ਤਿੰਨ ਜਿਲ੍ਹੇਆਂ ਚ ਨਾਂ ਚਲਦਾ ਮੁੰਡੇ ਦਾ,,, new era soler

Поделиться
HTML-код
  • Опубликовано: 2 фев 2025

Комментарии • 190

  • @msangha3319
    @msangha3319 2 года назад +1

    ਦੁਨੀਆਂ ਪਰੇ ਤੋਂ ਪਰੇ, ਏਦਾਂ ਦੇ ਵੀ ਹੈਗੇ ਆ ਜਿਨਾਂ ਦਾ ਦੇਸ਼ਾਂ ਵਿੱਚ ਨਾਂ ਚਲਦੈ।

  • @MandeepSinghKambojNaushehraPan
    @MandeepSinghKambojNaushehraPan 3 года назад +1

    bahut acchi gar.Very beautiful look British R Gtech House bahut achcha Laga

  • @nagindersingh4388
    @nagindersingh4388 3 года назад +21

    ਹੱਥ ਕੁੱਫੀਆ ਵਰਗੇ ਜਰੂਰ ਆ ਪਰ ਨਾੜੀਆ ਬਹੁੱਤ ਛੇਤੀ ਬਲੋਕ ਹੋਣਗੀਆ ਜੁਆਕ ਕੰਮ ਨਹੀ ਕਰਦੇ ਸਰੀਰ ਵਿੱਚੋਂ ਪੀੜਾ ਬਹੁੱਤ ਨਿਕਲਦੀਆ ਏ ਸੀ ਲਾ ਕੇ

  • @singhtek06
    @singhtek06 3 года назад +11

    ਬਾਈ ਸੁਖਜਿਦਰ ਅਸੀਂ ਕੋਟਕਪੂਰਾ ਚ 5 ਕਿਲੋਵਾਟ ਦਾ ਸੋਲਰ ਲਵਾਇਆ, ਸਾਨੂੰ ਬਿੱਲ ਦਾ ਕੋਈ ਫ਼ਰਕ ਨੀ ਪਿਆ, ਏਸ ਵਾਰੀ ਵੀ 32000 ਬਿੱਲ ਭਰਿਆ, ਕੰਪਨੀ ਵਾਲੇ ਕੋਈ ਗੱਲ ਨੀ ਸੁਣਦੇ , ਨਾ ਹੀ ਡੀਲਰ ਗੱਲ ਸੁਣਦਾ, ਕੰਪਨੀ ਕੋਲ ਕੋਈ ਚੱਜ ਦਾ ਮਕੈਨਿਕ ਨੀ, ਪਹਿਲੀ ਗੱਲ ਤਾਂ ਆਉਂਦਾ ਨੀ ਜੈ ਆ ਵੀ ਜਾਵੇ ਤਾਂ ਕੋਈ ਹੱਲ ਨੀ ਹੁੰਦਾ, ਪ੍ਰੇਸ਼ਾਨ ਹੋ ਗਏ ਆ ਬਾਈ, ਸਾਢੇ ਚਾਰ ਲੱਖ ਖੂਹ ਚ ਪੈ ਗਿਆ।

    • @JS50108
      @JS50108 3 года назад +1

      👍👍 ਸੋਲਰ ਪੈਨਲਾਂ ਦੀ ਬਹੁਤ ਵਰਾਏਟੀ ਮਿਲਦੀ ਆ I ਚੀਨ ਮੇਡ ਨਾ ਲਵਾਇਓ I ਜਰਮਨ ਜਾਂ ਹੋਰ ਯੂਰੋਪੀਅਨ ਮੈਡ ਲਾਵਾਇਓ ਲੋਕੋ I ਇਹ ਗੱਲਾਂ ਥੋਨੂੰ ਇਹਨਾਂ ਨੇ ਨਹੀਂ ਦੱਸਣੀਆਂ I ਏ. ਸੀ /ਹੀਟਰ /ਵਾਸ਼ਿੰਗ ਮਸ਼ੀਨਾਂ /ਪ੍ਰੈੱਸਾਂ... ਸੋਲਰ ਪੈਨਲਸ ਨਾਲ ਨਹੀਂ ਚੱਲਦੇ ਬਾਈ ਜੀ I ਜੇ ਲਾਈਟ ਹੋਈ ਤਾਂ ਹੀ ਕੰਮ ਕਰਨਗੇ 🙏🙏

    • @JS50108
      @JS50108 3 года назад

      4.5 lakh da interest kinna millnaa see?? Jehrri eh JE dee reading dee gall karday aa ohday vich ghudi aa. Thodi gall sahi aa bai ji.

    • @JS50108
      @JS50108 3 года назад +1

      JE wali Gall clear nahi. Govt dee ve koee policy honni chaaheedi aa.

    • @amandeep287ify
      @amandeep287ify 3 года назад +2

      @@JS50108 ki ghundi aa y dss khul ke Sanu v pta lage fer na fasiye asi

    • @samans4202
      @samans4202 3 года назад

      Eh sab Luterey han ji

  • @amandeepnagi3407
    @amandeepnagi3407 3 года назад +1

    BHUT VADIA 22 ji lgda tuhada blog vekh k. Content BHUT VADIA hunday tuhady ultimate

  • @ajeetpalsingh1699
    @ajeetpalsingh1699 2 года назад

    Bhout sohni vdo veer ji

  • @anmolbrar3391
    @anmolbrar3391 3 года назад +1

    ਜੋ ਸੋਲਰ ਛੱਤਾਂ ਤੇ ਲਗਾਏ ਜਾਣ ਵਾਲੇ ਤਾਂ ਐਤਕੀਂ ਆਈਆਂ ਹਨੇਰੀਆਂ ਨੇ ਉਡਾ ਹੀ ਦਿੱਤਾ ਗਿਆ ਹੈ।ਧੰਨਵਾਦ ਜੀਉ।

  • @musclehutbodybuilding2583
    @musclehutbodybuilding2583 3 года назад +4

    ਸੋਲਰ ਸਿਸਟਮ ਜਿਨ੍ਹਾਂ ਦੇ ਲੱਗਾ ਓਹਨਾ ਨੂ ਆਪ ਪੁੱਛਕੇ ਦੇਖੋ ਸੱਚ ਕੀ ਹੈ, ਸਰਕਾਰ ਜੂਨਿਟ 2 ਤੋ 3 ਰੁਪਏ ਲੈਂਦੀ ਹੈ ਤੇ ਵਾਪਿਸ ਮਹਿੰਗੇ ਬਾਹ ਤੇ ਦੰਦੀ ਹੈ ਇਹ ਗ਼ਲਤ ਦੱਸ ਰਹੇ। ਜੋ ਇਹ ਦੱਸ ਰਹੇ ਇਹ ਪਹਿਲਾ ਹੁੰਦਾ ਸੀ ਨਾ ਕੇ ਹੁਣ।

  • @pandy7000
    @pandy7000 3 года назад +4

    Chache dii haveli 🔥🔥🔥

  • @JS50108
    @JS50108 3 года назад +36

    ਸੋਲਰ ਪੈਨਲਾਂ ਦੀ ਬਹੁਤ ਵਰਾਏਟੀ ਮਿਲਦੀ ਆ I ਚੀਨ ਮੇਡ ਨਾ ਲਵਾਇਓ I ਜਰਮਨ ਜਾਂ ਹੋਰ ਯੂਰੋਪੀਅਨ ਮੈਡ ਲਾਵਾਇਓ ਲੋਕੋ I ਇਹ ਗੱਲਾਂ ਥੋਨੂੰ ਇਹਨਾਂ ਨੇ ਨਹੀਂ ਦੱਸਣੀਆਂ 🙏 Jehrri eh JE dee reading wali gall karday aa ohday vich ghundi aa. Gall clear nahi. Govt dee ve koee policy honni chaaheedi aa.

    • @dawindersingg747
      @dawindersingg747 3 года назад +3

      ਐਵੇਂ ਨਾ ਗਵਾ ਮਾਰੋ ਅਸੀਂ ਇਹ ਕੰਮ ਕਰਕੇ ਵੇਖ ਲਿਆ ਹੈ ਧਨਾਢ ਲੋਕਾਂ ਦਾ ਕੰਮ ਹੈ ਮਿਹਨਤ ਕਰਨ ਵਾਲੇ ਲੋਕਾਂ ਦਾ ਕੰਮ ਨਹੀਂ ਹੈ ਸਾਰੇ ਲੋਕਾਂ ਨੂੰ ਬੇਵਕੂਫ਼ ਨਾ ਬਣਾਓ

    • @musclehutbodybuilding2583
      @musclehutbodybuilding2583 3 года назад +4

      ਸੋਲਰ ਸਿਸਟਮ ਜਿਨ੍ਹਾਂ ਦੇ ਲੱਗਾ ਓਹਨਾ ਨੂ ਆਪ ਪੁੱਛਕੇ ਦੇਖੋ ਸੱਚ ਕੀ ਹੈ, ਸਰਕਾਰ ਜੂਨਿਟ 2 ਤੋ 3 ਰੁਪਏ ਲੈਂਦੀ ਹੈ ਤੇ ਵਾਪਿਸ ਮਹਿੰਗੇ ਬਾਹ ਤੇ ਦੰਦੀ ਹੈ ਇਹ ਗ਼ਲਤ ਦੱਸ ਰਹੇ। ਜੋ ਇਹ ਦੱਸ ਰਹੇ ਇਹ ਪਹਿਲਾ ਹੁੰਦਾ ਸੀ ਨਾ ਕੇ ਹੁਣ।

    • @JASMAAN20
      @JASMAAN20 3 года назад

      @@musclehutbodybuilding2583 sahi gal veere

    • @samans4202
      @samans4202 3 года назад

      Bilkul sahi kiha tusi

    • @punjabfarmingtech7866
      @punjabfarmingtech7866 3 года назад +1

      @@musclehutbodybuilding2583 ਮਤਲਬ ਕੁੱਲ ਮਿਲਾਕੇ ਕਿਤੇ ਮਰਜੀ ਭੱਜ ਲੋ ਸਰਕਾਰ ਨੇ ਲੁੱਟਣਾ ਹੀ ਲੁੱਟਣਾ

  • @JS50108
    @JS50108 3 года назад +6

    ਇਸ ਵੀਡੀਓ ਦੇ ਨਾਲ ਹੀ ਖਰਚੇ ਬਾਰੇ ਵੀਡੀਓ ਜੋੜੀ ਜਾ ਸਕਦੀ ਆ I ਜਾਣ ਬੁਝ ਕੇ ਨਹੀਂ ਦੱਸੀ ਗਈ ਬਈ ਲੋਕੀ ਕਾਲ ਕਰਨ I
    ਰੇਟ ਦੱਸਣਾ ਚਾਹੀਦਾ ਸੀ ਜ਼ਰੂਰ I ਜੇ ਕੋਈ ਅਫ਼ੋਰ੍ਡ ਕਰੂ ਤੇ ਕਾਲ ਕਰੂ I ਬਾਕੀ ਗੱਲਾਂ ਸਭ ਠੀਕ ਸੀ I
    ਏ. ਸੀ /ਹੀਟਰ /ਵਾਸ਼ਿੰਗ ਮਸ਼ੀਨਾਂ /ਪ੍ਰੈੱਸਾਂ... ਸੋਲਰ ਪੈਨਲਸ ਨਾਲ ਨਹੀਂ ਚੱਲਦੇ ਬਾਈ ਜੀ I ਜੇ ਲਾਈਟ ਹੋਈ ਤਾਂ ਹੀ ਕੰਮ ਕਰਨਗੇ 🙏🙏
    ਸੋਲਰ ਪੈਨਲਾਂ ਦੀ ਬਹੁਤ ਵਰਾਏਟੀ ਮਿਲਦੀ ਆ I ਚੀਨ ਮੇਡ ਨਾ ਲਵਾਇਓ I ਜਰਮਨ ਜਾਂ ਹੋਰ ਯੂਰੋਪੀਅਨ ਮੈਡ ਲਾਵਾਇਓ ਲੋਕੋ I ਇਹ ਗੱਲਾਂ ਥੋਨੂੰ ਇਹਨਾਂ ਨੇ ਨਹੀਂ ਦੱਸਣੀਆਂ I ਐਵੇਂ ਨਾ ਮਾਂਜੇ ਜਾਇਓ ਲੋਕੋ 🙏🙏🙏

    • @sardarpardeepsinghrandhawa8212
      @sardarpardeepsinghrandhawa8212 3 года назад

      Converter nal chl pendi aw ne

    • @JS50108
      @JS50108 3 года назад

      @@sardarpardeepsinghrandhawa8212 BAI JI KUJH MINUTE HEE CHALLU. BATTERY VADDA LOAD NAHI CHAKKDEE. KITAY PRESS jan AC LA K DEKH LEO. Inverter cheekan maran laggjoo.

    • @samans4202
      @samans4202 3 года назад

      Right

  • @dilpreetsandhu3890
    @dilpreetsandhu3890 3 года назад

    ਬਾਈ ਜਿਲ੍ਹਿਆਂ

  • @tecguru3518
    @tecguru3518 3 года назад +2

    Veer ji is system de naal asmani bijle wala yantar ve jaruri aa

  • @happybhaskar6861
    @happybhaskar6861 3 года назад +3

    Je bizli na ayi tan 22 on grid sysytem kam ni krda
    Bizli tan aage ni aunda ehne kam ki krna 22 .. je kise cheez da fyada tan nuksaan v haiga

  • @rajveermander3217
    @rajveermander3217 3 года назад +2

    Wmk Ji Waheguru Ji Sabna Te Hamesha Meher Krna Ji God bless you Ji Kisan Majdoor Ekta Zindabaad Ji Wmk Ji

  • @raovarindersingh7038
    @raovarindersingh7038 3 года назад +1

    Good job guys 👌👌👍👍

  • @ajaygurjarsaharanpur8534
    @ajaygurjarsaharanpur8534 3 года назад +1

    Pind bi bhut sona hai 🙏🙏🙏 kodsa pind hai bhiayo

  • @GurdeepSingh-lb1zc
    @GurdeepSingh-lb1zc 3 года назад +1

    ਬਹੁਤ ਵਧੀਆ ਇਨਫੋਰਮਿਸ਼ਨ ਦਿੱਤੀ ਬਾਈ

  • @GurdeepSingh-lb1zc
    @GurdeepSingh-lb1zc 3 года назад +14

    ਦੁਕਾਨ ਵਾਲੇ ਬਾਈ ਨੇ ਕਹਿ ਦਿੱਤਾ ਹੋਣਾੰ ਕਿ ਬਾਈ ਵਿਡਿਓ ਤੇ ਖਰਚਾ ਨਾੰ ਦੱਸਿਓ,ਵਿਡਿਓ ਚ ਨੰਬਰ ਪਾ ਦਿੱਤਾ ਕਿ ਲੋਕ ਜੋ ਇੰਟਰਸਟਡ ਨੇ ਓਹ ਕਾਲ ਕਰ ਕੇ ਪੁੱਛ ਲੈੰਣਗੇ ਤੇ ਨਾਲੇ ਇੰਟਰਸਟਡ ਬੰਦਿਆੰ ਦੇ ਨੰਬਰ ਮਿਲ ਜਾਣਗੇ ਦੁਕਾਨ ਵਾਲੇ ਬਾਈ ਨੂੰ
    ਵਿਡਿਓ ਸੌਹਣੀ ਐ ਬਾਈ ਜੇ ਖਰਚਾ ਵਿਡਿਓ ਚ ਹੀ ਦੱਸ ਦਿੰਦਾ ਤੇ ਬਹੁਤ ਬੰਦਿਆੰ ਨੇ ਤਿਆਰ ਹੋ ਜਾਣਾੰ ਸੀ ਲਵਾੰਓਣ ਨੂੰ,ਕਿਓੰਕਿ ਪੰਜਾਬੀ ਕਾਲ ਲਾਓੰਣ ਤੌੰ ਤੇ ਇੰਨਫੋਰਮਿਸਨ ਲੈੰਣ ਤੌ ਥੋੜਾ ਸ਼ਰਮ ਮਹਿਸੂਸ ਕਰ ਜਾੰਦੇ ਨੇੰ
    ਵੀਰ ਬਣ ਕੇ ਅੱਗੇ ਨੂੰ ਖਰਚਾ ਵੀ ਨਾਲ ਦੱਸਿਆ ਕਰੋ

    • @JS50108
      @JS50108 3 года назад +1

      Iss video de naal he kharchay baaray video add ho sakdi aa. Jaan bujh k nahi dassi baee loki call karan. Rate dassna chaaheeda see zaroor. Je koee afford karu tey call karu 🙏🙏

    • @JS50108
      @JS50108 3 года назад +1

      ਸੋਲਰ ਪੈਨਲਾਂ ਦੀ ਬਹੁਤ ਵਰਾਏਟੀ ਮਿਲਦੀ ਆ I ਚੀਨ ਮੇਡ ਨਾ ਲਵਾਇਓ I ਜਰਮਨ ਜਾਂ ਹੋਰ ਯੂਰੋਪੀਅਨ ਮੈਡ ਲਾਵਾਇਓ ਲੋਕੋ I ਇਹ ਗੱਲਾਂ ਥੋਨੂੰ ਇਹਨਾਂ ਨੇ ਨਹੀਂ ਦੱਸਣੀਆਂ I ਏ. ਸੀ /ਹੀਟਰ /ਵਾਸ਼ਿੰਗ ਮਸ਼ੀਨਾਂ /ਪ੍ਰੈੱਸਾਂ... ਸੋਲਰ ਪੈਨਲਸ ਨਾਲ ਨਹੀਂ ਚੱਲਦੇ ਬਾਈ ਜੀ I ਜੇ ਲਾਈਟ ਹੋਈ ਤਾਂ ਹੀ ਕੰਮ ਕਰਨਗੇ, ਐਵੇਂ ਨਾ ਮਾਂਜੇ ਜਾਇਓ ਲੋਕੋ 🙏🙏

  • @Sukhsingh9195
    @Sukhsingh9195 3 года назад +1

    Veer ji bahut vadiya jaankaari dinde o tu c te bahut pyar naal push ke har ikk bareeki naal sanu samjhaan de leyi dhanwaad ji rabb thonu chardikallaan ch rakhe

  • @muhammdsahilhussaini
    @muhammdsahilhussaini 3 года назад

    22 video bahut vadia bnayi aa

  • @saini712
    @saini712 3 года назад

    ਬਾਈ ਜੀ ਇਹ ਵੀ ਦੱਸੋ "ਕੀ on grid solar ਦਾ ਬਿੱਲ ਵੀ ਇਕ ਮਹੀਨੇ ਬਾਦ ਆਦਾ, ਔਰ ਲਾਈਟ ਜਾਣ ਤੇ ਸਾਰਾ system off ਹੋ ਜਾਂਦਾ ਸਾਡੇ ਵੀ ਲੱਗਾ ਹੋਇਆ 5kw 2016 ਦਾ ਕੋਈ ਫੈਦਾ ਨਹੀਂ ਇਸ ਦਾ

  • @karamjeetsingh5031
    @karamjeetsingh5031 3 года назад

    Bai je sabside be milde ah ke nahi

  • @StrugglerJattz
    @StrugglerJattz 3 года назад +2

    ਜੇਕਰ ਕੋਈ ਏਸ ਕੰਮੈਂਟ ਨੂੰ ਪੜ ਰਿਹਾ ਹੇ ਤਾਂ ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਉਹਨਾਂ ਦੇ ਮਾਪੇਆ ਦੀ ਰੱਬ ਉਮਰ ਲੰਬੀ ਕਰੇ 🙏StrugglerJattz

  • @ramse78
    @ramse78 3 года назад +2

    Beautiful home

  • @Truthrangers
    @Truthrangers 3 года назад +1

    technical information vi dso panel dii kya eh mono aa key polycrystalline solar cell

  • @babbarsher2065
    @babbarsher2065 4 месяца назад

    Build eco friendly. House 🏡. You don’t need this big system. 🏡 house jo garmeo may thanda. Or sardeo may garam. 🇨🇦👍🏿🇮🇳🙏🇺🇸.

  • @justcooldown5035
    @justcooldown5035 3 года назад +1

    Ssa bai kiwe ho...subha bol baani bot Kaim waddi bai ji tuhada

  • @lonelylov
    @lonelylov 3 года назад +1

    Good keep it up ..

  • @lakhveerchahal23
    @lakhveerchahal23 3 года назад +27

    ਪਰਮੋਸਨ ਕਰਨ ਲੱਗ ਗਿਆ ਬਾਈ ਤੂ ਹੁਣ। ਕੰਮਰਸੀਲ ਕੰਮ ਕਰਤਾ ਅਸਲ ਸਚਾਈ ਤੋ ਦੂਰ ਹੋ ਗਿਆ

    • @karamsinghvirk3160
      @karamsinghvirk3160 3 года назад +7

      ਬੜੇ ਸਮੇਂ ਤੋਂ ਹੀ ਪ੍ਰਮੋਸ਼ਨ ਕਰ ਰਿਹਾ ਪੈਸੇ ਲੈਕੇ ਹੀ ਮਸ਼ਹੂਰੀ ਹੈ

    • @JS50108
      @JS50108 3 года назад +4

      Bai nu sach naal jurria rehnna chaheeda see. Promotion karay par sachi gall karay. Saday lok aidan hee vik janday aa.

    • @inderpalsingh7623
      @inderpalsingh7623 3 года назад +4

      Sahi gall aa

    • @HS-wy2ts
      @HS-wy2ts 3 года назад +1

      Doing everything for 💰

    • @samans4202
      @samans4202 3 года назад

      Paosa paisa paisa
      Paisa Jivey Nachayi Janda
      Duniya Nachi Jandi Aaa

  • @sukhwantdhillon2694
    @sukhwantdhillon2694 3 года назад +3

    On grid te je ratnu power cut lagje ferr kive chalu ghar ch bijli?

    • @nirmaldhillon6214
      @nirmaldhillon6214 3 года назад +1

      On grid ohna lyi aa jithe cut bahut ght lgde aa j cut lgde aa fer hybrid system lwao

    • @musclehutbodybuilding2583
      @musclehutbodybuilding2583 3 года назад

      ਬਿਜਲੀ ਤਾਂ ਵੈਸੇ ਵੀ ਜਾਂਦੀ ਹੈ ਬੱਸ ਓਹੀ ਸਾਬ ਨਾਲ ਚੱਲਣਾ ਪੈਣਾ on grid ਸਿਸਟਮ ਨਾਲ। ਇਸ ਦਾ ਇਕ ਹੀ ਫਾਇਦਾ ਹੈ ਤੁਹਾਡਾ ਬਿੱਲ ਬਹੁਤ ਘੱਟ ਜਾਵੇਗਾ। ਬਾਕੀ ਸਾਰਾ ਸਿਸਟਮ ਪਹਿਲਾ ਵਾਂਗ ਹੀ ਹੋਵੇਗਾ।

  • @dwellarchitectsandinterior9651
    @dwellarchitectsandinterior9651 3 года назад +2

    Beautiful..👍

    • @parmjitsingh2967
      @parmjitsingh2967 3 года назад

      sir j raat nu light chali jave ta solar wale ghar cvhaldi rhu light?

    • @paramveermaan9216
      @paramveermaan9216 3 года назад

      @@parmjitsingh2967 hybrid system hunda ohde layi vre

  • @HS-wy2ts
    @HS-wy2ts 3 года назад +2

    ਲੋਪੋਂ ਬਾੲੀ ਕੋਈ ਚੱਕਰ ਨੀ ਹਰ ਬੰਦਾ ਲਾਲਚ ਕਰਦਾ.........ਪਰ ਵੀਡੀਓ ਦੇ ਸ਼ੁਰੂ ਵਿਚ ਹੀ ਇਕ ਗੱਲ ਸਪੱਸ਼ਟ ਕਰ ਦਿਆਂ ਕਰ ਕਿ ਇਹ paid permition ਹੈ ਤਾਂ ਕਿ ਕੋਈ ਗੁਮਰਾਹ ਨਾ ਹੋ ਜਾਵੇ। ਬਾਕੀ ਨਰਾਜ਼ਗੀ ਕੋਈ ਨਹੀਂ ਇਹ ਵੀ ਇੱਕ ਬਿਜ਼ਨਸ ਹੈ।

    • @msangha3319
      @msangha3319 2 года назад

      ਸਹੀ ਕਿਹਾ ਵੀਰ ਜੀ, ਪੈਸੇ ਲੈ ਕੇ ਗੱਲ ਵੀ ਬਾਹਲੀ ਚੱਬਕੇ ਕਰਦਾ।

  • @charanjeet9126
    @charanjeet9126 3 года назад

    supplier da number vi paa diya karo discription vich

  • @zaildarkuldeep8451
    @zaildarkuldeep8451 3 года назад +4

    ਜਦੋ ਬਿਜਲੀ ਦੇ ਲੰਮੇ ਕੱਟ ਲਗਦੇ ਹਨ ਤਾਂ ਫਿਰ ਘਰ ਦੇ ਏ ਸੀ ਕਿਵੇ ਚਲਦੇ ਹਨ। ਇਸ ਵਾਰੇ ਤੁਸੀ ਜਾਣਕਾਰੀ ਨਹੀ ਦਿਤੀ। ਕ੍ਰਿਪਾ ਕਰਕੇ ਇਹ ਵੀ ਜਰੂਰ ਦੱਸੋ। ਵੀਡੀਓ ਬਣਾਕੇ। ਤਾਂਹੀ ਫਾਇਦਾ ਹੈ ਇਸਦਾ।

    • @indersingh-bv8bm
      @indersingh-bv8bm 3 года назад

      Ac nai chalda ji. Mere friend ne Lvaya 5 kw da. Bas unit e banaunda. Ac nai chalda koi v. Bill minus vich aunda kyon ki unit kafi ban de ne.

  • @amolakdeep2291
    @amolakdeep2291 3 года назад +1

    ਬਾਈ ਮੇਰਾ ਪਿੰਡ ਸਰਹਾਲੀ ਕਲਾਂ ਸਰਪੰਚ ਦੇ ਲੱਗਾ ਪਰ ੳੁਹ ਮਜ਼ਾ ਨਹੀਂ ਆਇਆ ਕੋੲੀ ਹੱਲ ਦੱਸੋ

  • @er._jagjeet_singh
    @er._jagjeet_singh 3 года назад

    12:24 te kehnda syala ch ta chlo 4000 tk bill aa jnda bai fer ta tusi bijli te ap chaln wale bande o jo ena bill aa jnda faltu chli jnda hou fer sb jive sara tym tohada ac chlda aa ta galt hi ha

  • @gurbingrewal5628
    @gurbingrewal5628 3 года назад +2

    Very good information 🙏

  • @hardeepsingh7184
    @hardeepsingh7184 3 года назад

    Govtment kada vi gata da kam ni kardi kisa di subcity aai vi dikha do

  • @gandhisharma1387
    @gandhisharma1387 3 года назад +1

    ਸਾਰੇ ਵੀਰਾਂ ਭੈਣਾਂ ਨੂੰ ਮੇਰੇ ਵੱਲੋ ਪਿਆਰ ਭਰੀ "ਸਤਿ ਸ੍ਰੀ ਅਕਾਲ"

  • @ajlatestupdates4682
    @ajlatestupdates4682 3 года назад +1

    Sir 2 months hoye lagvae nu te tusi khende te bill ni aanda ........bill veer aanda aanda hi 2 months bad

  • @aroraagrowarks3382
    @aroraagrowarks3382 3 года назад +5

    ਕੀ ਕਹਾਂ ਵਾਈ ਤੇਨੂੰ,,,

  • @chahal7114
    @chahal7114 3 года назад +1

    Jago grahak jago maine waari ka 5 kw ka system lagwaya 445 watt half cutt panel 41.19 voltage .12 panel lage or total voltage bne 494.28 volt .or lga bhi costly.
    Mere friend ka bhi 5 kw ha 390 watt ka panel 39.50 waree ke voltage or panasonic ke 41 voltage hai 382 watt ke mono panel ke. Or total voltage bne 513.5 waree ke panel ke or panasonic ke bne 574 volt,14 panel ke.
    Wattage pe matt jayo panel ke voltage or ampere dekho.
    Latest half cutt panel ke bne 494.28
    Or purane mono panels 390 or 382 watt ke panel ke bne 513 or 574 volt.
    Mera system 28 unit generate kar raha hai puri dhoop me or mere friend ke 31 unit per day ,or system bhi mere se cheap lagwaya unhone.
    So wattage matt dekho 1.5 volt ka fark hai or ek do panel kam hone se 80 voltage ka fark pda 5kw me. Be care full pls.

    • @punjabagriculture614
      @punjabagriculture614 3 года назад

      Apka kitni cost me lga aur frnd ka kitni cost me , dono system kis compny k ke hai aur panel kon se hai

  • @harshbabsekhon7059
    @harshbabsekhon7059 3 года назад

    Hibard sistam da ke parsas

  • @chahal7114
    @chahal7114 3 года назад

    Agar company te instaler sache hon taa inverter to voltage, amp te daily generation dikhan.

  • @Eastwestpunjabicooking
    @Eastwestpunjabicooking 3 года назад

    Govt.ਨੇ ਨਵਾਂ ਕਨੂੰਨ ਬਣਾ ਦੇਣਾ । ਮੋਦੀ ਨਵੀਂ ਸਕੀਮ ਕਢੂ , ਲਿਸਟਾਂ ਬਣਾ ਕੇ ਕਿਹੜੇ ਘਰਾਂ ਤੇ ਦੂਰੋਂ ਹੀ ਚੈੱਕ ਕਰੂੰ, ਮੋਦੀ ਨੇ ਬਾਦਲਾ ਨੇ ਜਹਾਜ਼ ਵਿੱਚੋਂ ਵੇਖ ਕੇ ਲਾਊ। ਸਰਕਾਰ ਹੱਸਣ ਨੀ ਦੇਂਦੀ ।

  • @chahalbhikhi1308
    @chahalbhikhi1308 3 года назад

    Bai ji screen te number red colour ch deya kro jii yellow da ta dikhai nhi dinda

  • @pargatsinghchahal9221
    @pargatsinghchahal9221 3 года назад

    Kihdi company da solar a vir loan v ho janda hou

  • @VaidManpritSingh
    @VaidManpritSingh 3 года назад

    Veer ji jdi sub nlo phla kr dkhya us di Piru video bna k dikha vo

  • @farmlife-punjab7167
    @farmlife-punjab7167 3 года назад

    Bahut acche ji

  • @BalwinderSingh-rg1sv
    @BalwinderSingh-rg1sv 3 года назад +3

    ਦੇਖ ਕੇ ਹੀ ਮੁੜ ਗਿਆ, ਕੋਈ ਗੱਲ ਨਹੀ ਕੀਤੀ, ਕੋਈ

  • @bluepen215
    @bluepen215 3 года назад +1

    Solar panel ac nalo vdia menu lagda pehla 50000 ch chota solar lwona chahida pher ac lwa lena chahidw

  • @hardeepsingh7184
    @hardeepsingh7184 3 года назад

    Bhai ji on grid thik ni aa

  • @harindersingh9501
    @harindersingh9501 3 года назад

    But vdeea

  • @sukhsekhon3894
    @sukhsekhon3894 3 года назад

    Y ji mera pind v near hi a pamal pind

  • @punjabwala1904
    @punjabwala1904 3 года назад

    HORSES DI VIDEO KRO VEER EH TA BAI HOR PASE HI VAD GEA BAI REQUEST HAI K 🐎 🐎 🐎🐎🐎 DI VIDEO JYADA KRO 👍

  • @RajinderSingh-lz6lj
    @RajinderSingh-lz6lj 3 года назад +1

    ਨਹੀਂ ਦਿੰਦਾ ਯੂਨਿਟ ਵੱਟੇ ਯੂਨਿਟ ਬਿਜਲੀ ਬੋਰਡ ਸਾਵਤ ਕਰੋ ਗਪੌੜ ਸੰਖੀਏ

  • @s.nballu3194
    @s.nballu3194 3 года назад

    Hello bhai ji kina kharcha dasio ji

  • @manpreetsinghgill6511
    @manpreetsinghgill6511 3 года назад

    sukhjinder 3kw da sistm kina load chlauga

  • @rikhundal8819
    @rikhundal8819 3 года назад

    Bai off grid de ve bano vedio...

  • @atozmobilejabalpur5018
    @atozmobilejabalpur5018 3 года назад +2

    10 kw da rate ki ho gaga veer ji

  • @malkitsingh-vs9zn
    @malkitsingh-vs9zn 3 года назад

    BROTHER JIS 2 SITE TE AAP DA SOLAR PLANT LAGDA HAI USDI PURI VIDEO BNAA KE INTERNET TE JARROR 2 PAYA KARO FIR DEKHO USDA RESULT VAHUT WORK INCREASE HOVEGA

  • @amanaulakh1313
    @amanaulakh1313 3 года назад

    👌👌👌👍👍👍👍

  • @solarjankari8334
    @solarjankari8334 3 года назад +1

    22 de mullanpur dukan hai par Rate jadya hai (high)

  • @sarbirakhra5881
    @sarbirakhra5881 3 года назад +1

    Good job sir

  • @punjabwala1904
    @punjabwala1904 3 года назад +1

    PER JIS DIN LWAYA SAMRALE MULLANPUR DAKHE WALE MANPREET BAI KOLO HI LWAONA KEO K MULLANPUR DAKHE MERE NANKE V A MERE MAME DI SHOP PESTICIDES DI HAI NARULA AND COMPANY RAIKOT ROAD MULLANPUR HAI MERE MAME NU JROOR DASEO K SAMRALE TO PUNJAB WALE DA COMMENT AYA C🙏🏻

  • @harmanteam5022
    @harmanteam5022 3 года назад +4

    Y 5 ਕਿੱਲੋ vaat ਦਾ ਕਿੰਨਾ ਖ਼ਰਚਾ

    • @Sukhsingh9195
      @Sukhsingh9195 3 года назад

      4.5 lakh

    • @JS50108
      @JS50108 3 года назад

      @@Sukhsingh9195 very expensive laonday aa.

    • @harjapsingh9303
      @harjapsingh9303 3 года назад

      Eve na fas ji bhra

    • @harjapsingh9303
      @harjapsingh9303 3 года назад

      Viaj lake dekh 5 lakh da

    • @deepsidhu9573
      @deepsidhu9573 3 года назад +1

      Veer ji rajasthan ganganagar ton lava k dekho ek tan ehthe kimata v bhut ghat aa..te variety v hai .j tusi ek ac te ghar di sari light chaloni aa 1.25 lakh vich sar jau ga..

  • @kdhindsa568
    @kdhindsa568 3 года назад +1

    Good

  • @anokhsingh5530
    @anokhsingh5530 3 года назад +2

    ਮੈ ਪਿਛਲੇ ਡੇਰ ਮਹੀਨੇ ਤੋ parduman Singh man ਨੂੰ ਬੇਨਤੀ ਕਰ ਰਿਹਾ ਹਾ ।ਸੋਲਰ ਸਿਸਟਮ ਦੇ ਸਾਰੇ ਪੈਸੇ ਜਮਾਂ ਕਰਾਈ ਬੈਠਾ । ਅਜੇ ਤਕ ਅਦੇਸ ਸੋਲਰ ਸਿਸਟਮ ਬਠਿੰਡਾ ਕੋਈ ਗਲ ਨਹੀਂ ਸੁਣਦਾ ।
    ਆਪਣੀ ਮਸਹੁਰੀ ਕਰਨ ਲਈ ਵੀਡੀਓ ਪਾਈ ਜਾਦੇ ਹਨ ।
    ਬੜਾ ਦੁਖ ਹੁੰਦਾ ਜਦੋ ਛੋਟਾ ਕਿਸਾਨ parduman Singh Man ਦੀਆਂ ਝੁਠਿਆ ਵਾਦਿਆ ਤੋ ਅਕ ਜਾਦਾ। ਕਿਰਪਾ ਕਰਕੇ ਸਚਾਈ ਜਰੂਰ ਦਸਿਆ ਕਰੋ।

    • @JS50108
      @JS50108 3 года назад

      ਸੋਲਰ ਪੈਨਲਾਂ ਦੀ ਬਹੁਤ ਵਰਾਏਟੀ ਮਿਲਦੀ ਆ I ਚੀਨ ਮੇਡ ਨਾ ਲਵਾਇਓ I ਜਰਮਨ ਜਾਂ ਹੋਰ ਯੂਰੋਪੀਅਨ ਮੈਡ ਲਾਵਾਇਓ ਲੋਕੋ I ਇਹ ਗੱਲਾਂ ਥੋਨੂੰ ਇਹਨਾਂ ਨੇ ਨਹੀਂ ਦੱਸਣੀਆਂ I ਏ. ਸੀ /ਹੀਟਰ /ਵਾਸ਼ਿੰਗ ਮਸ਼ੀਨਾਂ /ਪ੍ਰੈੱਸਾਂ... ਸੋਲਰ ਪੈਨਲਸ ਨਾਲ ਨਹੀਂ ਚੱਲਦੇ ਬਾਈ ਜੀ I ਜੇ ਲਾਈਟ ਹੋਈ ਤਾਂ ਹੀ ਕੰਮ ਕਰਨਗੇ, ਐਵੇਂ ਨਾ ਮਾਂਜੇ ਜਾਇਓ ਲੋਕੋ 🙏🙏

  • @Eastwestpunjabicooking
    @Eastwestpunjabicooking 3 года назад

    8 kg, wala, 5 kg da ki totle pay

  • @robbyzaildar9115
    @robbyzaildar9115 3 года назад +3

    price v dasdo veer

  • @harmankhan3134
    @harmankhan3134 3 года назад

    Haweli kith3 aa

  • @official2gamer2m50
    @official2gamer2m50 3 года назад

    Bhai ek video na solar te banaye appa sarkar nu solar to bati keve bacheye kinna kharcha kinna monthly benefit hove

  • @sukhrai4075
    @sukhrai4075 3 года назад +6

    ਹਕ।ਦੀ।ਕਮਾਈ।ਦਾ।ਤੇ।ਪੈਦਾ।ਨੀ।ਸਕੂਟਰ।ਚੇ।ਤੇਲ।ਸਜਣਾ।

  • @ajmersingh3716
    @ajmersingh3716 3 года назад +2

    Maximum price 40000/per kw
    8 kw 3.20000 only

    • @samans4202
      @samans4202 3 года назад

      Fer eh Banda taa lutda hai bai
      Lutera kisey that da .
      Jhootha kisey that da

  • @sidhuelectronicsjagraon9318
    @sidhuelectronicsjagraon9318 3 года назад

    Mullanpur ch shop aa bai

  • @lovepreetbhullar4317
    @lovepreetbhullar4317 3 года назад +4

    Bai ji kawad (ਕਵਾੜ)da kam shuru karna ous bare video banaou pls

    • @JS50108
      @JS50108 3 года назад

      Ohda kee puchhna. Sabh gandd - mand khareedana shuru kar deo 🤣🤣🤣🤣🤣

    • @lovepreetbhullar4317
      @lovepreetbhullar4317 3 года назад +1

      Koi proper rate bare v pata hove.bina information to koi kam ni chalda.

    • @JS50108
      @JS50108 3 года назад

      @@lovepreetbhullar4317 Bai jee kabaad da kee rate hunda. Laggi laaee janday aa. Baki experience hovay tan faida ho ee janda.

    • @punjabsingh3814
      @punjabsingh3814 3 года назад

      78892-11134 ਵਟਸਐਪ ਨੰਬਰ ਕਰ ਵੀਰ

  • @nikkatailor5991
    @nikkatailor5991 3 года назад

    Gaint bhra 👍

  • @viraajsingh8269
    @viraajsingh8269 3 года назад +1

    🙏🏼🙏🏼👍👍👍👍👍

  • @JasbirSingh-sc2gn
    @JasbirSingh-sc2gn 3 года назад

    Bai ji, Punjab ch bijli da bura haal ai.. Jhakhd tufaan ch khmbe tutt jande ai, light aundi ni 2-2 din.. Fer On Grid da ki fayda. Baithe rahi fr bina light tow... Eh ta sale kri jaande ai,sahi ni guid krde eh lok

  • @rikhundal8819
    @rikhundal8819 3 года назад

    Bai g on grid ch ja cut lagya fer light off ho jau...te jithe Jada light jandi...othe on grid kive ..ja off grid sahi hai..

    • @throttlepb10
      @throttlepb10 3 года назад

      J powercuts jyada lgde a fr off grid he sahi rehnda bai

  • @neshusingh4086
    @neshusingh4086 3 года назад +1

    Jatta j teri awaaj ch LAKSHMI DAIRY FARM da interview dekhan nu mil j taaa swarg e mil j

  • @fatehaulakh6655
    @fatehaulakh6655 3 года назад

    Koi subsidy v dindi e government?

  • @GurdeepSingh-lb1zc
    @GurdeepSingh-lb1zc 3 года назад +1

    ਖਰਚਾ ਤੇ ਦੱਸਿਆ ਨੀ ਬਾਈ

  • @prof.kuldeepsinghhappydhad5939
    @prof.kuldeepsinghhappydhad5939 3 года назад

    Very nice ji

    • @avtarsamra2823
      @avtarsamra2823 3 года назад

      ਬਾਈ ਜੀ ਸੋਲਰ ਸਿਸਟਮ ਵਾਲੇ ਬਾਈ ਜੀ ਦਾ ਮੁਬਾਇਲ ਨੰਬਰ ਮੋਟੇ ਅਖਰਾ ਚ ਲਿਖ ਕੇ ਦਿਓ ਇਹ ਨੰਬਰ ਤਾ ਤੁਸੀ ਛੋਟੇ ਅਗਲਾ ਚ ਲਿਖ ਦਿਤਾ ਜਿਸ ਦੀ ਕੋਈ ਸਮਝ ਨਹੀ ਆਉਦੀ ਵਾਹਿਗੁਰੂ ਜੀ ਮੋਗਾ

    • @anilkumark.k7932
      @anilkumark.k7932 3 года назад

      Eh. Thugg. Ne. Pata. Baad. Ch. He. Lagda

  • @hardeepsingh7184
    @hardeepsingh7184 3 года назад

    Light gayi tho band ho jada hai

  • @HS-wy2ts
    @HS-wy2ts 3 года назад +3

    Sukhjinder 22 ajj wali video paid permition lagdi he

    • @samans4202
      @samans4202 3 года назад

      Yes

    • @jagjeetkhaira86
      @jagjeetkhaira86 3 года назад

      ਹਿੰਦੀ ਫਿਲਮਾ ਵਾਲੇ ਡਾਇਲਾਗ਼ (ਏਡਾ ਵਨ ਕੇ ਪੇੜਾ ਖਾਣੇ ਵਾਲਾ ) ਹਾਲ ਹੋ ਗਿਆ ਇਸ ਦਾ

  • @prabhnijjar5132
    @prabhnijjar5132 3 года назад +4

    ❤️❤️❤️

  • @ernsbrtp
    @ernsbrtp 3 года назад +3

    ਇਸ ਨਾਲ ਛੱਤ ਠੰਢੀ ਰਹੇਗੀ ਤੇ ਕੂਲਿੰਗ ਦਾ ਲੋਡ ਘਟੇਗਾ।ਮੀਂਹ ਦਾ ਪਾਣੀ ਸੌਖਾ ਹੀ ਇਕੱਠਾ ਕਰਕੇ ਵਰਤੋਂ ਚ ਲਿਆਂਦਾ ਜਾ ਸਕਦਾ ਐ,ਇੰਸਟਾਲੇਸ਼ਨ ਵੇਲੇ ਪੈਨਲਾਂ ਥੱਲੇ ਟੀਨ ਦਾ ਪਰਨਾਲਾ ਲਾਕੇ ।ਸ਼ੁੱਧ ਪਾਣੀ ਸਾਰਾ ਸਾਲ।

    • @JS50108
      @JS50108 3 года назад +1

      ਸੋਲਰ ਪੈਨਲਾਂ ਦੀ ਬਹੁਤ ਵਰਾਏਟੀ ਮਿਲਦੀ ਆ I ਚੀਨ ਮੇਡ ਨਾ ਲਵਾਇਓ I ਜਰਮਨ ਜਾਂ ਹੋਰ ਯੂਰੋਪੀਅਨ ਮੈਡ ਲਾਵਾਇਓ ਲੋਕੋ I ਇਹ ਗੱਲਾਂ ਥੋਨੂੰ ਇਹਨਾਂ ਨੇ ਨਹੀਂ ਦੱਸਣੀਆਂ I🙏

  • @sukhsidhu8924
    @sukhsidhu8924 3 года назад +1

    🥰🥰🥰🥰

  • @surjeetsinghgill5447
    @surjeetsinghgill5447 3 года назад

    Jdo bnda rate ni dsta ta gal nhi bn di.. jo main gal c oh ta dsi ni..

  • @tpsbenipal3910
    @tpsbenipal3910 3 года назад +1

    ਅੈਕਰ ਕੋੲੀ ਸੂਝਬਾਨ ਜਿਹਾ ਹੋਣਾ ਚਾਹੀਦੈ

  • @tarvindergrewal2188
    @tarvindergrewal2188 3 года назад

    Bai 5 kilowatts da approximate kina kharcha aaju vadiya wala

  • @bluepen215
    @bluepen215 3 года назад

    Good hai

  • @sukhzmaan7804
    @sukhzmaan7804 3 года назад +1

    ਪੇਡ ਪ੍ਰਮੋਸ਼ਨ ਹੁੰਦੀ ਆ ਮਿਤਰੋ ਜੋ ਬੀ ਵੀਡੀਓ ਦੇਖ ਰਹੇ ਆ ਲੋਕ ਆਪਣਾ ਸਰਵੇ ਕਰਨ ਕੋਈ ਵਧਿਆ ਕੰਪਨੀ ਤੋਂ ਹੀ ਲਾਵਾਓ ਐਂਵੇ ਪੈਸੇ ਦੀ ਲੁੱਟ ਨਾਹ ਕਰਵਾਓ

  • @manjotkataria3319
    @manjotkataria3319 3 года назад +3

    ♥️

  • @Aslamudaipuriya
    @Aslamudaipuriya 3 года назад

    22 jdo Video da tital hindi paya kro taki sara nu samj aa ske Punjab to bahar log thode nal hege. +🙏

  • @balkarsingh2911
    @balkarsingh2911 3 года назад +1

    Gud bro

  • @jaswinderbrar100
    @jaswinderbrar100 3 года назад +4

    ਜਾਹ ਉੲਏ ਪਤੰਦਰਾਂ ਤੂੰ ਵੀਡਿਓ ਚ ਆਵਦਾ ਮਰਾਸੀਪੁਣਾ ਵਿਖਾ ਹੀ ਜਾਨਾ ਆ

    • @daljitsingh-ob7fb
      @daljitsingh-ob7fb 3 года назад

      sehmat jazz brar par jankari ta de reha

    • @samans4202
      @samans4202 3 года назад +1

      Eh hai hi marasi aa

    • @jaswinderbrar100
      @jaswinderbrar100 3 года назад +1

      @@samans4202 😜 ਸਹੀ ਆ ਆਵਦੇ ਆਪ ਚ ਇੱਦਾਂ ਬੋਲ ਕੇ ਸਪੈਸ਼ਲ ਰਿਪੋਰਟਰ ਬਣਦਾ ਪਰ ਇਹਨੂੰ ਇਹ ਨੀ ਪਤਾ ਵੀ ਇੱਦਾ ਬੋਲ ਆਵਦਾ ਜਲੂਸ ਆਪ ਹੀ ਕਢਾ ਰਿਹਾ😜

    • @jaswinderbrar100
      @jaswinderbrar100 3 года назад

      ਹੈ ਸਾਲਾ ਇਹ ਵੀ ਘੜਿੱਚਗੁੱਲਾ ਠਾਹ ਈ ਆ ਇਹ ਵੀ 😂😂😂😂😂😂 ਇਹ ਵੀ ਰੁਲਦੂ ਮਾਨਸਾ ਆਲੇ ਆਂਗੂ ਅਣਘੜਤ ਸੰਦ ਈ ਆ ਜਿਹੜਾ ਕਿ ਬਿਨਾਂ ਹਵਾ ਤੇ ਬਿਨਾਂ ਹਿਲਾਏ ਤੌਂ ਹੀ ਹਿੱਲੀ ਜਾਂਦਾ 😜😜😜😂😂😂😂😂😂😂😂😂😂😂 ਸਾਲਾ ਝੁਰਲੂ

  • @hardeepsingh7184
    @hardeepsingh7184 3 года назад

    Mara off grid laga aa