ਅਕਾਲੀ ਸਿਆਸਤ ਚ ਹੁਣੇ ਹੁਣੇ ਮੁੜ ਆਇਆ ਭੂੁਚਾਲ | ਸੁਖਬੀਰ ਅਤੇ ਸਾਥੀ ਵੀ ਜਲਦ ਜਾ ਸਕਦੇ ਅਕਾਲ ਤਖ਼ਤ ਸਾਹਿਬ

Поделиться
HTML-код
  • Опубликовано: 15 сен 2024
  • ਅਕਾਲੀ ਸਿਆਸਤ ਚ ਹੁਣੇ
    ਹੁਣੇ ਮੁੜ ਆਇਆ ਭੂੁਚਾਲ
    ਸੁਖਬੀਰ ਅਤੇ ਸਾਥੀ ਵੀ ਜਲਦ
    ਜਾ ਸਕਦੇ ਅਕਾਲ ਤਖ਼ਤ ਸਾਹਿਬ
    ਨਰਾਜ਼ ਅਕਾਲੀਆਂ ਦਾ
    ਅਮ੍ਰਿਤਪਾਲ ਕੁਨੈਕਸ਼ਨ ?

Комментарии • 8

  • @bobbysingh6610
    @bobbysingh6610 2 месяца назад +4

    ਸੁਰਿੰਦਰ ਡੱਲਾ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ ਤੇ ਤੁਹਾਡੀ ਆਵਾਜ ਤੇ ਅੰਦਾਜ ਇਸੇ ਤਰਾਂ ਬਰਕਰਾਰ ਰਹੇ। ਸਾਡੇ ਵੱਲੋਂ ਸ਼ੁਭ ਕਾਮਨਾਵਾਂ ਜੀ ॥

  • @jassbir1363
    @jassbir1363 2 месяца назад +1

    ਭੁੱਲਾ ਤਾਂ ਧਾਰਮਿਕ ਸੇਵਾ ਦੋਰਾਨ ਹੁੰਦੀਆਂ ਹਨ , ਰਾਜਸੀ ਮਾਮਲਿਆਂ ਚ ਵੋਟ ਬੈਂਕ ਨੂੰ safe ਕਰਨ ਲਈ ਇਰਾਦੇ ਨਾਲ ਗਲਤੀਆਂ ਕੀਤੀਆਂ ਜਾਦੀਆਂ ਹਨ ਕਿਉਂ ਕਿ ਕੁਰਸੀ ਮੋਹ ਅਤੇ ਪੁੱਤਰ ਮੋਹ ਭਾਰੂ ਪੈ ਜਾਦੇਂ ਹਨ । ਨਰਾਜ ਆਗੂਆਂ ਨੂੰ ਵੀ ਚੁੱਪ ਰਹਿਣ ਦੀ ਵਜਾਂ ਲੋਕਾਂ ਸਾਹਮਣੇ ਜਰੂਰ ਲਿਆਉਣੀ ਚਾਹੀਦੀ ਹੈ ਡੱਲਾ ਸਾਹਿਬ ।

  • @sukhdevsingh434
    @sukhdevsingh434 2 месяца назад

    ਸੁਰਿੰਦਰ ਡੱਲਾ ਜੀ ਅਤੇ ਭਾਸਕਰ ਜੀ ਦੋਹਾਂ ਨੂੰ ਸਤਿ ਸ੍ਰੀ ਅਕਾਲ। ਤੁਸੀਂ ਯਾਰ ਹੁਣ ਜੇ ਰੌਲਾ ਪਾਇਆ ਅਕਾਲ ਤਖਤ ਦੇ ਜਥੇਦਾਰ ਕੋਲ ਗਏ ਅਕਾਲ ਤਖਤ ਦੇ ਜਥੇਦਾਰ ਕੋਲ ਗਏ ਆ ਉਹ ਤਾਂ ਹੈ ਹੀ ਸੁਖਬੀਰ ਦਾ ਨੌਕਰ ਹੈ। ਉਹ ਤਾਂ ਸੁਖਬੀਰ ਦੀ ਜੇਬ ਵਿੱਚੋਂ ਨਿਕਲਿਆ ਹੋਇਆ ਹੈ ਉਸਨੇ ਕੀ ਕਰਨਾ ਹੈ।

  • @sharmatenthouse1848
    @sharmatenthouse1848 2 месяца назад +5

    Rajib baskar surinder dalla g sat shri akal

  • @AjmersinghRandawha
    @AjmersinghRandawha 2 месяца назад +2

    Janta.ne.chode.es.no.pardan🙏🙏🙏

  • @RanjitSingh-yk1mp
    @RanjitSingh-yk1mp 2 месяца назад

    ਜਦੋ ਇਹਨਾ ਦੀ ਸਰਕਾਰ ਸੀ ਉਸ ਵਕਤ ਕਿਉ ਨਾ ਬੋਲੇ

  • @bb-vi5db
    @bb-vi5db 2 месяца назад +3

    ਬਾਗੀ ਨਹੀ ਬਾਗੀ ਤੇ ਗਦਾਰ ਬਾਦਲ ਪਾਸਾ ਹੈ ਡੱਲਾ ਲੋਕਾ ਨੇ ਸਗਤ ਨੇ ਸ਼ੀਸ਼ਾ ਦਿਖਾ ਦਿਤਾ