ਅੱਜ ਤੋਂ 50 ਸਾਲ ਪਹਿਲਾਂ ਬਣਾਇਆ ਮੋਟਰ ਤੇ 5 ਹਜ਼ਾਰ ਸੁਕੇਅਰ ਫੁੱਟ ਫਾਰਮ ਹਾਊਸ ਸਿਰੇ ਦੀ ਤਕਨੀਕ ਨਾਲ

Поделиться
HTML-код
  • Опубликовано: 22 окт 2024

Комментарии • 95

  • @charanjeetgill1708
    @charanjeetgill1708 2 года назад +53

    ਬਹੁਤ ਵਧੀਆ ਮਕਾਨ ਜੀ ਰੰਗ ਰੋਗਨ ਕਰਵਾਊ ਜੀ ਬਜ਼ੁਰਗਾਂ ਦੀ ਨਿਸ਼ਾਨੀ ਸਾਂਭ ਕੇ ਰੱਖੋ ਜੀ

  • @SSDeol
    @SSDeol 2 года назад +45

    ਬਹੁਤ ਵਧੀਆ ਜੀ, ਖੇਤ ਵਿੱਚ ਘਰ ਦਾ ਆਪਣਾ ਹੀ ਨਜ਼ਾਰਾ ਕੁਦਰਤ ਦੇ ਨੇੜੇ ਰਹਿਣ ਦਾ ਪਹਿਲਾ ਦੇ ਬਜ਼ੁਰਗ ਲੇਗੇ ਆਪਣੇ ਨਾਲੋ ਵੱਧ ਨਜ਼ਾਰੇ ।

    • @chanichauhan5155
      @chanichauhan5155 2 года назад

      ਬਿਲਕੁਲ ਸਹੀ ਗੱਲ ਹੈ ਕੁਦਰਤ ਦੇ ਨੇੜੇ ਰਹਿਣ ਦਾ ਨਜ਼ਾਰਾ ਬਹੁਤ ਹਾ

  • @balbirmehmi9746
    @balbirmehmi9746 2 года назад +3

    ਘਰ ਨੂੰ ਰੰਗ ਰੋਗਨ ਕਰਨ ਨਾਲ ਬਜੁਰਗ ਸਾਹਿਬਾਨ ਦੀ ਬਣਾਈ ਹੋਈ ਯਾਦਗਾਰ ਦੀ ਨਿਸ਼ਾਨੀ ਦੀ ਸੰਭਾਲ ਹੋ ਜਾਵੇਗੀ ਅਤੇ ਹੋਰ ਵਧੇਰਾ ਸਮਾਂ ਮੌਜੂਦ ਰਹਿ ਜਾਏਗੀ। ਖੁਸ਼ ਖੁਸ਼ਹਾਲ ਰਹੋ

  • @rajabrar7879
    @rajabrar7879 2 года назад +22

    ਬਾਈ ਮਕਾਨ ਤਾ ਚਲੋ ਸੋਹਣਾ ਬਣਾਇਆ ਸੋਡੇ ਬਾਪੂ ਜੀ ਨੇ ਹੁਣ ਤੁਸੀ ਵੀ ਰੰਗ ਕਰਕੇ ਸੋਕ ਨਾਲ ਸਾਭ ਕੇ ਰਖੋ ਤੇ ਨਾਲੇ ਪਤਰਕਾਰ ਸਾਬ ਹੈਰਾਨ ਕਰਨ ਵਾਲੀ ਤੇ ਇਜਨੀਅਰ ਵਾਲੀ ਤਾ ਕੋਈ ਖਾਸ ਗਲ ਹੈਣੀ ਟੈਟਲ ਗਲਤ ਨਾ ਲਖਿਆ ਕਰੋ ਬਾਈ

    • @amritsinghvirk5819
      @amritsinghvirk5819 2 года назад

      Mai ajj kill kithe mrge fer dimagi enginier .hraan wali gll ta bni a tade shreeke reltive ch sarea aho je drwaje kio ni lwaye gll krn nu aa jande o jiwe aap raja howe eh shotiya glla ne Ru lwake wkha apne ghr eda so so excuses lawega paise lgde a jada lana ta lock hi aa apni smj apne kol rkh tu bjurga to ni seana bchpn ch tenu siyana kio ni c kende eda te siyana nlia wgdia chtda sai apnia.so respect dont show ur fuduu mind sare iko jhe nai hunde nonsence uneducated persnaa

  • @gandhisharma1387
    @gandhisharma1387 2 года назад +22

    ਬਹੁਤ ਹੀ ਵਧੀਆ ਘਰ ਬਣਾਇਆ ਹੋਇਆ ਹੈ ਵੀਰ ਜੀ

  • @GurpreetSingh-xr6rv
    @GurpreetSingh-xr6rv 2 года назад +1

    ਏਡਾ ਸੋਹਣਾ ਘਰ, ਮੇਰਾ ਤਾਂ ਦਿਲ ਕਰਦਾ ਜੈ ਮੇਰੇ ਕੋਲ ਹੁੰਦਾ ਤਾਂ ਮੈਂ ਰਹਿੰਦਾ ਹੀ ਏਥੇ, ਤੇ ਓਹ ਪੁਰਾਣੀ feeling ਲੈਂਦਾ। ਤੇ ਦਿਲ ਨੂੰ ਲਗਦਾ ਕਿ ਅਸਲੀ ਪੁਰਾਣੇ ਪੰਜਾਬ ਵਿਚ ਰਹਿ ਰਿਹਾ। ਅਸਲੀ ਵਿਚ ਤਾਂ ਸਾਡੇ ਘਰ ਇਹੋ ਜਹੇ ਨੇ, ਅਸੀ ਅੰਗਰੇਜ਼ਾਂ ਦਿਆ ਰੀਸਾ ਕਰਦੇ ਉਜਾੜ ਗਏ। ਸਾਡਾ ਘਰ ਵੀ ਕੁਝ ਏਦਾ ਦਾ ਸੀ ਪੁਰਾਣਾ, ਅਦਰੋ ਅੰਦਰ ਸਬ ਕਮਰਿਆ ਵਿਚ ਜਾ ਸਕਦੇ ਸੀ ਤੇ ਇਕ ਨੂੰ ਬਾਹਰੋਂ ਤਾਲਾ ਲੱਗਾ ਅੰਦਰੋ ਅੰਦਰ ਸਭ ਦਰਵਾਜੇ ਬੰਦ ਕਰਕੇ ਪੂਰਾ ਘਰ ਲੋਕ ਹੋ ਜਾਂਦਾ ਸੀ।ਪਰ ਸਾਡੇ ਵੱਡਿਆ ਨੇ ਓਹ ਘਰ ਢਾਹ ਕੇ ਕੋਠੀ ਬਣਾ ਲਈ, ਹੁਣ ਸਾਡੀ ਕੋਠੀ ਹੈ ਕਿੱਥੇ ਓਹ ਕੋਠਾ ਹੁੰਦਾ ਸੀ। ਕੋਠੀ ਔਰ ਕੋਠੇ ਵਿਚ ਫ਼ਰਕ ਹੈ।

  • @RanjeetSingh-jj3xj
    @RanjeetSingh-jj3xj 2 года назад +1

    ਬਹੁਤ ਵਧੀਆ ਲੱਗਾ ਜੇ ਤੁਸੀ ਏਨਾ ਇਮਾਰਤਾਂ ਨੂੰ ਸੰਭਾਲੋ ਗੇ ਤਾਂ ਵਧਿਆ ਹੈ ਇਹ ਲੱਕੜ ਦੇ ਦਰਵਾਜੇ ਪਾਣੀ ਤੋਂ ਬਚਾ ਲਾਈ ਅੱਗੇ ਛੱਡ ਪਾ ਦਿੱਤਾ ਜਾਵੇ ਤਾਕਿ ਮੀਂਹ ਦੇ ਪਾਣੀ ਨਾਲ ਲੱਕੜ ਖਰਾਬ ਨਾ ਹੋਵੇ ਅੱਜ ਮੇਰਾ ਨਾਨਕਾ ਪਿੰਡ ਏਦਾ ਹੀ ਸੀ

  • @Kaim_gudana
    @Kaim_gudana 2 года назад +8

    ਬਾਈ ਜੀ ਬਜ਼ੁਰਗਾਂ ਦੀ ਪੁਰਾਣੀ ਨਿਸ਼ਾਨੀ ਹੈ ਸਾਂਭ ਕੇ ਰੱਖੋ
    ਤੇ ਰੰਗ ਰੋਗਨ ਕਰਵਾਓ ਬਾਈ ਜੀ

  • @DaljeetSingh-kz9bm
    @DaljeetSingh-kz9bm 2 года назад +39

    ਵੀਰ ਤੁਸੀਂ ਇਸਨੂੰ ਰੰਗ ਰੋਗਨ ਕਰਵਾਓ

  • @ਅਣਖੀ
    @ਅਣਖੀ 2 года назад +3

    ਘਰ ਬਣਾਉਣ ਵਾਲਾ ਵੀਰ ਦਾ ਪੜਦਾਦਾ ਚਲਾ ਗਿਆ ।ਮਕਾਨ ਓਥੇ ਹੀ ਖੜ੍ਹਾ ਹੈ।ਲੱਖ ਰਾਜੇ ਬਹਿ ਉਠ ਗਏ ਓਥੇ ਦੀ ਓਥੇ ਹੈ ਦਿੱਲੀ। ਚੰਗੇ ਕੰਮ ਕਰੋ ਨਾਲ ਕੁੱਝ ਨਹੀਂ ਜਾਂਦਾ।ਸਿਰਫ ਯਾਦਾਂ ਰਹਿ ਜਾਂਦੀ ਆਂ ਨੇਂ। ਜਿਵੇਂ ਇਹ ਘਰ ਆਪਣੀ ਬੁੱਕਲ ਚ ਕਿੰਨੀਆਂ ਯਾਦਾਂ ਸਮੋਈ ਬੈਠਾ ਏ। ਮਹਿਸੂਸ ਕਰ ਕੇ ਦੇਖੋ।🥺 ਕਾਲਜੇ ਚੋਂ ਰੁੱਗ ਭਰਿਆ ਜਾਂਦੇ ਇਹੋ ਜਹੇ ਪੁਰਾਣੇ ਘਰ ਦੇਖ ਕੇ।😌

  • @ravinderkaur1738
    @ravinderkaur1738 2 года назад +5

    Dil khush ho gya veere
    Paint🎨 colour kra k hor v ghaint lguga ghr

  • @babbu5098
    @babbu5098 2 года назад +1

    Mere Dada jii kol v haga c hendostan tracter☺️☺️😍

  • @gurwinderxv6404
    @gurwinderxv6404 2 года назад +21

    ਪਿੰਡ ਦੇ ਨਾਲ ਜਿਲ੍ਹਾ ਵੀ ਦੱਸਿਆ ਕਰੋ

  • @harjinderdhillon9094
    @harjinderdhillon9094 2 года назад

    Shonk jattan de. Waheguru ji Mehar karo sabh te...🌹💞🙏👌👍💯🌾🚜🐐🐃🏡

  • @jattone1
    @jattone1 2 года назад +4

    Quality Construction from the era when the workmen took pride in their work..

  • @jaswindergill911
    @jaswindergill911 2 года назад +5

    Pls take care ur grand parents Nishani, need little Renovation.

  • @jaspindersinghrandhawa6093
    @jaspindersinghrandhawa6093 2 года назад +8

    Veer ji rang Rogan Karo enna Shona Ghar a. Ajj Dy jvak ta psand karde a

  • @ਜਗਦੇਵਸਿੰਘਬੱਛੋਆਣਾ

    ਇਥੇ ਫਲਦਾਰ ਬੂਟੇ ਲਗਾਉਣੇ ਚਾਹੀਦੇ ਨੇ

  • @ਬੇਈਮਾਨਤੂਰ
    @ਬੇਈਮਾਨਤੂਰ 2 года назад

    ਸਾਡੇ ਵੀ ਪੁਰਾਣਾ ਘਰ ਇਕ ਜਿੰਦੇ ਤੋ ਹੀ ਬੰਦ ਹੁੰਦਾ ਸੀ ਬਾਕੀ ਅੰਦਰੋ ਅੰਦਰੀ ਸਾਰੇ ਕਮਰੇ ਬੰਦ ਹੁੰਦੇ ਸੀ

  • @ravindersingh-kw6jj
    @ravindersingh-kw6jj 2 года назад +4

    ਕਿਸੇ ਨੇ ਕਿੰਨੇ ਚਾਵਾਂ ਨਾਲ ਬਣਾਇਆ ਹੋਣਾ।

  • @KulwantSingh-vd6ws
    @KulwantSingh-vd6ws 2 года назад +1

    ਬਹੁਤ ਵਧੀਆ ਜੀ

  • @roopdhimann2528
    @roopdhimann2528 2 года назад

    Sandhu Bai bahut vadhiya makan baniya

  • @gaukissan1537
    @gaukissan1537 2 года назад +1

    Yaada reh jandea bus mere nankkea da bhi same hi cc ..badha jii lagda hunda c ..par hun oo city rehndai .. sab kuj tut reha ..jadoo othe jayida oo time yaad karke akha par andea..
    Khurlea tha hegea par maza gawa nahi .. tudi wala hega par tudi nahi ..
    Yadda bus yadda 🙏

  • @mangeramazad2197
    @mangeramazad2197 2 года назад +1

    Bhai shab ji bhut achha lagga ji. Nice ji

  • @jattjimmedar9285
    @jattjimmedar9285 2 года назад +4

    Paint pahla warga hi karwayeo je krayea

  • @d.s.dhaliwal8209
    @d.s.dhaliwal8209 2 года назад +1

    ਬਾਈ ਸਾਫ ਸਫਾਈ ਅਤੇ ਰੰਗ ਰੋਗਨ ਜਰੂਰ ਕਰਾਓ ਮਕਾਨ ਨੂੰ

  • @gulabsingh-mq9lo
    @gulabsingh-mq9lo 2 года назад +1

    Laleana near Talwandi sabo

  • @mikarai9566
    @mikarai9566 2 года назад +16

    ਕਿਹੜੇ ਇਲਾਕੇ ਤੋਂ ਬਾਈ ਜੀ

  • @jugindersingh3607
    @jugindersingh3607 2 года назад +4

    VERY nice

  • @bikramkennelb.ssingh4105
    @bikramkennelb.ssingh4105 2 года назад +7

    Khoon ch Kush ni bai sab paise di khed hai

  • @jot965
    @jot965 2 года назад +1

    Makan bht vadia a par thodi jehi apni reporting nu sudharo, questions pehle likh leya karo kehde puchne a ya nai..

  • @talibrajpoot762
    @talibrajpoot762 2 года назад +1

    Nice video 👍

  • @karamjeetmann4414
    @karamjeetmann4414 2 года назад +7

    🎨 Paint karwao veer

  • @GursewakSingh-ke1uh
    @GursewakSingh-ke1uh 2 года назад +1

    ਇੰਜੀਨੀਅਰ ਤਾਂ ਆਪੇ ਹੀ ਹੈਰਾਨ ਹਨ ਕੇ ਵੇਖਣ ਵਾਲੇ ਲੋਕ ਵੀ ਹੈਰਾਨ ਹਨ, ਕੇ ਆਪਾ ਤਾਂ ਰੰਗ ਵੀ ਨਹੀਂ ਕਰਾ ਸਕੇ,,

  • @bluepen215
    @bluepen215 2 года назад +3

    God bless all

  • @surajkumar-mw7pv
    @surajkumar-mw7pv 2 года назад

    Bhaut vadia g

  • @rajanpreetsingh51
    @rajanpreetsingh51 2 года назад

    Bai laleana zila bathinde vich ah

  • @shamshersinghbal4466
    @shamshersinghbal4466 2 года назад +1

    purane shok hun kithe

  • @old-school221B
    @old-school221B 2 года назад +1

    Bai maintenance ta zero aa....bhaar nahi ta, andar ta raang kar lavo....gate ta meh naal kharaab hoey paye....

  • @vishavdeepbrar1998
    @vishavdeepbrar1998 2 года назад +5

    J farmhouse tyar hoju life vad j

  • @schbolo8401
    @schbolo8401 2 года назад

    Apne room pure sohne rkhe bai ne

  • @AmitSharma-xj9xw
    @AmitSharma-xj9xw 2 года назад

    Bai g eski repair krva vo, paint vgera, te fruit vale te show vale butte bhi lgao, fer ni ehh cheez bndi dobara.
    Ye viraast hai bhai esne smbhal k rkho , yaar aap badde zamidaar ho smbhal ekhya kro. 🙏🙏🙏

  • @bluepen215
    @bluepen215 2 года назад +1

    Boht acha te purane

  • @JaswinderSingh-sl9vj
    @JaswinderSingh-sl9vj 2 года назад +1

    Bahu. Hi. Vadhy. Veer. G

  • @punjabasrdhillon2705
    @punjabasrdhillon2705 2 года назад

    bhout vdia bnya g ....per dekh rekh ty chngi trra krlo .....

  • @SunilKumar-ls3wu
    @SunilKumar-ls3wu 2 года назад

    👌👌👌👌 bro 👍👍👍

  • @sukhjinderrorewalawriter1356
    @sukhjinderrorewalawriter1356 2 года назад

    Y laleana eh bathinde kol aa ja koi hor jga a

  • @balwindersinghdahiya8009
    @balwindersinghdahiya8009 2 года назад

    Talwandi sabo kol h jila Bathinda

  • @SunilKumar-ls3wu
    @SunilKumar-ls3wu 2 года назад

    22ji ihna da shr keda hai

  • @bluepen215
    @bluepen215 2 года назад +1

    Boht vdia

  • @jaspalchauhan4302
    @jaspalchauhan4302 2 года назад

    Pinda ch takreeban khulli jga hi hundi aa.

  • @JaspalSingh-vh7jm
    @JaspalSingh-vh7jm 2 года назад

    very nice ji

  • @bluepen215
    @bluepen215 2 года назад +1

    Hor v eho jahe bandia nu le k aao g

  • @bluepen215
    @bluepen215 2 года назад +1

    Good a g

  • @charnpalsingh1566
    @charnpalsingh1566 2 года назад +4

    Engineer de heran hor ali ta ede ch koi edi gl ni y

  • @lakhwindersandhu5428
    @lakhwindersandhu5428 2 года назад +2

    👍👍👍👍

  • @pkkehollandalezimidar8708
    @pkkehollandalezimidar8708 2 года назад +3

    rang kralo ghaint ahh

  • @garrysafri8345
    @garrysafri8345 2 года назад

    Pind dasta pra zila v dsyaa kr

  • @aulakhdairyfarmpunjabtarnt7537
    @aulakhdairyfarmpunjabtarnt7537 2 года назад

    Vry nic

  • @labhdeepsingh2298
    @labhdeepsingh2298 2 года назад

    kithe aa ji ihh pind

  • @jaspalchauhan4302
    @jaspalchauhan4302 2 года назад

    Vadiya aa par tuci kuj paisa kharch kro color karvao

  • @sukhpreetbassi3592
    @sukhpreetbassi3592 2 года назад +4

    ਦੋਆਬਾ ਏਰੀਆ ਹੋਊਗਾ ਪੱਕਾ ਇਹ

    • @gurjotbrar5953
      @gurjotbrar5953 2 года назад +2

      Malwa Faridkot Kotkapura

    • @grbrar8965
      @grbrar8965 2 года назад +2

      No brother this is 10kms from Raman guru Gobind Singh refinery

    • @rallasaab5522
      @rallasaab5522 2 года назад +2

      Talwandi sabo kol hai ji

    • @gurjotbrar5953
      @gurjotbrar5953 2 года назад +2

      O wala laleana nhi bai ji Kotkapura de nal wala eh mere mittar ka hi a farmhouse

    • @rallasaab5522
      @rallasaab5522 2 года назад

      Ji ok thanks main samjheya eh talwandi Sabo wala laleana

  • @dalbirrandhawa1331
    @dalbirrandhawa1331 2 года назад

    ਪੇਂਟ vagera kara do

  • @gurjivangill3228
    @gurjivangill3228 2 года назад +2

    First

  • @inderjeetgillinder2090
    @inderjeetgillinder2090 2 года назад

    Savrg aaa

  • @jasbirsandhu257
    @jasbirsandhu257 2 года назад

    Good

  • @bluepen215
    @bluepen215 2 года назад +2

    Hor v video bnao g

  • @barfikamboj3804
    @barfikamboj3804 2 года назад

    Kheda pend bhai ji

  • @jaspalsindhar746
    @jaspalsindhar746 2 года назад

    Jo deesa so chalanhar
    Lapat raheo ta andh andhar

  • @ssg1111
    @ssg1111 2 года назад

    Hahaaa haaa🤔🤔🤔Video ਦਾ thumbnail photoshop kita hoa hai, sirf click - bait krn lyi... Hor ki alag hai is farm ch..? ਬਹੁਤ ਸਾਰੇ ਪੁਰਾਣੇ ਫਾਰਮ ਐ ਇਹੋ ਜਿਹੇ ਪੂਰੇ ਪੰਜਾਬ ਚ.. ਬਸ ਉਦਾਂ ਈ ਕਹੀ ਜਾਣਾ ਕੇ ਬਹੁਤ ਖਾਸ ਤੇ ਦੁਰਲੱਭ ਹੈ.. ਬਸ ਟਾਈਟਲ ਪਾ ਦੋ ਵੀਡਿਓ ਦਾ ਏਦਾਂ ਦਾ ਕੇ, ਬਸ ਚੈਨਲ ਨੂੰ ਕਲਿੱਕ and ਕਲਿੱਕ ਮਿਲ ਜਾਣ..

  • @khokhars1989
    @khokhars1989 2 года назад +2

    Paise di khed a bharawa

  • @reshamsidhu1825
    @reshamsidhu1825 2 года назад +1

    Na muh na ser

  • @gopisandhu1894
    @gopisandhu1894 2 года назад

    Yaar keo eda vdo pone kar fudu fudu vdo pode rehde

  • @navtejkhosa7210
    @navtejkhosa7210 2 года назад +2

    Very nice

  • @bluepen215
    @bluepen215 2 года назад +1

    Hor v eho jahe bandia nu le k aao g

  • @jaskarandulay8339
    @jaskarandulay8339 2 года назад +1

    👍👍👍

  • @jaswindergill3978
    @jaswindergill3978 2 года назад +1

    👍👍👍

  • @ramaneetkaur3583
    @ramaneetkaur3583 2 года назад

    👍👍👍👍👍