Sikh Characters in Hollywood 🎬 Netflix 👑 Marvels and Fiction Movies 📽️ Hollywood Drama

Поделиться
HTML-код
  • Опубликовано: 26 дек 2024

Комментарии • 492

  • @PANJAB1984__
    @PANJAB1984__ Месяц назад +324

    ਵੀਰ ਜੀ... Lucifer.. Web series ਚ ਜਦੋਂ lucifer ਆਪਣੇ ਪਰ ਖਰੀਦਣ ਲਯੀ ਜਾਂਦਾ ਹੈ ਤਾਂ... ਓਥੇ ਦੁਨੀਆਂ ਦੇ ਹਰ ਕੋਨੇ ਦਾ ਅਮੀਰ ਵਅਕਤੀ ਆਏ ਹੁੰਦੇ ਨੇ.... ਓਥੇ ਵੀ ਇਕ ਸਿੱਖ... ਵੀਰ... ਦੁਮਾਲਾ ਸਜਾਏ ਵਿਖਾਈ ਦਿੰਦਾ ਹੈ ❤

    • @Ako582
      @Ako582 Месяц назад

      Haan bahut baddi gal aa bewkoofo .gareebi gadha hamari padhia ni tun .

    • @Youaremaster1234
      @Youaremaster1234 Месяц назад +2

      What does the sikh do

    • @magdasuraj
      @magdasuraj 29 дней назад

      ​@@Youaremaster1234slavery in indian

    • @JashanDeol-h8d
      @JashanDeol-h8d 29 дней назад

      @@Youaremaster1234sikhs are the elite warrior class of 1800s and 1900s . khalsa is a religion and the followers are denoted as sikhs . sikh are in every profession now .

    • @amitojsingh3716
      @amitojsingh3716 29 дней назад +10

      @@Youaremaster1234what does the Hindu or Christian do.?

  • @MANDEEP..
    @MANDEEP.. 28 дней назад +54

    Learning to drive ਪੂਰੀ ਫਿਲਮ ਹੀ ਸਿੱਖ ਕਿਰਦਾਰ ਤੇ ਬਣੀ ਹੈ।

  • @paramsidhu1309
    @paramsidhu1309 Месяц назад +63

    Marvel ਦੀ new movie 🍿 ਡੈਡਪੂਲ ਐਂਡ ਵੁਲਵਰੀਨ ਦੇ ਐਂਡ ਚ ਇਕ TVA de Roop ch sikh ਨਜ਼ਰ ਆਇਆ ਸੀ ਐਂਡ ਵਾਲੇ ਸੀਨ ਚ

    • @HARDEEPSINGH-rg7ri
      @HARDEEPSINGH-rg7ri 26 дней назад +1

      ਹਾਂ ਜੀ

    • @AnmolpreetSingh-i9l
      @AnmolpreetSingh-i9l 17 дней назад +2

      @@paramsidhu1309 bhrava the originals web series de vich guru Nanak dev ji nu mention he kita hoya ohna ne

  • @Grewal5911.
    @Grewal5911. Месяц назад +68

    ਹਰ ਬਾਰ ਦੀ ਤਰਾਂ ਸ਼ਾਨਦਾਰ ਵੀਡਿਓ 👳🏻💪🏻

    • @PanjabFlame
      @PanjabFlame  Месяц назад +5

      ਸ਼ੇਅਰ ਕਰਨ ਦੀ ਖੇਚਲ ਕਰਦੋ 🙏

    • @Grewal5911.
      @Grewal5911. Месяц назад +5

      @PanjabFlame ਤੁਹਾਡੇ ਕਹਿਣ ਤੋਂ ਪਹਿਲਾਂ ਹੀ ਵਟਸਐੱਪ ਤੇ ਸਟੋਰੀ ਲਾ ਦਿੱਤੀ ਹੈ ਜੀ

    • @Hindiworld-jo4jc
      @Hindiworld-jo4jc 28 дней назад

      @@PanjabFlame Learning to Drive HOLLYWOOD MOVIE

  • @Jandu_Ramgarhia
    @Jandu_Ramgarhia Месяц назад +22

    ਬਹੁਤ ਸੋਹਣੀ ਜਾਣਕਾਰੀ ਦਿੱਤੀ ਵੀਰ

  • @Xavier-club
    @Xavier-club 19 дней назад +4

    Netflix ki Wednesday series mein Maharaja Duleep Singh ki photo ek symbolic reference hai. Yeh un themes ko highlight karti hai jo story ke saath resonate karti hain, jaise identity ka loss, displacement, aur apne roots aur individuality ke liye fight karna.
    Maharaja Duleep Singh, jo Sikh Empire ke last ruler the, unhe Britishers ne exile kar diya tha aur unki puri life unhone apni identity aur autonomy ke liye struggle mein bitayi. Yeh inclusion Wednesday Addams ke character ke saath connect hoti hai, jo ek oppressive aur judgmental society ke against apni individuality assert kar rahi hai

  • @SukhwinderSingh-wq5ip
    @SukhwinderSingh-wq5ip Месяц назад +20

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @Rabbirabbi-l4f
    @Rabbirabbi-l4f 25 дней назад +5

    ਵਧੀਆ ਜਾਣਕਾਰੀ ਦਿੱਤੀ ਹੈ। ਮੈਂ ਬਾਲੀਵੁੱਡ ਵਿੱਚ ਸਿੱਖ ਪਾਤਰ ਅਜੀਤ ਵਿੱਚ ਲੇਖ ਲਿਖਿਆ ਸੀ, ਜੋ ਕਿ ਪੰਜ ਕਿਸ਼ਤਾਂ ਵਿੱਚ ਛਪਿਆ ਸੀ। ਲਗਾਤਾਰ ਹਰ ਐਤਵਾਰ। ਉਸ ਵਿੱਚ ਮੈਂ ਹਾਲੀਵੁੱਡ ਦੀਆਂ ਫ਼ਿਲਮਾਂ ਦਾ ਜ਼ਿਕਰ ਵੀ ਕੀਤਾ ਸੀ, ਭਾਰਤ ਵੰਡ ਨਾ਼ਲ ਸੰਬੰਧਿਤ ਫ਼ਿਲਮ ਵੀ ਸੀ। ....ਤੁਹਾਡਾ ਉੱਦਮ ਵੀ ਵਧੀਆ ਹੈ

    • @didarsingh1452
      @didarsingh1452 10 дней назад

      ਕਿਸ ਮਹੀਨੇ ਅਤੇ ਸਾਲ ਵਿੱਚ ਤੁਹਾਡਾ ਲੇਖ ਪਬਲਿਸ਼ ਹੋਇਆ ਸੀ ਜੀ?

  • @JashanMahmi
    @JashanMahmi 28 дней назад +21

    ਵੀਰ ਜੀ Dadpool & wovereine ਦੈ ਆਖਰੀ ਸੀਨ ਵਿੱਚ ਵੀ ਇੱਕ ਸਿੱਖ ਦਖਾਇਆ ਗਿਆ ਸੀ

    • @Jagtar-yi8xr
      @Jagtar-yi8xr 28 дней назад +1

      Hnji

    • @AnmolpreetSingh-i9l
      @AnmolpreetSingh-i9l 17 дней назад

      @@JashanMahmi bhrava the originals web series de vich guru Nanak dev ji nu mention he kita hoya ohna ne the vampire diaries da agla part

  • @SUKA6379
    @SUKA6379 17 дней назад +1

    6:46 ਬੁੱਧਵਰ ਕੌਰ 😊

  • @SADEALAGAMER
    @SADEALAGAMER Месяц назад +11

    ਬਾਈ ਜੀ ਆਪਣੇ ਸ਼ਹੀਦ ਭਾਈ ਊਧਮ ਸਿੰਘ ਦੀ ਨੇ ਖੁਦ ਦੋ ਹੌਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਜੀ
    1 The Elephant Boy 1937
    2 The Four Feathers. 1939
    ਗੂਗਲ ਤੇ ਇਸਦੀ ਜਾਣਕਾਰੀ ਹੈ ਜੀ ,ਇਸ ਤਰਾਂ
    Sardar Udham Singh, an Indian revolutionary, did not act in a Hollywood film, but he did appear in two films: The Four Feathers (1939) and Elephant Boy (1937). He had uncredited roles in both films, as "Man #2" in The Four Feathers and "Man in crowd" in Elephant Boy.

    • @Themetaphysician1999
      @Themetaphysician1999 Месяц назад +1

      ਜੀ ਹਾਂ, ਬਾਈ ਜੀ। ਇਹ ਫ਼ਿਲਮਾਂ ਵਿੱਚ ਉਸਦੇ ਸੀਨ ਮੈਂ ਵੀ ਵੇਖੇ ਹਨ। ਸ਼ਹੀਦ ਉਧਮ ਸਿੰਘ ਤਕ਼ਕੀਬਨ ਸਾਰੀ ਦੁਨੀਆਂ ਦੇ ਅੱਧੇ ਤੋਂ ਵੱਧ ਮੁਮਾਲਿਕ ਦੇ ਸਫ਼ਰ ਨੂੰ ਅੰਜਾਮ ਦੇ ਚੁੱਕਾ ਇਨਸਾਨ ਸੀ 'ਤੇ ਉਸਨੇ ਜੇਲ ਜਾਣ ਤੋਂ ਪਹਿਲਾਂ ਇਨ੍ਹਾਂ ਫ਼ਿਲਮਾਂ ਵਿੱਚ ਕੰਮ ਕਰਕੇ ਵੀ ਪੈਸੇ ਬਣਾਏ ਸਨ।

    • @Tuberyt526
      @Tuberyt526 Месяц назад

      Biscord teh ayi yaar

  • @GurpreetSingh-n9t
    @GurpreetSingh-n9t Месяц назад +6

    Wednesday Aj Savere hi dekhi c mai me vi dekhya c maharaja Daleep Singh Ji Di photo te fer mai RUclips te bhut search kita is bare par kuj pta ni lagya hun tuhadi video aai bhut hi changa lagya❤

  • @VarinderSingh-xh6ir
    @VarinderSingh-xh6ir Месяц назад +8

    Inside man movie vich v ek Sikh kirdar hai bhut wadiya kaam Kita

  • @khehra_hargurleen
    @khehra_hargurleen Месяц назад +6

    Video game Tomb raider anniversary game de vich starting de cut scene vich maharaj dalip singh ji di photo ayundi va..

  • @Highsenberg07
    @Highsenberg07 27 дней назад +10

    Bai ji ik marvel di web series “daredevil” vich scene aunda hai jithe main character punjabi vaare gall krde ne te kehnde ne “punjabi is future of languages” te ik netflix di series “The umbrella academy” de vich ik punjabi family v dikhayi gyi hai te oh punjabi vich gall krde ne❤

  • @aim4aiims693
    @aim4aiims693 Месяц назад +22

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਭਾਜੀ ਤੁਸੀਂ ❤❤

    • @PanjabFlame
      @PanjabFlame  Месяц назад +2

      ਸ਼ੁਕਰੀਆ ਜੀ , ਵੀਡੀਓ ਸ਼ੇਅਰ ਜਰੂ ਕਰੋ Whatsapp ਦੇ ਗਰੁੱਪਾਂ ਵਿੱਚ

  • @rajanvsingh6789
    @rajanvsingh6789 Месяц назад +35

    “Flash” web series ਵਿਚ ੳਹਨਾ ਦਾ ਸਭ ਤੋ ਵੱਡਾ Police officer ਜੋ ਹੈ ਤਾ cutting ਵਾਲਾ ਪਰ ੳਹਨੁ ਸਾਰੇ Mr.Singh ਕਹਿਂਦੇ ਨੇ ਤੇ ਏਹ ਨਾਮ ਵਾਰ ਵਾਰ ਹਰ ਐਪਿਸੋਡ ਚ ਲਿਆ ਜਾਂਦਾ।

    • @sukhpreetsingh2672
      @sukhpreetsingh2672 Месяц назад +2

      Gay ah ohh

    • @rajanvsingh6789
      @rajanvsingh6789 Месяц назад

      @ ਆਹੋ ਯਾਰ ਮੈ ਤ ਹੁਣ ਸਰਚ ਕੀਤਾ…

    • @AnmolpreetSingh-i9l
      @AnmolpreetSingh-i9l 17 дней назад

      @@rajanvsingh6789 bhrava the originals web series de vich guru Nanak dev ji nu mention he kita hoya ohna ne the vampire diaries da agla part

    • @rajanvsingh6789
      @rajanvsingh6789 16 дней назад

      @ ੳਹ ਅਛਾ !

  • @anmol_swagger9232
    @anmol_swagger9232 23 дня назад

    ਵੀਰ ਜੀ ਤੁੱਸੀ ਫਿਲਮਾ ਹੀ ਘੱਟ ਦੇਖਦੇ ਬੋਹਤ ਫ਼ਿਲਮਾਂ ਵਿੱਚ ਦਿਖਾਇਆ ਗਿਆ ਆ 😊

  • @gobindkarwal4857
    @gobindkarwal4857 Месяц назад +3

    ਬਹੁਤ ਵਧੀਆ ਜਾਣਕਾਰੀ
    🎉🎉🎉

  • @sunnysingh-rm5uk
    @sunnysingh-rm5uk Месяц назад +3

    bhot vadiya info ditti h paaji tussi......m v hun eh saari movie te series vekhanga...........❤

  • @futureboiyt
    @futureboiyt Месяц назад +7

    1:55 Trump uncle 😂
    Vadia si 👌🏻

  • @AkashdeepPurba
    @AkashdeepPurba 29 дней назад +18

    Diljit & Ammy ne bhut had takk change kr dita hai jogi movie dekhllo 1984 te bhut sohni 🙏

    • @Hardallie
      @Hardallie 28 дней назад +1

      Ammy Virk naal koi hate ni pr ohna ne ki kitaa dasonge Diljit baarien daa duniya jandi aaaaa

  • @PardeepSingh-wq3og
    @PardeepSingh-wq3og 16 дней назад +1

    Veer ji flesh film ch bajrangbali ji di photo lagie hoe c ty dse aa c ohne ny ki flash sab to fast gods nu psnd krda

  • @rfrenzy7095
    @rfrenzy7095 29 дней назад +1

    ਮੈ ਵੀ ਸੋਚਦਾ ਸੀ ਇਹ topic ਤੇ ਫਿਲਮ ਬਣਾਵਾ , ਤੁਸੀਂ bht ਘਟ ਵੈੱਬ ਸੀਰੀਜ਼ ਬਾਰੇ ਦਸਿਆ, ਬੋਹੁਤ ਹਨ, ਤੇ ਮੈ ਹੈਰਾਨ ਰਹਿ ਜਾਂਦਾ ਸੀ, the boys ਵਿੱਚ ਵੀ ਹੈ। ਮੈ ਘਟ ਤੋਂ ਘਟ 30 ਮੂਵੀਜ਼ ਤੇ ਵੈੱਬ ਸੀਰੀਜ਼ ਚ ਸਿੱਖ ਕਿਰਦਾਰ ਦੇਖੇ ਹਨ, ਕਈ ਯਾਦ ਨੇ ਕਈ ਨਹੀਂ❤

  • @Harisingh3291-c7w
    @Harisingh3291-c7w 15 дней назад

    Veer ji ਸ਼ਹੀਦ ਊਧਮ ਸਿੰਘ ਵੀ hollywood movie 🎥 Elifeant boy ਵਿੱਚ ਹਨ 🙏🙏🙏

  • @Kanwarbrar678
    @Kanwarbrar678 Месяц назад +35

    4:23 ਹਲਕ ਹੋਣੀ 😜🤣🤣

  • @SimranjitSingh-wl7lx
    @SimranjitSingh-wl7lx Месяц назад +7

    Proud f SIKHISM ❤❤

  • @GobindSingh-r5p
    @GobindSingh-r5p 16 дней назад

    The spin off hit series Wednesday which derives from the cult classic The Adams Family has excited many with the feature of Maharaja Duleep Singh Ji artwork!

  • @gur-simran-jot8197
    @gur-simran-jot8197 22 дня назад

    2019 ch ai World war 1 te bni (1917)ch v 1-2 sikh characters c ji must watch bhot sohni film aa

  • @dollykaur9400
    @dollykaur9400 20 дней назад +1

    Hollywood wich boht yaaada movie ne jihna wich sardar ji da character dikhya gya ❤

  • @_inderjit_singh
    @_inderjit_singh Месяц назад +8

    best channel

    • @PanjabFlame
      @PanjabFlame  Месяц назад +1

      ਸ਼ੁਕਰੀਆ ਜੀ , ਵੀਡੀਓ ਸ਼ੇਅਰ ਜਰੂ ਕਰੋ Whatsapp ਦੇ ਗਰੁੱਪਾਂ ਵਿੱਚ

  • @karamjitsingh7464
    @karamjitsingh7464 29 дней назад

    ਸਾਲ 2014 ਵਿਚ Hollywood ਵਿਚ ਇਕ ਫਿਲਮ ਬਣੀ ਸੀ "LEARNING TO DRIVE", ਇਸ ਫਿਲਮ ਦੀ ਖ਼ਾਸ ਗੱਲ ਇਹ ਹੈ ਕੇ ਇਸ ਫਿਲਮ ਵਿੱਚ ਇਕ ਸਿੱਖ ਕਿਰਦਾਰ MAIN LEADING ਰੋਲ ਵਿਚ ਹੈ ਅਤੇ ਇਸ ਰੋਲ ਨੂੰ ਇਕ ਬਹੁਤ ਹੀ ਮਸ਼ਹੂਰ ਕਲਾਕਾਰ BEN KINGSLEY ਨੇ ਨਿਭਾਇਆ ਸੀ।

  • @Harjit0364
    @Harjit0364 Месяц назад +1

    ਵਾਹ ਜੀ ਵਾਹ

  • @Gurpreetsinghpreet1
    @Gurpreetsinghpreet1 26 дней назад +1

    Bahut vdiya jankari ji

  • @graniteworld9116
    @graniteworld9116 Месяц назад +4

    Proud to be a Sikh

  • @kulvarnsaab9807
    @kulvarnsaab9807 27 дней назад

    0:57 bhaji Wednesday series ch mainu v ne smj laggi kyu photo dikayi c

  • @gursewaksandhu9656
    @gursewaksandhu9656 Месяц назад +5

    ਵੀਰ ਤੁਸੀਂ ਪੰਥ ਦੀ ਸਹੀ ਸੇਵਾ ਕਰ ਰਹੇ ਹੋ

    • @PanjabFlame
      @PanjabFlame  Месяц назад

      ਸ਼ੁਕਰੀਆ ਜੀ , ਵੀਡੀਓ ਸ਼ੇਅਰ ਜਰੂ ਕਰੋ Whatsapp ਦੇ ਗਰੁੱਪਾਂ ਵਿੱਚ, ਸੇਵਾ ਤਾਂ ਨਹੀਂ ਜੀ , ਕੁਝ ਆਪਦਾ ਵੀ ਕਮਾਈ ਦਾ ਸਵਾਰਥ ਆ

  • @GagandeepSingh-ye6vv
    @GagandeepSingh-ye6vv 29 дней назад +1

    Veer ji League of extra ordnry gentleman 2003 ch aai c movie Naa k 2013 ch.

  • @Raipuria_vibes
    @Raipuria_vibes Месяц назад +6

    Maharaja Daleep Singh In Wednesday ❤

  • @brarshorts3860
    @brarshorts3860 Месяц назад +4

    Loved It.

  • @aKasHeditz-a1
    @aKasHeditz-a1 29 дней назад +1

    Age of Ultron wala sence main note kita sii ,❤

  • @HarbhajanSingh-ii8ej
    @HarbhajanSingh-ii8ej Месяц назад +2

    Thank you puter ji good info.

  • @simranjitsingh8222
    @simranjitsingh8222 Месяц назад +2

    Jackie chan de movie Miracles vich ve pani vale ship scene ch apne sikh sardara de scene hai aa .(Os movie de he story copy krke india valeya singh is king movie bnai c ?

  • @Gagandeepsingh-qn2gb
    @Gagandeepsingh-qn2gb 20 дней назад

    ਹੋਰ ਬਹੁਤ ਮੂਵੀਆਂ ਵਿੱਚ ਦਿਖਾਇਆ ਗਿਆ ਵੀਰੇ ਹੈਰੀ ਪੋਟਰ ਚ ਵੀ ਹੈ ਸਪੈਡਰ ਮੈਨ ਚ ਵੀ ਹੈ ਪੰਜ ਚਾਰ ਚ ਹੋਰ ਵੀ ਦੇਖਿਆ ਬਹੁਤ ਵਿੱਚ

  • @Cutekumbhu
    @Cutekumbhu 18 дней назад

    Security guard unhi ko banaya jata hai jispe bharosa ho ki wo humaari raksha karey... security guard ho ya koi bhi ho, har kaam karne wale insaan ki respect honi chahiye.... bharosa hai Sikh par ki wo humari protect karenge ❤ respect from Bihar ❤ Waheguru Ji Da Khalsa, Waheguru Ji Di Fateh

  • @raviinder6406
    @raviinder6406 Месяц назад +1

    Bahut Wadhiya🙏🙏

  • @underground9980
    @underground9980 Месяц назад +1

    ਮੈਂ ਦੇਖਿਆ ਵੀਰ ਫਿਲਮ ਚ ਸਾਰੇ ਸਰਦਾਰ ਵੀਰਾ ਨੂੰ

  • @guri___cheema
    @guri___cheema 20 дней назад

    Assiasian-creed game ch v maharaja dulip singh nu dikhaya hoya

  • @GAGANSIDHU01
    @GAGANSIDHU01 6 дней назад

    Avengers ਦੀ endgame movie ਵਿਚ Tony stark ਦੇ funeral ਤੇ ਵੀ ਇਕ ਸਿੱਖ ਆਉਂਦਾ ਹੈ ਜਿਹੜਾ ਕੇ marvel ਦੀਆ ਹੋਰ ਵੀ ਪਿਛਲੀਆਂ ਕਈ ਫਿਲਮਾਂ ਵਿਚ ਦਿਖਾਈ ਦਿੱਤਾ ਸੀ

  • @kamalsekhon9870
    @kamalsekhon9870 Месяц назад

    Veer ji ubisoft di top di game assassins creed syndicate vich v maharaha duleep singh da character dikhaiya giya

  • @jbinuk
    @jbinuk 22 дня назад

    Paji tuci una ware ta dsea ni oh kon nae jehde Marval movie ch dikhae gae nae
    Same ohi sikh Harry potter dae 5th part ch dikhde nae.

  • @aps1765
    @aps1765 19 дней назад

    Wolfman movie vich v bahut shandhar Sikh character hai.

  • @harpalsingh7944
    @harpalsingh7944 Месяц назад +2

    Waheguru ji good veer ji

  • @gulshanuppal9127
    @gulshanuppal9127 29 дней назад

    Good efforts, best wishes from jammu

  • @AvtarSingh-px4fj
    @AvtarSingh-px4fj Месяц назад +2

    Ww2video game vich sikh soldier nu fight karde dikhaya hey bhaji

  • @GamingTown-fj1yt
    @GamingTown-fj1yt 27 дней назад

    Nice veer ji ❤ great video 😊

  • @bhindajatt2422
    @bhindajatt2422 Месяц назад +1

    Maharaja dalip singh di photo film vich bina kese karan to nahi ho sakdi

  • @vickysingh5662
    @vickysingh5662 Месяц назад +2

    Deadpool vs Wolverine ch be Sikh kirdar dekheya geya veer ji

  • @JagroopSingh-no7xy
    @JagroopSingh-no7xy 7 дней назад

    ਇੱਕ ਸੈਮਸਨ ਕਾਰਟੂਨ ਹਨ ਉਹ ਜੋ ਕਹਿੰਦੇ ਸੱਭ ਸੱਚ ਹੁੰਦਾ

  • @harindersaini5
    @harindersaini5 23 дня назад

    Vir Nasruddin shah ne kita c sikh nihang kirdar bahut vadia hollywood ch

  • @flimclips2023
    @flimclips2023 12 дней назад

    Assassin's creed game ਵਿੱਚ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਦਰਸ਼ਾਇਆ ਗਿਆ ਹੈ।

  • @sanjitsingh3863
    @sanjitsingh3863 Месяц назад +1

    Navi Deadpool and Wolverine movie ch v TVA waale scene ch sikh character dikhaya gya hai

  • @How_Things_With_Homelander
    @How_Things_With_Homelander 21 день назад

    Bai ji blue bettle movie vich ik character de IK OMKAR da tattoo bnaya. Oh sikh ni but I don’t know ki depict karda. Vadia laga dekh k❤❤

  • @iqbalsingh6311
    @iqbalsingh6311 29 дней назад

    02:55 film shows flashback from Word War 1, as far as I remember. I didn't notice sikh warrior when i watched movie.

  • @spbaling9025
    @spbaling9025 4 дня назад

    ਮੈ ਵੇਖੀ ਬੁੱਧਵਾਰ ਸੀਰੀਜ਼ ਓਹਦੇ ਮਹਾਰਾਜਾ ਦੁਲੀਪ ਸਿੰਘ ਜੀ ਦੀ ਤਸਵੀਰ ਵਖਾਈ ਗਈ ਹੈ

  • @PaulDeep-um7hu
    @PaulDeep-um7hu 25 дней назад

    Veer Hollywood di movie 2012 vich v ik sunaami sb to pela India ch aondi hai te os vich ik seen ch sardar ghumde dikhaye gye han

  • @ajaypalsingh549
    @ajaypalsingh549 23 дня назад

    Description ch films de naam paa Dene c bhaji

  • @jrbattleking732
    @jrbattleking732 29 дней назад

    New movie Deadpool and Wolverine de vich v ik Sikh dikhaya giya hai ji I proud to be Punjabi

  • @kamalsandhu5815
    @kamalsandhu5815 Месяц назад

    Taxy driver kings,winsley sab to jabardast movie c bai ji hollywood di

  • @RanjitSingh-zy5oe
    @RanjitSingh-zy5oe Месяц назад

    Hello sir
    Evil resident
    Movie vich v vikhaya a
    Jombie vich

  • @Homelander-555
    @Homelander-555 28 дней назад

    Marvel Di movie dead pool and wolverine ch v ek Sikh TVA da employee dikhya gya ha ji☄️🚀

  • @kinderpb0913
    @kinderpb0913 28 дней назад

    Dare devil webb series ch punjabiya ਬਾਰੇ ਗੱਲ ਕੀਤੀ ਗਈ

  • @manjotsingh6165
    @manjotsingh6165 Месяц назад +1

    Deadpool and wollver ch v sikh dikya gya aa

  • @Tease2death
    @Tease2death Месяц назад +2

    Viral Aa Veere ❤️

  • @yt_amritpal
    @yt_amritpal 28 дней назад

    Amazing video ਭਾਜੀ

  • @PawanBrar-m4v
    @PawanBrar-m4v 19 дней назад

    Monkey man movie ch v maharaja Dalip Singh di photo dkhai a

  • @Rabbirabbi-l4f
    @Rabbirabbi-l4f 25 дней назад

    ਬਲੈਕ ਪ੍ਰਿੰਸ,

  • @harpreetsingh4105
    @harpreetsingh4105 28 дней назад

    Inside Man, Waris Ahluwalia played bank worker Vikram Walia. Supereb movie and superbly portrayed character.

  • @NavrajBadessha22
    @NavrajBadessha22 Месяц назад

    Thanks veer ji 🙏🙏

  • @immtoznz6008
    @immtoznz6008 29 дней назад

    Ek world war aali movie vekhi c name bhull gya us vich sikh foji nu bahut vadiya dekhaya gya hai chhota ja role aa

  • @NavdeepDhaliwal-r1e
    @NavdeepDhaliwal-r1e Месяц назад +9

    Avengers age of ultron vich jdo sab party kr rhe hunde othe vi ik sikh banda hunda ❤

    • @AnmolpreetSingh-i9l
      @AnmolpreetSingh-i9l 17 дней назад

      @@NavdeepDhaliwal-r1e bhrava the originals web series de vich guru Nanak dev ji nu mention he kita hoya ohna ne the vampire diaries da agla part

    • @GAGANSIDHU01
      @GAGANSIDHU01 6 дней назад

      Hn me v dekhya oh Tony stark de funeral te v aunda endgame ch

  • @punjabtoYVR
    @punjabtoYVR 15 дней назад

    Inside Man starring one of the famous Hollywood actor Denzel Washington showed a Sikh character working in a bank. He has few dialogues also depicting the importance of turban for Sikhs.

  • @jaismeenkaur8354
    @jaismeenkaur8354 Месяц назад +1

    Kal movie vekhi c Veer g Netflix te....Movie name c The Unforgivable is movie vch v ik Gursikh munde nu vikhaya gya hai

  • @GurumukhSingh-cl1rd
    @GurumukhSingh-cl1rd Месяц назад +1

    James bond di ik film,The World is not enough ch casino de ek scene vich ik Sikh juaa khilvanda hai

  • @TS-07_957
    @TS-07_957 29 дней назад

    ਬਾਈ ਜੀ ਹੈਂਕਾਕ ਫਿਲਮ ਵਿੱਚ ਵੀ ਇੱਕ ਸਿੱਖ ਕਿਰਦਾਰ ਦਿਖਾਇਆ ਗਿਆ ਸੀ ਦੁਕਾਨਦਾਰ ਦੇ ਰੂਪ ਵਿੱਚ ❤

    • @pindersidhu3310
      @pindersidhu3310 27 дней назад +1

      ਇਹਨਾਂ ਵਿਚੋਂ ਅਧਿਆ ਨੇ ਤਾਂ ਦੇਖੀ ਹੀ ਨਹੀਂ ਹੋਣੀ ਹੈਂਕਾਕ, 🤣🤣 will smith op

  • @sahniharsimran
    @sahniharsimran Месяц назад +1

    Good veerji

  • @PrabhjotSingh-ko6im
    @PrabhjotSingh-ko6im 24 дня назад

    A movie on Netflix "soulcatcher" in this movie a amritdhari commando boy 'harbir' playing a side role with actor but his character is amazing
    I request to all pls watch the movie you should proud ourselves ki jo bollywood nhi kr payi oh hollywood ne kr dita

  • @armanodhan1221
    @armanodhan1221 Месяц назад +2

    Great a g

  • @Manjinder302
    @Manjinder302 Месяц назад +1

    ਹਾਂਜੀ ਬਾਈ ਮੈਂ ਅੱਜ ਹੀ ਆਪਣੇ ਦੋਸਤ ਨਾਲ ਗੱਲ ਕਰ ਰਿਹਾ ਸੀ ਕੀ ਹੋਲੀਬੁਡ ਫਿਲਮਾਂ ਅਤੇ ਵੈਬ ਸੀਡੀ ਵਿੱਚ ਕੋਈ ਨਾ ਕੋਈ ਸਿੱਖ ਕਿਰਦਾਰ ਜਰੂਰ ਹੁੰਦਾ ਹੈ ਤੇ ਅੱਜ ਹੀ ਤੁਹਾਡੀ ਵੀਡੀਓ ਸਾਹਮਣੇ ਆ ਗਈ ਬਈ ਮੈਂ ਬਹੁਤ ਸਾਰੀਆਂ ਹੋਲੀਵੁੱਡ ਮੂਵੀ ਵੈਬ ਸਿਡੀ ਵਿੱਚ ਸਿੱਖ ਕਿਰਦਾਰ ਦੇਖੇ ਨੇ ਤੇ ਮੈਂ ਆਪਣੇ ਦੋਸਤਾਂ ਨੂੰ ਇਹ ਗੱਲ ਦੱਸਦਾ ਰਹਿਨਾ ਬਈ ਹੁਣ ਮੈਨੂੰ ਵੈਬ ਸੀਡੀ ਮੂਬੀ ਦੇ ਨਾ ਨਹੀਂ ਯਾਦ ਪਰ ਜਦੋਂ ਮੈ ਵੈਬ ਸੀਡੀ ਜਾ ਮੂਵੀ ਦੇਖਦਾ ਹਾਂ ਜਿੱਥੇ ਪਬਲਿਕ ਜਿਆਦਾ ਹੁੰਦੀ ਹੈ ਉਥੇ ਕੋਈ ਨਾ ਕੋਈ ਸਿੱਖ ਇਨਸਾਨ ਜਰੂਰ ਦਿਖਾਈ ਦਿੰਦਾ ਹੈ

  • @lifelivingstory1446
    @lifelivingstory1446 28 дней назад

    Good job bro 👏👏👍🧿

  • @Indian-c3c
    @Indian-c3c 14 дней назад

    Deadpool and wolverine c kine kine sardar veer dekya end c

  • @deepelectrolab1267
    @deepelectrolab1267 27 дней назад

    Jackey chan ਦੀ movie rush hour ਵਿੱਚ ਇੱਕ ਸੀਨ ਵਿਚ ਹੀਰੋ ਇਕ ਸਿੱਖ ਟੈਕਸੀ ਡਰਾਈਵਰ ਨੂੰ ਕਾਰ ਵਿੱਚੋਂ ਖਿੱਚ ਕੇ ਉਸਦੀ ਟੈਕਸੀ ਖੋਹ ਲੈਦਾ ਹੈ

  • @Gill_cinematographer
    @Gill_cinematographer 29 дней назад +1

    Bhaji hun new ik movie aai ..
    Usda naam hai deadpool 3 us vich v ik seen ch sikh bhai saab dikhaey gay aa

  • @manishphulad1249
    @manishphulad1249 25 дней назад

    deadpool jo ki ikk superblaster movie aa oss wich bi kaafi time sikh dikhaye gye aa

  • @Micksingh-wj3fr
    @Micksingh-wj3fr 20 дней назад

    Hancock 2008 vich v Sikh creactor dikhaia gya hai 🙏🏻

  • @underground9980
    @underground9980 Месяц назад +2

    ਵੀਰ ਇਕ ਫਿਲਮ ਹੈ ਇਨਸਾਈਡ ਮੈਨ ਉਸ ਵਿਚ ਵੀ ਹੈ ਇਕ ਸਰਦਾਰ ਜੀ

    • @Random_videostore
      @Random_videostore Месяц назад

      Vikram singh naam h ohda ,, actor h oh,, beeba boys ch v c

  • @gurbhindersingh9189
    @gurbhindersingh9189 26 дней назад

    Wolfman movie vich ik Sikh bodyguard da kirdaar hai bda damdaar

  • @Garry2-j2z
    @Garry2-j2z 24 дня назад

    2011 wich ik canadian sports film ayi seegi breakaway, jehdi ke ek punjabi munde di kahaani ah jo ke ice hockey da khadari banna chaunda, te usnu apna eh salna poora karn ch kee kee mushkila da samna karna penda va oh dekhiya gaya see film vich. Uss film de vich bhi sikh kirdar dekhaye gaye see jinnu nu, anupam kher ji te gurpreet ghuggi ji ne play kitta see. RUclips te hegi ah film, bohat vadiya film ah.

  • @ProEditInsights
    @ProEditInsights 21 день назад

    22 tuhadi video di editing thodi hor vadia ho sakdi hai je tuci chaho te main edit kar sakda haan❤ is naal tuhadi video hor vi viral ho sakdi hai

  • @harjeetsingh8551
    @harjeetsingh8551 24 дня назад

    Bai ji.., sidhu moose wale ne vi apne songs rahi pagg de pehchan world level tak punchaiye👍🏻👍🏻👍🏻✌🏻