ਅੱਜ ਕੱਲ੍ਹ ਕਿਤਾਬਾਂ ਨੀ, ਕਬਾੜ ਬਹੁਤਾ ਵਿਕਦਾ l DES PUADH l Manjit Singh Rajpura l B Social

Поделиться
HTML-код
  • Опубликовано: 25 окт 2024

Комментарии • 76

  • @ajaniqbalsinghdhaliwal5960
    @ajaniqbalsinghdhaliwal5960 2 года назад +15

    13:13…ਪੰਜਾਬੀ-ਉਰਦੂ ਪਬਲੀਕੇਸ਼ਨ…
    33:33…ਗ਼ਦਰ ਲਹਿਰ ਚ ਸ਼ਮੁਲੀਅਤ ਤੋਂ ਨਿੱਖਰ ਕਿ ਸਾਹਮਣੇ ਆਂਉਦਾ ਵੀ 100 ਚੋਂ 99 ਸਿੰਘ/ ਸਿੱਖ ਤੇ ਪ੍ਰੋਫੈਸਰ ਰਕੇਸ਼ ਫਾਲਤੂ ਕੰਮ ਕਿਸੇ ਡੂੰਘੇ ਮਨੋਰਥ ਨਾਲ ਕਰ ਰਹੇ.
    45:45…ਰਾਧਾ ਸਵਾਮੀ 🕸🔴
    48:00..ਮਾਸਟਰ ਹਰੀਸ਼ ਕੁਮਾਰ🙏
    57:00…ਸਰਦਾਰ ਮਖਨੀ (ਨਾਭਾ)ਜੀ🙏

  • @amankaur8354
    @amankaur8354 2 года назад +17

    ਬਹੁਤ ਵਧੀਆ👌, ਪ੍ਰੋਗਰਾਮ ਦੇਖ ਕੇ ਪੰਜਾਬ ਦੀ ਯਾਦ ਆ ਗਈ, ਸਾਡੇ ਵੀਰ ਜੀ ਵੀ ਕਿਤਾਬਾਂ ਲੈ ਕੇ ਕੋਲੋਂ ਦੀ ਲੰਘ ਗਏ..... ਜੇਕਰ ਓਹਨਾਂ ਨਾਲ ਵੀ ਗੱਲ ਕਰਦੇ ਫਿਰ ਹੋਰ ਵੀ ਜਿਆਦਾ ਖੁਸ਼ੀ ਹੋਣੀ ਸੀ 😄

  • @nirmalsidhu7514
    @nirmalsidhu7514 2 года назад +11

    ਦੇਖ ਕਿ ਉਹ ਦਿਨ ਯਾਦ ਆ ਗਏ, ਜਦੋ M.A Punjabi
    ਦੀਆਂ ਕਲਾਸਾ ਲਾਉਣ ਆਉਦੇ ਸੀ!!

  • @amarindersingh9740
    @amarindersingh9740 2 года назад +7

    ਧੰਨਵਾਦ, ਬਾਈ ਕਦੇ ਮਿਲੇ ਨਹੀਂ ਪਰ ਵੀਡੀਓ ਦੇਖ ਕੇ ਦਿਲ ਖੁਸ਼ ਹੋ ਜਾਂਦਾ ਆਪ ਦੀਆਂ ਸਾਰੀਆਂ

  • @kajaljot4789
    @kajaljot4789 2 года назад +10

    Manjit veer...khushi he k me apni life ch pehli bar selfie manjit vrgi rooh nal layi...shukrana veere...#satkar

  • @kanwaljitdhillon45
    @kanwaljitdhillon45 2 года назад +1

    ਸਾਰੇ ਹੀ ਬਿਨਾਂ ਪਾਸਪੋਰਟ ਤੋਂ ਹੀ ਜਾਂਦੇ ਸੀ,ਉਹਨਾਂ ਦਾ ਜਾਣਾ ਨਵੀਂ ਗਲ ਨਹੀਂ ਸੀਂ

  • @puaadhkachhokra9320
    @puaadhkachhokra9320 2 года назад

    Labbb ju changiyaade baai
    Junda roo baai
    Parmatma tnu lambi umar dehe Baai

  • @villagergabru4035
    @villagergabru4035 2 года назад +1

    ਬਕਮਾਲ ਪੇਸ਼ਕਾਰੀ ਬਾੲੀ ਜੀ 👍👍

  • @deephodla2015
    @deephodla2015 2 года назад +4

    ਬਹੁਤ ਖੂਬਸੂਰਤ ਅਹਿਸਾਸ ਸੀ ਪੁਸਤਕ ਮੇਲੇ ਦਾ 🌹🌿

  • @kanwaljitdhillon45
    @kanwaljitdhillon45 2 года назад +1

    ਬਹੁਤ ਵਧੀਆ ਯਤਨ

  • @SatnamBhangu
    @SatnamBhangu 2 года назад +3

    Bohat vdiya.manjit singh ❤orp Portgal

  • @amarindersingh9740
    @amarindersingh9740 2 года назад +5

    ਸਤਿ ਸ੍ਰੀ ਅਕਾਲ ਬਾਈ ਮੇਰਾ ਪਿੰਡ ਸਹਾਪੁਰ ,ਜੋ ਹੁਣ ਚੰਡੀਗੜ੍ਹ ਬਣ ਗਿਆ ਸੈਕਟਰ38 ਬਣ ਗਿਆ

  • @RajveerSingh-hb9xi
    @RajveerSingh-hb9xi 2 года назад

    ਬੌਹਤ ਅਨੰਦ।

  • @playlearnwithmehtabkaur9931
    @playlearnwithmehtabkaur9931 2 года назад +2

    ਸ਼ੁਕਰੀਆ ਜੀ

  • @RB-gq6ip
    @RB-gq6ip 2 года назад

    ਤੇਜਾ punjab ਚ ਇਕ ਹੀ ਬੰਦਾ ਅਪਣੀ ਵੱਖਰੀ ਸ਼ੈਲੀ ਦਾ realy ਕਮਾਲ ਹੈ

  • @harpreetsinghkahlonofficial
    @harpreetsinghkahlonofficial 2 года назад +1

    ਪੜ੍ਹਾਉਣ ਵਾਲੇ ਅਤੇ ਪਾੜੇ,ਸ਼ਬਦ ਘਾੜੇ ਅਤੇ ਖ਼ਬਰਾਂ ਵਾਲੇ, ਸੰਸਾਰ ਦੀ ਬੋਲੀ ਅਧਾਰਿਤ ਬਣੀ ਦੂਜੀ ਯੂਨੀਵਰਸਿਟੀ, ਨੌਕਰੀਆਂ ਲੱਭਦੇ, ਨੌਕਰੀਆਂ ਕਰਦੇ ਇਹ ਪ੍ਰੋਗਰਾਮ ਜ਼ਰੂਰ ਵੇਖਣ
    ਚੁੰਜ ਝਾਕੀ ਏ
    ਥੌੜ੍ਹੀ ਥੌੜ੍ਹੀ ਲਿਖਾਰੀਆਂ ਬਾਰੇ, ਕਿਤਾਬਾਂ ਬਾਰੇ, ਯੂਨੀਵਰਸਿਟੀ ਬਣਾਉਣ ਬਾਰੇ, ਬੰਦੇ ਜਨਾਨੀਆਂ ਅਤੇ ਵਾਦ ਵਿਵਾਦ ਵਿਚ ਵੰਡੇ ਧੜਿਆਂ ਬਾਰੇ ਨਿੰਮਾ ਨਿੰਮਾ ਚਾਨਣ ਪਾਉਂਦਾ ਮਨਜੀਤ ਸਿੰਘ ਰਾਜਪੁਰਾ ਤੁਰਦਾ ਜਾਂਦਾ ਹੈ,ਨਾਲ ਹੀ ਕੈਮਰਾ ਤੁਰਿਆ ਤੁਰਿਆ ਜਾਂਦਾ ਹੈ। ਵੇਖਣ ਵਾਲਾ ਵੀ ਨਾਲੋਂ ਨਾਲ ਹੈ। ਇਹ ਪ੍ਰੋਗਰਾਮ ਆਪਣੇ ਆਪ ਹੀ ਨਿੱਕਾ ਜਿਹਾ ਸਫ਼ਰਨਾਮਾ ਹੈ।
    ਬਹੁਤ ਕਮਾਲ

  • @swaranchuhan4296
    @swaranchuhan4296 2 года назад +2

    End te ahh bnda 👍

  • @jashanpreetdhillon6028
    @jashanpreetdhillon6028 2 года назад

    ਨਜਾਰੇ ਆ ਗੇ ਜੀ

  • @vakeelsingh8039
    @vakeelsingh8039 2 года назад +2

    ਬਹੁਤ ਵਧੀਆ video ਜੀ ♥️👍

  • @navtojsingh
    @navtojsingh 2 года назад

    ਵਧੀਆ ਬਾਈਜੀ👐

  • @harbanslalbadhan1587
    @harbanslalbadhan1587 2 года назад

    ਜਦ ਸੰਸਕ੍ਰਿਤ ਦੀ ਤਰ੍ਹਾਂ ਪੰਜਾਬੀ ਭਾਸ਼ਾ ਰੁਜ਼ਗਾਰ ਪ੍ਰਾਪਤੀ ਦੀ ਭਾਸ਼ਾ ਹੈ ਹੀ ਨਹੀਂ, ਤਾਂ ਕਿਤਾਬਾਂ ਕਬਾੜ ਵਿੱਚ ਹੀ ਵਿਕਣਗੀਆਂ.
    ਪੰਜਾਬੀ ਭਾਸ਼ਾ ਤਾਂ "ਸੀਰੀ" ਪੈਦਾ ਕਰਦੀ ਹੈ, Civil Servants, Prof, Engineers, Doctors etc. etc. ਪੰਜਾਬੀ ਭਾਸ਼ਾ ਪੈਦਾ ਕਰ ਹੀ ਨਹੀਂ ਸਕਦੀ.
    *ਦਲਿਤਾਂ ਨੂੰ ਤਾਂ ਜਲਦੀ ਤੋਂ ਜਲਦੀ ਅੰਗਰੇਜ਼ੀ ਭਾਸ਼ਾ English Language ਨੂੰ ਆਪਣੀ ਮਾਂ ਬੋਲੀ ਬਣਾ ਲੈਂਣਾ ਚਾਹੀਦਾ ਹੈ ਤਾਂ ਜ਼ੋ ਜੀਉਂਦੇ ਰਹਿਣ ਲਈ ਗੁਜਗਾਰ ਮਿਲ ਸਕੇ*
    *ਸੰਸਕ੍ਰਿਤ ਦੀ ਤਰ੍ਹਾਂ ਹੀ ਪੰਜਾਬੀ ਭਾਸ਼ਾ ਵੀ ਪੁਜਾਰੀਵਾਦ, ਸਾਮੰਤਵਾਦ, ਬ੍ਰਾਹਮਣਵਾਦ ਦੀ ਤਜੌਰੀ ਭਰ ਰਹੀ ਹੈ, ‌ਦਲਿਤਾਂ ਨੂੰ ਗੁਲਾਮੀ ਵੱਲ ਧਕੇਲ ਰਹੀ ਹੈ*

  • @devildevil822
    @devildevil822 2 года назад +5

    ਮੇਰਾ ਅਮਰੀਕਨ ਸਫ਼ਰਨਾਮਾ ਬਾ ਕਮਾਲ ਕਿਤਾਬ ਗੋਪਾਲ ਸਿੰਘ ਖਾਲਸਾ ਜੀ ਦੀ। ❤️

  • @gurwinderguri4110
    @gurwinderguri4110 2 года назад +2

    ਚੰਗਿਆੜਾ ❤️

  • @JKPUNJAB55
    @JKPUNJAB55 2 года назад +1

    ਬਹੁਤ ਵਧੀਆ

  • @DharamveerSingh-fo5ps
    @DharamveerSingh-fo5ps 2 года назад +2

    ਮਨਜੀਤ ਸਿੰਘ ਰਾਜਪੁਰਾ ਦੀਅਾਂ ਕਿਤਾਬਾਂ ਕਿਥੋ ਮਿਲਣਗੀਅਾਂ ਜੀ ?
    where from can i buy manjeet singh rajpura's books ?

    • @toors6438
      @toors6438 2 года назад +1

      ਰਾਜਪੁਰਾ ...ਰਜਿੰਦਰਾ ਬੂੱਕ ਡਿਪੂ...ਤੇ ਗੁਰੂ ਨਾਨਕ ਬੂੱਕ ਡਿਪੂ...

  • @lakhvirdhanjal2182
    @lakhvirdhanjal2182 2 года назад +1

    ਸਤਿ ਸ੍ਰੀ ਆਕਾਲ
    ਪੜ੍ਹਸਾਲ ਬਾਈ ਜੀ

  • @puaadhkachhokra9320
    @puaadhkachhokra9320 2 года назад

    Baai sawa pavva peeka video dkh rya
    Me puaad ka betta apne desh te door
    Swaad aige bohot dina baad apni bolli sun ka

  • @gurvindersinghtassimbli5993
    @gurvindersinghtassimbli5993 2 года назад +1

    ਵਾਹ ਜੀ ਵਾਹ

  • @nirmalsingh-li5ct
    @nirmalsingh-li5ct 2 года назад +3

    ਮਨਜੀਤ ਸਿੰਘ ਰਾਜਪੁਰਾ ਵੀਰ ਮੈਨੂੰ ਨੀ ਮਿਲਿਆ ਮੈਂ 10 ਤਰੀਕ ਨੂੰ ਆਇਆ ਸੀ

  • @amarindersingh9740
    @amarindersingh9740 2 года назад

    ਕਿਆ ਬਾਤ ਐ ਜੀ

  • @ਹੀਰਾਸਿੰਘਦਰਦੀ

    Najara a geya 22ji

  • @SukhwinderSingh-jb2oy
    @SukhwinderSingh-jb2oy 2 года назад

    Good veer

  • @jimmhysandhu7040
    @jimmhysandhu7040 2 года назад

    ਵਿਸ਼ਵਵਿਦਿਆਲਾ - University

  • @Sahibcheema_
    @Sahibcheema_ 2 года назад +3

    Sir ajj kll jo facebook te book famous ho jndi lok us vll jyada tn jaa rhe han becauz ohna nu shi kitaba di jagrukta nhi hai .... te ehda main reason eh v aa ki koi platform nhi aa dsn vala v books kehdia vdiya ne ... asi jo vekhde aa kharid laine aa..... even mainu v books prhn da shonk hai prr kyi vrr book insta te vekh k tn lai tn lyidi hai pr content prhke lgda v shyd koi hor lai lainde .... i think sir je koi vdia platform hove vdia kitaba ton jagruk kron vala tn shyd es kbaad da vikna bnd ho skda

  • @dilpreetsingh707
    @dilpreetsingh707 2 года назад

    ਮਹਾਰਾਜਾ ਕਿਤਾਬ ਕਿਸ ਦੀ ਲਿਖੀ ਹੋਈ ਹੈ

  • @parmindersingh4475
    @parmindersingh4475 Год назад

    Bai g piche kapoor saab v bolde sunde c ik jgah

  • @pargatsingh183
    @pargatsingh183 2 года назад +1

    Love you Bhai ji

  • @MandeepSingh-xs7fy
    @MandeepSingh-xs7fy 2 года назад

    Kya bat a y

  • @gdhaliwal4minian
    @gdhaliwal4minian 2 года назад +1

    22 ji Winnipeg books mangwonia kithu mil sakdi aa

  • @kanwaljitdhillon45
    @kanwaljitdhillon45 2 года назад +2

    ਰਾਕੇਸ਼ ਕੁਮਾਰ ਤੋਂ ਪਹਿਲਾਂ ਬਹੁਤ ਪਹਿਲਾਂ ਸ਼ਹੀਦ ਊਧਮ ਸਿੰਘ ਬਾਰੇ ਅਤੇ ਗਦਰੀਆਂ ਬਾਰੇ ਬਹੁਤ ਪਹਿਲਾਂ ਲਿਖਿਆ ਜਾ ਚੁੱਕਾ, ਇਸ ਨੇ ਸਿਰਫ ਕਾਪੀ ਕਰਕੇ ਕੱਠਾ ਕੀਤਾ, ਇਸ ਨੂੰ ਪੁੱਛ ਮੇਵਾ ਸਿੰਘ ਲੋਪੋਕੇ ਗਦਰ ਪਾਰਟੀ ਤੋਂ ਬਾਹਰ ਕਿਵੇਂ? ਇਸ ਨੂੰ ਬੇਸਿਕ ਗਲ ਨਹੀਂ ਪਤਾ ,ਇਹ ਬੰਦਾ ਉਹਨਾਂ ਨੂੰ ਬਾਹਰ ਕੱਢੀ ਜਾਂਦਾ

  • @mmproduction8504
    @mmproduction8504 2 года назад

    Vich narinder singh Kapoor ji v aaye sj

  • @rachhpalsinghbajwaawan6166
    @rachhpalsinghbajwaawan6166 2 года назад

    ਚੰਗਿਆੜਾ ਚੰਗਿਆੜਾ

  • @NavdeepKaur-pw5di
    @NavdeepKaur-pw5di 2 года назад +1

    Majhe wale v dekhde ne veer ji

  • @gurmitdhaliwal9897
    @gurmitdhaliwal9897 2 года назад +1

    👌👌

  • @penduyaar2556
    @penduyaar2556 2 года назад

    👍👍👍

  • @SukhwinderSingh-mv7rd
    @SukhwinderSingh-mv7rd 2 года назад +3

    🙏🙏🙏🙏🙏👍

  • @iqbalsingh2302
    @iqbalsingh2302 2 года назад +2

    💪❤️♥️❤️🏝️🔥

  • @BhupinderSingh-ej4qw
    @BhupinderSingh-ej4qw 2 года назад

    ਗਦਰ ਦੀ ਗੱਲ ਕਰਦਾ

  • @NavdeepKaur-hb7zl
    @NavdeepKaur-hb7zl 2 года назад

    Sirrrrrrrrrra bai g

  • @knwrtv2544
    @knwrtv2544 2 года назад +1

    ਮੈਨੂੰ ਕੋਈ ਇਸ ਤਰਾਂ ਦੀ ਬੁੱਕ ਦੱਸੋ ਜਿਥੇ ਮੈੰ ਨਵੇਂ ਸ਼ਬਦ ਸਿੱਖ ਸਕਦਾ ਪੰਜਾਬੀ ਦੇ🙏
    ਭੇਜਿਓ ਜਰੂਰ

    • @thebookhighway
      @thebookhighway 2 года назад +1

      ਮਹਾਨ ਕੋਸ਼ ਭਾਈ ਕ੍ਹਾਨ ਸਿੰਘ ਨਾਭਾ
      ਸਬਦਾਂਗ ਜਗਤਾਰ ਸਿੰਘ ਸੋਖੀ

  • @himmatsingh9626
    @himmatsingh9626 3 месяца назад

    ਗ਼ਦਰ ਪਾਰਟੀ ਦੀਆਂ ਸਭ ਮੀਟਿੰਗਾਂ ਗੁਰੂਘਰਾਂ ਚ ਹੋਈਆਂ, ਓਹਨਾਂ ਦੇ ਸਭ ਕੇਂਦਰ ਗੁਰੂਘਰ ਸਨ। ਫ਼ੇਰ ਵੀ ਕਿਉੰ ਇਹ ਲੋਕ ਕਿਉੰ ਸਿੱਖੀ ਤੋਂ ਗ਼ਦਰ ਨੂੰ ਅਲੱਗ ਕਰ ਰਹੇ ਨੇ?

  • @yashbuttar9234
    @yashbuttar9234 2 года назад +2

    Could anyone recommend me punjabi books to read

  • @bains2211
    @bains2211 2 года назад +2

    first view from itliy

  • @harsingh4917
    @harsingh4917 2 года назад

    ਰਾਜਪੁਰਾ ਚੰਗਿਆੜੇ ਈ ਲੱਗਦਾ ਫਿਰਦਾ

  • @Hastinderbhaker
    @Hastinderbhaker 2 года назад

    👍

  • @sukhpreetsinghartist6080
    @sukhpreetsinghartist6080 2 года назад

    Sohni,,frolla-fralli krti,,kitaba di

  • @NavdeepKaur-pw5di
    @NavdeepKaur-pw5di 2 года назад

    Koii maharaja book bare das sakda haii

  • @MANJOT_SINGH_KAHLON
    @MANJOT_SINGH_KAHLON 2 года назад +1

    Photo's click karn wala bai da ki naam see id pata kesa veer nu

  • @Mandeepkaurwaria
    @Mandeepkaurwaria 2 года назад

    ਇਹ ਮੇਲਾ ਲੱਗਿਆ ਹੋਇਆ ਹਲੇ ਵੀ ????

    • @thebookhighway
      @thebookhighway 2 года назад +1

      ਨਹੀਂ ਜੀ ਖਤਮ ਹੋਗਿਆ 11 ਦਸੰਬਰ ਤੱਕ ਹੀ ਸੀ।

  • @taze.tajinder
    @taze.tajinder 2 года назад

    58:98

  • @theprofessorexplores8213
    @theprofessorexplores8213 2 года назад

    Punjabi Chatsaal honaa chahida c... par kaamretaa da berhaa behaa...

  • @mopindersandhu670
    @mopindersandhu670 2 года назад

    Sanu kitab nhi mili 1mahina ho gia magyi nu

  • @jobanjitsingh6621
    @jobanjitsingh6621 2 года назад

    ਇਹ ਮੇਲਾ ਕਦੌਂ ਤੇ ਕਿੰਨੇ ਦਿਨ ਲਗਦਾ ਕੋਈ ਭਰਾ ਜਾਣਕਾਰੀ ਦਵੋ ਜੀ

    • @thebookhighway
      @thebookhighway 2 года назад

      ਇਹ ਮੇਲਾ ਇਸ ਵਾਰ ਪਹਿਲਾ ਲੱਗ ਗਿਆ ਨਹੀਂ ਤੇ ਇਹ ਫਰਵਰੀ ਵਿੱਚ ਲਗਦਾ ਹੁੰਦਾ। ਇਹ ਮੇਲਾ ਇਸ ਵਾਰ 7 ਤੋ 11 ਦਸੰਬਰ ਤੱਕ ਲਗਿਆ ਸੀ

    • @jobanjitsingh6621
      @jobanjitsingh6621 2 года назад +1

      @@thebookhighway ਧੰਨਵਾਦ ਤੁਹਾਡਾ ਜਾਣਕਾਰੀ ਦੇਣ ਵਾਸਤੇ ਜੀ

  • @Rehalsaab-qe2hf
    @Rehalsaab-qe2hf 2 года назад +1

    Ehh video ta sirff te sirrf apni books di advertisement lai bnyi lgdi a

  • @zorawarsunnder7053
    @zorawarsunnder7053 2 года назад

    RSS, playing, books, only

  • @rajinderraazy2764
    @rajinderraazy2764 2 года назад

    Kuj tan farak pavega, tusi kuj tan uprala kar rahe ho, ye na karde asi kithe labde sunde Punjabi , punjabi bahrale mulkan ch v prfullat ho rahe hai

  • @inderjit748
    @inderjit748 2 года назад

    FUKRA. ADMI AA BAKI JANKARIYA APP NU HAI KE OH KON AA