ਆ.ਤਮਾ ਨਾਲੋਂ ਡੇਢ ਦਹਾਕੇ ਬਾਅਦ ਕਿਉਂ ਵੱਖ ਹੋਈ Aman Rozi, ਕੀਤਾ ਵੱਡਾ ਖੁਲਾਸਾ | Exclusive | Global Punjab TV

Поделиться
HTML-код
  • Опубликовано: 21 окт 2024
  • ਆ.ਤਮਾ ਨਾਲੋਂ ਡੇਢ ਦਹਾਕੇ ਬਾਅਦ ਕਿਉਂ ਵੱਖ ਹੋਈ Aman Rozi, ਕੀਤਾ ਵੱਡਾ ਖੁਲਾਸਾ
    #punjabisingeramanrozi #amanrozi #globalpunjabtv #punjabisinger #AmanRoziNewSongChardiKala #atmabudhewal
    Global Punjab TV Presents:
    News Channel: Global Punjab TV
    📺 Watch 24X7 🔴 LIVE Streaming only on:
    www.GlobalPunj...
    Subscribe to our Global Punjab TV RUclips Channel
    www.youtube.co...
    Like us on Facebook
    / globalpunjabtv
    Follow us on twitter.
    / globalpunjabtv
    Follow us on Instagram
    / globalpunjabtv
    Content Copyright ©️ Global Punjab TV 2021

Комментарии • 124

  • @mukhtarsingh7836
    @mukhtarsingh7836 Год назад +23

    ਰੋਜ਼ੀ ਜੀ ਚੜਦੀ ਕਲਾ ਵਿੱਚ ਰੱਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਤੇਰਾ ਆਸਰਾ

  • @harjapsingh8799
    @harjapsingh8799 Год назад +9

    ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ ਅੱਗੇ ਵਧੋ ਰੱਬ ਤੁਹਾਨੂੰ ਬਹੁਤ ਬਹੁਤ ਬਹੁਤ ਕਾਮਯਾਬੀ ਦੇਵੇਗਾ, ਸ਼ੁਭ ਇੱਛਾਵਾਂ ਸਹਿਤ ਸੁਰਜੀਤ ਸਿੰਘ ਭਾਦਸੋਂ ਪਟਿਆਲਾ

  • @gursharnsingh1180
    @gursharnsingh1180 Год назад +16

    ਅਮਨ ਰੋਜ਼ੀ ਜੀ ਤੁਹਾਡੀ ਆਵਾਜ਼ ਬਹੁਤ ਲਾਇਕ ਹੈ ਤੁਸੀਂ ਕਿਸੇ ਦੀ ਪ੍ਰਵਾਹ ਨਾ ਕਰੋ ਸਭ ਕੁੱਝ ਆਪੇ ਠੀਕ ਹੋ ਜਾਵੇਗਾ

  • @dalbirsinghsingh8144
    @dalbirsinghsingh8144 Год назад +14

    ਬਹੁਤ ਵਧੀਆ ਅਮਨ ਰੋਜੀ ਜੀ ਵਾਹਿਗੂਰ ਮੇਅਰ ਕਰਨ

  • @lakhwindersingh-ht4wh
    @lakhwindersingh-ht4wh Год назад +17

    ਰੋਜ਼ੀ ਜੀ ਚੜ੍ਹਦੀ ਕਲਾ ਵਿਚ ਰਹੋ ਪ੍ਰਮਾਤਮਾ ਤੇ ਵਿਸ਼ਵਾਸ਼ ਰੱਖੋ ਸਭ ਕੁੱਝ ਠੀਕ ਹੋਵੇਗਾ। ਘਬਰਾਉਣ ਦੀ ਲੋੜ ਨਹੀਂ।

  • @sardarsingh4257
    @sardarsingh4257 Год назад +12

    ਹੰਸ ਰਾਜ ਜੀ ਨੇ ਧਾਰਮਿਕ ਗੀਤ ਨਾ ਧੁੱਪ ਰਹਿਣੀ ਨਾ ਛਾ ਰਹਿਣੀ ਇੱਕ ਰਹਿਣਾ ਰੱਬ ਦਾ ਨਾ ਬੱਦਿਆ ਰੱਬ ਨੇ ਮਸ਼ਹੂਰ ਕੀਤਾ ਹੁਣ ਤੁਸੀ ਵੀ ਹੋਵੇ ਗੇ

  • @binderbhatti9109
    @binderbhatti9109 Год назад +4

    Very good rozi ji ਪ੍ਰਮਾਤਮਾ ਤਰੱਕੀਆ ਦੀ ਬਖਸ਼ਿਸ਼ ਤੁਹਾਡੀ ਝੋਲੀ ਪਾਵੇ ਜੀ

  • @Sonu-eb8qf
    @Sonu-eb8qf Год назад +11

    ਰੋਜੀ ਜੀ ਇਹ ਸੱਚ ਹੈ ਮਰਦ ਜੌਂ ਮਰਜ਼ੀ ਕਰ ਸਕਦੇ 🙏🏼

  • @gursewakaulakh9318
    @gursewakaulakh9318 Год назад +1

    ਬਹੁਤ ਵਧੀਆ ਜੀ

  • @jaspalesingh1913
    @jaspalesingh1913 Год назад +7

    ਅਮਨ ਰੋਜੀ ਮੈਡਮ ਤੁਸੀਂ ਲੋਕ ਤੱਥ ਗਾਏ ਕਰੋ

  • @sukhvindersingh1725
    @sukhvindersingh1725 Год назад +3

    ਜਿਉਂਦੇ ਰਹੋ

  • @gurwantsingh1895
    @gurwantsingh1895 Год назад +7

    ਤੁਹਾਡੀ ਅਵਾਜ ਬਹੁਤ ਵਧੀਆ

  • @ਪੈਡੂਲਾਈਫਦੇਸੀਜੱਟ

    ਰੋਜੀ ਜੀ ਤੁਹਾਡੀ ਆਵਾਜ਼ ਸਦਾ ਵਹਾਰ ਹੈ

  • @balbirkaur4478
    @balbirkaur4478 Год назад

    Roji mam nu rab chardi kla ch rkhe 🎉❤❤❤❤

  • @fareefir3815
    @fareefir3815 Год назад +3

    👍 ਗ੍ਰੇਟ

  • @jaspalsaroya5793
    @jaspalsaroya5793 Год назад

    Good luck stay blessed always

  • @bakhshishbisa1201
    @bakhshishbisa1201 Год назад +3

    Best wishes Rozi ji
    God bless you❤

  • @sukhjinderjassar6780
    @sukhjinderjassar6780 Год назад +15

    ਰੋਜ਼ੀ ਜੀ ਵਧੀਆ ਗਵੱਈਏ ਨੇ ਪੰਜਾਬ ਦੇ ਲੋਕਾਂ ਨੂੰ ਇਨਾਂ ਤੇ ਮਾਣ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਗਾਓ ਭੇਣੈ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gurtejsingh8800
    @gurtejsingh8800 Год назад

    ਰੋਜੀ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @joralasara
    @joralasara Год назад +5

    Aman Rozi ਦੇ ਕਰਕੇ ਤਾਂ ਆਤਮੇ ਨੂੰ ਪ੍ਰੋਗਰਾਮ ਪੈਂਦੇ ਸੀ ਇਕੱਲੇ ਨੂੰ ਕਿਸੇ ਨੇ ਨਹੀਂ ਪੁੱਛਣਾ 🙏

    • @khushnoorkaur7115
      @khushnoorkaur7115 Год назад

      ਬਹੁਤ ਵਧੀਆ ਅਵਾਜ਼ ਹੈ ਤੁਹਾਡੀ ਤੁਸੀਂ ਇਕੱਲੇ ਹੀ ਬੁਲੰਦੀਆਂ ਛੂਹ ਸਕਦੇ ਹੋ ਆਤਮੇ ਨੂੰ ਕੋਈ ਵੀ ਨਹੀਂ ਪੁੱਛਦਾ

    • @vinylRECORDS0522
      @vinylRECORDS0522 Год назад

      ਆਤਮੇ ਦੀ ਵੀ ਬਹੁਤ ਵਧੀਆ ਜੋੜੀ ਬਣੀ ਹੋਈ ਹੈ।

  • @HarjinderSingh-dw8et
    @HarjinderSingh-dw8et Год назад +8

    ਰੋਜੀ ਜੀ ਆਤਮੇ ਤੋ ਵੱਖ ਨਾ ਹੋਵੋ

  • @GaganDeep-ic5qc
    @GaganDeep-ic5qc Год назад

    ਤਹਾਨੂੰ ਤਰੱਕੀਆਂ ਬਖਸ਼ੇ ਰੱਬ ਦਿਦੀ

  • @jassikhangura4241
    @jassikhangura4241 Год назад +3

    Waheguru chardhi kla bakshan

  • @SatnamSingh-wx3rk
    @SatnamSingh-wx3rk Год назад

    Bhi good

  • @rashifal0352
    @rashifal0352 Год назад

    🙏ਵਾਹਿਗੁਰੂ ਜੀ ਚੜਦੀ ਵਿੱਚ ਰੱਖਣ

  • @SatnamSingh-vo2py
    @SatnamSingh-vo2py Год назад

    Very.well

  • @RamandeepKaur-pr5ln
    @RamandeepKaur-pr5ln Год назад

    Super duper hit you are the best tuhanu koi jawab ni tuhanu kise di lod nai loka nu tuhadi lod ni you are the best

  • @mkrajputmkrajput7467
    @mkrajputmkrajput7467 Год назад

    Super duper song super voice

  • @NirmalSingh-cy8xt
    @NirmalSingh-cy8xt Год назад

    Waheguru ji🙏🙏🙏

  • @daljitsidhu1490
    @daljitsidhu1490 Год назад +2

    Good Song ji

  • @DarshanSingh-kd7zm
    @DarshanSingh-kd7zm Год назад

    Good beta

  • @amandeepsinghaman3887
    @amandeepsinghaman3887 Год назад

    Proud of you my sweet sister ji

  • @amrjitdhillon6454
    @amrjitdhillon6454 Год назад

    U good

  • @sahibbalzaildar3626
    @sahibbalzaildar3626 Год назад +1

    Waheguru mehir kre sister tai chardikala ch rhoge.

  • @deeparsh223
    @deeparsh223 Год назад +8

    ਪਰ ਮੈਂ ਇਨ੍ਹਾਂ ਕੁੜੀਆਂ ਨੇ ਤੁਹਾਨੂੰ ਜਨਮ ਦਿੱਤਾ ਹੈ ਤੁਸੀਂ ਕਦੇ ਸੋਚਿਆ ਕਰੋ।

  • @jeetsingh4775
    @jeetsingh4775 Год назад

    Bahut vdhia ji.

  • @tarloksingh5755
    @tarloksingh5755 Год назад

    Aman rozi beutiful singer hai ji

  • @bikkarsingh194
    @bikkarsingh194 Год назад

    AmanRoji put Punjab di dhi banke ga Sara Punjab tuhade nal h tusi step late chukia h Parmatma tuhanu hor trakki baxe 👌

  • @karamjeetsingh322
    @karamjeetsingh322 Год назад

    Roji tenu biba God bless very most

  • @bikkarsingh194
    @bikkarsingh194 Год назад +1

    Interview is very nice Aman ji balon kise di San parti koi bi upsbad nahi bole 👍

  • @gurwantsingh1895
    @gurwantsingh1895 Год назад +1

    I agree with you first self request

  • @Pb-rt7pr
    @Pb-rt7pr Год назад +1

    Nyc sis👌🏻👌🏻

  • @raghveersingh153
    @raghveersingh153 Год назад +2

    ਰੋਜ਼ੀ ਬੇਟਾ ਜ਼ਿੰਦਾਬਾਦ

  • @yugplayz2474
    @yugplayz2474 Год назад +5

    Aman rozi bahut vadhiya singer han.

    • @sonysaini7984
      @sonysaini7984 Год назад

      ਹੁਣ vadiya ਨੇ ਪਹਿਲਾਂ ਕਦੇ ਆਈ ਕਦੇ ਇਕ ਵੀਡੀਓ ਦਿਖਾ ਦੇਵੇ

  • @gurbindersingh6647
    @gurbindersingh6647 Год назад

    Waheguru mare Kara sister ta g

  • @kewalsekhon8206
    @kewalsekhon8206 Год назад

    Good madam g

  • @Mpointmusic786
    @Mpointmusic786 Год назад

    Waheguru ji chardikalan bakse

  • @parminderkaur7634
    @parminderkaur7634 Год назад +1

    Very nice didi g

  • @dhanasingh4699
    @dhanasingh4699 Год назад +11

    ਮਰਦਾ ਨੂੰ ਪੁੱਛਦਾ ਕਿਹੜਾ 😢

  • @BaldevSingh-ps8tf
    @BaldevSingh-ps8tf Год назад +1

    Very nice

  • @jogindersingh2235
    @jogindersingh2235 Год назад

    Rozi ji good

  • @sukhdeepkaur211
    @sukhdeepkaur211 Год назад +1

    Good

  • @harbhajansohal705
    @harbhajansohal705 Год назад +3

    Keep it up don’t loose your courage

  • @Gurdeepsingh-wy2yi
    @Gurdeepsingh-wy2yi Год назад +1

    Good luck. Roji singer

  • @sadhsingh2036
    @sadhsingh2036 Год назад +15

    ਰੋਜੀ ਨੇ ਮਰਦ ਪ੍ਰਧਾਨ ਨੁੰ ਕੋਈ ਗਾਲ ਨਹੀ ਕੱਡੀ ਕੁਛ ਲੋਕ ਆਤਮੇ ਵਰਗੇ ਹਨ ਪਰ ਰੋਜੀ ਸਭ ਗੱਲਾ ਲੋਕਾ ਸਾਹਮਣੇ ਖੋਲ ਕੇ ਰੱਖੋ ਗੱਲਾ ਤੁਹਾਡੇ ਅੰਦਰ ਹੋਰ ਵੀ ਹਨ ਮੈ ਆਤਮਾ ਨੁੰ ਵਧੀਆ ਸਮਜਦਾ ਸੀ ਪਰ ਤੁਹਾਡੀਆ ਗੱਲਾ ਅਨਸਾਰ ਆਤਮਾ ਫੁਦੂ ਬੰਦਾ ਨਿਕਲਿਆ,,,,ਰੋਜੀ ਖਿੱਚ ਕੰਮ ਸਾਰਾ ਪੰਜਾਬ ਤੇਰੇ ਨਾਲ ਹਾ ਰੋਜੀ ਦੋ ਤਿੰਨ ਮਹੀਨਿਆ ਵਿਚ ਵੇਖੀ ,,,ਰੋਜੀ ਪੁਤਰ ਤੇਰੇ ਝੰਡੇ ਝੁਲਣਗੇ ਤੇ ਪੁਤਰ ਤੇਰੇ ਕੰਮਾ ਦੀਆ ਘਰ ਘਰ ਗੱਲਾ ਹੋਣਗੀਆ

    • @gillakhare1095
      @gillakhare1095 Год назад

      ਵੀਰ ਇੱਕ ਪੱਖ ਸੁਣ ਕੇ ਕਦੇ ਫੈਸਲਾ ਨੀ ਲਈਦਾ ਕਦੇ ਆਤਮੇ ਕੋਲ ਬੈਠੋ ਇੱਕ ਘੰਟਾ ਫੇਰ ਪਤਾ ਲੱਗ ਜਾਵੇਗਾ ਸਿੱਕੇ ਦੇ ਦੋਂਵੇ ਪਾਸੇ ਦੇਖਣਾ ਹੀ ਪਾਰਖੂ ਬੰਦੇ ਦੀ ਪਰਖ ਕਰਦਾ

  • @RajinderKaur-wq2ir
    @RajinderKaur-wq2ir Год назад

    Very nice 👍

  • @DavinderKaur-sc3ce
    @DavinderKaur-sc3ce Год назад

    Aman is best singer

  • @gurdevsidhu8164
    @gurdevsidhu8164 Год назад

    Good luck madam. Keep continue efforts one day success.

  • @gurwantsingh1895
    @gurwantsingh1895 Год назад

    Rosy je very nice song

  • @SukhwinderSingh-py8we
    @SukhwinderSingh-py8we Год назад

    💪💪

  • @jatindersinghganda5298
    @jatindersinghganda5298 Год назад +1

    🙏🏼🙏🏼😘😘😘😘👌🏻👌🏻👌🏻👌🏻

  • @MajorSingh-kk4ur
    @MajorSingh-kk4ur Год назад +1

    ਰੋਜੀ ਜੀ ਤੁਸੀ ਅਾਤਮੇ ਨਾਲ਼ ਹੀ ਗਾੳ ਪਲੀਜ

  • @bhadharsingh8660
    @bhadharsingh8660 Год назад

    ਅਮਨ.ਭੈਣ. ਪਰਮਾਤਮਾ. ਤੈਨੂੰ. ਚੜਦੀ. ਕਲਾ.ਵਿਚ. ਰੱਖੇ.ਦੁੱਖ.ਬਹੁਤ.. ਹੋਇਆ. ਕੀ.ਤੁਹਾਡੀ. ਜੋੜੀ.. ਬਹੁਤ. ਹੀ.ਵਧੀਆ. ਸੀ.ਪਰ.ਹੋ.ਸਕਦਾ. ਅਮਨ.ਭੈਣ. ਦੀ.ਮਜਬੂਰੀ. ਹੋਵੇ.ਆਤਮਾ.ਵੀਰ. ਤੋ.ਵੱਖ.ਹੋਏ..18.ਸਾਲ. ਕੋਈ. ਥੋੜ੍ਹੇ. ਨਹੀਂ. ਹੁੰਦੇ. ਵੀਰ..ਅਮਨ.ਸਾਡੀ.ਭੈਣ.ਨੂੰ. ਹਿੰਮਤ.ਬਖਸੀ.ਰੱਬਾ.ਕੀ.ਇੱਕਲੀ.ਹੀ.ਅੰਬਰਾ.ਨੂੰ. ਸੂਹ.ਜੇ.ਸਾਡੀ. ਪਸੰਦ. ਸੀ.ਭੈਣ. ਇਸ.ਕਰਕੇ.ਜੋੜੀ..ਵਧੀਆ. ਲੱਗਦੀ. ਸੀ.

  • @gurcharanbrar3029
    @gurcharanbrar3029 Год назад +2

    Roji is star

  • @sukhvirsandhey7935
    @sukhvirsandhey7935 Год назад +1

    ਵਾਹਿਗੁਰੂ ਸਦਾ ਚੜ੍ਹਦੀ ਕਲਾ ਰੱਖੇ ਜੀ

  • @SurinderSingh-dq4lu
    @SurinderSingh-dq4lu Год назад

    Good.aman.rozi.big.star

  • @harike996
    @harike996 Год назад +4

    ਅਮਨ ਰੋਜ਼ੀ ਜੀ ਇੰਡੀਅਨ army soda nall ha ji

  • @karanbaraich2300
    @karanbaraich2300 Год назад

    👍

  • @RamandeepKaur-pr5ln
    @RamandeepKaur-pr5ln Год назад

    Tuhanu kise nl jodi banon di lod nai tusi single hi bht gaintttt singer aa

  • @kuldeepjagpal
    @kuldeepjagpal Год назад

    ਨਾ ਧੁੱਪ ਰੇਹਣੀ ਨਾ ਛਾਂ ਰੈਹਣੀ ਇਹ ਰਂਜੀਤ ਮਣੀ ਦਾ ਗਾਣਾ ਹੈ ।

  • @RaviRavi-ym1dz
    @RaviRavi-ym1dz Год назад

    ਆਮੀਨ 👍ਭੈਣ

  • @lovepreetkaur0015
    @lovepreetkaur0015 Год назад

    Nice didi

  • @kirnveer5292
    @kirnveer5292 Год назад

    👍👍👍👍🙏❤

  • @avtarchahal5904
    @avtarchahal5904 Год назад

    Good aman rozi

  • @deeparsh223
    @deeparsh223 Год назад +1

    ਪਰ ਮੈਂ ਅਮਨ ਰੋਜ਼ੀ ਜੀ ਨੂੰ ਬੇਨਤੀ ਹੈ ਕਿ ਤੁਸੀਂ ਕਿੰਨੇ ਕੁ ਜੁੜੇ ਹੋਏ ਹੋ।

  • @amriksinghbhangu
    @amriksinghbhangu Год назад

    🎉

  • @ManjotSingh-sb1cy
    @ManjotSingh-sb1cy Год назад

    Roji bhain g hai asi tuhade nal ha aap hamesha satar ho satar hi rahoge g khushi raho g koy gal nahi aap ne bilkul theek kah rahe ho marad paradan hai pr aap varagi kalkar koy nahi ho sakadi na

  • @GulabSingh-eo6ze
    @GulabSingh-eo6ze Год назад

    Roje ji wahguru app nu tarki daw aur sister mara e jad v show lagwo ga ta app da he lagwon

  • @GulabSingh-eo6ze
    @GulabSingh-eo6ze Год назад

    Aur apna no jur ds ta ka app da manger nal cnt ho j sister ji plg

  • @Gulfheem7033
    @Gulfheem7033 Год назад +5

    ਮਰਦ ਪ੍ਰਧਾਨ ਹੋਣਾ ਕੋਈ ਮੇਹਣਾ ਥੋੜਾ ਈ ਰੋਜੀ ਜੀ,,,,, ਦੁਨੀਆਂ ਦੀ ਕੋਈ ਅਜਿਹੀ ਫੋਜ ਜਿਸ ਦਾ ਚੀਫ਼ ਮਰਦ ਨਾਂ ਹੋਵੇ,,,,

  • @rohitgill274
    @rohitgill274 Год назад

    ਅਮਨ ਜੀ ਹੁਣ ਫਿਰ ਦਿਖਾ ਦਿਉ ਅਪਣੀ ਅਵਾਜ ਦਾ ਜਾਦੂ ਹਰਜੀਤ ਸਿੱਧੂ ਜੋ ਬੋਲੀ ਜਾਦਾ ਕਿ ਸਿਰਫ ਇਹਨਾ ਦੀ ਗਾਇਕੀ ਤੇ ਦੁਨੀਆ ਚਲਦੀ ਆ

  • @sangeet.studiosawahwaLa3267
    @sangeet.studiosawahwaLa3267 Год назад

    ਗੁਰ ਲੇਜਅਖ਼ਤਰ ਨੇ। ਜੋ ਕਿਹਾ ਉਹੀ ਕਰਨਾ ਅਮਨ ਰੋਜ਼ੀ ਨੇ

  • @NarinderSingh-ju3te
    @NarinderSingh-ju3te Год назад

    Hun cheta aya guru

  • @gurdeepsinghhans1571
    @gurdeepsinghhans1571 Год назад

    Rozi gud singer

  • @jaspalsingh9068
    @jaspalsingh9068 Год назад

    20 ਸਾਲ ਦਾ ਤਜਰਬਾ ਕਿਹੋ ਜਿਹਾ ਹੈ ਕਿੱਥੇ ਕਿੱਥੇ ਕਿਹੜੀ ਲੋੜ ਹੈ ਰੋਜੀ ਜੀ ਤੋਂ ਸਿੱਖੋ ਤਜ਼ਰਬੇ ਬਹੁਤ ਘੱਟ ਲੋਕi ਕੋਲ ਹੁੰਦੇ ਹਨ ਜ਼ਰੂਰੀ ਨਹੀਂ ਹੈ ਕਿ ਰੋਜੀ ਵਾਲੀ clakari ਵਿਚ ਤਜ਼ਰਬੇ ਸਾਂਝੇ ਕੀਤੇ ਜਾਣ ਹੋਰ ਵੀ ਕਈ ਕੰਮ ਵਿਚ ਤਜ਼ਰਬੇ ਦੀ ਲੋੜ ਹੁੰਦੀ ਹੈ

  • @balwindersinghjattana5770
    @balwindersinghjattana5770 Год назад

    ਖੁਸੀ ਹੋਈ ਵਾਧਾ ਹੋਇਆ ਸਗੋਂ ਇੱਕ ਗਿਆ ਦੋ ਆਗੇ

  • @rabinderpalsinghrabinderpa9098

    ਰੋਜੀ ਸੁਰਿੰਦਰ ਨੇ ਇਕਲੀ‌।ਨੇਗੀਤ ‌ਗਾਏ

  • @balwantsingh9030
    @balwantsingh9030 Год назад

    ਦੋਨੋਂ ਸਟਾਰ ਹਨ । ਵੱਡਾ ਕੌਣ ਸਟਾਰ ਐ । ਲੋਕਾਂ ਦੀ ਕਚਹਿਰੀ ਕਹਿ ਰਹੀ ਐ । ਅਲਗ ਅਲਗ ਹੋ ਕੇ ਸਟਾਰ ਦੋਨੋਂ ਬੈਂਕ ਫੁਟ ਤੇ ਹਨ । ਸ਼੍ਰੋਮਣੀ ਅਕਾਲੀ ਦਲ ਵਾਂਗ ਦੋਨੋਂ ਆਪਣੀ ਗਵਾਚੀ ਹੋਈ ਲੋਕਾਂ ਵਿਚ ਪ੍ਰਸੰਸਾ
    ਬੜੀ ਮੁਸ਼ਕਲ ਮਿਲਣੀ ਐ । ਦੁਬਾਰਾ ਇਕੱਠੇ ਹੋਵੋ । ਬ BJP + SAD

  • @jagdeepsingh6540
    @jagdeepsingh6540 Год назад

    Ghagi ji awaz aa surreli ni hegi amarjot vrgi ni hegi soor ch ni gaondi

  • @hardevlongiahardevlongia7977
    @hardevlongiahardevlongia7977 Год назад

    ਕੁਝ ਵੀ ਕਰ ਬਿਨਾਂ ਆਤਮਾ ਸਿੰਘ ਤੋ ਬਿਨਾ ਜ਼ੀਰੋ ਹੈ ਰੋਜ਼ੀ ਜੀ ਬੀਬਾ ਜ਼ੇਕਰ ਇਥੇ ਤਕ ਪਹੁਚਾਉਣ ਲਈ ਆਤਮਾ ਸਿੰਘ ਦੀ ਹੀ ਦੇਣ ਹੈ ਅੱਜ ਤੱਕ ਦੇਖਿਆ ਗਿਆ ਹੈ ਕੁੜੀਆਂ ਹੀ ਧੋਖਾ ਦੇਂਦੀਆਂ ਆ ਰਹੀਆਂ ਨੇ ਪਰ ਹੁਣ ਕਾਮਜਾਬ ਨਹੀਂ ਹੋਵੇਗੀ

  • @moharpandher3574
    @moharpandher3574 Год назад

    Aman rozi kis na nam rakha tha sp ka

  • @gurwantsingh1895
    @gurwantsingh1895 Год назад

    ਹੁਣ ਨਾ ਕੋਈ ਜੋੜੀ ਬਣਾਇਓ ਪਲੀਜ

  • @harmeshsinghsran8920
    @harmeshsinghsran8920 Год назад

    Good vadia keeta

  • @amirkashni609
    @amirkashni609 Год назад

    Atma singh te rozi madad karan hi chlda

  • @RamandeepKaur-pr5ln
    @RamandeepKaur-pr5ln Год назад

    Tusi bht strong ho kuj v kar sakde ho

  • @RamandeepKaur-pr5ln
    @RamandeepKaur-pr5ln Год назад

    Rgt shi kehya kudiya nu loka nu awe samj de aa kuj loke

  • @jasschahal325
    @jasschahal325 Год назад

    Ikali ho k 0 hoju gi 100% ena dono di odo kimat c jdo do c ilag ilag ho k 0 ho jn ge dono

  • @jagdeepsingh6540
    @jagdeepsingh6540 Год назад

    Kamjaab hona koi baddi gl ni c roji lyi but hun ehna di pehchaan jodi ch Hoi aa tan kr k kafi aukha hou

  • @sonysaini7984
    @sonysaini7984 Год назад +2

    ਇਸ ਬੀਬੀ ਨੂ ਪੁੱਛੋ ਪਹਿਲਾਂ ਕਿੱਥੇ ਸੀ ਉਸ ਟਾਈਮ ਯਾਦ ਨੀ ਇਆ ਹੁਣ ਸਾਥ ਟੁੱਟ ਗਿਆ ਤਾਂ ਲੋਕਾਂ ਦੀ ਦੇ ਦਰਦ ਯਾਦ ਆਹ ਗਏ ਮੈਂਨੂੰ ਯਾਦ vaaiy ਤੇ ਬੁਲਾਇਆ ਸੀ ਉਦੋਂ boser ਐਨੇ ਸੀ ਦੂਰ krde ਸੀ hun ਲੋਕਾਂ ਦੀ ਯਾਦ ah ਗਈ ਜਦ ਤੇਰਾ ਆਤਮਾ ਸਾਥ ਛੱਡ ਗਿਆ

    • @jattikaur958
      @jattikaur958 Год назад

      18 saal baad atma v burra ho gaya

  • @jagdeepsingh6540
    @jagdeepsingh6540 Год назад

    Roji gl taal gi osne pushia k program kime chlde aa