PUTT CEMENT DE POLE. FITA MAR KE WATT DE CENTRE WICH GAD DEO TE APNE SIDE WATT MOTI KAR DEO TAA KE WÀTT NU WADE NA HOR KOE3 ELAZ NAHI FIGHT BILKUL NAHI KRNI
bhai ji total kine ki bikii pls thoda sehrii hisab se hsin palee nahi padii bighe ki quintal ki 😂😂😂sorry sihi ji sidha ki bhai 5 acree khet aur itne paise ki bikki request h ji
O nhi paji
I tell you
Why not seeding wheat directly?
In paddy KARCHY
Supper seeder is special for direct seeding
ਕਣਕ ਬੀਜਣ ਲਈ ਹਲੇ ਸਮਾਂ ਸਹੀ ਨੀ ਵੀਰ ਜੀ
Good work
subscribe kr lia ji
ਬਹੁਤ ਬਹੁਤ ਧੰਨਵਾਦ ਜੀ 🙏🏻🙏🏻
Why not use supper seeder
ਸੁਪਰਸੀਡਰ ਪਲਾਓ ਮਾਰਨ ਤੋਂ ਬਾਅਦ ਫੇਰਿਆ ਬਾਈ ਜੀ
ਨਾਲ ਮਕੀ ਬਿਜ ਦੇ ਵਿੱਚ ਰੋਜ ਪਾਣੀ ਛੱਡ ਕੇ ਘਰ ਜਾਂਦੈ ਰਹਿਆ ਕਰੋ 😅 ਬਾਪੂ ਕਹਿ ਕੇ ਖਹਿੜਾ ਛੁਡਾਉਣ ਗੇ 😅
ਵੀਰੇ ਸਾਡੇ ਖੇਤ ਦੇ ਤਿੰਨ ਪਾਸੇ ਖਰਾਬ ਕਰਦਾ ਸੀ ਇੱਕ ਹੀ ਬੰਦਾ ਬਹੁਤ ਸਾਲ ਸਾਰਦੇ ਰਹੇ ਮੇਰਾ ਬਾਪੂ ਕਹਿੰਦਾ ਵੀ ਗੁਆਚੀ ਨਾਲ ਬਿਗਾੜੀ ਦੀ ਨਹੀ ਜਦ ਨਾ ਹਟਿਆ ਜਿਸ ਦਿਨ ਆਪਣੇ ਮਸ਼ੀਨ ਲੱਗਣੀ ਸੀ ਸਾਲੇ ਨੇ ਚਾਰ ਬਿੱਗੇ ਫੁੱਲ ਕਰਤਾ ਫਿਰ 6500 ਰੁ ਖ਼ਰਚਾ ਲਿਆ ਬਈਆਂ ਤੋਂ ਵਡਾ ਕੇ ਮਸ਼ੀਨ ਨਾਲ ਕੱਢੀ ਜੀਰੀ ਹੁਣ ਦੋ ਸਾਲ ਹੋਗੇ ਇੱਕ ਬੂੰਦ ਪਾਣੀ ਦੀ ਨਹੀਂ ਟੁੱਟਦੀ
ਹਾਂ ਬਾਈ ਅਸੀਂ ਵੀ ਐਵੈ ਹੀ ਕਰਾਂਗੇ GOOD IDEA!!!
ਬਾਈ ਜੀ ਚੈਨਲ ਸਬਸੀਕਰਾਇਬ ਕਰ, ਲਿਆ ਬਾਈ ਜੀ ਕਿਹੜਾ ਇਲਾਕ਼ਾ ਆਉਂਦੇ ਜਾਂਦੇ ਦਰਸ਼ਨ ਕਰ ਆਲੂਆਂ ਬਾਰੇ ਜਾਣਕਾਰੀ ਲੈ ਜਾਵਾਂਗੇ
ਧੰਨਵਾਦ ਬਾਈ ਜੀ ਸਬਸਕ੍ਰਾਈਬ ਕਰਨ ਲਈ। ਇਲਾਕਾ ਆਪਣਾ ਅਮਰਗੜ੍ਹ ਜ਼ਿਲਾ ਮਾਲੇਰਕੋਟਲਾ ਪਿੰਡ ਬਾਠਾਂ
ਵਿਸਕੀ ਜੀ ਬਹੁਤ ਵਧੀਆ
Thanks ji
ਬਾਈ ਉੱਚੇ ਵਾਨ ਨਾਲ ਇੱਕ ਛੋਟਾ ਕਿਆਰਾ ਪਾ ਲਿਆ ਕਰ ਜੇ ਪਾਣੀ ਟੁੱਟੂ ਵੀ ਤਾ ਪਾਣੀ ਛੋਟੇ ਕਿਆਰੇ ਚ ਖੜਾ ਰਹੇਗਾ ਜਾ ਨਾਲ ਖਾਲਾ ਪਾ ਲਿਆ ਕਰੋ ਪਾਣੀ ਖਾਲ਼ੇ ਚ ਖੜਾ ਰਿਹਾ ਕਰੂ
ਠੀਕ ਹੈ ਵੀਰੇ ਆਪਣਾ ਖੇਤ ਉੱਚਾ ਆਪਾਂ ਨੀਵੇ ਖੇਤ ਵਾਲੇ ਦੇ ਨਾਲ ਵੀ ਜਗਹਾ ਛੱਡ ਕੇ ਵੱਟ ਪਾਈ ਹੋਈ ਹ ਆਪਣਾ ਖੇਤ ਨੀਵਾ ਉਧਰੋਂ ਆਪਾਂ ਉੱਚੇ ਵਾਲੇ ਖੇਤ ਲਵੇ ਵੀ ਵੱਟ ਪਾ ਲਾਂਗੇ ਤਾਂ ਮੇਰਾ ਸੋਚ ਕੀ ਹਾਸਾ ਨਿਕਲੀ ਜਾਂਦਾ ਯਾਰ ਸਾਡਾ ਤਾਂ ਖੇਤ ਹੀ ਖਾਲਾਂ ਚ ਰੁੱਧ ਜੂ ਵੀਰ।😂😂😂
ਬਾਈ ਜੀ ਕਿਹੜਾ ਪਿੰਡ ਆ ਤੁਹਾਡਾ?
Bathan
@@SOHIVLOGS-dw1iw ok ji thanks 🙏
ਵੀਰ ਜੀ ਮੇਰਾ ਪਿੰਡ ਹਥੋਆ ਜੀ ਬਾਈ ਜੀ ਆਲੂਆਂ ਵਾਲੀ ਕੰਪਨੀ ਨਾਲ ਕੌਨਟਰੈਕਟ ਕਰਨਾ ਉਨ੍ਹਾਂ ਦਾ ਨੰਬਰ ਦੇਉਂ ਜੀ
ਅਸੀਂ ਤਾਂ ਆਲੂਆਂ ਦਾ ਬੀਜ ਲਿਆ ਹਾਪੜ company contract ਨਹੀਂ ਕਰਦੀ
15 too 20 no lgao Allu veer
Village Bathan Teh.Amargarh Dist.Malerkotla
ਇੰਨਾ ਦਾ ਕੋਈ ਹੱਲ ਨਹੀ ਜੀ ਆਪ ਹੀ ਧਿਆਨ ਰੱਖੋ ਜੀ
ਗੱਲ ਤਾਂ ਸਹੀ ਆ ਵੀਰ ਥੋਡੀ
Last video vich tussi keha c 1509 3 acre layi c
3 acre to thodi jyaada 18 vighe aa
PUTT CEMENT DE POLE. FITA MAR KE WATT DE CENTRE WICH GAD DEO TE APNE SIDE WATT MOTI KAR DEO TAA KE WÀTT NU WADE NA HOR KOE3 ELAZ NAHI FIGHT BILKUL NAHI KRNI
ਠੀਕ ਆ ਜੀ ਸ੍ਰੀ ਮਾਨ ਜੀ
Bai mere v ik aa
Kol ikk kiaara rkh lvo jdo ena di vdn aali hoyi dakk dayi
😂 ਹਾਂ ਜੀ
Odo kity gay go odo tag Karya kro
Mulcher to baad rotavater maro fer plow maro fer nai prali bilkul v disdi main 20kile eda hi karda 3saal hoge agg nai laonde veer
ਬਿਲਕੁਲ ਸਹੀ ਆ ਜੀ ਏਦਾ ਹੀ ਕਰਾਂਗੇ ਅੱਗੇ ਤੋਂ ਵੀਰ ਜੀ
Sade ve nal de khet vale estera
Mulcher fer k prali set hunde aa
Plough shi ni firrea veer oni set ni hundi
Plo ton baad kraha ni lona painda veer
Hal bas jat kol hai ga
ਮੈਂ ਪਿਛਲੇ ਦੋ ਸਾਲਾਂ ਤੋਂ ਸਾਰੀ ਪਰਾਲੀ ਖੇਤ ਵਿੱਚ ਹੀ ਵਾਹ ਰਿਹਾ ਹਾਂ ਮਲਚਰ ਨੂੰ ਜ਼ਮੀਨ ਤੋਂ ਛੇ ਇੰਚ ਉੱਪਰ ਰੱਖੋ ਜਿਸ ਨਾਲ ਮਲਚ ਹੋਈ ਪਰਾਲੀ ਛੇ ਇੰਚ ਕਰਚਿਆਂ ਵਿੱਚ ਫਸ ਕੇ ਪਲੌ ਮਾਰਨ ਵੇਲੇ ਮਿੱਟੀ ਦੀ ਛੱਲ ਨਾਲ ਦੂਰ ਨਹੀ ਜਾਂਦੀ ਅਤੇ ਸਫ਼ਾਈ ਵਧੀਆ ਆਉਂਦੀ ਹੈ ਅਤੇ ਡੀਜ਼ਲ ਖ਼ਰਚਾ 1ਲਿਟਰ ਪਰਾਲੀ ਖਿਲਾਰਨ ਦਾ,ਸਾਢੇ ਤਿੰਨ ਲਿਟਰ ਮਲਚਰ ਦਾ,ਸਾਢੇ ਪੰਜ ਲਿਟਰ ਪਲੌ ਤੇ,2ਲਿਟਰ ਤਵੀਆਂ ਤੇ,ਤਿੰਨ ਲਿਟਰ ਰੋਟਾਵੇਟਰ ਤੇ,ਅਤੇ 2.5ਲਿਟਰ ਸੁਪਰ ਸੀਡਰ ਤੇ ਕੁੱਲ17.5 ਲਿਟਰ ਡੀਜ਼ਲ ਲੱਗਦਾ ਹੈ।
ਧੰਨਵਾਦ ਬਾਈ ਜਾਣਕਾਰੀ ਦੇਣ ਲਈ🙏🏻
@@SOHIVLOGS-dw1iw 🙏
Tractor kehda veer
855 Veer ji 2006 model
@@JagjitSingh-ox4nk jd 5210 4/4
bhai ji total kine ki bikii pls thoda sehrii hisab se hsin palee nahi padii bighe ki quintal ki 😂😂😂sorry sihi ji sidha ki bhai 5 acree khet aur itne paise ki bikki request h ji
1 acre me se 75000 ki ho gyi bhaiya
@@SOHIVLOGS-dw1iw ji toh 5 acree mai 3 ya is se uper thodi hui 👍 theek hai bhai ji
Humare paas Teen acre se jyaada aur chaar acre se kamm thi bhaiya
@@SOHIVLOGS-dw1iw ji sir ji
Asi ta agg hi lawage
, ਠੀਕ ਆ ਵੀਰ ਜੀ