ਅਖੌਤੀ ਨੀਲਧਾਰੀ ਮੁਖੀ ਦੀ ਕਰਤੂਤ

Поделиться
HTML-код
  • Опубликовано: 11 дек 2024

Комментарии • 57

  • @jaswantgrewal2242
    @jaswantgrewal2242 5 лет назад +4

    ਬਿਲ। ਕੁਲ। ਠੀਕ

  • @ਪ੍ਰਭਜੋਤਸਿੰਘ-ਜ1ਦ

    ਬਿਲਕੁਲ ਸਹੀ ਕਿਹਾ ਡਾਕਟਰ ਸਾਬ

  • @gursewaksingh3072
    @gursewaksingh3072 6 лет назад +2

    🍁ਸਤਿਨਾਮੁ ਵਾਹਿਗੁਰੂ ਜੀ🚩🙏

  • @satinderdakha4974
    @satinderdakha4974 8 лет назад +22

    ਡਾ ਸੁਖਪ੍ਰੀਤ ਸਿੰਘ ਜੀ ਸਹੀ ਕਿਹਾ ਹੈ ।ਤੁਹਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨਹੀ ਹੋਣਾ ਇਸ ਪਖੰਡੀ ਨੇ

  • @ranvirsinghkhalsakhalsa4440
    @ranvirsinghkhalsakhalsa4440 5 лет назад

    Wahe guru ji ka khalsa wahe guru ji ke fatha
    Good job g

  • @tejvirsingh1333
    @tejvirsingh1333 8 лет назад +4

    Boht vdia Dr.Saab👍🏻

  • @parminderchawla6438
    @parminderchawla6438 Год назад

    Super duper and very nice 👍👍👍👍

  • @GurdevSingh-wb3qh
    @GurdevSingh-wb3qh 8 лет назад +2

    nice veer ji.....waheguru thanu chardi kala vich rakhe...

  • @gurlovleensingh4110
    @gurlovleensingh4110 8 лет назад +6

    Keep it up. Those who watch this video try to spread the messages.

  • @bandeepsingh8437
    @bandeepsingh8437 8 лет назад +6

    bilkul shi khea veer ji

  • @waryamsingh
    @waryamsingh 5 лет назад +2

    Eh video dekh k Sant Jarnail Singh Ji d kahi hoi gall yaad aa gayi..Sareer da Mar jana Maut nahi hai..Zameer da Mar jana Yakeenan Maut hai..

  • @babaveer.uk.148
    @babaveer.uk.148 5 лет назад +1

    ਵੀਰ ਜੀ ਇਹਨਾਂ ਲੋਕਾਂ ਚ ਨਾ ਤੇ ਸੇਵਾ ਭਾਵਨਾ ਹੈ
    ਅਤੇ ਨਾ ਹੀ ਸ਼ਰਧਾ ।।।
    ਪੈਸਾ ਹੀ ਇਹਨਾਂ ਦਾ ਗੁਰੂ ਹੈ । ਏ ਸਾਰੇ ਪੈਸੇ ਦੇ ਹੀ ਪੁਜਾਰੀ ਨੇ ।
    ਏਹਨਾਂ ਸੇਵਕ ਵੀ ਸਾਰੇ ਗਿਆਨ ਤੋਂ ਹੀਣੇ ਨੇ ਼਼

  • @jeet4149
    @jeet4149 7 лет назад +2

    very nice veer ji

  • @daler20rk69
    @daler20rk69 8 лет назад +4

    Nice speech sir

  • @pooransingh2284
    @pooransingh2284 6 лет назад

    out standing , sir ji

  • @bhupindersingh-gk3pw
    @bhupindersingh-gk3pw 8 лет назад +3

    bhao sahb ne bilkul shi keha

  • @sikhbikersoflondon
    @sikhbikersoflondon 8 лет назад +4

    keep up the good job

  • @inderjeetsinghinderjeetsin2948
    @inderjeetsinghinderjeetsin2948 7 лет назад +1

    Nice khalsa ji

  • @gajinderpalsingh6039
    @gajinderpalsingh6039 7 лет назад +1

    keep it up we r with u

  • @BadBoy-hn8gz
    @BadBoy-hn8gz 7 лет назад +1

    Sai gall ah ji keep it up

  • @TheTarsikka
    @TheTarsikka 7 лет назад +1

    Waheguru ji

  • @MohanSingh-mm5kb
    @MohanSingh-mm5kb Год назад

    🙏🙏🙏🙏🙏

  • @tarun.s1493
    @tarun.s1493 7 лет назад +3

    Very good veer Ji.please upload video about GURU HAR RAI JI veer ji

  • @taranjitsingh4883
    @taranjitsingh4883 7 лет назад

    Keep it up doctor sahib

  • @jsubhi1
    @jsubhi1 8 лет назад +1

    chopai is playing in background, what do you have to say about it?

  • @surinderpalsingh4600
    @surinderpalsingh4600 5 лет назад

    Vir ji vichar sare bahut vadia ne par swal karan wala dikhayia hi nahi ja riha ih thik nahi lag riha.

  • @lovypatialavi1247
    @lovypatialavi1247 6 лет назад

    profeser saab mata punjab kaur & ram rai g bare chaaanan paaaooo g

  • @Mahakaallll
    @Mahakaallll 8 лет назад

    Ma Gujri karna wali ae
    jis Mard Soorma janeya ae.....
    Neki di rakhi karda reha
    Maade da haami bneya ae....
    Dhan so jan ni jin Guru janeya maaye....
    Dhan Dhan Mata Gujar Kaur ji
    Dhan Dhan Mata Gujar Kaur ji
    Dhan Dhan Mata Gujar Kaur ji
    Dhan Dhan Mata Gujar Kaur ji
    Dhan Dhan Mata Gujar Kaur ji
    haraam jamna Juthnaam Kumar Peepli aale da
    haraam haraam haraam

  • @jagdeepkaur5039
    @jagdeepkaur5039 5 лет назад

    👍👍👍👍👍🙏

  • @GurwinderSingh-kh2is
    @GurwinderSingh-kh2is 8 лет назад +2

    Khalsa g jo log guru k sidanta vichara asoola reht mreyadawa nu bdel rhe hn ohna di 1 list bna k snget vich dsi jawe te hr pakhndi bubne da bycott kitta jawe

  • @jaswindersingh2375
    @jaswindersingh2375 5 лет назад

    Udhoke sahib Sahi frma rahe ho

  • @karanbirsingh5098
    @karanbirsingh5098 Год назад

    ਸਹੀ ਹੈ ਫਿਰ ਜਿਹੜੇ ਰਾਗੀ ਸਿੰਘ ਕੀਰਤਨ ਕਰਨ ਲਈ ਜਾਦੇ ਹਨ ਉਹ ਸਿਆਣੇ ਸੂਝ ਵਾਲੇ ਹਨ ਫਿਰ ਇਕੱਠੇ ਬੈਠ ਜਾਦੇ ਹਨ ਵਾਰੀ ਜਥਾ ਕੀਰਤਨ ਕਰੇ ਫਿਰ ਓਹੀ ਸ਼ਬਦ ਗਾਈ ਜਾਣੈ ਬਾਕੀ ਗੁਰਬਾਣੀ ਵੀ ਗਾਓ ਦਾਸ ਨੂੰ ਯਾਦ ਹੈ ਭਾਈ ਗੁਰਮੇਜ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਕੀਰਤਨ ਕਰਨ ਲਈ ਗਏ ਕਿਸੇ ਫਰਮਾਇਸ਼ ਕਰਤੀ ਸ਼ਬਦ ਦੀ ਭਾਈ ਸਾਹਿਬ ਕਹਿਣ ਲਗੇ ਨਹੀ ਪਿਆਰ ਵਾਲਿਓ ਬਾਕੀ ਬਾਣੀ ਵੀ ਗਾਉਣੀ ਨਵੇ ਤੋ ਨਵਾ ਸ਼ਬਦ ਇਹ ਤਾ ਸਤਿਗੁਰ ਦੇ ਬਰਾਬਰ ਸ਼ਟੇਜ ਬੈਠ ਕੇ ਕੀਰਤਨ ਕਰਦੇ ਹਨ

  • @pooransingh2284
    @pooransingh2284 6 лет назад

    sir,
    plz tell me how to become a topper student according to the Guru Granth Sahib.

  • @DavinderSingh-mf4yx
    @DavinderSingh-mf4yx 7 лет назад

    bhut vdia bhai sahib g bhedan nu wkh kro khalse sher ton

  • @gobindsarsahib1477
    @gobindsarsahib1477 8 лет назад

    udhoke sab tusi ena nu mukhi neeldhari likhya trade kol Ki saboot he ke eh mukhi neeldhari ne

  • @mrtarrysingh1166
    @mrtarrysingh1166 6 лет назад

    ur right

  • @rsingh6027
    @rsingh6027 8 лет назад +2

    veer ji sikh kaum te datt ke pehra daooo assi tuhade naal han(germany)....har ek sikh da farz bandan hai ki sikh kaum te datt ke pehra dai ....ese pakhandia nu sakht tu sakht Saja diti jave. waheguru ji ka khalsa waheguru ji ki fateh

    • @baljit.singhsingh1730
      @baljit.singhsingh1730 8 лет назад +2

      Rupinder Singh ਵਾਹਿਗੁਰੂ ਜੀ ਕਿ੍ਪਾ ਕਰੋ

  • @rajwindersingh4514
    @rajwindersingh4514 5 лет назад

    ਅਜ ਦੇ ਸਮੇ ਅਂਦਰ ਗੁਰੂ ਨਾਨਾਕ ਵੀ ਆਜਾਵੇ ਉਸ ਨੂਂ ਵੀ ਪਖਂਡੀ ਹੀ ਕਿਹਾ ਜਾਵੇਗਾ ਮੌਜੂਦਾ ਸਮੇ ਦੇ ਸਤਿ ਗੁਰੂ ਨੂਂ ਕਦੇ ਵੀ ਨਹੀ ਮਨਿਆ ਜਾਦਾ ਇਤਿਹਾਸ ਗਵਾਹ ਹੈ

  • @basantsinghnamdhari9454
    @basantsinghnamdhari9454 7 лет назад

    ਗੁਰਬਾਣੀ ਵਿੱਚ ਲਿਖਿਆ :-
    ਚੋਥੇ ਪਾਤਸ਼ਾਹ ਮਲਾਰ ਰਾਗ ਦੇ ਇੱਕ ਸ਼ਬਦ ਵਿੱਚ ' ਸਤਿਗੁਰੂ ਨੂੰ ਹਰੀ ਦਾ ਨਾਮ ਦਿ੍ੜਾਉਣ ਵਾਲਾ ਲਿਖਦੇ ਹਨ ਅਤੇ ਸਿੱਖ ਨੂੰ ਨਿਰਜੀਵ ਪੂਜਣ ਤੋਂ ਵਰਜਦੇ ਹਨ । ਉਹ ਸਤਿਗੁਰੂ ਨੂੰ ਬਸਤਰ ਭੋਜਨ ਅਾਦਿ ਭੇਟ ਕਰਨ ਦੀ ਸਿਖਿਆ ਵੀ ਦੇਂਦੇ ਹਨ
    ਗੁਰਬਾਣੀ ਵਿੱਚ ਲਿਖਿਆ :-
    ਭਰਮਿ ਭੂਲੇ ਅਗਿਆਨੀ ਅੰਧੁਲੇ
    ਭ੍ਮਿ ਭ੍ਮਿ ਫੂਲ ਤੋਰਾਵੇ ।।
    ਨਿਰਜੀਉ ਪੂਜਹਿ ਮੜਾ ਸਰੇਵਹਿ
    ਸਭ ਬਿਰਥੀ ਘਾਲ ਗਵਾਵੈ ।।
    ਬ੍ਰਹਮ ਬਿੰਦੇ ਸੋ ਸਤਿਗੁਰੂ ਕਹੀਅੈ
    ਹਰਿ ਹਰਿ ਕਥਾ ਸੁਣਾਵੈ ।।
    ਤਿਸੁ ਗੁਰ ਕਉ ਛਾਦਨ ਭੋਜਨ ਪਾਟ ਪਟੰਬਰ ਬੁਹ ਬਿਧਿ
    ਸਤਿ ਕਰਿ ਮੁਖਿ ਸੰਚਹੁ
    ਤਿਸੁ ਪੁੰਨ ਕੀ ਫਿਰਿ ਤੋਟਿ ਨ ਅਾਵੈ ।।
    ਸਤਿਗੁਰੂ ਦੇਉ ਪ੍ਤਖਿ ਹਰਿ ਮੂਰਤਿ
    ਜੋ ਅਮਿ੍ਤ ਬਚਨ ਸੁਣਾਵੈ ।।
    -
    ਨਿਰਸੰਦੇਹ ਅੈਸਾ ਸਤਿਗੁਰੂ ਦੇਹਧਾਰੀ ਹੀ ਹੋ ਸਕਦਾ ਹੈ
    ਦੇਹਧਾਰੀ ਹੀ ਹੈ ।
    ਗੁਰਬਾਣੀ ਵੀ ਦੇਹਧਾਰੀ ਗੁਰੂ ਨੂੰ ਮੰਨਣ ਦਾ ਹੁਕਮ ਦਿੰਦੀ ਹੈ ।
    -
    ਗੁਰਬਾਣੀ ਵਿੱਚ ਲਿਖਿਆ :-
    ਸਤਿਪੁਰਖੁ ਜਿਨਿ ਜਾਨਿਆ
    ਸਤਿਗੁਰੂ ਤਿਸਕਾ ਨਾਉ ।। - ਸੁਖਮਨੀ
    ਗੁਰ ਰਸਨਾ ਅੰਮ੍ਰਿਤ ਬੋਲਦੀ
    ਹਰਿ ਨਾਮੁ ਸੁਹਾਵੀ ।।
    ਹਰਿ ਜੁਗਹ ਜੁਗੋ ਜੁਗ ਜੁਗਹ ਜੁਗੋ
    ਸਦ ਪੀੜੀ ਗੁਰੂ ਚਲੰਦੀ ।।
    -
    ਜਿਸ ਪੀਡ਼੍ਹੀ ਬਾਰੇ ਕਿਹਾ ਗਿਆ ਹੈ
    ਦੇਹਧਾਰੀ ਦੀ ਹੀ ਚਲਦੀ ਹੈ
    -
    ਅੈਸੇ ਗੁਰੂ ਦੇਹਧਾਰੀ ਹੀ ਹੋ ਸਕਦਾ ਹੈ ਅਾਪਣੇ ਸ੍ਰੀ ਮੂਖ ਤੋ ਅਮ੍ਰਿਤ ਬਚਨ ਸੁਣਾਏ ।
    -
    ਗੁਰਬਾਣੀ ਵਿੱਚ ਲਿਖਿਆ :-
    ਹਰਿ ਨਾਮੁ ਦੀਆ ਗੁਰ ਪਰਉਪਕਾਰੀ
    ਧਨੁ ਧੰਨੁ ਗੁਰੂ ਕਾ ਪਿਤਾ ਮਾਤਾ ।।
    -
    ਨਿਰਸੰਦੇਹ ਅੈਸਾ ਸਤਿਗੁਰੂ ਦੇਹਧਾਰੀ ਹੀ ਹੋ ਸਕਦਾ ਹੈ
    ਜਿਸ ਦੇ ਮਾਤਾ ਪਿਤਾ ਹੋਣ । ਗੁਰਬਾਣੀ ਵੀ ਦੇਹਧਾਰੀ ਗੁਰੂ ਨੂੰ ਮੰਨਣ ਦਾ ਉਪਦੇਸ਼ ਦਿੰਦੀ ਹੈ ।

    • @BhupinderSingh-zg6yz
      @BhupinderSingh-zg6yz 7 лет назад

      BasantSingh Namdhari
      ਪੂਜਾ ਅਕਾਲ ਦੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ।।

    • @gurindersingh8109
      @gurindersingh8109 5 лет назад

      Shabad isn't lifeless, Sikhs are ordained to follow the eternal Shabad not your useless human religious leader who may meet fate of Asaram, Nityanand, Ram Rahim, satpal Dati Maharaj etc. Shabad is eternal and we follow only the living Shabad of our Great Gurus.

  • @JaspreetSingh-dp2vx
    @JaspreetSingh-dp2vx 7 лет назад

    Koam da parchar ral mil ka Karo daram vich futh na pao

  • @tarun.s1493
    @tarun.s1493 7 лет назад

    if mata gujri was greedy then why mata ji mytr at thanda buraj not accept money and get side to mugals

  • @virkbytes28
    @virkbytes28 5 лет назад

    Kudi yave nu , kurukshetr ty karnal ch Kuta nahi janda , ty na jaanda c , sale chawala Punjab diya ne ede PTC ty gaane kra kra k enu hit kita Apne elake , ajj v Karnal Haryana ch pipali ch mssa 500 kmiyaar Bina langr di risvat toh ekathe nahi kr skda ehy , ty Punjab to chawal ede chale enu videshi tour krvaande

  • @BadBoy-hn8gz
    @BadBoy-hn8gz 7 лет назад +1

    zamiran tan mariyan he ne es ch koi shak ni

  • @oshosingh1526
    @oshosingh1526 6 лет назад

    Eh lok sikh dharam de shuru to hi dushman ne

  • @awalghuman2067
    @awalghuman2067 7 лет назад

    pakhandi tu aa jo tu gal kiti aa edit krn di ithihaas nu

    • @tarun.s1493
      @tarun.s1493 7 лет назад +1

      awal ghuman he only say that extract this books

  • @perrysingh8866
    @perrysingh8866 8 лет назад

    vehle lok

  • @SurjitSinghVirdiAkliaJalal
    @SurjitSinghVirdiAkliaJalal 7 лет назад +4

    ਡਾ ਸੁਖਪ੍ਰੀਤ ਸਿੰਘ ਜੀ ਸਹੀ ਕਿਹਾ ਹੈ ।ਤੁਹਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨਹੀ ਹੋਣਾ ਇਸ ਪਖੰਡੀ ਨੇ