Agniveer 'ਤੇ Rahul Gandhi ਅਤੇ Rajnath Singh ਦੇ ਦਾਅਵਿਆਂ ਦੀ ਜ਼ਮੀਨੀ ਹਕੀਕਤ| 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 5 окт 2024
  • ਪੰਜਾਬ ਦੇ ਜਿਸ ਅਗਨਵੀਰ ਅਜੈ ਕੁਮਾਰ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਕੇਂਦਰ ਸਰਕਾਰ ਵਲੋਂ ਸਹੂਲਤਾਂ ਨਾ ਦਿੱਤੇ ਜਾਣ ਦੇ ਮੁੱਦੇ ਉੱਤੇ ਰਾਹੁਲ ਗਾਂਧੀ ਦੀ ਰਾਜਨਾਥ ਸਿੰਘ ਨਾਲ ਲੋਕ ਸਭਾ ਵਿੱਚ ਬਹਿਸ ਹੋਈ, ਮੋਦੀ ਨੇ ਵੀ ਬਿਆਨ ਦਿੱਤਾ। ਉਸ ਦੇ ਮਾਪਿਆਂ ਨੇ ਇਹ ਦੱਸੀ ਸੱਚਾਈ
    ਇਸੇ ਦੌਰਾਨ ਅਗਨੀਵੀਰ ਅਜੈ ਕੁਮਾਰ ਨੂੰ ਮਿਲਣ ਵਾਲੇ ਮੁਆਵਜ਼ੇ ਅਤੇ ਹੋਰ ਸਹੂਲਤਾਂ 'ਤੇ ਸਪੱਸ਼ਟੀਕਰਨ ਦਿੰਦਿਆਂ ਭਾਰਤੀ ਫ਼ੌਜ ਨੇ ਕਿਹਾ, ‘‘ਸੋਸ਼ਲ ਮੀਡੀਆ ਦੀਆਂ ਕੁਝ ਪੋਸਟਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ।’’
    ਫੌਜ ਨੇ ਇੱਕ ਟਵੀਟ ਰਾਹੀ ਕਿਹਾ, ‘‘ ਭਾਰਤੀ ਫੌਜਅਗਨੀਵੀਰ ਅਜੇ ਕੁਮਾਰ ਦੀ ਇਸ ਵੱਡੀ ਕੁਰਬਾਨੀ ਨੂੰ ਸਲਾਮ ਕਰਦੀ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਪੂਰੇ ਫ਼ੌਜੀ ਸਨਮਾਨਾਂ ਨਾਲ ਕੀਤਾ ਗਿਆ ਸੀ।ਬਕਾਇਆ ਰਕਮ ਵਿੱਚੋਂ, ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਪਹਿਲਾਂ ਹੀ 98.39 ਲੱਖ ਰੁਪਏ ਅਦਾ ਕਰ ਦਿੱਤੇ ਗਏ ਹਨ। ।’’
    ਟਵੀਟ ਵਿੱਚ ਕਿਹਾ ਗਿਆ ਹੈ ਕਿ ਅਗਨੀਵੀਰ ਸਕੀਮ ਦੇ ਉਪਬੰਧਾਂ ਮੁਤਾਬਕ ਕਰੀਬ 67 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਅਤੇ ਹੋਰ ਸਹੂਲਤਾਂ ਦਾ ਭੁਗਤਾਨ ਪੁਲਿਸ ਤਸਦੀਕ ਤੋਂ ਬਾਅਦ ਖਾਤੇ ਦੇ ਫਾਇਨਲ ਨਿਪਟਾਰੇ ਹੁੰਦਿਆਂ ਹੀ ਜਲਦ ਕਰ ਦਿੱਤਾ ਜਾਵੇਗਾ। ਕੁੱਲ ਰਕਮ ਲਗਭਗ 1.65 ਕਰੋੜ ਰੁਪਏ ਹੋਵੇਗੀ।
    ਇਸ ਗੱਲ 'ਤੇ ਮੁੜ ਜ਼ੋਰ ਦਿੱਤਾ ਗਿਆ ਕਿ ਸ਼ਹੀਦਾਂ ਅਤੇ ਅਗਨੀਵੀਰਾਂ ਦੀ ਬਕਾਇਆ ਤਨਖ਼ਾਹ ਦਾ ਭੁਗਤਾਨ ਉਨ੍ਹਾਂ ਦੇ ਪਰਿਵਾਰਾਂ ਨੂੰ ਛੇਤੀ ਨਾਲ ਕੀਤਾ ਜਾਂਦਾ ਹੈ।
    ਰਿਪੋਰਟ : ਗੁਰਮਿੰਦਰ ਸਿੰਘ ਗਰੇਵਾਲ, ਐਡਿਟ : ਸ਼ਾਦ ਮਿਦਤ
    #Agniveer #RahulGandhi #RajnathSingh #modi #army
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 342

  • @singhsaab6992
    @singhsaab6992 3 месяца назад +181

    Rahul ne bilkul sahi bola

    • @karanjitsinghsingh721
      @karanjitsinghsingh721 3 месяца назад +2

      ਕੀ ਸਹੀ ਬੋਲਿਆ ਤੁਸੀ ਫੋਜ ਵਿਚ ਭਰਤੀ ਕਿੳ ਹੁੰਦੇ ਹੋ ਕੋਈ ਹੋਰ ਕੰਮ ਕਰ ਲਉ

    • @rockyrana4255
      @rockyrana4255 3 месяца назад +3

      ​@@karanjitsinghsingh721tu appni knowledge appna kol rak
      Agniveer will destroy Indian army

    • @sukhdevbrar965
      @sukhdevbrar965 3 месяца назад +1

      ਅਕਲ ਦਾ ਜਨਾਜ਼ਾ ਨਿਕਲ ਗਿਆ ਲੱਗਦੈ ਸੱਚ ਕੀ ਹੈ ਬੈਟ ਬੱਲੇ ਨਾਲ ਖੇਡਣ ਵਾਲੇ ਨੂੰ ਗੱਫੇ ਬੰਦੂਕ ਵਾਲਿਆਂ ਨੂੰ ਧੱਕੇ ਇਹ ਕਿੱਥੋਂ ਦਾ ਨਿਆਂ

    • @singhsaab6992
      @singhsaab6992 3 месяца назад +1

      @@sukhdevbrar965 ਬਿਨਾਂ ਸਿਰ ਪੈਰ ਦੀ ਗੱਲ

    • @karanjitsinghsingh721
      @karanjitsinghsingh721 3 месяца назад

      @@sukhdevbrar965 ਤੁਸੀ ਫਿਰ ਬੈਟ ਬੱਲਾ ਖੇਡੋ ਤੁਹਾਨੂੰ ਫਿਰ ਬਾਡਰਾ ਤੇ ਮਰਨ ਦੀ ਕੀ ਲੋੜ ਪਈ

  • @mandeepsingh5174
    @mandeepsingh5174 3 месяца назад +71

    शर्म आनी चाहिए देश के रक्षा मंत्री और प्रधानमंत्री को लोक सभा में झूठ बोलने के लिए।

    • @Sahil_Arya007
      @Sahil_Arya007 3 месяца назад

      1.5 crore milya parwar nu mundde di bhen aap dasan dyi si

  • @harpreetharpreetsingh6483
    @harpreetharpreetsingh6483 3 месяца назад +98

    1947 ਚ ਦੇਸ ਅਜਾਦ ਹੋ ਗਿਆ ਸੀ ਪਰ ਮੈ ਸੋਚਦਾ ਅਸੀ ਅਜੇ ਵੀ ਗੁਲਾਮੀ ਚ ਹੀ ਜੀ ਰਹੇ ਹਾ ,,,ਜੇ ਰਾਹੁਲ ਗਾਂਧੀ ਪੰਜਾਬ ਦੇ ਲੋਕਾ ਵਾਰੇ ਸੰਸਦ ਵਿੱਚ ਅਵਾਜ ਚੱਕ ਰਿਹਾ ਹਰ ਇੱਕ ਮੁੱਦੇ ਤੇ ਤਾ ਪੰਜਾਬ ਦੇ ਲੋਕ ਹੀ ਉਸ ਦੀਆ ਨੰਗਾ ਖਿੱਚ ਰਹੇ ਨੇ ਕਮਾਲ ਆ ,ਸਾਡੇ ਲੋਕਾ ਦੀ ਮਾਨਸਿਕਤਾ ਵਿਲੱਖਣ ਹੀ ਆ ,,,ਜੋ ਲੋਕਾ ਵਾਰੇ ਸੋਚ ਰਿਹਾ ਓ ਮਾੜਾ ,ਤੇ ਜੋ ਅਨਪੜ ਚੰਡਾਲ ਚੋਕੜੀ ਉਪਜਜਿਟ ਆ ਓ ਚੰਗੀ ਆ ਜਿਸ ਨੇ 10 ਸਾਲਾ ਹੀ ਵੇਹੜਾ ਗਰਕ ਕਰ ਕੇ ਰੱਖਤਾ

    • @gurbhejsingh1670
      @gurbhejsingh1670 3 месяца назад +4

      ਬਹੁਤ ਵਧੀਆ

    • @karanjitsinghsingh721
      @karanjitsinghsingh721 3 месяца назад

      ਕਾਂਗਰਸ ਸੀ ਜਿਨਾ ਨੇ ਸਾਡਾ ਅਕਾਲ ਤਖਤ ਢਾਹਿਆ. ਦਿਲੀ ਵਿੱਚ ਚੁਣ ਚੁਣ ਕੇ ਸਾਡੇ ਸਿੱਖ ਭਰਾ ਮਾਰੇ ਗਏ ੳਨਾ ਬਾਰੇ ਤਾ ਰਾਹੁਲ ਗਾਂਧੀ ਬੋਲਦਾ ਨਹੀ ,ਵੱਡਾ ਬਣਿਆ ਫਿਰਦਾ ਫੌਜੀਆਂ ਦਾ ਹਮਦਰਦੀ

    • @baldevsidhu7719
      @baldevsidhu7719 3 месяца назад

      ਬੀਜੇਪੀ ਦਾ IT cell ਵੀ ਫੇਕ IDs ਬਨਾ ਕੇ ਲਿਖਦੇ ਹਨ ਸਾਵਧਾਨ ਰਹਿਨ ਦਯਿ ਲੋੜ

    • @gsingh7605
      @gsingh7605 3 месяца назад +2

      ਤੁਹਾਡੇ ਵਰਗੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਨੇ ਜਦੋ ਇਹ ਪਾਵਰ ਵਿਚ ਆ ਗਏ ਉਦੋਂ ਇਨਾ ਨੇ ਵੀ ਇਸ ਤਰਾਂ ਹੀ ਕਰਨਾ ਏ ਇਹ ਹਿੰਦੋਸਤਾਨ ਸਟੇਟ ਦੀਆਂ ਪੋਲਸੀਆ ਨੇ ਕੋਈ ਵੀ ਪਾਰਟੀ ਹੋਵੇ ਉਹ ਹਿੰਦੋਸਤਾਨ ਸਟੇਟ ਤੋ ਵੱਖ ਹੋ ਕੇ ਨਹੀਂ ਚੱਲ ਸਕਦੀ

    • @baldevsidhu7719
      @baldevsidhu7719 3 месяца назад

      @@gsingh7605 ਇਡਿਆ ਚ ਕੋਈ ਵੀ absolute majority ਚ ਨਾ ਆਵੇ ਤੇ term limit ਹੋਵੇ ਹਰੇਕ ਆਹੁਦੇ ਤੇ pm cm mayor , Sarpanch and one member only from a family!

  • @darbarasingh1586
    @darbarasingh1586 3 месяца назад +90

    ਏਹ ਵੀਡੀਓ ਸੰਸਦ ਵਿੱਚ ਪੇਸ਼ ਕੀਤੀ ਜਾਵੇ। ਤਾਂ ਸਾਰੇ ਲੋਕ ਨੂੰ ਪਤਾ ਲੱਗੇ।

  • @jasbirkaur372
    @jasbirkaur372 3 месяца назад +50

    ਸਾਰੇ ਲੀਡਰਾਂ ਦੇ ਬੱਚਿਆ ਨੂੰ,ਫੌਜ਼ ਵਿਚ ਭੇਜਣਾ,ਜਰੂਰੀ ਕਰੋ।ਫਿਰ ਕੋਈ ਇਲੈਕਸ਼ਨ ਲੜ ਸਕੇ।

  • @harmanjeetsingh8308
    @harmanjeetsingh8308 3 месяца назад +35

    ਅਗਨੀ ਵੀਰ ਕੋ ਇਕ ਕਰੋੜ ਲੈਣ ਵਾਸਤੇ ਜਵਾਨ ਨੂੰ ਮਰਨਾਂ ਪੱਉ ਗਾ

  • @aazabgaazab
    @aazabgaazab 3 месяца назад +27

    BBC बहुत बहुत धन्यवाद

  • @rajinderkaur-lx2io
    @rajinderkaur-lx2io 3 месяца назад +12

    ਰਾਹੁਲ ਗਾਂਧੀ ਨੇ ਠੀਕ ਕਿਹਾ, ਪੰਜਾਬ ਸਰਕਾਰ ਵੱਲੋਂ ਸਹਾਇਤਾ ਦਿੱਤੀ ਗਈ

  • @simranjeetsingh-ox1gn
    @simranjeetsingh-ox1gn 3 месяца назад +16

    ਪੰਜਾਬ ਵਾਲ਼ੇ ਵੀਰਾ ਨੁੰ ਬੇਨਤੀ ਆ, ਕੋਈ ਹੋਰ ਕੰਮ ਕਾਰ ਲਵੋ, ਭੈਣ ਚਦਾਵੇ ਅਗਨੀਵੀਰ

  • @sukhdevsinghbhatti3235
    @sukhdevsinghbhatti3235 3 месяца назад +29

    ਏਹ ਵੀਡਿਉ ਚਵਲ ਪਾਰਟੀ ਵਾਲੇ ਕਦੇ ਵੀ ਨਹੀਂ ਦੇਖਣੇ।ਦੇਖੇ ਰਾਜਨਾਥ ਰਖਸਾ ਮੰਤਰੀ ਅਤੇ ਮੋਦੀ ਏਸ ਵੀਡਿਉ ਨੂੰ ਸਰਮ।ਨਾਲ ਮਰ ਜਾਣਾ ਚਾਹੀਦਾ ਏਜੇਹੇ ਸਰਕਾਰ ਚਲਾਉਣ ਵਾਲਿਆ ਨੂੰ

  • @RanjeetSingh-hs7fm
    @RanjeetSingh-hs7fm 3 месяца назад +14

    ਸਰਾਸਰ ਜੁਮਲੇ ਬਾਜ਼ ਨੇ ਪਜਾਬ ਸਰਕਾਰ ਇੱਕ ਕਰੋਰ ਦੀ ਰਾਸ਼ੀ ਦਿੱਤੀ ਹੈ ਸੈਟਰ ਸਰਕਾਰ ਤਾਂ ਇੱਕ ਫੁੱਟੀ ਕੋੜੀ ਵਿ ਨਹੀਂ ਦੇਦੀ

  • @LovepreetSingh-to9cv
    @LovepreetSingh-to9cv 3 месяца назад +43

    Rahul good luck 🎉

  • @sattibains4818
    @sattibains4818 3 месяца назад +27

    Sach bola hai Rahul Gandhi, Raj Nath Singh apne bete ko Amit Shah apne bete ko bheje Agni Veer or ek karorr le lave.

  • @YASHRAAZSINGH
    @YASHRAAZSINGH 3 месяца назад +8

    Ek crore mila hota toh yeh halat nahi hoti unki family ki😢. Koi sahulat nhi mili aisa unki family members ka😢

  • @sukhdevraj8089
    @sukhdevraj8089 3 месяца назад +9

    रक्षा मंत्री को अपने बेटे को सबसे पहले भर्ती कराना चाहिए ।
    उसके बाद अड़ानी व अंबानी के परिवार वालों को मौका मिलना चाहिए

  • @surindersingh-lk8gm
    @surindersingh-lk8gm 3 месяца назад +13

    False statement by defence minister in parliament itself is a crime. Thanks Rahul ji.

  • @satveersingh689
    @satveersingh689 3 месяца назад +15

    Punjab govt ne help Kiti bahut es priwar di great job aap govt

  • @CharanjitSingh-yq9ur
    @CharanjitSingh-yq9ur 3 месяца назад +50

    BJP Sikh Community Ki Sab Se Bari Dusman he

    • @tarloksingh2141
      @tarloksingh2141 3 месяца назад +6

      Mugal v Sikhan de bahout vade dushman c gai.Namo Nishan he mit gaya ona da. Aina da v ohe hasher hovai ga.

    • @hundredpercentpreparation5849
      @hundredpercentpreparation5849 3 месяца назад +9

      Gale vich tyre paan wale -???
      Afghanistan ton Guru Granth Sahib sir te chak le aan wale --???
      Aa hi wajah Punjabi kade b sudhar ni sakde

    • @ranjeetsohanpal752
      @ranjeetsohanpal752 3 месяца назад +2

      pata pata singhan da vairy

    • @naunihal1450
      @naunihal1450 3 месяца назад +2

      ​@@hundredpercentpreparation5849Guru Granth Sahib sir te rakh k Photo khinchwa le oh tenu Patta ha But Guru Teg bahadur ne SIS de ditta tuwade waste oh yaad ha k nhi..

    • @keepachahal
      @keepachahal 3 месяца назад

      ​@@hundredpercentpreparation5849 china to kutt khaan wale... Hindustani

  • @ShivamDadwal-e4j
    @ShivamDadwal-e4j 3 месяца назад +54

    Rahul Gandhi jindabaad next pm

  • @tegvirsingh1011
    @tegvirsingh1011 3 месяца назад +30

    Shame on BJP

  • @arshdeep7181
    @arshdeep7181 3 месяца назад +7

    Salute to bbc news ❤

  • @RanjitSingh-zo2it
    @RanjitSingh-zo2it 3 месяца назад +12

    Rahul Gandhi bilkul Shai bol rahe Rajnath jhoot bol rahe un ko sheed Agniveer ke pariwar se maafi maangni chahiye

  • @deeptisharma5678
    @deeptisharma5678 3 месяца назад +3

    Every indian should see this

  • @JogindrrSingh
    @JogindrrSingh 3 месяца назад +12

    ਰਾਜਨਾਥ ਸੁਣ ਓ ਗੰਜੇ ਤੂੰ ਕਰੋੜ ਕਹਿੰਦਾ ਅਗਲੇ ਕਹਿੰਦੇ ਇਕ ਰੁਪਈਆ ਨਹੀ ਦਿਤਾ
    ਗੰਜਾ ਝੂਠ ਪੇ ਝੂਠ ਮਾਰਦਾ ਦੁਸ਼ਟ

  • @LOVEPREETSINGH-yk7jx
    @LOVEPREETSINGH-yk7jx 3 месяца назад +7

    Shame on Defence Minister Rajnath & PM Modi for lying in the temple of democracy- Parliament………..Shame on BJP ….shame…..shame

  • @darshandevikapila5971
    @darshandevikapila5971 3 месяца назад +5

    Govt doing very bad to our young generation

  • @Uniearthiiiansocial.lbeing
    @Uniearthiiiansocial.lbeing 3 месяца назад +6

    सबसे पहले अब गलती उनकी होगी जो सच जानकर भी अग्निवीर में भर्ती होंगे

  • @silversinghsilver2961
    @silversinghsilver2961 3 месяца назад +4

    ਸਹੀ ਗੱਲ ਏ

  • @luckygrewal4421
    @luckygrewal4421 3 месяца назад +17

    Bhut Sohna munda...koi shak ni

  • @balwantsingh7916
    @balwantsingh7916 3 месяца назад +3

    Truth is Universal and it never Defeat, this family who have lost their young son needs Maximum help.

  • @KulwinderKaur-qf5bz
    @KulwinderKaur-qf5bz 3 месяца назад +9

    Jine v Punjab dy iko iko putt ny oh agnivir vali skeem nu naa accept krn ..... apne maa pio kol rvo thoda kmalo but maa baap nll rvo thode tha ty kise ny saath nhi dena greeb maa baap da 🙏

  • @jagtarsingh7531
    @jagtarsingh7531 3 месяца назад +5

    good ਗਾਂਧੀ ਜੀ

  • @jass1352
    @jass1352 3 месяца назад +1

    ਸਾਡੇ ਲੋਕਾ ਨੂੰ ਫੌਜ ਵਿੱਚ ਜਾਣਾ ਨੀ ਚਾਹੀਦੀ ਆ..ਸਾਡੇ ਨਾਲ ਬਹੁਤ ਧੱਕਾ ਕਰਦੇ ਆ

  • @gursingh-dt4cn
    @gursingh-dt4cn 3 месяца назад +3

    Agniveer scheme should be stopped
    Regular army recruitment only

  • @rabvargimaa4434
    @rabvargimaa4434 3 месяца назад +2

    Sach To Sahmne Aa Hi Gya Ehn Govt Ko Apne Beto Ko Bejhna Cahiye Agnivaar K Tehat Tab Pta Chl Gya Aaj

  • @Dr.Inder108
    @Dr.Inder108 3 месяца назад +16

    Bhagat ji, please accept the truth

  • @manojbola6968
    @manojbola6968 3 месяца назад +1

    ਅਗਨੀ ਵੀਰ ਯੋਜਨਾ ਬੰਦ ਕਰੋ ਜੀ NDA Government ਨੂੰ ਅਪੀਲ ਹੈ

  • @gillSandhu-p6h
    @gillSandhu-p6h 3 месяца назад +2

    ਰਾਹੁਲ ਗਾਂਧੀ ਜੀ ਕੋ ਸਲੂਟ ਮਾਰਨਾ ਚਾਹੀਏ ਜਿੰਨੇ ਅਗਨੀ ਬੀਰਤਾ ਦੀ ਸੱਚਾਈ ਸਾਹਮਣੇ ਲੈ ਕੇ ਆਇਆ

  • @gurpreetsingh-ri7jw
    @gurpreetsingh-ri7jw 3 месяца назад +11

    BJP walon ne jhuth bolne ki PHD ki hui hai shame 😢😢😢😢😢😢😢😢😢

  • @gk2350
    @gk2350 3 месяца назад +6

    Modi aur unki mantri sadan mein jhoot bola, 1 karod rupya kisko diya? Shame on you mr PM

  • @shadow-wr8on
    @shadow-wr8on 3 месяца назад +19

    Rahul is good man by heart

  • @Mashaqwal
    @Mashaqwal 2 месяца назад

    Gud news salute news channel sach bolna vasta

  • @GurmeetKaur-o5f
    @GurmeetKaur-o5f 3 месяца назад +1

    To become mla mp ,he himself or his children should serve in indian army at least for five years,so that they can feel pain and sufferings on account death of their loved ones while serving in army.

  • @avtarkasoulino.1363
    @avtarkasoulino.1363 3 месяца назад +5

    Raj natt ko saspind karky jail my dalo sadan my jhuth bolda modi ty Rajnath ty amitt sha.. Sariya nu saspind karky jail my dalo...

  • @pratibhagoyal3973
    @pratibhagoyal3973 3 месяца назад +1

    Please support our Indian army

  • @harpreetgill736
    @harpreetgill736 3 месяца назад +4

    1 cr can’t bring their son back

  • @desasingh7038
    @desasingh7038 3 месяца назад +7

    ਮੋਦੀ ਦੇਸ਼ ਨੂੰ ਗੁਮਰਾਹ ਕਰ ਰਿਹਾ ਹੈ

  • @sukhmandersingh3680
    @sukhmandersingh3680 3 месяца назад +14

    ਇਹ ਯੋਜਨਾ ਘੱਟ ਤੋ ਘੱਟ ਦੱਸ ਸਾਲ ਦੀ ਹੋਵੋ ਅਤੇ ਜੇਕਰ ਕੋਈ ਜਵਾਨ ਸਹੀਦ ਹੁੰਦਾ ਤਾ ਇੱਕ ਕਰੋੜ ਰੁਪਏ ਦੀ ਸਹਿੲਤਾ ਰਾਸੀ ਦਿੱਤੀ ਜਾਵੇ

    • @hanishjaspal7807
      @hanishjaspal7807 3 месяца назад +1

      6 mahine training de k boarder te bnda khadha kroge ta marega hi. ,
      Jo purane bnde ne ..unna nu sabtoh agge rakho .😢😢
      Nall gall veer tuhadi sahi hai. Katto Katt 10 sall ta hove.

    • @GurmeetKaur-o5f
      @GurmeetKaur-o5f 3 месяца назад +1

      ​@@hanishjaspal7807Army service should be permanent as it is necessary for the security reasons

  • @mr_mrs_badhan_
    @mr_mrs_badhan_ 3 месяца назад +2

    I am fauji rahul gandhi is. Right 👍 sach bolda rahul

  • @kinuu493
    @kinuu493 3 месяца назад +1

    Atleast still media exsists

  • @kuldeepveertegurudikirpaha7774
    @kuldeepveertegurudikirpaha7774 3 месяца назад +6

    Hindu media Sach nhi dikhaega, Agniveer yojna gareeb lokan di loot

    • @jattdhillon1990
      @jattdhillon1990 3 месяца назад

      1.4 croce dita hai.. ehe aap bolde ne .. uncle bolye army ne 40 lac, te sister boldi hai 1 croce punjab govt ne dita vedio de last ch.. total vich 1.4 cr hogya vir. samjna nhi kuch.. na mann hai samjan da

    • @KamaljeetSingh-g4h
      @KamaljeetSingh-g4h 3 месяца назад +1

      ​@@jattdhillon19901 cr teh state walo mili je diti hai punjab govt ne lakin centre teh aap kehandi pai hai 1 cr milegi jedi ki 40 lac mili veh. Jeda 1 cr di gaal hai centre walo milni chahi di si qki state da mann hai teh 1 lakh deh ke vi jaa chada sgdi hai promise teh centre walo hai 1 cr da

  • @arcana808
    @arcana808 3 месяца назад +2

    Raahnath ji me chahti hu aap ke jesse sab parliament ke logo agniveer ka benifits mile
    Bagwan apke bette ko bhi apke khadhe per bule

  • @Sarbatdabhala2219
    @Sarbatdabhala2219 3 месяца назад +1

    Bilkul regular job honi chahiye, pehle ki tarah

  • @bhoodevmandaar
    @bhoodevmandaar 3 месяца назад +3

    #JUSTICEFORSIDHUMOOSEWALA

  • @JeetaLitt
    @JeetaLitt 3 месяца назад +1

    Jio bbc❤❤❤❤❤❤

  • @gurwinderkaur1494
    @gurwinderkaur1494 3 месяца назад +5

    Dso kithe jan Bechare Greeb Bande Ek Foj c oh b Agniveer jo Nokri ke nam par majak Modi or Rajnath 75 sal ka Budde 15 sal tak kam karne ke liye Teir hai or 22 sal ka bacha Ghar. Aa jaye ga sharm Ani chahiye in loka nu parmatma maf nai karega

  • @iqbalsingh4431
    @iqbalsingh4431 2 месяца назад +1

    Rahul Gandhi great leader Congress party jindabad jindabad jindabad jindabad jindabad

  • @pratibhagoyal3973
    @pratibhagoyal3973 3 месяца назад +1

    Salute 🫡 Ajay kumar

  • @rockyrana4255
    @rockyrana4255 3 месяца назад +2

    Rahul Gandhi sahi bola rahe hai

  • @reshamsingh605
    @reshamsingh605 3 месяца назад +3

    Shame on b j p government

  • @narinder_singh_1965
    @narinder_singh_1965 3 месяца назад +1

    20/20ਵਲਡ ਕਪ ਜਿਤਣ ਤੇ 11 ਮੈਂਬਰੀ ਕ੍ਰਿਕਟ ਟੀਮ ਨੂੰ 125 ਕਰੋੜ ਰੁਪੈ ਤੇ ਦੇਸ਼ ਲਈ ਸ਼ਹੀਦ ਹੋਣ ਵਾਲੇ ਨੂੰ ਇਕ ਕਰੋੜ ਵਾਹ ੳਏ ਠਗੋ

  • @surinderpal7690
    @surinderpal7690 3 месяца назад +10

    Rahul Ghandi jindabad 👍

  • @harnamsinghsran80
    @harnamsinghsran80 2 месяца назад +1

    ਇਹ ਵੀਡੀਓ ਸੰਸਦ ਵਿੱਚ ਚਲਾਈ ਜਾਵੇ ਰਾਜਨਾਥ ਅਤੇ ਮੋਦੀ ਦੇ ਝੂਠ ਦਾ ਪਰਦਾਫਾਸ਼ ਹੋਵੇ

  • @KaranSingh-dv8qg
    @KaranSingh-dv8qg 3 месяца назад +1

    ❤❤❤

  • @ponamsenkhle3606
    @ponamsenkhle3606 3 месяца назад +1

    Miss u my bro ajay kumar 🇮🇳🙏

  • @kuljeetsingh2945
    @kuljeetsingh2945 2 месяца назад

    ਅਜੇ ਕੁਮਾਰ ਦੇ ਪਿਤਾ ਜੀ ਸੱਚ ਬੋਲ ਰਹੇ ਹਨ ਰਾਜਨਾਥ ਜੀ ਉਨ੍ਹਾਂ ਦੇ ਪਰਿਵਾਰ ਦੇ ਬਿਆਨ ਸੁਣੋ ਕਿ ਬੋਲ ਰਹੇ ਹਨ

  • @preetvirk6862
    @preetvirk6862 2 месяца назад

    Bilkol she kha

  • @peppapeppa1521
    @peppapeppa1521 3 месяца назад +3

    Bzurg kehnda 48 lakh milya kudi kehndi 1 crore milya, nale kahi jande ne koi shayta ni mili.???? Congress di rati ratai gal boli janda sara tabbar.

    • @kdmdilse
      @kdmdilse 3 месяца назад

      Fuddi deya Bima company ne paise ditte & AAP party ne.. But center govt da farz banda ehna di help karna

  • @DaljeetSingh-m4z
    @DaljeetSingh-m4z 3 месяца назад +1

    Defence Minister is not telling truth and Agniveer Yojna is required to be removed from Army.

  • @jaswinderkaur1907
    @jaswinderkaur1907 3 месяца назад

    Great job BBC salute to u for the right information,

  • @sadiqmasih3215
    @sadiqmasih3215 3 месяца назад

    BBC thanks for information

  • @robysingh4214
    @robysingh4214 3 месяца назад +3

    Jai Shah ko Agniveer bano

  • @kuljeetsingh2945
    @kuljeetsingh2945 2 месяца назад

    ਰਾਹੁਲ ਗਾਧੀ ਬਿਲਕੁਲ ਸੱਚ ਬੋਲ ਰਹੇ ਹਨ

  • @Jimmie1988ful
    @Jimmie1988ful 3 месяца назад

    48lakh center ਤੋਂ ਅਤੇ 1ਕਰੋੜ ਪੰਜਾਬ ਸਰਕਾਰ ਤੋਂ ਮਿਲਿਆ ਹਜੇ ਅਗਨਿਵੀਰ ਮਾੜਾ ਲਗਦਾ। ਮੂੰਹੋਂ ਬੋਲ ਰਹੇ ਕੇ 48ਲੱਖ ਮਿਲੇ । ਹੱਦ ਆ ਲੋਕਾਂ ਦੀ। ਸ਼ਹੀਦ ਦਾ ਦਰਜਾ ਤਾਂ ਪੂਰੀ paramilitary forces ਨੂੰ ਹੈਨੀ ਅਗਨਿਵੀਰ ਨੂੰ ਕੀ ਮਿਲਣਾ। ਜੋ ਚਿੰਤਾ ਦਾ ਵਿਸ਼ਾ ਹੈ

  • @bobbyn7746
    @bobbyn7746 3 месяца назад +7

    Jhooth Bolo
    Jhooth Bolo
    Jhooth Bolo
    BJP only Jumla nothing else.

  • @sanjuking3836
    @sanjuking3836 3 месяца назад +2

    SHAEED AJAY KUMAR ZINDABAAD

  • @GurPreet-xv6vx
    @GurPreet-xv6vx 3 месяца назад +3

    Rahul ❤

  • @ParamjeetSingh-ms1sx
    @ParamjeetSingh-ms1sx 3 месяца назад +4

    Account statement share kr do veer ji
    Ki 1 crod ki entry check krao Sena mantri rajnath nu

    • @jattdhillon1990
      @jattdhillon1990 3 месяца назад +2

      vir uncle bolde ne 40 lakh , last ch sister bolde ne ki 1 croce punjab govt to milya phela ehe confirm karna banda hai ki oho 1 croce punjab govt dita ya centre ne

    • @HarjinderSingh-mv7xc
      @HarjinderSingh-mv7xc 3 месяца назад +1

      ​@@jattdhillon1990punjab govt har foji saheed ni 1 crore dindi hai

    • @jattdhillon1990
      @jattdhillon1990 3 месяца назад

      @@HarjinderSingh-mv7xc hmm acha secheme vang te nhi? photo change krake apni photo lake sale karde? we dont know tht

    • @ParamjeetSingh-ms1sx
      @ParamjeetSingh-ms1sx 3 месяца назад +1

      Center government juthh bol rhi h

    • @ParamjeetSingh-ms1sx
      @ParamjeetSingh-ms1sx 3 месяца назад +1

      Punjab government ne dita h

  • @JagtarSingh-fv8tw
    @JagtarSingh-fv8tw 3 месяца назад +1

    Rahul ✔️✔️✔️✔️

  • @preetboy143
    @preetboy143 3 месяца назад +1

    ਭਾਈ ਸਾਹਿਬ ਮਾਰੇ ਨਹੀ ਸੀ ਗਏ ਸ਼ਹੀਦ ਹੋਏ ਸਨ ਮਾਰੇ ਤਾ ਕੁੱਤੇ ਬਿੱਲੇ ਜਾਦੇ ਹਨ ।

  • @LuckySingh-b4f
    @LuckySingh-b4f 3 месяца назад +1

    RAHUL gandhi ❤

  • @STINGER101
    @STINGER101 3 месяца назад +1

    Rahul said truth

  • @deep-zo8vi
    @deep-zo8vi 3 месяца назад +5

    Rahul gandhi jindabad ❤Next pm of India shri Rahul gandhi ji 🙏

  • @johnhans6413
    @johnhans6413 3 месяца назад +3

    Rahul Right

  • @samra_saab1489
    @samra_saab1489 3 месяца назад

    🙏🙏❣️

  • @surindersingh7674
    @surindersingh7674 3 месяца назад +1

    Rahul Ji Sahi Han .

  • @kksandhu1779
    @kksandhu1779 3 месяца назад

    Government must help

  • @tejvinderpalsingh428
    @tejvinderpalsingh428 3 месяца назад +2

    Agar agniveer shaheed hota
    Raashi paisa 1 krod nhi mila to raksha mntri pm hm ko faansi ka prawdhaan ho🚩🚩🚩🚩🚩🚜🚜🚜🚜🚩🚩🚩

  • @JaspalFauji
    @JaspalFauji 3 месяца назад

    ਰਾਜਨਾਥ ਲੇਖਾ ਜੋਖਾ ਤੈਨੂੰ ਇੱਥੇ ਦੇਣਾ ਪੈਣਾ 💯💯

  • @JagtarSingh-fv8tw
    @JagtarSingh-fv8tw 3 месяца назад +1

    Modi ki D.. Grade speech

  • @HardeepSinghCheema-p1n
    @HardeepSinghCheema-p1n 3 месяца назад +9

    Rahul Gandhi good banda

  • @madhusudankaushik940
    @madhusudankaushik940 3 месяца назад +1

    सादर नमन शहीद को

  • @gurpreetsingh-ri7jw
    @gurpreetsingh-ri7jw 3 месяца назад +3

    Wah modi ji wah jhuth bolo jhuth bolo sada hi jhooth bolo sharam karo Raj nath ji hamesha hi jhooth bolo 😢😢😢😢

  • @SulemaanSulemaan-cy4yn
    @SulemaanSulemaan-cy4yn 2 месяца назад

    Good job

  • @JaspreetSingh-tq1jo
    @JaspreetSingh-tq1jo 3 месяца назад +1

    Rahul sir Raliway GM Power kro act apprenticeship kro

  • @MohanKumar-sg1qi
    @MohanKumar-sg1qi 2 месяца назад

    Charcha krke is pariwaar ko aage krke dono parties khud ko sahi saabit krne me lge haii....bhagwaan sukh rakhe kahin is khincha tani ki keemat is pariwar ko naa chukana pade
    Jo aapki ichha ishwar🙏🏻🙏🏻

  • @Hani13ful
    @Hani13ful 3 месяца назад

    48 lakh said by father
    1 crore said by daughter already given and they are saying no help is given . I am not getting this .

    • @jasneetsingh2210
      @jasneetsingh2210 3 месяца назад

      1 cr given by punjab govt, 48 lakhs given by army, but what about central govt??

  • @HarveyR007
    @HarveyR007 3 месяца назад +1

    But he said he received 48 lakhs from Army? And in the same video he said he didn’t receive anything from the government,,, Army is government, is he expecting money from government.if he is then it’s unjustified expectation.

    • @HarveyR007
      @HarveyR007 3 месяца назад

      @Urban.Penduu he said at 2:24 that he got money from Army.. watch the video again..

    • @HarveyR007
      @HarveyR007 3 месяца назад

      @Urban.Penduu when you signed up for Agniveer that means you won’t get any pension. This video was about Rahul Gandhi claiming they didn’t get any money but fact is they did. I personally don’t like agniveer as well . But if you have got the the money don’t deny it

  • @rabvargimaa4434
    @rabvargimaa4434 3 месяца назад

    Bahut Achha Munda Hai Sahi Baat Hai

  • @jattdhillon1990
    @jattdhillon1990 3 месяца назад +4

    sisiter said punjab govt gave= 1 cr. uncle g said 40 lac army gave so total vich 1 .4 crore mil gya… phela ehe te pta karlo jo punjab govt ne 1 cr dita hai oho centre to aya ya punjab govt to

    • @Balbir_thakur1
      @Balbir_thakur1 3 месяца назад

      Bhai ithe ne dena kisse ne jawab Paisa mil gaya hoya hai inha nu eh bs dramebaazi chaldi pae aa... Defence minister ne b bolya c k 1 crore deta janda a kisi b Shahid agniveer nu aa ta 1.40 lakh hogya hor kinnna de den gay hor ke Puri Punjab state da budget inhanu fada diyaa khush ho jaunge phr ta