ਸਾਡੇ ਗੁਰੂ ਇਨ੍ਹਾਂ 3 ਗੱਲਾਂ ਦਾ ਵਿਰੋਧ ਕਰਦੇ ਸੀ ਪਰ ਅੱਜ ਦਾ ਸਿੱਖ ਅਪਨਾ ਰਿਹਾ ਹੈ Dr Sukhpret Singh Udhoke

Поделиться
HTML-код
  • Опубликовано: 26 янв 2025

Комментарии • 101

  • @kuljindersingh8282
    @kuljindersingh8282 10 дней назад

    ਬਿਲਕੁਲ ਸੱਚ ਹੈ ਜੀ।। ਅਸੀਂ ਤਾਂ ਬਹੁ ਗਿਣਤੀ ਦੇਖਦੇ ਹਾਂ।। ਸੱਚ ਨਹੀਂ।।।

  • @harbinderrandhawa7036
    @harbinderrandhawa7036 14 дней назад

    ਬਹੁਤ ਹੀ ਵਧੀਆਂ ਵਿਚਾਰ ਪੇਸ਼ ਕਰਨ ਲਈ ਬਹੁਤ ਧੰਨਵਾਦ ਜੀ❤❤

  • @ManjitKaur-fg9iy
    @ManjitKaur-fg9iy 3 дня назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ

  • @beantsinghbirring740
    @beantsinghbirring740 Месяц назад +9

    ਅੱਜ ਦੇ ਬਾਬਰ ਕੇ ਤੋਂ ਭਾਵ ਅੱਜ ਦੇ ਲੀਡਰ। ਅੱਜ ਬਾਬੇ ਤੋਂ ਭਾਵ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ, ਬੀਬੀ ਇੰਦਰਜੀਤ ਕੌਰ ਪਿੰਗਲਵਾੜਾ, ਮਨੁੱਖਤਾ ਦਾ ਘਰ ਵਾਲੇ ਭਾਈ ਗੁਰਪ੍ਰੀਤ ਸਿੰਘ, ਆਪਣਾ ਫਰਜ ਸੇਵਾ ਸੁਸਾਇਟੀ ਵਾਲੇ ਭਾਈ ਪਾਲ ਸਿੰਘ ਖਰੋੜ ਲਚਕਾਣੀ ਵਾਲੇ

  • @baljinderaulakh5540
    @baljinderaulakh5540 Месяц назад +4

    ਬਿਲਕੁਲ ਸੱਚ ਆ ਆ ਜਿਹੜੀਆਂ ਗੁਰੂ ਸਾਹਿਬ ਦੀਆ ਫੋਟੋਆਂ ਸ਼ੋਸ਼ਲ ਮੀਡੀਆ ਤੇ ਪ੍ਰਕਾਸ਼ ਦਿਹਾੜੇ ਜਾ ਸ਼੍ਰੋਮਣੀ ਪ੍ਰਬੰਧ ਕਮੇਟੀ ਇਸ਼ਤਿਹਾਰ ਛਪਾਈ ਕਰਦੇ ਆ ਉਹ ਵੀ ਬੁਤ ਪੂਜਾ ਆ ਸਿੱਖ ਕੌਮ ਦੀ ਅਗਵਾਈ ਵਾਲੀ ਧਾਰਮਿਕ ਸੰਸਥਾ ਜਾਗਰੂਕ ਨਹੀ ਆ ਉਹ ਆਪ ਖੁਦ ਛਾਪਦੇ ਆ ਜਾਗਰੂਕ ਵਿਦਵਾਨਾ ਨੂੰ ਵਿਰੋਧ ਕਰਨਾ ਚਾਹੀਦਾ ਗੁਰੂ ਸਾਹਿਬ ਦੀਆ ਫੋਟੋਆਂ ਦੀ ਛਪਾਈ ਤੇ ਪਾਬੰਦੀ ਲਗਾਈ ਜਾਵੇ ❤❤❤❤❤

  • @SukhSingh-d2b
    @SukhSingh-d2b Месяц назад +5

    ਸਾਰੀ ਗਲਤੀ ਆਪਣੇ ਪੰਜਾਬੀ ਸਿੱਖਾ ਦੀ ਆ ਰਾਜ ਸਿੱਖਾ ਨੇ ਆਪਣੇ ਹੱਥੋ ਖੁਦ ਗੁਆਇਆ ਜਿਹੜਾ ਸਮਾਜ ਤਾਕਤ ਚ ਹੁੰਦਾ ਉਹ ਤਾ ਕਮਜ਼ੋਰ ਸਮਾਜ ਨੂੰ ਹੇਠ ਰੱਖਣ ਦੀ ਪੂਰੀ ਕੋਸ਼ਿਸ ਕਰਦਾ ਦੁਨੀਆ ਦਾ ਇਤਿਹਾਸ ਦੇਖ ਲਵੋ ਇਤਿਹਾਸ ਕਿਆ ਅੱਜ ਵੀ ਦੁਨੀਆ ਚ ਇਸ ਤਰਾ ਹੀ ਹੋ ਰਿਹਾ ਬਿਨਾ ਤਾਕਤ ਤੋ ਕੋਈ ਨਹੀ ਪੁੱਛਦਾ ਕਮਜ਼ੋਰ ਨੂੰ ਦੁਨੀਆ ਦਬਾਉਂਦੀ ਆ ਜੇ ਅੰਗ੍ਰੇਜ ਵੀ ਜੇ ਸਿੱਖਾ ਵਾਗ ਸੋਚਦੇ ਤਾ ਉਹ ਵੀ ਅੱਜ ਪੰਜਾਬੀ ਸਿੱਖਾ ਵਾਂਗ ਬਿਨਾ ਰਾਜ ਤੋ ਹੁੰਦੇ

  • @sarbjitkaur7938
    @sarbjitkaur7938 Месяц назад +4

    ਬਹੁਤ ਵਧੀਆ ਤੇ ਵੱਡਾ ਵਿਅੰਗ ਆ ਜੀ ਤੇਰੇ ਬਣਾਏ ਬੁੱਤ ਮੇਰੇ ਬਣਾਏ ਬੁੱਤ ਦੇ ਅੱਗੇ ਸੀਸ ਨਿਵਾਉਂਦੇ ਨੇ

  • @JarnailSingh-e2e
    @JarnailSingh-e2e 4 дня назад

    Waheguru Ji ka khalsa waheguru Ji ki fateh

  • @Jps64ਜੇਪੀਐਸ
    @Jps64ਜੇਪੀਐਸ Месяц назад +3

    ਵਾਹਿਗੁਰੂ ਜੀ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ ਵਾਹਿਗੁਰੂ ਚੱੜਦੀ ਕਲਾਂ ਬਖਸ਼ੇ ਆਪ ਨੂੰ 🙏

  • @HarjitSingh-g4n
    @HarjitSingh-g4n Месяц назад +10

    ਬਹੁਤ ਵਧੀਆ ਵਿਚਾਰ ਧਨਵਾਦ

  • @mangatsingh9454
    @mangatsingh9454 6 дней назад

    Very nice brother ji

  • @manpreet9353
    @manpreet9353 Месяц назад +1

    ਸਰ ਜੀ ਸੰਗਤ ਰੋਜ ਘੱਟਦੀ ਜਾਂਦੀ ਏ ਵਾਲੀ ਗੱਲ ਨੇ ਮੈਨੂੰ ਕਮੈਨਟ ਕਰਨ ਤੇ ਮਜਬੂਰ ਕਰ ਦਿੱਤਾ,,,
    ਵਾਹਿਗੁਰੂ ਜੀ ਦਾ ਸ਼ੁਕਰ ਹੈ ਕੀ ਰੋਜ ਤੁਹਾਡਾ ਇੱਕ ਲੈਕਚਰ ਦੇਖ ਸੁਣ ਤੇ ਵਿਚਾਰ ਆਪਣੇ ਆਲੇ ਦੁਆਲੇ ਤੇ ਮਨ ਵਿਚ ਅਪਨਾਉਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹਾ , ਵਾਹਿਗੁਰੂ ਜੀ ਤਹਾਨੂੰ ਵੀ ਸਲਾਮਤ ਰੱਖੇ ਤਾ ਜੋ ਤੁਸੀਂ ਇਹ ਲੈਕਚਰ ਸਾਡੀ ਝੋਲੀ ਪਾਉਂਦੇ ਰਹੋਂ

  • @MewaSingh-q3f
    @MewaSingh-q3f Месяц назад +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jagneetsinghkomal2406
    @jagneetsinghkomal2406 Месяц назад +5

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @robbyaujla2201
    @robbyaujla2201 Месяц назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🚩🚩🚩🚩

  • @kuljindersingh8282
    @kuljindersingh8282 Месяц назад +2

    ਬਹੁਤ ਹੀ ਵਧੀਆ ਵਿਚਾਰ।।।

  • @rajsingh55721
    @rajsingh55721 Месяц назад +3

    ਵਾਹਿਗੁਰੂ ਜੀ ਸਾਰੇ ਸਿੱਖਾਂ ਨੂੰ ਇਹ ਗੱਲਾਂ ਸਮਝ ਆ ਜਾਣ

  • @BabbarKhalsa-h8r
    @BabbarKhalsa-h8r Месяц назад +4

    ਵਾਹਿਗੁਰੂ ਜੀ। ਠੀਕ ਹੈ। ਮੰਨ ਨੂੰ ਜਿੱਤਣ ਵਿੱਚ ਲੱਗੇ ਹੋ। ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਨਹੀਂ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਮਰੀ ਜ਼ਮੀਰ ਵਾਲੇ ਵਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂ ਪ੍ਰਚਾਰਕ ਜਥੇਦਾਰ ਪ੍ਰਧਾਨ।ਕੋਮ ਦੇ ਹੀਰਿਆਂ ਨੇ ਚਿਠੀਆਂ ਪਾ ਕੇ ਹਰਿਮੰਦਰ ਸਾਹਿਬ ਤੇ ਹਲਮਾ ਕਰਾਇਆ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਕੀਤੀ ਮੁੱਖ ਮੰਤਰੀ ਬਨਿਆ ਸਿਖ ਭੇਡਾਂ ਨੋ।ਰੋਸ ਨਾ ਕੀਜੈ ਉਤਿਰ ਦੀਜੈ।ਸਚ ਹੈ।ਕਾਲਾ ਸਪ ਹੈ।ਪਰਦੱਖ ਹੈ। ਕੋਈ ਸ਼ਕ਼ ਹੈ।ਤਾ ਦਸ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @gurdialsingh9548
      @gurdialsingh9548 Месяц назад +6

      Nhi ji ,je ida na hunda ta mahaan bhai anokh singh babbar ni hone si...tuhadi gal shabda mutabik theek hai,par bhaav arth anusaar thik nhi ... Bhra ji Babbra ne pehla apna mann hi jitiya si Guru Sahibde lar lag ke ,k sikh ghulam han te kuj krna chahida , nhi ta o vi baakia vaangu andro marre hoy te bahro dekhn nu jeonde rehnde , apni zindgi baakia vang.. Par ohna ne apne mann nu maar ke jit lia , te os toe baad phir ohna da mann Guru Sahib de hukam de anusaar ch jo krna chahida si oh hi keeta te kr rhe ne ..

    • @BabbarKhalsa-h8r
      @BabbarKhalsa-h8r Месяц назад +2

      ਵਾਹਿਗੁਰੂ ਜੀ। ਪੰਜਾਬੀ ਵਿਚ ਲਿਖੋ ਜਬਾਬ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @niranjansinghjhinjer1370
    @niranjansinghjhinjer1370 Месяц назад +3

    Waheguru ji Ka Khalsa Waheguru ji Ki Fateh 🙏

  • @AmanSinghKhalsa315
    @AmanSinghKhalsa315 Месяц назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳🐊🐆⚔️🗡️🏹

  • @ginderkaur6274
    @ginderkaur6274 Месяц назад +3

    ਧਨ ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ

  • @jaswindersingh-yu2bq
    @jaswindersingh-yu2bq Месяц назад

    ਬਹੁਤ ਹੀ ਵਧੀਅਾ ਜ਼ਾਣਕਾਰੀ ਭਾੲੀ ਸਾਹਿਬ ਜੀ।

  • @SukhveerSaini-x7d
    @SukhveerSaini-x7d Месяц назад

    Waheguru.ji.waheguru.ji.waheguru.ji.waheguru.ji.waheguru.ji

  • @guramritpalsingh8412
    @guramritpalsingh8412 Месяц назад

    Dhan Guru Nanak Nanak Nanak Nanak Nanak Nanak Sahib ji. Billa Leel Pakhowal lud 🙏🏻🌹🌷🌷🥀🥀🌷🌷

  • @gurnamkaurdulat3883
    @gurnamkaurdulat3883 Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀਓ।
    ਨੌਜਵਾਨ ਇਤਿਹਾਸਕਾਰ ਸਿਮਰ ਸਿੰਘ ਕਾਜ਼ੀ ਰੁਕ੍ਨੁਦੀਨ ਨੂੰ ਸਿੱਖ ਕੌਮ ਦਾ ਪਹਿਲਾ ਸ਼ਹੀਦ ਕਹਿੰਦਾ ਹੈ। ਕਿਰਪਾ ਕਰਕੇ ਮੇਰੀ ਦੁਬਿਧਾ ਨੂੰ ਸਾਫ਼ ਕਰਨਾ ਜੀ।

  • @dharmindersingh5939
    @dharmindersingh5939 Месяц назад

    ਬਹੁਤ ਹੀ ਸੁਚੱਜੀ ਵਿਚਾਰ ਪੇਸ਼ ਕਰਣ ਲਈ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ।। 🙏

  • @gurcharanSingh-bt6xn
    @gurcharanSingh-bt6xn Месяц назад +19

    ਬਹੁਤ ਵਧੀਆ ਵਿਚਾਰ... ਪਰ ਭਾਈ ਸਾਹਿਬ ਸਾਡੇ ਲੋਕਾਂ ਵਲੋਂ ਦੂਜੇ ਧਰਮਾਂ, ਸੰਪਰਦਿਆਂ ਅਤੇ ਫਿਰਕਿਆਂ ਨਾਲ ਨਫਰਤ ਦੇ ਬੀਜ ਕਿਓਂ ਬੀਜੇ ਜਾਂ ਰਹੇ ਹਨ ਜਦੋਂ ਕਿ ਸਿੱਖ ਫਿਲੌਸਫੀ "ਸਰਬਤ ਦਾ ਭਲਾ " ਦੀ ਹੈ.

    • @ArjunSingh-zc8ib
      @ArjunSingh-zc8ib Месяц назад +7

      ਵੀਰ ਜੀ ਤੁਹਾਡਾ ਸਵਾਲ ਬਹੁਤ ਵਧੀਆ ਹੈ ਪਰ ਤੁਸੀਂ ਪਹਿਲਾਂ ਇਹ ਦੱਸਣ ਦੀ ਕ੍ਰਿਪਾਲਤਾ ਕਰੋ ਕਿ ਸਿੱਖ ਧਰਮ ਦਾ ਕਿਸੀ ਹੋਰ ਧਰਮ ਜਾਂ ਸੰਪਰਦਾਏ ਨਾਲ ਸਮਾਜਿਕ ਭਾਈਚਾਰਾ ਤਾਂ ਹੋ ਸਕਦਾ ਪਰ ਧਾਰਮਿਕ ਭਾਈਚਾਰਾ ਕੀ ਹੈ।

    • @GurdavSingh-sl2ut
      @GurdavSingh-sl2ut Месяц назад

      Bhai sab ji bhaman wad pujari wad da hi nam aa naki kise khas dharma no mukh rakh ke

    • @Ooooo-m9n
      @Ooooo-m9n Месяц назад

      ਸ਼ਾਇਦ ਤੁਹਾਨੂੰ ਜੀਵਨ ਵਿੱਚ ਵੀ ਸਹੀ ਨੂੰ ਸਹੀ ਕਹਿਣ ਤੋ ਡਰ ਲੱਗਦਾ ਹੋਵੇਗਾ ਇਸ ਡਰ ਕਾਰਨ ਤੁਸੀਂ ਗ਼ਲਤ ਨੂੰ ਵੀ ਸਹੀ ਹੀ ਕਹਿੰਦੇ ਹੋਵੋਂਗੇ
      ਭਾਵ ਚੋਰ ਨੂੰ ਚੋਰ ਕਹਿਣਾ ਕੀ ਗ਼ਲਤ

  • @ranasandhu4592
    @ranasandhu4592 Месяц назад

    ਸਤਿਗੁਰੂ ਜੀ ਭਾਈ ਸਾਹਿਬ ਨੂੰ ਚੜਦੀ ਕਲਾ ਬਖਸ਼ਣ

  • @sahibsinghcheema4151
    @sahibsinghcheema4151 Месяц назад +2

    ਧੰਨਵਾਦ ਜੀ ਵਾਹਿਗੁਰੂ ♥️🙏

  • @luckytanda
    @luckytanda Месяц назад +3

    ਵਾਹਿਗੁਰੂ ਜੀ

  • @daljeetgill6874
    @daljeetgill6874 Месяц назад +1

    Very nice knowledge given by Dr sukhpreet Singh.

  • @dupindersinghgill2923
    @dupindersinghgill2923 Месяц назад +1

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏

  • @Ooooo-m9n
    @Ooooo-m9n Месяц назад +2

    ਬਿਲਕੁਲ ਸਹੀ

  • @lakhvirsingh5946
    @lakhvirsingh5946 Месяц назад +3

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏

  • @AshokKumar-t4k2k
    @AshokKumar-t4k2k Месяц назад +2

    Waheguru ji1 🙏👍👍👍

  • @SurinderSingh-rp1re
    @SurinderSingh-rp1re Месяц назад +2

    WAHEGURU JI

  • @SurinderSingh-og4us
    @SurinderSingh-og4us Месяц назад +1

    Waheguru Ji ka Khalsa waheguru Ji ki Fateh ❤❤

  • @mukhmeetsingh790
    @mukhmeetsingh790 Месяц назад +2

    Doctor sahib … bahut bahut Shukria

  • @swarnsaluja5276
    @swarnsaluja5276 Месяц назад

    Waheguruji 🙏🏻 waheguruji 🙏🏻 waheguruji 🙏🏻 waheguruji 🙏🏻 waheguruji 🙏🏻

  • @RAJWINDERSingh-vl2jm
    @RAJWINDERSingh-vl2jm Месяц назад +2

    Waheguru ji

  • @iqbalsinghsingh7997
    @iqbalsinghsingh7997 Месяц назад

    Dr sab sat Sri akaal bahut acha video hai

  • @sarbjeetsingh8638
    @sarbjeetsingh8638 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Kaurpunia5709
    @Kaurpunia5709 Месяц назад +1

    ਵਾਹਿਗੁਰੂ ਜੀ 🙏

  • @SweetMemories79N
    @SweetMemories79N Месяц назад

    Wahe guru ji

  • @JaspalSingh-ry8ng
    @JaspalSingh-ry8ng Месяц назад

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ very nice good video 📸

  • @C.h.a.h.a.l
    @C.h.a.h.a.l Месяц назад +1

    Akal sahai❤❤

  • @AishleenKaur-hx3tk
    @AishleenKaur-hx3tk Месяц назад +1

    Waheguru Ji 🙏🙏

  • @KabalSingh-mi3et
    @KabalSingh-mi3et Месяц назад +1

    WAHEGURU JI 🙏🙏

  • @bjollyg810
    @bjollyg810 Месяц назад +1

    Good education.

  • @jagpalsingh2191
    @jagpalsingh2191 Месяц назад +2

    Nice ji

  • @KulwinderKaur-o5c
    @KulwinderKaur-o5c Месяц назад

    Bhut vdia vichar 🙏

  • @Never_Forget84
    @Never_Forget84 Месяц назад

    Guru Fateh ji.waheguru

  • @kamalkaran2165
    @kamalkaran2165 Месяц назад

    Good 👍

  • @tarlochankaur9153
    @tarlochankaur9153 Месяц назад

    Bahut sone tarike naal samjhaya hai ji

  • @jatinderpalsingh4997
    @jatinderpalsingh4997 Месяц назад +3

    🙏

  • @avtarsinghkhalsa4990
    @avtarsinghkhalsa4990 Месяц назад +3

    ❤🙏🙏🙏🙏🙏

  • @jasbirkaurmalhi4968
    @jasbirkaurmalhi4968 Месяц назад +2

    🙏🙏🙏❤️❤️🙏

  • @DevinderSamra
    @DevinderSamra Месяц назад

    We need such a type of intlactual poeple and try to follow the valuable words they are telling to us

  • @channeltube6372
    @channeltube6372 Месяц назад +1

    🙏🏻🙏🏻

  • @Amrik_singh.07Bhullar
    @Amrik_singh.07Bhullar Месяц назад

    ❤❤❤❤❤❤❤

  • @balkaransingh3114
    @balkaransingh3114 Месяц назад

    ਭਾਈ ਸਾਹਿਬ ਜੀ । ਕਿਰਪਾ ਕਰਕੇ ਦੱਸੋਗੇ ਕੇ ਇਸ ਲੈਕਚਰ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਦੇ ਕਿਸ ਸਰੋਤ ਦਾ ਜ਼ਿਕਰ ਕੀਤਾ ਹੈ ਤੁਸੀ।

  • @GurmeetSingh-yd6zn
    @GurmeetSingh-yd6zn Месяц назад +1

    ❤❤❤❤❤❤❤❤❤❤❤❤❤❤

  • @JaswantSingh-th6ql
    @JaswantSingh-th6ql Месяц назад +1

  • @Raagratantv
    @Raagratantv Месяц назад +2

    ਅਪਨਾ - ਅਪਣਾ
    ਵੀਡਿਓ ਮੈਨੇਜਰ ਭਾਈ ਸਾਹਿਬ ਜੀ ਸਹੀ ਕਰ ਦਿਓ ਜੀ Thumbnail

  • @shivanisharma5562
    @shivanisharma5562 Месяц назад +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ,

    • @Stand_for_Panjab
      @Stand_for_Panjab Месяц назад

      Kaljug sikhar tai hai bss dunia tbaah hon wallinaa

  • @gurditsingh5481
    @gurditsingh5481 Месяц назад

    ਡਾ ਸਹਿਬ ਜੀ ਬਾਬਾ ਹੰਨੂਮਾਨ ਜੀ ਦੇ ਜੀਵਨ ਬਾਰੇ ਦਸੋ

    • @Stand_for_Panjab
      @Stand_for_Panjab Месяц назад

      England zit lende baba hanuman singh ! Waheguru Waheguru

  • @sahibjotathwal8198
    @sahibjotathwal8198 Месяц назад +3

    ਇਸ ਵੀਡੀਓ ਨੂੰ ਬਣਾਉਣ ਲਈ ਤੁਹਾਡਾ ਧੰਨਵਾਦ। ਕੀ ਤੁਸੀਂ ਕਿਰਪਾ ਕਰਕੇ ਪੁਨੀਤ ਸਾਹਨੀ ਬਾਰੇ ਕੋਈ ਵੀਡੀਓ ਬਣਾ ਸਕਦੇ ਹੋ। ਉਹ ਇੱਕ ਨਕਲੀ ਸਿੱਖ ਹੈ ਅਤੇ ਝੂਠ ਬੋਲਦਾ ਹੈ ਕਿ ਪੰਜ ਕੱਕਾਰਾਂ ਨੂੰ ਅੰਗਰੇਜ਼ਾਂ ਨੇ ਬਣਾਇਆ ਸੀ ਅਤੇ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਦੀ ਪੂਜਾ ਕੀਤੀ ਸੀ ਅਤੇ ਹੋਰ ਝੂਠ ਬੋਲਦਾ ਹੈ ਅਤੇ ਕੂੜਾ ਕਰਨਾ ਬੰਦ ਕਰੋ ਕਿਰਪਾ ਕਰਕੇ ਡਾਕਟਰ ਸਾਹਿਬ ਤੁਸੀਂ ਹੀ ਕਰ ਸਕਦੇ ਹੋ।

  • @Voiceoftruthxf88g
    @Voiceoftruthxf88g Месяц назад +5

    ਤੁਸੀਂ ਕਹਿੰਦੇ ਹੋ ਮੈਂ ਸੱਚ ਬੋਲਣ ਤੋਂ ਡਰਦਾ ਨਹੀਂ
    ਪਰ ਤੁਸੀਂ ਕਿਤੇ ਦਸਮ ਗ੍ਰੰਥ ਦੇ ਸੰਬੰਧ ਵਿੱਚ ਬੋਲੇ????

    • @ArjunSingh-zc8ib
      @ArjunSingh-zc8ib Месяц назад

      ਉਦੋਕੇ ਸਾਹਿਬ ਜੋਕੁਝ ਬੋਲ ਰਹੇ ਹਨ ਕਿ ਉਹ ਸੱਚ ਨਹੀਂ ਹੈ ਕੀ ਉਹ ਡਰ ਕੇ ਬੋਲ ਰਹੇ ਹਨ,,,,,
      ਹਰ ਗੱਲ ਕਰਨ ਦਾ ਸਮਾਂ ਹੈ ਜਦੋਂ ਉਹ ਤਿਆਰੀ ਕਰ ਲੈਣਗੇ ਤਾਂ ਉਸ ਬਾਰੇ ਵੀ ਬੋਲ ਦੇਣਗੇ ।

    • @WepayFinance
      @WepayFinance Месяц назад +1

      Sawal uh karde jo aap Sikh nhi

  • @tehalsinghbhullar7512
    @tehalsinghbhullar7512 Месяц назад

    Yeh Kam budh ke virodhian da hai.

  • @narinderkour317
    @narinderkour317 Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @gurjotsingh8thb78
    @gurjotsingh8thb78 Месяц назад

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @satpalsinghterkiana4392
    @satpalsinghterkiana4392 Месяц назад

    ਬਹੁਤ ਵਧੀਆ ਵਿਚਾਰ

  • @noorpuri8331
    @noorpuri8331 Месяц назад +1

    Waheguru ji ka Khalsa waheguru ji ki Fateh ❤❤

  • @pargatsingh8448
    @pargatsingh8448 Месяц назад +2

    ਵਾਹਿਗੁਰੂ ਜੀ

  • @allindiasikhfederationpalia
    @allindiasikhfederationpalia Месяц назад

    Waheguru ji

  • @sarabjitsingh3024
    @sarabjitsingh3024 Месяц назад

    Waheguru ji🙏

  • @Raagratantv
    @Raagratantv Месяц назад +1

    ਅਪਨਾ - ਅਪਣਾ
    ਵੀਡਿਓ ਮੈਨੇਜਰ ਭਾਈ ਸਾਹਿਬ ਜੀ ਸਹੀ ਕਰ ਦਿਓ ਜੀ Thumbnail

  • @jagneetsinghkomal2406
    @jagneetsinghkomal2406 Месяц назад +1

    ਵਾਹਿਗੁਰੂ ਜੀ

  • @ParvinderSinghkhalsa
    @ParvinderSinghkhalsa Месяц назад

    Waheguru ji

  • @Raagratantv
    @Raagratantv Месяц назад +1

    ਅਪਨਾ - ਅਪਣਾ
    ਵੀਡਿਓ ਮੈਨੇਜਰ ਭਾਈ ਸਾਹਿਬ ਜੀ ਸਹੀ ਕਰ ਦਿਓ ਜੀ Thumbnail

  • @surjitsingh6134
    @surjitsingh6134 Месяц назад

    ਵਾਹਿਗੁਰੂ ਜੀ

  • @Arshdeepsinghpb06
    @Arshdeepsinghpb06 Месяц назад

    Waheguru ji

  • @Raagratantv
    @Raagratantv Месяц назад +1

    ਅਪਨਾ - ਅਪਣਾ
    ਵੀਡਿਓ ਮੈਨੇਜਰ ਭਾਈ ਸਾਹਿਬ ਜੀ ਸਹੀ ਕਰ ਦਿਓ ਜੀ Thumbnail

  • @kaur933
    @kaur933 Месяц назад

    ਵਾਹਿਗੁਰੂ ਜੀ

  • @Raagratantv
    @Raagratantv Месяц назад +2

    ਅਪਨਾ - ਅਪਣਾ
    ਵੀਡਿਓ ਮੈਨੇਜਰ ਭਾਈ ਸਾਹਿਬ ਜੀ ਸਹੀ ਕਰ ਦਿਓ ਜੀ Thumbnail

  • @Raagratantv
    @Raagratantv Месяц назад +1

    ਅਪਨਾ - ਅਪਣਾ
    ਵੀਡਿਓ ਮੈਨੇਜਰ ਭਾਈ ਸਾਹਿਬ ਜੀ ਸਹੀ ਕਰ ਦਿਓ ਜੀ Thumbnail