Babbu Maan Uncut Exclusive Interview | Hayes Deo. Lanch | The Babbu Mann Store

Поделиться
HTML-код
  • Опубликовано: 15 окт 2024
  • #BabbuMaan #UncutExclusiveInterview | Hayes Deo. Lanch | #TheBabbuMann Store
    Host :- Kamaldeep Singh
    Edited by : Nawa Banda (Punjabi Teshan)
    Camera - Amandeep Singh (Just Try)
    ਪੁੱਤ ਤੇਰਾ ਗਾਣਾ ਨੀ ਚਲਾਇਆ ਢੈ ਜਾਣਿਆਂ ਨੇ DJ ਤੇ - • ਪੁੱਤ ਤੇਰਾ ਗਾਣਾ ਨੀ ਚਲਾਇ...
    ਘਰਦੇ Force ਕਰਦੇ Marriage ਲਈ - • Rangli Charkhi ਕੁੜੀ ਦੀ...
    Yograj ਕਿਸਨੂੰ ਮੋੜਨਾ ਚਾਹੁੰਦੇ ਨੇ ਭਾਜੀ | ਕਿਸਨੇ ਰੋਕਿਆ Canada ਦਾ Visa - • Yograj ਕਿਸਨੂੰ ਮੋੜਨਾ ਚਾ...
    ਛਿੰਦਾ ਗਰੇਵਾਲ (Gippy Grewal’s Son) ਆਉਣ ਵਾਲਾ Superstar - • ਛਿੰਦਾ ਗਰੇਵਾਲ (Gippy Gr...
    ਪਹਿਲੇ Hero ਪੰਜਾਬੀ ਫਿਲਮ ਦੇ ਸੀ ਰਾਗੀ ਸਿੰਘ - • ਪਹਿਲੇ Hero ਪੰਜਾਬੀ ਫਿਲਮ...
    Digitally Powered by Rattan Productions
    website :- www.punjabiteshan.com
    Mail Us :- punjabiteshan@gmail.com
    Facebook :- / punjabiteshan
    Instagram :- / punjabiteshan

Комментарии • 862

  • @ManmeetSandhu-Music
    @ManmeetSandhu-Music 5 лет назад +357

    ਮੇਰੀ ਕੋਈ ਵੀ ਗੱਲ ਕੱਟ ਕੇ ਨੀ ਲਾਉਨੀ ਨਹੀ ਤਾ ਅਗਲੀ ਵਾਰ ਫੜ ਲੈਣਾ ਮੈ 😜😜😂🤣
    Love you ustaad babbu maan g 😘😍
    ਰੱਬ ਮੇਰੀ ਵੀ ਉਮਰ ਥੋਨੂੰ ਲਾ ਦਵੇ 😘😍🙏

    • @hardeepfarbaha9871
      @hardeepfarbaha9871 5 лет назад +1

      ਸਤਿ ਸ੍ਰੀ ਅਕਾਲ ਵੀਰੈ ਮਾਨ ਸਾਹਿਬ

    • @maanlive3654
      @maanlive3654 5 лет назад +1

      ਫਿਰ ਓਸ ਨੇ ਕੱਟੀ ਵੀ ਨੀ

    • @ManmeetSandhu-Music
      @ManmeetSandhu-Music 5 лет назад +1

      @@maanlive3654 ਕੱਟਦਾ ਕਿਵੇ ਉਸਤਾਦ ਨੇ ਵਾਰਨਿੰਗ ਦਿੱਤੀ ਸੀ 😜😂🤣

    • @gurtejgurtej5549
      @gurtejgurtej5549 4 года назад +1

      Va ji kya baat

    • @jassBM.
      @jassBM. 4 года назад +1

      😎

  • @JasbirSingh_Puaadh
    @JasbirSingh_Puaadh 5 лет назад +103

    Interview ਲੈਣ ਵਾਲਾ ਵੀਰ ਸੁਭਾਅ ਪੱਖੋ ਬਹੁਤ polite ਲਗਿਆ

  • @kamalmaan2167
    @kamalmaan2167 5 лет назад +150

    ਇਹ ਬੰਦਾ ਇੱਕ ਹੀ ਆ ਦੁਨੀਆਂ ਤੇ , ਸਦਾ ਇਕ ਹੀ ਰਹਿਣਾ । Real legend ਬੱਬੂ ਮਾਨ ❣️❣️

    • @lovesidhu6249
      @lovesidhu6249 4 года назад

      Sahi gal bai babbu maan zindabaad

    • @GurjeetSingh-zw2he
      @GurjeetSingh-zw2he 4 года назад

      ਵਾਗ ਬਹੁਤ ਉਚੀ ਸੋਚ ਆ ਮਾਨ ਸਾਬ ਜੀ ਦੀ ਕਹਿੰਦੇ
      ਮਿਲਣਾ ਹੋਵੇ ਜੇ ਪਹਿਲੀ ਉਮਰੇ ਕੁੜੀ ਨੂੰ ਤਾਂ
      ਸੇਵ ਜਗਾ ਨਹੀ ਕੋਈ ਕਮਾਦ ਵਰਗੀ ।
      ਸਾਲੇ ਹੋਏ ਉਸਤਾਦ ਜੀ ਦੇ

    • @lovesidhu6249
      @lovesidhu6249 4 года назад +2

      Sala mosewala tempu da

  • @factspk373
    @factspk373 5 лет назад +191

    bahut wadiya bai ji.. ਇੰਟਰਵਿਊ ਵਾਲੇ ਮੁੰਡੇ ਨੂੰ ਨਵੀਆਂ ਗੱਲਾਂ ਦੱਸੀਆਂ

    • @sewybhatti4277
      @sewybhatti4277 5 лет назад +6

      ਵੀਰੇ dp ਵਾਲੇ ਬੰਦੇ ਲਈ ਸਲਾਮ ਤੈਨੂੰ

  • @jugrajsingh6632
    @jugrajsingh6632 5 лет назад +50

    ਬੱਬੂ ਮਾਨ ਦੀ ਬਹੋਤ ਗੱਲ ਹੈ ਸੱਚ ਨੂੰ ਬੋਲਣਾ ਬਹੋਤ ਹੀ ਔਖਾ ਹੈ ਸੱਚ ਨੂੰ ਸੁਣਨ ਲਈ ਸਕਤੀ ਚਾਹੀਦੀ ਹੈ ਬੱਬੂ ਮਾਨ ਬਹੋਤ ਹੀ ਸੋਹਣਾ ਲੱਗਦਾ ਹੈ 🙏🏼🙏🏼🙏🏼🙏🏼

  • @lovejeetmaan2469
    @lovejeetmaan2469 5 лет назад +83

    ਸੱਚੀਆਂ ਗੱਲਾਂ ਬਾਈ;; ਜੁੱਤੀ ਵਾਲੀ ਗੱਲ ਸਿਰਾ Love you Maan saab

  • @ਜੀਜਾਜੀ-ਤ5ਭ
    @ਜੀਜਾਜੀ-ਤ5ਭ 5 лет назад +43

    ਦੁਨੀਆਂ ਦਾ ਪਹਿਲਾ ਬੰਦਾ ਏ ਜਿਨੂੰ ਪੱਤਰਕਾਰ ਸੋਚ-ਸੋਚਕੇ ਸਵਾਲ ਪੁੱਛਦੇ, ਨਈ ਤਾਂ ਬੰਦਾ ਉੱਤਰ ਸੋਚਕੇ ਦਿੰਦਾ ਏ!!

  • @mandeepdhillon2153
    @mandeepdhillon2153 5 лет назад +168

    ਮਨਿ ਸਾਚਾ ਮੁਖਿ ਸਾਚਾ ਸੋੲਿ ||
    ਅਵਰੁ ਨ ਪੇਖੈ ੲੇਕਸੁ ਬਿਨੁ ਕੋੲਿ||
    ਨਾਨਕ ੲਿਹ ਲਛਣ ਬ੍ਰਹਮ ਗਿਅਾਨੀ ਹੋੲਿ ||
    ੲਿਹ ਪੰਕਤੀ ਹੈ ਵਾਹਿਗੁਰੂ ਜੀ |

    • @manpreetsingh67433
      @manpreetsingh67433 5 лет назад +1

      ji bilkul

    • @tejindersingh81806
      @tejindersingh81806 5 лет назад +1

      @@jattbelike3962 22 tusi v apne comment nu pddeo. Shayad kujj galt na lbbhe tuhanu. Waheguru mehr krn saarea te.

    • @mandeepdhillon2153
      @mandeepdhillon2153 5 лет назад

      @@tejindersingh81806 jruur g ... J tuhanu kuj galt laga tan dsdo g.

    • @tejindersingh81806
      @tejindersingh81806 5 лет назад

      @@mandeepdhillon2153 veere ik hor comment c, mai usnu reply krea c, usde vich ik apshabad c,

    • @mandeepdhillon2153
      @mandeepdhillon2153 5 лет назад

      @@tejindersingh81806 kehda apshabad c vere...

  • @sukhjeetchahal9236
    @sukhjeetchahal9236 5 лет назад +111

    ਪੱਤਰਕਾਰ ਵੀ ਸੋਚਦਾ ਹੋੳੂ ਕਿੱਥੇ ਪੰਗਾ ਲੈ ਲਿਅਾ

  • @punjabihits2043
    @punjabihits2043 5 лет назад +526

    ਕੋਣ ਕੋਣ ਫੈਨ ਆ ਬਾਈ ਬੱਬੂ ਮਾਨ ਦਾ👌👌👌

    • @punjabihits2043
      @punjabihits2043 5 лет назад +3

      Babbu bai siraa gallbaat

    • @ammukajal7927
      @ammukajal7927 5 лет назад +2

      Siraaa hain ji babbu maan jii love u ji waheguru ji bus ek br ehna nl jrur miloun jii

    • @punjabihits2043
      @punjabihits2043 5 лет назад +1

      @@ammukajal7927 jrur milauga rabb thonu

    • @ammukajal7927
      @ammukajal7927 5 лет назад +1

      @@punjabihits2043 thanks jiii

    • @Songlovers0047
      @Songlovers0047 5 лет назад +2

      Sb fan aa veere

  • @user-sh1ar12n
    @user-sh1ar12n 4 года назад +5

    ਸਾਡੇ ਨਾਲੋਂ ਤਾਂ ਸਿੰਗਰ ਚੰਗੇ ਨੇ ਗੁਰਬਾਣੀ ਦਾ ਕਿੰਨਾ ਸਤਿਕਾਰ ਕਰਦੇ ਆ, ਮਾਨ ਸਾਬ ਨੇ ਸ਼ੁਰੂਆਤ ਵਿਚ ਹੀ ਰਿਪੋਰਟਰ ਨੂੰ ਰੋਕ ਦਿਤਾ ਕੇ ਜੁਤੀ ਪਾ ਕੇ ਗੁਰਬਾਣੀ ਪੜ੍ਹਨ ਨਾਲ ਨਿਰਾਦਰ ਹੁੰਦਾ, ਤੇ ਏਧਰ ਸਾਡੇ ਵੱਡੇ ਬਾਬੇ ਤਰਕਾਂ ਵਿਚ ਹੀ ਡੁਬੇ ਨੇ,,, ਵਾਹ ਮਾਨ ਸਾਬ ਤੁਹਾਡੀ ਸੋਚ ਨੂੰ ਸਲਾਮ

  • @rajdeepsingh9125
    @rajdeepsingh9125 5 лет назад +46

    ਰਿਪੋਰਟਰ ਨਵਾਂ ਲਗਦਾ ਬਾਈ ਸਾਮਣੇ ਕੋਈ ਵੀ ਵਿਅਕਤੀ ਨਰਵਸ ਹੋ ਜਾਂਦਾ 😁😁😁

  • @ਏਕਮਫਿਰੋਜਪੁਰੀਆ

    ਜਵਾ ਹੀ ਸਿਰਾ ਲਾਤਾ ਮਾਨ ਸਾਬ ਨੇ
    Love you usataad maan sab
    👍👍👍👍

  • @husanwahla8113
    @husanwahla8113 5 лет назад +18

    ਬਹੁਤ ਸਿਰਾ ਗੱਲ੍ਹਾਂ ਉਸਤਾਦ ਦੀਆਂ

  • @gurukalyan1779
    @gurukalyan1779 5 лет назад +34

    😂🤣 ਕਿਆ ਬਾਤ ਐ ਜੀ ਵੀਰ ਬੱਬੂ ਜੀ ਸੱਚੀਆ ਗੱਲਾਂ ਇਸ ਇਨਸਾਨ ਦੀਆਂ ਪਰਮਾਤਮਾ ਖੁਸ਼ ਰਖੇ ਇਨਾ ਨੂੰ

  • @brarvlogs5531
    @brarvlogs5531 5 лет назад +6

    ਲਵ ਯੂ ਬੱਬੂ ਮਾਨ ਜੀ ਉਸਤਾਦ ਜੀ ❤ ❤ ❤ ❤

  • @simranjeethonours496
    @simranjeethonours496 5 лет назад +15

    Eve e ni legend khnde maan Saab nu,🙏🙏👌🏼👌🏼👌🏼

  • @passionateshayar
    @passionateshayar 5 лет назад +160

    ਅਪਣੇ ਕੋਲੋਂ ਤਰਕ ਦਲੀਲਾਂ ਵਾਧੂ ਨੇ ਐਸੇ ਕਰਕੇ ਲਲੀ ਛਲੀ ਸ਼ੜ ਦੇ ਨੇ ।
    ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਨ ਸਾਬ 🙏❤️

  • @karajsinghtoor3542
    @karajsinghtoor3542 5 лет назад +356

    ਰਿਪੋਟਰ ਵੀ ਸੋਚਦਾ ਹੋਣਾ ਕਿ ਕਿਹੜੇ ਮਾਤੜ ਦੇ ਵੱਸ ਪੈ ਗਿਆ

    • @manpreetsingh6979
      @manpreetsingh6979 5 лет назад +3

      Shi a 😂😂

    • @DharminderSingh-ts8il
      @DharminderSingh-ts8il 5 лет назад +2

      ਪੱਤਰਕਾਰ ਕਿਤੇ ਮੁੱਖੂ ਸਾਬ ਹੁੰਂਦੇ ਤਾਂ ਗੱਲ ਬਣਨੀ ਸੀ ਵੀਰ ਜੀ

    • @sunnysharma45
      @sunnysharma45 5 лет назад +1

      🤣🤣🤣🤣

    • @royal_reels3864
      @royal_reels3864 5 лет назад +1

      hahahaha

    • @LakhwinderSingh-ks4kw
      @LakhwinderSingh-ks4kw 4 года назад +1

      Dharaminder Singh ਲੱਖ ਰੁਪਈਆ ਦੀ ਗੱਲ ਕਹੀ ਵੀਰ ਜੀ

  • @amritlalowalia8319
    @amritlalowalia8319 5 лет назад +125

    1:33 ਏਹ ਢਾਈ ਸੌ ਆਲਾ ਲੜਦਾ ਤੇਰੇ 😂😂😂

    • @rav726
      @rav726 2 года назад

      Sahi gall aa y me heran aa eh soch k ..ehne ghat price te v reporter kehryaa ghat ni honee ..baaki klakaara de product dekho hjaara ch ne ..babbu maan de sab saste ne product

  • @maansaab9217
    @maansaab9217 5 лет назад +1

    Jai hind . Babbumaan Maan Saab ji

  • @sukhjeetchahal9236
    @sukhjeetchahal9236 5 лет назад +11

    ਲਵ ਜੂ ਜੱਟਾ ਦਿਲ ਤੋ

  • @Naturals12
    @Naturals12 5 лет назад +69

    ਬੱਬੂ ਮਾਨ ਸਾਹਬ ਲਵ ਯੂ। 🍃💗

  • @bhinderkhandoli4570
    @bhinderkhandoli4570 5 лет назад +2

    Kya baat aw baba ji

  • @tarsemlal3763
    @tarsemlal3763 3 года назад +2

    Mitran nu shounk hathyara da .. Fan babbu maan Bhai de asoole de pkka ne. Love you maan saab

  • @avtarcheema9646
    @avtarcheema9646 5 лет назад +1

    Va g Babbu maan saab bahut vadhia soch tuhadi Rub tuhanu chardi kla ch rkhe

  • @sheraaulakh3731
    @sheraaulakh3731 3 года назад +2

    Ustad Babbu Maan Saab ji ♥️♥️♥️

  • @ਪਿ੍ਤਪਾਲਸਿੰਘp
    @ਪਿ੍ਤਪਾਲਸਿੰਘp 5 лет назад +3

    Jio maan saab

  • @Jaspreetsingh5731
    @Jaspreetsingh5731 5 лет назад +31

    ਮਾਨ ਸਾਬ ਦੀ ਗੱਲ ਹੀ ਵੱਖਰੀ ਆ
    ✌✌✌

  • @Samundri_Daaku
    @Samundri_Daaku 5 лет назад +40

    ਘਰ ਦੀ ਦੁਕਾਨ ਆ ਬਦਲ ਬਦਲ ਪਾਈ ਦੇ।।🤣🤣😂

  • @DaljitSingh-gf4gq
    @DaljitSingh-gf4gq 2 года назад +1

    Love u maan sab ji

  • @GurpreetSingh-vk9ix
    @GurpreetSingh-vk9ix 5 лет назад +2

    siraa gal maan Saab

  • @rimpy4465
    @rimpy4465 5 лет назад +3

    maan saab tusi mnu pagg ch bhot shone lgde o..👌👌👌💕 plzz pagg bnnea kro apne fans lyi🙏🙏

  • @jassikaire6851
    @jassikaire6851 5 лет назад +7

    Good ancker ...and good interview . best of luck bro .....and love u Maan Saab 🙏🙏🙏👌👌

  • @tejibehgal
    @tejibehgal 4 года назад +7

    Ustaad 😘 BabbuMaan Legend 😍 ♥️💝🙏🏼

  • @BaljitDhaliwal
    @BaljitDhaliwal 5 лет назад +57

    3:35 Ghar di dukaan badal badal k payide 🤣🤣siraa

  • @vickygill9775
    @vickygill9775 4 года назад +1

    My god only maan saab ji

  • @dharmshottech9757
    @dharmshottech9757 4 года назад +1

    ਮੈਂ Fan ਹਾਂ
    Babbu Maan ਦਾ😘😘😘
    Only on Maan Saab 1️⃣

  • @punjabrecords584
    @punjabrecords584 5 лет назад +124

    Ustaad di Interview leni soukhi ni,,
    Ustaad aggo interview lain lg janda 😂😂

  • @sherasingh4263
    @sherasingh4263 5 лет назад +26

    Love you maan Saab Zindabaad ❤❤❤

  • @shivshankar2514
    @shivshankar2514 5 лет назад +1

    Attt Krati maan Saab g ne 👌👌

  • @deepmashal9561
    @deepmashal9561 4 года назад +2

    Kya soch h mann saab ji👉 sirraaa mann ji
    .. Love ❤ustaad ji

  • @__navi555
    @__navi555 4 года назад +9

    One&Only BabbU maaN🙏forever🔥🥰💕

  • @kuldeepkaur4246
    @kuldeepkaur4246 4 года назад +2

    Mann saab jindabad

  • @jagdeepsingh-dm3fm
    @jagdeepsingh-dm3fm 3 года назад +4

    Ustad ❤️

  • @amanhansra4288
    @amanhansra4288 5 лет назад +6

    ਬੱਬੂ ਨੇ ਸਿੰਗਰਾ ਦੇ ਨਾਲ ਇਟਰਵਿਉ ਵਾਲ਼ਿਆਂ ਨੂੰ ਕਿਤਾਬਾਂ ਪੜਨ ਲਾਤਾ ਬੱਲੇ ਬਾਈ !!!
    ਅੰਗਰੇਜ਼ੀ ਫੇਰ ਠੋਕ ਗਿਆ 😃😃
    !!!!!

  • @yogeshbishnoi7999
    @yogeshbishnoi7999 5 лет назад +2

    Be love beimaaN ustad babbu maan saab ji

  • @gurkiratvirk7256
    @gurkiratvirk7256 4 года назад +2

    Maan de gall karn da treeka hi sab to alag a..babbu maan khud ik..brand a 22 yr kya baat a love you 22 ji

  • @jhbb8228
    @jhbb8228 4 года назад +1

    Nice ji Mann Saab ji 🙏🙏

  • @inderjatt860
    @inderjatt860 5 лет назад +2

    Babbu maan fan

  • @sonujyoti7574
    @sonujyoti7574 4 года назад +2

    Love u maan saab

  • @realsamachar2975
    @realsamachar2975 5 лет назад

    *शानदार बब्बू मान साहब, **#BabbuMaan** **#KamaldeepSingh** 22 **#NewsL*

  • @Amritpalsingh-lb3qe
    @Amritpalsingh-lb3qe 4 года назад +2

    Babu Maan Saab ji 😍😍💪🏻💪🏻🤝🏻🤝🏻

  • @darshanchuharmajra729
    @darshanchuharmajra729 5 лет назад +8

    ਕਿਆ ਬਾਤਾਂ ਮਾਨ ਸਾਹਿਬ ਦੀਆਂ ਗੱਲਾਂ ਤੇ ਗੀਤ ਸੁਣ ਕੇ ਰੂਹ ਖ਼ੁਸ਼ ਹੋ ਜਾਂਦੀ ਆ

  • @Sagarsagar-bo4ew
    @Sagarsagar-bo4ew 5 лет назад +2

    I Love you maan Saab

  • @jazzsidhu7012
    @jazzsidhu7012 2 года назад +3

    BABBU MAAN ZINDABAD

  • @priyankanakhwal6060
    @priyankanakhwal6060 5 лет назад +1

    Wah g wah great babbu maan ji

  • @sandeepsinghbhangu8590
    @sandeepsinghbhangu8590 5 лет назад +1

    Nyc Maan saab ji love u

  • @vickyrandhwa770
    @vickyrandhwa770 3 года назад +1

    Jind jaan Mann saab 😘

  • @harjeetkhote830
    @harjeetkhote830 5 лет назад +2

    Ustaad Babbu Maan Bai

  • @pakistanibabbumaanfan3261
    @pakistanibabbumaanfan3261 5 лет назад +5

    Love only maan saab from pakistan punjab
    Babbu maan zindabaad

  • @JaspreetSingh-qx4go
    @JaspreetSingh-qx4go 4 года назад +30

    270 Dislikes by Titars
    Maana DA Munda Zindabaad 💪💗

    • @GurjeetSingh-zw2he
      @GurjeetSingh-zw2he 4 года назад

      ਵਾਗ ਬਹੁਤ ਉਚੀ ਸੋਚ ਆ ਮਾਨ ਸਾਬ ਜੀ ਦੀ ਕਹਿੰਦੇ
      ਮਿਲਣਾ ਹੋਵੇ ਜੇ ਪਹਿਲੀ ਉਮਰੇ ਕੁੜੀ ਨੂੰ ਤਾਂ
      ਸੇਵ ਜਗਾ ਨਹੀ ਕੋਈ ਕਮਾਦ ਵਰਗੀ ।
      ਸਾਲੇ ਹੋਏ ਉਸਤਾਦ ਜੀ ਦੇ

  • @babbumaankhantwood9578
    @babbumaankhantwood9578 5 лет назад +32

    Interview len wala nervous ho giya bai tu jitna aukha 😁 welldone maana love u 😊😍😘

  • @RamanDeep-ky7yy
    @RamanDeep-ky7yy 5 лет назад +4

    Beautiful sir .God bless you sir .

  • @GursewakSingh-lb5fp
    @GursewakSingh-lb5fp 5 лет назад +4

    Very talented singer bai babbu maan ji

  • @babbumaanonly5397
    @babbumaanonly5397 4 года назад +1

    Babbu maan zindabad

  • @vijaypalsharamavijaypalsha8730
    @vijaypalsharamavijaypalsha8730 5 лет назад +3

    Love you Babbu mann 22ji

  • @surjitram8532
    @surjitram8532 4 года назад +1

    Love u babbu maan Saab

  • @jazzsidhu7012
    @jazzsidhu7012 2 года назад +4

    BABBU MAAN KING OF INDUSTRY

  • @HarjeetSingh-he1kq
    @HarjeetSingh-he1kq 2 года назад +2

    Babbu maan sabb vadiya Banda aa

  • @JoTsAiNi1627
    @JoTsAiNi1627 4 года назад +5

    0:15 Babbu mann Sir v sirraaa Hi Ne Reporter di manji thok ditti 😂😂

  • @tarvindersingh7552
    @tarvindersingh7552 Год назад +1

    ਅਗਰ ਕਿਸੇ ਨੇ ਗੋਦੀ ਮੀਡਿਆ ਦੀ ਰੇਲ ਬਨਾਈ ਆ ਓਹ ਸਿਰਫ ਬਬੂ ਬਾਈ ਹੀਂ ਹੈ

  • @ravinain8474
    @ravinain8474 4 года назад +1

    Ustaad taa ustaad haaaa bhai

  • @lovegill8588
    @lovegill8588 4 года назад +2

    Love ju ustaad g ...maan saab love u 😘😘

  • @LovepreetSingh-pw7fk
    @LovepreetSingh-pw7fk 5 лет назад +14

    Love you maan Saab 😍❤

  • @SurjitSingh-fd2uj
    @SurjitSingh-fd2uj 5 лет назад +6

    Ustad g kya batta aa tuhadiyaa ...att aa g.
    Love you..

  • @maansaab2635
    @maansaab2635 5 лет назад +2

    Maan Saab so nice love you

  • @badhanbadhan8779
    @badhanbadhan8779 4 года назад +1

    Babbu maan sirra att...ustad banda

  • @balwindersinghshotha50
    @balwindersinghshotha50 4 года назад +1

    Babbu Maan Saab jinda baad g

  • @Mrmp-wy9nj
    @Mrmp-wy9nj 4 года назад +1

    Attt

  • @sandycanada680
    @sandycanada680 5 лет назад +4

    Babbu Mann 22 sirra 🔥🔥💪🏻💪🏻love you brother

  • @raahimanzzildamaan1184
    @raahimanzzildamaan1184 5 лет назад +16

    Ustaad Jii Love You

  • @gurdipvegal
    @gurdipvegal 5 лет назад +2

    #Babbumaan saab always gives unique answer

  • @sajankumar-fv1cy
    @sajankumar-fv1cy 5 лет назад +23

    Love u ustad ji❤️❤️❤️

  • @vikivarma5486
    @vikivarma5486 4 года назад +2

    Only Babbu maan forever ❤️

  • @sukhdeepsingh74
    @sukhdeepsingh74 4 года назад +1

    Only Babbu maan forever

  • @AmandeepSingh-mr6gr
    @AmandeepSingh-mr6gr 5 лет назад +1

    Hazzar jawab babbu maan

  • @sukhchainsingh6207
    @sukhchainsingh6207 4 года назад +2

    Big fan ustad babbu Mann 😍😍😍😛

  • @jasmeetsingh7038
    @jasmeetsingh7038 5 лет назад +7

    Babbu Maan some atttttt Love 💪🤗🥰💥 💥💣🙏 💥

  • @arravkataria5541
    @arravkataria5541 5 лет назад +2

    sirra bnda mann saab love u a babbu mann

  • @gurmeetbanger3999
    @gurmeetbanger3999 2 года назад +1

    Ustaad Ji

  • @Kingt124
    @Kingt124 5 лет назад +1

    I love babbu Maan Saab

  • @1sukhasidhu
    @1sukhasidhu 5 лет назад +2

    Gurbani de respect bhot jarori a

  • @rajputboys5303
    @rajputboys5303 3 года назад +1

    Babbu maan zindabaad

  • @lovepreetlovely7889
    @lovepreetlovely7889 4 года назад +1

    vry vry nyc Ustaad ji god bless you love juu maan saab 👌👌

  • @singham0522
    @singham0522 4 года назад +1

    Siraa maan saab love you 😘❤️

  • @vk8782
    @vk8782 5 лет назад +5

    Real legend sir you are...

  • @manideepjindal973
    @manideepjindal973 5 лет назад +2

    Kise reporter kol koi jvav ni Te na koi sval aa
    #BabbuMaan zindavaad 👍👍 🤗🤗
    Living legend 🤗🤗
    Great artist 😍😍😍😍

  • @sukhchainsingh1948
    @sukhchainsingh1948 5 лет назад +1

    Punjab Di shan Meri Jaan Babbu Maan

  • @gillroodpuriya5850
    @gillroodpuriya5850 5 лет назад +2

    ਕਰਦੀ ਦੁਕਾਨ ਆ ਬਦਲ ਬਦਲ ਪਾਈ ਦੇ sirraaaaaa😎😎💪💪💪✍️✍️👌👌👌👌👌