Prime Health (162) || 4 ਇੰਚ ਪੇਟ 1 ਮਹੀਨੇ ‘ਚ ਉਡਜੂ ਰੋਟੀ ਦਾ ਸਮਾਂ ਤੇ ਢੰਗ ਬਦਲ ਕੇ

Поделиться
HTML-код
  • Опубликовано: 10 сен 2024
  • #primeasiatv #primehealth #healthylifestyle #healthyfood #healthtips
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 171

  • @daljitsingh8044
    @daljitsingh8044 7 месяцев назад +163

    ਖਾਣ ਪੀਣ ਦਾ ਸਬੰਧ ਕੰਮ ਦੇ ਹਿਸਾਬ ਨਾਲ ਹੁੰਦਾ ਹੈ। ਕਾਰ ਚਲਾਉਣ ਵਾਲੇ ਅਤੇ ਸਾਇਕਲ ਤੇ ਡਿਊਟੀ ਕਰਨ ਵਾਲੇ ਦਾ ਖਾਣਾ ਬਰਾਬਰ ਨਹੀਂ ਹੋ ਸਕਦਾ
    ਪੰਡਤ ਦੁਕਾਨਦਾਰ ਅਤੇ ਜਿਮੀਂਦਾਰ ਦਾ ਖਾਣਾ ਬਰਾਬਰ ਨਹੀਂ ਹੋ ਸਕਦਾ।

  • @everyonestudio7496
    @everyonestudio7496 5 месяцев назад +47

    ਸਹੀ ਡਾਇਟ ਪਲੇਨ ਕੋਈ ਵੀ ਨਹੀ ਦੱਸਦਾ । ਕਣਕ ਦਾ ਆਟਾ ਜਿਸ ਤੇ ਅੱਜ ਕੱਲ ਕੋਈ ਵੀਧਿਆਨ ਨਹੀ ਦੇ ਰਿਹਾ ( ਚੱਕੀ ਤੇ ਰੂਲਾ ਲੱਗਣ ਕਾਰਨ ਕਣਕ ਦੀ ਛਿੱਲ ਨਿਕਲ ਜਾਦੀ ਆ ਜਿਸ ਕਾਰਨ ਪ੍ਰਟੀਨ ਦੀ ਮਾਤਰਾ ਘੱਟ ਹੁੰਦੀ ਆ ਤੇ ਸੁਗਰ ਲੈਵਲ ਉਹੀ ਰਹਿਦਾ ਕੇਲਰੀ ਵੀ ਸੇਮ ਉਹੀ । ਕੁਝ ਸਮਾਂ ਪਹਿਲਾਂ ਕਣਕ ਦੇ ਆਟੇ ਵਿੱਚੋਂ ਸੋੜਾ ਨਿਕਲਾ ਦਾ ਸੀ ਜੋ ਅੱਜ ਕੱਲ ਨਹੀਂ ਨਿਕਲ ਰਿਹਾ ਜੋ ਛਾਣਣੀ ਨਾਲ ਆਟਾ ਛਾਣਣ ਵੇਲੇ ਨਿਕਲ ਦਾ ਸੀ । ਇਕ ਹੋਰ ਕਾਰਨ ਪਾਣੀ ਦੀ ਮਾਤਰਾ 10 ਗਲਾਸ ਤੱਕ ਕੋਈ ਵੀ ਨਹੀਂ ਪੀਂਦਾ । ਬਾਕੀ ਨਾ ਖਾਣ ਯੋਗ ਆਪਾ ਸਾਰਾ ਕੁਝ ਖਾਈ ਪੀਈਂ ਜਾਣੇ ਆ । ਨਾ ਖਾਣ ਯੋਗ ਚੀਜ਼ਾਂ ਨਾ ਖਾਉ । ਕਣਕ ਦੇ ਆਟੇ ਵਿੱਚ ਵੇਸਣ ਮਿਲਾ ਕਿ ਰੋਟੀ ਖਾਉ ਜਿੰਨੀ ਕ ਭੁੱਖ ਹੋਵੇ । 10 ਗਲਾਸ ਪਾਣੀ ਪਿਉੁ ਰੋਜ ਦੇ । ਚਾਵਲ ਖਾਓ ਲੋੜ ਅਨੁਸਾਰ ਰੋਟੀ ਦੇ ਨਾਲ ਤਾਂ ਜੋ ਮੈਗਨਸੀਅਮ ਆਇਰਨ ਆਦਿ ਦੀ ਘਾਟ ਪੂਰੀ ਹੋ ਸਕਿ ਚਾਵਲ ਫਿੱਕੇ ਖਾਉ ਦਾਲ ਜਾ ਸਬਜ਼ੀ ਦੇ ਨਾਲ । ਇਕ ਕਾਰਨ ਹੋਰ ਵੀ ਕਿਸੇ ਟਾਈਮ ਸਾਨੂੰ ਇਸ ਤਰਾਂ ਲੱਗਦਾ ਕਿ ਸਾਨੂੰ ਭੁੱਖ ਲੱਗੀ ਪਰ ਉਸ ਟਾਈਮ ਸਾਡਾ ਸਰੀਰ ਨੂੰ ਪਾਣੀ ਦੀ ਵੀ ਲੋੜ ਹੋ ਸਕਦੀ ਆ ਪਾਣੀ ਦੇ ਇਕ ਦੋ ਗਿਲਾਸ ਨਾਲ ਵੀ ਪਤਾ ਲੱਗ ਸਕਦਾ ਕਿ ਭੁੱਖ ਲੱਗੀ ਪਾਣੀ ਦੀ ਕਮੀ ਹੋ ਰਹੀ ਆ । ਜੋ ਕੋਈ ਵੀ ਦਵਾਈ ਬਾਰੇ ਦੱਸਦਾ ਦਵਾਈ ਨਾ ਲਵੋ ਜੋ ਉਹ ਪਰਹੇਜ਼ ਦੱਸਦਾ ਬੱਸ ਇਕੱਲਾ ਪਰਹੇਜ਼ ਕਰ ਲਓ ਦਵਾਈ ਨਾ ਲਓ 10-15 ਦਿਨਾਂ ਤੱਕ ਅਪਣੇ ਆਪ ਪਤਾ ਲੱਗਣ ਲੱਗ ਜਾਂਦਾ । ਜ਼ਿਆਦਾ ਮੁੱਖ ਕਾਰਨ ਪ੍ਰਟੀਨ ਆ ਜੋ ਸਾਡੀ ਪੁਰੀ ਨਹੀਂ ਹੋ ਰਹੀ ਦਿਨ ਵਿੱਚ 50-60 ਦੇ ਹਿਸਾਬ ਨਾਲ ਲੋੜ ਹੁੰਦੀ ਜੋ ਕਿ ਅਸੀਂ 20-25 ਦੇ ਕਰੀਬ ਲੇ ਰਹਿ ਆ ਏਸੇ ਕਾਰਨ ਕਮਜ਼ੋਰੀ ਨੀਂਦ ਆਉਣਾ ਬੀ ਪੀ ਵੱਧ ਘੱਟ ਬਹੁਤ ਕੋਝ ਹੋ ਰਿਹਾ ਮੇਨ ਤੁਸੀਂ ਅਪਣੀ ਰੋਟੀ ਬਦਲ ਕਿ ਖਾ ਲਓ ਜਿਵੇਂ ਪਹਿਲਾ ਦੱਸਿਆ ਕਣਕ ਦਾ ਆਟਾ ਨਾਲ ਬੇਸਣ ਰਲ਼ਾ ਕਿ ਥੋੜ੍ਹੇ ਕਿ ਫਿੱਕੇ ਚਾਵਲ ਪਾਣੀ ਪਿਉ ਟਾਈਮ ਨਾਲ 10 ਦਿਨਾਂ ਤੱਕ । ਜਿ ਕਿਸੇ ਨੂੰ ਮੇਰੇ ਇਹਨਾਂ ਕ ਦੱਸਣ ਨਾਲ ਫਰਕ ਪੈ ਜਾਵੇਗਾ ਤਾਂ ਕਮੇਟ ਚ ਰਪਲਾਂਈ ਜ਼ਰੂਰ ਕਰਿਓ

    • @singhranjodh3879
      @singhranjodh3879 5 месяцев назад

      ਤੁਸੀ ਵੀ ਡਾਟਟਰ ਹੋ ਬਾਈ ਜੀ

    • @user-uq7ry9cu3m
      @user-uq7ry9cu3m 4 месяца назад

      Tusi bilkul Sai kea Pani teh ena mere kolo ena nai pee hunda bt baki sab same krdi aa atta Shan di fer Jo shanboora hunda check krdi ode vich kush khrab teh ni aa fer Shan boora vapis atte ch mix kr dae da nd kanak nu rula v ni lavayi da ur cmnt 👍

    • @raman1261
      @raman1261 4 месяца назад

      ਵੀਰੇ ਅਸੀ ਜ਼ਰੂਰ ਟ੍ਰਾਈ ਕਰਾਂਗੇ thx ji 🙏🏻

    • @Mandeeptoor-jm4fh
      @Mandeeptoor-jm4fh 3 месяца назад

      Hanji Hanji ehh bilkul ryttt a mai bina kise dietplan to eda krke e 10 kg loose kita after pregnancy… v gd idea aaa g

    • @mayarabukhari135
      @mayarabukhari135 2 месяца назад

      Yes yes absolutely right

  • @atmasingh5736
    @atmasingh5736 7 месяцев назад +31

    ਡਾਕਟਰ ਸਾਹਿਬ ਜੀ ਸਲਾਮਾਂ ਲੇਕਿਨ ਆਪ ਬਹੁਤ ਹੀ ਵਧੀਆ ਅਤੇ ਕਮਾਲ ਦੀਆਂ ਸਲਾਹਾਂ ਦੇਣ ਲਈ ਧੰਨਵਾਦ ਜੀ

  • @Gursharnlehal
    @Gursharnlehal 7 месяцев назад +31

    🙏 ਹਾਂ ਜੀ ਡਾਕਟਰ ਸਾਹਿਬ ਪਹਿਲਾਂ ਤੁਸੀਂ ਸਭ ਕੁਝ ਪੰਜਾਬੀ ਵਿੱਚ ਦੱਸਿਆ ਕਰੋ ਤੁਸੀਂ ਤਾਂ ਅੰਗਰੇਜ਼ੀ ਦੇ ਪਿੱਛੇ ਬਹੁਤ ਪਏ ਹੋਏ ਹੋ ਇਹ ਮੇਰੀ ਬੇਨਤੀ ਹੈ ਜੀ ਪੰਜਾਬੀ ਵਿੱਚ ਦੱਸਿਆ ਕਰੋ

  • @bakhshishaatma-zn7sv
    @bakhshishaatma-zn7sv 6 месяцев назад +7

    ਸਰਦਾਰ ਜੀ ਸਤਿ ਸ਼੍ਰੀ ਆਕਾਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਡਾਕਟਰ ਸ਼ਹਾਬ ਜੀ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਵਧੀਆ ਮੁਟਾਪਾ ਕਟਾਉਣ ਦੀ ਜਾਣਕਾਰੀ ਦਿੱਤੀ ਹੈ

  • @ParryYoseph
    @ParryYoseph 6 месяцев назад +7

    Doctor 🧑‍⚕️ ji Tude gal 💯 percent theek aa
    Mei daily ker rha
    5 kg fatt loss kita same Eda ker ke
    1 month ch
    Mainu phala he pata c aa
    Diet plan
    Mei news de dekha c ❤

  • @anoopsinghboparai6807
    @anoopsinghboparai6807 7 месяцев назад +30

    ਡਾਕਟਰ ਸਾਹਿਬ ਜੀ,ਪਹਿਲੀਆਂ ਚ, ਪੰਜਾਬ ਵਿੱਚ ਸਾਡੇ ਵੱਡੇ ਵੀ ਖਾਣਾ ਚਾਰ ਵਾਰੀ ਹੀ ਖਾਂਦੇ ਹੁੰਦੇ ਸੀ।
    ਸ਼ਾਹ ਵੇਲਾ, ਰੋਟੀ ਵੇਲਾ, ਲੌਡਾ ਵੇਲਾ, ਰਾਤ ਦੀ ਰੋਟੀ।

    • @majharsingh9291
      @majharsingh9291 5 месяцев назад +1

      ਬਿਲਕੁਲ ਸਹੀ ਕਿਹਾ ਜੀ

    • @surindergill8714
      @surindergill8714 2 месяца назад +1

      ਪਹਿਲਾ ਕੰਮ ਵੀ ਦਬਕੇ ਕਰਦੇ ਸੀ ਹੁਣ ਤਾਂ ਖੇਤ ਨੂੰ ਵੀ ਮੋਟਰਸਾਈਕਲ ਤੇ ਜਾਂਦੇ ਹਨ

  • @kalgidhardashmesh7288
    @kalgidhardashmesh7288 4 месяца назад +3

    ਬਾਬਾ ਹੋਰ ਖੁਸ਼ੀ ਖੁਆਰ।। ਜਿਤੁ ਖਾਧੈ ਤਨੁ ਪੀੜੀਐ ਮਨਿ ਮਹਿ ਚਲੈ ਬਿਕਾਰੁ।। ( ਬਚਨ ਗੁਰੂ ਗ੍ਰੰਥ ਸਾਹਿਬ ਜੀ)

  • @KawaljitKaur-fh9cx
    @KawaljitKaur-fh9cx 16 дней назад

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @ManjitSingh-mn9qu
    @ManjitSingh-mn9qu 5 месяцев назад +8

    ਵੱਡੇ ਢਿੱਡ ਵਾਲੇ ਪੰਜਾਬ ਪੁਲਿਸ ਵਾਲੇ, ਆਕਾਲੀ ਨੇਤਾ ਇਹ ਪ੍ਰੋਗਰਾਮ ਵੇਖਣ।

  • @jaswindersinghgosal3467
    @jaswindersinghgosal3467 7 месяцев назад +32

    ਡਾਕਟਰ ਸਾਬ ਨੂੰ ਪੁੱਛ ਲਓ ਕਿਸਾਨ ਮਜ਼ਦੂਰ ਕਿਵੇਂ ਕੱਠੇ ਸ਼ਾਮ ਨੂੰ ਹੋ ਜਾਣਗੇ ਸਾਰੀ ਦਿਹਾੜੀ ਕੰਮ ਕਰੂ ਉਹ ਰੋਟੀ ਸ਼ਾਮ ਦੀ ਨਹੀਂ ਖਾਊਂ ਕੰਮ ਕਿਵੇਂ ਕਰੂ ਜਿਹੜਾ ਖਾਨਾ ਡਾਕਟਰ ਸਾਬ ਦੱਸ ਰਿਹਾ ਉਹ ਖਾਨੇ ਨਾਲ ਖੇਤੀ ਦਾ ਕੰਮ ਕਿਵੇਂ ਕਰੂ ਇਹ ਡਾਕਟਰ ਨੂੰ ਇੱਕ ਦਿਨ ਸਾਡੇ ਕੋਲ ਭੇਜ ਦਿਓ ਇਹ ਤੋਂ ਦਿਹਾੜੀ ਲਵਾ ਕੇ ਦੇਖਾ ਗੇ ਸਾਮ ਨੂੰ ਕਿੰਨੀਆਂ ਰੋਟੀਆਂ ਖਾਊਂ ਗਾ

  • @parwindersinghmander6475
    @parwindersinghmander6475 6 месяцев назад +16

    ਡਾਕਟਰ ਸਾਬ ਦੀਆਂ ਗੱਲ੍ਹਾਂ and ਗਰਦਨ ਦੱਸਦੀ ਏ ਕਿੱਦਾ ਖਾਣਾ ਚਾਹੀਦਾ ❤❤😊😊

  • @Gurtejsingh-qz2sn
    @Gurtejsingh-qz2sn 7 месяцев назад +12

    ਬਹੁਤ ਵਧੀਆ

  • @RSK-qw5zo
    @RSK-qw5zo 6 месяцев назад +2

    Yes I tried Its work differently,

  • @pritpalsingh5265
    @pritpalsingh5265 4 месяца назад

    Thankuu Dr saab....and prime health tv.

  • @jarnailsingh9949
    @jarnailsingh9949 7 месяцев назад +5

    Twelveth Like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @user-iq6vs7ch8x
    @user-iq6vs7ch8x 6 месяцев назад +10

    ਇਹਨੇ ਅੱਧੀ ਤਾਂ ਅੰਗਰੇਜ਼ੀ ਬੋਲੀ ਆ ਖਹਿਰੇ ਵਾਂਗ ਪੱਲੇ ਤਾਂ ਕੁਝ ਨੀਂ ਪਿਆ ਟਾਇਮ ਖਰਾਬ ਕਿੱਤਾ

  • @awesomelife7355
    @awesomelife7355 4 месяца назад +1

    ਡਾਕਟਰ ਸਾਹਬ ਤੁਹਾਡੀ ਗਰਦਨ ਦੱਸਦੀ ਹੈ , ਕਿ ਤੁਹਾਡੀਆਂ ਗੱਲਾ ਕਿੰਨੀਆ ਕੁ ਅਸਰਦਾਰ ਹਨ

  • @chanansingh3423
    @chanansingh3423 7 месяцев назад +20

    ਵੱਡੇ ਢਿੱਡ ਵਾਲੇ ਸਿਰਫ ਗੁਜਰਾਤੀ , ਹੀ ਹੋਣਗੇ,, ਜਲਦੀ ਕਨੂੰਨ ਬਣ ਜਾਵੇਗਾ,,,

  • @SukhwinderSingh-wq5ip
    @SukhwinderSingh-wq5ip 7 месяцев назад +68

    ਮੇਰੇ ਖਾਣਾ ਖਾਣ ਦਾ ਸਮਾਂ ਸਵੇਰੇ 8ਵਜੇ ਦੁਪਹਿਰ 1 ਵਜੇ ਤੇ ਸ਼ਾਮ ਨੂੰ 6.30 ਸਿਆਲ਼ ਚ7.30 ਵਜੇ ਗਰਮੀ ਵਿੱਚ❤

  • @ajaibsinghpanesarCanada
    @ajaibsinghpanesarCanada 7 месяцев назад +7

    S S A 🙏🙏 Yog Raj Singh ji and Dr Sahib ji

  • @user-vw4bb1yx1y
    @user-vw4bb1yx1y 7 месяцев назад +5

    Dr.sahib body te kharish da koi treatment dso,mein 4 saal ton es bimari nal preshaan haan, homeopathy di medison lai 2 saal , per koi fark nai, fir elopathy di medison lendi haan,us nal v onna chir araam rehna, jinna chir medison lendi haan, jdo mein medison nai lendi fir mein coconut oil di bahut messaag krdi haan,per fir v koi fark nai penda.pls koi treatment dso.

    • @jasvirgill7893
      @jasvirgill7893 7 месяцев назад

      Hi. Contact aroygam Ayurvedic hospital India. They treat skin allergy. Also not very expensive. Dr satnam singh

    • @user-he2lg1ny5q
      @user-he2lg1ny5q 6 месяцев назад +2

      Muktsar sahib tarntarn gurudwara shib 5 Sunday nhouna sukh Lavo aram a joyou

  • @bhagatsinghmanku957
    @bhagatsinghmanku957 7 месяцев назад +17

    ਕਹਲੋ ਜੀ ਤੁਸੀਂ ਅਪਣਾ ਬੋਲਣਾ ਘੱਟ ਕਰੋ ਅਤੇ ਡਾਕਟਰ ਜੀ ਦੀਆਂ ਗੱਲਾਂ ਜਿਆਦਾ ਸੁਣਨ ਦਿਆ ਕਰੋ ਜੀ।
    ਧੰਨਵਾਦ

  • @sainiamarjeet
    @sainiamarjeet 7 месяцев назад +3

    critical items in breakfast should be minimum 800gm fruits and overnight soaked dry fruits daily eat 6-9am & minimum 400gm seasonal salad and sprouts in lunch 1-3pm for person having 80kg body weight

  • @dentistarjun
    @dentistarjun 4 месяца назад

    Very informative

  • @kulwinderkaur6548
    @kulwinderkaur6548 2 месяца назад

    Thanks ji 🙏🙏

  • @MeenaKumari-nl4gy
    @MeenaKumari-nl4gy 5 месяцев назад

    Thanks very good information.

  • @jasvirahuja4097
    @jasvirahuja4097 5 месяцев назад

    Good advice

  • @anwant
    @anwant 7 месяцев назад +6

    ਕੀ ਗੱਲਾਂ ਤਾਂ ਡਾਕਟਰ ਚੌਰਸ ਈ ਰੋੜ ਦਿੰਦਾ

  • @gurnursingh653
    @gurnursingh653 6 месяцев назад +4

    Dr. Ji aasi te do time khana khade aa morning nu te night nu fr v ene mote aa brgar pizza v ni khande

  • @smartgirl4677
    @smartgirl4677 20 дней назад

    Gud information... Sir.... But agar bhuk laggy... Ki milk pee sakdy ji

  • @jagatkamboj9975
    @jagatkamboj9975 7 месяцев назад +4

    Wah ji wah

  • @sainiamarjeet
    @sainiamarjeet 7 месяцев назад +1

    sunrise to sunset is the eating time rest of time do fast/sleep/walk/exercise/relax/etc

  • @GurjantSingh-en2fy
    @GurjantSingh-en2fy 6 месяцев назад +1

    Really

  • @rajinder9513
    @rajinder9513 5 месяцев назад +4

    ਵੀਰ ਜੀ ਪੰਜਾਬੀ ਵਿੱਚ ਦੱਸਿਆ ਕਰੋ ਹਰੇਕ ਬੰਦਾ ਅੰਗਰੇਜ਼ੀ ਨਹੀਂ ਸਮਝ ਸਕਦਾ

  • @DavinderSingh-tm3ko
    @DavinderSingh-tm3ko 7 месяцев назад +2

    Nice dockter sahib ji

  • @kulwanthallan3133
    @kulwanthallan3133 5 месяцев назад

    Great dr sahib and beta jioji, Mashalla Sat sari Akal jioji. Jug jug jioji. With great deep warm regards jioji💐🙏🦋🦋🌺❤️👌💯🎈

  • @mandipgrewal1312
    @mandipgrewal1312 6 месяцев назад +1

    I always eat 5 pm but I got so many problems. I don't drink water after meal.

  • @johalsaab3819
    @johalsaab3819 7 месяцев назад +5

    Very good dr saab ਪਰ ਜੇ ਕਲਰ ਡਾਈ ਨਾ ਕਰਦਾ ਮੇਸਿਜ ਹੋਰ ਵਧੀਆ ਜਾਦਾ

  • @tersisabid8325
    @tersisabid8325 5 месяцев назад

    Nice information

  • @user-km9gd4bx4t
    @user-km9gd4bx4t 7 месяцев назад +7

    6.ਵਜੇ 7.8 ਵਜੇ ਵੀ ਛੁੱਟੀ ਹੁੰਦੀ ਆ 4.5.ਵਜੇ ਛੁੱਟੀ ।ਨਹੀਂ ਹੁੰਦੀ

  • @palwinderkaur8015
    @palwinderkaur8015 2 месяца назад

    Very nice ji

  • @user-ob3fq7nl2f
    @user-ob3fq7nl2f 4 месяца назад

    Very God dr ji

  • @VarunMasih-vm2yj
    @VarunMasih-vm2yj 22 дня назад

    👍👍👍👍

  • @lavleenchawla9633
    @lavleenchawla9633 7 месяцев назад +8

    ਸਤਿਸ਼੍ਰੀਅਕਾਲ 🙏 ਡਮੈਂਸ਼ੀਆ (ਭੁਲਣ) ਦੀ ਬਿਮਾਰੀ ਵਾਰੇ ਵੀ ਕਦੀ ਗੱਲਬਾਤ ਕਰੌ ਜੀ

  • @SukhwinderKaur-db1rl
    @SukhwinderKaur-db1rl 7 месяцев назад +4

    Jograj singh ji please 1 kirpa kardo, Please Dr. Sahab nu puchyo ki haldi vala dudh ratt nu pii sakde aa? Kyoki pehla dr. Murtaza ji ne keha c ki ratt nu soun to 3hrs pehla haldi vala dudh pii lya Karo, par hu tuc kehn dye o ki dinner to baad dudh ni Pina, par hun daso ki day time haldi vala dudh pii sakde aa?

    • @Jograjsinghkahlon
      @Jograjsinghkahlon 7 месяцев назад +1

      Next program ch zroor clear kr devange ji

    • @SukhwinderKaur-db1rl
      @SukhwinderKaur-db1rl 7 месяцев назад

      @@Jograjsinghkahlon bhout bhout meharbani paji ,Raab tuhanu tandrusti bakshee ji, paji sade hor v bhout questions ne dr.murtaza ji Lai,ki asi hor questions puch sakde aa?Mai dr.sahab nu bhout time to follow krda ohna nu mere valo thank you kehana ji please ,dr.Murtaza ji sade Lai Raab De Saman ne, Roz subha utth k dr.murtaza ji te tuhanu asi aseesa dinda aa ji 😊

    • @Jograjsinghkahlon
      @Jograjsinghkahlon 7 месяцев назад

      Thank you ji please send as many questions you have I will try to cover as many possible 🙏

    • @SukhwinderKaur-db1rl
      @SukhwinderKaur-db1rl 7 месяцев назад

      ​@@Jograjsinghkahlon sat shri akkal veer ji, I'm Taraspreet Singh from italy, age 19years 7months, veer ji mera 1st question eh aa ki mainu Gussa bhout onda, shoti shoti gal to bhout gussa onda, kdi kdi Bina gal to v bhout gussa aa janda, Please ehda koi ilaaz puch k Dasna ji, te 2nd question eh aa ji, ki meri armpit ch kharash rehndi aa, 1 vari body spray deodorant use Kita c, hun jado v pasina onda ta bhout kharash hundi armpits ch,, Please veer ji help zrur krna mai bhout umeed nal questions puchda 😊 waheguru app ji nu te Dr. Murtaza ji nu chardikala ch rakhn te tandrusti bakshan, thank you so much veer ji😊

    • @mrmrsaulkhvlog9859
      @mrmrsaulkhvlog9859 7 месяцев назад

      Philo fish lbbo 😂 roj khaan li

  • @KuldeepMarday
    @KuldeepMarday 7 месяцев назад +2

    Good

  • @BaljeetSingh-fr3by
    @BaljeetSingh-fr3by 6 месяцев назад +1

    ❤❤

  • @jagtargill-rc4gy
    @jagtargill-rc4gy 7 месяцев назад +2

    Vvvery good d r shiabb ji

  • @RSK-qw5zo
    @RSK-qw5zo 6 месяцев назад +1

    🙏🙏

  • @jasbpaul364
    @jasbpaul364 7 месяцев назад +3

    ਸੁੱਤੇ ਉੱਠ ਕੇ ਇੱਕ ਘੰਟੇ ਵਿੱਚ ਖਾਣਾ ਖਾਉ ਨਹੀਂ ਤਾਂ ਤੁਹਾਡੀ sugar lowਹੋ ਜਾਵੇਗੀ

  • @bawasinghmahrok7838
    @bawasinghmahrok7838 4 месяца назад

    ਡਾ੦ ਸਾਹਿਬ ਇਕ ਦਮ ਖਾਣਾ ਖਾਣ ਦਾ ਟਾਇਮ ਬਦਲਕੇ ਸਰੀਰ ਨੂੰ ਕਮਜ਼ੋਰੀ ਮਹਿਸੂਸ ਹੋਵੇ ਤਾਂ।
    ਕੀ ਹੱਲ ਹੈ।

  • @Sabimanku
    @Sabimanku 4 месяца назад

    Everyone not finished at 4 or 5 most people finished at 6 what you recommended for them

  • @malkeetsingh5106
    @malkeetsingh5106 6 дней назад

    ਮੇਰੀ ਛੁੱਟੀ 8 ਵਜੇ ਹੁੰਦੀ ਤੇ ਇੱਕ ਘੰਟੇ ਦੀ ਡਰਾਈਵ 9 ਵਜੇ ਘਰ ਪਹੁੰਚ ਜਾਂਦਾ ਤਾਂ ਫੇਰ ਰੋਟੀ ਸਵੇਰੇ 6 ਵਜੇ ਖਾਣੀ ਚਾਹੀਦੀ ਹੈ, ਡਾਕਟਰ ਸਾਹਿਬ ਇੱਕ ਫਾਰਮੁਲਾ ਸਾਰੇਆਂ ਤੇ ਲਾਗੂ ਨਹੀਂ ਹੁੰਦਾ 😂

  • @kuldeepkaur3432
    @kuldeepkaur3432 2 месяца назад

    Dr sahib main 5:30 vaje shaam nu kha laini aa

  • @PushpaRani-n9c
    @PushpaRani-n9c 28 дней назад

    mera fat v ght nhi hunda, morning ch10vjey tay raat nu7 vjey dophr da khana skip krdey h 3veu chai without shugar fyr v fat lose nhi hunda

  • @neelamkaushal5589
    @neelamkaushal5589 6 месяцев назад

    Dr sir gud information for us
    I have a question . Can Diabetic patient in samoothi take fig

  • @jasreenbhagtana9487
    @jasreenbhagtana9487 4 месяца назад

    👍🙏

  • @gurpreetmaan5949
    @gurpreetmaan5949 5 месяцев назад

    main bhi sham ko 6:00 Baje khana Khati hun ❤

  • @gurinderkaur5158
    @gurinderkaur5158 6 месяцев назад

    Waheguru Ji 🙏

  • @mrmrsaulkhvlog9859
    @mrmrsaulkhvlog9859 7 месяцев назад +3

    Kuj nhi bs jdo thoda mn kre ,udo hi ,khaao ,jdo nhi mann krda ,udo naa v bolo ,,duji gll ,me raat nu 8 vje 3 rotia ,,svere 11 vje 3 roti ,fer v moti ha ,,edda nhi hunda kuj

  • @varinderjoshi4987
    @varinderjoshi4987 6 месяцев назад

    Open hart sergry 5saal pehle ho chuki hai kya mai olive oil raat ko 2spoon lai sakta hu or nahi

  • @Dilbagsingh-js2ht
    @Dilbagsingh-js2ht 5 месяцев назад

    ਬਹੁਤ ਵਧੀਆ ਜਾਣਕਾਰੀ

  • @user-nj6uv3fq2j
    @user-nj6uv3fq2j 7 месяцев назад +2

    how about strictly vegetarian people they cant have fish

  • @kuljeetbrar7043
    @kuljeetbrar7043 7 месяцев назад +3

    Aa dr shib ne kradeaa hal gal kiti c par wapp te ans nhi dita please my big problem this

  • @rubys9675
    @rubys9675 7 месяцев назад +4

    I have been doing two meals for a long time. I look younger than my age and healthy

  • @rajwinderwaraich8641
    @rajwinderwaraich8641 7 месяцев назад +4

    ਸ਼ਾਕਾਹਾਰੀ ਲੋਕ ਕੀ ਖਾਣ। ਇਸ ਬਾਰੇ ਵੀ ਗੱਲ ਕਰੋ ਕਿਰਪਾ ਕਰਕੇ।

    • @gulshanchandi2860
      @gulshanchandi2860 7 месяцев назад

      Enna ne shiku ni dsna.... 2 time di roti khalo te fast food band krlo...pani peo Jada
      Sham Vali roti time nal khalo te ja fr Khao he na....khake sovo na bs..... Dekho kithe janda Pait

    • @desraj517
      @desraj517 6 месяцев назад

      ਛੇ ਵਜੇ ਵਾਲੀ ਗਲਤ ਗੱਲ ਐ, ਸਾਢੇ ਸੱਤ ਤਾਂ ਪੈੱਗ ਸ਼ੁਰੂ ਹੁੰਦਾ।

  • @hiravideoamritsar6383
    @hiravideoamritsar6383 4 месяца назад

    ਮੇਰਾ ਫੋਟੋਗ੍ਰਾਫੀ ਦਾ ਕੰਮ ਆ ਜੀ,,, ਸੀਜਨ ਚ ਸਵੇਰੇ 5 ਵਜੇ ਜਾਈਦਾ ਤੇ ਰਾਤ 10-11 ਵਜੇ ਵੇਹਲੇ ਹੋਈਦਾ ਅਸੀ ਤਾਂ ਸਵੇਰ , ਦੁਪਹਿਰ ਜਾਂ ਸ਼ਾਮ ਦਾ ਖਾਣਾ ਟਾਈਮ ਨਾਲ ਖਾ ਹੀ ਨਹੀਂ ਸਕਦੇ , ਫਿਰ ਅਸੀਂ ਦੱਸੋ ਕੀ ਕਰੀਏ

  • @mohinderkaur4746
    @mohinderkaur4746 7 месяцев назад +1

    Doctar ji licbard pi sakde haa

  • @harjitsingh9107
    @harjitsingh9107 5 месяцев назад

    Constructive feedback to the host - Singh ji can you stop being impulsive and interuppting the guest? Let him finish his train of thought. Be patient and stop jumping from one question to another. Let the conversation flow itself. If you have time constraints, you can keep remaining questions for the next show.

  • @kirandeepkaur4023
    @kirandeepkaur4023 7 месяцев назад +2

    Sir je Punjab ton gall krni Hove docter naal tan ehna da contact no.dss deo

  • @HarpreetKaur-ud3im
    @HarpreetKaur-ud3im Месяц назад

    Doctor sahab garlic kaccha khana hai

  • @gillsurjit5677
    @gillsurjit5677 6 месяцев назад

    👍👍💯💯

  • @gurmitkaur2528
    @gurmitkaur2528 4 месяца назад +1

    Dr ji Punjabi vich daso

  • @inderpal5291
    @inderpal5291 4 месяца назад

    Sir raat nu j bhuk lage ta fruit lai sakde aa

  • @manjinderram8201
    @manjinderram8201 7 месяцев назад

    Wah kya baat ahai

  • @amritvirk3574
    @amritvirk3574 7 месяцев назад +4

    Doctor saab de face ton pata lag da hai oh app vi fit nahi hun

  • @ADDON980
    @ADDON980 4 месяца назад

    Kafi gallan naal disagree Karda. 10 ghante da gap in meals means peptic ulcers nu bulawaya......

  • @sundernagpal2233
    @sundernagpal2233 4 месяца назад

    Dr vegetarian log raat ke khane me kya khayein ?

  • @anilaneja2177
    @anilaneja2177 7 месяцев назад +1

    Sir summer wali samudi v daso hun

  • @YashKumar-kw2sb
    @YashKumar-kw2sb 5 месяцев назад

    Sir m ajj start kita 20 days challenge with water fasting 14 april nu result dsungi

  • @vivekumar710
    @vivekumar710 6 месяцев назад +1

    Mai tan 8.30 pm Ghar janda shop to sir mai Kidan 6 vaje

    • @user-sp1qe1kz4q
      @user-sp1qe1kz4q 6 месяцев назад

      10 hour da distance dekh lo subha te sham vich hona chahi da

  • @parminderthanksgkaur8186
    @parminderthanksgkaur8186 7 месяцев назад +1

    4.

  • @user-rr3rq9um3r
    @user-rr3rq9um3r Месяц назад

    Kuchni ni hunda sir me ta eda hi karde a savera 10 vaja khana khna o v sirf ek roti ta sabji ta 6 vaja roti fer ek hi khni a fer v mere pet patla ni hunda 😢😢

  • @beantkaur5330
    @beantkaur5330 6 месяцев назад

    ਰੋਟੀ ਵਿੱਚ ਸ਼ਾਮ ਨੂੰ ਕੀ ਖਾਣਾ ਚਾਹੀਦਾ ਏ

  • @user-mv8jx1gu8k
    @user-mv8jx1gu8k 7 месяцев назад

    Thanks Dr. Sahib

  • @goldyrajpoot8853
    @goldyrajpoot8853 6 месяцев назад +3

    ਇਹ ਡਾਕਟਰ ਨੂੰ ਕਈ ਫੜਾਓ ਜਿਮੀਂਦਾਰਾਂ ਦੇ ਨਾਲ ਤੇ ਗੋਡੀ ਕਰਾਓ ਉਚਾਰ ਨੁਕਰਾ ਕਿੱਲੇ ਦੀਆਂ ਗੋਡਾ ਇਹਦੇ ਕੋਲੋਂ ਤੇ ਵੇਖੋ ਫਿਰ 15-15 ਮਿੰਟ ਬਾਅਦ ਖਾਣਾ ਖਾਣਾ ਖਾਊਗਾ ਤੇ ਫਿਰ ਬੋਲੂਗਾ ਖਾਣਾ ਦਿਨ ਚ ਛੇ ਵਾਰ ਖਾਣਾ ਚਾਹੀਦਾ

  • @ranjeetsekhon765
    @ranjeetsekhon765 4 месяца назад

    Very nice ji god bless u ❤❤❤

  • @user-jp4mf7ge7d
    @user-jp4mf7ge7d 7 месяцев назад

    Je duty 8 ton 8 hove tan pher ki kariye

  • @aman.editor2312
    @aman.editor2312 3 месяца назад +1

    ਪੰਜਾਬੀ ਬੋਲੋ ਕੁਝ ਪੱਲੇ ਤਾ ਪਵੇ ਸਾਡੇ

  • @SandeepSingh-qx9ke
    @SandeepSingh-qx9ke 7 месяцев назад

    Yaar duty uncle ji duty di koi timing ni haga har har banda da halat ikko ja na haga

  • @1sabhusa
    @1sabhusa 5 месяцев назад +2

    ਇਹ ਲੋਟੂ ਡਾਕਟਰ ਹੈ ਬਚੋ ਇਹ ਠੱਗ ਤੋਂ
    ਇਸ ਦੀਆਂ ਗੱਲਾਂ ਵਿੱਚ ਨਾ ਆਇਓ

  • @user-dp1ky2mx4i
    @user-dp1ky2mx4i 7 месяцев назад +11

    ਵੀਰ ਜੀ ਜਿਹੜੇ ਬੰਦੇ 8 ਵਜੇ ਕੰਮ ਤੋਂ ਆਉਂਦੇ ਹਨ ਉਹ ਕੀ ਕਰਨ ਼ ਪੰਜਾਬ ਲੁਧਿਆਣੇ ਤੋਂ

    • @gulshanchandi2860
      @gulshanchandi2860 7 месяцев назад

      bai ji 2 time roti krdo rat Vali na Khao fr j late one... Rat nu salad khalo Apples khalo te khake sair kro adha ghanta mheene ch pait dekho kithe janda.... Mai khud ghtaya es tra

    • @baljinderkumar3599
      @baljinderkumar3599 6 месяцев назад

      Ohh Kam te naal ee lai jao raat da khana...6 baje to pahla kha ke pher ee ghare wapis ayo Kam to

    • @JasbirKaur-ql4md
      @JasbirKaur-ql4md 5 месяцев назад

      Ppo⁹⁹😅👍 video​@@gulshanchandi2860

  • @neetudhiman786
    @neetudhiman786 5 месяцев назад

    ena pessa kithe leke jana?? 😅 kmal d gll kahi😅

  • @gurvailsingh4216
    @gurvailsingh4216 6 месяцев назад +2

    ਗਰੀਬ ਬੰਦਾ ਕਿੱਥੋ ਇਹ ਚੀਜ਼ ਖਾ ਲਓ

  • @gurpreetkaur8621
    @gurpreetkaur8621 5 месяцев назад

    Assi te ghr 7 bje ponchde aa

  • @Sabimanku
    @Sabimanku 4 месяца назад

    Burning calories that's all lie ,when you wake up in morning you burn about 259 calories while you are sleep and when you jog 40mins you burn 400 calories and you do 3 miles in that time where you get this doctor from?

  • @GurmeetSingh-xc9yj
    @GurmeetSingh-xc9yj 7 месяцев назад +1

    ਸਰਾਬ ਵਾਲੇ ਕਿਮੇ ਕਰਨ

  • @kaurji4816
    @kaurji4816 7 месяцев назад

    Vadiya programs ne

  • @user-wt8ir2hx4h
    @user-wt8ir2hx4h 5 месяцев назад

    Sir meri ta duty nty aa