰ ਸੁਣਦਾ ਹਾਂ
Govind guru govind guru
Right ji me b baar baar sundi rehdi waheguru ji 🙏
@@davinderkaur8053 ਠੀਕ ਆ ਜੀ
Sangha g kis village belong
@@mr.sangha.electronic Jaura singha
ਡਿਸਲਾਈਕ ਕਰਨ ਵਾਲਿਆਂ ਨੂੰ ਵਾਹਿਗੁਰੂ ਅਕਲ ਦੇਵੇ
ਤੁਹਾਡੀ ਅਵਾਜ਼ ਬਹੁਤ ਹੀ ਸੁਰੀਲੀ ਏ ❤❤❤❤
Yeah
8l9p
🙏🏻🙏🏻🙏🙏🤗
Kahn da koi faida nai veer eho jahe loka nu
Waheguru ji
ਮਨ ਖੁਸ਼ ਕਰ ਦਿੱਤਾ ਬਾਬਾ ਜੀ ਰੱਬ ਤਰੱਕੀਆਂ ਬਖ਼ਸ਼ੇ ਸਭ ਨੂੰ 🙏🙇🙏🙇🙏👌👌👌👌👌👌👌👌👌👌👌👌👌👌👌🥰🥰🥰🥰🥰🥰🥰🙏🙏🙏
Bhot soni awaj ah waheguru ji🙏🙏🙏
ਬਹੁਤ ਮਿੱਠੀ ਅਵਾਜ਼ ਵਾਹਿਗੁਰੂ ਜੀ❤
Bahi mahil Singh ਦੀ ਅਵਾਜ਼ ਸੁਣ ਕੇ ਦਿਲ ਖੁਸ਼ ਹੋ ਜਾਂਦਾ ਐ❤️🙏🏻🙏🏻🙏🏻🙏🏻🙏🏻
Hk
@@harpreetsinghsingh6987 ggggfffggggccfggggghhggggggvvgffffgyyuygggy7777yggyggyuuyggggggggggggyyyyygggggggggggyyu78uhgggggghggggyggggyy7yyyyu7uyyyyy
ਬਹੁਤ ਸੋਹਣੀ ਅਵਾਜ 👌👌ਰੂਹ ਨੂੰ ਸਕੂਨ ਮਿਲਦਾ ਹੈ 👏
❤❤😊😊🎉🎉😮jot
Waheguru ji app ji nu chadi kala ch rakhan🙏🙏🙏
ਬਹੁਤ ਸਕੂਨ ਮਿਲਦਾ ਜਦੋਂ ਆ ਕਵੀਸ਼ਰੀ ਸੁਣਦਾ ਹਾਂ 🙏🙏
ਬਹੁਤ ਪਿਆਰੀ ਅਵਾਜ ਆ ਤੁਹਾਡੀ ਜੀ ਵਾਹਿਗੁਰੂ ਜੀ ਤੁਹਾਨੂ ਤਰਕੀ ਬਖਸ਼ਨ ਜੀ
Waheguru g
Waheguru ji
ਬਹੁਤ ਮਿੱਠੀ ਅਵਾਜ਼ ਆ🙏🏼🙏🏼👌🏼👌🏼ਸੁਣ ਕੇ ਰੂਹ ਖੁਸ਼ ਹੋ ਗਈ 👌🏼👌🏼🙏🏼🙏🏼😍
Waheguru ji
waheguru ji kino kino sakoon mileya ❤❤❤
ਵਾਹਿਗੁਰੂ ਜੀ ਏਨੀ ਸੋਹਣੀ ਅਵਜ ਕੇਨਾ ਸੋਹਣਾ ਸਬਤ ਆ like
Waheguru ji
ਬੁਹਤ ਸੋਣੀ ਅਵਾਜ ਆ ਵੀਰ ਜੀ ਮੰਨ ਖੁਸ਼ ਹੋ ਗਿਆ ਰੋਜ਼ ਸੁਣਦਾ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖ਼ੁਸ਼ ਰੱਖੇ 🙏🙏🙏
ਮੈ ਆਪਣੀ ਜਿੰਦਗੀ ਵਿਚ ਇਹਨੀ ਮੀਠੀ ਸੁੰਦਰ ਅਵਾਜ਼ ਪਹਿਲਾਂ ਕਦੀ ਵੀ ਨਹੀਂ ਸੁਣੀ ਸੀ ਆਤਮਾ ਖੁਸ ਹੋ ਗਈ
Right veer ji
Waheguru ji.....sun k bs jive zindgi sfl ho gyi lgdi aa
Waheguru Ji
Fgrzjrzsydoucg🧁🕯️🇦🇺🏐🎉🎂🍰🎁🥳o do rsdfipypodist
Agree
ਬਹੁਤ ਪਿਆਰੀ ਅਵਾਜ਼ ਬਖਸ਼ੀ ਵਾਹਿਗੁਰੂ ਜੀ ਨੇ ਵਾਰ ਵਾਰ ਸੁਣੀ ਦਾ ਫਿਰ ਵੀ ਬਹੁਤ ਵਧੀਆ ਲੱਗਦਾ ਵਾਹਿਗੁਰੂ ਵਾਹਿਗੁਰੂ ਜੀ
ਬਾਬਾ ਜੀ ਦੀ ਆਵਾਜ ਦਿੱਲ ਨੂੰ ਸਕੂਨ ਮਿਲਦਾ ਹੈ 👏👏👏👏👏👏👏👏👏👏👏👏👏👏👏
Bhut mithi awaz
ਸੱਚੀ ਬਹੁਤ ਹੀ ਸੁਦੰਰ ਆਵਾਜ਼ ਹੈ ਕੋਈ ਵੀ ਆਹਿਜਾ ਨਹੀਂ ਗਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ംਫਾਹਿਤ 🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਆਵਾਜ਼ ਪਿਆਰੇ ਵੀਰਾਂ ਦੀ
ਪਰਮਾਤਮਾ ਸਦਾ ਸਲਾਮਤ ਰੱਖੀ ਤੰਦਰੁਸਤੀ ਬਖ਼ਸ਼ੇ
ਜਿਸ ਨੂੰ ਵੀ ਆਵਾਜ਼ ਵਧੀਆ ਲੱਗੀ ਲਾਇਕ ਕਰੋ
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻
ਵਾਹਿਗੁਰੂ🙏
ਅਸੀਂ Fan ਹਾਂ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 🥰🥰🥰🥰🥰🥰🥰🥰🥰🥰🥰🥰🥰
Whahguru g
Waheguru ji 🙏🙏🙏🙏🙏
@@ABHI_3535 m
Wagheguru ji
Asi
ਵਾਹਿਗੁਰੂ ਜੀ ਮੇਹਰ ਕਰਨ
ਤੁਹਾਡੀ ਅਵਾਜ ਦਿਲ ਸ਼ੁਹਣ ਵਾਲੀ ਆ
ਬਾਬਾ ਜੀ ਤੁਹਾਨੂੰ ਤਰੱਕੀਆਂ ਬਖਸ਼ਣ 😇😇😇😇😇❤❤❤❤❤🌺🌺🌺🌺🌸🌸🌸🌸
ਜਦੋਂ v sundi bs akhan Cho paani aa jnda😭🙏 waheguru ji। Boht dunge ਅਰਥ ਤੇ ਮਿੱਠੀ ਅਵਾਜ
🙏🙏🙏🙏🙏🙏🙏
Hnji ankha bhr aoundia ne 🙏🙏🙏🙏
True❤️it always gives me goosebumps
ਬਿਲਕੁਲ ਇੰਨੀ ਮਿੱਠੀ ਅਵਾਜ ਮੈ ਨੀ ਸੁਣੀ ਅਂਜ ਤੱਕ
@@ManojKumar-bt4bs 8
Loo kande khade ho jande aa sunke ❤❤
ੲਿਨੀ ਮਿਠੜੀ ਅਵਾਜ ਸੁਣਕੇ ਮਨ ਬਾਗੋ ਬਾਗ ਹੋਗਿਆ 👌👌🙏🙏ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਸਾਰੇ ਜਥੇ ਤੇ 🙏👑👑👑
Pl
@@JoginderSingh-wk2fk by
Waheguru ji chardikala bakshan ehna nu
@@sharanpreetsingh1609 ਕਰਮਾ ਵਾਲਾ ਸੁਣਦਾ ਦਿਲ ਵਿਚ ਸਕੂਨ ਮਿਲਦਾ
Waheguru Mehar Karo
ਬਹੁਤ ਹੀ ਸੋਹਣੀ ਆਵਾਜ਼ ਆ ਵਾਹਿਗੁਰੂ ਇਦਾਂ ਹੀ ਚੜ੍ਹਦੀ ਕਲਾਂ ਚ ਰੱਖਣ
ruclips.net/video/cChe9h5TRvM/видео.html
Ķ
ruclips.net/video/rS0hlUTE9-c/видео.html
Wahe guru very nice kavisrr
Eahegiruji
🙏🙏ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
Waheguru ji.. boht sohni awaz hai 😊😊
ਵਾਹਿਗਰੂ ਮੇਹਰ ਕਰੇ
ਤੁਹਾਡੀ ਅਵਾਜ਼ ਦਿਲ ਛੂਹ ਲੈਂਦੀ ਹੈ
ਰੱਬ ਕਰੇ ਤੁਹਾਡੀ ਲੰਬੀ ਉਮਰ ਹੋਵੇ 🙏🙏🙏🙏