ਸਿੱਧੂ ਮੂਸੇਵਾਲਾ ਦੀ ਮੰਗੇਤਰ ਦੀਆਂ ਵਾਇਰਲ ਤਸਵੀਰਾਂ ਦੀ ਕੁੜੀ ਤੋਂ ਹੀ ਸੁਣੋ ਅਸਲ ਸੱਚਾਈ

Поделиться
HTML-код
  • Опубликовано: 20 окт 2024

Комментарии • 240

  • @JaswinderKaur-tg2jb
    @JaswinderKaur-tg2jb Год назад +42

    ਸਿੰਧੂ ਮੁਸੇਵਾਲੇ ਪੁੱਤ ਦੀ ਮੌਤ ਦਾ ਸਭ ਨੂੰ ਬਹੁਤ ਦੁਖ ਹੈ ਵਾਹਿਗੁਰੂ ਜੀ ਹੁਣ ਤੁਸੀਂ ਆਪ ਉਸ ਦੇ ਮਾਤਾ ਪਿਤਾ ਦਾ ਸਾਥ ਦੇਣ ਉਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ

  • @Dhindsa_0001
    @Dhindsa_0001 Год назад +44

    ਇਸ ਦੁਨੀਆਂ ਵਿੱਚ ਬਦਤਮੀਜ਼ ਲੋਕ ਰਹਿੰਦੇ ਨੇ , ਉਹਨਾਂ ਦੀ ਆਦਤ ਹੁੰਦੀ ਹੈ ਮਾੜੀਆਂ ਗੱਲਾਂ ਬੋਲਣ ਦੀ 🙏

  • @goranakwal2114
    @goranakwal2114 Год назад +6

    ਕੋਈ ਕੋਈ ਰੂਹ ਹੁੰਦੀ ਹੈ ਜਿਸਨੂੰ ਪਰਮਾਤਮਾ ਐਨਾ ਇੱਜ਼ਤ ਮਾਣ ਦਿੰਦਾ ਹੈ ਜਿਸ ਨੂੰ ਦੁਨੀਆਂ ਦਾ ਬੱਚਾ ਬੱਚਾ ਰਹਿੰਦੀ ਦੁਨੀਆਂ ਤੱਕ ਯਾਦ ਰੱਖੇਗਾ। ਅਮਰ ਰਹੇਗਾ ਹਮੇਸ਼ਾਂ ਸੱਚੀ ਸੁੱਚੀ ਕਮਾਈ ਮੇਹਨਤ ਕਰਕੇ ਕੀਤੀ ਹੈ। ਸਿੱਧੂ ਦੇ ਮਾਤਾ-ਪਿਤਾ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ‌ ਹਿੰਮਤ ਬਖਸ਼ਣ ਅਤੇ ਤੰਦਰੁਸਤੀ ਬਖ਼ਸ਼ਣ

  • @suratpartapsingh3141
    @suratpartapsingh3141 2 года назад +26

    ਬੀਬਾ ਅਸ਼ੀ ਦੀਵਾਲ਼ੀ ਜਾਂ ਕੋਈ ਵੀ ਖੁਸ਼ੀ ਮਨਾਉਣ ਜੋਗੇ ਨਹੀਂ ਕਿਯੋੰਕੀ ਹਰ ਰੋਜ ਸਾਡੇ ਕਯੀ ਸਿੱਧੂ ਮਾਰੇ ਜਾਂ ਰਹੇ ਨੇ ਪਰ ਤੁਸ਼ੀਂ ਸਿੱਧੂ ਨਾਲ ਏਨਾ ਅਟੈਚ ਹੋ ਓਹਨਾ ਦਾ ਪਹਿਰਾਵਾ ਪਸੰਦ ਕਰਦੇ ਓਂ ਪਰ ਤੁਹਾਨੂੰ ਬੇਨਤੀ ਹੈ ਕਿ ਤੁਸ਼ੀਂ ਵੀ ਇਹ ਪਾਟੀਆਂ ਪੈਂਟਾ ਪਾਕੇ ਏਦਾਂ ਦਾ ਪਹਿਰਾਵਾ ਪੰਜਾਬਣਾ ਚ ਪ੍ਰਮੋਟ ਨ ਕਰੋ ਨਹੀਂ ਤੇ ਲਗੇਗਾ ਕਿ ਤੁਸ਼ੀਂ ਸਿੱਧੂ ਦੇ ਵਿਚਾਰਾਂ ਤੋਂ ਉਲਟ ਹੋ ਲੇਕਿਨ ਦਸਦੇ ਹੋ ਕੁਛ ਹੋਰ ਓਂ

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ Год назад +1

    ਲਾਹਣਤਿਉ ਮਾਤਾ ਪਿਤਾ ਇਸ ਧੀ ਨੂੰ ਦੇਖ ਲੈਂਦੇ ਲਾਹਣਤਿਉ

  • @yadwinderkang3722
    @yadwinderkang3722 2 года назад +21

    Waheguru chardikla bakshan shubdeep di sari family nu Ji 🙏

  • @rsawan4992
    @rsawan4992 Год назад +1

    ਸਿੱਧੂ ਬਾਈ ਜੀ ਇਕ ਸਿਫਤ ਸੀ ਕਿ ਉਹ ਪੰਜਾਬ ਦੀਆਂ ਧੀਆਂ ਭੈਣਾਂ ਬਾਰੇ ਮਾੜਾ ਨਹੀਂ ਗਾਇਆ

  • @sachinpanjola9546
    @sachinpanjola9546 2 года назад +31

    ਜਗਜੀਤ ਸਿੰਘ ਪੰਜੋਲੀ ਬਹੁਤ ਵਧੀਆ ਕਵਰੇਜ ਕਰ ਰਹੇ ਹਨ ਜੀਰੋ ਗਰਾਉਂਡ ਤੋਂ

  • @sukhwindersingh2162
    @sukhwindersingh2162 Год назад +2

    ਧੀਏ ਇਹਨਾਂ ਲੋਕਾ ਨੇ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਬੂਰਾ ਭਲਾ ਕਿਹਾ ਸੀ ਜੌ ਜੌ ਇੱਕ ਰੱਬ ਸੀ ਆਪਾ ਤਾਂ ਇਸ ਦੁਨੀਆ ਦੇ ਵਿੱਚ ਆਮ ਇਨਸਾਨ ਹਾਂ ਜਿਹੜੇ ਲੋਕ ਇਹ ਕੁਛ ਸੋਚਦੇ ਨੇਂ ਉਹਨਾਂ ਲੋਕਾ ਮਨਸਤਿਕ ਸੋਚ ਮਾੜੀ ਹੁੰਦੀ ਹੈ

  • @bhullarmandeep1865
    @bhullarmandeep1865 Год назад +3

    ਬਹੁਤ ਮਾੜਾ ਹੋਇਆ ਹੈ ਸਿੱਧੂ ਵੀਰ ਨਾਲ ਜੀ

  • @jeeta6466
    @jeeta6466 Год назад +8

    Lengde never die justice for sidhu moosewala 🙏🙏

  • @sukhmandervirk3252
    @sukhmandervirk3252 Год назад +2

    Brave sister, your true talk, stay blessed God bless you🌹❤ sister

  • @sidhu2779
    @sidhu2779 Год назад +7

    Waheguru Ji 🙏🙏

  • @JaswantSingh-sz2nu
    @JaswantSingh-sz2nu 2 года назад +56

    ਚੰਗੇ ਕੰਮ ਕਰਦੇ ਰਹੋ ॥ ਕੁੱਤੇ ਭੌਂਕਦੇ ਰਹਿੰਦੇ ਹਾਥੀ ਆਪਣੀ ਚਾਲ ਤੁਰਿਆ ਰਹਿੰਦਾ ਪ੍ਰਵਾਹ ਨਹੀ ਕਰਦਾ

  • @karamjeetkaur2853
    @karamjeetkaur2853 2 года назад +173

    ਬੇਟਾ ਮੈਂ ਵੀ ਦਿਵਾਲੀ ਸੈਲੀ ਬਰੇਟ ਨਹੀਂ ਕਰਾਂਗੀ ਬਹੁਤ ਦੁੱਖ ਹੈ ਸਾਡੇ ਤਿੰਨ ਹੀਰੇ ਪੁੱਤ ਖੋਹ ਲਏ ਹਨ ਪਾਪੀਆ ਨੇਂ ਸਾਡੀ ਕਾਹਦੀ ਦਿਵਾਲੀ ਤੁਸੀਂ ਸਿੰਧੂ ਦੇ ਮਾਂ ਬਾਪ ਦੀ ਤਾਕਤ ਹੋ ਉਹਨਾਂ ਦਾ ਧਿਆਨ ਰੱਖਣਾ

    • @beantsharma9183
      @beantsharma9183 Год назад +3

      Sahi keha mata ji

    • @sukhofficialwriter4597
      @sukhofficialwriter4597 Год назад +4

      ਦਿਵਾਲੀ ਨਾ ਮਨਾਉਣ ਨਾਲ ਕਿ ਹੋਜੂ ਮਾਤਾ ਜੀ , ਕੀ ਤਿੰਨ ਹੀਰੇ ਬੰਦੇ ਵਾਪਸ ਆ ਜਾਣ ਗੇ ਦਿਵਾਲੀ ਨਾ ਮਨਾਉਣ ਨਾਲ , ਜਿੰਨਾਂ ਚੀਰ ਗੈਂਗਸਟਰ ਆ ਉਨਾ ਚਿਰ ਕੋਈ ਸੇਫ ਨੀ , ਜੇ ਮੈ ਕੁੱਝ ਜਿਆਦਾ ਬੋਲ ਗਿਆ ਤਾ ਮਾਫੀ ਚਾਉਨਾ 🙏

    • @kuldeepsinghpannu7467
      @kuldeepsinghpannu7467 Год назад +2

      Sidhu and sandeep nagal ambia wale da ta bahut dukh hai ji

    • @dogsnoopy4525
      @dogsnoopy4525 Год назад +3

      @@sukhofficialwriter4597 vadde bai hunda kujj vi nhi aa, jehde naal vapardi aa ohnu ptta hunda , duzzi gll diwali mnaaun naal ekk khushi hundi aa, baaki teri soch

    • @sukhofficialwriter4597
      @sukhofficialwriter4597 Год назад +3

      @@dogsnoopy4525 ਬਾਈ ਰੱਬ ਨਾ ਕਰ ਕੱਲ ਨੂੰ ‌ਕੋਈ ਹੋ ਮਰ ਏਦਾ ਹੋਜੇ , ਫਿਰ ਆਪਾ ਕਹਿਣਾ ਕੇ ਤਿਉਹਾਰ ਨੀ ਮਨਾਉਣੇ , ਗੈਗਸਟਾਰ ਨੂੰ‌ ਰੋਕੋ ,ਤਿਉਹਾਰ ਨਾ ਮਨਾਉਣ ਨਾਲ ਕੁਝ ਨੀ ਹੋਣਾ , ਬਾਕੀ ਮੈ ਬਹੁਤਾ ਸਿਆਣਾ ਨੀ , sorry bhai g 🙏

  • @thelegendsidhumoosewala5354
    @thelegendsidhumoosewala5354 2 года назад +17

    WAHEGURU JI MEHAR KARE G 🙏

  • @hifipunjabi
    @hifipunjabi Год назад

    Sidhu Moose Wala sada ਹੀਰਾ 🙏🙏

  • @ranjeetkaur6746
    @ranjeetkaur6746 Год назад +16

    ਬਹੁਤ ਦੁੱਖ ਹੈ ਸਿੱਧੂ ਪੁੱਤ ਦਾ ਵੀ, ਪਰ ਉਸੇ ਦਿਨ ਸਾਡੇ ਸੱਤ ਫੌਜ਼ੀ ਵੀ ਸ਼ਹੀਦ ਹੋਏ ਸਨ ਪੱਤਰਕਾਰਾਂ ਨੇ ਨਾ ਉਨ੍ਹਾਂ ਦਾ ਕਦੀ ਜਿਕਰ ਕੀਤਾ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਹਾਲ ਚਾਲ ਪੁੱਛਿਆ। 😖😖

    • @sonykhattra8923
      @sonykhattra8923 Год назад +1

      Hnji Tuc Eh Kri Na 100% Sahi gl Or Eh sach Aai pr Dunia Nu sirf Bs Sirf Sidhu Dikhda A

    • @jassa4686
      @jassa4686 Год назад

      Bilkul sahi kiha ji

    • @ReshamSingh-dt5dd
      @ReshamSingh-dt5dd Год назад

      Shi gl aa ji ...Ona di gl ni krda koi

  • @kaur9489
    @kaur9489 Год назад +9

    Waheguru ji

  • @ujagarbhachu4866
    @ujagarbhachu4866 Год назад +10

    One smart, well rounded, well informed, endowed with outstanding clarity of vision, direct and strait communicator and an intelligent young lady.

  • @manjeetsss
    @manjeetsss Год назад +5

    Justice for Sidhu Moosewala RIP🙏

  • @NarinderSingh-qt4zw
    @NarinderSingh-qt4zw Год назад +19

    True legend never will die❤❤

  • @SonuSingh-iz8ts
    @SonuSingh-iz8ts 2 года назад +25

    Legend never die 🙏🙏

  • @amriksood1497
    @amriksood1497 2 года назад +6

    Asi sister teri soch nal aa bhut vadiya

  • @lovelysaini2447
    @lovelysaini2447 Год назад +8

    Miss u sidhu veer g

  • @pbo5ff394
    @pbo5ff394 Год назад +10

    ਅਸੀਂ ਵੀ ਦੀਵਾਲੀ ਨਈ ਮੰਨਾਈ ਜੀ ਐਤਕੀ

  • @HarchandCheema-vk5qb
    @HarchandCheema-vk5qb Год назад

    ਸੱਚ ਗੱਲ ਤਾਂ ਇਹ ਹੈ ਕਿ ਮਾਰਿਆ ਕੋਈ ਵੀ ਜਾਵੇ ਚਾਹੇ ਏ ਜਾਂ ਬੀ ਚੰਗਾ ਜਾਂ ਮਾੜਾ ਪਰ ਸਾਰਿਆਂ ਦੇ ਮਾਪਿਆਂ ਦਾ ਕੀ। ਕਸੂਰ ਇਨਸਾਨ ਦੀ ਜ਼ਿੰਦਗੀ ਵਿੱਚ ਤਿੰਨ ਪੜਾਅ ਹੁੰਦੇ ਨੇ ਚੰਗਾ ਪੁੱਤ ਚੰਗਾ ਪੱਤੀ ਚੰਗਾ ਪਿੱਤਾ ਕੀ ਚਾਹੇ ਗੈਂਗਸਟਰ ਦਾ ਆਮ ਜਾਂ ਖਾਸ ਜਾਂ ਪੁਲਿਸ ਜਾਂ ਲੀਡਰ ਜਦੋਂ ਉੱਪਰ ਵਾਲੇ ਦੀ ਕਚਹਿਰੀ ਵਿੱਚ ਕੀ ਜਵਾਬ ਦੇਣਗੇ ਸੋ ਕੋਈ ਵੀ ਹੋਵੇ ਗੱਲ਼ਤੀਆਂ ਤੋਂ ਬੱਚੋਂ ਮੰਨਦੇ ਹਾਂ ਕਿ ਦੀਪਾਂ ਦੇ ਮਾਪੇ ਜਾਂ ਪਰਿਵਾਰ ਵੀ ਦੁੱਖੀ ਨੇ ਪਰ ਦੂਸਰੇ ਪਾਸੇ ਜਿਵੇਂ ਲੰਡਾ ਹਰੀਕੇ ਦੇ ਮਾਪਿਆਂ ਦੀ ਇੱਟਰਵਿਉ ਦੇਖੀ ਉਹਨਾਂ ਹੀ ਦੁੱਖ ਲੱਗਿਆ ਜਿਨ੍ਹਾਂ ਦੀਪਾਂ ਦੇ ਪਰਿਵਾਰਾ ਦਾ ਲੱਗਿਆ ਕਿੰਨਾ ਵਧੀਆ ਹੁੰਦਾ ਕਿ ਸਾਰੇ ਦੇ ਸਾਰੇ ਆਪਣੇ ਪਰਿਵਾਰਾ ਵਿਚ ਤੇ ਆਪਣੇ ਮਾਪਿਆਂ ਦੀ ਸੰਭਾਲ ਕਰਦੇ ਹੁੰਦੇ ਸੋ ਭਰਾਵੋ ਧਰਮਾਂ ਜਾਂ ਵਿਚਾਰਧਾਰਕ ਵਿਖਰੇਵੇਂ ਤੋਂ ਬੱਚੋਂ ਤੇ ਇੱਕੋ ਵਾਰ ਦੁਨੀਆਂ ਤੇ ਆਉਂਦੇ ਹਾਂ ਆਪਣੇ ਸਮਾਜ ਤੇ ਦੇਸ਼ ਤੇ ਪਰਿਵਾਰਾ ਲਈ ਵਧੀਆ ਫ਼ਰਜ਼ ਨਿਭਾਉ ਪੂਰੇ ਸੰਸਾਰ ਵਿੱਚ ਭਾਰਤ ਵਰਗਾ ਦੇਸ਼ ਨਹੀਂ ਜਿਸ ਪਿੱਛੇ ਸਾਡੇ ਪੁਰਖਿਆਂ ਨੇ ਚਾਹੇ ਕਿਸੇ ਵੀ ਧਰਮ ਨਾਲ ਸਬੰਧਤ ਸਨ ਬਹੁਤ ਕੁਰਬਾਨੀਆਂ ਦਿੱਤੀਆਂ ਹਨ

  • @pawanlahoriya3086
    @pawanlahoriya3086 Год назад +12

    Legend never die

  • @malikrai2967
    @malikrai2967 Год назад +11

    I miss you sidhu bai ji

  • @abhikataria6552
    @abhikataria6552 Год назад +1

    Very right mam.lots of respect 😭😭🙏🙏

  • @gurdipsinghsingh7543
    @gurdipsinghsingh7543 Год назад

    Legend never die#justice for sidhu moosewala 22

  • @AvtarSingh-mc8en
    @AvtarSingh-mc8en Год назад +1

    Waheguru ji waheguru waheguru waheguru waheguru no any jawab

  • @babbusingh1024
    @babbusingh1024 Год назад +12

    Legend never die💔

  • @noor-bq6kg
    @noor-bq6kg Год назад +3

    Wahe guru mehar kare

  • @SurjeetSingh-uo8ce
    @SurjeetSingh-uo8ce Год назад

    ਇਸ ਦੁਨੀਆਂ ਤੇ ਕਈ ਸਿੱਧੂ ਆਏ ਕਈ ਚਲੇ ਗਏ ਕਈਆ ਨੇ ਚਲੇ ਜਾਣਾ ਏ ਦੁੱਖ ਕਾਹਦੇ ਲਈ ਕਰੀਏ

  • @harbanssingh3378
    @harbanssingh3378 Год назад

    Very good bhen ji sach nu rakho khich ke sidhu moose wala Amar rahe

  • @sukhdipsingh2437
    @sukhdipsingh2437 Год назад +5

    Wehaguru ji mehar karo ji 🙏🙏🙏🙏🙏🙏🙏🙏🙏

  • @GulabSingh-xe2kx
    @GulabSingh-xe2kx Год назад

    MISS YOU BAI JI

  • @kuldipsingh5761
    @kuldipsingh5761 2 года назад +23

    Legend never die.. 💪💪

  • @jaspalsinghrandhawa917
    @jaspalsinghrandhawa917 2 года назад +4

    Bilkul sahi kaha

  • @GagandeepSingh-bb7yp
    @GagandeepSingh-bb7yp 2 года назад +12

    Parmatma ik hai marna sach jiona jhooth hai waheguru ji sidhu bro nu insaaf divao sidhu bro di full family nu hamesha chardikala ch rakho god is wathing everthing

  • @navjotsingh4451
    @navjotsingh4451 Год назад

    Very Good.

  • @darshanjitkaur5154
    @darshanjitkaur5154 2 года назад +4

    Good view Good girl

  • @GurpreetSingh-wn8hx
    @GurpreetSingh-wn8hx Год назад +8

    ਜਿਹੜੇ ਲੋਕ ਬਿਨਾ ਮਤਲਬ ਕਿਸੇ ਦੀ ਧੀ ਭੈਣ ਨੂੰ ਗਲ਼ਤ ਬੋਲਦੇ ਨੇ।ਓਹਨਾ ਦਿਆ ਆਪਣੀਆਂ ਧੀ ਭੈਣਾਂ ਨੂੰ ਵੀ ਲੋਕ ਏਦਾ ਹੀ ਗਲ਼ਤ ਬੋਲਦੇ ਨੇ

  • @kanchanpeehu1111
    @kanchanpeehu1111 Год назад +9

    Sidhu moose wala legend never die

  • @bichitarsingh9259
    @bichitarsingh9259 Год назад

    Waheguru kirpa kare sister

  • @gagankotkapura1398
    @gagankotkapura1398 2 года назад +3

    Ryt 👍

  • @billasohal2671
    @billasohal2671 Год назад

    Sai gall a pana de

  • @tirathrajsingh3992
    @tirathrajsingh3992 2 года назад +2

    Agreed with u

  • @sharanjot7266
    @sharanjot7266 2 года назад +2

    Wmk

  • @bhgtasingh3618
    @bhgtasingh3618 Год назад +2

    ਕੁੜੀ ਸਿੱਧੂ ਨੂੰ ਬਾਈ ਆਖ ਰਹੀ h

  • @Harbhajansingh-om8xp
    @Harbhajansingh-om8xp Год назад

    ਦੇਖੋ ਸਿੱਧੂ ਦੀ ਮੰਗੇਤਰ ਪਰ ਕਰ ਬਾਈ ਬਾਈ ਰਹੀ ਏਂ ਇਹ ਕੈਸਾ ਰਿਸ਼ਤਾ ਆ

  • @kulvindersingh3972
    @kulvindersingh3972 Год назад +1

    Sidhu moose wala legend

  • @harvinderkaur7731
    @harvinderkaur7731 Год назад +3

    Mai v nhi mnayi Diwali, for Deep Sidhu, Sidhu Moosewala ,Sandeep Nangal Ambiya 😐

  • @bakhshinderpadda2804
    @bakhshinderpadda2804 Год назад

    Very true 👍 👌 ❤❤❤❤😭😭😭😭😭

  • @rajinderkaursidhu6777
    @rajinderkaursidhu6777 2 года назад +7

    Bilkul sahi beta diwali kadi aapni 😭😭😭

  • @harbanssingh5009
    @harbanssingh5009 Год назад

    Miss u bai

  • @inderjitsingh8658
    @inderjitsingh8658 2 года назад +2

    No diwali sidhu jindabad

  • @GaganDeep-lz8kk
    @GaganDeep-lz8kk Год назад +5

    Lengand never die

  • @harpreetsinghthind2816
    @harpreetsinghthind2816 2 года назад +6

    No diwali sadha sidhu bai🚩

  • @jaspalmasihmasihjaspal5417
    @jaspalmasihmasihjaspal5417 Год назад +2

    God bless you

  • @harmeetsingh6471
    @harmeetsingh6471 Год назад +3

    Asi v diwali nhi mnai ji. Legend never die

  • @baljitbiring4130
    @baljitbiring4130 Год назад

    Satnamji

  • @pathankotVlog21
    @pathankotVlog21 Год назад

    Bhabi ji tusi tension na lo
    Asi Sidhu moose wale nu
    Insaaf dova ke he rehage
    #jasticeforsidhumoosewala

    • @kaurpawi6853
      @kaurpawi6853 Год назад

      Oh sidhu Di mngetr ni haigi veere eh ta kudi vaisi a

    • @BHULLAR1.5M
      @BHULLAR1.5M Год назад +1

      ਲਉ ਜੀ ਮੂਰਖਾਂ ਨੇ ਭਾਬੀ ਵੀ ਬਣਾ ਲਿਆ ਉਹਨੂੰ ਉਏ ਘੂਸਿਆ ਇੰਟਰਵਿਊ ਧਿਆਨ ਨਾਲ ਸੁਣ ਉਹ ਬਾਈ ਕਹਿ ਰਹੀ ਸਿੱਧੂ ਨੂੰ

    • @kaurpawi6853
      @kaurpawi6853 Год назад

      @@BHULLAR1.5M oh vichari da ta kise nu pta v ni nale agli media te interview dau etho hi dimag launa chahida loka nu veere

    • @BHULLAR1.5M
      @BHULLAR1.5M Год назад +1

      @@kaurpawi6853 dimag hove ta laun eh murakh Thanks comment da rply lyi sis

  • @harish3261
    @harish3261 Год назад +1

    #justiceforsidhumosewala

  • @amriksood1497
    @amriksood1497 2 года назад +5

    Justice for sidhu mosse wala

  • @mohammaddilwar6546
    @mohammaddilwar6546 2 года назад +2

    Sidhu.bai.moosa.wala.king.sistar

  • @harmansidhu6018
    @harmansidhu6018 2 года назад +1

    Shi gal a ji

  • @thelegendsidhumoosewala5354
    @thelegendsidhumoosewala5354 2 года назад +3

    #WEWANTJUSTICE

  • @babbarshare3062
    @babbarshare3062 Год назад

    Please write in English and Punjabi

  • @lovemahlimahli3745
    @lovemahlimahli3745 Год назад

    Nice ji

  • @santokhsingh4176
    @santokhsingh4176 2 года назад +2

    shi gal a ji very good

  • @dilrajkaur2070
    @dilrajkaur2070 Год назад +1

    🙏🏼🥰🙏🏼😭😭😭😭😭

  • @onlysidhu3666
    @onlysidhu3666 2 года назад +4

    bhut vidaa ji main v thode nl aa ji

  • @balkarsinghbalkarsingh4539
    @balkarsinghbalkarsingh4539 Год назад

    good sister ji

  • @ashu.khattra_5911
    @ashu.khattra_5911 Год назад

    #justiseforsidhumoosewala

  • @gurbhajankaur3281
    @gurbhajankaur3281 Год назад +1

    Put ji tusi theek bol rhe o. Waheguru ji sabar deve

  • @RajwinderKaur-gn2qf
    @RajwinderKaur-gn2qf 2 года назад +12

    ਅਸੀ ਵੀ ਨਹੀ ਮਨਾਉਂਣੀ ਦਿਵਾਲੀ

  • @rajubrar4736
    @rajubrar4736 Год назад

    💔💔💔💔

  • @kdeepsandhu4362
    @kdeepsandhu4362 Год назад

    🙏🙏🙏🙏😭😭😭😭

  • @goldycheema1592
    @goldycheema1592 2 года назад +1

    👌👌👌👌👌🙏

  • @sharanjeetsingh3768
    @sharanjeetsingh3768 Год назад

    Asi naaal aaa tuhade sidhu sada sbto bda heera bnda c

  • @akashsuman2913
    @akashsuman2913 Год назад +6

    Legend never die 😌

  • @karanbaraich2300
    @karanbaraich2300 Год назад

    🙏

  • @goldycheema1592
    @goldycheema1592 2 года назад +1

    👌😰🙏

  • @rajkumr4435
    @rajkumr4435 Год назад +2

    5911

  • @simratgurpreetshergillsher2412

    Heading kuj te video ch kuj

  • @jagdishkaur5452
    @jagdishkaur5452 Год назад

    Maa Jagdish Kaur uk maa support kardi ha paji Balkour Singh,sister nu devali Nahi manavage

  • @inderpal1027
    @inderpal1027 Год назад

    Singh gggg

  • @rajwantkaur9639
    @rajwantkaur9639 Год назад

    Very sad 😭🙏

  • @BHULLAR1.5M
    @BHULLAR1.5M Год назад

    ਲੋਕਾਂ ਨੂੰ ਗਲਤ ਨਹੀ ਬੋਲਣਾ ਚਾਹੀਦਾ ਹਰ ਕਿਸੇ ਦੇ ਘਰ ਧੀ ਭੈਣ ਆ ਪਰ ਬੀਬਾ ਜੀ ਤੁਸੀ ਉਥੇ ਫੋਟੋਆਂ ਖਿਚਵਾਉਣ ਗਏ ਸੀ ਗਏ ਤਾਂ ਅਫਸੋਸ ਕਰਨ ਸੀ ਮਾਂ ਬਾਪ ਤਾਂ ਵਿਚਾਰੇ ਪੂਰੀ ਤਰਾਂ ਟੁੱਟ ਚੁੱਕੇ ਨੇ ਤੁਸੀ ਕਿਵੇਂ ਫੋਰਸ ਕਰਦੇ ਹੋ ਉਹਨਾਂ ਫੋਟੋਆਂ ਖਿਚਵਾਉਣ ਨੂੰ

  • @okkivirk1329
    @okkivirk1329 Год назад +1

    Jide ghar afsos karn jayiye onha nal photova post krniya jaruri nahi hundiya onha nu kida lagda houga jado afsoos karke lokk kehnde honge chalo hun sade nal ik photo khichva lo kide ghire hoye kartoot ne lokk

  • @ManpreetSingh-kg9uf
    @ManpreetSingh-kg9uf Год назад

    Agree with you sis

  • @GurbakshsinghsohalSOHAL-kj9dx
    @GurbakshsinghsohalSOHAL-kj9dx Год назад

    Sorry my son sidhu mioosewala

  • @GurpreetSingh883
    @GurpreetSingh883 Год назад +1

    Hello sister God tuhadi help jarur karega ja tusi shahi ho

  • @RahulSingh-xy9uz
    @RahulSingh-xy9uz Год назад +1

    Sunita

  • @rajwantkaur9639
    @rajwantkaur9639 Год назад

    😭😭😭😭😭😭😭🙏

  • @lakhbirsidhu5271
    @lakhbirsidhu5271 Год назад +1

    Tusi ve balkar singh bari ha.

  • @harmandhaliwal1515
    @harmandhaliwal1515 Год назад +2

    Eh ta Sidhu bai ji keh rahi a Tuc mangetar ds rahe o es kudi nu

  • @Gill_0005
    @Gill_0005 Год назад +1

    News ਦਾ titel ਦੇਖ ਲਉ ਕਿ ਹਰ ਬੰਦਾ ਸਾਡੀ video ਦੇਖੇ , ਹਟ ਜਾਉ ਕੁੱਤੇ ਕੰਮਾਂ ਤੋਂ