ਕੰਗਨਾ ਖ਼ਿਲਾਫ਼ ਸ਼ਿਕਾਇਤ ਦਰਜ ! ਗ੍ਰਿਫ਼ਤਾਰ ਹੋਵੇਗੀ ਕੰਗਨਾ? ਪੰਜਾਬ ਪੁਲਸ ਐਕਸ਼ਨ ਵਿੱਚ?

Поделиться
HTML-код
  • Опубликовано: 19 июн 2024
  • ਕੰਗਨਾ ਖ਼ਿਲਾਫ਼ ਸ਼ਿਕਾਇਤ ਦਰਜ ! ਗ੍ਰਿਫ਼ਤਾਰ ਹੋਵੇਗੀ ਕੰਗਨਾ? ਪੰਜਾਬ ਪੁਲਸ ਐਕਸ਼ਨ ਵਿੱਚ?
    #smtv #kangnaranaut #punjab #ghumanbrother #punjabpolice
  • РазвлеченияРазвлечения

Комментарии • 846

  • @khalsafreefire9273
    @khalsafreefire9273 6 дней назад +226

    ਸਾਡੀ ਪੰਜਾਬ ਦੀ ਸਰਕਾਰ ਹੀ ਗੈਰ-ਜਿੰਮੇਵਾਰ ਆ ਜਿਸ ਨੇ ਕੰਗਨਾ ਦੇ ਇਸ ਬਿਆਨ ਤੇ ਅਤੇ ਜੋ ਹਿਮਾਚਲ ਵਿੱਚ ਘੁੰਮਣ ਗਏ ਪੰਜਾਬੀਆਂ ਤੇ ਹਮਲੇ ਹੋਣ ਤੇ ਵੀ ਕੋਈ ਕਾਰਵਾਈ ਨਹੀ ਕੀਤੀ। ਨਾ ਹੀ ਕੋਈ ਦੂਜੀa ਪਾਰਟੀਆ ਦੇ ਲੀਡਰ ਹੀ ਬੋਲੇ ਹਨ।

    • @sanwal8148
      @sanwal8148 6 дней назад

      Fuddu sarkaar aa Punjab te punjabiya di gal kde chukki e ni es lai ehe fridkot to haare aa koi gal v kitti aa Punjab di ehna ne sgo jail ch jwani dhakki aa ehna ne

    • @MandeepSingh-sm1bz
      @MandeepSingh-sm1bz 6 дней назад +6

      ¹⁰

    • @JagsirSingh-pf7nt
      @JagsirSingh-pf7nt 6 дней назад +3

      ❤❤❤❤❤

    • @kartargrewal8638
      @kartargrewal8638 5 дней назад

      ehda solution legal way nal haiga, #PunjabLandAct,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

    • @joker-kp3pw
      @joker-kp3pw 5 дней назад +4

      Sahi keha bhaji pr Sanu punjab wasiya nu chahida ki APA Boycott kriye Himachal Pradesh da koi v othe na jave 2 saal tk fr dekho ki bnda and bhaji sb kuj sarkar hi kre eh ta jroori ni sada v hakk bnda jina ho ske APA kriye kyoki punjab sarkar bnaun Wale v asi hi aa

  • @baldevsingh8255
    @baldevsingh8255 6 дней назад +186

    ਕੰਗਨਾ ਤੇ ਕੇਸ ਪੰਜਾਬ ਸਰਕਾਰ ਵੱਲੋਂ ਕਰਨਾ ਚਾਹੀਦਾ ਸੀ। ਇਹ ਸਰਕਾਰ ਦੀ ਨਾਕਾਮੀ ਹੈ ਜਿਸ ਅਜੇ ਤੱਕ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।

    • @amarjitsinghsandhu3671
      @amarjitsinghsandhu3671 6 дней назад +16

      ਤੁਸੀਂ ਕਦੇ ਨੀ ਮੰਨੋਗੇ ਕਿ ਗੁਲਾਮਾਂ ਦੀ ਕਦੇ ਨੀ ਸੁਣੀ ਜਾਂਦੀ ਦੇਖਦੇ ਆ ਕਿਹੜੀ ਫਾਂਸੀ ਲੱਗੂ ਕੰਗਣਾ ਨੂੰ ਉਸ ਦੇ ਪਿਛੇ ਪੂਰੀ ਸਰਕਾਰ ਖੜੀ ਆ

    • @harmindersinghbrar4396
      @harmindersinghbrar4396 6 дней назад

      ​@@amarjitsinghsandhu3671hai

    • @sonusinghsonusingh6847
      @sonusinghsonusingh6847 5 дней назад

      Koi faayda nhi hona c..punjab sarkar legal adaara centre khilaaf hrek case jaanbujh k haarda aaya

    • @kartargrewal8638
      @kartargrewal8638 5 дней назад +4

      legal way naal solution haiga ehna da, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

    • @parveengurm6028
      @parveengurm6028 4 дня назад +1

      AAP leading Punjab Government didn't take steps against Haryana Police Force during Second Farmer's protest Chalo Delhi . Kangana da against ki karegi nakkami sarkaar.

  • @dr.harvarindersinghdhindsa59
    @dr.harvarindersinghdhindsa59 6 дней назад +68

    ਹਿਮਾਚਲ ਚ ਪੰਜਾਬੀਆਂ ਤੇ ਅਤੰਕਵਾਦੀ ਹਮਲੇ ਹੋਏ ਸ਼ੁਰੂ

    • @kartargrewal8638
      @kartargrewal8638 5 дней назад +4

      ehda da legal trike naal hal haiga, #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

    • @bhojpuriya9878
      @bhojpuriya9878 9 часов назад

      जो आपकी बोली बनी भाषा है उसे जगह जगह पर जुटी है खाओगे

  • @gurvailsingh3849
    @gurvailsingh3849 6 дней назад +82

    ਘੁੰਮਣ ਵੀਰਾਂ ਤੇ ਸਾਨੂੰ ਤੇ ਸਾਡੇ ਪੰਜਾਬ ਨੂੰ ਮਾਣ ਕਰਦੇ ਹਾਂ

  • @SonyJagroop-mx8wf
    @SonyJagroop-mx8wf 6 дней назад +175

    ਅਸਲ ਵਿੱਚ ਇਹਨਾਂ ਨੂੰ ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਹੁਤ ਤਕਲੀਫ ਆ Bjp ਦੇ ਦੱਲਿਆਂ ਨੂੰ

    • @sharryturna
      @sharryturna 6 дней назад +3

      Oh bjp da ee h

    • @tinarani6282
      @tinarani6282 7 часов назад

      BJP da hi candidate hai eh
      Usne hi khada kiya
      Taki apas witch tussi lad de rho

  • @user-ng1vq6yb1d
    @user-ng1vq6yb1d 6 дней назад +145

    ਇੰਡੀਆ ਸਰਕਾਰ ਪੰਜਾਬ ਸਰਕਾਰ ਅਮ੍ਰਿਤ ਪਾਲ ਸਿੰਘ ਤੇ ਕਾਰਵਾਈ ਕਰ ਸਕਦੀ ਆਂ ਜਿਸ ਦਾ ਕੋਈ ਗ਼ਲਤ ਐਕਸ਼ਨ ਨਹੀ ਹੈ। ਕੰਗਨਾ ਉਤੇ ਕੋਈ ਕਰਵਾਈ ਕਰਨ ਤੋ ਕਿਉ ਡਰਦੀਆਂ ਇਹ ਸਰਕਾਰਾਂ

    • @JagsirSingh-pf7nt
      @JagsirSingh-pf7nt 6 дней назад +2

      ❤😂❤🎉❤

    • @kartargrewal8638
      @kartargrewal8638 5 дней назад

      ik legal soultion ha,#PunjabLandAct ,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

    • @manishergill6217
      @manishergill6217 5 дней назад

      Gandi jnani da time ghat h pittal de deu koi bund ch att chukegi je

    • @lajwantikaur4213
      @lajwantikaur4213 4 дня назад

      Nahi hovegi dag nahi mareya hai kagna na koy vee gal loka de sachi nahi vakeel ghuty ghuty han

  • @BSingh-st5hn
    @BSingh-st5hn 6 дней назад +66

    ਏਕਤਾ ਕਰਲੋ ਪੰਜਾਬੀਓ very good 👍👍🙏🙏

  • @gulzarsinghsidhu353
    @gulzarsinghsidhu353 6 дней назад +42

    ਸਾਬਾਸ਼ ਬਾਈ ਜੀ ਧੰਨਵਾਦ ਤਹਾਡਾ ਜਿਹੜੇ ਪੰਜਾਬ ਲਈ ਲੜ ਰਹੋ ਹੋ ਆਉਣ ਵਾਲੇ ਸਮੇ ਤੁਸੀ ਇਲੈਕਸ਼ਨ ਲੜੋ MP ਦੇ

  • @rajinderbhardwaj312
    @rajinderbhardwaj312 6 дней назад +26

    ਪੰਜਾਬ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ

  • @BalwinderSingh15468
    @BalwinderSingh15468 6 дней назад +39

    ਤਲਵਾੜਾ ਭਾਈ ਸਾਹਿਬ ਦਾ ਪੰਜਾਬੀਆ ਨੂੰ ਵੱਧ ਤੋਂ ਵਧ ਸਾਥ ਦੇਣ ਦੀ ਲੋੜ ਹੈ। ਔਰ ਜੋ ਕੁਝ ਵੀ ਇਹਨਾ ਵੀਰਾਂ ਨੇ ਕਿਹਾ ਹੈ ਬਿਲਕੁਲ ਸੋਲਾਂ ਆਨੇ ਸੱਚ ਕਿਹਾ ਹੈ

  • @hardeepkaur7407
    @hardeepkaur7407 6 дней назад +180

    ਕੰਗਣਾ ਉਤੇ ਪਰਚਾ ਦਰਜ ਕੀਤਾ ਜਾਵੇ ਅਤੇ Nsa ਲਾਉਣ

    • @hardeepsinghsandhu8321
      @hardeepsinghsandhu8321 6 дней назад +10

      Nsa ਬੱਸ ਸਿੱਖਾਂ ਲਈ ਹੈ ਹਿੰਦੁਸਤਾਨ ਦੇ ਵਿਚ ਭਾਈ ਅੰਮ੍ਰਿਤਪਾਲ ਸਿੰਘ ਨੇ ਠਾਣਾ ਘੇਰ ਲਿਆ ਹਾਹਾਕਾਰ ਮਚ ਗਈ nsa ਲਗਾ ਤਾ ਬਿੱਟੁ ਬਜਰੰਗ ਨੇ ਠਾਣਾ ਘੇਰਿਆ ਪੁਲਸ ਵਾਲਿਆ ਦੇ ਗੱਲ ਪਿਆ ਮਸਜਿਦ ਦਾ molwi ਜਿਊਂਦਾ ਸਾੜ ਤਾ ਕੋਈ nsa ਨਹੀ

    • @JasbirSingh-ks6mp
      @JasbirSingh-ks6mp 6 дней назад

      ​@@hardeepsinghsandhu8321ਝਰਮ

    • @Rjay..85
      @Rjay..85 6 дней назад +4

      Khalistan to Bina koi hall ni punjabiaan da

    • @trix6118
      @trix6118 6 дней назад +2

      ​@@Rjay..85bilkul sahi gal .par Sade lok khi jande India zindabad i love India Sade lol da kuj ni ho skda Bina Khalistan to...

    • @guntajkhinda7485
      @guntajkhinda7485 6 дней назад

      ​@@Rjay..85I😊😊4@😢ਤ🎉
      ,

  • @Marjanasandhu
    @Marjanasandhu 6 дней назад +38

    ਕੰਗਨਾ ਨੂੰ ਜੇਲ ਹੋਣੀ ਚਾਹੀਦੀ ਹੈ

    • @kartargrewal8638
      @kartargrewal8638 5 дней назад

      sandhi veer, ehda legal solution haiga, #PunjabLandAct, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @rashpalsingh9117
    @rashpalsingh9117 6 дней назад +39

    ਬਹੁਤ ਹੀ ਸ਼ਲਾਘਾਯੋਗ ਅਤੇ ਹਿੰਮਤਵਾਲਾ ਕਦਮ ਚੁੱਕਣ ਲਈ ਤਲਵਾੜਾ ਸਾਹਿਬ ਮੈ ਸਵਾਗਤ ਕਰਦਾ ਹਾਂ ਅਤੇ ਤੁਹਾਨੂੰ ਸਹਿਯੋਗ ਵੀ ਕਰਾਂਗਾ

  • @jassdhillon2783
    @jassdhillon2783 6 дней назад +14

    ਕੰਗਨਾ ਨੂੰ ਬੀ ਜੇ ਪੀ ਸਰਕਾਰ ਦੀ ਸ਼ਹਿ ਹੈ

  • @user-no7sq7fo6o
    @user-no7sq7fo6o 6 дней назад +111

    ਪੰਜਾਬ ਦੀ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ

    • @Panjab_de_Jaye1984
      @Panjab_de_Jaye1984 6 дней назад

      ਨਪੁੰਸਕ ਲੋਕਾਂ ਦੀ ਸਰਕਾਰ ਤੋਂ ਕੋਈ ਉਮੀਦ ਨਹੀਂ

    • @gurjinderdhaliwal7105
      @gurjinderdhaliwal7105 5 дней назад +6

      ਪੰਜਾਬ ਵਾਲਾ ਭੰਡ ਇੰਨੇ ਯੋਗਾ ਹੈਨੀ

    • @iqbalsinghsran1721
      @iqbalsinghsran1721 5 дней назад

      ​@@gurjinderdhaliwal7105❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @virk6592
      @virk6592 5 дней назад +3

      ਉਹ ਭੰਡਪੁਣਾ ਕਰੇ ਜਾਂ ਐਕਸ਼ਨ ਲਵੇ ,, ਉਹਨੂੰ ਭੰਡਪੁਣੇ ਤੋ ਵੇਹਲ ਨਹੀ

    • @AmandeepkaurAman-sg2kv
      @AmandeepkaurAman-sg2kv 5 дней назад +1

      Panjab government rss under hai

  • @balversinghbs3325
    @balversinghbs3325 6 дней назад +73

    ਵਕੀਲ ਜੀ ਇਹ ਪੰਜਾਬ ਨਾਲ ਧॅਕਾ ਹੈ ਜਦੋ ਕੁਲिਵਦਰ ਕੋਰ ਤੇ ਪਰਚਾ ਤੇ ਗिਰਫਤਾਰੀ ਹੋਈ ਕੋਈ ਸਰਕਾਰ ਨੇ िਕਸੇ ਤੋ ਕੋਈ ਪੁਛिਗਛ ਨਹੀ िਕਤੀ ਥॅਪੜ ਮਾਰਨ ਦੀ ਵੀਢੀਓ ਕੋਈ ਨਹੀ ਦੋਵੇ ਪਾਸੇ ਦੀ ਪੂਰੀ ਵੀਢੀਓ ਨਹੀ िਵਖਾਈ िਸਰਫ ਕੰਗਨਾ ਦੀ ਹੀ ਸੁਣੀ ਗਈ ਹੈ ਕੰਗਨਾ ਦਾ ਪਛੋਕੜ ਮਾੜਾ ਤੇ ਕੁਲिਵਦਰ ਕੋਰ ਦਾ ਸਹੀ ਹੈ

  • @user-ng1vq6yb1d
    @user-ng1vq6yb1d 6 дней назад +24

    ਪੰਜਾਬ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਸੀ ਕੰਗਨਾ ਰਣੌਤ ਸ਼ਰੇਆਮ ਅੱਤਵਾਦੀਆਂ ਨਾਲ ਪਿਆਲੇ ਖੜਕਾਉਂਦੀ ਹੈ ਇਸ ਨੂੰ ਕੋਈ ਕੁਝ ਨਹੀ ਬੋਲਿਆ। ਜੇਕਰ ਕੋਈ ਸਿੱਖ ਯਾਂ ਮੁਸਲਮਾਨ ਹੁੰਦਾ ਤਾਂ ਅੱਤਵਾਦੀਆਂ ਦਾਂ ਸਾਥ ਦੇਣਾ ਦਾਂ ਟੈਕ ਲੱਗ ਜਾਣਾ ਸੀ ਕਿਉ ਨਹੀ ਕਨੂੰਨ ਕੋਈ ਕਾਰਵਾਈ ਕਰਦਾਂ

  • @akcakc2088
    @akcakc2088 6 дней назад +7

    ਦੋਨੋਂ ਭੈਣਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਬਹਾਦਰ ਪੰਜਾਬੀਆਂ ਦੀ ਕੁਰਬਾਨੀ ਨੂੰ ਬੇਸ਼ਰਮ ਔਰਤਾਂ ਨੇ ਆਪਣੇ ਸੁਆਰਥ ਲਈ ਜ਼ੀਰੋ ਕਰ ਦਿਤਾ ਨਥ ਪਾਉਣੀ ਇਸਦੇ ਜ਼ਰੂਰੀ ਹੈ ਬਹਾਦਰ ਪੁੱਤ ਪੰਜਾਬ ਦੇ ਕੰਗਨਾ ਖ਼ਿਲਾਫ਼ ਖ਼ਿਲਾਫ਼ ਜੋੜ ਕਦਮ ਚੁਕ ਰਹੇ ਹਨ ਸਲੂਟ ਇਨ੍ਹਾਂ ਨੂੰ ਸਰਕਾਰ ਨੂੰ ਇਹ ਸਭ ਨਹੀ ਦਿਸਦਾ ਮੋਦੀ ਖੁਦ ਕਰਵਾ ਰਿਹਾ ਹੈ ਪੰਜਾਬੀਆਂ ਨੂੰ ਬਦਨਾਮ ਕਰਵਾ ਰਿਹਾ ਹੈ

  • @piarasingh22
    @piarasingh22 6 дней назад +10

    ਕੰਗਨਾ ਰਣੌਤ ਨੇ ਪੰਜਾਬ ਠੰ ਬਦਨਾਮ ਕੀਤਾ ਹੈ ਸਰਕਾਰ ਇਸ ਡੇ ਕੇਸ ਦਰਜ ਕਹਵਾਏ

  • @GORAWALIA
    @GORAWALIA 6 дней назад +71

    ਕੰਗਨਾ ਨੂੰ ਸਪਰੀਮ ਕੇਰਟ ਵਿਚ ਸੁਟੋ, ਸਭ ਨੂੰ ਅਕਲ ਆ ਜਾਵੇਗੀ।

  • @malvindersingh1142
    @malvindersingh1142 6 дней назад +9

    ਕੰਗਣਾ ਉੱਤੇ ਦੋਹਾਂ ਸਟੇਟਾਂ ਵਿਚਕਾਰ ਹਿੰਸਾ ਭੜਕਾਉਣ ਤੇ ਦੋਸ਼ ਲਾਏ ਜਾਣੇ ਚਾਹੀਦੇ ਹਨ ਇਸ ਅਧਾਰ ਤੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਜੋ ਅੱਜ ਦੋਹਾਂ ਸਟੇਟਾਂ ਵਿਚਕਾਰ ਹੋ ਰਿਹਾ ਉਸ ਦੀ ਜਿੰਮੇਵਾਰ ਕੰਗਣਾ ਹੈ

  • @tarlochansingh5877
    @tarlochansingh5877 6 дней назад +17

    ਕੰਗਨਾ ਤੇ ਤਾਂ ਉਸੇ ਟਾਇਮ ਪਰਚਾ ਦਰਜ਼ ਹੋਣਾ ਚਾਹੀਦਾ ਸੀ ਜਦੋਂ ਉਸ ਨੇ ਕਿਹਾ ਸੀ ਕਿ ਦੇਸ਼ 2014ਵਿੱਚ ਆਜ਼ਾਦ ਹੋਇਆ 1947ਵਿਚ ਤਾਂ ਆਜ਼ਾਦੀ ਭੀਖ ਵਿੱਚ ਮਿਲ਼ੀ ਸੀ।ਇਹ ਭਗਤ ਸਿੰਘ ਰਾਜਗੁਰੂ ਚੰਦਰ ਸ਼ੇਖਰ ਆਜ਼ਾਦ, ਸੁਭਾਸ਼ ਚੰਦਰ ਬੋਸ ਤੇ ਹੋਰ ਜਿੰਨੇ ਵੀ ਆਜ਼ਾਦੀ ਘੁਲਾਟੀਏ ਜਿਨ੍ਹਾਂ ਦੀ ਕੁਰਬਾਨੀ ਸਦਕਾ ਅਸੀਂ ਆਜ਼ਾਦ ਹੋਏ ਹਾ। ਇਨ੍ਹਾਂ ਸਾਰਿਆਂ ਦਾ ਇੱਕ ਨੱਚਣ ਵਾਲੀ ਜੋ ਬਿਨਾਂ ਵਿਆਹ ਕੀਤਿਆਂ ਰੀਤਿਕ ਰੋਸ਼ਨ ਨਾਲ ਖੇਹ ਖਾਂਦੀ ਰਹੀ ਹੈ ਤੇ ਹੋਰ ਪਤਾ ਨਹੀਂ ਕਿੰਨੇ ਕੁ ਹੋਣਗੇ ਜਿਨ੍ਹਾਂ ਤੋਂ ਫ਼ਿਲਮਾਂ ਹਾਸਿਲ ਕਰਨ ਲਈ ਕੀ ਕੀ ਕੀਤਾ ਹੋਣਾ।ਸਹੀ ਹੈ ਇਸ ਕੰਗਨਾ ਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬ ਤੇ ਪੰਜਾਬੀਆਂ ਦਾ ਅਪਮਾਨ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ......🎉🎉🎉🎉

    • @kartargrewal8638
      @kartargrewal8638 5 дней назад

      legal way naal chalo veer, Demand #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @RajbirRandhawa-kh8dv
    @RajbirRandhawa-kh8dv 6 дней назад +61

    ਹਿਜੜਿਆਂ ਦੀ ਸਰਕਾਰ ਪੰਜਾਬ ਦੀ ਨਹੀ ਤਾਂ ਹੁਣ ਨੂੰ ਕੰਗਣਾ ਤੇ ਪਰਚਾ ਦਰਜ ਹੋਣਾਂ ਚਾਹੀਦਾ ਸੀ

  • @jewancillcom1244
    @jewancillcom1244 6 дней назад +11

    ਅਸੀਂ ਪੰਜਾਬੀ ਹਰ ਪੱਖ ਤੋਂ ਦੁਖੀ ਹਾਂ ਨਾ ਕਨੂੰਨ ਸਾਡਾ ਸਾਥ ਨਹੀਂ ਨਾ ਲੀਡਰ ਨਾ ਅਕਾਲ ਤਖਤ ਜਥੇਦਾਰ ਦੇਦੇ ਨੇ ਅਸੀ ਕਿਦਰ ਨੂੰ ਜਾਏ

  • @KhalsaRaj1799
    @KhalsaRaj1799 6 дней назад +8

    ਪਤਾ ਨਹੀਂ ਕਦੋਂ ਸਮਝਣਗੇ ਪੰਜਾਬ ਦੇ ਲੋਕ ਇਹ ਪੜੇ ਲਿਖੇ ਲੀਡਰ ਕਿ ਪੰਜਾਬ ਲਈ ਹਿੰਦੋਸੈਕਾਨ ਦੀਆਂ ਕੋਰਟਾਂ ਕਚਹਿਰੀਆਂ ਵਿੱਚੋਂ ਇਨਸਾਫ਼ ਨਾ ਲੱਭੋ। ਇਹ ਰੰਡੀ ਦੇ ਕੋਠੇ ਹਨ ਇੱਥੋਂ ਕਿੱਸੇ ਸਿੱਖ ਲਈ ਜਾਂ ਆਪਣੇ ਪੰਜਾਬ ਲਈ ਇਨਸਾਫ ਦੀਆਂ ਲੇਲ੍ਹੜੀਆਂ ਨਾ ਕੱਢੋ । ਪੰਜਾਬ ਦੇ ਹਰ ਮਸਲੇ ਦਾ ਹੱਲ ਖਾਲਿਸਤਾਨ ਏ ਤੇ ਰਸਤਾ ਇੱਕੋ ਇੱਕ ਰੈਫਰੈਂਡਮ ਏ

  • @baldevsingh8619
    @baldevsingh8619 6 дней назад +7

    ਰੰਗੋਲੀ ਤੇ ਕੰਗਣਾਂ ਦਾ ਦਿਮਾਗ ਖਰਾਬ ਹੈ। ਹਸਪਤਾਲ ਦਾਖਲ ਕਰਵਾਉਣ ਦੀ ਲੋੜ ਹੈ ਮੈਂਟਲ ਅੱਪਸੈਟ ਹਨ ਦੋਨੋਂ ਭੈਣਾਂ

  • @jaswindersingh-oc4wj
    @jaswindersingh-oc4wj 6 дней назад +6

    NSA ਸਿਰਫ ਸਿੱਖਾਂ ਲਈ ਹੀ ਬਣੀਆਂ ਹੈ। ਹੋਰ ਕੋਈ ਕੁੱਝ ਬੋਲੀ ਜਾਵੇ ਉਸ ਉਪਰ NSA ਨਹੀ ਲਗਦਾ

  • @livestyle77777
    @livestyle77777 6 дней назад +24

    Full support . Punjab zindabad

  • @jaswindersingh6019
    @jaswindersingh6019 6 дней назад +5

    ਕਨੂੰਨੀ ਤੋਰ ਤੇ ਸਾਨੂੰ ਕੋਈ ਨਿਆਂ ਨਹੀ ਮਿਲਣਾ।ਸਮਾਂ ਇਸ ਤਰਾਂ ਦਾ ਆ ਕੇ ਹੁਣ ਅਵੇਸਲੇ ਨਹੀਂ ਹੋਣਾ ਚਾਹੀਦਾ ਤਿਆਰ ਬਰ ਤਿਆਰ ਰੈਹਣਾ ਚਾਹੀਦਾ ਭਾਜਪਾ ਸਿੱਖਾਂ ਦੇ ਖਿਲਾਫ ਪੂਰੇ ਦੇਸ਼ ਵਿੱਚ ਮਹੌਲ ਬਣਾ ਰਹੀ ਆ ਰਾਜਸਥਾਨ ਵਿੱਚ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ । ਇਹੇ ਸਾਡੇ ਸਬਰ ਦਾ ਅੰਤ ਵੇਖਣਾ ਚਾਹੁੰਦੇ ਨੇ ਇਸ ਲਈ ਤਿਆਰ ਰਹੋ

  • @sargunmehta4711
    @sargunmehta4711 6 дней назад +35

    Zindabad Punjab.

  • @j-singh63
    @j-singh63 6 дней назад +5

    कंगना पर NSA लागू किया जाए ताकि आगे से कोई भी हिम्मत न करे

  • @HarjeetKaur-nh7vy
    @HarjeetKaur-nh7vy 6 дней назад +4

    ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੋਣਾ ਚਾਹੀਦਾ ਹੈ BSP ਬਸਪਾ ਕੋਆਡੀਨੇਟਰ ਆਕਾਸ਼ ਆਨੰਦ ਜਿਸ ਨੇ ਸਰਕਾਰ ਦੇ ਖਿਲਾਫ ਬਿਆਨ ਦਿੱਤਾ ਸੀ ਇਹ ਆਤੰਕਵਾਦੀਆਂ ਦੀ ਸਰਕਾਰ ਏ ਉਸਦੇ ਪਰਚਾ ਦਰਜ ਹੋ ਗਿਆ ਹੁਣ ਮੈਡਮ ਕੰਗਣਾਂ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ

  • @baljitsinghcheema-bo1cw
    @baljitsinghcheema-bo1cw 6 дней назад +10

    ਧੰਨ ਵਾਦ ਦੋਹਾਂ ਵੀਰਾ ਦਾਅਤੇ ਕਿਸਾਨ ਜਥੇ ਬੰਦੀਆ ਦਾ ਤੇ ਸਮੂਹਿਕ ਸੰਗਤਾਂ ਦਾ
    ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏🙏

  • @user-ny1vy2gq4v
    @user-ny1vy2gq4v 6 дней назад +15

    ਅਸੀਂ ਨੁਮਾਇੰਦੇ ਈ ਗੈਰ ਜ਼ਿੰਮੇਵਾਰ,ਬਿਨਾਂ ਤਜ਼ੁਰਬੇਕਾਰ, ਸੌੜੀ ਸੋਚ ਨੂੰ ਪੰਜਬ ਦੀ ਵਾਗ ਡੋਰ ਸੰਭਾਕੇ, ਇਨਸਾਫ਼ ਦੀ ਭਾਲ ਚ ਗ੍ਰਿਫਤਾਰੀਆਂ, ਕੇਸ, ਪਰਚਿਆਂ ਚ ਉਲਝਕੇ ਰਹਿਗੇ ਆਂ।

  • @jaggisinghuk18
    @jaggisinghuk18 6 дней назад +9

    ਕੰਗ.ਨਾ ਨੂੰ ਮਾਫੀ ਵੀ ਨਾ ਦਿੱਤੀ ਜਵੇ ...ਜੇ ਕੰਗ.ਨਾ ਮਾਫੀ ਮੰਗਦੀ ਆ ਤਾਂ ਮਾਫ ਨਾ ਕੀਤਾ ਜਾਵੇ . ਜੇ ਮਾਫ ਕਰ ਦਿੱਤਾ ਤਾਂ ਕੱਲ ਨੂੰ ਕੋਈ ਵੀ ਉੱਠ ਕੇ ਕੁਛ ਵੀ ਬੋਲ ਕੇ ਮਾਫੀ ਮੰਗ ਲੂਗਾ

  • @JASSISINGH-hg4in
    @JASSISINGH-hg4in 6 дней назад +48

    ਸਾਡਾ ਸਾਥ ਤਾਂ ਸਾਡੇ ਉਹ ਨਹੀਂ ਦਿੰਦੇ ਜਿਦਾ ਸੀਐਮ ਭਗਵੰਤ ਮਾਨ ਐਫ ਆਈ ਆਰ ਦਰਜ ਹੋਣੀ ਚਾਹੀਦੀ ਸੀ ਦੂਜੇ ਦਿਨ ਹੀ ਜੋ ਵੀ ਪੰਜਾਬ ਬਾਰੇ ਗਲਤ ਬੋਲਦਾ ਹੈ ਉਹਦੇ ਤੇ ਜਦੀ ਕਾਰਵਾਈ ਹੋਣੀ ਚਾਹੀਦੀ ਹੈ

    • @Dhaliwalmanilegendfan
      @Dhaliwalmanilegendfan 6 дней назад +4

      ਵੀਰਾ ਉਸ ਵਾਹਿਗੁਰੂ ਸੱਚੀ ਸਰਕਾਰ ਉੱਤੇ ਭਰੋਸਾ ਰੱਖ ਇਸਥੋ ਦੀਆ ਸਰਕਾਰਾ ਨੇ ਕੱਖ ਨਿਆਂ ਨਹੀ ਦੇਣਾ ਨਾ ਹੀ ਮਿਲਿਆ ਅੱਜ ਤੱਕ

    • @gurdeepkaur4259
      @gurdeepkaur4259 6 дней назад +2

      Saada c. M. Bekaar aadmi a jehra saade apne punjaab de a nhi tan kise di jurat nhi a kush bolna di

    • @kartargrewal8638
      @kartargrewal8638 5 дней назад

      es chiz da legal solution haiga #PunjabLandAct, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @jaswinderkaurdhillon6832
    @jaswinderkaurdhillon6832 6 дней назад +25

    ਜਾਗੋ ਜਾਗੋ ਪੰਜਾਬੀਓ UNO ਤੋਂ 84 ਦਾ ਵੀ ਇੰਨਸਾਫ ਮੰਗੋ ਧੰਨਵਾਦ

  • @kuljitsingh2620
    @kuljitsingh2620 6 дней назад +9

    ਪੰਜਾਬ ਸਰਕਾਰ ਨੂੰ ਐਕਸ਼ਨ ਤੁਰੰਤ ਲੈਣਾ ਚਾਹੀਦਾ ਹੈ।

    • @arvinderpalsingh4646
      @arvinderpalsingh4646 6 дней назад +1

      Punjab da cm hifuddu hai os khassi shrabi to ki aass

    • @kartargrewal8638
      @kartargrewal8638 5 дней назад

      ehda legal way naal hal haiga, #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @rajinderbhardwaj312
    @rajinderbhardwaj312 6 дней назад +16

    ਤਲਵਾੜਾ ਸਾਹਿਬ ਆਵਾਜ਼ ਬੁਲੰਦ ਕਰਨ ਲਈ ਸਲੂਟ

  • @RajinderSingh-gm2td
    @RajinderSingh-gm2td 6 дней назад +7

    Kagna chvla ਚਵਾਲ ਜਣਨੀ ਹੈ

  • @KewalSingh-eq3de
    @KewalSingh-eq3de 6 дней назад +5

    ਕੰਗਨਾ, ਦੀ, ਗਲਤੀ, ਨੀ, ਸਾਡੀ, ਪੰਜਾਬ, ਦੀ, ਸਰਕਾਰ, ਹੀ, ਗੈਰ, ਜਿੰਮੇਵਾਰ, 🕹⚔️⚔️⚔️⚔️⚔️⚔️⚔️🗡🪯🪯🪯🪯🪯🪯🪯🪯🪯🪯

  • @nsb878
    @nsb878 6 дней назад +4

    ਜਿਸ ਤੇ ਕੇਸ਼ ਬਣਦੈ ਉਸ ਤੇ ਬਣਾਉਂਦੇ ਨਹੀਂ!ਮਾੜੇ ਤੇ ਜ਼ੋਰ ਜਾਂਦੈ

  • @jwalagaget8057
    @jwalagaget8057 6 дней назад +10

    ਕੰਗਨਾ ਰਣੌਤ ਭਾਵੇਂ M P ਦੀ ਚੋਣ ਜਿੱਤ ਗਏ ਪਰ ਸੋਂ ਚੁੱਕਣ ਦਾ ਪਹਿਲਾਂ ਆਮ ਐਕਟ੍ਰੈਸ ਹੈ ਇਹ ਜੋ ਵਾਕਾ ਹੋਇਆ ਹੈ ਇਹ ਇੱਕ ਆਮ ਆਦਮੀ ਵਾਲਾ ਰੂਲ ਐਕਟ। ਅਨੁਸਾਰ sequriti ਅਨੁਸਾਰ ਸਹੀ ਐਕਸ਼ਨ ਲਿਆ ਹੈ

    • @kartargrewal8638
      @kartargrewal8638 5 дней назад

      sahi keha, legal way v haiga, #PunjabLandAct, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @bajsinghbaj1094
    @bajsinghbaj1094 6 дней назад +4

    ਬਹੁਤ ਵਧੀਆ ਘੁੱਮਣ ਭਰਾ ਜੀ, ਇਸ ਚੰਗੇ ਕੰਮ ਲਈ ਧੰਨਵਾਦ ਕਰਦਾ ਹਾਂ ਜੀ

  • @HarpreetKaur-ix9ed
    @HarpreetKaur-ix9ed 6 дней назад +4

    ਰਲਕੇ ਚਲੋ ਵੀਰ ਜੀ ਸਾਰੇ ਕੰਗਨਾ ਬਹੁਤ ਵਧੀ ਹੋਈ ਹੈ ਸ਼ਰਮ ਨਹੀਂ ਮੰਨਦੀ🙏🏻👍👍👍🙏🏻

    • @kartargrewal8638
      @kartargrewal8638 5 дней назад

      ehda legal solution haiga, #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @jeetasandhu3292
    @jeetasandhu3292 2 часа назад +1

    ਮੈਂ ਇਹੀ ਸੋਚਦਾ ਸੀ, ਕਿ ਜਿਹੜਾ ਮਰਜ਼ੀ ਲੰਡੀ ਬੁੱਚੀ ਸਾਡਾ ਹੀ ਖਾ ਕੇ
    ਸਾਡੇ ਪੰਜਾਬ ਨੂੰ ਕੁੱਛ ਵੀ ਗ਼ਲਤ ਬੋਲ ਜਾਓ, ਤੇ ਅਸੀਂ ਚੁੱਪ ਚਾਪ ਬੈਠੇ ਰਹਾਂਗੇ ਕੋਈ ਨੀ ਬੋਲੂ, ਬਹੁਤ ਧੰਨਵਾਦ ਇੰਨਾ ਦਾ ਜੋ ਸਾਡੇ ਪੰਜਾਬ ਵੱਲੋਂ ਖੜੇ ਹੋਏ🙏🙏🙏🙏🙏

  • @GORAWALIA
    @GORAWALIA 6 дней назад +6

    ਸਕਾਇਤ ਦਰਜ ਹੋ ਗਈ ਹੈ ਪਰੰਤੂ ਜਰੂਰੀ ਨਹੀ ਕਿ ਆਉਟਪੁਟ ਤਸਲੀਬਖਸ਼ ਆਵੇਗੀ। ਇਸ ਲਈ ਅਗਲੀ ਸੜਕ ਅਦਾਲਤਾ ਦੀ ਹੇਵੇਗੀ ਅਤੇ ਦੰਮ ਕਦੋ ਤੁਟਦਾ ਹੈ?

  • @kirpalsingh3924
    @kirpalsingh3924 5 дней назад +1

    ਘੁੰਮਣ ਸਾਹਿਬ ਵੀਰੋ ਤੁਹਾਡੇ ਦਿਲਾਂ ਵਿੱਚ ਸਿੱਖੀ ਅਤੇ ਪੰਜਾਬ ਲਈ ਤੜਫ਼ ਹੈ ਪਰ ਇਹ ਸਾਡੇ ਖਸੜ ਲੀਡਰਾਂ ਦੀ ਦੇਣ ਹੈ ਜਿਹਨਾਂ ਦੀ ਬਦੌਲਤ ਅੱਜ ਪੰਜਾਬ ਹਰ ਪਾਸਿਉਂ ਛਾਂਗਿਆ ਗਿਆ।

  • @AvtarSingh-um5rk
    @AvtarSingh-um5rk 6 дней назад +11

    ਪੰਜਾਬ ਸਰਕਾਰ ਵੱਲੋਂ ਕੰਗਨਾ ਰਣੌਤ ਤੇ ਮਾਨ ਹਾਨੀ ਦਾ ਕੇਸ ਕਰਨਾ ਚਾਹੀਦਾ ਹੈ

  • @varinderjitsinghsidhu5125
    @varinderjitsinghsidhu5125 6 дней назад +7

    ਏਸ lady ਨੇ mp ਬਣਦੇ ਹੀ 2 state disturb ਕਰ ਦਿੱਤੀਆ।

    • @kartargrewal8638
      @kartargrewal8638 5 дней назад

      ehda legal solution ha,#PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @avtarkasoulino.1363
    @avtarkasoulino.1363 6 дней назад +3

    Talwada ji ty ghuman ji... Kisan majdur ekta jinda bad ji..

  • @LakhbirSingh-kq5lz
    @LakhbirSingh-kq5lz 6 дней назад +11

    Gooooooood. Vereeer. Ji. Gooooood. Makkar. Ji

  • @aavtar1975
    @aavtar1975 6 дней назад +36

    Very good kangna khilaaf FIR honi chahidi hai

    • @lovepunjab2738
      @lovepunjab2738 6 дней назад

      Kis cheez layi, iss tra ta adha punjab jail ch hunda. Kisan protest ch bahot bhakayi mari aa, modi nu indra vang marn diya dhamki de rahe c, punjab di dhee de hak ch jatt kom aa sakdi aa, Himachal di dhee de hak ch Himachali kio nahi.😂

    • @dalbirsingh6944
      @dalbirsingh6944 6 дней назад

      Lagda tu Andhbhagat terrorist to prabhawat hoea..😂

    • @jaihind7886
      @jaihind7886 5 дней назад

      ​@@lovepunjab2738 Fir Kangana ke upar Aditiya Pancholi/ Adhayan Suman/ Vikram Bhatt/ Hritik Roshan ko case Kiya tha Tab Himachali Lun Dund Rahe theh 😂😂😊

    • @lovepunjab2738
      @lovepunjab2738 5 дней назад

      @@jaihind7886 hun oh sansad aa, jisnu otho de loka ne chuneya ga. Pehla ohnu ek film star de tor te jande c.ohdo oh loka di awaz nahi c. Punjab di jatt kom ne thapd marn vali kuti nu iss tareh support kar rahe c, jis trha eh thapd puri hindhu kom te himachal te mareya hove.

    • @lovepunjab2738
      @lovepunjab2738 5 дней назад

      @@jaihind7886 kade thapd marn te song bana dite, iss trha lag rahe c, jive koyi jang jit layi hove. Indra gadhi di moat to baad pata ga, Delhi ch khon kharba hoye aa c. Jis trha Punjab de khalistani sarbjeet aur amritpal vargeya kattar loka nu support karde aa, himachal de hindhu bjp nu hindhu party de tor te dekhde aa, jo ohna de dharm de hak hakook di gal kardi aa.oh loka de support naal chun ke aayi aa.

  • @bobgill9695
    @bobgill9695 6 дней назад +4

    ਬਾਈ ਬੇਨਤੀ ਹੈ ਪੰਜਾਬੀਉ ਇੱਕਠੇ ਹੋ k ਸਾਥ ਦਿਓ ਇੱਕਠੇ ਹੋਜੋ ਸਭ

  • @PawandeepKau
    @PawandeepKau 3 дня назад

    ਪੰਜਾਬ ਨੂੰ ਨਿੰਦਣ ਦੀ ਸਜਾ ਜਰੂਰ ਮਿਲਣੀ ਚਾਹੀਦਾ ਏ ਕਰਨਾ ਨੂੰ

  • @LotayConstructions
    @LotayConstructions 6 дней назад +2

    ਬਹੁਤ ਵਧੀਆ.... ਹਿੰਦੂ ਸਰਕਾਰ ਨੂੰ ਓਸ ਦੇ ਕਾਨੂੰਨੀ ਜਾਲ ਵਿਚ ਹੀ ਫਸਾਉਣਾ ਚਾਹੀਦਾ...

    • @kartargrewal8638
      @kartargrewal8638 5 дней назад

      leegal way haiga #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @laddimaan9910
    @laddimaan9910 5 дней назад +1

    ਭਰਾਵੋ ਜਦੋ ਇਹ ਕਾਡ ਹੋਇਆ ਉਦੋ ਇਹ ਮੈਬਰ ਪਾਰਲੀਮੈਂਟ ਨਹੀਂ ਸੀ ਇਸ ਨੇ ਸਹੁੰ ਨਹੀ ਸੀ ਚੁੱਕੀ

  • @gsbviva
    @gsbviva 2 дня назад

    ਅਕਵਾਸ ਜਨਾਨੀ ਹੈ। ਜਨਾਨੀ ਦੇ ਨਾ ਤੇ ਕਲੰਕ ਹੈ।

  • @punjabpunjab5770
    @punjabpunjab5770 6 дней назад +7

    Waheguru mehar krn punjab t ji eh hamesha wasda e rehna eh marshal kaum a good job veer ji

  • @bajwa22
    @bajwa22 6 дней назад +3

    ਪੰਜਾਬ ਵਿੱਚ ਇੱਕ ਹੋਰ ਖੇਡ ਖੇਡੀ ਜਾ ਰਹੀ ਏ ਜਿਸ ਵਾਲ ਸ਼ਾਯਦ ਕਿਸੇ ਦਾ ਧਿਆਨ ਨਹੀਂ, ਪੰਜਾਬ ਵਿੱਚ ਬਾਹਰੀ ਹਿੰਦੂ ਨੂੰ ਵਸਾਇਆ ਜਾ ਰਿਹਾ ਜਾਦਾ ਤੋਂ ਜਾਦਾ। ਤਾਂ ਜੌ ਪੰਜਾਬ ਦਾ ਸਿੱਖ ਦਬਿਆ ਰਹੇ।

    • @kartargrewal8638
      @kartargrewal8638 5 дней назад +1

      ehda legal solution haiga #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

    • @kartargrewal8638
      @kartargrewal8638 5 дней назад

      veerji demand kro #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @JaswantSingh-jn6ii
    @JaswantSingh-jn6ii 6 дней назад +2

    ਆਪ ਸਰਕਾਰ ਸੰਘੀ ਸਰਕਾਰ ਹੈ ਬੀਜੇਪੀ ਆਰ ਐਸ ਐਸ ਸੰਬੰਧਤ ਸਰਕਾਰ ਚਲ ਰਹੀ ਪੰਜਾਬ ਵਿਚ ਕੇਜਰੀਵਾਲ ਚਲਾ ਰਿਹਾ ਸਰਕਾਰ

  • @RkRajput242
    @RkRajput242 6 дней назад +3

    ਕੋਈ ਵੀ ਆਪਣੇ ਮਾਂ ਬਾਪ ਬਾਰੇ ਗਲਤ ਨਹੀਂ ਸੁਣ ਸਕਦਾ.
    ਕੁਲਵਿੰਦਰ ਭੈਣ ਨੇ ਜੋ ਵੀ ਕੀਤਾ ਸਹੀ ਕੀਤਾ ..
    ਕੰਗਨਾ ਦੇ ਬੰਦੇ ਨੇ ਵੀ ਉੱਥੇ ਖੜੀ ਭੈਣ ਦੇ ਇੱਕ ਥੱਪੜ ਮਾਰਿਆ ਉਹਦਾ ਕੋਈ ਜ਼ਿਕਰ ਨਹੀਂ..
    ਵੀਡੀਓ ਉਹ ਵੀ ਆਈ ਆ ਧਿਆਨ ਨਾਲ ਦੇਖੋ ਸਾਰੇ..
    ਕੰਗਨਾ ਤੇ ਉਹਦੇ ਨਾਲ ਆਏ ਬੰਦੇ ਦੇ ਪਰਚੇ ਹੋਣੇ ਚਾਹੀਦੇ..
    ਇਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿੱਦਾਂ ਕੁਲਵਿੰਦਰ ਕੌਰ ਭੈਣ ਤੇ ਹੋਈ ਆ..

  • @user-kw7qu7cx3x
    @user-kw7qu7cx3x 5 дней назад

    ਬਹੁਤ ਹੀ ਵਧੀਆ ਕੰਮ ਕੀਤਾ ਵੀਰਾਂ ਜੀ ਕਾਰਵਾਈ ਹੋਣੀ ਚਾਹੀਦੀ ਹੈ

  • @charanjitkaur8203
    @charanjitkaur8203 3 дня назад

    ਇਹਦੇ ਉਤੇ ੳਗਰਵਾਦ ਫੈਲਾਉਣ ਦਾ ਕੇਸ ਦਰਜ ਕਰਾਉ

  • @windersingh9211
    @windersingh9211 6 дней назад +5

    ਪਹਿਲੀ ਗੱਲ ਤਾਂ ਇਹ ਆ ਜੀ complaint ਕਿਉਂ ਲਿਖ ਕਿ ਦੇਣੀ ਪੈ ਰਹੀ ਆ ਮੁੱਖ ਮੰਤਰੀ ਦੀ ਜਿੰਮੇਵਾਰੀ ਕੀ ਹੁੰਦੀ ਆ ਕੀ ਇਹ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਪਤਾ ਕਿ ਮੈਨੂੰ ਐਕਸ਼ਨ ਲੈਣਾਂ ਚਾਹੀਦਾ ਡੀਜੀਪੀ ਨੂੰ ਨੀ ਦਿਸਦਾ ਇਹ ਕੀ ਹੁਣ ਇਹ ਟਕੇ ਟਕੇ ਨੂੰ ਵਿਕਣ ਵਾਲੀ ਇੱਕ ਕੰਜਰੀ ਦੱਸੂਗੀ ਕਿ ਪੰਜਾਬ ਦੇ ਲੋਕ ਕੀ ਨੇ ਅੱਤਵਾਦੀ ਨੇ ਜਾਂ ਕਿਸਾਨ ਨੇ ਜਾਂ ਦੇਸ਼ ਵਾਸੀ ਨੇ ਜਾਂ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਲੋਕ ਨੇ

  • @santokhraj2034
    @santokhraj2034 6 дней назад +7

    V v excellent sapitch ji 🙏

  • @harjinderkaurghumman7771
    @harjinderkaurghumman7771 6 дней назад +6

    ਅਜ ਇਹਦੀਆਂ ਭੈਣਾਂ ਜਾਗ ਪਈਆਂ ਨੇ ਜਿਦੀਨ ਘਰੋਂ ਭਜੀ ਸੀ ਉਦੋ ਤੇ ਕਹਿੰਦੇ ਸੀ ਬਦਚਲਣ ਆ

    • @kartargrewal8638
      @kartargrewal8638 5 дней назад

      ehda legal way haiga #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @dilbagsinghsekhon4852
    @dilbagsinghsekhon4852 6 дней назад +1

    ਇਹ ਕੇਸ ਪੰਜਾਬ ਸਰਕਾਰ ਤੇ ਜੋ ਵਕੀਲਾਂ ਦੀ ਫ਼ੌਜ ਰੱਖੀ ਆ ਆਹ ਜੋ ਭੰਡ ਪੰਜਾਬ ਦੇ ਗੱਲ ਪਿਆ ਹੋਇਆ ਕੀ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ?

  • @JagjitSingh-uz4dv
    @JagjitSingh-uz4dv 6 дней назад +1

    ਪਲਵਿੰਦਰ ਸਿੰਘ ਤਲਵਾੜਾ ਜੋਧਾ ਸਿੱਖ ਕੌਮ ਦਾ ਪੰਜਾਬ ਪੁਲਿਸ ਬਹਾਦਰ ਏ ਜੇ ਉਨਾਂ ਕੰਗਣਾ ਨੂੰ ਹੱਥ ਪਾ ਲਿਆ ਫਿਰ ਛੱਡਦੇ ਨਹੀਂ ਜੇ ਪੰਜਾਬ ਪੁਲਿਸ ਤੇ ਸੇਆਸੀ ਲੋਕਾਂ ਨੇ ਦਖ਼ਲ ਨਾ ਦਿੱਤਾ ਫਿਰ ਪੁਲਿਸ ਕੰਗਣਾ ਨੂੰ ਗਿਰਫ਼ਤਾਰ ਕਰੇਗੀ

  • @charanjitkaur8203
    @charanjitkaur8203 3 дня назад

    ਬਹੁਤ ਵਧੀਆ ਕੀਤਾ ਇਹਨੂੰ ਨਕੇਲ ਪਾੳਣੀ ਚਾਹੀਦੀ

  • @SukeersinghSatveer
    @SukeersinghSatveer 5 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌷🙏

  • @sarabjeetsingh4010
    @sarabjeetsingh4010 4 дня назад

    ਨਗਨ ਰਣੌਤ ਵਪਾਰ ਧਾਰਾ ਨਸਾ ਲਗਾ ਕੇ ਸਕੰਦਰ ਬੰਦ ਜੇਲ ਬੰਦ ਕਰਨਾ ਚਾਹੀਦਾ ਹਾਲੁਰ ਦੇਸ਼ ਨੂੰ ਅੱਤਵਾਦ ਕਹਿਣ ਦੇਜੁਲਮ ਵਿਚ ਦੇਸ਼ ਧ੍ਰੋਹ ਦਾ ਕੇਸ ਦਰਜ ਕਰਨਾ ਚਾਹੀਦਾ ਹੈ।

  • @user-sq9gd5fj3q
    @user-sq9gd5fj3q 4 дня назад

    ਬਿਲਕੁੱਲ ਸਈ ਕੇਹ ਰਹੇ ਤੁਸੀ ਸੱਭ ਸਾਰਾ ਕੁੱਝ ਅਸੀ ਕੀਤਾ ਦੇਸ਼ ਲਈ ਤੇ ਸਭ ਤੋਂ ਵੱਧ ਸਭ ਪਾਸੋ ਯੋਗਦਾਨ ਪੰਜਾਬ ਤੇ ਸਿੱਖਾ ਤੇ ਗੁਰੂਆ ਪੀਰਾ ਦਾ ਰਿਹਾ ਤੇ ਸਾਨੂੰ ਹੀ ਆਤੰਕਵਾਦੀ ਬੋਲਿਆ ਜਾਂਦਾ ਪੰਜਾਬ ਤੇ ਪੰਜ਼ਾਬੀਆ ਨੂੰ ਆਏ ਦਿਨ ਬਿਆਨ ਬਾਜੀ ਕਰਨ ਵਾਲੇ ਨੂੰ ਓਸ ਦੀ ਬਣਦੀ ਸਜ਼ਾ ਮਿਲਣੀ ਹੀ ਚਾਹੀਦੀ ਅਸੀ ਕੋਈ ਪਾਗ਼ਲ ਨਈ ਹਾ ਅਜੇ ਤੱਕ ਸਾਨੂੰ ਵਰਤਿਆ ਜਾਂਦਾ ਤੇ ਮਾੜਾ ਵੀ ਸਾਨੂੰ ਹੀ ਬੋਲਿਆ ਜਾਂਦਾ ਜਾਵਬ ਮੰਗੋ ਸਾਰੇ ਸਰਕਾਰ cm ਭਗਵੰਤ ਮਾਨ ਦੀ ਸਰਕਾਰ ਵੀ ਤੋੜੀ ਜਾਨੀ ਚਾਹੀਦੀ ਜੋਂ ਪੰਜਾਬ ਲਈ ਕੁਝ ਨਈ ਕਰ ਰਿਹਾ ਤੇ ਓ ਪੰਜਾਬ ਤੇ ਪੰਜਾਬ ਦੀ ਨੌਜਵਾਨੀ ਦਾ ਘਾਣ ਕਰ ਰਿਹਾ ਤੇ ਸ਼ਰੇਆਮ ਨੌਜਵਾਨਾਂ ਨੂੰ ਆਤੰਕਵਾਦੀ ਬੋਲਦਾ ਰਹਿੰਦਾ ਤੋੜੋ cm ਭਗਵੰਤ ਮਾਨ ਦੀ ਸਰਕਾਰ ਨੂੰ ਤੁਸੀ ਸਾਰੇ ਹੀ ਵੱਡੇ ਚੇਹਰੇ ਓ ਸਭ ਇਕਠੇ ਹੋ ਕੇ cm ਭਗਵੰਤ ਮਾਨ ਦੀ ਸਰਕਾਰ ਤੋੜ ਸਕਦੇ o ਜੀ ਨਈ 3ਸਾਲ ਵਿੱਚ ਪਤਾ ਨਈ ਹੋਰ ਕੀ ਕੀ ਦੇਖਣ ਨੂੰ ਮਿਲ ਜਾਣਾ ਦੋ ਸਾਲ ਵਿੱਚ ਬੜਾ ਬੇੜਾ ਗ਼ਰਕ ਕੀਤਾ ਇਸ cm ne ਇਸ ਦੇ ਰਾਜ ਵਿਚ ਹੋ ਰਿਹਾ ਸਾਰਾ ਕੁਝ

  • @manojkumar-im4jo
    @manojkumar-im4jo 6 дней назад +1

    Bhai ji bahut hi
    Changi gal ha
    Asi sab punjab Wale naal ha

  • @harpreetsingh-ew8sw
    @harpreetsingh-ew8sw 5 дней назад

    Jo ghuman brothers kar rhey ney oh Punjab government nu karni chahidi c talwara sahib tey proud hai sanu

  • @avtarkasoulino.1363
    @avtarkasoulino.1363 6 дней назад +2

    Very good ji... Jail honi chidy ty.. M. P. Ton kharz karao ji...

    • @kartargrewal8638
      @kartargrewal8638 5 дней назад

      avtar ji ehda legal way haiga #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @user-nk6nt5in2s
    @user-nk6nt5in2s 2 дня назад

    Full support Punjab zindabad

  • @simratkaur4298
    @simratkaur4298 6 дней назад +1

    Punjab govt. nu immediately strict action laina chahida c

  • @gurcharansingh3029
    @gurcharansingh3029 6 дней назад +2

    ਅਸਲ ਕਸੂਰਵਾਰ ਮੋਦੀ ਜਿਸ ਨੇ ਦੇਸ਼ ਵਿੱਚ ਆਪਸੀ ਨਫਰਤ ਫਲਾਈ।

  • @HarpalSingh-uv9ko
    @HarpalSingh-uv9ko 2 дня назад

    ਇਹ ਪੰਜਾਬੀਆਂ ਦੀ ਵੈਰੀ ਆ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਆਪਸੀ ਹਿੰਦੂ ਤੇ ਸਿੱਖ ਭਾਈਚਾਰੇ ਦੇ ਵਿੱਚ ਵਿਗਾੜ ਪਾ ਰਹੀ ਹੈ।

  • @charanjitsingh9943
    @charanjitsingh9943 5 дней назад +1

    Adv. Sahab good job. Keep it up.Waheguru bless you.

  • @rajvirsingh3008
    @rajvirsingh3008 2 дня назад

    ਪੰਜਾਬ ਸਰਕਾਰ ਅੱਕਲ ਤੋਂ ਖਾਲੀ ਹੈ ਜੀ

  • @ManjitKaur-ph3ue
    @ManjitKaur-ph3ue 6 дней назад +5

    ਭਗਵੰਤ ਮਾਨ ਪੰਜਾਬ ਦੇ ਪੁੱਤਾਂ ਉੱਤੇ NSA ਲਗਾਉਂਦਾ ਕੰਗਨਾ ਤੇ ਕਿਉਂ ਨਹੀਂ ।ਕੰਗਨਾਂ ਦੇ ਨਾਲ ਇਕ ਟੋਪੀ ਵਾਲਾ ਚਪੇੜ ਮਾਰਦਾ ਦਿਸ ਰਿਹਾ video ਵਿੱਚ ਉਸ ਕੰਗਨਾ ਦੇ ਸਾਥੀ ਨੂੰ ਕਿਉਂ ਛੱਡਿਆ ਗਿਆ ਪਰਚੇ ਤੋਂ ਜਿਹੜਾ ਸਾਹਮਣੇ ਦਿਸ ਰਿਹਾ । ਕੁਲਵਿੰਦਰ ਕੋਰ ਦਾ ਥੱਪੜ ਤੇ ਕਿਸੇ ਨੇ ਦੇਖਿਆ ਨਹੀਂ।

  • @HarjinderSINGH-gh6hr
    @HarjinderSINGH-gh6hr 3 часа назад

    ਲੰਡਰਾਂ ਰਲੀਆਂ ਹੋਈਆਂ! ਗੰਜਰੀਆਂ ਨੂੰ ਕਿਹੜਾ ਕੋਈ ਸ਼ਰਮ ਹੁੰਦੀ ਐ, ਪਤਾ ਨਹੀਂ ਕਿੰਨਿਆਂ ਅੱਗੇ ਲਾਹ ਕੇ ਟੰਗੀ ਹੁੰਦੀ ਆ!
    🦁🦁

  • @balvindersandhar4657
    @balvindersandhar4657 5 дней назад

    ਕੰਗਣਾ ਜਿਸ ਨੇ ਸ਼ਰਿਆਮ ਅਤੰਕਵਾਦ ਫੈਲਾਇਆ ਹੈ ਇਸ ਤੇ NSA ਕਿਉ ਨਹੀ ਲਾਉਦੇ

  • @happysekhon2151
    @happysekhon2151 2 дня назад

    ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਪੰਜਾਬ ਦੀ ਇੱਜਤ ਨੂੰ ਬਹੁਤ ਵੱਡਾ ਧੱਕਾ ਲੱਗਾ ਕੰਗਣਾ ਦੇ ਇਸ ਬਿਆਨ ਨਾਲ ਮੈਂ ਇੰਡੀਆ ਤੋਂ ਬਾਹਰ ਰਹਿੰਦਾ ਹਾਂ ਇੱਕ ਦਿਨ ਮੈਨੂੰ ਨੇਪਾਲ ਦਾ ਇੱਕ ਬੰਦਾ ਮਿਲਿਆ ਤੇ ਆਪਣੇ ਪੰਜਾਬ ਬਾਰੇ ਗੱਲਾਂ ਚੱਲ ਪਈਆਂ ਉਹ ਨੇ Nepali ਮੈਨੂੰ ਕਹਿੰਦਾ ਕਿ ਤੁਹਾਡੇ ਪੰਜਾਬ ਤਾਂ ਅੱਤਵਾਦੀ ਬਹੁਤ ਆ ਉਥੇ ਇੱਕ ਦੂਸਰੇ ਨੂੰ ਬੰਦੇ ਮਾਰਦੇ ਆ ਰੋਜ਼ ਗੋਲੀ ਚੱਲਦੀ ਆ ਤੁਹਾਡੇ ਪੰਜਾਬ ਦੇ ਬਹੁਤ ਹਾਲਾਤ ਖਰਾਬ ਆ ਮੈਂ ਉਹਨੂੰ ਪੁੱਛਿਆ ਤੈਨੂੰ ਕਿਵੇਂ ਪਤਾ ਲੱਗਾ ਕਹਿੰਦਾ ਮੈਂ ਖਬਰਾਂ ਦੇਖਦਾ ਆ ਨਿਊਜ਼ ਵੇਖਦਾ ਆ ਖਬਰਾਂ ਪੜ੍ਦਾ ਮੈਂ ਫਿਰ ਉਸਨੂੰ ਸਮਝਾਇਆ ਕਿ ਨਹੀਂ ਇਦਾਂ ਦਾ ਕੁਝ ਨਹੀਂ ਅਸੀਂ ਵੀ ਪੰਜਾਬ ਵਿੱਚ ਰਹਿੰਦੇ ਆ ਮੇਰੀ ਫੈਮਲੀ ਪੰਜਾਬ ਚ ਰਹਿੰਦੀ ਆ ਗੱਲ ਕੀ ਹ ਕਿ ਇਹੋ ਜਿਹੇ ਲੋਕਾਂ ਨੇ ਬਿਆਨ ਦੇ ਦੇ ਕੇ ਕੁਛ ਸੈਂਟਰ ਸਰਕਾਰ ਨੇ ਬਿਆਨ ਦੇ ਦੇ ਕੇ ਪੰਜਾਬ ਨੂੰ ਅੱਤਵਾਦੀ ਘੋਸ਼ਿਤ ਕਰ ਦਿੱਤਾ

  • @SuperLuckysingh007
    @SuperLuckysingh007 6 дней назад +1

    Bilkul sahi gal hai karwai honi chahidi hai kangna te.

  • @SKaur_multani
    @SKaur_multani 6 дней назад +1

    ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ

  • @preet1802
    @preet1802 6 дней назад +11

    ਬਹੁਤ ਵਧੀਆ ਕੀਤਾ veere tuc ਮੈ ਵੀ ਏਹੀ ਸੋਚ ਰਹੀ ਸੀ ਕਿ ਕੋਈ ਕੰਗਨਾ ਨੇ ਜੋ ਬਿਆਨ ਦਿਤੇ ਉਨਾਂ ਤੇ ਕੋਈ ਕਾਰਵਾਈ kyo ਨਹੀਂ ਕੀਤੀ ਜਾ ਰਹੀ ਬਹੁਤ ਬਹੁਤ ਵਧੀਆ ਕੀਤਾ tuc🙏👏👏👏👏👏👏👏bhagwant maan ta ਸੁੱਤਾ ਪਿਆ ਅਪਣੀ ਜਨਾਨੀ ਦੀ ਚੁੰਨੀ ਹੇਠਾਂ ਭੰਡ ਅਪਣੇ ਲੋਕਾਂ ਦਾ ਨਹੀਂ ਹੋ ਸਕਿਆ ਅੰਮ੍ਰਿਤਪਾਲ ਸਿੰਘ ਤੇ ਤਾਂ NSA ਲਾ ਤੀ ehdi ਮਾਂ ਕੰਗਨਾ ਜੋ ਪੰਜਾਬ ਤੇ ਪੰਜਾਬੀਆਂ ਬਾਰੇ ਜੋ ਬੋਲ ਰਹੀ ਓਸ ਤੇ ਕੋਈ ਕਾਰਵਾਈ ਨਹੀਂ ehda ਵੀ ਅੰਤ ਨੇੜੇ ਹੀ ਆ

    • @kartargrewal8638
      @kartargrewal8638 5 дней назад

      ik legal way v haiga, #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @AmrikSahauli
    @AmrikSahauli 5 дней назад

    ਕੰਗਣਾ ਤੇ ਉਸਦੀ ਭੈਣ ਤੇ ਕੇਸ ਦਰਜ ਕਰਨਾ ਚਾਹੀਦਾ ਹੈ

  • @LakhbirSingh-kq5lz
    @LakhbirSingh-kq5lz 6 дней назад +7

    Gooooood. Talwara. Ji

  • @Kuljeet2001
    @Kuljeet2001 5 дней назад +1

    ਜੇ ਪਜਾਬ ਦੇ ਲੋਕਾਂ ਨੇ ਘੁੰਮਣ ਜਾਣਾ. ਤਾ ਅੰਮ੍ਰਿਤਸਰ. ਜਾਣ ਨਾਲੇ ਬੱਚਿਆਂ ਨੂੰ. ਜੜਾ. ਦੀ ਸਮਝ ਆਵੇ. ਲੋਕ ਭੁੱਖੇ ਨੇ. ਵਾਹ. ਵਾਹ. ਦੇ. ਪਹਾੜਾਂ. ਚ. ਤਾ. ਜਾਦੇ. ਨੇ ਬੰਦ. ਕਰੋ. ਲੋਕੋ.

  • @AbdulRehman-uu5gk
    @AbdulRehman-uu5gk День назад

    ਕਿਸੇ ਵੀ ਧੀ ਬਾਰੇ ਗਲਤ ਬੋਲਣਾ ਸਹੀ ਨਹੀਂ ਪਰ ਇਹ ਬਹੁਤ ਹੀ nonsrns ਹੈ ਇਹ ਸਾਡੇ ਪੰਜਾਬ ਨੂੰ ਆਤੰਕਵਾਦੀ ਕੇਹਂਦੀ ਹੈ ਆਪ ਕਿੰਨੀ ਕੁ ਅਕਲ ਦੀ ਮਾਲਕ ਆ ਇਹਨੂੰ ਸਜ਼ਾ ਹੋਣੀ ਚਾਹੀਦੀ ਹੈ
    I Love ♥️ PUNJAB I Love ♥️ INDIA

  • @KuldeepSingh-ez5ko
    @KuldeepSingh-ez5ko 5 дней назад

    ਕੰਗਨਾ ਰਣੌਤ ਤੇNsa ਲਗਣੀ ਚਾਹੀਦੀ ਹੈ

  • @JasbirSingh-ey6uw
    @JasbirSingh-ey6uw 6 дней назад

    NSA ਬਣੇਅਾ ਹੀ ਹੈ ਸਿਰਫ ਪੰਜਾਬੀਅਾ ਲੲੀ

  • @gurmitsinghgurmitbhullar9121
    @gurmitsinghgurmitbhullar9121 6 дней назад

    ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਨੂੰਨ ਹਰ ਇਕ ਵਾਸਤੇ ਬਰਾਬਰ ਹੈ

  • @khullarfamily3478
    @khullarfamily3478 6 дней назад +4

    ਕਾਗਰਸ ਨੂੰ ਅਸੀ ਸੱਤ ਸੀਟਾ ਿਦਤੀਅਾ ਅਸੀ ਅਨਖੀ ਕੋਮ

    • @ranjeetSingh-hr4ko
      @ranjeetSingh-hr4ko 6 дней назад

      Ha ha, hasa aa riha Teri soch te veer 84 vi congres ne karaya, fta fat delete krr de apna comment , gaalan kdnia tenu punjabia ne

    • @swarnjeetkaur2195
      @swarnjeetkaur2195 3 дня назад

      @@ranjeetSingh-hr4koਉਹ ਵਿਅੰਗ ਹੀ ਕੱਸ ਰਹੇ ਨੇ । ਤੁਸੀ ਸਮਝੇ ਨਹੀ ।

  • @HarjinderSingh-ul6lp
    @HarjinderSingh-ul6lp 6 дней назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ArmandeepSingh-qo1eb
    @ArmandeepSingh-qo1eb 5 дней назад

    ਧੰਨ ਵਾਦ ਜੀ ਸਾਰੀਆ ਨੂੰ ਕੁਲਵਿੰਦਰ ਕੋਰ ਨਾਲ ਖੜਨਦਾ ਪੰਜਾਬ ਸਾਰਾ ਖੜਾ ਪਰ ਅਸੀ ਅਾਮ ਲੋਕ ਹਾ ਕਨੂੰਨ ਕੋਲ ਪੋਚਨਾ ਔਖਾ ਹੈ ਅਸੀ ਮਰਨ ਤੋ ਨਹੀ ਡਰਦੇ

  • @HarveerBrar-rw8jm
    @HarveerBrar-rw8jm 6 дней назад +1

    Thanksful veero