ਸੂਟ ਚੋਰਨੀ ep 155 | new punjabi Short movie 2024 | punjabi Natak | Sukhpal |

Поделиться
HTML-код
  • Опубликовано: 30 ноя 2024

Комментарии • 856

  • @baljinderchatha4653
    @baljinderchatha4653 Месяц назад

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੀ ❤ ਬਲਜਿੰਦਰ ਚੱਠਾ ਪਿੰਡ ਨਕਟੇਚੱਠੇ

  • @baljinderchatha4653
    @baljinderchatha4653 Месяц назад

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @AmrikSingh-mv5pm
    @AmrikSingh-mv5pm 6 месяцев назад +9

    ਵਿੰਦਰ ਪੰਮੀ ਸਾਡੇ ਗਵਾਂਡੀ ਹਨ, ਬਹੁਤ ਵਧੀਆ ਕਲਾਕਾਰ ਹਨ।

  • @SukhwinderSingh-wq5ip
    @SukhwinderSingh-wq5ip 9 месяцев назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @gurbakhseessingh6163
    @gurbakhseessingh6163 9 месяцев назад +2

    ਬਾਈ ਸਾਨੂੰ ਆਏ ਲੱਗਦਾ ਜਿਵੇਂ ਸੋਡੇ ਨਾਲ ਕੋਈ ਰਿਸ਼ਤਾ ਹੋਵੇ ਸੋਢੀ ਵੀਡੀਓ ਦੇਖੇ ਬਿਨਾਂ ਸਾਨੂੰ ਚੈਣ ਨਹੀਂ ਆਉਂਦਾ ਮਨਪ੍ਰੀਤ ਸਿੰਘ ਧਨੋਆ ਉੱਭਾ ਮਾਨਸਾ ਸਾਡਾ ਚਾਰ ਸਾਲ ਦਾ ਬੱਚਾ ਸੋਨੂੰ ਬਹੁਤ ਪਸੰਦ ਕਰਦਾ ਹੈ ਸਾਰਾ ਦਿਨ ਕਹਿੰਦਾ ਰਹਿੰਦਾ ਹੈ ਮੈਂ ਜੱਸਾ ਸੁਖਪਾਲ ਦੇਖਨਾ ਹੈ

    • @manjotsahota2305
      @manjotsahota2305 9 месяцев назад +1

      ❤❤❤❤❤❤❤❤❤❤❤

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @M___10____KING514
    @M___10____KING514 10 месяцев назад +2

    ਬਹੁਤ ਸੋਹਣੀ ਵੀਡੀਓ ਲੱਗੀ। ਪਰਿਵਾਰ ਬਾਰੇ ਵੀ ਦੱਸ ਦਿਆਂ ਕਰੋ। ਕਿ ਕੌਣ ਕੌਣ ਹੋ ਤੁਸੀਂ। ਸੁਖਪਾਲ ਤੇ ਪੰਮੀ ਤਾਂ ਭੈਣਾਂ ਹਨ ਤੇ ਤੀਜੀ ਕੌਣ ਹੈ ਤੁਹਾਡੀ। ਵਿਚੇ ਹੀ ਮਾਮਾ ਮਾਮੀ ਫਿਰਦੇ ਨੇ ਤੁਹਾਡੇ। ਤੁਸੀਂ ਨਾਨਕੇ ਪਿੰਡ ਰਹਿਦੇ ਹੋ। ਦੱਸਨਾਂ ਜ਼ਰੂਰ। ਪੜ੍ਹ ਕੇ ਨਾਂ ਛੱਡ ਦਿਓ। ਪਲੀਜ❤❤❤ਪਿਡ ਸਦੋਹਾ ਰਮਨਦੀਪ ਕੌਰ

    • @JassaSukhpal
      @JassaSukhpal  10 месяцев назад +3

      ਕੋਈ ਨਾ ਭੈਣ ਜੀ ਤੁਸੀਂ ਕਾਲ ਕਰਲਿਉ ।

  • @jaspalkaur1552
    @jaspalkaur1552 10 месяцев назад +8

    ਬਹੁਤ ਸੋਹਣੀ ਵੀਡੀਓ ਹੈ, ਸੂਟਾਂ ਦਾ ਸ਼ੌਕ ਤਾਂ ਤਕਰੀਬਨ ਸਾਰੀਆਂ ladies ਨੂੰ ਹੀ ਹੁੰਦਾ ਹੈ, ਕਿਸੇ, ਕਿਸੇ ਨੂੰ ਬਹੁਤ ਜ਼ਿਆਦਾ ਹੁੰਦਾ ਹੈ,ਪਰ ਸੁਖਪਾਲ ਦੀਦੀ ਨੂੰ ਤਾਂ ਕੁਝ ਜ਼ਿਆਦਾ ਹੀ ਹੈ, ਇਹ ਅਗਲੇ ਦੇ ਪਾਇਆ ਸੂਟ ਵੀ ਲੁਹਾ ਸਕਦੇ ਹੈ😄😄

  • @virpalgrewal6744
    @virpalgrewal6744 9 месяцев назад +1

    ਬਹੁਤ ਵਧੀਆ ਵੀਡਿਓ ਹੈ ਜੀ ਤੁਹਾਡੀ
    ਨਾਮ:-ਗੋਰਾ ਸਰੂਪ ਕੁਲਰੀਆ

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @SukhvirKaur-y1x
    @SukhvirKaur-y1x 7 месяцев назад

    Bahut nice video sukhpal bhen,,,gagan bhen,,,, pammi bhen,,, ਸੁਖਵੀਰ ਪਿੰਡ ਲੋਹਾਰਾ ਮੋਗਾ

    • @JassaSukhpal
      @JassaSukhpal  7 месяцев назад

      ਧੰਨਵਾਦ ਜੀ🙏

  • @Maninder_brar
    @Maninder_brar 9 месяцев назад +13

    ਇਹ ਗੱਲ ਤਾਂ ਸੱਚ ਆ ਔਰਤਾਂ ਸੂਟਾ ਦੀਆ ਬਹੁਤ ਸ਼ੌਕੀਨ ਹੁੰਦੀਆ ਕੀਤੇ ਵੀ ਸੂਟ ਲੈਣ ਦਾ ਮੌਕਾ ਨਹੀਂ ਛੱਡਦੀਆਂ 😅😅ਸਭ ਦਾ ਇਹ ਹੀ ਹਾਲ ਆ ❤ਬਹੁਤ ਵਧੀਆ ਸੁਨੇਹਾ ਜੀ ਮਨ ਤੇ ਕੰਟਰੋਲ ਕਰੋ ਸੂਟਾ ਦੇ ਮਾਮਲੇ ਚ 😅😅 ਮਨਿੰਦਰ ਬਰਾੜ from Surry Canada

    • @JassaSukhpal
      @JassaSukhpal  9 месяцев назад +3

      ਧੰਨਵਾਦ ਜੀ🙏

  • @user-jasvirkaur677
    @user-jasvirkaur677 10 месяцев назад

    ਬਹੁਤ ਹੀ ਜਿਆਦਾ ਵਧੀਆ ਵੀਡਿਓ ਜੀ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜਲਦੀ ਜਲਦੀ ਨਵੀਆਂ ਨਵੀਆਂ ਵੀਡਿਓ ਲੈ ਕੇ ਆਈ ਜਾਉ ਜਸਵੀਰ ਕੌਰ ਭਾਣੋਲੰਗਾ ਕਪੂਰਥਲਾ

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @BaljeetBaljeet-q1w
    @BaljeetBaljeet-q1w 18 дней назад

    Bahut sohni vedio h sodi vedio dekhe vina nind ni aundi sukhpal da ta menu wala moh aunda te pami bhain ta menu mere mame di nooh bargi lagdi a tuc sare ghaint o ❤❤

  • @GurmeetSingh-i4i
    @GurmeetSingh-i4i 9 месяцев назад +1

    Bohot vdia bai ayi ਖਿਚੀ rakho kam❤❤ ਬਲਰਾਜਦੀਪ ਫਫੜੇ

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @sarabjeetkaur-rd8kd
    @sarabjeetkaur-rd8kd 10 месяцев назад +3

    ਬਹੁਤ ਸੋਹਣੀ ਵੀਡੀਓ ਹੈ ਸੁਖਪਾਲ ਦੀਦੀ ਸੂਟ ਤਾਂ ਜਦੋਂ ਵੇਖ ਲਿਆ ਤਾਂ ਲੈਣਾ ਹੀ ਪਈਆਂ ਜੱਸੇ ਵੀਰ ਜੀ ਤੁਹਾਡੀ ਸਾਰੀ ਵੀਡੀਓ ਸੋਹਣੀਆਂ ਹੁੰਦੀਆਂ ਹਨ ❤❤❤❤❤❤ ਸਾਤਿਗੁਰ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਵਿਚ ਰੱਖਣ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ਦੀਦੀ ਸਾਡਾ ਵੀ ਨਾਂ ਬੋਲਿਆ ਕਰੋ

  • @Kindukaurbadesha
    @Kindukaurbadesha 10 месяцев назад +1

    Bhot vadia video ji sukhpal aunti ji mnu v suit bhot pasand nea ji😊😊😊😊😊😊😊

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @Gopi-hs1ot
    @Gopi-hs1ot 10 месяцев назад +2

    ਬਾਈ ਜੱਸੇ ਅਸੀਤੁਹਾਡੀਆ ਸਾਰੀਆ ਮੂਵੀਆ ਦੇਖਦੇ ਹਾ ਅਸੀ ਤੁਹਾਨੂੰੲਇੱਕ ਦੋ ਵਾਰ ਕਮਾਇਟ ਕੀਤਾ ਸੀ ਪਰ ਤੁਸੀ ਸਾਡਾ ਨਾਮ ਨਹੀ ਬੋਲਦੇ ਗੁਰਪਰੀਤ ਮੱਤੇ ਪਿੰਡ ਤੋ ਜਿੱਲਾ ਫਰੀਦਕੋਟ ਬਾਈ ਜੀ ਸਾਡਾ ਨਾਮ ਬੋਲਦੋ ਜੇ❤❤❤❤❤

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @sukhmani553
    @sukhmani553 10 месяцев назад +1

    ਬਹੁਤ ਵਧੀਆ ਵੀਡੀਓ ਹੈ ਜੀ ਜਸਵੀਰ ਕੌਰ ਢਿੱਲੋਂ ਪਿੰਡ ਕੈਰੇ ਜਿਲ੍ਹਾ ਬਰਨਾਲਾ

  • @parmindersingh3839
    @parmindersingh3839 10 месяцев назад +2

    ਬਹੁਤ ਵਧੀਆ ਵੀਡੀਓ ਵਾਹਿਗੁਰੂ ਚੜ੍ਹਦੀਕਲਾ ਰੱਖਣ 👌👌👌👌👌
    ਪਰਮਿੰਦਰ ਸਿੰਘ ਰੰਘੇੜਾ ਖੁਰਦ ਤੋਂ

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @SatishKumar-k2l6d
    @SatishKumar-k2l6d 9 месяцев назад +1

    ਸੁਖਪਾਲ।ਦੀ।।।।ਵੀਡੀੳ।।ਵਧੀਆ।।ਲੱਗਦੀ।।ਹੈ

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @manjeetsinghsukhanand2473
    @manjeetsinghsukhanand2473 10 месяцев назад +3

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @HardeepSingh-pm6nl
    @HardeepSingh-pm6nl 10 месяцев назад

    ਹਰਦੀਪ ਸਿੰਘ ਸਿੱਧੂ ਪਿੰਡ ਚਚੋਹਰ ਜ਼ਿਲਾ ਮਾਨਸਾ ਬਹੁਤ ਬਦੀਆਂ ਵਿੜੲਉ ਹੈ ਬਾਈ ਜੀ ❤❤❤❤❤

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @rachhpalsingh78466
    @rachhpalsingh78466 9 месяцев назад

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @SonaRani-yu5kc
    @SonaRani-yu5kc 10 месяцев назад +2

    ਬਹੁਤ ਸੋਹਣੀ ਵੀਡੀਓਜ਼ ਸੁਖਪਾਲ ਭੈਣ

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @SimranSingh-zx4wj
    @SimranSingh-zx4wj 10 месяцев назад +3

    ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @tomtalking7869
    @tomtalking7869 9 месяцев назад

    ਬਹੁਤ ਵਧੀਆ ਵੀਡਿਓ ਸੀ ਮੇਰੇ ਮਾਤਾ ਜੀ ਨੂੰ ਹੁਣ ਨਸ਼ਾ ਹੋਗਿਆ ਤੁਹਾਡੀਆਂ ਵੀਡੀਓਜ਼ ਵੇਖਣ ਦਾ ਜਿਸ ਦਿਨ ਤੁਹਾਡੀ ਵੀਡੀਓਜ਼ ਨਾ ਵੇਖਣ ਤਾ ਓਹਨਾ ਦਾ ਜੀ ਨੀ ਲਗਦਾ 😂😂
    ਏਸੇ ਤਰ੍ਹਾਂ ਵੀਡੀਓਜ਼ ਬਣਾਉਂਦੇ ਰਹੋ ਬਾਬਾ g tanu ਚੜਦੀਕਲਾ ਵਿਚ ਰਖਣ ਹਮੇਸ਼ਾ
    ਨਾਮ ਦੀਪਿਕਾ
    ਮਾਤਾ ਜੀ ਦਾ ਨਾਮ ਪੂਜਾ
    ਪਿੰਡ ਕੰਗਣਵਾਲ
    ਜਿਲ੍ਹਾ ਮਲੇਰਕੋਟਲਾ

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @Navjeet_Singh-Ramgharia
    @Navjeet_Singh-Ramgharia 10 месяцев назад +1

    Bohot vadia video aa ❤❤❤❤ very nice

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @KhanSaab-yx9gj
    @KhanSaab-yx9gj 10 месяцев назад +8

    Bhut vadia video Bai rab thode sare parivar nu tarkiya bakshe

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @premmittal7111
    @premmittal7111 10 месяцев назад +1

    🎉ਸੂਟ ਚੋਰਨੀ🎉 155😅 ਵਧੀਆ ਮੂਵੀ 😅 ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ 🎉❤ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉😅😊

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @MandeepKaur-nc5dm
    @MandeepKaur-nc5dm 10 месяцев назад +1

    Bahut Vidya story aa g all family members are good acting God bless you parmatma Tarki bakshe Mandeep Kaur Patiala

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @Gurbani__TV13
    @Gurbani__TV13 9 месяцев назад

    ਗੁਰਨਿਸ਼ਾਨ ਸਿੰਘ ਮਟੀਲੀ ਰਠਾਨ ਸ੍ਰੀ ਗੰਗਾ ਨਗਰ ਰਾਜਸਥਾਨਬਹੁਤ ਬਹੁਤ ਵਧੀਆ ਵੀਡੀਓ ਹੈ ਵੀਰ ਜੀ

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @Sahajpreetkaurdhaliwal
    @Sahajpreetkaurdhaliwal 8 дней назад

    Aaj boht boht fanny te wadhiyaa video lagi ji menu taa paji te taras aijanda 😅😅😅😅😅

  • @mehakpreetkaur1209
    @mehakpreetkaur1209 9 месяцев назад

    Bhut vadia video a ji.raab Thodi sare team nu Khush rakhe ji🙏🙏

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @a_s2801
    @a_s2801 10 месяцев назад +8

    Wahaguru ji all team members

  • @rachhpalsingh78466
    @rachhpalsingh78466 9 месяцев назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @laddibanipal7970
    @laddibanipal7970 9 месяцев назад

    ਬੋਹਤ ਸੋਣੀ ਜੋੜੀ ਏ ਸਖਪਾਲ ਦੀ ਤੇ ਜਸੈ ਦੀ ਅਸੀ ਵੀ ਮਿਲਣ ਆਉ ਸਾਨੂੰ ਬੋਹਤ ਪਸਦ ਲਗਦਾ ਤੂਹਾਡਾ ਘਰ ਵੀ ਵਡੈ ਵਡੈ ਨੈ ਅਸੀ ਡੈਰਾ ਬਸੀ ਤੇ ਬਲੋਗ ਕਰਦੇ ਨੈ ਆਪਣਾ ਡਰੇਸ ਦਸ ਦਿਊ ਆਊ ਅਸੀ ਵੀ😅

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏 ਬੱਪੀਆਣਾ

  • @vickybrar2949
    @vickybrar2949 10 месяцев назад +9

    ਬਹੁਤ ਵਧੀਆ ਵੀਡਿਓ ਹੈ ਬਾਈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ 🎉ਵਿਕਰਮਜੀਤ ਸਿੰਘ ਬਰਾੜ ਕਾਉਣੀ 🎉🎉🎉

    • @NavjotKaurD4
      @NavjotKaurD4 10 месяцев назад

      ❤❤❤❤😂😂😂😂🎉🎉🎉

    • @NavjotKaurD4
      @NavjotKaurD4 10 месяцев назад

      ❤❤❤❤❤😂😂😂😂😂 ਜਸਵਿੰਦਰ ਕੌਰ ਜੰਗੀਆਣਾ

    • @charnjeetkaur8688
      @charnjeetkaur8688 10 месяцев назад

      Very nice ji

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @birdisaab5035
    @birdisaab5035 10 месяцев назад +1

    ਐਨੀ ਵਧੀਆ ਹੈ ਵੀਡੀਓ ਬਾਈ ਜੀ ਪੰਮੀ ਭੈਣ ਨੂੰ ਤਾਂ ਜਾਨ ਤੋਂ ਵੀ ਜ਼ਿਆਦਾ ਪਿਆਰਾ ਸੀ
    ਨਵਜੋਤ ਸਿੰਘ ਅਮਰੀਕਾ

  • @jasschatha1933
    @jasschatha1933 9 месяцев назад

    Both vadya vadio a y ji jass chatha nehera to Parmatma hesha kus rekhae ❤❤

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @ManinderAulakh-o6b
    @ManinderAulakh-o6b 9 месяцев назад +1

    ਬਹੁਤ ਵਧੀਆ ਵੀਡੀਓ ਸੁਖਪਾਲ ਭੈਣ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਮਨਿੰਦਰ ਔਲਖ ਖੋਖਰ ❤❤

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @jyotigerasidana1349
    @jyotigerasidana1349 9 месяцев назад

    Nameste ji manu lagda Mai tuhadi sab too vadi fan hai koi episode miss nai kerdi
    11 o'clock pehla mai hi hr roj dekhdi ha
    Nd every episode repeat vi😊
    All are wonderful actors love you all❤

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @AishdeepSingh-s8r
    @AishdeepSingh-s8r 10 месяцев назад

    ਬਹੁਤ ਵਧੀਆ ਵੀਡੀਉ ਜੀ ਐਸ਼ਦੀਪ ਨਥਾਣਾ

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @kulwnderjit4799
    @kulwnderjit4799 9 месяцев назад

    ਪ੍ਰੀਤੀ ਦਾ ਬਾਪੂ ਲੋਟ ਆ😂😂😂 ਪੰਮੀ ਨੂੰ ਸੂਟ ਬਾਹਲਾ ਪਸਿੰਦ ਆ ਗਿਆ😅😅 16:34

  • @amarjitsingh1946
    @amarjitsingh1946 10 месяцев назад +6

    ਬਹੁਤ ਸੋਹਣੀ ਵੀਡੀਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍💯💯💗

  • @Varindersingh-w9j
    @Varindersingh-w9j 3 месяца назад

    Bahut vadiya ji varinder singh sandhu ludhiana

    • @JassaSukhpal
      @JassaSukhpal  3 месяца назад

      ਧੰਨਵਾਦ ਜੀ🙏

  • @t.s.h.s8515
    @t.s.h.s8515 10 месяцев назад

    ਬਹੁੱਤ ਵਧੀਆ ਵੀਡੀਓ, ਹਰਿੰਦਰਪਾਲ ਸਿੰਘ ਪਟਿਆਲਾ ਤੋਂ

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @kamaldeepsingh3988
    @kamaldeepsingh3988 10 месяцев назад

    ਸਟੋਰੀ ਦੀ ਮਜਬੂਰੀ ਹੁੰਦੀ ਆ ਸਿੱਖਿਆ ਦੇਣੀ ਵੀ ਛੇਤੀ ਮਨ ਮੁਟਾਵ ਦੂਰ ਹੋ ਜਾਂਦੇ ਆ ... ਪਰ ਅੱਜ ਦੇ ਯੁੱਗ ਚ ਸੱਚਾਈ ਇਹ ਆ ਵੀ ਜਦੋਂ ਇੱਕ ਵਾਰ ਕਲੇਸ਼ ਸ਼ੁਰੂ ਹੋਜੇ ਕਾਹਨੂੰ ਮਾਫੀਆਂ ਨਾਲ ਨਿਬੜਦੇ ਆ... 🙏🏻

  • @SurjeetSingh-es1nh
    @SurjeetSingh-es1nh 9 месяцев назад

    ਬਹੁਤ ਵਧੀਆ
    ਸੁਰਜੀਤ ਮੋਗਾ

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @DeshRaj-oi8pg
    @DeshRaj-oi8pg 10 месяцев назад

    Very very nice video jab Tak AP da video nahi dakda us bakat Tak Ned ne ande congratulations

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @nirbhaysinghkhangura8816
    @nirbhaysinghkhangura8816 10 месяцев назад

    Excellent wonderfull video ❤❤ Nirbhay singh kanghura😊😊😊

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @brarbrar635
    @brarbrar635 10 месяцев назад

    ਕਾਲਾ ਗਿਲਜੇਵਾਲਾ ਬਹੁਤ ਵਧੀਆ ਵੀਡੀਓ ਬਾਈ ਜੀ

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @KaramjeetKaur-v4p
    @KaramjeetKaur-v4p 10 месяцев назад +8

    ਬਹੁਤ ਵਧੀਆ ਵੀਡੀੳ

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @sukhpreetkaur3377
    @sukhpreetkaur3377 10 месяцев назад

    Mali Singh jakhepal Bahut sohni video aw rbb khush rkhe sari team nu

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @vickybrar2949
    @vickybrar2949 10 месяцев назад +10

    ਵੀਰ ਜੀ ਤੋਤਲੇ ਇਆ ਦਾ ਟੱਬਰ ਬਹੁਤ ਵਧੀਆ ਵੀਡਿਓ ਹੈ ਬਾਈ ਜੀ ਜ਼ਰੂਰ ਬਣਾਓ ਵਿਕਰਮਜੀਤ ਸਿੰਘ ਬਰਾੜ ਕਾਉਣੀ 🎉🎉

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @Rajvindersingj-pj1vj
    @Rajvindersingj-pj1vj Месяц назад +1

    😊😊😊😊loeteej

  • @AS_Arbaaz
    @AS_Arbaaz 10 месяцев назад +1

    Very nice story ji🎉🎉 from bachhoana

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @harjeetharjeetkaur8358
    @harjeetharjeetkaur8358 10 месяцев назад +1

    Veer ji bhut hi vdiya video aa ji rabb tohanu tarakki bhakshan. Harjeet kaur aspal kalan🎉

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @sukhnoor271
    @sukhnoor271 10 месяцев назад

    Very Very nice video jass beer ❤good message 👌❣️❣️❣️❣️❣️

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @KiranJeet-up3oc
    @KiranJeet-up3oc 7 месяцев назад +2

    So beautiful vlogs ❤❤❤❤❤❤❤❤😊😊😊

    • @JassaSukhpal
      @JassaSukhpal  7 месяцев назад +1

      ਧੰਨਵਾਦ ਜੀ🙏

  • @Veerpalbrar0
    @Veerpalbrar0 10 месяцев назад

    ਸੁਖਪਾਲ ਕਿਸੇ ਦਿਨ ਚੋਤਰੇ ਦੀ ਵੀਡਿਓ ਜਰੂਰ ਦਿਖਾਈ ਮੈਨੂੰ ਸੋਣਾ ਲਗਦਾ

  • @mohabbataliashrafi7366
    @mohabbataliashrafi7366 9 месяцев назад

    Bahot vadhiya jase bai sukhpal bahan nu suit tan davona pau
    I like video rab tarkiyan bakshe
    Me mohabbat Ali Hanumangarh rajsathan

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @muhammadnazakat642
    @muhammadnazakat642 10 месяцев назад

    Nice video Nazakat Rawalpindi Islamabad

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @zimmysandhu
    @zimmysandhu 9 месяцев назад

    Bahot vdiya vedio bnae G
    Zimmy babarpur ਨਾਭਾ

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @SukhdevSingh-rq7ph
    @SukhdevSingh-rq7ph 10 месяцев назад

    ਬਹੁਤ ਵਧੀਆ ਵੀਡੀਓ ਐ ਵੀਰ ਜੀ

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @lovebhullar1676
    @lovebhullar1676 10 месяцев назад

    Bhout vadia ji 🙏❤️ tuhadi vedio hodiya ne harinder bhullar ❤

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @kskaurkaur4692
    @kskaurkaur4692 10 месяцев назад +1

    Very nice Waheguruji bless you all be karamjeet Kaur Toor majri ❤️⚘️🌹🧡🌴💞🍁🇨🇦🌷❣️💞🙏👌

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @gurdassingh7360
    @gurdassingh7360 10 месяцев назад +3

    ਬਹੁਤ ਵਧੀਆ ਵੀਡੀਓ ਲਗੀ ਵੀਰ ਜੀ ਪ੍ਰਮਾਤਮਾ ਤੁਹਾਨੂੰ ਤਰੱਕੀ ਆ ਦੇਵੇ 🎉🎉🎉🎉🎉

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @balwinderkaurbalwinder5081
    @balwinderkaurbalwinder5081 10 месяцев назад

    Bhut vadia video aa raha menu v suita da bhut shonk aa Balwindar kaur malri sahib

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @normaldriversingh3853
    @normaldriversingh3853 10 месяцев назад

    ਬਹੁਤ❤❤ ਵਧੀਆ❤❤ ਵੀਡੀਓ❤❤ ਹੈ ਸੁਖਪਾਲ ❤❤ਭੈਣੇ ਰੱਬ😊😊 ਤੁਹਾਨੂੰ ਸਾਰੇਆਂ 😊😊ਨੂੰ ਲੰਬੀਆਂ ਉਮਰਾਂ😊😊 ਬਖ਼ਸ਼ੇ ਪਿੰਡ ਪੰਜੋਲਾ ਨਾਂਮ ਹਰਵਿੰਦਰ ਕੌਰ 😊😊

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @Gulabkaur-h2z
    @Gulabkaur-h2z 10 месяцев назад

    Very nice video a ji 👑🌹🌹🪷🌺🌷💐🙏👍❤️gulab,dhillon, and dhillon family, sukhpal da, suit baut Shona, lagda a💼ih,gift sukhpal lie

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @JaspreetKaur-y7h6s
    @JaspreetKaur-y7h6s 10 месяцев назад +1

    Bhut vadiya ji ♥️♥️♥️👍( jaspreet kaur and arshdeep kaur Patiala Patiala )

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @BeantSingh-ih1sn
    @BeantSingh-ih1sn 10 месяцев назад

    ਬਹੁਤ ਵਧੀਆ ਵੀਡੀਓ ਆ
    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @legendpunjab6126
    @legendpunjab6126 10 месяцев назад

    ਸਿਰਾਂ ❤❤❤❤❤ ਬਰਾੜ ਕੋਟਕਪੂਰਾ

  • @priyadeepmasoun9815
    @priyadeepmasoun9815 9 месяцев назад

    Suman masoun wife of prabhdeep Singh masoun bhocho mandi
    Boht vadia ne sabb vedio bahi ji gbu waheguru agge tk la ke jva 🙏🙏🙏🙏💯💯💯💯💯💯🎇🎇💯

  • @JasmeetKour-w6f
    @JasmeetKour-w6f 5 месяцев назад +2

    ਭਾਬੀਆਂ ਨੂੰ ਨਰਾਜ਼ ਨਹੀਂ ਕਰਨਾ ਚਾਹੀਦਾ ਬਣਾ ਕੇ ਰੱਖਣੀ ਚਾਹੀਦੀ ਹੈ ਭਾਬੀਆਂ ਨਾਲ

  • @ekamdhaliwal6235
    @ekamdhaliwal6235 10 месяцев назад +1

    Very nice video JASDEEP Singh wander Moga

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @gurbaxkaur2452
    @gurbaxkaur2452 10 месяцев назад

    ਬੀਬੀਆਂ ਨੂੰ ਤਾਂ ਸੂਟਾਂ ਨਾਲ ਜਿਆਦਾ ਆਰੋਟੀ ਤੋ ਭੂਖੇ ਰਹਿ ਲੈਣਾ ਪਰ ਸੂਟ ਚੜਦਾ ਝੜੇਦਾ ਹੋਵੇ ਗੂਰਬਖਸ਼ ਕੌਰ ਨਿਓਯੌਰਕ

  • @mukhtiarsinghdhindsa5974
    @mukhtiarsinghdhindsa5974 10 месяцев назад

    Very nice video. God bless all family members. Mukhtiar Singh Dhindsa U S A . New York

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @gurshanbrar74
    @gurshanbrar74 10 месяцев назад

    Nice video jasse veere and sukhpal didi

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @gurdassingh7360
    @gurdassingh7360 10 месяцев назад

    ❤ਮੈਨੂੰ ਵੜੀ ਖੁਸੀ ਹੁੰਦੀ ਹੈ ਜਦੋ ਮੇਰਾ ਨਾਮ ਬੋਲਦੇ ਹੁੰਦੇ ਹੋ ❤❤❤

  • @Harjinder_x01
    @Harjinder_x01 10 месяцев назад

    Bahut sohni video aa ji God bless you all Harjinder kaur Ghuman Kalan (Bathinda)

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @bhajankaur8289
    @bhajankaur8289 10 месяцев назад

    Bhut sohni vdo h ji 🎉🎉🎉🎉 bhajan kaur jirkpur Chandigarh

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @davindersingh-cw6no
    @davindersingh-cw6no 9 месяцев назад +1

    Vdiya story

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @vickyrai5413
    @vickyrai5413 9 месяцев назад

    Very beautiful video suit chorni sukhpal pen 😂😂 Pooja rai pholriwal 😊

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @DeepaSidhu-xj7vf
    @DeepaSidhu-xj7vf 10 месяцев назад

    ਬਹੁਤ ਵਧੀਆ ਕੰਮ ਬਾਈ ਜੀ 👌👍👏 ( ਦੀਪਾ ਚੰਨੂੰ

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @pallvikour459
    @pallvikour459 10 месяцев назад

    Jassa veer te sukhpal mam de acting very nice 👌

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @harjotsingh2655
    @harjotsingh2655 10 месяцев назад

    ਬਹੁਤ ਵਧੀਆ ਵਿਡਿਓ ਜੀ

  • @mandeepgrewal1451
    @mandeepgrewal1451 9 месяцев назад

    ਬਹੁਤ ਵਧੀਆ ਵੀਡੀਓ ਸੁਖਪਾਲ ਤੇ ਜੱਸਾ ਜੀ

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @userPali
    @userPali 10 месяцев назад

    ਬਹੁਤ ਵਧੀਆ ਵੀਡੀਓ ਜੀ 👍👏ਵੀਰਪਾਲ,ਪੈਰੀ ਮਾਨਸਾ

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @azamranarana4635
    @azamranarana4635 10 месяцев назад

    Assalam walekum jassa and sukhpaal is very beautiful couple and make interesting videos Rana Azam Lahore Pakistan

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @palwinderkaur7270
    @palwinderkaur7270 10 месяцев назад

    ਵਿਡਾਉਬਹਤੁਸੁਹਨੀਵੀਰਜੀ🎉

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @GurpreetKhangura-wf4fc
    @GurpreetKhangura-wf4fc 10 месяцев назад +1

    Bhut vdiya ji

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @the_legendry_girl
    @the_legendry_girl 10 месяцев назад +2

    congratulations brother for new I phone 🎉

  • @harjinder05
    @harjinder05 9 месяцев назад

    Bhut vdiaa 👌🏻👌🏻👌🏻

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @gurbakhseessingh6163
    @gurbakhseessingh6163 10 месяцев назад +1

    Nice video ❤pind ubha Mansa

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @ghazalabibi3337
    @ghazalabibi3337 9 месяцев назад

    Bhai ap or bhabi bht achy h ghazala pakistan

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @RajSingh-i6b8e
    @RajSingh-i6b8e 7 месяцев назад

    Sardar Ji aapki video badi pasand I badhiya main Raj Singh film gana Haryana

    • @JassaSukhpal
      @JassaSukhpal  7 месяцев назад

      ਧੰਨਵਾਦ ਜੀ🙏

  • @Hussanshorts2013
    @Hussanshorts2013 10 месяцев назад

    Bahot sohni video 😊❤

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @eetsingh8923
    @eetsingh8923 9 месяцев назад

    Ghaint video ji God bless 👌👌

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @tanveerabbass9111
    @tanveerabbass9111 9 месяцев назад

    Achi video sabaq seekhny ky liye

    • @JassaSukhpal
      @JassaSukhpal  9 месяцев назад

      ਧੰਨਵਾਦ ਜੀ🙏

  • @JasvirSinghButtar
    @JasvirSinghButtar 10 месяцев назад +2

    ਬਹੁਤ ਸੋਹਣੀ ਵੀਡੀਓ ਹੈ। ਮੈਂ ਆਪਣੇ ਪੂਰੇ ਪਰਿਵਾਰ ਨਾਲ਼ ਵੇਖਦਾ ਹਾਂ। ਜਸਵੀਰ ਸਿੰਘ ਬੁੱਟਰ