ਵੇਖੋ ਵਿਚਾਰ ਤਕਰਾਰ, ਸ਼ੰਭੂ ਬਾਰਡਰ ਖੁੱਲ੍ਹੇਗਾ ਜਾਂ ਨਹੀਂ ?

Поделиться
HTML-код
  • Опубликовано: 24 окт 2024

Комментарии • 15

  • @gursimratkaurcheema6000
    @gursimratkaurcheema6000 3 месяца назад +23

    ਕਿਸਾਨ ਘਰ ਛੱਡ ਕੇ ਬੈਠਠੇ ਉਹਨਾਂ ਦੇ ਨੁਕਸਾਨ 'ਤੇ ਕਿਊ ਨਹੀਂ ਬੋਲਦੇ। ਮਾਂਗਟ

  • @anokhsingh8292
    @anokhsingh8292 3 месяца назад +1

    ਵਪਾਰ ਵਰਗ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਹਰਿਆਣਾ ਸਰਕਾਰ ਨਹੀਂ ਚਾਹੁਦੀ ਕਿ ਕਿਸਾਨ ਤੇ ਵਪਾਰ ਜੁੜ ਕੇ ਰਹਿਣ

  • @amanlehratravelvlog89
    @amanlehratravelvlog89 3 месяца назад +6

    Please open the border

  • @anokhsingh8292
    @anokhsingh8292 3 месяца назад

    ਰਾਏ ਜੀ ਸਰਕਾਰ ਤਾਂ ਪਹਿਲਾਂ ਲਿਖਤੀ ਕਰਕੇ ਮੁਕਰ ਗਈ ਸਰਕਾਰ ਤੇ ਕੋਈ ਭਰੋਸਾ ਨਹੀਂ

  • @ravipalsingh8047
    @ravipalsingh8047 3 месяца назад +2

    Border ta bilkul khulna chaida

  • @littlebirdi
    @littlebirdi 3 месяца назад +2

    ਜਦ ਦੀਪ ਬਾਈ ਕਹਿੰਦਾ ਸੀ ਕੀ ਰੋਜ ਰੋਜ ਇੰਨੇ ਵੱਡੇ ਮੋਰਚੇ ਨਹੀ ਲਗ ਸਕਦੇ, ਮੰਗਾ ਆਪਣੀਆਂ ਪੂਰੀਆਂ ਕਰਵਾ ਕੇ ਉਠੋ, ਉਦੋਂ ਦੀਪ ਬਾਈ ਨੂੰ ਗੱਦਾਰ ਕਹਿਂਦੇ ਸੀ, ਉਦੋਂ ਮੋਰਚਾ ਚੁੱਕ ਕੇ ਪੰਜਾਬ ਦੀਆਂ ਚੋਣਾ ਲੜਨ ਦਾ ਭੂਤ ਸਵਾਰ ਸੀ। ਹੁਣ ਭਟਕਦੇ ਰਹੋ ਅਤੇ ਨਿਰਦੋਸ਼ ਸਿੱਖ ਮੁੰਡੇ ਮਰਾਉਂਦੇ ਰਹੋ। ਹੁਣ ਕੱਖ ਨੀ ਮਿਲਣਾ

  • @gursimratkaurcheema6000
    @gursimratkaurcheema6000 3 месяца назад

    ਸਭ ਕੁਝ ਮਿਲੇ ਗਾ ਕਿਸਾਨਾਂ ਨੂੰ 1906ਅਸੀ ਜਿਤਦੇ ਆਪ ਏ ਆਂ ਦੀਪ ਸਿਧੂ ਤੇ ਸਾਥੀ ਕਿਉਂ ਮੋਰਚਾ ਛੱਡ ਗਏ ਅੰਦੋਲਨ ਸਸਪੈਂਡ ਕੀਤਾ ਅੰਦੋਲਨ ਚਲ ਰਿਹਾ ਅਜਾਦੀ 100ਸਾਲ ਚ ਮਿਲੀ ਅਸੀਂ ਰੀਚਾਰਜ ਵੀ ਹੋਣਾ ਸੀ ਮੇਰਾ ਪਰਿਵਾਰ 213ਮਹੀਨੇ ਉਥੇ ਰਿਹਾ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @HarjinderSingh-ku9bh
    @HarjinderSingh-ku9bh 3 месяца назад +1

    It looks that that Harpreet singh is supporting BJP today in this debate

  • @RakeshKumar-rd2pd
    @RakeshKumar-rd2pd 3 месяца назад

    Jhoot jhooth jhooth